1947 ਦੀ ਵੰਡ ਦੀ ਦਰਦ ਕਹਾਣੀ " ਆਗੇ ਪੀਛੇ ਕੁਸ਼ ਨਹੀਂ "ਹਰਪ੍ਰੀਤ ਚੀਮਾ ਤੋਂ ਫਿਰਦੌਸ ਚੀਮਾ ਬਣੀ ਪੰਜਾਬਣ ਦੀ ਤ੍ਰਾਸਦੀ

แชร์
ฝัง
  • เผยแพร่เมื่อ 8 ก.ค. 2024
  • 47 ਦੀ ਵੰਡ ਦੀ ਦਰਦ ਕਹਾਣੀ " ਆਗੇ ਪੀਛੇ ਕੁਸ਼ ਨਹੀਂ "
    ਹਰਪ੍ਰੀਤ ਚੀਮਾ ਤੋਂ ਫਿਰਦੌਸ ਚੀਮਾ ਬਣੀ ਪੰਜਾਬਣ ਦੀ ਤ੍ਰਾਸਦੀ #parmindersinghtiwana #tiwanaradio

ความคิดเห็น • 41

  • @JagtarSinghMallhiDaudhar-us5pt
    @JagtarSinghMallhiDaudhar-us5pt 16 วันที่ผ่านมา +4

    ਬਹੁਤ ਹੀ ਦਰਦ ਭਰੀ ਕਹਾਣੀ ਹੈ ਟਿਵਾਣਾ ਸਾਹਿਬ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ

  • @Gurinder8458
    @Gurinder8458 16 วันที่ผ่านมา +5

    ਬਹੁਤ ਹੀ ਦਰਦ ਭਰੀ ਕਹਾਣੀ ਹੈ ਜਿਸ ਦਾ ਕੋਈ ਅੰਤ ਨਹੀਂ . ਅਜਿਹੀਆਂ ਹਜ਼ਾਰਾਂ ਕਹਾਣੀਆਂ ਜ਼ੁਲਮ ਦੀ ਹਨੇਰੀ ਅੱਗੇ ਸ਼ਾਂਤ ਹੋ ਕੇ ਦਬ ਗਈਆਂ ਹਨ ਜਿੰਨਾਂ ਦਾ ਬਹੁਤਿਆਂ ਨੂੰ ਪਤਾ ਵੀ ਨਹੀਂ ਕਿ ਵੰਡ ਸਿੱਖਾਂ ਦੀ ਹੋਈ ਸੀ ਨਾ ਕਿ ਦੋ ਮੁਲਕਾਂ ਦੀ . ਜੋ ਅੱਜ ਵੀ ਇਸ ਦਾ ਸੇਕ ਮਹਿਸੂਸ ਕਰ ਰਹੇ ਹਨ .

    • @raijs7842
      @raijs7842 16 วันที่ผ่านมา

      I think,in the world,so many.. lakhs people were killed, when partition done in1947.. life is very valuable.. leaders of Sikhs are not intelligent., what's happened with women..l can't explain..so bad elements... bad scenes.. thanks media 🙏

    • @harpreetkaur5022
      @harpreetkaur5022 16 วันที่ผ่านมา +1

      ਬਿਲਕੁੱਲ ਸਹੀ👍

  • @mukhtiarsinghdhillon5079
    @mukhtiarsinghdhillon5079 7 วันที่ผ่านมา +1

    ਸਾਡੇ ਏਸ ਸਮਾਜ ਦੀ ਇਹ ਇੱਕ ਬਹੁਤ ਕੌੜੀ ਸੱਚਾਈ ਹੈ ਕਿ ਅਸੀਂ ਜਿੰਨਾ ਮਰਜ਼ੀ ਮੌਡਰਨ ਹੋਣ ਦਾ ਦਾਅਵਾ ਕਰਦੇ ਰਹੀਏ ਪਰ ਔਰਤ ਅੱਜ ਵੀ ਏਸ ਸਮਾਜ ਵਿੱਚ ਮਹਿਫੂਜ ਨਹੀਂ ਹਨ, ਅੱਜ ਜੀ ਜ਼ਰਾ ਜੇ ਹਾਲਾਤ ਖਰਾਬ ਹੋ ਜਾਣ ਤਾਂ ਔਰਤ ਨੂੰ ਮਾੜੀਆਂ ਨਜ਼ਰਾਂ ਤੇ ਮਾੜੀਆਂ ਨੀਅਤਾਂ ਵਾਲੇ ਲੋਕ ਇੱਕ ਵਸਤੂ ਹੀ ਸਮਝਦੇ ਨੇ ਏਸੇ ਕਰਕੇ ਸ਼ਾਇਦ ਔਰਤ ਨੂੰ “ ਜ਼ਰ , ਜੋਰੂ ਤੇ ਜ਼ਮੀਨ “ ਮੇਰੇ ਕਹਿਣ ਦਾ ਮਤਲਬ ਕਿ ਔਰਤ ਨੂੰ ਵੀ ਧਨ-ਦੌਲਤ ਤੇ ਪ੍ਰਾਪਰਟੀ ਵਿੱਚ ਵਸਤੂ ਵਾਂਗ ਸ਼ਾਮਿਲ ਕੀਤਾ ਗਿਆ ਹੈ ।

  • @laddicheema8399
    @laddicheema8399 13 วันที่ผ่านมา +2

    ਟਿਵਾਣਾ ਸਾਹਿਬ ਮੈਂ ਵੀ ਚੀਮਾ ਹਾਂ ਜੀ ਪਰ ਸਿੱਖ ਚੀਮੇ ਆਪਸ ਵਿੱਚ ਵਿਆਹ ਨਹੀਂ ਕਰਾਉਂਦੇ, ਮੁਸਲਮਾਨ ਚੀਮੇ ਕਰਵਾ ਲੈਂਦੇ ਹਨ,

  • @JARNAILSINGH-vc2mt
    @JARNAILSINGH-vc2mt 13 วันที่ผ่านมา +2

    ਬਹੂਤ ਦੁੱਖਦਾਈ ਕਹਾਣੀ ਹੈ, ਪਰ ਹੈ ਸੱਚਾਈ ਜਾਪਦੀ ਟਿਵਾਣਾ ਸਾਹਿਬ

  • @sakattarlal8639
    @sakattarlal8639 3 วันที่ผ่านมา

    Tiwana ji your Presentation excellent

  • @mirzahaq5714
    @mirzahaq5714 12 วันที่ผ่านมา

    Salute Tiwana Sahib ❤

  • @user-gd9pp9hy2r
    @user-gd9pp9hy2r 5 วันที่ผ่านมา

    Right and Ture aa Tiwana 22 ji.💚🙏🙏👍👌👌 Form Advocate GS Khaira Ldh.☝️☝️☝️☝️☝️✍️✍️💯🕡🕡💚👏

  • @Gurinder8458
    @Gurinder8458 16 วันที่ผ่านมา +9

    ਬਿਲਕੁਲ ਸੱਚੀ ਕਹਾਣੀ ਜਾਪਦੀ ਹੈ ਬਿਲਕੁਲ ਇਸ ਤਰਾਂ ਜਾਪਦੀ ਹੈ ਜਿਵੇਂ ਅੱਖਾਂ ਸਾਮ੍ਹਣੇ ਬੀਤ ਰਹੀ ਹੋਵੇ .

  • @kuldeepSingh-nh8up
    @kuldeepSingh-nh8up 10 วันที่ผ่านมา +1

    ਜੇਕਰ,ਇਕਸਾਲ,ਜਾ,ਵੱਧ--ਘੱਟ,ਸਮਾ-ਦੇਦਿੱਤਾ-ਜਾਦਾਤਾਇਹ-ਆਫਤ,ਨਹੀਆਉਣੀਸੀ।

  • @sikandersinghaujla4101
    @sikandersinghaujla4101 16 วันที่ผ่านมา +2

    ਬਹੁਤ ਅਸਹਿ ਦਰਦ ਪਰਿਵਾਰਾਂ ਨੇ ਹੰਢਾਇਆ ਪਰ ਅੋਰਤਾ ਨੇ ਜ਼ੁਲਮ ਤੇ ਪੀੜਾਂ ਚੀਕਾਂ ਜੋ ਸੁਣੀਆਂ ਹੀ ਨਹੀ ਗਈਆਂ 😢😢

  • @angrejparmar6637
    @angrejparmar6637 12 วันที่ผ่านมา

    ਇਸ ਕਹਾਣੀ ਦਾ ਤਾਂ ਪਤਾ ਨਹੀਂ ਟਿਵਾਣਾ ਜੀ ਪਰ ਇਸ ਨਾਲ ਰਲਦਾ ਮਿਲਦਾ ਬਹੁਤ ਕੁੱਝ ਹੋਇਆ ਹੈ ji

  • @samarjeetkaur1898
    @samarjeetkaur1898 14 วันที่ผ่านมา

    ਬਹੁਤ ਵਧੀਆ ਕਹਾਣੀ ਟਿਵਾਣਾ ਸਾਹਿਬ🙏

  • @BalkarSingh-jb3wv
    @BalkarSingh-jb3wv 12 วันที่ผ่านมา

    Truth ,,, ਬਲਕਾਰ ਬਰਕੰਦੀ

  • @karanbirjohal8955
    @karanbirjohal8955 12 วันที่ผ่านมา

    Very emotional story

  • @sahibsinghcheema4151
    @sahibsinghcheema4151 15 วันที่ผ่านมา

    ਧੰਨਵਾਦ ਜੀ ਵਾਹਿਗੁਰੂ ❤

  • @bibibhanimodelschoolparapi9774
    @bibibhanimodelschoolparapi9774 10 วันที่ผ่านมา

    Nice and sad story

  • @user-ll4lz2tl8u
    @user-ll4lz2tl8u 13 วันที่ผ่านมา

    Waheguru ji Tuhade te kirpa krn. Thanks ji

  • @raijs7842
    @raijs7842 16 วันที่ผ่านมา +1

    The truth of time... now story.. very sad incidents... bad times 1947... never forget 🙏🙏

  • @user-cg1sz7oh2d
    @user-cg1sz7oh2d 15 วันที่ผ่านมา

    ਇਸ ਤਰਾ ਦੀਆ ਹੋਰ ਵੀ ਬਹੁਤ ਦਰਦ ਭਰੀਅਆ ਸਚੀਅਆ ਘਟਨਾਵਾ ਹਨ। ਜਿਹਨਾ ਬਾਬਤ ਮਸ਼ਹੂਰ ਕੁਲਦੀਪ ਨਈਅਰ ਸਾਹਿਬ ਅਤੇ ਖੁਸ਼ਵੰਤ ਸਿੰਘ ਸਾਹਿਬ ਬਹੁਤ ਕੁਝ ਲਿਖਿਆ ਹੈ।ਇਸ ਵਟਾਂਦਰੇ ਬਾਰੇ ਅਸੀ ਆਪਣੇ ਬਜੁਰਗਾ ਕੋਲੋ ਉਹਨਾ ਦੇ ਅਖੀ ਡਿੱਠਾ ਹਾਲ ਵੀ ਸੁਣਿਆ ਹੈ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @harpreetkaur5022
    @harpreetkaur5022 16 วันที่ผ่านมา +1

    ਸੋਕਣ ਤੇ ਜਠਾਣੀ ਵਿੱਚ ਬਹੁਤ ਫ਼ਰਕ ਹੈ

  • @hirdaypalsingh3517
    @hirdaypalsingh3517 15 วันที่ผ่านมา

    ਵਾਹਿਗੁਰੂ ਵਾਹਿਗੁਰੂ

  • @gurdevsidhu8164
    @gurdevsidhu8164 16 วันที่ผ่านมา

    Good effort for explain the story Thx

  • @harinderchandi4568
    @harinderchandi4568 15 วันที่ผ่านมา

    ਟਿਵਾਣਾ ਸਾਹਿਬ ਇਹ ਸਚੀ ਕਹਾਣੀ ਹੈ ਜਾਂ ਮਨਘੜ੍ਹਤ ਹੈ ।

  • @asifmehmood1074
    @asifmehmood1074 9 วันที่ผ่านมา

    Tragic story of a tragedy😢

  • @harindergrewal535
    @harindergrewal535 16 วันที่ผ่านมา +1

    *Only the wearer knows where the shue pinches.(HSGrewal)Khanna.PB.☝🙌*

  • @punjabson5991
    @punjabson5991 15 วันที่ผ่านมา

    ਸਆਦਤ ਹਸਨ ਮੰਟੋ ਦੀ " ਟੋਭਾ ਟੇਕ ਸਿੰਘ " ਵੀ ਸੁਣਾਉਣ ਲਈ ਵਧੀਆ ਕਹਾਣੀ ਹੈ। ਵਧੀਆ ਤਾਂ ਸੁਭਾਵਿਕ ਨਿਕਲ ਜਾਂਦੇ ਮੂੰਹ ਤੋਂ, ਹੈ ਤਾਂ ਦੁੱਖ ਭਰੀ ਦਾਸਤਾਨ ਹੈ। ਇਹ ਸਾਰਾ kattle yaam ਰੋਕਿਆ ਜਾ ਸਕਦਾ ਸੀ। ਪਾਵਰ ਤਬਦੀਲੀ ਹੋਈ ਸੀ ਅਤੇ ਪ੍ਰੀ ਪਲਾਨ ਹੀ ਸੀ ਕਿ ਪੰਜਾਬ ਨੂੰ ਕਮਜ਼ੋਰ ਕਰਨਾ ਹੈ। ਇਹ ਜਮੀਨਾਂ ਦੇ ਮਾਲਿਕ ਘਸਿਆਰੇ ਬਣਾਉਣੇ ਨੇ, 14 ਅਗਸਤ ਨੂੰ 73% ਜਮੀਨਾਂ ਦੇ ਮਾਲਿਕ 15 ਨੂੰ ਕੇਵਲ 14 % ਦੇ ਮਾਲਿਕ ਰਹਿ ਗਏ, ਫਿਰ 100 ਦੇ 30 ਵੀ ਨਹੀਂ ਮਿਲੇ ਤੇ ਫਿਰ ਅੱਧੀ ਸਿਰਸਾ ਦੇ ਟਿੱਬੇ ਤੇ ਅੱਧੀ ਦਰਿਆ ਦਾ ਮੰਡ

  • @gulrezrana3710
    @gulrezrana3710 12 วันที่ผ่านมา

    This is the stigma on ours Punjab’s face shameful and why we failed to stop why the cruel people won and good people failed to understand
    Started by Muslims on west side but I results Muslims suffered more than anyone but Muslims were responsible starting it I am Rajput and I am so ashamed of this happened in Punjab where we say we stand with truth human rights

  • @surjeetsingh8809
    @surjeetsingh8809 16 วันที่ผ่านมา

    👍🙏🙏👌

  • @raijs7842
    @raijs7842 16 วันที่ผ่านมา +1

    Next please add Manipur incidents...🙏🙏1947,1984Amritsar, Dehli , Godra...

  • @harinderchandi4568
    @harinderchandi4568 15 วันที่ผ่านมา

    ਹੁਣ ਗੋਤ ਵਿੱਚ ਕਰ ਲੈਂਦੇ ਹਨ । ਪਰ ਉਸ ਵਕਤ ਨਹੀਂ ਕਰਦੇ ਸਨ ।
    ਚੀਮਾ ਗੋਤ ਸਿਆਲਕੋਟ ਦਾ ਹੈ । ਇਸ ਲਈ ਲੜਕੀ ਪਰਿਵਾਰ ਦਾ ਗੋਤ ਕੋਈ ਹੋਰ ਹੋਏਗਾ , ਕਿਉਂਕਿ ਜਲੰਧਰ ਦੁਆਬਾ ਵਿੱਚ ਚੀਮਾ ਗੋਤ ਸ਼ਾਇਦ ਹੀ ਉਸ ਵੇਲੇ ਹੋਵੇ ।

  • @laddicheema8399
    @laddicheema8399 14 วันที่ผ่านมา +1

    ਹਿੰਦੋਸਤਾਨ ਅਜ਼ਾਦ ਹੋਇਆ ਪਾਕਿਸਤਾਨ ਅਜ਼ਾਦ ਹੋਇਆ ਪੰਜਾਬ ਤੇ ਬਰਬਾਦ ਹੀ ਹੋਇਆ

  • @auctionresult.-3678
    @auctionresult.-3678 11 วันที่ผ่านมา

    sardar jee kisi muslim aurat ki b khani suna dain jisy skikh utha kr ly gy thy

  • @gulrezrana3710
    @gulrezrana3710 12 วันที่ผ่านมา

    Sir cast Hindu Muslim nahi hundy aap please caste means race blood line and dhram is set of beliefs in your heart Indian Sikh and Muslim are ethnically pure Indians so we have different religions of believes
    Please we both Sikh and Muslims of Indian origin have same Hindu ancestors then why we say Hindus and Muslims and Sikhs are different

  • @shahidriaz5551
    @shahidriaz5551 14 วันที่ผ่านมา

    Mlvy mostanday

  • @harpalsingh6614
    @harpalsingh6614 15 วันที่ผ่านมา

    kahani.kar adhoora koi moo sir nhi

  • @bhusankaur7312
    @bhusankaur7312 13 วันที่ผ่านมา

    Jue ch tenu dropatie tenu pandu har gae

  • @harpreetkaur5022
    @harpreetkaur5022 16 วันที่ผ่านมา

    too long