ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.th-cam.com/video/T4zRGrtwm0I/w-d-xo.html
😊😊😊
ਮੈਂ ਛੋਟਾ ਜਾ ਸੀ ਜਦੋਂ ਕੁਲਦੀਪ ਮਾਣਕ ਦੇ ਗੀਤਾਂ ਦੀਆਂ ਕਿਤਾਬਾਂ ਬੁੱਕ ਸੈਲਰਾ ਵਿੱਚੋ ਮਿਲਦੀਅਾ ਹੁੰਦੀਅਾ ਸੀ, ਮੈਂ ਤਕਰੀਬਨ ਸਾਰੀਆਂ ਕਿਤਾਬਾ ਪੜੀਅਾ ਹਨ ਤੇ ਸਕੂਲ ਵਿਚ ਹਰ ਸਨੀਵਾਰ (ਵਾਰ) ਨੂੰ ਅਾਪਂਣੇ ਟੀਚਰਾਂ ਨੂੰ ਗਾਕੇ ਸਣਾੳੁਦਾ ਹੁੰਦਾ ਸੀ,
👍👍👍
❤❤
❤
ਧੰਨ ਧੰਨ ਭਾਈ ਮਤੀ ਦਾਸ ਜੀ ❤❤❤❤❤❤❤ਦਿਲ ਤੋਂ ਗਾਇਆ ਵੀਰ ਜੀ❤❤❤❤❤❤❤
ਤੇਰੀ ਯਾਦ ਤੇਰੇ ਗੀਤਾਂ ਨਾਲ ਹੀ ਪੂਰੀ ਕਰ ਲੈਂਦੇ ਆ
ਵਾਹ ਕੀ ਗਲਾ ਕੁਲਦੀਪ ਮਾਣਕ ਦੀਆ
ਕੁਲਦੀਪ ਮਾਣਕ ਸਾਹਿਬ ਨੇ ਸਿੱਖ ਇਤਿਹਾਸ ਬਹੁਤ ਗਾਈਆ ਹੈ ਅਤੇ ਸਾਰੇ ਧਾਰਮਿਕ ਗੀਤ ਉੱਚ ਪਾਏ ਦੇ ਹਨ। ਸਲਾਮ ਹੈ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਕੁਲਦੀਪ ਮਾਣਕ ਜੀ ਨੂੰ।
ਵਾਰ ਬਾਬਾ ਬੰਦਾ ਸਿੰਘ ਬਹੁਤ ਵਧੀਆ ਵਾਰ ਗਾਈ
ਮਾਣਕ ਸਾਹਿਬ ਜੀ ਦੀ ਪੂਰੀ ਕੈਸਟ ਹੀ ਬਹੁਤ ਖੂਬਸੂਰਤ ਤਰੀਕੇ ਨਾਲ ਗਾਇਆ ਗਿਆ ਹੈ ਹਰ ਗੀਤ
ਇਸਲਾਮ ਧਰਮ ਚ ਜਨਮੇ ਮਾਣਕ ਸਾਹਬ ਨੇ ਜਿੰਨੇ ਗੀਤ ਸਿੱਖੀ ਨਾਲ ਸੰਬੰਧਿਤ ਗਾਏ,ਮੈਨੂੰ ਨਹੀਂ ਲਗਦਾ ਅੱਜ ਤੀਕ ਕਿਸੇ ਸਿੱਖ ਗਾਇਕ🎤 ਨੇ ਓਨੇ ਗੀਤ ਸਿੱਖ ਇਤਿਹਾਸ ਵਿੱਚ ਗਾਏ ਹੋਣ। ਹਰ ਧਰਮ ਦਾ ਮਾਣਕ ਸਾਹਬ ਬਹੁਤ ਸਤਿਕਾਰ ਕਰਦੇ ਸਨ।
ਨਰਿੰਦਰ ਬੀਬਾ ਜੀ ਨੇ ਇਹਨਾਂ ਨਾਲੋਂ ਵੀ ਜ਼ਿਆਦਾ ਧਾਰਮਿਕ ਗੀਤ ਗਾਏ ਹਨ
@@ParamjeetSingh-ol8fg ਵੀਰ ਜੀ ਇਹ ਤੁਹਾਨੂੰ ਭੁਲੇਖਾ ਹੈ ਜਿੱਨੇ ਨਰਿੰਦਰ ਬੀਬਾ ਜੀ ਨੇ ਗਾਏ ਨੇ ਓਨੇ ਕੁ ਤਾਂ ਮਾਣਕ ਸਾਹਬ ਬਿਨਾ ਤਵਿਆਂ ਤੋਂ ਸਿਰਫ਼ ਕੈਸੇਟਾਂ ਚ ਹੀ ਗਾਏ ਨੇ। ਤੁਸੀਂ ਨਹੀਂ ਸੁਣੇ ਹੋਣੇ ਪਰ ਉਨ੍ਹਾਂ ਦੀਆਂ ਧਾਰਮਿਕ ਕੈਸੇਟਾਂ ਦੀ ਗਿਣਤੀ ਬਹੁਤ ਵੱਡੀ ਹੈ ਜਿਨ੍ਹਾਂ ਚੋ ਕਝ ਕੁ ਦੇ ਨਾੰ ਮੈ ਲਿੱਖ ਰਿਹਾ ਹਾਂ ਜੋ ਮੈਨੂੰ ਯਾਦ ਨੇ। * ਬੱਬਰ ਪੰਜਾਬ ਦੇ, ਦੋ ਗੱਭਰੂ ਪੰਜਾਬ ਦੇ, ਮੱਸਾ ਰੰਘੜ, ਧੰਨ ਗੁਰੂ ਬਾਜਾੰ ਵਾਲਿਆ, ਬੰਦਾ ਸਿੰਘ ਲਲਕਾਰਦਾ, ਸਾਜਣਾ ਮੈਂ ਪੰਥ ਪਿਆਰਾ, ਮਰਦ ਅਗੱਮੜਾ,ਖਾਲਸੇ ਦਾ ਰਾਜ ਹੋ ਗਿਆ,ਪਰਿਵਾਰ ਵਿਛੋੜਾ, ਝੰਡੇ ਖਾਲਸਾ ਰਾਜ ਦੇ, ,ਸਾਕਾ ਸਰਹੰਦ, ਦਸ਼ਮੇਸ਼ ਦਰਸ਼ਨ ਆਦਿ।
@@nanakchandkamboj5844 ਨਰਿੰਦਰ ਬੀਬਾ ਜੀ ਦੇ ਗਾਏ ਹੋਏ ਧਾਰਮਿਕ ਗੀਤਾਂ ਦੀ ਲਿਸਟ ਸਾਕਾ ਸਰਹੰਦ ਸਾਕਾ ਗੜ੍ਹੀ ਚਮਕੌਰ ਸਾਹਿਬ ਸਾਕਾ ਮੁਕਤਸਰ ਸਾਕਾ ਚਾਂਦਨੀ ਚੌਕ ਧਾਰਮਿਕ ਦੀਵਾਨ ਏਕਤਾ ਦਾ ਪੁਜਾਰੀ ਜੀਵਨ ਕਥਾ ਗੁਰੂ ਰਵਿਦਾਸ ਜੀ ਅਤੇ ਪਤਾ ਨਹੀਂ ਕਿੰਨੇ ਕੁ ਈ ਪੀ ਤੇ ਸੁਪਰ ਸੈਵਨ ਰਿਕਾਰਡ ਹਨ
@@ParamjeetSingh-ol8fg ਤੁਸੀਂ ਖੁਦ ਮਾਰਕੀਟ ਚ ਜਾਕੇ ਤਸੱਲੀ ਕਰ ਲੈਣਾ ਕਿਸਦੇ ਜਾਦਾ ਨੇ। ਮੈਂ ਇਹਨਾਂ ਵਿੱਚ ਕੋਈ ਵੀ ਤਵਾ,( ਈ ਪੀ ਹੋਵੇ ਜਾਂ ਐਲ ਪੀ ) ਸ਼ਾਮਿਲ ਨਹੀਂ ਕੀਤਾ ਸਿਰਫ਼ ਕੈਸੇਟਾਂ ਦੇ ਨਾਮ ਹੀ ਦਰਜ ਕੀਤੇ ਨੇ ਜਿਨ੍ਹਾਂ ਚ ਹਰ ਕੈਸੇਟ ਅੰਦਰ ਤਕਰੀਬਨ ਅਠ ਗੀਤ ਨੇ। ਕੁਝ ਕ ਕੈਸੇਟਾਂ ਦੇ ਨਾੰ ਮੈਂ ਹੋਰ ਵੀ ਦਰਜ ਕਰ ਰਿਹਾ ਹਾਂ 👇ਬੇਅਦਬੀ ਨਾ ਸਹਿਣ ਖਾਲਸੇ, ਸਿੰਘ ਨਹੀਂ ਮੁਕਦੇ, ਬਘੇਲ ਸਿੰਘ,, ਧੰਨ ਧੰਨ ਜਥੇਦਾਰ ਬਾਬਾ ਦੀਪ ਸਿੰਘ ਜੀ, ਜੁਲਮ ਦੀ ਹੱਦ, ਮਾਰੀਆਂ ਚਪੇੜਾਂ ਰੱਬ ਦੇ, ਹਰੀ ਸਿੰਘ ਨਲਵਾ, ਖੂਨ ਸ਼ਹੀਦਾਂ ਦਾ, ਪੰਜ ਪਿਆਰੇ ,ਸਿਰ ਦੇਹ ਮਿਲੀਆਂ ਸਰਦਾਰੀਆਂ, ਜੱਸਾਸਿੰਘ ਆਹਲੂਵਾਲੀਆ,ਸਿੱਖੀ ਦੀਆਂ ਜੜਾਂ । ਹੋਰ ਵੀ ਦਰਜਨਾਂ ਕੈਸੇਟਾਂ ਹਨ ਜਿਨ੍ਹਾਂ ਦਾ ਨਾਮ ਫਿਲਹਾਲ ਮੈਨੂੰ ਯਾਦ ਨਹੀਂ।
ਮਾਣਕ।ਸਾਹਿਬ।ਦੀਆ।48.ਕੈਸਿਟਾ।ਧਾਰਮਿਕ ।ਆਈਆ।ਹਨ।ਤੇ।ਤਵੇ।ਵਖਰੇ।ਹਨ।।ਜੋ।ਸਭ।ਤੇ।।ਵਧ।ਧਾਰਮਿਕ ।ਗਾਇਆ।ਹੈ।ਤੇ।ਨਰਿੰਦਰ ।ਬੀਬਾ।ਨੇ।ਧਾਰਮਿਕ ।ਗੀਤ।ਗਾਏ।ਹਨ।ਪਰ।ਮਾਣਕ ।ਜਿਨੇ।ਨਹੀ।
Tainu yaad kr geet tere sundeyhaan sanu lagda jaan ton piyara
Manak saab nu waheguru ji swarg washa deve iasa kalakar Na koi Hoya na hi hovega
Neon bhulna kuldeepmanek ji nu bohut he accha si gayek sitara hai si sab da piyara
Manak de dharmk geet and Amar singh chamkila de geet sada yaad rehange
ਅਸੀਂ ਮਾਣਕ ਸਾਹਬ ਦੇ ਸਦਾ ਰਿਣੀ ਰਹਾਂਗੇ
❤❤❤ ਸਾਰੀ ਐਲਬਮ ਜਾਦ ਹੈ 1985 ਤੋਂ ਸੁਣਦੇ ਹਾਂ ❤❤
Asi bus vich hmesha manak sahib hi sundeya ha ji
☬☬ਮਾਣਕ ਵਰਗਾ ਕੋਈ ਨਹੀਂ। ਸਿੰਘ ਸੂਰਮਾ ਪੰਜਾਬੀ ਗਾਇਕੀ ਦਾ☬☬
mer
@@GurbhejGurbhej-pd2fy bbnvvv
ਬੰਦਾ ਸਿੰਘ ਬਹਾਦਰ ਦੀ ਬਾਰ ਜੋ ਮਾਣਕ ਗਾਈ ਹੈ ਹੋਰ ਕੋਈ ਨਹੀਂ ਗਾਅ ਸਕਦਾ
Veay good manak g
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ।ਵਾਹਿਗੁਰੂ ਜੀ ।ਵਾਹਿਗੁਰੂ ਜੀ ।ਵਾਹਿਗੁਰੂ ਜੀ ।ਮਾਣਕ ਤੇ ਦੇਬ ਇਨ੍ਹਾਂ ਦੇ ਗੀਤਾਂ ਵਾਂਗੂੰ ਅਮਰ ਹੋ ਗਏ।।।।
ਪੰਜਾਬੀਆਂ ਦਾ ਮਾਣ ਕੁਲਦੀਪ ਮਾਣਕ
ਵਾਹਿਗੁਰੂ ਦੀ ਮਿਹਰ ਸੀ ਕੁਲਦੀਪ ਮਾਣਕ ਤੇ
kuldeep mank
ਅਮਰ ਗਾਇਕ ਕੁਲਦੀਪ ਮਾਣਕ ਸਾਹਿਬ, ਵਾਹਿਗੁਰੂ।
ਕੁਲਦੀਪ ਮਾਣਕ ਨੂੰ ਕੋਟ ਕੋਟ ਪ੍ਰਣ ਇਹਨਾਂ
ਵਾਹਿਗੁਰੂ ਤੇਰਾ ਸਵਰਗਾਂ ਚ ਵਾਹ ਕਰੇ
Salute to you great son of Punjab manak sahib ji r i p
ਰੱਬਾ ਇਕ ਵਾਰ ਫਿਰ ਤੋਂ ਮਾਣਕ ਨੂੰ ਗਾਇਕ ਬਣਾ ਭੇਜ ਦੇ ।
Super hit rakaat dharmikMera ustad Manak jeha koi nahi ji
Very nice song
ਕੋਈ ਕਲਾਕਾਰ ਮਾਣਕ ਸਾਹਬ ਦਾ ਮੁਕਾਬਲਾ ਨਹੀਂ ਕਰ ਸਕਦਾ
Ff
Ch
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
GREAT SONG SIRRRAAAAGREAT SINGER KULDEEP MANKਪੰਜਾਬੀਆਂ ਦੀ ਸ਼ਾਨ
Too good telling us history with his wonderful voice
Dhan guru Gobind Singh Ji Maharaj 👏
ਅਸੀਂ ਵੀ ਛੋਟੇ ਹੁੰਦੇ ਮੇਲੇ ਤੋਂ ਕਿਤਾਬਾਂ ਖਰੀਦ ਦੇ ਹੁੰਦੇ ਸੀ
Bahut vadiA geet ga giya ji kuldeep manak
Wah 22 wah
ਮਾਣਕ ਕਿੱਥੋਂ ਲੱਭਾ ਯਾਰਾਂ ਤੈਨੂੰ ਹੁਣ 😢😢😢
D a d
KULDEEP MANAK WAS A EVER GREEN SINGER. I VERY LIKE HIS KALIA
Mera nibh jaye sidhak pyara 🙏🏻🙏🏻🙏🏻Manak Saab 😊🙏🏻😇
MANAK sahb da koi sani nahin oh bade nek dill INSAN san
Singh
ਅਮਰ ਗਾਇਕ ਕੁਲਦੀਪ ਮਾਣਕ ਜੀ ਵਾਹਿਗੁਰੂ ਜੀ
Bhot vdia g ❤❤
Punjabiya di rooh Ustad kuldeep manak sahab
Sera.je
Manak punjab di rooh c
वाहिगुरु जी
ਫਿਰ ਅਾ ਜਾੳੁ ਮਾਣਕ ਸਾਹਬ ਜੀ
The best religious song RECORD others than lal Chand yamla jatt ...balleh balleh balleh ho gi ...thanks
Aa gyi hun delhiye akheer.. best
Kuldeep.Manak.Je..kalian.De.bad shah.
great manak sahib
Waheguru ji 🙏 Mehar Karo ji 🙏
🙏 🙏 🙏 🙏 🙏 🙏 🙏 ਨਹੀਂ ਰੀਸ ਕੋਈ ਕਰ ਸਕਦਾ
Kuldeep manak was great to sing sikhi great songs wa wa
Great
He was the best folk singer
waheguru ji
ਬਹੁਤ ਵਧੀਆ ਪੁਰਾਣੇ ਗੀਤ
Bhut vdhiya geet hn g sare manak sab de
good
ਇਹ ਜਿਹੜੇ ਪਹਿਲਾ ਕਲਾਕਾਰ ਹੁੰਦੇ ਸੀ ਰੱਬ ਦੀਆਂ ਰੂਹਾਂ ਹੁੰਦੀਆਂ ਸੀ ਹੁਣ ਵਾਲੇ ਕਲਾਕਾਰ ਤਾਂ ਪੂਰੇ ਬੰਦੇ ਨੀ ਬਰੋ
@@harpreetkaur8951 ਬਿਲਕੁਲ ਸਹੀ ਹੈ ਬਾਈ
Waheguru waheguru ji 🙏🙏🙏
Very nice shabd saare 😊
Timeless contribution... Thanks for sharing.
gdd
Sadhak Sikh
Nie
ਮਾਣਕ ਨਹੀਂ ਆਉਣਾ ਮੁੜਕੇ।
ਉਨੀ ਸੌ ਠੱਤਰ ਦੇ ਵਿੱਚ ਸਾਡੇ ਪਿੰਡ ਫਰਵਾਹੀ ਆਏ ਸੀ ਬਲਬੰਤ ਸਿੰਘ ਪ੍ਰੇਮੀ ਜੀ
wah manak saab ji kya baat a
ਇਸ ਮੁਸਲਮਾਨ ਗਾਇਕ ਨੂੰ ਸ੍ਰੋਮਣੀ ਘਵਾਰਡ ਦੇਣਾ ਚਾਹੀਦਾ ਸੀ
ਬਿਲਕੁਲ ਠੀਕ ਕਿਹਾ ਵੀਰ ਮਾਣਕ ਸਾਹਿਬ ਨੂੰ ਸ਼੍ਰੋਮਣੀ ਗਾਇਕ ਦਾ ਅਵਾਰਡ ਮਿਲਣਾ ਚਾਹੀਦਾ ਹੈ।।
Manak Punjab di jaan c Manak manak c
ਸਤਿਨਾਮ ਵਾਹਿਗੁਰੂ ਜੀ
ਵਾਹ ਜੀ ਵਾਹ
ਵਾਹਿਗੁਰੂ 🤲🤲🤲🤲🤲🤲
Waheguru ji Satnam ji Shabd bahut badhiya dhanyvad ji
kuldip manak kalian da badsah.great folk singer.
Majbi sikh kaom bahout hi delear hai ji and king
BAlle baee sahb .... KULDEEP MANK
VERY VERY NICE SONG AND GREAT SINGER MR.K.MANAK
God gifts
Recalled my childhood.. salute to Manak ji
M v tuhade naal da
Raja a majak amar a g kuldeep manak G
Bahut hi vadia song ne saare...🙏🙏🙏
Manak punjabian di jan c.
Very good nice att song sira and king singer kuldeep manak ji
29 December 2019 vich kon kon sun riha hai is king singer kuldeep manak ji nu
Paa ji puri duniya sun rhi hai King Kudeep Manak ji ni
Waheguru Satnam
Best singer
Bapu dev di kalam. ❤
Waheguru ❤
🙏waheguru ji waheguru ji waheguru ji 🙏🙏🙏🙏🙏🙏
Waheguru Ji Singh soorme tan tan Sri Guru Gobind Singh Ji Maharaj
Nice video
Very good 👌👌👌
ਵਾਹਿਗੁਰੂ ਜੀ
Bahut badhiya shabd manik Sahib Ji dhanyvad Muzaffarnagar UP
No 1 song of kuldip manak saab
Hi
Dhan dhan bhai mati daas ji
V good man v c manak sahib
love uu manak saab
ਵਾਹਿਗੁਰੂ ਵਾਹਿਗੁਰੂ
Surinder Aulakh good g
Dalwinder Singh d0ctorbanldlmga
wah g wah
mannk jindabad
great contribtion punjabi folk and sikhims by Kuldip Manak
Rooh khush
Nice
Great singer 👌👌 wow
waheguru ji 🌻🙏🏻🌹⛳🌹🎉🎉🎉🎉🎉🎉🎉🎉
super hit wahiguru namm jahaj hai babbuamritsar
🌹 waheguru waheguru ji 🌹
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
th-cam.com/video/T4zRGrtwm0I/w-d-xo.html
😊😊😊
ਮੈਂ ਛੋਟਾ ਜਾ ਸੀ ਜਦੋਂ ਕੁਲਦੀਪ ਮਾਣਕ ਦੇ ਗੀਤਾਂ ਦੀਆਂ ਕਿਤਾਬਾਂ ਬੁੱਕ ਸੈਲਰਾ ਵਿੱਚੋ ਮਿਲਦੀਅਾ ਹੁੰਦੀਅਾ ਸੀ, ਮੈਂ ਤਕਰੀਬਨ ਸਾਰੀਆਂ ਕਿਤਾਬਾ ਪੜੀਅਾ ਹਨ ਤੇ ਸਕੂਲ ਵਿਚ ਹਰ ਸਨੀਵਾਰ (ਵਾਰ) ਨੂੰ ਅਾਪਂਣੇ ਟੀਚਰਾਂ ਨੂੰ ਗਾਕੇ ਸਣਾੳੁਦਾ ਹੁੰਦਾ ਸੀ,
👍👍👍
❤❤
❤
ਧੰਨ ਧੰਨ ਭਾਈ ਮਤੀ ਦਾਸ ਜੀ
❤❤❤❤❤❤❤
ਦਿਲ ਤੋਂ ਗਾਇਆ ਵੀਰ ਜੀ
❤❤❤❤❤❤❤
ਤੇਰੀ ਯਾਦ ਤੇਰੇ ਗੀਤਾਂ ਨਾਲ ਹੀ ਪੂਰੀ ਕਰ ਲੈਂਦੇ ਆ
ਵਾਹ ਕੀ ਗਲਾ ਕੁਲਦੀਪ ਮਾਣਕ ਦੀਆ
ਕੁਲਦੀਪ ਮਾਣਕ ਸਾਹਿਬ ਨੇ ਸਿੱਖ ਇਤਿਹਾਸ ਬਹੁਤ ਗਾਈਆ ਹੈ ਅਤੇ ਸਾਰੇ ਧਾਰਮਿਕ ਗੀਤ ਉੱਚ ਪਾਏ ਦੇ ਹਨ। ਸਲਾਮ ਹੈ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਕੁਲਦੀਪ ਮਾਣਕ ਜੀ ਨੂੰ।
ਵਾਰ ਬਾਬਾ ਬੰਦਾ ਸਿੰਘ ਬਹੁਤ ਵਧੀਆ ਵਾਰ ਗਾਈ
ਮਾਣਕ ਸਾਹਿਬ ਜੀ ਦੀ ਪੂਰੀ ਕੈਸਟ ਹੀ ਬਹੁਤ ਖੂਬਸੂਰਤ ਤਰੀਕੇ ਨਾਲ ਗਾਇਆ ਗਿਆ ਹੈ ਹਰ ਗੀਤ
ਇਸਲਾਮ ਧਰਮ ਚ ਜਨਮੇ ਮਾਣਕ ਸਾਹਬ ਨੇ ਜਿੰਨੇ ਗੀਤ ਸਿੱਖੀ ਨਾਲ ਸੰਬੰਧਿਤ ਗਾਏ,ਮੈਨੂੰ ਨਹੀਂ ਲਗਦਾ ਅੱਜ ਤੀਕ ਕਿਸੇ ਸਿੱਖ ਗਾਇਕ🎤 ਨੇ ਓਨੇ ਗੀਤ ਸਿੱਖ ਇਤਿਹਾਸ ਵਿੱਚ ਗਾਏ ਹੋਣ। ਹਰ ਧਰਮ ਦਾ ਮਾਣਕ ਸਾਹਬ ਬਹੁਤ ਸਤਿਕਾਰ ਕਰਦੇ ਸਨ।
ਨਰਿੰਦਰ ਬੀਬਾ ਜੀ ਨੇ ਇਹਨਾਂ ਨਾਲੋਂ ਵੀ ਜ਼ਿਆਦਾ ਧਾਰਮਿਕ ਗੀਤ ਗਾਏ ਹਨ
@@ParamjeetSingh-ol8fg ਵੀਰ ਜੀ ਇਹ ਤੁਹਾਨੂੰ ਭੁਲੇਖਾ ਹੈ ਜਿੱਨੇ ਨਰਿੰਦਰ ਬੀਬਾ ਜੀ ਨੇ ਗਾਏ ਨੇ ਓਨੇ ਕੁ ਤਾਂ ਮਾਣਕ ਸਾਹਬ ਬਿਨਾ ਤਵਿਆਂ ਤੋਂ ਸਿਰਫ਼ ਕੈਸੇਟਾਂ ਚ ਹੀ ਗਾਏ ਨੇ। ਤੁਸੀਂ ਨਹੀਂ ਸੁਣੇ ਹੋਣੇ ਪਰ ਉਨ੍ਹਾਂ ਦੀਆਂ ਧਾਰਮਿਕ ਕੈਸੇਟਾਂ ਦੀ ਗਿਣਤੀ ਬਹੁਤ ਵੱਡੀ ਹੈ ਜਿਨ੍ਹਾਂ ਚੋ ਕਝ ਕੁ ਦੇ ਨਾੰ ਮੈ ਲਿੱਖ ਰਿਹਾ ਹਾਂ ਜੋ ਮੈਨੂੰ ਯਾਦ ਨੇ। * ਬੱਬਰ ਪੰਜਾਬ ਦੇ, ਦੋ ਗੱਭਰੂ ਪੰਜਾਬ ਦੇ, ਮੱਸਾ ਰੰਘੜ, ਧੰਨ ਗੁਰੂ ਬਾਜਾੰ ਵਾਲਿਆ, ਬੰਦਾ ਸਿੰਘ ਲਲਕਾਰਦਾ, ਸਾਜਣਾ ਮੈਂ ਪੰਥ ਪਿਆਰਾ, ਮਰਦ ਅਗੱਮੜਾ,ਖਾਲਸੇ ਦਾ ਰਾਜ ਹੋ ਗਿਆ,ਪਰਿਵਾਰ ਵਿਛੋੜਾ, ਝੰਡੇ ਖਾਲਸਾ ਰਾਜ ਦੇ, ,ਸਾਕਾ ਸਰਹੰਦ, ਦਸ਼ਮੇਸ਼ ਦਰਸ਼ਨ ਆਦਿ।
@@nanakchandkamboj5844 ਨਰਿੰਦਰ ਬੀਬਾ ਜੀ ਦੇ ਗਾਏ ਹੋਏ ਧਾਰਮਿਕ ਗੀਤਾਂ ਦੀ ਲਿਸਟ ਸਾਕਾ ਸਰਹੰਦ ਸਾਕਾ ਗੜ੍ਹੀ ਚਮਕੌਰ ਸਾਹਿਬ ਸਾਕਾ ਮੁਕਤਸਰ ਸਾਕਾ ਚਾਂਦਨੀ ਚੌਕ ਧਾਰਮਿਕ ਦੀਵਾਨ ਏਕਤਾ ਦਾ ਪੁਜਾਰੀ ਜੀਵਨ ਕਥਾ ਗੁਰੂ ਰਵਿਦਾਸ ਜੀ ਅਤੇ ਪਤਾ ਨਹੀਂ ਕਿੰਨੇ ਕੁ ਈ ਪੀ ਤੇ ਸੁਪਰ ਸੈਵਨ ਰਿਕਾਰਡ ਹਨ
@@ParamjeetSingh-ol8fg ਤੁਸੀਂ ਖੁਦ ਮਾਰਕੀਟ ਚ ਜਾਕੇ ਤਸੱਲੀ ਕਰ ਲੈਣਾ ਕਿਸਦੇ ਜਾਦਾ ਨੇ। ਮੈਂ ਇਹਨਾਂ ਵਿੱਚ ਕੋਈ ਵੀ ਤਵਾ,( ਈ ਪੀ ਹੋਵੇ ਜਾਂ ਐਲ ਪੀ ) ਸ਼ਾਮਿਲ ਨਹੀਂ ਕੀਤਾ ਸਿਰਫ਼ ਕੈਸੇਟਾਂ ਦੇ ਨਾਮ ਹੀ ਦਰਜ ਕੀਤੇ ਨੇ ਜਿਨ੍ਹਾਂ ਚ ਹਰ ਕੈਸੇਟ ਅੰਦਰ ਤਕਰੀਬਨ ਅਠ ਗੀਤ ਨੇ। ਕੁਝ ਕ ਕੈਸੇਟਾਂ ਦੇ ਨਾੰ ਮੈਂ ਹੋਰ ਵੀ ਦਰਜ ਕਰ ਰਿਹਾ ਹਾਂ 👇ਬੇਅਦਬੀ ਨਾ ਸਹਿਣ ਖਾਲਸੇ, ਸਿੰਘ ਨਹੀਂ ਮੁਕਦੇ, ਬਘੇਲ ਸਿੰਘ,, ਧੰਨ ਧੰਨ ਜਥੇਦਾਰ ਬਾਬਾ ਦੀਪ ਸਿੰਘ ਜੀ, ਜੁਲਮ ਦੀ ਹੱਦ, ਮਾਰੀਆਂ ਚਪੇੜਾਂ ਰੱਬ ਦੇ, ਹਰੀ ਸਿੰਘ ਨਲਵਾ, ਖੂਨ ਸ਼ਹੀਦਾਂ ਦਾ, ਪੰਜ ਪਿਆਰੇ ,ਸਿਰ ਦੇਹ ਮਿਲੀਆਂ ਸਰਦਾਰੀਆਂ, ਜੱਸਾਸਿੰਘ ਆਹਲੂਵਾਲੀਆ,ਸਿੱਖੀ ਦੀਆਂ ਜੜਾਂ । ਹੋਰ ਵੀ ਦਰਜਨਾਂ ਕੈਸੇਟਾਂ ਹਨ ਜਿਨ੍ਹਾਂ ਦਾ ਨਾਮ ਫਿਲਹਾਲ ਮੈਨੂੰ ਯਾਦ ਨਹੀਂ।
ਮਾਣਕ।ਸਾਹਿਬ।ਦੀਆ।48.ਕੈਸਿਟਾ।ਧਾਰਮਿਕ ।ਆਈਆ।ਹਨ।ਤੇ।ਤਵੇ।ਵਖਰੇ।ਹਨ।।ਜੋ।ਸਭ।ਤੇ।।ਵਧ।ਧਾਰਮਿਕ ।ਗਾਇਆ।ਹੈ।ਤੇ।ਨਰਿੰਦਰ ।ਬੀਬਾ।ਨੇ।ਧਾਰਮਿਕ ।ਗੀਤ।ਗਾਏ।ਹਨ।ਪਰ।ਮਾਣਕ ।ਜਿਨੇ।ਨਹੀ।
Tainu yaad kr geet tere sundeyhaan sanu lagda jaan ton piyara
Manak saab nu waheguru ji swarg washa deve iasa kalakar Na koi Hoya na hi hovega
Neon bhulna kuldeepmanek ji nu bohut he accha si gayek sitara hai si sab da piyara
Manak de dharmk geet and Amar singh chamkila de geet sada yaad rehange
ਅਸੀਂ ਮਾਣਕ ਸਾਹਬ ਦੇ ਸਦਾ ਰਿਣੀ ਰਹਾਂਗੇ
❤❤❤ ਸਾਰੀ ਐਲਬਮ ਜਾਦ ਹੈ 1985 ਤੋਂ ਸੁਣਦੇ ਹਾਂ ❤❤
Asi bus vich hmesha manak sahib hi sundeya ha ji
☬☬ਮਾਣਕ ਵਰਗਾ ਕੋਈ ਨਹੀਂ। ਸਿੰਘ ਸੂਰਮਾ ਪੰਜਾਬੀ ਗਾਇਕੀ ਦਾ☬☬
mer
@@GurbhejGurbhej-pd2fy bbnvvv
ਬੰਦਾ ਸਿੰਘ ਬਹਾਦਰ ਦੀ ਬਾਰ ਜੋ ਮਾਣਕ ਗਾਈ ਹੈ ਹੋਰ ਕੋਈ ਨਹੀਂ ਗਾਅ ਸਕਦਾ
Veay good manak g
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ।ਵਾਹਿਗੁਰੂ ਜੀ ।ਵਾਹਿਗੁਰੂ ਜੀ ।ਵਾਹਿਗੁਰੂ ਜੀ ।ਮਾਣਕ ਤੇ ਦੇਬ ਇਨ੍ਹਾਂ ਦੇ ਗੀਤਾਂ ਵਾਂਗੂੰ ਅਮਰ ਹੋ ਗਏ।।।।
ਪੰਜਾਬੀਆਂ ਦਾ ਮਾਣ ਕੁਲਦੀਪ ਮਾਣਕ
ਵਾਹਿਗੁਰੂ ਦੀ ਮਿਹਰ ਸੀ ਕੁਲਦੀਪ ਮਾਣਕ ਤੇ
kuldeep mank
ਅਮਰ ਗਾਇਕ ਕੁਲਦੀਪ ਮਾਣਕ ਸਾਹਿਬ, ਵਾਹਿਗੁਰੂ।
ਕੁਲਦੀਪ ਮਾਣਕ ਨੂੰ ਕੋਟ ਕੋਟ ਪ੍ਰਣ ਇਹਨਾਂ
ਵਾਹਿਗੁਰੂ ਤੇਰਾ ਸਵਰਗਾਂ ਚ ਵਾਹ ਕਰੇ
Salute to you great son of Punjab manak sahib ji r i p
ਰੱਬਾ ਇਕ ਵਾਰ ਫਿਰ ਤੋਂ ਮਾਣਕ ਨੂੰ ਗਾਇਕ ਬਣਾ ਭੇਜ ਦੇ ।
Super hit rakaat dharmik
Mera ustad Manak jeha koi nahi ji
Very nice song
ਕੋਈ ਕਲਾਕਾਰ ਮਾਣਕ ਸਾਹਬ ਦਾ ਮੁਕਾਬਲਾ ਨਹੀਂ ਕਰ ਸਕਦਾ
Ff
Ch
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
GREAT SONG SIRRRAAAA
GREAT SINGER KULDEEP MANK
ਪੰਜਾਬੀਆਂ ਦੀ ਸ਼ਾਨ
Too good telling us history with his wonderful voice
Dhan guru Gobind Singh Ji Maharaj 👏
ਅਸੀਂ ਵੀ ਛੋਟੇ ਹੁੰਦੇ ਮੇਲੇ ਤੋਂ ਕਿਤਾਬਾਂ ਖਰੀਦ ਦੇ ਹੁੰਦੇ ਸੀ
Bahut vadiA geet ga giya ji kuldeep manak
Wah 22 wah
ਮਾਣਕ ਕਿੱਥੋਂ ਲੱਭਾ ਯਾਰਾਂ ਤੈਨੂੰ ਹੁਣ 😢😢😢
D a d
KULDEEP MANAK WAS A EVER GREEN SINGER. I VERY LIKE HIS KALIA
Mera nibh jaye sidhak pyara
🙏🏻🙏🏻🙏🏻
Manak Saab 😊🙏🏻😇
MANAK sahb da koi sani nahin oh bade nek dill INSAN san
Singh
ਅਮਰ ਗਾਇਕ ਕੁਲਦੀਪ ਮਾਣਕ ਜੀ ਵਾਹਿਗੁਰੂ ਜੀ
Bhot vdia g ❤❤
Punjabiya di rooh
Ustad kuldeep manak sahab
Sera.je
Manak punjab di rooh c
वाहिगुरु जी
ਫਿਰ ਅਾ ਜਾੳੁ ਮਾਣਕ ਸਾਹਬ ਜੀ
The best religious song RECORD others than lal Chand yamla jatt ...balleh balleh balleh ho gi ...thanks
Aa gyi hun delhiye akheer.. best
Kuldeep.Manak.Je..kalian.De.bad shah.
great manak sahib
Waheguru ji 🙏 Mehar Karo ji 🙏
🙏 🙏 🙏 🙏 🙏 🙏 🙏 ਨਹੀਂ ਰੀਸ ਕੋਈ ਕਰ ਸਕਦਾ
Kuldeep manak was great to sing sikhi great songs wa wa
Great
He was the best folk singer
waheguru ji
ਬਹੁਤ ਵਧੀਆ ਪੁਰਾਣੇ ਗੀਤ
Bhut vdhiya geet hn g sare manak sab de
good
ਇਹ ਜਿਹੜੇ ਪਹਿਲਾ ਕਲਾਕਾਰ ਹੁੰਦੇ ਸੀ ਰੱਬ ਦੀਆਂ ਰੂਹਾਂ ਹੁੰਦੀਆਂ ਸੀ ਹੁਣ ਵਾਲੇ ਕਲਾਕਾਰ ਤਾਂ ਪੂਰੇ ਬੰਦੇ ਨੀ ਬਰੋ
@@harpreetkaur8951 ਬਿਲਕੁਲ ਸਹੀ ਹੈ ਬਾਈ
Waheguru waheguru ji 🙏🙏🙏
Very nice shabd saare 😊
Timeless contribution... Thanks for sharing.
gdd
Sadhak Sikh
Nie
ਮਾਣਕ ਨਹੀਂ ਆਉਣਾ ਮੁੜਕੇ।
ਉਨੀ ਸੌ ਠੱਤਰ ਦੇ ਵਿੱਚ ਸਾਡੇ ਪਿੰਡ ਫਰਵਾਹੀ ਆਏ ਸੀ ਬਲਬੰਤ ਸਿੰਘ ਪ੍ਰੇਮੀ ਜੀ
wah manak saab ji kya baat a
ਇਸ ਮੁਸਲਮਾਨ ਗਾਇਕ ਨੂੰ ਸ੍ਰੋਮਣੀ ਘਵਾਰਡ ਦੇਣਾ ਚਾਹੀਦਾ ਸੀ
ਬਿਲਕੁਲ ਠੀਕ ਕਿਹਾ ਵੀਰ ਮਾਣਕ ਸਾਹਿਬ ਨੂੰ ਸ਼੍ਰੋਮਣੀ ਗਾਇਕ ਦਾ ਅਵਾਰਡ ਮਿਲਣਾ ਚਾਹੀਦਾ ਹੈ।।
Manak Punjab di jaan c
Manak manak c