PART:4 ਕੁੰਡਲਣੀ ਸ਼ਕਤੀ ਹਰ ਉਸ ਆਦਮੀ ਦੀ ਉਠਣੀ ਹੈ ਜੋ ਇਹ ਕੰਮ ਕਰ ਰਿਹਾ ਹੈ,kundlni shakti har admi di uthdi hai

แชร์
ฝัง
  • เผยแพร่เมื่อ 27 ธ.ค. 2024

ความคิดเห็น •

  • @sewasingh5444
    @sewasingh5444 7 หลายเดือนก่อน +1

    ਭਾਈ ਸਾਹਿਬ ਜੀ, ਬਹੁਤ ਵਧੀਆ ਵਿਚਾਰ ਹਨ l ਭਾਈ ਸਾਹਿਬ ਜੀ 4-5 ਸਾਲ ਤੋਂ ਭਗਤੀ ਮਾਰਗ ਤੇ ਹਾਂ l ਪੰਜ ਵਿਕਾਰਾਂ ਤੋਂ ਕਾਫੀ ਪਿੱਛਾ ਛੁਟ ਗਿਆ ਹੈ l ਮਨ ਸ਼ਾਂਤ ਹੈ, ਪਰ ਦਰਸ਼ਨ ਨਹੀਂ ਹੋਏ, ਨਾ ਹੀ ਕੁੰਡਲਣੀ ਦਾ ਕੋਈ ਗਿਆਨ ਹੈ l ਦਰਸ਼ਨਾਂ ਦੀ ਤਾਂਗ ਹੈ l ਕੋਈ ਮਾਰਗ ਦੱਸੋ, ਕੀ ਪਰਾਪਤੀ ਹੋ ਜਾਵੇ l ਧੰਨਵਾਦ ਜੀ

  • @baggagrewal
    @baggagrewal 9 หลายเดือนก่อน +6

    ਮੈਂ ਤੇ ਸੁਣਿਆ ਆਪਣੇ ਸਿੱਖ ਗੁਰੂ ਜੇ ਚਾਹੁੰਦੇ ਤਾਂ ਕਿਸੇ ਵੱਲ ਸਿਰਫ ਵੇਖ ਕੇ ਹੀ ਬਿਨਾ ਹੱਥ ਲਾਇਆ ਸਾਹਮਣੇ ਵਾਲੇ ਦੀ ਸਮਾਧੀ ਲਗਾ ਸਕਦੇ ਸੀ ,ਉਦਾਹਰਣ ਵਜੋਂ 6ਵੇ ਗੁਰੂ ਸਾਹਿਬ ਜੀ ਨੇ ਇਕ ਮੁਸਲਮਾਨ ਜਿਸਦਾ ਨਾਮ ਜਾਨੀ ਸੀ ,ਜਿਸਨੇ ਗੁਰੂ ਸਾਹਿਬ ਜੀ ਨੂੰ ਕਿਹਾ ਸੀ ਕਿ ਜਾਨੀ ਕੋ ਜਾਨੀ ਸੇ ਮਿਲਾ ਦੋ,, ਇਹੋ ਸਬਦ ਵਾਰ ਵਾਰ ਕਹਿ ਰਿਹਾ ਸੀ ਜਾਨੀ ਕੋ ਜਾਨੀ ਸੇ ਮਿਲਾ ਦੋ , ਗੁਰੂ ਸਾਹਿਬ ਨੇ ਪਹਿਲਾਂ ਤਾਂ ਉਸਦੀ ਪ੍ਰੀਖਿਆ ਲਈ ਸੀ ਧੱਕੇ ਮਾਰਕੇ ਬਾਹਰ ਕੱਢਿਆ ਭੁੱਖਾ ਰਿਹਾ ਦੋ ਤਿੰਨ ਦਿਨ ਫੇਰ ਗੁਰੂ ਸਾਹਿਬ ਜ਼ਜ਼ ਦੇ ਕਹਿਨ ਤੇ ਦਰਿਆ ਚ ਛਾਲ ਮਾਰ ਦਿੱਤੀ ਸੀ ,, ਫੇਰ ਅਖੀਰ ਤੇ ਗੁਰੂ ਸਾਹਿਬ ਜੀ ਨੇ ਸਿਰਫ ਅੱਖਾਂ ਚ ਅੱਖਾਂ ਹੀ ਪਾਈਆਂ ਸੀ ਤੇ ਜਾਨੀ ਦੀ ਸਮਾਧੀ ਲਗਾ ਦਿੱਤੀ ਸੀ ਜੀ ਇਹ ਇਤਿਹਾਸ ਆ ਜੀ ,,,, ਜੇ ਕੋਈ ਪੂਰਨ ਗੁਰੂ ਹੋਵੇ ਤਾਂ ਓ ਕਿਸੇ ਦੀ ਵੀ ਕੁੰਡਲਨੀ ਜਗ੍ਹਾ ਸਕਦਾ ਹੈ ਸਿਰਫ ਵੇਖਣ ਨਾਲ਼ ਹੀ ਜੀ 🙏🙏🙏🙏🙏

    • @misl_khalis
      @misl_khalis 9 หลายเดือนก่อน

    • @amarjitsandhu9927
      @amarjitsandhu9927 8 หลายเดือนก่อน

      ਤੁਸੀਂ ਸਹੁਈ ਸੁਣਿਆ ਵੀਰ ਜੀ ।ਗੁਰੂ ਸਭ ਕੁਝ ਕਰ ਸਕਦਾ ।

  • @saranjitsinghsaggu7364
    @saranjitsinghsaggu7364 4 หลายเดือนก่อน

    Dass aap da rinni hai waheguru waheguru waheguru waheguru waheguru waheguru ji

  • @Sandhuji.
    @Sandhuji. 4 หลายเดือนก่อน

    Ajj Tuhade dashan hoye, man buht khush ho gya, Waheguru tuhadia omra lmmiya kre, te sano tuhade darsan didare honde rehn

  • @shaankohar
    @shaankohar 2 หลายเดือนก่อน

    waheguru waheguru waheguru ji 🙏🙏

  • @BalrajSingh-s3q
    @BalrajSingh-s3q 9 หลายเดือนก่อน +3

    ਸਾਰਿਆਂ ਵਾਸਤੇ ਵਖਰੇ ਰੰਗ ਵਖਰੇ ਢੰਗ ਹਨ ਪਰੰਤੂ ਵਾਹਿਗੁਰੂ ਕਣ ਕਣ ਵਿੱਚ ਮਜੂਦ ਹੈ ਕਹਿਣ ਵਾਲਿਆਂ ਤਾਂ ਬਾਬੇ ਨਾਨਕ ਨੂੰ ਵੀ ਮਾੜਾ ਆਖਿਆ ਪਰ ਵੀਰ ਤੂੰ ਜੋਂ ਕਿਹਾ ਸੱਚ ਹੈ ਸੱਚ ਹੈ ਜਿਹੜਾ ਬੋਲਦਾ ੳਹ ਹਾਲੇ ਖਾਲੀ ਹੈ ਜਦੋਂ ਕਿਰਪਾ ਹੋਈ ਫਿਰ ਗਲਤੀ ਦਾ ਅਹਿਸਾਸ ਹੁੰਦਾ ਗੁਰੂ ਰਾਮਦਾਸ ਮਿਹਰ ਕਰੇ

  • @kiranjeetkaur9758
    @kiranjeetkaur9758 หลายเดือนก่อน

    Waheguru ji ❤🌸🙏📿

  • @TheAmanikaurdesigner
    @TheAmanikaurdesigner 9 หลายเดือนก่อน +10

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰੋ 🙏🏻🙏🏻

  • @darshansingh20413
    @darshansingh20413 9 หลายเดือนก่อน +2

    ❤❤ ਵਾਹਿਗੁਰੂ ਜੀ ਬਹੁਤ ਚੰਗਾ ਲਗਿਆ , ਕਿਨੇ ਹੀ ਜਗਿਆਸੂ ਵੀਰ ਭੈਣ ਜੁੜੇ ਹੋਏ ਹਨ । ਅਕਾਲ ਪੁਰਖ ਜੀ ਸਭ ਤੇ ਕਿਰਪਾ ਕਰਨ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

  • @JasbirSingh-l4t
    @JasbirSingh-l4t 4 หลายเดือนก่อน

    Waheguru waheguru waheguru waheguru waheguru waheguru

  • @gurbani_kirtan62
    @gurbani_kirtan62 9 หลายเดือนก่อน +7

    ਗੱਲਾ ਵੀਰ ਅਧਿਆਤਮ ਦੀਆਂ ਵੀਰ ਸਿਧੂ ਼ਮੂਸੇਵਾਲਾ ਹੁਣ ਸੰਤ ਬਣਾਤਾ ਦੀਪ ਸਿੱਧੂ ਵੀ ਵਾਹ ਵਾਹ ਗਿਆਨ ਆ ਕੋਈ ਚੰਗੇ ਬੰਦੇ ਦੀ ਜਾ ਗੁਰੂ ਸਾਹਿਬਾਨ ਦੀ ਅਦਾਰਣ ਦੇਈ ਦੀ ਆ ਸੋਹਣੇ ਵੀਰ

    • @maudgomery1682
      @maudgomery1682 9 หลายเดือนก่อน

      Kamrade mehkuma nu chunga nuhi lugda dova sidhu jihra kom da jodha shaheed hoe chuka sikh kom vasta uhna kurbani diti apni kom vasta kurbani v sira dee diti jisnu bhulna jom vasta bahut vuda gunah baraber a uhna dee dova singha dee shaheedi jad keetia rub chata aunda

  • @ssgaming5286
    @ssgaming5286 8 หลายเดือนก่อน +1

    Waheguru ji ka khalsa Waheguru ji ki fathe Waheguru ji aap nu naam naal jodi rakhan

  • @MastLalijatt
    @MastLalijatt 9 หลายเดือนก่อน +5

    ਉਹ ਨਜ਼ਾਰੇ ਦੱਸ ਨੀ ਸਕਦੇ ਹਾਂ ਜਿਸਨੇ ਮਿਲਣਾ ਰਾਹ ਦੱਸ ਸਕਦੇ ਹਾਂ ਤੁਰਨਾਂ ਤੁਹਾਨੂੰ ਹੀ ਪੈਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bikkarsinghgrewal658
    @bikkarsinghgrewal658 9 หลายเดือนก่อน +5

    Anhad ਅਨਹਦ ਸ਼ਬਦ ਸੁਣਨ ਦੇ ਨਾਲ ਨਾਲ ਅਮ੍ਰਿਤ ਰਸ ਵੀ ਆਉਂਦਾ ਹੈ ਇਹ ਦਸਿਓ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ

  • @harmanchopra335
    @harmanchopra335 8 หลายเดือนก่อน

    Waheguru waheguru waheguru waheguru waheguru waheguru g🙏🙏🌹🌹🌹☘️☘️☘️🙏🙏🙏🌹🌹🌹☘️☘️☘️🙏🙏🙏🌹🌹🌹☘️☘️☘️

  • @JaspreetSingh-qd1kg
    @JaspreetSingh-qd1kg 6 หลายเดือนก่อน

    Waheguru ji

  • @parmjeetKaur-dx7wh
    @parmjeetKaur-dx7wh 9 หลายเดือนก่อน +2

    ਵਾਹਿਗੁਰੂ ਜੀ ਵੀਰ ਜੀ ਜਦੋਂ ਆਪਾਂ ਗੁਰੂ ਜੀ ਵਾਲੇ ਪਾਸੇ ਲੱਗ ਜਾਂਦੇ ਹਾਂ ਅਨੁਭਵ ਹੁੰਦੇ ਹਨ ਸਾਨੂੰ ਕਿਧਰੇ ਜਾਣਾ ਚਾਹੀਦਾ ਹੈ ਕਿ ਨਹੀਂ ਭੀੜ ਦੇ ਵਿੱਚ ਜਾਂ ਵਿਆਹ ਸ਼ਾਦੀ ਹੋਏ ਕਿਧਰੇ ਹੋਰ ਰਿਸ਼ਤੇਦਾਰਾਂ ਦੇ

  • @nirmalkaur5570
    @nirmalkaur5570 9 หลายเดือนก่อน +5

    ਸਰਬਤ ਦਾ ਭਲਾ ਕਰ ਵਾਹਿਗੁਰੂ ਜੀ ਜੋ ਜੀ ਅਗਿਆਨਤਾ ਦੇ ਹਨੇਰੇ ਵਿਚ ਹਨ ਸਰਬਤ ਨੂੰ ਬਚਾਉ ਸਾਰੀ ਸਰਿਸ਼ਟੀ ਨੂੰ ਕੋਹੜ ਪਾਪ ਤੋਂ ਬਚਾਉ ਪਾਪਾਂ ਕਾਮ ਕਰੋਧ ਲੋਭ ਮੋਹ ਤੋਂ ਬਚਾਉ ਸਰਬ ਸ਼ਰਿਸ਼ਟੀ ਸੰਸਾਰ ਭਰ ਦੇ ਜੀਵ ਜਨਾਂ ਨੂੰ ਸਰਬਤ ਸਾਧ ਸੰਗਤ ਨੂੰ ਹੇ ਅਕਾਲ ਪੁਰਖ ਵਾਹਿਗੁਰੂ ਸਚੇ ਸਤਿਗੁਰੂ ਜੀ ਪਹਿਲੀ ਪਾਤਸ਼ਾਹੀ ਤੋਂ ਲੈਕੇ ਦਸਵੀਂ ਪਾਤਸ਼ਾਹੀ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤਿ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਅਪਨੀ ਚਰਨੀ ਲਾਵੋ ਇਕ ਅਕਾਲ ਪੁਰਖ ਵਾਹਿਗੁਰੂ ਜੀ ਲਾਵੋ ਸਭ ਦੇ ਦੋਸ਼ ਪਾਪ ਮਾਫ ਕਰਕੇ ਮੁਕਤੀ ਦੇ ਰਾਹ ਪਾਵੋ ਜਮਨ ਮਰਨ ਦਾ ਚਕਰ ਕਟੋ ਨਾ ਚੀਜ ਪਰਾਨੀ ਮਾਤਰ ਜੀਵ ਪਰਵਾਰ ਸਹਿਤ ਸਭ ਨੂੰ ਭੁਲਾਂ ਚੁਕਾਂ ਦੀ ਮਾਫੀ ਬਖਸ਼ੋ ਸਾਧ ਸੰਗਤ ਜੀ ਬਖਸ਼ਨ ਯੋਗ ਹੈ ਮਾਫ ਕਰਿਉ ਸਭ ਨੂੰ ਸਤਿਗੁਰੂ ਨਾਮ ਦਾਨ ਦੇਨ ਹੇ ਅਕਾਲ ਪੁਰਖ ਵਾਹਿਗੁਰੂ ਜੀ ਅਪਨੀ ਮਿਹਰ ਕਰੋ ਹਰ ਪਰਕਾਰ ਮਦਦਗਾਰ ਹੋਕੇ ਕਿਰਪਾ ਮਿਹਰਾਂ ਦਇਆ ਰਹਿਮਤਾਂ ਬਖਸ਼ਸ਼ ਕਰਨ।ਸਰਬਤ ਨੂੰ ਸਚੇ ਪਾਤਸ਼ਾਹ ਭੁਲ ਚੁਕਾਂ ਮਾਫ ਕਰਨ।
    ਨਾਨਕ ਨਾਮ ਚੜਦੀ ਕਲਾ ਤੇਰੇ ਭਾਨੇ ਸਰਬਤ ਦਾ ਭਲਾ ਹੋਵੇ।🙏🙏🙏🙏🙏🙏

  • @Deephealings0
    @Deephealings0 9 หลายเดือนก่อน

    Wowoooo veer bhut badiya lgaa thode vichar sunke🙌🏻🙏🏻😇

  • @Kulwant-th5ys
    @Kulwant-th5ys 9 หลายเดือนก่อน

    Waheguru waheguru Waheguru ji🙏🙏🙏🙏🙏🌷💐🌹🌸🪸

  • @RuchiBagga-s7l
    @RuchiBagga-s7l 8 หลายเดือนก่อน

    Dhan Dhan Guru RamDas Ji mera kaaku

  • @jaimaachintpurnimrgebure7477
    @jaimaachintpurnimrgebure7477 9 หลายเดือนก่อน +2

    First tym i saw ur vdo. Really very helpful nd self less. Dhan dhan guru sri ram das ji❤🎉

  • @balkarsingh6335
    @balkarsingh6335 9 หลายเดือนก่อน +1

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ

  • @bikramjitsingh9652
    @bikramjitsingh9652 9 หลายเดือนก่อน

    Waheguru ji ❤️❤️❤️❤️❤️🙏

  • @manpreetsandhu5934
    @manpreetsandhu5934 9 หลายเดือนก่อน +3

    He is telling the truth
    Eventually everyone will get it right in coming 1-2 years
    Some will get it easy way
    some hard way
    Just need to work on your consciousness
    Work on your breathing exercises
    Meditate
    Yoga

  • @mannudjentertainment2773
    @mannudjentertainment2773 9 หลายเดือนก่อน

    ❤❤❤❤❤❤ waheguru ji sub te mehr krn ji ❤❤❤❤❤❤

  • @GurpreetjippyJippy-zg9xz
    @GurpreetjippyJippy-zg9xz 9 หลายเดือนก่อน +9

    ਧੁਨ ਮੈਂ ਧਿਆਨ ਧਿਆਨ ਮੈਂ ਜਾਨਿਆ

  • @jasjass45kaur-jp1om
    @jasjass45kaur-jp1om 9 หลายเดือนก่อน +2

    Waheguru ji 🙏🙏🙏🙏🙏🙏bahut hi vadia video veer ji

  • @gurmelsingh4716
    @gurmelsingh4716 9 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @BalwinderSingh-px6xl
    @BalwinderSingh-px6xl 9 หลายเดือนก่อน

    Waheguru ji🎉🎉🎉

  • @parmjeetKaur-dx7wh
    @parmjeetKaur-dx7wh 9 หลายเดือนก่อน +3

    ਵਾਹਿਗੁਰੂ ਜੀ ਵੀਰ ਜੀ ਜਦੋਂ ਅਨੁਭਵ ਸ਼ੁਰੂ ਹੋ ਜਾਂਦੇ ਹਨ ਸਾਨੂੰ ਕਿਧਰੇ ਵਿਆਹ ਸ਼ਾਦੀ ਜਾਂ ਭੀੜ ਭੜੱਕੇ ਜਗ੍ਹਾ ਜਾਂ ਹੋਰ ਰਿਸ਼ਤੇਦਾਰਾਂ ਦੇ ਜਾਂ ਹੋਰ ਕਿਧਰੇ ਵੀ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ

    • @jasvirkaur6344
      @jasvirkaur6344 9 หลายเดือนก่อน +5

      Odo apna MN hi nhi krda duniadari ch Jaan da

    • @jatinderkaur1710
      @jatinderkaur1710 9 หลายเดือนก่อน

      Yes ....eh dunia eh mehfil mere kaam ki nahi

    • @harbansinsan5132
      @harbansinsan5132 8 หลายเดือนก่อน

      @@jasvirkaur6344hm g right👍

  • @DeeptiJagdeep
    @DeeptiJagdeep 9 หลายเดือนก่อน

    Waheguru waheguru waheguru waheguru

  • @MastLalijatt
    @MastLalijatt 9 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @granolabar8432
    @granolabar8432 8 หลายเดือนก่อน

    Waheguru ji rada suamia da guru ketcha hia oh mukti nhi krva skde, Amrit rs guru granth sahib ji kol hia ji waheguru jpo sas grias amrit waheguru ji neap hi prgt kr dena hi ji ,kale na hove,saber rkho ,ja fir amrik Singh sadihri sengrue ja fir simran singh tohana ji de kamp nal juro khed bn javegi ji, waheguru ji mehra rkhna ji

  • @rajendersinghmaan1734
    @rajendersinghmaan1734 8 หลายเดือนก่อน

    🙏🏽Waheguru ji

  • @Harshw4u
    @Harshw4u 8 หลายเดือนก่อน

    Veere thank u❤ guru nu te hmesha yaad rkhdi mein bt aaj vedio dekh k bhut yaad aa rhi.... Tuhadi sari vedio bilkul shi ne sb sch hai❤❤❤❤❤

  • @jagdeepkaur1866
    @jagdeepkaur1866 9 หลายเดือนก่อน +1

    ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ 🙏🙏

  • @satwinderpanju9049
    @satwinderpanju9049 9 หลายเดือนก่อน +8

    ਰੱਬ ਤਾਂ ਸਾਡੇ ਵਿੱਚ ਹੀ ਹੈ ਪਰ ਅਸੀਂ ਉਸ ਦਾ ਕਦੇ ਧਿਆਨ ਹੀ ਨਹੀਂ ਕਰਦੇ ਉਸ ਨਾਲ ਅੰਦਰੋਂ ਅੰਦਰੀ ਗੱਲਾਂ ਨਹੀਂ ਕਰਦੇ

  • @harwinderkaur9649
    @harwinderkaur9649 9 หลายเดือนก่อน +1

    Bohat bohat shukrana veer ji🙏🌹

  • @thecreaters6321
    @thecreaters6321 9 หลายเดือนก่อน +1

    Shri Waheguru ji 🌹🌺

  • @navdeepvirdi4654
    @navdeepvirdi4654 9 หลายเดือนก่อน +2

    ਵਾਹਿਗੁਰੂ ਜੀ

  • @sukhveerpal109
    @sukhveerpal109 9 หลายเดือนก่อน

    Waheguru ji ka Khalsa waheguru ji ki Fateh ❤❤

  • @ParmatmaDiMehar
    @ParmatmaDiMehar 9 หลายเดือนก่อน +1

    Waheguru ji waheguru ji waheguru ji 🙏🏻🙏🏻🙏🏻🙏🏻

  • @karmjitkaur4441
    @karmjitkaur4441 9 หลายเดือนก่อน +1

    Waaaaaaah ji waaaaaaah kya baat hai waheguru ji

  • @ramandeepkaur8843
    @ramandeepkaur8843 9 หลายเดือนก่อน +1

    Dhan Dhan shri guru Ramdas g. ❤❤❤❤ sache patshah bare tuc sat bachan kehe. Oh har dukhi di baah farde han. Bohot dyalu aa mere patshah g.

  • @Rajinder-lx1pb
    @Rajinder-lx1pb 9 หลายเดือนก่อน

    Guru Ramdas ji kirpa karo mere te v

  • @soniakumari3451
    @soniakumari3451 9 หลายเดือนก่อน +2

    Bahut sunder waheguru ji

  • @parmindersekhon2439
    @parmindersekhon2439 9 หลายเดือนก่อน +1

    ਬਹੁਤ ਵਧੀਆ

  • @jasveerpunia3146
    @jasveerpunia3146 9 หลายเดือนก่อน +1

    WaheGuru Ji ka Khalsa WaheGuru Ji ki Fateh Dhanbad veer ji

  • @dimpalsingh1745
    @dimpalsingh1745 9 หลายเดือนก่อน

    Dhan Dhan guru ramdass ji

  • @AmandeepSingh-tz4bv
    @AmandeepSingh-tz4bv 9 หลายเดือนก่อน +1

    ਵਾਹਿਗੁਰੂ ਜੀ 🙏

  • @gursiratkaurmavi5054
    @gursiratkaurmavi5054 9 หลายเดือนก่อน

    Wahaguru ji kirpa Rakhi ji

  • @surjeetkaur8013
    @surjeetkaur8013 9 หลายเดือนก่อน +1

    Tuci bahut positive energy diti dhanwad

  • @Manjitsingh-ty3sl
    @Manjitsingh-ty3sl 9 หลายเดือนก่อน +1

    ਕੁੰਡਲਨੀ ਸੁਰਝੀ ਸਤਸੰਗਤ ਪਰਮਾਨੰਦ ਗੁਰੂ ਮੁੱਖ ਮਚਾ

  • @7starpunjabtv
    @7starpunjabtv 9 หลายเดือนก่อน +2

    Bilkul shi kiha tusi veer g is tarah Diya hor video banao ta ki pori jankari mil sake 🙏🙏🙏

  • @ishwarsingh-gp5rv
    @ishwarsingh-gp5rv 9 หลายเดือนก่อน +1

    Waheguru ji ka Khalsa waheguru ji ki Fateh

  • @nirbhaisingh9936
    @nirbhaisingh9936 9 หลายเดือนก่อน +1

    Dhan Dhan Guru Ram dasji❤❤❤❤

  • @drkams2003
    @drkams2003 9 หลายเดือนก่อน +5

    🙏Bhagti kivae karni. Us tae video pa kae kuj chanan pao ji. Dhanvaad

  • @STURNIOLO_FAN_LOVER
    @STURNIOLO_FAN_LOVER 9 หลายเดือนก่อน +3

    Thanks bro make more videos

  • @rintu4244
    @rintu4244 9 หลายเดือนก่อน

    Waheguru ji kirpa karo sab te ji 🙏

  • @rimplekapoor1586
    @rimplekapoor1586 9 หลายเดือนก่อน

    Jai Guru Ji Maharaj ke ❤🙏

  • @gurshabadguraya4284
    @gurshabadguraya4284 9 หลายเดือนก่อน +2

    Waheguru ji

  • @RanjeetSingh-cq9hl
    @RanjeetSingh-cq9hl 9 หลายเดือนก่อน +1

    Waheguru ji kirpa kro 🙏

  • @alvinsingh7434
    @alvinsingh7434 9 หลายเดือนก่อน

    Veer ji tusi practical extraordinary ki achieve kita hai.

  • @Kuldeepsingh-ej2es
    @Kuldeepsingh-ej2es 9 หลายเดือนก่อน +1

    Dhan Dhan guru Ramdas ji 🙏 Dhan Dhan baba deep singh ji mehar kro ji apni bacchi sarbjeet Kaur nu tandrust kro ji 🙏 🙏🙏🙏🙏

  • @LovelyDolphins-eq4df
    @LovelyDolphins-eq4df 9 หลายเดือนก่อน +1

    ਵੀਰੇ ਹੋਰ ਵੀਡੀਓ ਪਾਓ ਜੀ

  • @ggill1530
    @ggill1530 9 หลายเดือนก่อน +1

    ਬੇਨਤੀ ਹੈ ਬਾਈਜੀ ਹੋਰ ਦੱਸਣਾ ਕੁੰਡਲੀਨੀ ਬਾਰੇ
    ਇਹ ਬਹੁਤ ਜੁਰੂਰ ਸਮਝ ਕੇ ਕਰਨਾ
    ਮੇਰੇ ਮਨ ਵਿਚ ਬਹੁਤ ਜਗਿਆਸਾ ਹੈ ਅਤੇ ਇਸ ਤਰਾ ਜਾਪਦਾ ਹੈ ਜਿਵੇਂ ਸਮਾ ਬਹੁਤ ਘਟ ਹੈ ।ਕਈ ਵਾਰ ਤਾ ਬਹੁਤ ਅਥਰੂ ਵਗਦੇ ਹਨ ।ਮਨ ਵਿਚ ਅਜੀਬ ਹੌਸਲਾ ਹੁੰਦਾ ਹੈ ਅਜਿਹੇ ਸਮੇ।
    ਧੰਨਵਾਦ ॥

  • @apskaulapskaul7775
    @apskaulapskaul7775 9 หลายเดือนก่อน

    ਤੁਸੀਂ ਸਹੀ ਬੋਲ ਰਹੇ ਹੋ 🙏🏻

  • @parmjeetKaur-dx7wh
    @parmjeetKaur-dx7wh 9 หลายเดือนก่อน

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹

  • @KingCragy529
    @KingCragy529 9 หลายเดือนก่อน

    Waheguru g waheguru g❤😊

  • @samsehgal7366
    @samsehgal7366 9 หลายเดือนก่อน

    Paji keep it up , really like your content. Waheguru ji mehr krn

  • @ramankaur8975
    @ramankaur8975 9 หลายเดือนก่อน

    Sahi gal a beer ji

  • @LovelyDolphins-eq4df
    @LovelyDolphins-eq4df 9 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ

  • @ujjwalpreetkaur4884
    @ujjwalpreetkaur4884 9 หลายเดือนก่อน +1

    Waheguru ji waheguru ji waheguru ji

  • @raunaksingh7759
    @raunaksingh7759 9 หลายเดือนก่อน

    Radha Radha Ji Waheguru Ji 🙏🌹🙏🌹🙏🌹🙏🌹🙏🌹💐💐💐💐💐💐💐

  • @kulwinderkaur191
    @kulwinderkaur191 9 หลายเดือนก่อน +2

    Waheguru ji 🙏🙏

  • @GangaDavi-xx2ef
    @GangaDavi-xx2ef 9 หลายเดือนก่อน

    Sanam waheguru ji 🙏🏻

  • @deep87bika67
    @deep87bika67 9 หลายเดือนก่อน

    Dhan Guru Nanak ❤❤

  • @Drago_X_Bhai
    @Drago_X_Bhai 9 หลายเดือนก่อน

    Waheguru waheguru

  • @jaimaachintpurnimrgebure7477
    @jaimaachintpurnimrgebure7477 9 หลายเดือนก่อน +1

    Ram ram bhaiya. Apki tra hi same conditions h meri.. Apki vdo bt helpful h sabke liye.. ❤

  • @Nankeez
    @Nankeez 9 หลายเดือนก่อน

    Waheguru🙏🏻🙏🏻🙏🏻🙏🏻🙏🏻

  • @Avtarsingh-lg2kb
    @Avtarsingh-lg2kb 9 หลายเดือนก่อน

    Waheguru ji ka Khalsa waheguru ji ki Fateh ji Bai sahib ji eh rasta bhut bhikhra hai

  • @manjotkaur1875
    @manjotkaur1875 4 หลายเดือนก่อน

    Bhaji ma bahut Dina to tuhadi video da wait Kar rahi ha . Tusi video kyu nhi paunde.

  • @HarpalSingh-qd5lp
    @HarpalSingh-qd5lp 9 หลายเดือนก่อน

    PARNAM Ji

  • @sukhmeetkaur1834
    @sukhmeetkaur1834 9 หลายเดือนก่อน

    Bilkul sach keh rahe ho waheguru ji

  • @DarveshSinghRiar
    @DarveshSinghRiar 9 หลายเดือนก่อน

    Bhaisaab regular videos bnaya karo buhot vdia bachan ne tuhade

  • @JasvirSingh-jd8nq
    @JasvirSingh-jd8nq 9 หลายเดือนก่อน +2

    Ram Ram sant jio❤

  • @preetpandher5841
    @preetpandher5841 9 หลายเดือนก่อน

    Dhan guru gobind Singh ji

  • @pardeepkaur4300
    @pardeepkaur4300 9 หลายเดือนก่อน +1

    Please put more videos...how to start simran....

  • @pradeepsinghshekhawat20
    @pradeepsinghshekhawat20 9 หลายเดือนก่อน +2

    To all those who are watching him and somewhere connecting yourself my 1 suggetion for all of you just keep away from Non Veg and Alcohol and You will surely achieve your spritual goals. The ultimate spritual power is " ॐ " be it in any religion ☯️ shiva and shakati are the ultimate 🥏. As guru Nanak have said sikh religion "एक ॐ कार सत नाम" ❤ । And mark my words this man will going to continue a lot in the spritual growth of sikh community. ❤

    • @aslitarasingh
      @aslitarasingh 9 หลายเดือนก่อน

      No bro Om for shiv ji not for almighty God and guru nanak dev ji said ek onkar means God is one and one more thing shiv ji is massanger of God he also meditate almighty God s' name accordingly to guru granth sahib ji

    • @pradeepsinghshekhawat20
      @pradeepsinghshekhawat20 9 หลายเดือนก่อน +1

      @@aslitarasingh No you might be thinking of shakar(which is generally worshipped as a god with snakes)..but above him there is a पराशिव, परविष्णु and परब्रह्म. yes God is one and he is in everything and everywhere and in everyform. Someone worship him as a jagadishwar (Vishnu) someone as a Shiva .. and someone as a Brahma..that power is worshipped as a feminine and masculine.. yes ultimate truth is one.. सत्यम् शिवम सुंदरम.. सनातन ही सत्य हैं.. सत्य ही शिव हैं ओर शिव ही सुंदर हैं

    • @aslitarasingh
      @aslitarasingh 9 หลายเดือนก่อน

      @@pradeepsinghshekhawat20 bro no disrespect but you need to understand guru granth sahib ji first and if Sanatan is Satya then tell me why Sanatani people not able to save own religion from muslim in past and one more thing tell me any miracle that happen with you and any other hindu people who just worship hindu Devi devte

    • @pradeepsinghshekhawat20
      @pradeepsinghshekhawat20 9 หลายเดือนก่อน

      @@aslitarasingh Bhai No disrespect but you need to understand guru granth shahib first.. Read it and you will get to know what Sanatan Dharma is .. your Dharma also derived from a Sanatan and you are a sanatani yourself.. Hinduism.. Sikhism.. Jainism..Buddhism are the branches of Santan Dharma. And your question about experiences yes I had similar experienced like him or even more I don't want to express here just to satisfy you. If you have an open eyes and heart you might have seen a lot of sadhus or divine entities in your lifetime from Hinduism also. Visit rishikesh..kashi..ujjain or Kumbh Mela or any jyotirlinga once in your lifetime and you will better get to know about Sanatan. All your Guru's guru were sanatani.. And your question about Muslim we are protected by Dharma that's why we both are safe and talking about over Dharma.. you never protects Dharma it's Dharma who protects you

    • @jass1794
      @jass1794 9 หลายเดือนก่อน

      @@aslitarasinghpaaji kyu ess video te asin arahe je basic gal ae samaj ni arahi sanu. Shivji, waheguru, om koi vakh vakh lok ni ne sab eko hai. Uss di marzi oho apne aap nu 100 energies ch divide kre ya ek ch rakhe. Gal eko hai. Koi fayda ni ehe behas da

  • @RajSharma-tr2zm
    @RajSharma-tr2zm 9 หลายเดือนก่อน

    Bai waheguruji sahi me video banate rahen achha laga mai bhi bhatake Raha hu

  • @lotuswin-b9n
    @lotuswin-b9n 9 หลายเดือนก่อน

    thank you brother😊

  • @vijaymehta2765
    @vijaymehta2765 9 หลายเดือนก่อน

    Har 🌹 har 🌹 mahadev 🌹🌹❤️🌹🌹❤️❤️❤️❤️❤️❤️❤️❤️❤️❤️❤️❤️❤️❤️

  • @Hanumat751
    @Hanumat751 9 หลายเดือนก่อน

    ਬਾਈ 101%ਸਹੀ ਕਹਿੰਦੇ ਆ ਕਰਕੇ ਵੇਖਲੋ ਕੋਈ ਮੁੱਲ ਨਹੀਂ ਲਗਦਾ।ਹਰ ਇਕ ਨੂੰ ਐਕਸਪੀਰੀਐਂਸ ਵੱਖਰਾ ਵੱਖਰਾ ਹੋਊਗਾ❤🙏

  • @HarshitArora-kp1ls
    @HarshitArora-kp1ls 9 หลายเดือนก่อน

    Wahe guru ji kirpa kro ji main vi apna dasvan davar kholna chahati hu bahut hi tadaf h janam Maran ka chakkar mukana chahati hu kirpa kroj ji mughe guru nanak dev ji pe pura visvas h ❤❤❤❤❤❤❤❤❤❤❤❤❤

  • @manjubhatia7822
    @manjubhatia7822 9 หลายเดือนก่อน

    Veerji I don’t have words to say thank you to you. I was looking for this knowledge for long time You explained all my questions very simple way. I heard your video how to meet pranayama. You don’t know what you have given me. I am so thankful to you ❤🙏🙏🙏🙏🙏

  • @khalsasingh278
    @khalsasingh278 9 หลายเดือนก่อน +3

    🙏ⓦⓐⓗⓔⓖⓤⓡⓤ ⚔️🅹🅸🙏 W̶a̶h̶e̶g̶u̶r̶u̶ ⚔️j̶i̶ 🙏𝖂𝖆𝖍𝖊𝖌𝖚𝖗𝖚 ⚔️𝖏𝖎 🙏ਵਾਹਿਗੁਰੂ⚔️ਜੀ 🙏ʷᵃʰᵉᵍᵘʳᵘ ⚔️ji 🙏

  • @sonubala5195
    @sonubala5195 9 หลายเดือนก่อน +3

    Behad ke behad ki param Maha Shanti hai sabhi ko 🌹🙏#Paramshanti

  • @JaydeepSinghjhajj
    @JaydeepSinghjhajj 9 หลายเดือนก่อน

    Good work veer ji

  • @renumehra1548
    @renumehra1548 8 หลายเดือนก่อน

    🙏🙏🙏❤