ਕੀ Mic ਤੇ Camera ਹੱਥ ‘ਚ ਫੜ੍ਹਕੇ ਬੰਦਾ ਬਣ ਜਾਂਦੈ ਪੱਤਰਕਾਰ? Real vs Reel Life, ਕੀ ਹੈ Ethical Journalism?

แชร์
ฝัง
  • เผยแพร่เมื่อ 14 ต.ค. 2024

ความคิดเห็น • 613

  • @chandanpreetkaur07
    @chandanpreetkaur07 2 หลายเดือนก่อน +166

    ਇਹਨੀਂ ਨਰਮ, ਨਿੱਘੀ , ਸਕੂਨ ਤੇ ਹਲੀਮੀ ਨਾਲ ਭਰੀ ਸਾਡੀ "ethical lady" ( Gurdeep mam) ਮੈਂ ਨਹੀਂ ਦੇਖੀ ਮੇਰੀ ਹੁਣ ਤੱਕ ਦੇ ਜ਼ਿੰਦਗੀ ਦੇ ਸਫ਼ਰ ਚ।🤗🫂
    ਅਨਮੋਲ ਸਰ ਤੁਸੀਂ ਕਿਸੇ "ਅਨਮੋਲ ਰਤਨ " ਤੋਂ ਘੱਟ ਨਹੀਂ ਓ ....ਜਿੰਨਾ ਤੁਹਾਨੂੰ ਚਾਅ ਹੁੰਦਾ , ਤੁਹਾਡਾ ਅੰਦਾਜ਼, ਖੁਸ਼ਮਿਜ਼ਾਜ ਸੁਭਾਅ, ਸਿੱਖਣ ਦੀ ਇੱਛਾ ਤੇ ਤੁਹਾਡਾ ਔਰਾ , ਸਭ ਕਾਬਿਲ - ਏ - ਤਾਰੀਫ਼🙌👏
    ਧੰਨਭਾਗ ਸਾਡੇ ਜੋ AK show ਸਾਡੇ ਹਿੱਸੇ ਆਇਆ । ਭਾਗਾਂ ਵਾਲੇ ਅਸੀਂ ਜੋ ਇੰਨੀ ਸੋਹਣੀ ਰੂਹਾਂ ਨੂੰ ਦੇਖ ਸਕਦੇ ਆ, ਸੁਣ ਸਕਦੇ ਆ 🧿❤️
    Podcast ਦੀ ਗੱਲ ਕਰਾ ਤਾਂ ਮੈਨੂੰ ਲਗਦਾ ਮੈ ਸਭ ਕੁਝ ਹੀ resonate ਕੀਤਾ। ਕੁਝ ਇਨਸਾਨ ਹੁੰਦੇ ਜਿੰਨਾ ਨੂੰ ਦੇਖ ਕੇ ਅੰਦਰ ਚਲਦਾ ਤੂਫ਼ਾਨ ਵੀ ਥਮ ਜਾਂਦਾ, ਤੁਸੀਂ ਉਹ ਇਨਸਾਨ ਓ Gurdeep Ma'am❤️ ਤੁਹਾਨੂੰ ਸੁਣਦਿਆਂ ਐਵੇਂ ਲੱਗਦਾ ਸੀ ਜਿਵੇਂ ਇਹ ਸਭ ਤਾ ਮੇਰੇ ਹੀ ਖਿਆਲ ਨੇ ....ਪਹਿਲਾ ,ਤੁਹਾਡਾ ਇਹ ਕਹਿਣਾ ਕਿ ਅਸੀਂ ਸਿਰਫ਼ ਇਕੱਲੇ ਨਹੀਂ ਆ ਅਸੀਂ ਆਪਣੇ ਦਾਦੇ ਬਾਬੇ ਨਾਲ ਕੇ ਚਲਦੇ ਹਾਂ, ਇਹ ਚੀਜ਼ ਸੁਣਨ ਚ ਬਹੁਤ ਛੋਟੀ ਲਗਦੀ ਪਰ ਸੱਚ ਇਹ ਹੈ ਕਿ ਸਾਡੀ ਸ਼ਖਸ਼ੀਅਤ ਤੇ ਪਹਿਚਾਣ ਸਿਰਫ ਸਾਡੇ ਨਾਮ ਤਕ ਸੀਮਤ ਨਾ ਹੋ ਕੇ ਸਾਡੇ ਵੱਡੇ ਵਡੇਰਿਆਂ ਦਾ ਨਾਂ ,ਮਾਂ ਪਿਓ ਦੇ ਸੰਸਕਾਰ ਤੇ ਟੀਚਰਜ਼ ਤੋਂ ਸਿੱਖਿਆ ਗਿਆਨ ਆ ਹੋ ਅਸੀਂ ਆਪਣੇ ਨਾਲ ਕੇ ਚਲਦੇ ਆ।
    ਦੂਜਾ, ਅਨਮੋਲ ਸਰ ਤੇ ਤੁਹਾਡਾ ਇਹ ਮੰਨਣਾ ਕੇ ਜੋ ਵੀ ਗੱਲਾਂ ਕਰ ਰਹੇ ਆ ਇਹ ਸੁਣਨ ਚ ਆਮ ਤੇ ਘਰੇਲੂ ਲਗ ਸਕਦੀਆਂ ਨੇ, ਲੇਕਿਨ ਜਿਸ pace ਤੇ ਜਿਸ aura ਚ ਗੱਲਬਾਤ ਹੋ ਰਹੀ ਹੈ ਓਹਨੂੰ ਸਮਝਣ ਲਈ ਵੀ "ਸਮਝ " ਦੀ ਲੋੜ ਹੈ , ਮੈਨੂੰ ਕਹਿੰਦੀ ਨੂੰ ਮਾਣ ਹੋ ਰਿਹਾ ਕਿ ਤੁਸੀਂ ਵਧਾਈ ਦੇ ਪਾਤਰ ਉ ਕਿਉੰਕਿ ਤੁਸੀਂ ਇਹ audience create ਕੀਤੀ ਹੈ , ਤੇ ਮੈਂ ਉਸ ਦਾ ਹਿੱਸਾ ਹਾਂ🙌
    ਤੀਜਾ, ਤੁਹਾਡਾ ਦੂਜਿਆਂ ਵਲੋਂ ਪੈਸੇ ਦੇ ਰੂਪ ਚ ਦਿੱਤਾ ਸ਼ਗਨ ਤੇ ਪਿਆਰ ਜਿਹਨੂੰ ਤੁਸੀਂ ਇੰਨਾ ਸੰਜੋਹ ਕੇ ਸੰਭਾਲ ਕੇ ਰੱਖਦੇ ਓ, ਉਹ ਮੈਨੂੰ ਬਹੁਤ ਹੀ ਨਿੱਘਾ ਤੇ ਮਿੱਠਾ ਲਗਿਆ ( ਖੁਸ਼ੀ ਦੀ ਗੱਲ ਇਹ ਹੈ ਕੇ ਮੈਂ ਵੀ ਐਵੇਂ ਹੀ ਕਰਦੀ ਹਾਂ)☺️❤️🤭
    ਚੋਥਾ, ਅਨਮੋਲ ਸਰ ਤੁਹਾਡਾ ਇਹ ਕਹਿਣਾ ਕਿ ਮੈਂ ਰੱਬ ਅੱਗੇ ਪੂਰੀ ਤਰ੍ਹਾਂ surrender ਕਰ ਦਿੱਤਾ ਹੈ ਤੇ ਬੁਰੀ ਤਰ੍ਹਾਂ surrender ਕੀਤਾ ਹੈ, ਮੈਂ ਸੋਚਦੀ ਹਾਂ ਇਹ ਬਹੁਤ ਹੀ ਡੂੰਘਾ ਹੈ। ਮੈਂ ਅਕਸਰ ਮੇਰੇ ਹਰ ਕੰਮ ਤੋਂ ਪਹਿਲਾ ਅਰਦਾਸ ਜੀ ਇਹੀ ਕਰਦੀ ਹਾਂ , ਕਿ ਮੈਂ ਨਿਮਾਣੀ ਹਾਂ, ਮੈ surrender ਕਰਦੀ ਹਾਂ, ਜੋ ਹੈ ਤੁਸੀਂ ਕਰਾਣਾ ਤੇ ਕਰਨਾ ਹੈ ਵਾਹਿਗੁਰੂ।
    ਬਹੁਤ ਭਾਗਾਂ ਵਾਲੇ ਹਾਂ ਅਸੀਂ ਜੋ ਤੁਹਾਡੇ ਵਰਗਿਆਂ ਚੰਗੀ ਰੂਹਾਂ ( Gurdeep mam te Anmol sir) ਦੇ ਦਰਸ਼ਨ ਦੀਦਾਰ ਹੁੰਦੇ , ਇੰਨਾ ਕੁਝ ਸਿੱਖਣ ਸਮਝਣ ਦੀ ਸੋਝੀ ਆਉਂਦੀ, ਇੰਨੇ ਸੋਹਣੇ experience ਤੁਸੀਂ ਸਾਂਝੇ ਕਰਦੇ ਓ ਕਿ ਉਹ ਘਰ ਕਰ ਜਾਂਦੇ ਨੇ🤗
    ਮਾਲਕ ਭਾਗ ਲਗਾਨ ਤੁਹਾਨੂੰ ਅਨਮੋਲ ਸਰ , AK show ਨੂੰ, Ek zaria ਦੀ ਟੀਮ ਨੂੰ ਤੇ ਹਰ ਇੱਕ ਰੂਹ ਨੂੰ ਜੋ ਤੁਹਾਡੇ ਨਾਲ ਜੁੜ੍ਹੀ ਹੈ🙏🤗
    ਬਹੁਤ ਸਾਰਾ ਪਿਆਰ ਤੇ ਸਤਿਕਾਰ Gurdeep Ma'am ਨੂੰ, ਤੁਹਾਡਾ ਨਿੱਘਾਪਣ ਤੇ ਅਪਣੱਤ ਲਈ ਮੇਰੇ ਕੋਲ਼ ਲਫ਼ਜ਼ ਨਹੀਂ ਪਰ ਬਹੁਤ ਬਹੁਤ ਸਾਰੀ ਦੁਆਵਾਂ , ਸਨੇਹ ਤੇ ਪਿਆਰ 🫂
    ਦਿਲੋ ਪਿਆਰ ਬਹੁਤ ਬਹੁਤ ਸ਼ੁਕਰੀਆ ❤️

    • @Anmolkwatraofficial
      @Anmolkwatraofficial  2 หลายเดือนก่อน +31

      ਸਤਿ ਸ੍ਰੀ ਅਕਾਲ ਭੈਣੇ ਮੈਂ ਤੁਹਾਡਾ ਕਮੈਂਟ 3-4 ਵਾਰ ਪੜ੍ਹਿਆ ਏਨਾ ਸਕੂਨ ਤੇ ਏਨਾ ਚੰਗਾ ਲੱਗਿਆ ਜਿਵੇਂ ਮੇਰੀ ਮਾਂ ਯਾ ਮੇਰੀ ਵੱਡੀ ਭੈਣ ਨੇ ਏਨੀ ਸ਼ਿੱਦਤ ਨਾਲ ਦਿਲੋ ਰੂਹ ਨਾਲ ਕਮੈਂਟ ਕੀਤਾ ਹੋਵਾ ਲੱਖ ਲੱਖ ਸ਼ੁਕਰ ਭੈਣੇ ਏਨਾ ਪਿਆਰ ਅਤੇ ਮਾਣ ਦੇਣ ਲਈ ਰੱਬ ਸਭ ਦਾ ਭਲਾ ਕਰੇ ਇਹ ਹਮੇਸ਼ਾ ਅਰਦਾਸ ਰਹਿੰਦੀ ਹੈ 🙌🏻 ਸ਼ੁਕਰ ਭੈਣੇ ਸ਼ੁਕਰ ਏਨਾ ਪਿਆਰ ਸਤਿਕਾਰ ਦੇਣ ਲਈ

    • @harp_kaurz
      @harp_kaurz 2 หลายเดือนก่อน +4

      @@Anmolkwatraofficialhor v vdia hnda j nal rupinder mam nu v invite krde 🙏🏻

    • @shineyourlife3503
      @shineyourlife3503 2 หลายเดือนก่อน

      Veer g ❤ to bot Sara Pyar te respect .

    • @Go_PTE
      @Go_PTE 2 หลายเดือนก่อน

      Bohemia next podcast

    • @simranjitkaurphhpchd7319
      @simranjitkaurphhpchd7319 2 หลายเดือนก่อน +1

      Tusi shi kea bhene Mai v huni pdhi tuhadi gl chnga lggiya

  • @HarpreetKaur4276-pt6gr
    @HarpreetKaur4276-pt6gr 2 หลายเดือนก่อน +48

    ਗੁਰਦੀਪ ਭੈਣ ਦਾ ਬੋਲਣ ਦਾ ਲਹਿਜ਼ਾ, ਲਫ਼ਜ਼ਾਂ 'ਚ ਸਹਿਜਤਾ ਸਭ ਤੋਂ ਵੱਖਰੇ ਨੇ ,,,

  • @Anmolkwatraofficial
    @Anmolkwatraofficial  2 หลายเดือนก่อน +116

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @parvindersaini4954
      @parvindersaini4954 2 หลายเดือนก่อน +1

      Paji kal da msg kr riha pls ik bar gal krlo kudi nal pajo

    • @parvindersaini4954
      @parvindersaini4954 2 หลายเดือนก่อน

      O kudi paji 2 din to ghri bahr khjal ho rhi a pls ohde nal gal krlo fb to no lai ke ohne tuhanu bhut bar cal kiti a paji

    • @parvindersaini4954
      @parvindersaini4954 2 หลายเดือนก่อน

      Hor nai kuj paji ohdi thodi bhuti help krdo

    • @parvindersaini4954
      @parvindersaini4954 2 หลายเดือนก่อน

      Ohda no v share kita c paji tuhanu

    • @jasveerkaur2887
      @jasveerkaur2887 2 หลายเดือนก่อน

      ਬਹੁਤ ਖੂਬਬਬਬ

  • @vickysinghvicky2618
    @vickysinghvicky2618 2 หลายเดือนก่อน +41

    ਬਹੁਤ ਵਧੀਆ ਸੋਚ ਦੇ ਮਾਲਕ ਨੇ ਗੁਰਦੀਪ ਭੈਣ ਬਾਕੀ ਅਨਮੋਲ ਵੀਰੇ ਤੁਸੀਂ ਤਾਂ ਗ੍ਰੇਟ ਹੋ ❤

  • @JyotiKumari-zl4ws
    @JyotiKumari-zl4ws 2 หลายเดือนก่อน +127

    ਰੁਪਿੰਦਰ ਸੰਧੂ ਭੈਣ ਹੁਰਾਂ ਨਾਲ ਗੱਲਬਾਤ ਵੀ ਕਰਨੀ ਬਣਦੀ ਆ ❤

    • @amandeepsinghgrewal436
      @amandeepsinghgrewal436 2 หลายเดือนก่อน

      ਰਤਨਦੀਪ ਧਾਲੀਵਾਲ ਦੇ ਚੈਨਲ ਤੇ ਦੇਖ ਸਕਦੇ ਹੋ।

    • @Kaur_canada_
      @Kaur_canada_ 2 หลายเดือนก่อน +2

      Rupinder Sandhu bhen di interview Rattan veer de Punjabi Podcast channel upper hai, tusi othe jake dekh skde ho..

    • @JyotiKumari-zl4ws
      @JyotiKumari-zl4ws 2 หลายเดือนก่อน +3

      @@Kaur_canada_ hanji g dekhi c

  • @gurpreetkaur-wk1zq
    @gurpreetkaur-wk1zq 2 หลายเดือนก่อน +7

    ਵਧਾਈਆਂ ਅਨਮੋਲ ਜੀ, ਇੰਨੇ ਪਿਆਰੇ ਮਹਿਮਾਨ ਨਾਲ ਸਮਾਂ ਬਿਤਾਉਣ ਲਈ, ਇੰਨੀ simplicity ਤੇ ਇੰਨੇ ਸੋਹਣੇ ਵਿਚਾਰ, ਬੜੇ ਵਾਰ ਇੰਝ ਲੱਗਿਆ ਕਿ ਮੇਰੇ ਆਪਣੇ ਵਿਚਾਰ ਪੇਸ਼ ਹੋ ਰਹੇ ਨੇ,ਸ਼ੁਕਰੀਆ ,socialmedia ਲਈ ਇੰਨੇ quality ਵਾਲੇ programme ਦੇਣ ਲਈ

  • @jaspreetkaurchahal412
    @jaspreetkaurchahal412 2 หลายเดือนก่อน +78

    ਰੁਪਿੰਦਰ ਭੈਣ ਨਾਲ ਵੀ ਗੱਲ ਜਰੂਰ ਕਰਨੀ ਜੀ

    • @ManpreetSingh-wn2sg
      @ManpreetSingh-wn2sg 2 หลายเดือนก่อน +1

      ਵੀਰ ਰੁਪਿੰਦਰ ਭੈਣ ਦਾ ਪੋਡਕਾਸਟ “ Punjabi Podcast by Ratandeep Singh Dhaliwal” ਕਰਿਆ ਹੋਇਆ ਜੀ ਤੁਸੀ ਗੱਲ-ਬਾਤ ਸੁਣ ਸਕਦੇ ਓ 🙏

    • @sikhwebtvsikh
      @sikhwebtvsikh 2 หลายเดือนก่อน

      ਹਾਂਜੀ ਬਹੁਤ ਬਾ ਕਮਾਲ। ਕ​@@ManpreetSingh-wn2sg

  • @kaur3114
    @kaur3114 2 หลายเดือนก่อน +36

    ਪਰ ਵਿਆਹ ਤੇ ਉਹਦੇ ਨਾਲ ਹੀ ਹੁੰਦਾ, ਜਿਹਦੇ ਨਾਲ ਸੰਯੋਗ ਹੁੰਦੇ ।।ਫਿਰ ਆਪਾਂ ਕਿਦਾਂ choose ਕਰ ਸਕਦੇ,ਆਪਾਂ ਨੂੰ ਸਿਰਫ ਪਿਆਰ ਹੋ ਸਕਦਾ,ਜੋ ਕੁਦਰਤੀ ਹੁੰਦਾ, ਕੁਦਰਤ ਹੀ ਮਿਲਾਉਂਦੀ ਆਪਾ ਨੂੰ

    • @HS_PUNJABI
      @HS_PUNJABI 2 หลายเดือนก่อน

      ਸੰਯੋਗ ਕੁਜ ਨੀ ਹੁੰਦਾ

  • @sarassinghjoy9734
    @sarassinghjoy9734 2 หลายเดือนก่อน +11

    Thank you ਅਨਮੋਲ ਵੀਰੇ 🙏🏻🙏🏻
    ਗੁਰਦੀਪ ਭੈਣਜੀ ਨੂੰ ਮਿਲਾਉਣ ਲੇਈ🙏🏻🙏🏻
    Hun Rupinder bhenji ਨੂੰ v jroor ਮਿਲਾਓ ਜੀ🙏🏻🙏🏻

  • @Saadisikhi
    @Saadisikhi 2 หลายเดือนก่อน +20

    ਬਹੁਤ ਆਨੰਦ ਆਇਆ ਸੁਣ ਕੇ ਅਤੇ ਬੜਾ ਕੁਛ ਸੀ ਚੁੱਕਣ ਤੇ ਇੱਕਠਾ ਕਰਨ ਲਈ

  • @kuldipkhakh9053
    @kuldipkhakh9053 2 หลายเดือนก่อน +12

    ਗੁੱਰਦੀਪ ਤੇਰੇ ਸਹਿਜ ਸੁੱਭਾ ਤੋ ਹੀ ਮੈ ਅਨੁੱਮਾਨ ਲਾ ਸੱਕਦਾ ਕਿ ਤੁੱਸੀ ਬਹੁੱਤ ਹੀ ਸੱਚੇ ਹੋ।
    ਮੇਰਾ ਕਹਿਣ ਦਾ ਮੱਤਲਬ ਤੁਹਾਡੀ ਸਚਾਈ ਸਹਿਜ ਵਿੱਚ ਹੀ ਝੱਲਕਦੀ ਆ। ਬਾਕੀ ਅਨਮੋਲ ਨੂੰ ਤਾਂ ਪਹਿਲੇ ਦਿੱਨ ਤੋਂ ਹੀ ਜਾਣਦਾ। ਵਾਹਿਗੁਰੂ ਤੁਹਾਨੂੰ ਦੋਨਾ ਨੂੰ ਚੰਗੀ ਸਿੱਹਤ ਤੇ ਚੱੜਦੀ ਕਲਾ ਵਿੱਚ ਰੱਖੇ।

  • @NarinderKaur-mk6bd
    @NarinderKaur-mk6bd 2 หลายเดือนก่อน +5

    ਬਹੁਤ ਵਧੀਆ ਪੋਡਕਾਸਟ ਗੁਰਦੀਪ ਭੈਣਦੀ ਗੱਲ ਤੇ ਗੱਲਵੀ ਮੈ ਦੇਖਦੀ ਸੁਣਦੀ ਆਂ ਅਨਮੋਲ ਪੁੱਤਰਦੇ ਪੋਡਕਾਸਟ ਵੀ ਦੇਖਦੀ ਹਾਂ ਦੋਨਾਂ ਨੂੰ ਛਾਬਾਛ ਤੇ ਢੇਰ ਸਾਰੀਆਂ ਦੁਆਵਾਂ

  • @manjeetkaur4587
    @manjeetkaur4587 2 หลายเดือนก่อน +5

    ਸੱਚੀ ਵੀਰ ਜੀ ਬਹੁਤ ਵਧੀਆ ਸੀ ਭੈਣ ਦੀ ਬੋਲੀ ਤੇ ਗੱਲਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਕਿਸ ਤਰਾ ਸਬਰ ਚ ਰਹਿ ਕੇ ਮਨ ਨੂੰ ਸ਼ਾਤ ਕੀਤਾ ਜਾ ਸੱਕਦਾ

  • @Sahil_Dav
    @Sahil_Dav 2 หลายเดือนก่อน +11

    ਰੱਬ ਤੁਹਾਡੇ ਵਰਗੇ ਲੋਕ ਹੋਰ ਭੇਜੇ ਦੁਨੀਆ ਤੇ❤ lots of love 💕

  • @kaur_1380
    @kaur_1380 2 หลายเดือนก่อน +2

    ਬਹੁਤ ਵਧੀਆ ਪੋਡਕਾਸਟ ਹੈ ਵੀਰ ਜੀ ਗੁਰਦੀਪ ਭੈਣ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਪੋਡਕਾਸਟ ਸੁਣ ਕੇ ਮੈਨੂੰ ਪਤਾ ਲੱਗਿਆ ਮੈਂ ਕਿੱਥੇ ਕਿੱਥੇ ਗਲਤ ਆ ਕਿ ਜ਼ਿੰਦਗੀ ਚ ਕਿਵੇਂ ਖੁਸ਼ੀ ਲੱਭਣੀ ਹੈ ਬਹੁਤ ਕੁਝ ਹੋ ਕੇ ਵੀ ਜੋ ਨਹੀਂ ਮੈਂ ਉਹਦੇ ਵੱਲ ਵੇਖਿਆ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣੇ ਆਪ ਨੂੰ ਕਿਵੇਂ ਬਿਹਤਰ ਬਣਾਵਾਂ ਇਸ ਲਈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਗੁਰਦੀਪ ਭੈਣ ਦਾ ਵੀ ਜੋ ਇੰਨੀਆਂ ਵਧੀਆ ਵਧੀਆ ਗੱਲਾਂ ਦੱਸੀਆਂ ਦਿਲੋਂ ਧੰਨਵਾਦ 🙏🙏🙏🙏

  • @jasbirkaur4051
    @jasbirkaur4051 2 หลายเดือนก่อน +2

    ਬਹੁਤ ਵਧੀਆ ਗੱਲਬਾਤ ਲਗੀ ਭੈਣ ਨੇ ਦੱਸਿਆ ਜਿੰਦਗੀ ਜੀਣ ਦਾ ਰਾਹ

  • @satinderkaur7317
    @satinderkaur7317 2 หลายเดือนก่อน +9

    ਬਾਬੇ ਨਾਨਕ ਨੂੰ ਸਮਾਜ ਨੇ ਨਹੀਂ ਬਖਸ਼ਿਆ ਆਪਾਂ ਤਾਂ ਕੁੱਛ ਵੀ ਨਹੀਂ ਬੱਸ ਤੁਸੀਂ ਆਪਣੇ ਮੰਨ ਦੀ ਤਸੱਲੀ ਲਈ ਲੱਗੇ ਰਹੋ ਬੱਚਿਓ 🙏❤🌹

  • @ArshArsh-w4w
    @ArshArsh-w4w 2 หลายเดือนก่อน +13

    ਪਰਮਾਤਮਾ ਆਪ ਸਭ ਦੀ ਲੰਮੀ ਲੰਮੀ ਉਮਰ ਕਰੇ ਜੀ ਆਪ ਸਭ ਤਰੱਕੀਆਂ ਕਰਦੇ ਰਹੋ ਜੀ

  • @tejindersinghwaraich6342
    @tejindersinghwaraich6342 2 หลายเดือนก่อน +1

    ਬਹੁਤ ਹੀ ਨਿੱਘੀ ਤੇ ਪਿਆਰ ਭਰੀ ਗੱਲਬਾਤ ॥ ਵਾਹਿਗੁਰੂ ਤੁਹਾਡੇ ਤੇ ਕਿਰਪਾ ਰੱਖਣ ॥

  • @RAMANDEEPKAUR-tj2dp
    @RAMANDEEPKAUR-tj2dp 2 หลายเดือนก่อน +4

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @ramanwalia6335
    @ramanwalia6335 2 หลายเดือนก่อน +1

    Gurdeep bhain te Anmol Veer de veechar... soch.. karam sunke bahut vadia lagha jado bhi sunde haan kuch sikhan lyi milda jo jindagi nu ek Sed mildi haan ❤ Waheguru chardi Kalan ch Rakhan 🙏🏻

  • @chahalsaman8133
    @chahalsaman8133 2 หลายเดือนก่อน +4

    ਬਹੁਤ ਬਹੁਤ ਸ਼ੁਕਰੀਆ ਅਨਮੋਲ g es interview lyi.

  • @ArunKumar-cv6go
    @ArunKumar-cv6go 2 หลายเดือนก่อน +6

    बहुत अच्छा पोडकास्ट 🙏🙏🙏
    सही बात है postive बाते सुनकर postive विचार ही बढ़ते है ऐसे postive विचारों की जरूरत है. मै भी देश से बाहर रह रहा हूँ postive बाते सुन पोस्टिविटी और आंतरिक खुशी प्राप्त होती है. नेगटिव बाते सुन विचार भी नेगटिव हो जाते है आंतरिक तोर पर बैचैन महसूस होता है और गुस्से मे इन विचारों के विरुद्ध अपना reaction प्रकट करता है और बाद मे बुरा महसूस करता है की किसी के एजेंडे पर react किया जिस का motive ही ऐसा था. 🙏🙏

  • @lakhvirnagra9431
    @lakhvirnagra9431 2 หลายเดือนก่อน +1

    Gurdeep , Rupinder and Anmol
    Tusi sare anmol ratan ho society laee
    Waheguru ji bless you all 🙏

  • @manjitkaur2362
    @manjitkaur2362 2 หลายเดือนก่อน +1

    ਬਹੁਤ ਵਧੀਆ ਪਰੌਡਕਾਸਟ ਧੰਨਵਾਦ ਜੀ

  • @Anu_Bharti22
    @Anu_Bharti22 2 หลายเดือนก่อน +3

    Very deepest Podcast.. Mam ne har gall nu bht hi deeply or calmness nal explain kita jinu sunke bht kuch sekhan nu miliya ohna to.. Mam kine loving ne kida oh apni life de chote chote movements as happy memories yaad rakhde ne That's such an Amazing thing.. Thanku so much Anmol Sir jo Knowledge, jo samaj, jo Positivity, jo life dii Reality tadi wjh nal samaj ayi hai ohde lai shayd kadi ve assi tainu pay back nhi kar sakde.. Always Respect for ur real or Positive thinking nd thoughts 🙏

  • @HarmanDhaliwal-gm9rf
    @HarmanDhaliwal-gm9rf 2 หลายเดือนก่อน +3

    Bhut vdia interview lgii sun k dil nu sakoon milea bhut kj sikhn nu milea bhaine ne bhut vdia vdia glan kri eh phli interview a jo k m suni a life ch mri ty m end tk suni a m first tym comment kr rha ajj❣️

  • @Arabiantrucker1987
    @Arabiantrucker1987 2 หลายเดือนก่อน +1

    Finally ਇੰਟਰਵਿਊ ਬਹੁਤ ਵਧੀਆ ❤

  • @pachitarsingh9580
    @pachitarsingh9580 2 หลายเดือนก่อน +3

    ਬਹੁਤ ਖੂਬਸੂਰਤ ਵਿਚਾਰ 🙏🙏🙏👌👌👌👌

  • @AnuKhullar-u7g
    @AnuKhullar-u7g 2 หลายเดือนก่อน +5

    Boot badhya bola mam n ki social media tha apni person life nu side krka apko Bo decide Krna chahye ki hum kya knowledge share kr raha h ❤❤❤ that's very deep .

  • @gurvindercheema2349
    @gurvindercheema2349 2 หลายเดือนก่อน +2

    Very motivational n learning interview..👌🥰 🙏Gurdeep mam nu main shuru ton sun reha and every time she taught us new thing..me also think ki ehda da samajdar samaj hona chahida ..tuci dono bhut acha kam kr rhe hon..bas ehda hi lge rho..rab mehar rakhe sabte hamesha 🙏🙏😇😇

  • @Arabiantrucker1987
    @Arabiantrucker1987 2 หลายเดือนก่อน +2

    ਰੁਪਿੰਦਰ ਭੈਣ ਨੂੰ ਬਹੁਤ ਸਾਰਾ ਪਿਆਰ ❤❤❤

  • @shikhasharma9499
    @shikhasharma9499 2 หลายเดือนก่อน +3

    Beautifuly explained... Mam meri mumy b ehi kehndai c... Apne ghr aa k he chain aanda... Tai hun mainu b ehi lgda... Jithe mrji chl jao... Tusi bhut vdia topics chose krdai o... Mai tuhanu sunna pasnd krdi a.. Lv u mam... Sir beautiful podcast

  • @Anu_Bharti22
    @Anu_Bharti22 2 หลายเดือนก่อน +6

    Mam ne jo galla about relationship, marriage, self independence, self growing kitiya ohna nal har kudi relate kar sakdi hai.. Kyunki apni future life nu leke kite na kite har kudi de mann kuch que or kuch chaa hunde ne.. Or je as girl kudi nu bachpan to ohde parents eh gall sekhande ne ki ohne agle ghr jana te phir har ladke nu ve as a boy ohde parents nu eh gall bachpan to sekhani chahidi hai kise ne ohde krke apna ghr shad ke ana te aggo ohnu hamesha is ghr ch oh Respect or payar milna chahida jo oh deserve kardi hai..

  • @raimaur
    @raimaur 2 หลายเดือนก่อน +8

    Beti Grewal is gem in necklace of journalism.Her answers are easy life path ,not ordinary answers .🇨🇦

  • @hitansh59
    @hitansh59 2 หลายเดือนก่อน +2

    Bahut vadiya podcast 🎉🎉 .Rab da shukar jarur karna chahida hai .bde lok bhukhe sonde ne,bde lok te bache hospital vich dukh katde ne. Rab sab nu theek rakhe. Adjustment and satisfaction is also must for happy life.

  • @RupKaur-k6y
    @RupKaur-k6y 2 หลายเดือนก่อน +14

    😅main soch hi rhi c rupinder aur gurdeep bhen di v koi interview lwe,ajj sch ho geya ,thanks anmol veere ,gbu

  • @surjitjatana468
    @surjitjatana468 2 หลายเดือนก่อน +7

    ਪਿਆਰੀ ਜੇਹੀ ਬੇਟੀ ਦੀ ਬਹੁਤ ਹੀ ਪਿਆਰੀ ਇੰਟਰਵਿਉ ਲੱਗੀ। ।

  • @harseeratkaur1089
    @harseeratkaur1089 2 หลายเดือนก่อน +7

    Really bhut vadiya hovega eh podcast... Waiting

  • @berjinderkuar7121
    @berjinderkuar7121 2 หลายเดือนก่อน

    Thank you so much ਬਹੁਤ ਹੀ ਵਧੀਆ ਗੱਲਾਂਬਾਤਾਂ ਹੋਈਆਂ ਤੁਹਾਨੂੰ ਪਤਾ ਨਹੀਂ ਇਸ ਜੋੜੀ ਦੇ ਕਿੰਨੇ ਫੈਨ ਨੇ ਸਾਦਗੀ ਉੱਚ ਵਿਚਾਰ ਸੋਹਣੇ ਮਨ ਵਾਲੀ ਕੁੜੀ ਕਿ ਤਾਰੀਫ਼ ਕਰਨ ਸ਼ਬਦ ਨਹੀਂ ਮਿਲ ਰਹੇ ਕਦੇ ਰੁਪਿੰਦਰ ਨੂੰ ਵੀ ਬੁਲਾਓ ਬੈਸਟ ਪੋਡਕਾਸਟ

  • @PoonamGaddi
    @PoonamGaddi 2 หลายเดือนก่อน +1

    Gurdeep beta and Anmol betaji, you both are down to earth, intelligent and considerate persons. I can hear both of you for hours.Thanks for your precious thoughts .God bless you both❤❤❤❤❤

  • @rajachahal4841
    @rajachahal4841 2 หลายเดือนก่อน +5

    ਬੁਹਤ ਵਧੀਆ ਪੋਡਕਾਸਟ ਬਾਈ ਜੀ……ਲਾਜਵਾਬ

  • @HarnekSinghDhanoa-p9q
    @HarnekSinghDhanoa-p9q 2 หลายเดือนก่อน +3

    Both r my favorites.. Best moment.. Debi sir di politeness

  • @mr.purewal3164
    @mr.purewal3164 2 หลายเดือนก่อน +3

    Gurdeep bhan da podcast buat vadia lga...2015 ton sun rhe a asi Harman radio ton..ajj v same positivity a

  • @Dhillon0386
    @Dhillon0386 หลายเดือนก่อน

    ਬਹੁਤ ਵਧੀਆ ਵੀਰ ਜੀ, ਭੈਣ ਦੀਆ ਗੱਲਾਂ ਸੁਣਕੇ ਬਹੁਤ ਹੌਂਸਲਾ ਵਧਿਆ

  • @SANDEEPSINGHBADESHA
    @SANDEEPSINGHBADESHA 2 หลายเดือนก่อน +9

    ਗੁਰਦੀਪ ਗਰੇਵਾਲ ਬਹੁਤ ਹੀ ਸੁਲਝੀ ਹੋਈ ਕੁੜੀ ਆ ਨਾਪ ਤੋਲ ਕੇ ਸਾਦਗੀ ਨਾਲ ਗੱਲ ਕਰਦੀ ਆ

  • @jaswinderkaurwadala563
    @jaswinderkaurwadala563 2 หลายเดือนก่อน

    ਬੁਹਤ ਵਧੀਆ ਸ਼ਖ਼ਸੀਅਤ ਹੋ ਭੈਣੇ ਤੁਸੀ ,ਸਾਡੀ inspiration ho ,malak ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤❤

  • @jatinderkaur7739
    @jatinderkaur7739 2 หลายเดือนก่อน +2

    Gurdeep bhain bhut vdhia lgde a bolde bhut inspire krde a ❤ god bless you ❤️

  • @kamalpreetpreet9088
    @kamalpreetpreet9088 2 หลายเดือนก่อน +2

    Buht chuga lugda aane chuge loka nu sunn k buht kuj sikhnn nu milda thank you sir

  • @BittuButter-re4pk
    @BittuButter-re4pk 2 หลายเดือนก่อน +4

    ਵਾਹਿਗੁਰੂ ਜੀ

  • @nimratbrar2768
    @nimratbrar2768 2 หลายเดือนก่อน

    Gurdeep bhain eh gl kde kise ne nhi sochi honi ke 'marriage vste pehlan munde nu puchna chahida ke oh ready aa marriage lyi' schi bot deep gallan kiti tuc bot vdia lggea❤

  • @mnishfateh8783
    @mnishfateh8783 2 หลายเดือนก่อน

    Best interview on your channel.Mai mam de gal te gal episode dekhdi aa boht kich sikhn nu milda ,sikh k aapne aap ch change krn nu mnn krda .change v kita te ajj fer boht kich nwa sikhn nu milea. Thankyou sir ehhna di interview lyi. Rupinder bhen huna di v interview kro .🙏🙏

  • @Gurpreet_23-i8o
    @Gurpreet_23-i8o 2 หลายเดือนก่อน

    Gurdeep bhen ji tuhanu bhut pyar.. satkar.. jeode rho.. tuhanu and Rupinder bhen ji nu sun k bhut wdia lgda. Tuc ave kam krde rho.. waheguru tuhanu chardikala wch rakhe.. jeode rho.. wasde ho...🙏🙏🙏🙏

  • @premtalwar2884
    @premtalwar2884 2 หลายเดือนก่อน +5

    U r good podcaster.learning power honi chahidi hai.oh tuhade bich bhut aa.god bless u beta.

  • @talentedkaurinsan
    @talentedkaurinsan 2 หลายเดือนก่อน +2

    Bhut hi vdiya lgya Veer ji tusi dono hi bhut achhe insaan ho Baba ji tuhanu bhut bhut khushiyan bakhshe 🙏🙏🙏🙏🙏🙏

  • @gurleennatt0001
    @gurleennatt0001 2 หลายเดือนก่อน +1

    Dil khush ho gea Gurdeep Bhain nu es platform te dekh ke 🫶🏻 Anmol bro di respect v hor vadh gyi ehna nu guest invite krn krke 😁

  • @amitsandhu_
    @amitsandhu_ 2 หลายเดือนก่อน +2

    ਬਹੁਤ ਵਧੀਆ ਜੀ

  • @navjotkaur8844
    @navjotkaur8844 2 หลายเดือนก่อน

    ਗੁਰਦੀਪ ਭੈਣ ਅਤੇ ਅਨਮੋਲ ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ

  • @gurpreetsidhu5229
    @gurpreetsidhu5229 2 หลายเดือนก่อน

    Literally bnda emtional ho jnda kyi baar bhen eda de vichar pesh krde ne ❤

  • @jasvir-be7uq
    @jasvir-be7uq 2 หลายเดือนก่อน +17

    ਦੋ ਅਨਮੋਲ ਹੀਰੇ ਇਕ ਸਟੇਜ਼ ਤੇ

  • @Arabiantrucker1987
    @Arabiantrucker1987 2 หลายเดือนก่อน +5

    ਚੰਗਿਆੜੇ ਨੂੰ ਵੀ ਬੁਲਾਓ ਕਿਸੇ ਦਿਨ ਰਾਜਪੁਰੇ ਆਲੇ ਬਾਈ ਨੂੰ 😅😅😅

  • @ManpreetKaur-xw5zs
    @ManpreetKaur-xw5zs 2 หลายเดือนก่อน

    One of the best podcast ena kuj sikhan nu milya..just loved it.eda de authentic interviews hor hone chahide.. so much positivity in both of you❤❤..mai kde koi comment ni krdi but aaj dil ton niklya k dsna chahida ..❤❤

  • @sandeepkaur8178
    @sandeepkaur8178 2 หลายเดือนก่อน

    Bahut bahut vadhia lagya podcast Gurdeep Grewal mam te Anmol Kawatra saab ❤❤❤❤❤

  • @Alltypesofcontent2.0
    @Alltypesofcontent2.0 หลายเดือนก่อน

    Thank you for your precious time..God bless you both🙏🙏

  • @japjeetkaur3253
    @japjeetkaur3253 2 หลายเดือนก่อน

    Topic suggestion : ਨਿੱਕੇ ਬੱਚੇ ਨੂੰ ਧਰਮ (as a duty and as a religion) ਕਿਵੇਂ ਸਮਝਾਉਣਾ ਸ਼ੁਰੂ ਕੀਤਾ ਜਾਵੇ? ,ਵੱਖਰਤਾ ਦਾ ਸਤਿਕਾਰ ਤੇ ਇਹ ਸਮਝਾਉਣਾ ਕਿ ਇਹ ਸਬ ਧਰਮ ਇੱਕ ਹਨ.. ਉਸ ਨੂੰ ਕੀ ਦਸਣਾ ਤੇ ਕੀ ਲੁਕਾਉਣਾ..

  • @dvindermand68
    @dvindermand68 2 หลายเดือนก่อน +3

    Very nice podcast. I always watch rupinder and gurdip video.

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @manveermunday-wh5xc
    @manveermunday-wh5xc 2 หลายเดือนก่อน +5

    bhutt vdia podcast a ji❤❤❤❤❤god bless you g both❤❤❤❤

  • @sandeepsidhu3795
    @sandeepsidhu3795 2 หลายเดือนก่อน

    ਬਹੁਤ ਸੋਹਣਾ podcast🙏❤️

  • @mandeepkaur5503
    @mandeepkaur5503 2 หลายเดือนก่อน +1

    Veere ehh podcast bilkul great a ❤ mai tuhnu puchna b tuc hjje tkk kisse unsuccessful person or struggling student life te podcast kio ni kita. ?
    Becoz successful person naal tn harr koi gll krda but jdo koi struggling phase ch a odde naal gll hove tn ik new observation milugyi hope tuc mainu reply jrur krogye veer g but bhut chija hai jo struggling phase de vich heal krn lyi b lord a te edde naal onn vale students te struggle krn ale lok b relate krngye te bhut help hougyi

  • @kinnu9769
    @kinnu9769 2 หลายเดือนก่อน +2

    👌 ਬਹੁਤ ਸੋਹਣੀ ਇੰਟਰਵਿਊ

  • @AnuKhullar-u7g
    @AnuKhullar-u7g 2 หลายเดือนก่อน +2

    Humsha accha content share kroo jithu loka nii sikhne nuu Mila khuch .aur life change ho unki jasa ajj app Anmol sir kr raha ho ❤❤❤ 😊😊😊

  • @SuperPreet2011
    @SuperPreet2011 2 หลายเดือนก่อน

    What a great interview, she is so simple and positive and inspiring girl. Need to listen to her show.

  • @naturesworld5781
    @naturesworld5781 2 หลายเดือนก่อน

    ਬਹੁਤ ਹੀ ਸੋਹਣਾ ਪੋਡਕਾਸਟ ਬਹੁਤ ਹੀ ਸੋਹਣਾ ਬੋਲੇ ਦੋਨੋ ਹੀ ਬਹੁਤ ਬਹੁਤ ਧੰਨਵਾਦ 🙏🙏🙏🙏🙏

  • @jasdeepkaur5018
    @jasdeepkaur5018 2 หลายเดือนก่อน

    Bahut hi wadia podcast ..bahut Gallan sikhan nu milia ..ik sakoon milya sun k sanu sabar krna ana chahida...hor v bahut kuch acha lgya...thanku

  • @HarpreetKaur-id6tm
    @HarpreetKaur-id6tm 2 หลายเดือนก่อน

    Very good bohot skoon miliya sun k
    Mam di soch sun k lagga mai apni soch nal hi mil rhi han mai agar waheguru ne chahiya tan mam nu jaroor milna chahangi Anmol vare tan ki khan us te waheguru di Boht meher hai waheguru ji ohnu always chardi kla ch rakhe
    Very good podcast
    Menu sun k bohot vadia lagga

  • @lakhwindersran512
    @lakhwindersran512 2 หลายเดือนก่อน

    Ajj tkk da sbto vdia podcast c veer eh.. Bhut kuch sikhn nu milea. Vddi bhain da bhut bhut dhnnwaad jo ene vdia raah te ture hoye aa te bakia nu v prer rhe aa.. Thoda v Dhnnwaad anmol y jii .. Dubara v try kreo j bhain nal podcast ho ske.. 🍀🙏🍀

  • @GurmeetSinghgill-ud3jo
    @GurmeetSinghgill-ud3jo 2 หลายเดือนก่อน

    ਅਨਮੋਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਇੱਕ ਦਿਲ ਦੀ ਤਮੰਨਾ ਵੀ ਮਾਰਨ ਤੋਂ ਪਹਿਲਾਂ ਤੇਰੇ ਪੈਰੀ ਹੱਥ ਜਰੂਰ ਲਾਉਣੇ ਨੇ ਤੁਸੀਂ ਪਤਾ ਨਹੀਂ ਕਿੰਨੇ ਕੁ ਚੰਗੇ ਇਨਸਾਨ ਹੋ ਜੇ ਰੱਬ ਵਸਦਾ ਵੇਖਣਾ ਤਾਂ ਤੁਹਾਡੇ ਵਿੱਚ ਦੀ ਕੋਈ ਵੀ ਵੇਖ ਸਕਦਾ ਮੈਂ ਵੀ ਦੇਖਿਆ ਮੇਰੀ ਇਹੀ ਦਿਲ ਦੀ ਤਮੰਨਾ ਵੀ ਵਾਹਿਗੁਰੂ ਮਰਨ ਤੋਂ ਪਹਿਲਾਂ ਇੱਕ ਵਾਰ ਵੀਰ ਨਾਲ ਜਰੂਰ ਮੁਲਾਕਾਤ ਕਰਾਈ ਫਿਰ ਭਾਵੇਂ ਜਾਨ ਨਿਕਲ ਜੇ ਕੋਈ ਟੈਨਸ਼ਨ ਨਹੀ

  • @kanwardeep6975
    @kanwardeep6975 2 หลายเดือนก่อน

    🙏🙏ਬਹੁਤ ਬਹੁਤ ਧੰਨਵਾਦ ਜੀ 🙏🙏ਭੈਣ ਨੂੰ ਪੋਡਕਾਸਟ ਦੇ ਸ਼ੁਰੂ ਤੋਂ ਲੈ ਕੇ ਪੋਡਕਾਸਟ ਦੇ ਆਖਿਰ ਤੱਕ ਸੁਣਿਆ ਉਹਨਾਂ ਦੇ ਬੋਲਣ ਦਾ ਵਹਾਅ ਸਮਾਨ ਰਿਹਾ🙏🙏ਪ੍ਰਮਾਤਮਾ ਆਪ ਸਭ ਨੂੰ ਤੰਦਰੁਸਤ ਤੇ ਖੁਸ਼ ਰੱਖੇ। 🙏ਬਹੁਤ ਚੰਗਾ ਲੱਗਿਆ 🙏🙏❤🙏

  • @gaganwadhwa9535
    @gaganwadhwa9535 2 หลายเดือนก่อน +1

    Very nice 👌👌 Great Conversation 👍👍
    It's such a delight to watch #GurdeepGrewal ma'am on interviewee seat. Thank you so much for this experience 🙏🙏

  • @charanjitkaur1229
    @charanjitkaur1229 2 หลายเดือนก่อน +8

    Veere plz rupinder bhen nal v podcast kreo oh v baht nyc nay b social di shaan nay

  • @banvindersingh2725
    @banvindersingh2725 2 หลายเดือนก่อน

    Tears can’t stop. Wahaguru bless both of them.

  • @billyaar237
    @billyaar237 2 หลายเดือนก่อน +3

    A very good and thoroughly enjoyable interview

  • @Rauf_gill
    @Rauf_gill หลายเดือนก่อน

    Both vadya lgya tuhada podcast sun ke tussi doven personalities boht positive ho.
    Love from Lahore Pakistan ❤❤❤

  • @SureshKumari-c2o
    @SureshKumari-c2o 2 หลายเดือนก่อน +5

    Eny stability.Mai fan ho gyi iss kudi di.

  • @ravinderkaur9613
    @ravinderkaur9613 2 หลายเดือนก่อน

    After listening to this podcast i can say Gurdeep is highly intellactual and a humble journalist who is progressing in her career because of moral values.But Anmol you are a blessed person who have been chosen by God to follow His path.As you said in the concluding part you got this recognition in the satsang very early.Stay blessed beta.You got the real and true purpose of life.Hats off to your parents.

  • @Parmjeet_randhawa
    @Parmjeet_randhawa 2 หลายเดือนก่อน

    ਬਹੁਤ ਸਕੂਨ ਮਿਲਿਆ ਸਾਰੀ ਗੱਲਬਾਤ ਸੁਣਕੇ ਜੀ ਦੁਬਾਰਾ ਫੇਰ ਗੱਲਬਾਤ ਕਰਵਾਉਂਦੇ ਰਿਹੋ ਗੁਰਦੀਪ ਤੇ ਅਨਮੋਲ ਬੇਟੇ ਦੋਨਾਂ ਲਈ ਬਹੁਤ ਸਾਰੀਆਂ ਤਹਿਦਿਲੋਂ ਦੁਆਵਾਂ ਤੁਹਾਡੇ ਵਰਗੇ ਬੱਚੇ ਹਰੇਕ ਮਾਂ ਬਾਪ ਨੂੰ ਮਿਲਣ 🥹🥹🙏🏻🙏🏻❤️❤️❤️❤️

  • @amansohi1530
    @amansohi1530 2 หลายเดือนก่อน +3

    ਦੋਨੋ ਮਾਣ ਪੰਜਾਬ ਦੇ 🙏🏻🙏🏻

  • @sarbjeetkaur5280
    @sarbjeetkaur5280 2 หลายเดือนก่อน

    Sachiii dil karda c gurdeep bhen boli jan te asi suni jaye bsss❤❤😍😍thax bht bht podcast layi👍👍🙏🏻

  • @MalkeetSingh-oz5du
    @MalkeetSingh-oz5du 2 หลายเดือนก่อน +7

    Bahut vadiya podcast

  • @narindersinghghuman103
    @narindersinghghuman103 2 หลายเดือนก่อน

    Gurdeep beti te anmol betay tuhadi sari galbat kise satsang to ghat nahi satsang means jithe sach di gal hove salute hai tuhanu dona bachiya nu tuhade varge noujavana nu sunke lagda hai k ajj di tej raftar jindgi vale iss dour vich v tuhade varge sehaj insana di kami nahi gurdeep sachi vich ik khas te vakbri soch vali dhee hai rab isste ate iss de privar te aapni mehar banai rakhey ❤

  • @GurmeetSinghgill-ud3jo
    @GurmeetSinghgill-ud3jo 2 หลายเดือนก่อน

    ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਚਾਲ ਨੇ ਠੀਕ-ਠਾਕ ਹੋ ਤੁਹਾਡੀ ਬੋਲੀ ਤੋਂ ਤੁਹਾਡੀ ਇੰਟਰਵਿਊ ਤੋਂ ਬਹੁਤ ਕੁਝ ਜਿੰਦਗੀ ਚ ਸਿੱਖਣ ਨੂੰ ਮਿਲਿਆ ਗਾਂ ਵੀ ਸਿੱਖਦੇ ਰਵਾਂਗੇ ਤੁਸੀਂ ਬਹੁਤ ਵਧੀਆ ਇਨਸਾਨ ਹੋ

  • @sewaksingh2668
    @sewaksingh2668 2 หลายเดือนก่อน

    ਬਹੁਤ ਹੀ ਚੰਗਾ ਲੱਗਿਆ ਜੀ 🙏🙏

  • @harshsharma9655
    @harshsharma9655 หลายเดือนก่อน

    How calm and composed she is in her life

  • @PriyankakambojKamboj-x3g
    @PriyankakambojKamboj-x3g หลายเดือนก่อน

    ਬਹੁਤ ਸਕੂਨ ਮਿਲਿਆ ਤੇ ਸਿਖਣ ਨੂੰ ਵੀ ਬਹੁਤ ਕੁਝ ਮਿਲਿਆ ❤❤❤❤

  • @Pav2024brar
    @Pav2024brar 2 หลายเดือนก่อน

    🙏Anmol veere , bahut Sohni gall baat , actually main eh podcast hle poora nahi suneya, ghar te kam busy chal reha , but ajj poora sunn laina 😊 god bless you veere 🙏gurdeep Bhen is doing great 👍🏼bahut kuch Sikhnn nu milda ehna toh 😊

  • @GurmeetKaur-ic4io
    @GurmeetKaur-ic4io 2 หลายเดือนก่อน

    Gurdeep bhain n anmol veera dono mere favourite, anmol veere tuhanu milan nu bht dil krda, waheguru ji kirpa krn m jaldi hi aungi tuhanu milan, Gurdeep bhain nu v jindagi ch ik vaar jrur milna hai 😍☺️God bless u both🙏🏻

  • @gurbaazsingh4544
    @gurbaazsingh4544 2 หลายเดือนก่อน

    Rupinder te gurdeep dono ikathe hi hone chahide c interview ch..bht vdia interview hai

  • @jaswinderkaur6170
    @jaswinderkaur6170 2 หลายเดือนก่อน +1

    Seriously this a very deep knowledged podcast 🌼 , life-changing nd valuable information.❤🥺 Thank you aktalk show team

  • @parteekdhillon8982
    @parteekdhillon8982 2 หลายเดือนก่อน +1

    ਬਹੁਤ ਵਧੀਆ🙏👍