Top 100 Songs Kuldeep Manak Special |ਕੁਲਦੀਪ ਮਾਣਕ100 ਗੀਤ ਸਪੈਸ਼ਲ | Audio Jukebox | Chithiyan

แชร์
ฝัง
  • เผยแพร่เมื่อ 5 ม.ค. 2025

ความคิดเห็น • 1K

  • @saregamapunjabi
    @saregamapunjabi  8 หลายเดือนก่อน +15

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    th-cam.com/video/T4zRGrtwm0I/w-d-xo.html

  • @nirmalghuman6077
    @nirmalghuman6077 4 ปีที่แล้ว +40

    ਗਾਇਕ ਤਾਂ ਬੜੇ ਆਉਂਦੇ ਜਾਂਦੇ ਰਹਿਣਗੇ ਪਰ ਪੰਜਾਬੀ ਗਾਇਕੀ ਦੇ ਪਿੜ ਵਿੱਚ ਕੁਲਦੀਪ ਮਾਣਕ ਸਾਹਿਬ ਵਰਗਾ ਸੁਰੀਲਾ ਤੇ ਹੀਰਾ ਗਾਇਕ ਨਾ ਉਨ੍ਹਾਂ ਤੋਂ ਪਹਿਲਾਂ ਕੋਈ ਸੀ ਤੇ ਨਾ ਉਨ੍ਹਾਂ ਤੋਂ ਬਾਅਦ ਕੋਈ ਹੋਏਗਾ
    Miss u always Manak Saab🙏🙏

    • @karamjitkaur2162
      @karamjitkaur2162 3 ปีที่แล้ว +3

      Eh jahe Hasti punjabian nu kade dubara nhin milegi . Lafaz muk janda ne ki kahie .

    • @nirmalghuman6077
      @nirmalghuman6077 3 ปีที่แล้ว +3

      @@karamjitkaur2162 ਕੋਈ ਸ਼ੱਕ ਨਹੀਂ ਭੈਣ ਜੀ
      ਬਾਕਮਾਲ ਗਾਇਕ ਸੀ ਮਾਣਕ ਸਾਹਿਬ! ਉਨ੍ਹਾਂ ਨੂੰ ਮੈਂ ਸਟੇਜ ਤੇ ਗਾਉਂਦਿਆਂ ਦੇਖਿਆ ਤੇ ਸੁਣਿਆਂ ਆ ! ਉਨ੍ਹਾਂ ਦੀ ਤਾਰੀਫ਼ ਕਿਵੇਂ ਕਰਾਂ, ਸ਼ਬਦ ਹੀ ਮੁੱਕ ਜਾਂਦੇ ਨੇ !
      ਬਸ ਐਨਾ ਹੀ ਕਹੂੰਗਾ ਕਿ ਉਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਅੱਖਾਂ ਚ ਹੰਝੂ ਆ ਜਾਂਦੇ ਨੇ
      ਮਾਣਕ ਸਾਹਿਬ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ

    • @premjitsingh6874
      @premjitsingh6874 2 ปีที่แล้ว

      L

    • @premjitsingh6874
      @premjitsingh6874 2 ปีที่แล้ว

      Gurdas

    • @premjitsingh6874
      @premjitsingh6874 2 ปีที่แล้ว

      1.0ly1.

  • @amarjeetkaur1007
    @amarjeetkaur1007 3 ปีที่แล้ว +10

    ਨਾ ਭਗਤ ਸਿੰਘ ਵਰਗਾ ਕੋਈ ਜੰਮਣਾ ਹੈ ਨਾ ਕੁਲਦੀਪ ਮਾਨਕ ਵਰਗਾ ਗਾਇਕ ਸਲਾਮ ਮਾਕਨ ਵੀਰ ਜੀ👌🙏

    • @GurdeepSingh-jf6gb
      @GurdeepSingh-jf6gb ปีที่แล้ว

      ਮਾਨਕ , ਮਾਕਨ ਗਲਤ ਹੈ
      ਸਹੀ ਮਾਣਕ ਇਹ ਹੈ

  • @nanakchandkamboj5844
    @nanakchandkamboj5844 5 ปีที่แล้ว +94

    ਜੀ ਕਰਦੈ ਆਪਣੀ ਜਿੰਦ ਵੇਚ ਕੇ ਰੱਬ ਕੋਲੋਂ ਤੈਨੂੰ ਖਰੀਦ ਲਈਏ।
    ਵਾਪਸ ਪਰਤ ਆ ਯਾਰ, ਬਹੁਤ ਯਾਦਾਂ ਅਓੰਦੀਆੰ ਨੇ ਤੇਰੀਆਂ।

  • @GurdeepSingh-jf6gb
    @GurdeepSingh-jf6gb ปีที่แล้ว +8

    ਦਿਲ ਨੂੰ ਸਕੂਨ ਦਿੰਦਿਆ ਇਹ 100 ਕਲੀਆਂ ❤❤💞

  • @gurusaria9376
    @gurusaria9376 11 หลายเดือนก่อน +9

    ਅੱਜ 2024 ਚ ਕੌਣ ਕੌਣ ਮਾਣਕ ਸਾਹਬ ਨੂੰ ਸੁਣ ਰਿਹਾ

  • @RupinderSingh-sl1iq
    @RupinderSingh-sl1iq ปีที่แล้ว +38

    ਅੱਜ ਕੱਲ੍ਹ ਜਦੋਂ ਇਤਨੇ ਗਾਉਣ ਵਾਲਿਆਂ ਦੀ ਭੀੜ ਹੋਣ ਦੇ ਬਾਵਜੂਦ ਵੀ ਕੋਈ ਕੁਲਦੀਪ ਮਾਣਕ ਦੇ ਗੀਤ ਸੁਣ ਰਿਹਾ ਹੈ ਤਾਂ ਇਹੀ ਮਾਣਕ ਸਾਬ ਦਾ ਉੱਚਾ ਰੁਤਬਾ ਹੈ, ਪੰਜਾਬੀ ਗਾਇਕੀ ਨੂੰ ਉਨ੍ਹਾਂ ਦੀ ਦੇਣ ਹੈ ❤❤

    • @HarjotSingh-vo7xr
      @HarjotSingh-vo7xr ปีที่แล้ว

      ?nn😊m😊❤😊n😊😊m😊😊nn😊🎉😊🎉m
      !00.। .😊😊 m

    • @HarjotSingh-vo7xr
      @HarjotSingh-vo7xr ปีที่แล้ว +1

      Mnmmm😊😊

    • @HarjotSingh-vo7xr
      @HarjotSingh-vo7xr ปีที่แล้ว

      😅 😊m 😊 mmvmmnvv
      😂
      M
      M..🎉kive m

    • @HarjotSingh-vo7xr
      @HarjotSingh-vo7xr ปีที่แล้ว

      Bhigh to 😊nn😊😊😊

    • @harkeshpal7476
      @harkeshpal7476 ปีที่แล้ว

      Yes. He was a great singer, will be remembere a 😊number of decades.

  • @prabhgun206
    @prabhgun206 2 ปีที่แล้ว +8

    Kuldeep manak nu pyar karn wale cmnt like kro 🙏🙏

  • @malkitsingh7411
    @malkitsingh7411 4 ปีที่แล้ว +57

    ਇਹ ਨੇ ਸਦਾ ਬਹਾਰ ਗਾਣੇ ਜੋਂ ਮਰਜੀ ਸੁਣਲੋ ,, ਅੱਜ ਕੱਲ ਦੇ ਗੀਤ ਚੌਥੋ ਕੁ ਦਿਨ ਦਮ ਤੋੜ ਜਾਂਦੇ ਨੇ 👍

  • @Rajabai-l3z
    @Rajabai-l3z ปีที่แล้ว +6

    ਮਾਣਕ ਸਾਬ ਨੂੰ ਤੇ ਨਿੱਕੇ ਨਿੱਕੇ ਹੁੰਦੇ ਹੀ ਸੁਣਦੇ ਆ ਅੱਜ ਉਮਰ 37 ਸਾਲ ਹੋ ਗਈ ਤੇ ਅੱਜ ਵੀ ਸੁਣੀਦਾ, ਮਾਣਕ ਜੇਹਾ ਨੀ ਦੁਨੀਆ ਤੇ ਦੁਆਰਾ ਆਉਣਾ

    • @jarnaisinghjarnaisingh2508
      @jarnaisinghjarnaisingh2508 5 หลายเดือนก่อน

      ਕਾਕਾ ਜੀ ਤੁਸੀਂ ਤਾਂ 37ਦੇ ਹੋ ਅਸੀਂ 70 ਦੇ ਹਾਂ ਅਸੀਂ ਵੀ ਮਾਣਕ ਦੇ ਗੀਤ ਸੁਣ ਕੇ 50 ਸਾਲ ਪਿਛੇ ਚਲੇ ਜਾਂਦੇ ਹਾਂ।

    • @jaswantkaur7736
      @jaswantkaur7736 4 หลายเดือนก่อน

      Mo​@@jarnaisinghjarnaisingh2508

  • @nanakchandkamboj5844
    @nanakchandkamboj5844 5 ปีที่แล้ว +94

    ਹਰ ਇੱਕ ਕਲਾਕਾਰ ਦਾ ਆਪਣਾ ਰੁਤਬਾ ਹੁੰਦਾ ਹੈ ਉਸਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੁੰਦੀ ਹੈ ਪਰ ਮੈਨੂੰ ਨਹੀਂ ਲਗਦਾ ਜਿੰਨੇ ਫੈਨ ਮਾਣਕ ਸਾਹਬ ਦੇ ਨੇ ਓਨੇ ਕਿਸੇ ਹੋਰ ਕਲਾਕਾਰ ਦੇ ਹਿੱਸੇ ਆਏ ਹੋਣ।

  • @gurmeet102
    @gurmeet102 5 ปีที่แล้ว +147

    ਮੇਰੇ ਪਾਪਾ ਜੀ ਦੇ ਵਿਆਹ ਚ ਮਾਣਕ ਨੇ ਬੜੇ ਗੀਤ ਗਾਏ ਸੀ।
    1978 ਦੀ ਗੱਲ ਹੈ।
    ਅਖਾੜਾ ਸੀ ।
    ਉਹ ਪਲ ਪਿਆਰੇ ਹੋਣਗੇ।

    • @gaganpreetbrar5118
      @gaganpreetbrar5118 5 ปีที่แล้ว

      Satsriakal g

    • @chauhankaursingh9808
      @chauhankaursingh9808 5 ปีที่แล้ว

      U

    • @PAMASINGH
      @PAMASINGH 4 ปีที่แล้ว

      eh videos dekho ji akhare diyaan
      th-cam.com/play/PLNdpEzyx6l01vH30EHoh-Fdnlb6MKChdh.html

    • @arajanmrook3414
      @arajanmrook3414 4 ปีที่แล้ว +1

      Arjun

    • @dharmindersra6174
      @dharmindersra6174 4 ปีที่แล้ว

      ਫੇਰ ਤਾਂ ਤੁਸੀਂ ਖੂਬ ਅਨੰਦ ਮਾਣਿਆ ਹੋਣਾ।

  • @varindrgill
    @varindrgill 4 ปีที่แล้ว +10

    ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ । 🙏🏻

  • @sukhmandersran584
    @sukhmandersran584 4 ปีที่แล้ว +6

    ਮਾਣਕ ਸਾਹਿਬ ਦੇ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਧੰਨਵਾਦ

  • @AJITSINGH-fq4ep
    @AJITSINGH-fq4ep 4 ปีที่แล้ว +2

    ਭਾਈ ਮਾਣਕ ਜੀ ਤੇਰੇ ਬਦਲੇ ਰੱਬ ਮੈਨੂੰ ਹੀ ਲੈ ਜਾਂਦਾ। ਆਈ ਲਵ ਯੂ ਮਾਣਕ

  • @sukhmandersingh4937
    @sukhmandersingh4937 4 ปีที่แล้ว +17

    Very good collection, thanks brother

  • @sukhmandersinghbrar1716
    @sukhmandersinghbrar1716 ปีที่แล้ว +4

    ਸਦਾ ਬਹਾਰ ਸੁਪਰ ਹਿੱਟ ਗਾਇਕ ਤੇ ਗੀਤ
    ਕੁਲਦੀਪ ਮਾਣਕ ਕਲੀਆਂ ਦਾ ਬਾਦਸ਼ਾਹ
    ਪੰਜਾਬ ਦਾ ਅਨਮੋਲ ਹੀਰਾ
    ਯੁੱਗਾਂ ਤੱਕ ਯਾਦ ਰਹਿਣਗੇ

  • @Bahadurpurijagdish
    @Bahadurpurijagdish 4 ปีที่แล้ว +4

    ਜਦੋਂ ਸੋਚਦੇ ਹਾਂ ਕਿ ਤੂੰ ਚਿਰਾਂ ਤੋਂ ਸਾਡੇ ਵਿੱਚ ਨਹੀਂ ਤਾਂ ਭਰੇ ਮਨ,ਸਿੱਲੀਆਂ ਅੱਖਾਂ ਬਿਨਾਂ ਹੋਰ ਕੁਛ ਨੀ ਹੁੰਦਾ ਸਾਡੇ ਕੋਲ ਮਾਣਕ ਸਾਹਿਬ ।ਤੂੰ ਕਿਸੇ ਵੀ ਸਦੀ ਚ ਮੁੜ ਪੈਦਾ ਨੀ ਹੋਣਾ ।ਤੂੰ ਆਪਣੇ ਵਰਗਾ ਤੂੰ ਹੀ ਸੀ।ਪਰ ਕਿੰਨਾ ਬੇਪਰਵਾਹ ਸੀ ਤੂੰ ਆਪਣੀ ਸ਼ਰਾਬ ਅਤੇ ਸਿਹਤ ਵਾਰੇ ।ਸ਼ਬਦਾਂ ਤੋਂ ਬਾਹਰ ਦਾ ਘਾਟਾ ਹੈਂ ਤੂੰ ।

  • @HarbhajanSingh-eg4qw
    @HarbhajanSingh-eg4qw ปีที่แล้ว +1

    ਕੋਈ ਜਵਾਬ ਨਹੀਂ ਥਰੀਕੇ ਵਾਲੇ ਦੇਵ ਤੇ ਮਾਣਕ ਜੀ ਦਾ

  • @jagseernumberdar8827
    @jagseernumberdar8827 5 ปีที่แล้ว +47

    ਅਰਸ਼ ਦਾ ਤਾਰਾ, ਮਾਣਕ👌

  • @jassi2789
    @jassi2789 ปีที่แล้ว +9

    ਮੇਰੇ ਵਾਂਗ ਕੌਣ 2023 ਵਿੱਚ ਮਾਣਕ ਜੀ ਦੇ ਗਾਣੇ ਸੁਣ ਰਿਹਾ ਹੈ 😊😋😋

  • @bittujassal1246
    @bittujassal1246 6 ปีที่แล้ว +7

    ਲਾਜਵਾਬ ਗਵਿਈਆ,ਮਾਣਕ ਸਾਹਿਬ

  • @hpsinghkaler3716
    @hpsinghkaler3716 6 ปีที่แล้ว +16

    ਕੁਲਦੀਪ ਮਾਣਕ ਜੀ ਨੂੰ ਸਚੀ ਸਰਧਾੰਜਲੀ ੲਿਹੋ ਹੈ ਕਿ ਵਾਹਿਗੁਰੂ ੲਿਸ ਸਖਸ਼ੀਅਤ ਨੂੰ ਅਪਣੇ ਚਰਨਾ ਵਿਚ ਨਿਵਾਸ ਬਖਸ਼ੇ!

  • @ranjitranjit9925
    @ranjitranjit9925 4 ปีที่แล้ว +5

    ਸਾਰੇ ਕਲਾ ਕਾਰ ਪੁਰਾਣੇ ਬ੍ਹਹੋਤ ਵਧੀਆ ਢੰਗ ਨਾਲ
    ਗੋਦੇ ਸੀ ਕਿ ਮਾਣਕ ਸਹਿਬ ਜੀ ਕੋਈ ਵੱਖਰੀ ਚੀਜ ਸੀ ਰਣਜੀਤ ਸਿੰਘ ਗਿੱਲ ਗਗੜ ਭਾਣਾ

  • @vickyrai4404
    @vickyrai4404 6 ปีที่แล้ว +11

    Wah ji wah siraaa lata bai kuldeep mank g ney

  • @jaswinderjaswinder1694
    @jaswinderjaswinder1694 5 ปีที่แล้ว +7

    bhout vadaiaa song ne manak saab

  • @fordford7036
    @fordford7036 5 ปีที่แล้ว +11

    ਸਦਾ ਬਹਾਰ ਗਾਣੇ ਆ

  • @amarjitSingh-ep6kl
    @amarjitSingh-ep6kl 5 ปีที่แล้ว +175

    2019 vich kon kon sun reha kuldeep manak ji nu

  • @gaganmalhi6745
    @gaganmalhi6745 4 ปีที่แล้ว +50

    2020 ch kon sonda 🎼🎼🎼🎵🎼📢📱📲

  • @itshaneetzone280
    @itshaneetzone280 4 ปีที่แล้ว +24

    Legend Manak ..Saab🙏🙏🙏❤️❤️

  • @JagtarSingh-hf4ck
    @JagtarSingh-hf4ck 2 ปีที่แล้ว +1

    ਮਾਣਕ ਜੀ ਅਸਲੀ ਗਾਇਕ ਸੀ ਅਵਾਜ਼। ਪਰਮਾਤਮਾ ਦੀ ਦੇਣ ਸੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਇਹੋ ਜਿਹੀ ਅਵਾਜ਼ ਅੱਜ ਤਾਂ ਹਰ ਚੀਜ਼ ਬਣੳਟੀ ਬਣ ਗੲੀ ਹੈ ਕਿਹੜੀ ਕਿਹੜੀ ਚੀਜ਼ ਦੀ ਗੱਲ ਕਰੀਏ ਰੱਬ ਹੀ ਰਾਖਾ

  • @jot-gq8ze
    @jot-gq8ze 4 ปีที่แล้ว +6

    2021 ch v sun reha te maran tak sunda rahuga Manak ji nu

  • @vanrajsahota1971
    @vanrajsahota1971 2 ปีที่แล้ว +1

    Guru g kuldeep manak saab amar ne

  • @gyanijogasinghkavisharbhag9258
    @gyanijogasinghkavisharbhag9258 4 ปีที่แล้ว +9

    ਉਹ ਗੀਤ ਜੋ ਕਦੇ ਪੁਰਾਣੇ ਨਹੀਂ ਹੋਣਗੇ ।

  • @harjit_singh.12345
    @harjit_singh.12345 5 ปีที่แล้ว +11

    ਸਾਡੇ ਪਿੰਡ ਦਾ ਹੀ ਮਹੂੰਮਦ ਲਤੀਫ ੳੁਰਫ ਮਾਣਕ

  • @yashpalkataria1195
    @yashpalkataria1195 5 ปีที่แล้ว +10

    Miss you ustaad Kuldeep manak ji

  • @AmandeepSingh-rx8vj
    @AmandeepSingh-rx8vj 5 ปีที่แล้ว +16

    🔥 🔥🔥🔥🔥🔥🔥

  • @ChahalCom
    @ChahalCom 4 หลายเดือนก่อน +1

    2024 sal vi kila sunde ha mank sab ❤🎉 good gaik veri veri right

  • @JimmyWraich
    @JimmyWraich 4 ปีที่แล้ว +3

    G.OA.T 🔥🔥🔥

  • @surjitsingh6142
    @surjitsingh6142 2 ปีที่แล้ว

    ਮਾਣਕ ਸਾਬ ਦਾ ਕੋਈ ਜਵਾਬ ਨੀ 🙏🙏

  • @amrikchakkal8650
    @amrikchakkal8650 5 ปีที่แล้ว +5

    Mai Mank Ji De Geet Roj Sunda A Geet Sun k Dil Khus Ho Janda A

  • @LovepreetSingh-oy8oc
    @LovepreetSingh-oy8oc 5 ปีที่แล้ว +1

    Wah buhat vadiya, Great Manak saab

  • @jgillz7189
    @jgillz7189 3 ปีที่แล้ว +6

    ਗਾਣੇ ਵੀ ਚੰਗੇ, ਸੋਚ ਵੀ ਬਹੁਤ ਚੰਗੀ ਸੀ, ਮਾਂ ਭੈਣ ਦੀ ਇੱਜਤ ਕਰਨ ਵਾਲਾ ਹੀਰਾ ਸੀ, ਇਹੋ ਜਿਹੇ ਬੰਦੇ ਸਦੀਆਂ ਵਿੱਚ ਇੱਕ ਵਾਰ ਹੀ ਪੈਦਾ ਹੁੰਦੇ ਹਨ ।

  • @JoginderSingh-my9cp
    @JoginderSingh-my9cp ปีที่แล้ว

    वेरी गुड जी मानक साहब नू
    सुन के ता
    रूह दी भुख मिट दी है। सलाम मानका ।

  • @sukhbirsingh9734
    @sukhbirsingh9734 5 ปีที่แล้ว +20

    ਬਾਕੀ ਫੋਕੇ ਨੇ ਸਿੰਗਰ ਸਾਰੇ ਮਾਣਕ ਸਾਬ ਅੱਗੇ ਤਾਂ ਮੈਂ ਟੈਕਸੀ ਚਲਾਉਣਾ ਮਾਣਕ ਦੀਆ ਕਲੀਆਂ ਅਗੇ ਸਫਰ ਤੇ ਪਤਾ ਨਈਂ ਲਗਦਾ ਵੀਰੋ

  • @gagan7atla
    @gagan7atla 6 ปีที่แล้ว +22

    ਮਾਣਕ ਮਾਣਕ ਹੀ ਸੀ ਬਣਨਾ ਔਖਾ ਹੈ ਬਹੁਤ ਵਧੀਆ ਗਾਇਕ ਸੀ ਜਦੋ ਅਖਾੜਾ ਲਾਉਦਾ ਸੀ ਸਰੋਤਿਆ ਨੂੰ ਕੀਲ ਕੇ ਬਿਠਾ ਦਿੰਦਾ ਸੀ ਪਰ ਹੁਣ ਨਹੀ ਕੋਈ ਨਹੀ ਗਾ ਸਕਦਾ ਉਹਦੇ ਵਰਗਾ ਹੁਣ ਦੇ ਗਾਇਕਾ ਕੋਲੇ ਤਾ ਬਸ ਦੈਗੜ ਦੈਗੜ ਦੂਅ ਦੂਅ ਹੇ ਹੇ ਹਾਏ ਹਾਏ ਹੂਰਰਰਰਰਰਰਰਰਰਰਰ ਆ ਕੁਝ ਹੈ ਬਸ ਇਸ ਤੋ ਵਧ ਕੁਝ ਨਹੀ

  • @GURJEETSINGH-rd2pn
    @GURJEETSINGH-rd2pn 3 ปีที่แล้ว +1

    ਬੱਚਿਆਂ ਦੀ ਮਾਂ ਮਰੇ ਨਾ ਕੋਈ

  • @gurnoor956
    @gurnoor956 4 ปีที่แล้ว +13

    Legend bnde✌🤟

  • @lalsinghHanumangarh
    @lalsinghHanumangarh 6 ปีที่แล้ว +5

    Siira hi punjab di aawaj h Mank baba

  • @vikramarora7552
    @vikramarora7552 2 ปีที่แล้ว +2

    Aap ta amar hai hi manak sahib mere pind jalal nu vi hamesha lyi amar kr gye ne🌹koi den nai de skda

  • @tarloksingh5755
    @tarloksingh5755 6 ปีที่แล้ว +10

    Kuldeep mank attt song sira

  • @nanakchandkamboj5844
    @nanakchandkamboj5844 5 ปีที่แล้ว +1

    ਮਾਣਕ ਸਾਹਬ ਵਰਗਾ ਕਲਾਕਾਰ ਮੁੜ ਕਿਸੇ ਮਾੰ ਨੇ ਨਹੀਂ ਜਮਣਾ । ਇੱਕ ਵਾਰ ਤਾਂ ਜਲਾਲ ਪਿੰਡ ਵਿੱਚ ਸੰਨਾਟਾ ਛਾ ਗਿਆ ਹੋਣਾ ਮਾਣਕ ਦੀ ਮੌਤ ਦੀ ਖਬਰ ਸੁਣਕੇ।

  • @amreekbhullarjaitu
    @amreekbhullarjaitu 5 ปีที่แล้ว +159

    Miss u ustaad 😭😭
    Kon kon fan aa fir dso cmnt ch mere bhen bhra sare 🙏

  • @surinderpaulsingh8535
    @surinderpaulsingh8535 2 ปีที่แล้ว +1

    ਮਾਣਕ ਸਾਹਬ ਦਾ ਦੌਰ ਦੁਬਾਰਾ ਨਹੀਂ ਆ ਸਕਦਾ

  • @parkashsingh8104
    @parkashsingh8104 5 ปีที่แล้ว +7

    👌👌

  • @TheCarDetailingChannel
    @TheCarDetailingChannel 5 ปีที่แล้ว +8

    Amazing!! Kuldeep Manak will always be a legend. I get chills and a sense of pride towards my heritage when listening to this man.

  • @AmandeepKaur-rt9ky
    @AmandeepKaur-rt9ky 5 ปีที่แล้ว +13

    Salam aa manak saab thanu

  • @gaganjeetsingh5767
    @gaganjeetsingh5767 3 ปีที่แล้ว +1

    जितना बडा कुलदीप माणक कलाकार से इतना बड़ा कोई नहीं पर कुलदीप माणक ने चमकीला साहब खड़ा किता सी वह मोहम्मद सदीक करतार सिंह रमला का मुकाबला करने वास्ते चमकीला साहब सुपरहिट हो गया चमकीला साहब सुरेंद्र शिंदा जी दा

    • @kuldeepsomal1825
      @kuldeepsomal1825 3 ปีที่แล้ว +1

      Bai chamkila ta heeria c heera rhega Bai chamkile de geet ghar di kaddi Hoi sraab di pehli tord de geet aa

  • @gurnad_singh
    @gurnad_singh 6 ปีที่แล้ว +13

    Kaliyaan da badshah...... Ultimate....sadabahar geet

  • @amarjeetkaur1007
    @amarjeetkaur1007 2 ปีที่แล้ว

    Sahi gal aa baei g solan aane

  • @gladiatorjatt8355
    @gladiatorjatt8355 6 ปีที่แล้ว +14

    Manak Saab was a very versatile singer. Jatta di balle balle karwa ditti duniya vich aap Bhave Jatt biradri naal sambandh nahi si. Great person with great personality

    • @gurmanjotsingh6
      @gurmanjotsingh6 4 ปีที่แล้ว

      sirf jattan lai ni gaya manak ne. manak nu chhota na karo.

  • @avtarsinghas90
    @avtarsinghas90 7 ปีที่แล้ว +51

    ਕੁਲਦੀਪ ਮਾਣਕ ਨਹੀ ਰੀਸਾਂ ਤੇਰੀਆਂ

  • @jeet027
    @jeet027 5 ปีที่แล้ว +35

    Eh Duniya Dokheywazaa di Ethey yaar ban Thagdey ney Woo Mank Sab

  • @jagsirsinghrathia209
    @jagsirsinghrathia209 6 ปีที่แล้ว +10

    ਕੁਲਦੀਪ ਮਾਣਕ ਅੱਤ

  • @parmsidhu3527
    @parmsidhu3527 5 ปีที่แล้ว +1

    ਸਾਡੇ।ਉਸਤਾਦ।ਜੀ।ਮਹਾਨ।ਹਸਤੀ।ਹਨ

  • @chhambersinghchhamber671
    @chhambersinghchhamber671 4 ปีที่แล้ว +2

    2020. Kun kun son da manka saab nu👌👌👌👌👌👌👌👌👌👌👌👌👌👌👌👌👌👌👌👌✌️

  • @surenderkumar3136
    @surenderkumar3136 4 ปีที่แล้ว +9

    Heart beat touching manak saab

  • @KamalSingh-bh5oo
    @KamalSingh-bh5oo 3 ปีที่แล้ว

    ਮਾਣਕ ਹੱਦ ਮੁਕਾ ਗਿਆ ਕਲੀਆਂ ਦੀ

  • @tonisingh318
    @tonisingh318 6 ปีที่แล้ว +12

    Wah Ji Wah

    • @gurcharansingh5062
      @gurcharansingh5062 ปีที่แล้ว

      ਮੈਂ ਮਾਣਕ ਦਾ ਪਹਿਲੀ ਵਾਰ 1966-67 ਵਿੱਚ ਅਖਾੜਾ ਸੁਣਿਆ ਸੀ ਉਸ ਸਮੇਂ ਅਖਾੜੇ ਦੀ ਫ਼ੀਸ 300 ਰੁਪਏ ਸੀ

  • @HarjaindersinghHarjindersingh
    @HarjaindersinghHarjindersingh 5 ปีที่แล้ว +1

    Shaam wele Kuldeep manak de sunan wich maja aaunda hai......

  • @jaspreetkamal7189
    @jaspreetkamal7189 4 ปีที่แล้ว +5

    I miss you Mank ustad ji 2020 sun rahe c

  • @gurbakhshsinghadvocate4519
    @gurbakhshsinghadvocate4519 3 ปีที่แล้ว +6

    Manak was Manak and only Manak.
    No match for Manak

  • @gurishahpur
    @gurishahpur ปีที่แล้ว

    sat sat naman ustaad ji ❤

  • @SanjaySingh-ub6lh
    @SanjaySingh-ub6lh 4 ปีที่แล้ว +8

    who are the almost 4000 people that dissed this? this dude is a goat, hidden treasure. big ups KM - beast mode.

  • @ramsinghsidhu302
    @ramsinghsidhu302 5 ปีที่แล้ว +2

    siraaaaa manak sab ji gret

  • @AvinashKumar-df7rf
    @AvinashKumar-df7rf 4 ปีที่แล้ว +1

    So nice ustaad ji

  • @sukhrajgill4u
    @sukhrajgill4u 2 ปีที่แล้ว

    Siraaa ਜੱਟਾ

  • @sherbapudi5599
    @sherbapudi5599 4 ปีที่แล้ว +1

    Ranjha jogi ho gya kani mundra paya😍😍😍😍

  • @deepdeep3689
    @deepdeep3689 5 ปีที่แล้ว +5

    Sbb to sirra singer Manak miss u vry vry
    Agg la ke fukk du London shehr nu att a

  • @sukhpalsingh9872
    @sukhpalsingh9872 ปีที่แล้ว

    Very nice kuldeep manak amer rahe
    Jama sira lata guru ne

  • @manjeetkaur6122
    @manjeetkaur6122 5 ปีที่แล้ว +4

    🌹💞🌹💞manak ji good💞🌹💞🌹

  • @dipumandal4689
    @dipumandal4689 4 ปีที่แล้ว

    Wow Nanak ji

  • @shersingh-rx3dw
    @shersingh-rx3dw 6 ปีที่แล้ว +3

    Siraaaaaaa

  • @parmjitvirk5343
    @parmjitvirk5343 3 ปีที่แล้ว

    ਟਾਹਲੀ ਵਾਲ਼ਿਆਂ ਵੇ ਤੇਰੇ ਜਿਹਾ ਕੋਈ ਹੋਰ ਨਾ

  • @TarsemSingh-xl9wr
    @TarsemSingh-xl9wr 4 ปีที่แล้ว +1

    ਮਾਣਕ ਤਾ ਮਾਣਕ ਈ ਸੀ ਰੂਹ ਖੁਸ਼ ਹੋ ਜਾਂਦੀ ਕਲੀਆ ਸੁਣ ਕੇ

  • @Jagjit32
    @Jagjit32 4 ปีที่แล้ว +3

    Bahut vadiya jii..ese tra tusi yamla jatt ji de sare song lai k aao plzzzz...

  • @baljindersingh4213
    @baljindersingh4213 2 ปีที่แล้ว

    👍👌bachpan yaad karwa dinda ji

  • @gurjindersinghgurjindersar579
    @gurjindersinghgurjindersar579 5 ปีที่แล้ว +15

    Kuldip manak g
    Kaliya dai badshaa

  • @arman-yt7fh
    @arman-yt7fh 5 ปีที่แล้ว +10

    Amazing

  • @devillucifer6522
    @devillucifer6522 5 ปีที่แล้ว +3

    Gabhru mast rahe hittt song

  • @yaartruckanwale2959
    @yaartruckanwale2959 5 ปีที่แล้ว

    Bahut vdia manak saab👌👌👌👌

  • @baljindersingh5925
    @baljindersingh5925 5 ปีที่แล้ว +44

    ਅਸੀਂ ਤਿੰਨ ਵਾਰ ਅਖਾੜਾ ਲਗਵਾਇਆ ਮਾਣਕ ਸਾਹਬ ਦਾ ਆਪਣੇ ਘਰ ਵਿਆਹਾਂ ਵਿਚ। ਇਕ ਵਾਰ ਅਮਰ ਸਿੰਘ ਚਮਕੀਲਾ। ਜੰਡਾਵਾਲੀ ਨੇੜੇ ਚਮਕੌਰ ਸਾਹਿਬ

    • @sanjeevkumarsanjeevkumar4700
      @sanjeevkumarsanjeevkumar4700 4 ปีที่แล้ว +2

      A

    • @kuldeepsomal1825
      @kuldeepsomal1825 3 ปีที่แล้ว +6

      Chamkile ne krai honi aa dhann dhann

    • @sarvjeetsinghturna5316
      @sarvjeetsinghturna5316 3 ปีที่แล้ว +3

      p

    • @surindermmmsinvh
      @surindermmmsinvh ปีที่แล้ว

      @@kuldeepsomal1825srsereerrrsrrrrrrsrrrrrrrrrrrrsrrrrrrrsrrrrrrrrrr zžrzzrzzzzzeezrzezzezzezzzerzezerzeezeeezzzzezzzzzeezzezezezzrrrzerrrdrzrerzzezezzezzzerzzrzezezzrzzzzzzezrrzrrdrerrrzrrzzzzzzzdrzerrzrdreerzzdrzeezzzzzzzeezzezzzzzzzzzzzzzezzzeezzzzezzzezzeezzzzzzzzzrzzezzzzzzzzzzzzezzzzzzzzez

    • @santfatehsinghtv5940
      @santfatehsinghtv5940 ปีที่แล้ว

      .🙏🙏1🙏🙏🙏@!@@@@!@!@,
      R@gpggppgpgp 😅 trips@

  • @amanjeetpoetryvlogs733
    @amanjeetpoetryvlogs733 5 ปีที่แล้ว +7

    Kuldeep Manak Amar geet,Amar singer,,,,tuhade gaane purane punjab di Mithi yaad ne...

  • @baljeetSingh-y4s
    @baljeetSingh-y4s ปีที่แล้ว

    ਮਾਣਕ ਸਾਬ ਦੇ ਗੀਤ ਸੁਣਦੇ ਆ

  • @timmy4060
    @timmy4060 4 ปีที่แล้ว +9

    Manak saab all time fav 🔥🔥

  • @Punjabhills
    @Punjabhills ปีที่แล้ว +1

    Best part of the video
    Check 2 men's playing dholl
    Best part is
    Match music beat and look 2 people playing dhol
    You looking like his playing perfect beat

  • @hargunbajwa6136
    @hargunbajwa6136 6 ปีที่แล้ว +4

    Manak.was.a.piller.of.punjabiat

  • @ManjeetSingh-zu3wd
    @ManjeetSingh-zu3wd 5 ปีที่แล้ว +1

    ਮਿਕਸ ਕਰਨ ਵਾਲਿਅਾ ਲੋਕ ਤੱਥਾ ਦੀ ਜੱਖਨਾ ਗਾਲ ਦਿਤੀ

  • @kamalbrar1471
    @kamalbrar1471 4 ปีที่แล้ว +32

    This Legend is still alive in our hearts ❤ love you kuldeep manak ji we can never compare anyone with 2 legends who unit Pakistan and India through music specially Lal Chand Yamla Jatt born in 1914 and died 1991 but this guy was changed history back then both legends of Punjab all time Great

    • @nirmalsingh6377
      @nirmalsingh6377 4 ปีที่แล้ว +4

      👌

    • @jugrajsingh5851
      @jugrajsingh5851 4 ปีที่แล้ว +4

      @@nirmalsingh6377 ੦

    • @jugrajsingh5851
      @jugrajsingh5851 4 ปีที่แล้ว +3

      @@nirmalsingh6377 ੦

    • @JaspalSingh-zh1xt
      @JaspalSingh-zh1xt 3 ปีที่แล้ว +3

      Manak is manak na hoeya na hona

    • @sukhagurna198
      @sukhagurna198 3 ปีที่แล้ว +1

      @@nirmalsingh6377ੱਂਂੱਔਂੱਂਂਂਔਔੱੱੱੱੱੱੱੱੱੱੱ ਮੈਂ ੱੱੱੱੱੱੱੱਂਂਂੱਂਂਂਂਂੱਂਂਂਂੱੱੱਂੱਂਂਂਂੱਂਂਂੱੱਂਂਂਂਂਂਂਂੱਂਂੱਂਂੱਂਂਂਂ‌ਂਂਂਂੱੱੱੱੱੱੱੱੱੱਂਂਂਂਂਂਔੱਂਔਔਔ

  • @kewalsinghmuskan6273
    @kewalsinghmuskan6273 5 ปีที่แล้ว

    ਮਾਣਕਾ ਤੇਰੇ ਵਰਗਾ ਕਲਾਕਾਰ ਹੋਰ ਨਹੀਂ ਕੋਈ