ਮਸਾੱ ਰੰਘੜ (Full Album) ਕੁਲਦੀਪ ਮਾਣਕ CTC Music || Devotional PunjabiSongs

แชร์
ฝัง
  • เผยแพร่เมื่อ 28 ธ.ค. 2024

ความคิดเห็น • 529

  • @rachhpalsinghsingh4465
    @rachhpalsinghsingh4465 11 หลายเดือนก่อน +23

    ਮਾਣਕ ਸਾਬ ਇੱਕੋ ਇੱਕ ਸੀ ਤੇ ਇੱਕ ਹੀ ਰਹੇ ਗਾ ਰਹਿੰਦੀ ਦੁਨੀਆਂ ਤੱਕ ਰਹੀ ਗੱਲ ਮੇਰੇ ਵਲੋਂ ਪ੍ਰਮਾਤਮ ਧਰਮ ਰਾਜ ਦੀ ਮਾਣਕ ਸਾਥ ਜੀ ਨੂੰ ਆਪਣੇ ਸਵਰਗ ਵਾਲੇ ਦਰਵਾਰ ਵਿੱਚ ਹਜੂਰੀ ਰਾਗੀ ਵਜੋਂ ਜਗਾ ਦੇਵੇ ਜੀ?

  • @GursewakSingh-wh9ri
    @GursewakSingh-wh9ri ปีที่แล้ว +19

    C T C ਕੰਪਨੀ ਨੇ ਬਹੁਤ ਵਧੀਆ ਸਿੱਖ ਇਤਿਹਾਸ ਲਈ ਲਾਜਵਾਬ ਪੇਸ਼ਕਸ਼ ਕੀਤੀ,,,,,

  • @jagseernumberdar8827
    @jagseernumberdar8827 3 ปีที่แล้ว +19

    ਸਿੱਖ ਇਤਿਹਾਸ ਦੀ ਜਾਣਕਾਰੀ ਬਾਰੇ ਕੁਲਦੀਪ ਮਾਣਕ ਜੀ ਦਾ ਬਹੁਤ ਵੱਡਾ ਯੋਗਦਾਨ
    ਸਿੱਖ ਕੌਮ ਸਦਾ ਲਈ ਯਾਦ ਕਰਦੀ ਰਹੇਗੀ

  • @reshamkalsi7978
    @reshamkalsi7978 2 ปีที่แล้ว +23

    ਬਚਪਨ ਤੋਂ ਲੈਕੇ ਅੱਜ ਬੁੜਾਪੇ ਤਕ ਮਾਣਕ ਦੇ ਗੀਤ ਸੁਣਦੇ ਹਾਂ ਅੱਜ ਵੀ ਤਰੋਤਾਜੇ ਹਨ ਸਦਾ ਗੂੰਜਦੇ ਰਹਿਣਗੇ

  • @tarasingh3904
    @tarasingh3904 2 ปีที่แล้ว +36

    Kuldeep Manak Ji ਦਾ ਨਾਮ ਸੂਰਜ ਚੰਦ ਵਾਂਗ ਸਦਾ ਚਮਕਦਾ ਰਹੇਗਾ । ਕਲੀਆਂ ਅਤੇ ਸਿੱਖ ਇਤਹਾਸ ਦੇ ਗੀਤ ਸਦਾ ਗੂੰਜਦੇ ਰਹਿਣਗੇ ।

  • @GursewakSingh-wh9ri
    @GursewakSingh-wh9ri 8 หลายเดือนก่อน +6

    ਧਨ ਗੁਰੂ ਦੇ ਸਿੱਖ,,,, ਲਿਖਾਰੀ ਨੇ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਮਾਣਕ ਨੇ

  • @Sohanbrar1980
    @Sohanbrar1980 2 ปีที่แล้ว +18

    ਬਾਪੂ ਦੇਵ ਸਾਹਿਬ ਦੀ ਕਲਮ ਤੇ ਕੁਲਦੀਪ ਮਾਣਕ ਸਾਹਿਬ ਦੀ ਬੁਲੰਦ ਆਵਾਜ਼ ਦਾ ਸੁਮੇਲ

    • @ctcmusic5242
      @ctcmusic5242  2 ปีที่แล้ว

      You are absolutely right ✅️

  • @GursewakSingh-wh9ri
    @GursewakSingh-wh9ri 7 หลายเดือนก่อน +19

    ਵਾਹ,,,,ਕਿਆ ਜੋਸ਼ ਆ ਜੀ,,,,,,ਬਹੁਤ ਜੋਸ਼ ਨਾਲ ਗਾਇਆ ਮਾਣਕ ਸਾਹਬ ਨੇ,,,,ਬਹੁਤ ਸੋਹਣਾ ਲਿਖਿਆ ਹੈ ਲਿਖਾਰੀ ਨੇ ਵੀ ਕਮਾਲ ਕਰਤੀ,,,,

  • @piararam7662
    @piararam7662 3 ปีที่แล้ว +24

    ਮਾਣਕ ਸਾਹਿਬ ਜੀ
    ਕਿਹਾ ਬਾਤਾਂ।

  • @KulwinderSingh-sh2jk
    @KulwinderSingh-sh2jk 2 ปีที่แล้ว +25

    ਕਿਸੇ ਵੀ ਖੇਤਰ ਵਿਚ ਮਾਣਕ ਸਾਹਬ ਦਾ ਕੋਈ
    ਮੁਕਾਬਲਾ ਨਹੀ 👍👍👌👌🌹🌹❤️❤️🙏🏽

  • @AjaibSingh-x3q
    @AjaibSingh-x3q 6 หลายเดือนก่อน +3

    ਸ੍ਰੀ ਮਤੀ ਨਰਿੰਦਰ ਬੀਬਾ ਜੀ ਨੇ ਵੀ ਸਿੱਖ ਇਤਿਹਾਸ ਬਹੁਤ ਜ਼ਿਆਦਾ ਗਾਇਆ ਹੈ ਅਤੇ ਬਹੁਤ ਸੋਹਣਾ ਗਾਇਆ ਹੈ ਜੀ ਮਾਣਕ ਆਪਣੀ ਜਗ੍ਹਾ ਨਰਿੰਦਰ ਬੀਬਾ ਆਪਣੀ ਜਗ੍ਹਾ ਦੋਵੇਂ ਕਲਾਕਾਰਾਂ ਨੇ ਵਾਹ ਵਾਹ ਖੱਟੀ ਹੈ ਥੈਂਕਯੂ ਵੀਰ ਜੀ 📢🪕🪕🪕🪕🪕🪕🪕

  • @janaksingh5653
    @janaksingh5653 ปีที่แล้ว +22

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਮਨ ਖੁਸ਼ ਹੋ ਗਿਆ। ਧੰਨਵਾਦ ਵੀਰ ਜੀ।

  • @budhsingh7016
    @budhsingh7016 ปีที่แล้ว +15

    ਬਹੁਤ ਵਧੀਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @khalsaavtarsinghdhiman9550
    @khalsaavtarsinghdhiman9550 3 ปีที่แล้ว +29

    ਰਹਿੰਦੀ ਦੁਨੀਆਂ ਤੱਕ ਯਾਦ ਰਹੂਗਾ ਕੁਲਦੀਪ ਮਾਣਕ ਜੀ

  • @KulwinderSingh-sh2jk
    @KulwinderSingh-sh2jk ปีที่แล้ว +23

    ਖਾੜਕੂ ਦੌਰ ਚ ਆਈ ਸੀ ਇਹ ਕੈਸਟ ਤੇ
    ਸਿੰਘ ਬਹੁਤ ਸੁਣਦੇ ਸੀ 👍👍🙏🏽🙏🏽

  • @parvinder777
    @parvinder777 2 ปีที่แล้ว +28

    ਮੇਰੇ ਬਚਪਨ ਦੀ ਇੱਕ ਖ਼ਾਸ ਯਾਦ ਹੈ ਇਹ ।
    ਡੈੱਕ ਤੇ ਬੁਹਤ ਵਾਰ ਸੁਣੀ ਹੈ

  • @jasbirpurewal9823
    @jasbirpurewal9823 7 หลายเดือนก่อน +4

    ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਨਾਈ ਰਖੇ

  • @niranjansinghjhinjer1370
    @niranjansinghjhinjer1370 ปีที่แล้ว +8

    Mera Ustad Manak jeha koi nahi ji ☝️

  • @shubegsingh8394
    @shubegsingh8394 11 หลายเดือนก่อน +14

    ਅਨੰਦ ਆ ਗਿਆ ਰੂਹ ਖਿੜ ਗਈ ਅਵਾਜ਼ ਤੇ ਗੀਤ ਸੁਣ ਕੇ ਬਹੁਤ ਵਧੀਆ ਉਪਰਾਲਾ

    • @tonysingh-ft9ki
      @tonysingh-ft9ki หลายเดือนก่อน

      Very nice and very good words history of Sikh Punjabi

    • @tonysingh-ft9ki
      @tonysingh-ft9ki หลายเดือนก่อน

      Very nice voice

    • @tonysingh-ft9ki
      @tonysingh-ft9ki หลายเดือนก่อน

      Very nice songs

  • @hakamkalabula2192
    @hakamkalabula2192 2 ปีที่แล้ว +21

    ਮਾਣਕ ਨੇ ਮੁੜਕੇ ਨਹੀ ਆਉਣਾ।

  • @Nimma-yn6z
    @Nimma-yn6z ปีที่แล้ว +15

    ਬਹੁਤ ਵੱਧੀਆ ਮਾਣਕ ਸਾਹਿਬ ਗਾਉਦੇ ਸੀ ਇਸ ਦਾ ਕੋਈ ਜੰਮ ਕੇ ਮਕਾਬਲਾ ਨਹੀ ਕਰਸਕਦਾ ਦਿਲੋ ਸਲੂਟ ਹੈ ❤❤❤❤❤❤

  • @khosasaab3464
    @khosasaab3464 9 หลายเดือนก่อน +3

    ਵਾਹ ਜੀ ਵਾਹ ਮਾਣਕ ਸਾਬ ਦਾ ਕੋਈ ਮੁਕਾਬਲਾ ਕਰੂ ਮੈਂ ਸੋਚ ਵੀ ਨਹੀਂ ਸਕਦਾ

  • @ManjeetSingh-p4b
    @ManjeetSingh-p4b ปีที่แล้ว +11

    ਮੇਰੇ ਵੀਰੋ ਤਕੜੇ ਹੋ ਜਾਓ,ਇਹੋ ਇਤੀਹਾਸ ਹੈਂ ਸਾਡਾ,ਨ ਈਨ ਮੰਨੀ,ਨ ਸ਼ੀਸ਼ ਝੁਕਾਇਆ," ਵੈਰੀ ਨੂੰ ਅਸਾਂ ਘੇਰਾਂ ਪਾਇਆ,'" ਤਕੜੇ ਹੋ ਜਾਓ ਵੀਰਿਓ, ਅਸੀਂ ਕੰਡਾ ਕੱਢਣਾ:--- ਸੁੱਖੀ ਵੱਸੋਂ, ਬੱਸ ਭਲਾਂ ਕਰੋਂ, ਰੱਬ ਰਾਖਾ ਚਲਦੈ
    ।। ਘਬਰਾਣਾ ਨੀਂ, ਸ਼ਹੀਦ ਸਿੰਘ ਨਾਲ ਨੇ," ਬਾਕੀ ਸੱਭ,-- ਫੇਲ ਐਂ :- ਸ਼ਰਮ ਕਰੋ, ਕੁਦਰਤ ਤੋਂ ਡਰੋਂ," {ੴ ਸਤਿਨਾਮ ਵਾਹਿਗੁਰੂ ਸਾਹਿਬ ਜੀਉ।।ਤੁੱਧ ਜਿ ਵਡਿ ਅਵਰਿ ਨ ਕੋਇ।।

    • @satpalsinghterkiana4392
      @satpalsinghterkiana4392 3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Bhagsingh-w9e
      @Bhagsingh-w9e หลายเดือนก่อน

      Fast seedhi meri

  • @parmjeetsingh2007
    @parmjeetsingh2007 ปีที่แล้ว +5

    Bohat Vadhia yada bachpan diye mere Pind Threeke diya yad aa jandia ne jado kaldeep Manak ji de ghar de sahmane te Chacha Dev Threeke wale de vo din yaad aa jande ne ❤️❤️🌹🌹🙏🙏

  • @JarnailSingh-nj5zi
    @JarnailSingh-nj5zi ปีที่แล้ว +13

    ਸਾਡੇ ਦਿਲਾਂ ਦੀ ਧੜਕਣ, ਬਚਪਨ ਦਾ ਚਹੇਤਾ ਕਲਾਕਾਰ ਕੁਲਦੀਪ ਮਾਣਕ ਮਾਣਕ ਮਾਣਕ ਮਾਣਕ

  • @balkarsingh6061
    @balkarsingh6061 6 หลายเดือนก่อน +21

    ਚੜਦੀ ਕਲਾ ਬਖਸ਼ਨ ਗੁਰੂ ਗੋਬਿੰਦ ਸਿੰਘ ਮਹਾਰਾਜ

  • @ਸਤਨਾਮਭੌਰਾ
    @ਸਤਨਾਮਭੌਰਾ 2 ปีที่แล้ว +8

    ਵਾਹ ਜੀ ਵਾਹ ਸਿੰਘਾਂ ਦੇ ਹੌਸਲੇ ਕਮਾਲ ਨੇ

  • @KuldeepSomal-eh2lh
    @KuldeepSomal-eh2lh ปีที่แล้ว +4

    Kuldeep manak and
    Amar Singh Chamkila andc
    Mata Amarjot
    Ji ihna soormya de dharmik geet tad takk chalde rehange jad takk duniya rahegi Satnam SHRI WAHEGURU ji 🙏🙏🙏🙏

  • @NavneetKaur-yd1xg
    @NavneetKaur-yd1xg 3 หลายเดือนก่อน +1

    ਬਹੁਤ ਹੀ ਵਧੀਆ ਗਾਇਆ ਹੈ ਮਾਣਕ ਸਾਹਿਬ ਜੀ ਨੇ। ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ ❤।

  • @gurpreethappybirthdayjatta5444
    @gurpreethappybirthdayjatta5444 8 หลายเดือนก่อน +3

    ਬਚਪਨ ਤੋਂ ਲੈ ਕੇ ਹੁਣ ਤੱਕ ਸੁਣਦਾ ਆ ਰਾਹਾ ਆ ਵੀਰ ਜੀ ,

  • @tinkubhullar3570
    @tinkubhullar3570 ปีที่แล้ว +13

    ਪੁਰਾਣੀਆਂ ਯਾਦਾ ਤਾਜ਼ਈਆ

  • @ranjeetstudio281
    @ranjeetstudio281 2 ปีที่แล้ว +14

    ਬਹੁਤ ਵਧੀਆ ਗੀਤ ਗਾਇਆ ਮਾਣਕ ਸਾਹਬ ਨੇ ਬਚਪਨ ਵਿਚ ਸੁਣ ਦੇ ਸੀ

  • @Nirmal-singh_Noor.
    @Nirmal-singh_Noor. 11 หลายเดือนก่อน +4

    ਬਹੁਤ ਬਹੁਤ ਵਧੀਆ ਜੀ

  • @gurmukhsingh4942
    @gurmukhsingh4942 2 ปีที่แล้ว +5

    ਬਚਪਨ ਯਾਦ ਆ ਗਿਆ ਆ ਕੈਸਟ ਮੇਰਾ ਬਾਪੂ ਲੈ ਕੇ ਆਇਆ ਸੀ ਕਰਨਾਲ ਤੋਂ

  • @kulwinderjhinjer3181
    @kulwinderjhinjer3181 2 ปีที่แล้ว +7

    ਬਹੁਤ ਖੂਬ 🙏🏼🙏🏼🙏🏼👍🏻👍🏻👍🏻👍🏻🌹🌹

  • @jagseersinghwahsgurukjibra9890
    @jagseersinghwahsgurukjibra9890 ปีที่แล้ว +9

    🙏😭ਵਾਹਿਗੁਰੂ ਸਾਹਿਬ ਜੀ ਕੁਲਦੀਪ ਸਿੰਘ ਮਾਣਕ ਦੀ ਮਿੱਠੀ ਅਵਾਜ ਦੇ ਮਾਲਕ ਸੀ ਹੁਣ ਦੇ ਜਮਾਨੇ ਵਿੱਚ ਅਜਿਹੇ ਹੀਰੇ ਨਹੀ ਲੱਭਦੇ ਧੰਨਵਾਦ ਵਾਹਿਗੁਰੂ ਸਾਹਿਬ ਜੀ

    • @najarsingh3234
      @najarsingh3234 8 หลายเดือนก่อน

      Right bilkulsach 100persent ❤❤❤❤❤❤❤

  • @JOHNKALER
    @JOHNKALER 3 ปีที่แล้ว +8

    CTC MUSIC ਕੰਪਨੀ ਦਾ ਬਹੁਤ ਵੱਡਾ ਯੋਗਦਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਚ | ਗਰਕੀ ਜਾਂਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟਾਈਮ ਇੱਕ ਥੰਮ ਦੀ ਤਰ੍ਹਾਂ ਖੜ੍ਹੀ ਸੀ ਇਹ ਮਿਊਜ਼ਿਕ ਕੰਪਨੀ | THANK YOU FOR GOOD MUSIC

    • @ctcmusic5242
      @ctcmusic5242  3 ปีที่แล้ว +2

      Sir ji app ji da bahut thanks. Par aaj di date vich purane kalakar jihde sadian Company's to mashhoor ho ke sanu aaj murakh dasde hun.

    • @JOHNKALER
      @JOHNKALER 3 ปีที่แล้ว +1

      @@ctcmusic5242 ਪਰ SIR ਉਹ ਬਣਾਏ ਤਾਂ CTC ਨੇ ਹੀ ਨੇ ਨਾ ਇਹ ਉਨ੍ਹਾਂ ਨੂੰ ਵੀ ਪਤਾ | ਇੱਕ ਵਾਰੀ ਚੜ੍ਹਤ ਹੋ ਗਈ ਫੇਰ ਪੈਰ ਧਰਤੀ ਤੇ ਨਹੀਂ ਲੱਗਦੇ ਤੇ ਆਪਣੇ ਆਪ ਨੂੰ ਰੱਬ ਸਮਜਣ ਲੱਗ ਪੈਂਦੇ ਨੇ (ਸਾਰੇ ਨਹੀਂ ) ਇਸ ਵਿੱਚ ਕਸੂਰ ਸਾਡਾ (ਲੋਕਾਂ ) ਦਾ ਹੈ | CTC ਵਾਰੇ ਸਭ ਨੂੰ ਪਤਾ ਹੈ ਤੇ ਇੱਕ ਨਵੇਂ ਕਲਾਕਾਰ ਨੂੰ ਪੇਛ ਕਰਨਾ ਮਿਊਜ਼ਿਕ ਕੰਪਨੀ ਲਈ ਬਹੁਤ ਵੱਡੀ ਚੰਨੌਤੀ ਹੁੰਦੀ ਹੈ | ਖੈਰ ਜਿਨ੍ਹਾਂ ਕੁ ਮੈਨੂੰ ਪਤਾ ਹੈ ਕੇ CTC ਮਿਊਜ਼ਿਕ ਕੰਪਨੀ ਦਾ ਬਹੁਤ ਯੋਗਦਾਨ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤੇ ਇਸ ਕੰਪਨੀ ਨੇ ਬਹੁਤ ਵਧੀਆ ਕਲਾਕਾਰ ਪੰਜਾਬ ਨੂੰ ਦਿਤੇ ਹਨ | ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ |

    • @CtcDevotional
      @CtcDevotional 3 ปีที่แล้ว +1

      Thanks ji

    • @darbarasingh7326
      @darbarasingh7326 3 ปีที่แล้ว +1

      @@JOHNKALER a

    • @shavisingh17
      @shavisingh17 3 ปีที่แล้ว +1

      ^

  • @JaswinderSingh-m3b
    @JaswinderSingh-m3b ปีที่แล้ว +6

    ਪੰਜਾਬੀ ਕਲਾਕਾਰਾਂ ਵਿਚੋਂ ਸਭ ਤੋਂ ਵੱਧ ਧਾਰਮਿਕ ਗੀਤ ਕੁਲਦੀਪ ਮਾਣਕ ਨੇ ਗਾਏ‌ ਹਨ ਚਾਲੀ ਪੰਜਾਹ ਕੈਸਿਟਾਂ ਰਿਕਾਰਡਿੰਗ ਕਰਵਾਈਆਂ ਸਨ

  • @balkaransingh9067
    @balkaransingh9067 2 ปีที่แล้ว +5

    ਧਾਰਮਿਕ ਅਤੇ ਲਕਗੀਤ ਮਾਨਕ ਨੂੰ ਅਮਰ ਕਰਦਾ

  • @ਸੱਚਦੀਆਵਾਜ਼
    @ਸੱਚਦੀਆਵਾਜ਼ 3 ปีที่แล้ว +18

    ਬਹੁਤ ਵਧੀਆ ਗਾਈਆਂ ਗਿਆ ਹੈ ਜੀ ਮਾਣਕ ਜੀ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਮਾਣਕ ਸਾਹਬ ਜੀ ਦੀ ਤਾਰੀਫ਼ ਕਰਨ ਲਈ ਸ਼ਬਦ ਵੀ ਨਹੀਂ ਹਨ

    • @KakuKokri
      @KakuKokri 6 วันที่ผ่านมา +1

      ❤❤❤

  • @vickysingh8071
    @vickysingh8071 ปีที่แล้ว +8

    ਮਾਣਕ and ਚਮਕੀਲਾ ਐਂਡ ਅਮਰਜੋਤ ਇਨਾ ਵਰਗੇ ਕੋਈ ਨੂੰ ਬਣ ਸਕਦਾ

  • @lakhasingh9270
    @lakhasingh9270 2 ปีที่แล้ว +59

    ਇਹ ਕੈਸੇਟ ਐਨੇ ਜੋਸ਼ ਨਾਲ ਮਾਣਕ ਜੀ ਨੇ ਗਾਈ ਕੇ ਵਾਰ ਵਾਰ ਸੁਨਣ ਨੂੰ ਦਿਲ ਕਰਦਾ ਬਾਕੀ ਕੁਲਦੀਪ ਮਾਣਕ ਜੀ ਦਾ ਤਾਂ ਰਿਕਾਰਡ ਕੋਈ ਤੋੜ ਨਹੀਂ ਸਕਦਾ ਖਾਸ ਕਰਕੇ ਧਾਰਮਿਕ ਗਾਇਕੀ ਵਿੱਚ

    • @ctcmusic5242
      @ctcmusic5242  10 หลายเดือนก่อน +4

      ਮਾਨਕ ਇੱਕ ਹੀਰਾ ਸੀ, ਅਮਰ ਰਹੇਗਾ ❤❤❤

    • @AjitSinghDhoul
      @AjitSinghDhoul 7 หลายเดือนก่อน

      ​@@ctcmusic5242😢😢😢😢😢😢0 free rc
      😊

    • @PawanKumar-gs7ze
      @PawanKumar-gs7ze 7 หลายเดือนก่อน

      Qqqqaaaaaaaa aw aaaaaaaaaaaaqqaaa❤​@@ctcmusic5242

    • @HarbhajanSingh-x6z
      @HarbhajanSingh-x6z 2 หลายเดือนก่อน

      SurindersinghsokulwantsingjsoSuchasinghJallander

    • @SukhpalsinghSingh-ez8lw
      @SukhpalsinghSingh-ez8lw หลายเดือนก่อน

      ❤🙏♥️

  • @sukhmohansingh7260
    @sukhmohansingh7260 4 หลายเดือนก่อน +4

    Thanks ctc company

  • @Sohanbrar1980
    @Sohanbrar1980 ปีที่แล้ว +16

    ਪਹਿਲੀ ਵਾਰੀ ਇਹ ਕੈਸਿੱਟ ਅੰਦਾਜ਼ਾ 1988-89 ਚ ਸਟੀਰੀਓ ਤੇ ਸੁਣੀ ਤੇ ਹੁਣ ਤੱਕ ਸੁਣ ਰਹੇ ਹਾਂ ❤❤

  • @premkaur7183
    @premkaur7183 3 ปีที่แล้ว +15

    ਮਾਣਕ ਨਹੀਂ ਤੇਰੇ ਜਿਹਾ ਕੋਈ

  • @navkaritsinghsarao8944
    @navkaritsinghsarao8944 2 ปีที่แล้ว +8

    ਵਧੀਆ ਜੀ ਰੂਹ ਨੂੰ ਸਕੂਨ ਮਿਲਿਆ

  • @HarjinderSINGH-gh6hr
    @HarjinderSINGH-gh6hr 3 หลายเดือนก่อน +1

    ਵਾਹ! ਨਜ਼ਾਰੇ ਬੰਨ ਤੇ ਸ਼ੇਰ ਨੇ. ..
    👍

  • @navdeepdhillon24
    @navdeepdhillon24 2 ปีที่แล้ว +5

    ਬਹੁਤ ਪਿਆਰਾ ਸ਼ਬਦ ਗਈਆਂ ਤੇ ਆਪਣੇ ਇਤਿਆਸ੍ ਬਾਰੇ ਜਾਨੂੰ ਕਾਰਵਾਈ ਆ

  • @KSDoda
    @KSDoda 2 ปีที่แล้ว +17

    ਵਾਹਿਗੁਰੂ ਜੀ, ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ।

    • @bindersidhu1092
      @bindersidhu1092 6 หลายเดือนก่อน +1

      Waheguru ji 🙏🙏

  • @GursewakSingh-wh9ri
    @GursewakSingh-wh9ri ปีที่แล้ว +7

    ਬਹੁਤ ਬਹੁਤ ਸੋਹਣਾ ਗਾਇਆ ਮਾਣਕ ਸਾਹਿਬ ਨੇ,,,,,

  • @jaspinderdhillon442
    @jaspinderdhillon442 ปีที่แล้ว +3

    ਸਾਡੇ ਪਿੰਡ ਮਾਗਟ ਕੇਰ ਦਾ ਸ੍ਰੀ ਮੁਕਤਸਰ ਸਾਹਿਬ ਘੋੜਿਆ ਦੀ ਮੰਡੀ ਵਿਚ ਪਿਛਲੇ ਪੱਚੀ ਸਾਲ ਤੋ ਲਂਗਰ ਲੱਗਦਾ ਤੇ ਪੱਚੀ ਸਾਲ ਤੋ ਹੀ ਇਹ ਹੀ ਕੈਸਟ ਚੱਲਦੀ ਹੈ ਤੇ ਇਹ ਹੀ ਸੁਣਦੇ ਹਾ ਬਚਪਨ ਤੋ

  • @GursewakSingh-wh9ri
    @GursewakSingh-wh9ri ปีที่แล้ว +3

    ਇਹ ਲਿਖਿਆ ਵੀ ਬਹੁਤ ਸੋਹਣਾ ਹੈ,,, ਲੇਖਕ ਨੇ ਵੀ ਕਮਾਲ ਕਰ ਦਿੱਤੀ ਹੈ,,,, ਅਤੇ ਸੰਗੀਤ ਵੀ ਬਹੁਤ ਪਿਆਰਾ ਹੈ,,, ਤੇ ਮਾਣਕ ਸਾਬ ਨੇ ਵੀ ਬਹੁਤ ਸੋਹਣਾ ਗਾਇਆ ਹੈ,,,,,

  • @GursewakSingh-wh9ri
    @GursewakSingh-wh9ri ปีที่แล้ว +1

    CTC ਕੰਪਨੀ ਦੀ ਲਾਜਵਾਬ ਪੇਸ਼ਕਸ਼ ਹੈ ਇਹ,,,,,old gold,,,,

  • @jassisandhu5614
    @jassisandhu5614 3 ปีที่แล้ว +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaslinkaur1313
    @jaslinkaur1313 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @DilwarSingh-ur5ny
    @DilwarSingh-ur5ny ปีที่แล้ว +69

    ਗੁਰੂ ਜੀ ਦੇ ਸਿੰਘ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦਾ ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ

    • @PrincePawar-nv5jr
      @PrincePawar-nv5jr 8 หลายเดือนก่อน +8

      Ppqyqooy 跟你੩੩੨ਪ

    • @GurnaibSingh-bo9sd
      @GurnaibSingh-bo9sd 7 หลายเดือนก่อน

      ​@@PrincePawar-nv5jrpp

    • @GureetSingh-qb1kv
      @GureetSingh-qb1kv 6 หลายเดือนก่อน

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

    • @PyaraSingh-ht1ml
      @PyaraSingh-ht1ml 5 หลายเดือนก่อน

      Llllllllllllllllllllllllll​@@PrincePawar-nv5jr

  • @KalaKkala-hr1xr
    @KalaKkala-hr1xr ปีที่แล้ว +19

    ਮਨ ਖ਼ੁਸ਼ ਹੋ ਜਾਂਦਾ ਮਾਣਕ ਨੂੰ ਸੁਣ ਕੇ

  • @SukhwantSingh-n8k
    @SukhwantSingh-n8k 10 วันที่ผ่านมา

    ❤❤❤❤❤ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਸ਼ਹੀਦ ਸਿੰਘ ਸਾਹਿਬਾਨ ❤❤❤❤❤❤

  • @baljinersinghjujhar2509
    @baljinersinghjujhar2509 3 ปีที่แล้ว +24

    ਬਹੁਤ ਦੇਰ ਬਾਦ ਸੁਨਣ ਨੂੰ ਮਿਲੀ ਇਹ ਕੈਸਟ

  • @pargetsingh2906
    @pargetsingh2906 3 ปีที่แล้ว +50

    ਬਹੁਤ ਵਧੀਆ ਗਾਣੇ ਨੇ ਬਾਪੂ ਕੁਲਦੀਪ ਮਾਣਕ ਜੀ ਦੇ ਸਾਰੀ ਜ਼ਿੰਦਗੀ ਅਮਰ ਰਹੂਗਾ

    • @bhagsingh9077
      @bhagsingh9077 ปีที่แล้ว +4

      Ajkal sikhi te ena jor j aaji jor pahal hunda ta aj Sikh Raj hunda

    • @HarpreetSingh-eg6wn
      @HarpreetSingh-eg6wn ปีที่แล้ว +2

      Mank chardi kla vich

    • @satnamsinghsattu6761
      @satnamsinghsattu6761 ปีที่แล้ว

      Kuldip manak g te Dev Threeke wala g da bahut vdhiya uprala SIKH KAUM de lai
      WAHEGURU G Manak saab g nu apne Charna vich niwaas Bakhsheo g

  • @dsgurey123
    @dsgurey123 3 ปีที่แล้ว +18

    ਚੰਗਾ ਲਿਖਿਆ ਤੇ ਚੰਗਾ ਗਾਇਆ , ਅਮਰ ਸਦਾਬਹਾਰ ਹੋ ਜਾਂਦਾ ਹੈ ।

  • @RajinderSingh-y1o
    @RajinderSingh-y1o ปีที่แล้ว +1

    ਸਤਿ ਨਾਮ ਸ੍ਰੀ ਵਾਹਿ ਗੁਰੂ ਜੀ

  • @kallusingh7677
    @kallusingh7677 ปีที่แล้ว +6

    Sikhs are brave comunity they finished mougal

  • @AmarjeetSingh-yn9tv
    @AmarjeetSingh-yn9tv 2 ปีที่แล้ว +8

    ਬਹੁਤ ਹੀ ਵਧੀਆ ਗਾਇਕ ਸੀ ਕੁਲਦੀਪ ਸਿੰਘ ਮਾਣਕ

  • @lakhwindersinghkhangura3465
    @lakhwindersinghkhangura3465 2 ปีที่แล้ว +19

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

    • @atamjitsingh5666
      @atamjitsingh5666 2 ปีที่แล้ว

      Manak shaib de pic Harmander shaib de library ch SGPC ne laguni chahi de ha ji. Sare manak de fans ne mang karni chadiaa ha ji.

  • @teamhasmukh2721
    @teamhasmukh2721 10 หลายเดือนก่อน +4

    🙏🙏🙏🙏🙏ਜਾਗੋ ਜੀ

  • @balrajdhillon584
    @balrajdhillon584 3 ปีที่แล้ว +35

    ਮੱਸਾ ਰੰਘੜ ਮਾਣਕ ਸਾਬ ਦੀ ਬਹੁਤ ਸੁਪਰਹਿੱਟ ਧਾਰਮਿਕ ਐਲਬਮ ਸੀ, ਬਹੁਤ ਵਧੀਆ ਕੀਤਾ ਤੁਸੀਂ ਅਪਲੋਡ ਕਰਕੇ

  • @InderSingh-sc6pz
    @InderSingh-sc6pz ปีที่แล้ว +2

    Wah ustaad ji nhi risaan

  • @avtarsinghbal5532
    @avtarsinghbal5532 3 ปีที่แล้ว +88

    ਸਿੱਖ ਇਤਿਹਾਸ ਨੂੰ ਸੱਭ ਤੋਂ ਵੱਧ ਗਉਣ ਵਾਲਾ ਇੱਕੋ ਇੱਕ ਕਲਾਕਾਰ ਉਸਤਾਦ ਕੁਲਦੀਪ ਮਾਣਕ ਜੀ

    • @mannithind1025
      @mannithind1025 2 ปีที่แล้ว +4

      Bal Sahib ji Sat Shri Akaal..,tusi v Manak Sahib di stage di shaan o....

    • @atamjitsingh5666
      @atamjitsingh5666 2 ปีที่แล้ว +1

      Pama bai ji nu salut. Manak sikh ithias da maga singer satar ha.. Yuga tak manak da name dharu satar de tara chamkda rahega ji.

    • @DarshanSingh-qq8hm
      @DarshanSingh-qq8hm 2 ปีที่แล้ว

      @@mannithind1025 òòppò

    • @myisformyfather504
      @myisformyfather504 ปีที่แล้ว

      d

    • @ramandeepkaur9815
      @ramandeepkaur9815 ปีที่แล้ว

      9 MMS

  • @harjitsingh-x8t
    @harjitsingh-x8t ปีที่แล้ว +6

    ਬਹੁਤ ਜੋਸੀਲੀ ਵਾਰ ਕੁਲਦੀਪ ਮਾਣਕ

  • @GursewakSingh-wh9ri
    @GursewakSingh-wh9ri ปีที่แล้ว +5

    ਸਿੱਖ ਇਤਿਹਾਸ ਲਈ ਬਹੁਤ ਕੁਝ ਜੋਸ਼ ਨਾਲ ਗਾਇਆ ਮਾਣਕ ਸਾਹਿਬ ਨੇ,,,,,

  • @GurtejSingh-qw5pk
    @GurtejSingh-qw5pk 3 ปีที่แล้ว +42

    ਮਾਣਕ ਸਾਬ੍ਹ ਗਾਇਕ ਤਾਂ ਵਧੀਆ ਹੀ ਸੀ ਇਨਸਾਨ ਵੀ ਬਹੁਤ ਵਧੀਆ ਸਨ। ਦਿਲੋਂ ਸਲਾਮ

  • @safrisurinder5115
    @safrisurinder5115 2 ปีที่แล้ว +4

    Kuldeep Manak Besat Singer.
    Besat Camentry Gurkirtan Singh ji good

  • @KuldeepJASSIARMY
    @KuldeepJASSIARMY 2 ปีที่แล้ว +35

    ਮਾਣਕ ਵਰਗਾ ਗਾਇਕ ਨੀ ਜੰਮਨਾ ਮੁੜ ਦੁਨੀਆ ਤੇ ਬਾਦਸ਼ਾਹ ਕਲੀਆਂ ਦਾ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @KuldeepSingh-vl2nh
      @KuldeepSingh-vl2nh ปีที่แล้ว

      😊😊 😅😊 9😊 09😊 😊😅😊😊😊

  • @tarasingh3904
    @tarasingh3904 2 ปีที่แล้ว +9

    ਬਹੁਤ ਧੰਨਵਾਦ CTC MUSIC ਵਾਲੇ ਬਾਈ ਜੀ ਦਾ ।

  • @gurukinagripanjaaab...7144
    @gurukinagripanjaaab...7144 6 หลายเดือนก่อน +2

    Waaaaaah👍😍 manak my jind jaan❤❤

  • @ManjeetSingh-cv6rj
    @ManjeetSingh-cv6rj 2 ปีที่แล้ว +8

    ਸੀਤਨਾਮ ਵੀਹਗੁਰੂ ਜੀ ਗੁਰੂ ਸਭ੍ਹ ਦਾ ਭਲਾ ਕਰਦੈ ਜੀ ਮਮਦੋਟ ਫਿਰੋਜ਼ਪੁਰ ਪੰਜਾਬ

  • @jagirsingh7381
    @jagirsingh7381 3 ปีที่แล้ว +14

    ਬਹੁਤ ਚੰਗੀ ਗੱਲ ਕਰ ਰਹੇ ਹੋ🙏🙏🙏 ੯੯੧੪੪੧੧੫੨੪

  • @jimmykamboj5195
    @jimmykamboj5195 ปีที่แล้ว +3

    ਸਤਿਨਾਮ ਵਾਹਿਗੁਰੂ ਜੀ

  • @bindersidhu1092
    @bindersidhu1092 6 หลายเดือนก่อน +4

    Very very nice 👍👍

  • @manjitsinghksw4046
    @manjitsinghksw4046 3 ปีที่แล้ว +33


    ਜਦ ਤੱਕ ਦੋਹਾਂ ਪੰਜਾਬਾਂ ਦੀ ਧਰਤੀ ਤੇ ਲੋਕ ਗਾਇਕੀ ਦੇ ਪਾਰਖੂ ਅਤੇ ਪੑਸੰਸਕ ਪੈਦਾ ਹੁੰਦੇ ਰਹਿਣਗੇ, ਕੁਲਦੀਪ ਮਾਣਕ ਦੀ ਗਾਇਕੀ ਦੀ ਇਹ ਅਨੋਖੀ ਖਿੱਚ ਬਰਕਰਾਰ ਰਹੇਗੀ।

  • @sohansinghdeol4130
    @sohansinghdeol4130 ปีที่แล้ว +2

    Kuldip....mànak...was..all..the...west... singer...in... the..old...I...have...proud...of...you..ji

  • @harbansgilljeevan3208
    @harbansgilljeevan3208 3 ปีที่แล้ว +14

    Very nice song 👌👌👌 Waheguru ji Waheguru Ji Waheguru Ji

  • @angrejsingh3629
    @angrejsingh3629 3 ปีที่แล้ว +6

    waheguru ji ka khalsa waheguru ji ki fateh.
    kisan mha jn andolan mha sanghrs ekta jindabad.
    kisan ekta jindabad.

  • @boparaistudiosangrur9289
    @boparaistudiosangrur9289 3 ปีที่แล้ว +13

    ਇਹੇ ਕੇਸ਼ਟ 1986ਜਾ87ਵਿੱਚ,ਆਈ ਸੀ ਬਹੁਤ ਸੂਣਦੇ ਹੂੰਦੇ ਸੀ

  • @harjitsinghkandola7476
    @harjitsinghkandola7476 2 ปีที่แล้ว +24

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ। ਫ਼ਤਹਿ

  • @nanakchandkamboj5844
    @nanakchandkamboj5844 4 ปีที่แล้ว +48

    ਸਿੱਖ ਇਤਿਹਾਸ ਵਿੱਚ ਯੋਗਦਾਨ ਦਾ ਜਿਕਰ ਜੇਕਰ ਸਾਰੇ ਕਲਾਕਾਰਾਂ ਦਾ ਕਰੀਏ ਤਾਂ ਮਾਣਕ ਸਾਹਬ ਦਾ ਨਾਮ ਚੋਟੀ ਤੇ ਆਉਂਦਾ ਹੈ। ਮੱਸੇ ਰੰਗੜ ਵਰਗੇ ਅਨੇਕਾਂ ਜਾਲਮਾ ਦੀ ਮਾਣਕ ਸਾਹਬ ਨੇ ਮਿੱਟੀ ਪਲੀਤ ਕੀਤੀ।

  • @RanjeetSingh-io7ff
    @RanjeetSingh-io7ff 3 ปีที่แล้ว +18

    ਇਹੇ ਕੇਸ਼ਟ 1986ਜਾ87ਵਿੱਚ,ਆਈ ਸੀ ਬਹੁਤ ਸੂਣਦੇ ਹੂੰਦੇ ਸੀ,, ਮਾਣਕਾਂ ਅੱਜ ਕੈਸ਼ਟ ਸੂਣਕੇ,,

  • @KaramjitSingh-es7zx
    @KaramjitSingh-es7zx ปีที่แล้ว +5

    ਬਚਪਨ ਦੀਆਂ ਸੁਣੀਆਂ ਮਾਣਕ ਸਾਹਿਬ ਜੀ ਦੀਆਂ ਧਾਰਮਿਕ ਵਾਰਾਂ ਅੱਜ ਵੀ ਬਹੁਤ ਬਹੁਤ ਤਾਜ਼ੀਆਂ ਲਗਦੀਆਂ ਹਨ

  • @rajsingh55721
    @rajsingh55721 2 ปีที่แล้ว +2

    Best of Manak Saab

  • @rashpalsingh4740
    @rashpalsingh4740 3 ปีที่แล้ว +3

    Bahut vadeeya ji mank sahab ji

  • @PartapsinghRana-ui7hl
    @PartapsinghRana-ui7hl 6 หลายเดือนก่อน +1

    Kuldip manak is best punjabi singer

  • @gurcharansingh2415
    @gurcharansingh2415 2 ปีที่แล้ว +12

    ਇਹ ਦੌਰ ਬਹੁਤ ਸੋਹਣਾ ਸੀ, ਜਦੋਂ ਇਹ ਕੈਸਟ ਸੁਣਦੇ ਸੀ, ਤਾਂ ਸਾਰੀ ਬੰਦਾ ਇਮੈਜੀਨੇਸ਼ਨ ਖੁਦ ਕਰਦਾ ਸੀ ਦਿਮਾਗ ਚ ਜਿਵੇਂ ਜਿਵੇ ਕੈਸਟ ਸੁਣਦਾ ਸੀ, ਸੁਣਨ ਦਾ ਅਨੰਦ ਆਉਂਦੀ ਸੀ, ਪਰ ਹੁਣ ਵੀਡੀਓ ਦੌਰ ਵਿੱਚ ਵੀ ਉਹ ਅਨੰਦ ਨਹੀਂ

    • @HarbhajanSingh-x6z
      @HarbhajanSingh-x6z 2 หลายเดือนก่อน

      GurmeetkourWosawrnsinghVpoNallh and SakindersoHarjeetLohianKhass yw LakhveersoKarnaolsoJageerkourwoLaLsingj

  • @GursewakSingh-wh9ri
    @GursewakSingh-wh9ri 8 หลายเดือนก่อน

    ਬਚਪਨ ਤੋਂ ਹੁਣ ਤੱਕ ਮੈਂ ਵਾਰ ਵਾਰ ਸੁਣਦਾ ਰਹਿੰਦਾ ਹਾਂ,,,,

  • @sukhwinderbhangu898
    @sukhwinderbhangu898 3 ปีที่แล้ว +25

    ,, ਮਾਣਕ ਦੇ ਸਾਰੇ ਧਾਰਮਿਕ ਗੀਤ ਬਹੁਤ ਹੀ ਵਧੀਆ ਹਨ

    • @AvtarSingh-om4rj
      @AvtarSingh-om4rj 3 ปีที่แล้ว +3

      ਮਾਣਕ ਕੌਮ ਦਾ ਹੀਰਾ ਸੇ

  • @jaspalsinghchahal8568
    @jaspalsinghchahal8568 3 ปีที่แล้ว +34

    ਕੁਲਦੀਪ ਮਾਣਕ ਜੀ ਦੀ ਗਾਇਕਾ ਨੂੰ ਦਿਲੋਂ ਸ਼ਲਾਮ ਜੀ

  • @kulwindersinghmundia9094
    @kulwindersinghmundia9094 3 ปีที่แล้ว +4

    Sira album manak sab di

  • @parvindersinghbal1567
    @parvindersinghbal1567 4 ปีที่แล้ว +6

    Sirra album eh manak Saab di

  • @rajwindersinghdaraj6421
    @rajwindersinghdaraj6421 ปีที่แล้ว +4

    Kuldip mank ta kuldip mank hi hai

  • @JagdevSingh-mv3rr
    @JagdevSingh-mv3rr 8 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ‌‌