ਲੀਡਰਾਂ ਦੇ ਕੰਡਿਆਂ ਵਾਂਗੂੰ ਚੁੱਭਦੀਆਂ ਇਹਨਾਂ ਭੰਡਾਂ ਦੀਆਂ ਗੱਲਾਂ ਕਿਓਂਕਿ ਗੱਲਾਂ ਐਸੀਆਂ ਜਿਹੜੀਆਂ ਠਾਹ ਕਰਕੇ ਵੱਜਦੀਆਂ

แชร์
ฝัง
  • เผยแพร่เมื่อ 13 ม.ค. 2025

ความคิดเห็น • 50

  • @jatinderdeol6942
    @jatinderdeol6942 ปีที่แล้ว +5

    ਬਹੁਤ ਵਧੀਆ ਸੋਚ ਹੈ। ਵਾਹਿਗੁਰੂ ਵੀਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਸੱਚ ਦੇ ਰਾਹ ਤੇ ਚੱਲਣ ਦਾ ਬੱਲ ਬਖਸ਼ਣ।

  • @Gtgaming864
    @Gtgaming864 2 ปีที่แล้ว +4

    ਪਰਮਾਤਮਾ ਨੇ ਖੁਦ ਤੁਹਾਨੂੰ ਹੀ ਇਸ ਕਲਾ ਲਈ ਬਣਾਇਆ ਹੈ ਜੁਗ ਜੁਗ ਜੀਓ ਜਵਾਨੀਆਂ ਮਾਣੋਂ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਇਹ ਅਰਦਾਸ ਹੈ ਵਾਹਿਗੁਰੂ ਜੀ ਅੱਗੇ👌👌✌️🥰🥰💐💐

  • @ArshDeep-em4zt
    @ArshDeep-em4zt 2 ปีที่แล้ว +6

    ਜੋੜੀ ਤੇ ਪਿਆਰ ਬਣਾ ਕੇ ਰੱਖਣਾ ਵੀਰ

  • @paramjeetkaur945
    @paramjeetkaur945 2 ปีที่แล้ว +1

    ਵਾਹਿਗੁਰੂ ਜੀ ਜੋ ਉਸ ਸਮੇਂ ਭੰਡ ਨੇ ਕਵਿਤਾ ਕਹੀਂ। ਤੇਰੀ ਇਕੋਂ ਅੱਖ ਸੁਲੱਖਣੀ ਪੲਈ ਵਾਛਾ ਢਾਲੇ ਨਿਊ ਨਿਊ ਕਰਨ ਸਲਾਮਾਂ ਦੋ ਦੋ ਅੱਖਾ ਵਾਲੇ

  • @Sattekaking
    @Sattekaking 2 ปีที่แล้ว +5

    BAHUT VADHIA MERE CHHOTTE PUT JI THANKS🙏.

  • @meghrajsharma5721
    @meghrajsharma5721 ปีที่แล้ว

    ਪੰਜਾਬ ਦੀ ਪੇਂਡੂ ਕਲਾ
    ਨੂੰ ਜਿੰਦਾ ਰੱਖਣ ਲਈ
    ਪੁਤਰੋ ਸ਼ਾਬਾਸ਼ਏ‌ ਲਗੇ
    ਰਹੋ ਮੁੰਨਾ ਭਾਈ

  • @sarajmanes4505
    @sarajmanes4505 2 ปีที่แล้ว +5

    Sat Shri Akal Ji Lajawab Program Jiode Vasde Raho Rab Rakha Thanks Ji 😊 👍 🙏

  • @ravimoga3500
    @ravimoga3500 2 ปีที่แล้ว +4

    Bai ji bahut vadia actor aa dono

  • @malwinderwalia2119
    @malwinderwalia2119 ปีที่แล้ว

    ਬੇਟਾ ਜੀ ਮੈ ਵੇਖਿਆ ਤੁਸੀ ਬਹੁਤ ਵਧੀਆ ਕਲਾਕਾਰ ਹੋ 1973 74 ਟਿੱਬੀ ਵਾਲ਼ੇ ਕਲਾਕਾਰ ਬਹੁਤ ਮਸ਼ੂਰ ਸਨ ਵਿਆਹ ਚ ਓਨਾ ਨੂੰ ਬੁਲਾਇਆ ਜਾਂਦਾ ਸੀ

  • @aryanminhas309
    @aryanminhas309 2 ปีที่แล้ว +2

    ਜਿਸ ਤਰਹ ਤੁਸੀ ਹਰ ਮਸਲੇ ਤੇ ਤੰਜ ਕਸਦੇ ਹੋ ਇਵੇ ਕਿਸਾਨਾ ਤੇ ਵੀ ਤੰਜ ਕਸੋ ਜੋ ਆਪਸ ਵਿੱਚ ਛਿੱਤਰੋ ਛਿੱਤਰੀ ਹੋਈ ਫਿਰਦੇ ਆ

  • @ManjitSingh-cl4ur
    @ManjitSingh-cl4ur ปีที่แล้ว

    Bohat vadia ji khush raho

  • @gurdialbal6680
    @gurdialbal6680 2 ปีที่แล้ว +1

    VAH VAH MERE JAJMANA .JIHDI EKO AKH SULAKHANI DO DO NAINA VALE KARAN SLAMA.---Gurnam Kaur

  • @baljindersinghnahal6710
    @baljindersinghnahal6710 ปีที่แล้ว +2

    🙏🙏🙏🙏🙏🙏👍👍👍👍👍❤❤❤❤

  • @sgrewal3019
    @sgrewal3019 2 ปีที่แล้ว +1

    A and I ਜ਼ਿੰਦਾਬਾਦ

  • @GORAWALIA
    @GORAWALIA ปีที่แล้ว

    ਤੇਰੀ ਇੱਕੋ ਅੱਖ ਸੁਲੱਖਣੀ ਸਲਾਮਾਂ ਿਨਉਂ- ਨਿਉਂਂ ਕਰਨ ਦੋ ਅੱਖਾਂ ਵਾਲੇ।

  • @ranjitsinghkahlon2421
    @ranjitsinghkahlon2421 2 ปีที่แล้ว +4

    ਤੇਰੀ ਇੱਕੋ ਅੱਖ ਸੁਲੱਖਣੀ ਜਿਨ੍ਹੇ ਲੱਖਾਂ ਤਾਰੇ, ਝੁਕ ਝੁਕ ਕਰਨ ਸਲਾਮਾਂ ਦੋ ਅੱਖਾਂ ਵਾਲੇ।

  • @lovepreetkaursandhu4376
    @lovepreetkaursandhu4376 2 ปีที่แล้ว +3

    Pani da mudha bhut ahem aa punjab lyi..usda v zikar krya kro..

    • @Humanity0101
      @Humanity0101 ปีที่แล้ว

      Ik hal azadi ni ta time di gal hai.

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +2

    V NYC brother ✌️❣️❣️👈

  • @iqbalsingh8430
    @iqbalsingh8430 ปีที่แล้ว +1

    Maharaja ranjeet Singh di ek aankh parmatma ne bakhshi si kyunki oho sneha datta si ke khalsa Sara no ek akh naal vekh da WaheGuru ji ka khalsa WaheGuru ji ki Fateh

  • @GurjantSingh-vd6dg
    @GurjantSingh-vd6dg 2 ปีที่แล้ว +1

    Bahut vadiya

  • @BaldevSingh-ow9yg
    @BaldevSingh-ow9yg 2 ปีที่แล้ว +1

    Very good

  • @paramveersingh9809
    @paramveersingh9809 ปีที่แล้ว

    Exelant

  • @paramjitsinghgill8217
    @paramjitsinghgill8217 2 ปีที่แล้ว

    🥰🤡👍✌✌. Very. Poeerb.
    Good. Ji

  • @TarsemSingh-oo6bv
    @TarsemSingh-oo6bv 2 ปีที่แล้ว +2

    Very.good.ehana.dona.di.kalagiri.

  • @jagtarsingh8392
    @jagtarsingh8392 2 ปีที่แล้ว +1

    vary Nice 👌

  • @kaurasingh7750
    @kaurasingh7750 2 ปีที่แล้ว +1

    ਵੀਰ ਜੀ ਤੁਸੀਂ ਕਿਸਾਨ ਧਰਨੇ ਦੀ ਬਹੁਤ ਹੀ ਸੇਵਾ ਨਿਭਾਹੀ ਪਰ ਉਹ ਤਾਂ ਗਦਾਰ ਨਿਕਲੇ ਅਡਾਨੀ ਨੂੰ ਕਣਕ ਵੇਚ ਦਿਤੀ ਇਸ ਗਦਾਰੀ ਬਾਰੇ ਕੀ ਵਿਚਾਰ ਹੈ . ਕੌਰ ਸਿੰਘ ਮੋਗਾ

    • @kaursingh8369
      @kaursingh8369 2 ปีที่แล้ว

      ਕੌਰ ਸਿੰਘ ਜੀ ਜਦੋਂ ਕਿਸੇ ਦੀ ਜ਼ਮੀਰ ਮਰ, ਜਾਵੇ ਫਿਰ ਕੀ ਕੀਤਾ ਜਾ ਸਕਦਾ ਐ ਕੌਰ ਸਿੰਘ ਡੋਡ ਵਾਂਦਰ

  • @gurcharansinghmann1814
    @gurcharansinghmann1814 2 ปีที่แล้ว +2

    Lok sampark vibagh vich lag javo G????

  • @sukhjitsingh7182
    @sukhjitsingh7182 ปีที่แล้ว

    Nice

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +2

    So NYC ✌️

  • @suvegsingh9115
    @suvegsingh9115 2 ปีที่แล้ว +1

    👏👏👏👏👏

  • @JasbirSingh-vh8sl
    @JasbirSingh-vh8sl ปีที่แล้ว

    😅😅😅😅❤❤❤

  • @gagandhillon9028
    @gagandhillon9028 2 ปีที่แล้ว +1

    Good work 👍👍

  • @iqbalsingh2302
    @iqbalsingh2302 2 ปีที่แล้ว +1

    🙏🙏🏝️♥️❤️👍❤️🙏

  • @kalakotra4713
    @kalakotra4713 2 ปีที่แล้ว +1

    👍👍👍👍😄😄😄😄😄🤣🤣🤣🤣

  • @Dhokhebaz762
    @Dhokhebaz762 2 ปีที่แล้ว +1

    Help di lor aa veere mnu je koi help kr skda ta mere nal gal jrur kre 😭🙏🏻

  • @assaultgaming2441
    @assaultgaming2441 2 ปีที่แล้ว +1

    Nzare aa jande aa nzare

  • @BalwinderKaur-qu9ls
    @BalwinderKaur-qu9ls 2 ปีที่แล้ว +2

    I feel pity for boy who is being beaten on one arm

  • @gurmailsingh4170
    @gurmailsingh4170 2 ปีที่แล้ว +1

    Tuhadi eko akh sulakhani jhuk jhuk Karn slama do do akha wale

  • @ManjinderSingh-dg8vt
    @ManjinderSingh-dg8vt 2 ปีที่แล้ว

    Refredam ne bil rad kite londan vich refredam di votta naal bal rad kite dehli ne

  • @gurcharansinghmann1814
    @gurcharansinghmann1814 2 ปีที่แล้ว +2

    Teri ikko akhh sulakhni ma shabha purre ___neyo neyo karan slam G do akkahan wale ♥

  • @simranjotsingh8862
    @simranjotsingh8862 2 ปีที่แล้ว +1

    Uuq

  • @sukhdevsraun3554
    @sukhdevsraun3554 2 ปีที่แล้ว +1

    teri iko alh sulkhni jug chanan saare thanu nlm nim kran slama 2 2 akahha vale