EP-66 Kwatra Family About Anmol’s Marriage, Importance of Upbringing | AK Talk Show

แชร์
ฝัง
  • เผยแพร่เมื่อ 27 ธ.ค. 2024

ความคิดเห็น • 2.6K

  • @Anmolkwatraofficial
    @Anmolkwatraofficial  ปีที่แล้ว +894

    ਤੁਹਾਨੂੰ ਇਹ podcast ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ 👇

  • @sonusamrai
    @sonusamrai ปีที่แล้ว +702

    ਹੀਰਾ ਪੁੱਤਰ ਜੰਮਣ ਵਾਲੇ ਮਾਂ-ਬਾਪ ਦੇ ਚਰਨਾ ਚ ਕੋਟਿ ਕੋਟਿ ਪ੍ਰਣਾਮ 🙏🏽🙏🏽

    • @Deepsaab33
      @Deepsaab33 ปีที่แล้ว +1

      😅😅😅😅

    • @rajnidhir2183
      @rajnidhir2183 ปีที่แล้ว +6

      Proud parent Proud son❤️❤️

    • @i._.rajwinder
      @i._.rajwinder ปีที่แล้ว +3

      Bhut Shona ❤

    • @thethreemesquiteers5780
      @thethreemesquiteers5780 ปีที่แล้ว +2

      Paaji sorry pr hire di kimat hudi hai...anmol paaji di koi kimat nhi sachi anmol hai...

    • @SinghBh-mu8wv
      @SinghBh-mu8wv ปีที่แล้ว +5

      ਬਿਨਤੀ ਕਰਦਾ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਮਾਜ ਦੀ ਸੇਵਾ ਕਰਦੇ ਰਹੋ ਮਾਂ ਪਿਓ ਦੇ ਆਗਿਆਕਾਰੀ ਪੁਤਰ ਰਹੂ ਉਸ ਪਰਮਾਤਮਾ ਨੇ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੈ ਅਨਮੋਲ ਬਾਈ ਵਾਕਿਆ ਹੀ ਮਾਪਿਆਂ ਦਾ ਅਨਮੋਲ ਹੀਰਾ ਹੈ ਤੂੰ ਕਦੇ ਵੀ ਫੂਕ ਚ ਨਾ ਆਵੀ ਰੱਬ ਦੇ ਭੈਅ ਵਿੱਚ ਰਹੀ

  • @deepdeep1610
    @deepdeep1610 ปีที่แล้ว +134

    ਇਹ ਪੋਡਕਾਸਟ ਦੀ ਸਭ ਤੋਂ ਸੋਹਣੀ ਗੱਲ ਇਹ ਲੱਗੀ, ਜੌ ਅਨਮੋਲ ਦੇ ਪਾਪਾ ਨੇ ਕਿਹਾ," ਜੇਕਰ ਅਸੀ ਆਪਣੀ wife ਦੀ ਰੇਸਪੈਕਟ ਨਹੀਂ ਕਰਦੇ, ਤਾਂ ਸਾਡੀ ਔਲਾਦ ਵੀ ਕਿਸੇ ਦੀ ਰੇਸਪੇਕਟ ਨਹੀਂ ਕਰੂਗਾ.

  • @Kaurkh
    @Kaurkh 11 หลายเดือนก่อน +23

    ਬਾਪੂ ਪੁੱਤ ਦੇ ਵਿਚਾਰਾਂ ਤੋਂ ਪ੍ਰਵਾਭਿਤ ਐ ਕਿੰਨੀ ਸੋਹਣੀ ਗੱਲ ..ਬਹੁਤ ਚੰਗਾ ਮਹਿਸੂਸ ਹੋਇਆ ਮਾਤਾ ਪਿਤਾ ਤੇ ਵੀਰ ਦੀਆਂ ਗੱਲਾ ਸੁਣ ਕੇ,,,ਵਹਿਗੁਰੂ ਜੀ ਤਹਾਨੂੰ ਚੜਦੀਕਲਾ “ਚ”ਰੱਖਣ 🙏

  • @sukhwinderkaur9402
    @sukhwinderkaur9402 11 หลายเดือนก่อน +19

    ਅੱਜ ਕੱਲ੍ਹ ਦੀ ਦੁਨੀਆ ਵਿਚ ਇਨੀ ਸੋਹਣੀ ਸੋਚ ਵਾਲੀ Social Family ਨੂ ਕੋਟ ਕੋਟ ਸਲਾਮ

  • @sidhusidhu8481
    @sidhusidhu8481 ปีที่แล้ว +97

    ਰੱਬੀ ਰੂਹਾ ਨੇ ਇਹ ਆਮ ਲੋਕਾਂ ਨਹੀਂ ਨੇ ਤਾਂ ਹੀ ਅੱਜ ਸਰਵਣ ਪੁੱਤ ਜੰਮਿਆ। ਵਾਹਿਗੁਰੂ ਜੀ ਚੜਦੀਕਲਾ ਚ ਰੱਖਣ।❤

  • @joginderkaur5531
    @joginderkaur5531 ปีที่แล้ว +117

    ਅਨਮੋਲ ਬੇਟੇ ਸਤਿ ਸ੍ਰੀ ਆਕਾਲ ਜੀ ਤੁਹਾਡੇ ਪਿਤਾ ਜੀ ਦਾ ਬਹੁਤ ਧੰਨਵਾਦ ਇਕ ਔਰਤ ਨੂੰ ਇੰਨਾ ਸਤਿਕਾਰ ਦੇਣ ਲਈ 👏 ਮਾਤਾ ਤੁਹਾਡੇ ਖੁਦ ਗੌਂਡ ਗਿਫ਼ਟ ਹਨ👏👏

  • @SanjeevKumar-lt5vl
    @SanjeevKumar-lt5vl ปีที่แล้ว +165

    ਜਦੋਂ ਦਾ ਮੈਂ ਅਨਮੋਲ ਜੀ ਨੂੰ ਵੇਖ ਰਿਹਾ ਹਾਂ, ਇਹ ਸੱਭ ਤੋਂ ਵੱਡਾ ਇੰਟਰਵਿਊ ਹੈ। ਧੰਨਵਾਦ ਜੀ।

  • @u.pdepunjabipind1620
    @u.pdepunjabipind1620 11 หลายเดือนก่อน +23

    ਧੰਨ ਮਾਂ ਧੰਨ ਪਿਤਾ ਜਿੰਨਾ ਨੇ ਹੀਰੇ ਪੁੱਤ ਨੂੰ ਜਨਮ ਦਿਤਾ
    Your great anmol bro 🙏

  • @lakhwinderbrar4550
    @lakhwinderbrar4550 3 หลายเดือนก่อน +3

    ਵੀਰੇ ਤੁਹਾਡੇ ਮੰਮਾ ਬਹੁਤ ਪਿਆਰੇ ਨੇ, ਬਹੁਤ ਨੇਕ ਵਿਚਾਰ ਨੇ, ਤੇ ਖੁਦ ਵੀ ਇੱਕ ਨੇਕ ਦਿਲ ਰੂਹ ਨੇ, ਬਹੁਤ ਸਕੂਨ ਮਿਲਿਆ ਤੁਹਾਡੇ ਮੰਮੀ ਡੈਡੀ ਦਾ ਪੌਡਕਾਸਟ ਸੁਣ ❤❤

  • @bhagwantsingh9138
    @bhagwantsingh9138 ปีที่แล้ว +120

    ਅਨਮੋਲ ਵੀਰੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਕਰੇ ਧੰਨ ਨੇ ਉਹ ਮਾਤਾ ਪਿਤਾ ਜਿਹਨਾਂ ਤੁਹਾਨੂੰ ਜਨਮ ਦਿੱਤਾ

  • @sarassinghjoy9734
    @sarassinghjoy9734 ปีที่แล้ว +20

    ਅਨਮੋਲ ਵੀਰੇ ਅੱਜ ਦੇ podcast ਲੇਈ ਮੈਂ ਨਿਸ਼ਬਦ ਹਾਂ ਸਚੀ ਧੰਨ ਹੋ ਗਏ ਇਹਨਾਂ ਮਹਾਨ ਪਵਿੱਤਰ ਰੂਹਾਂ ਦੇ ਦਰਸ਼ਣ ਕਰ ਕੇ। ਤੁਹਾਡੇ ਮਾਂ ਬਾਪ real Soulmate hai jo ਇੰਨਾ lucky hai k ਓਹਨਾਂ ਨੂੰ ਤੁਹਾਡੇ ਜਿਹੀ ਮਹਾਨ ਪਵਿੱਤਰ ਰੂਹ ਬੇਟੇ ਦੇ ਰੂਪ ਵਿੱਚ ਮਿਲੀ ਹੈ।
    ਇਹਨਾਂ ਦੇ ਤੇ ਤੁਹਾਡੇ ਕਰਮਾਂ ਦਾ ਫ਼ਲ਼ ਹੈ ਇਹ ਸਭ। ਪਰਮਾਤਮਾ ਹਰ ਮਾ ਨੂੰ ਤੁਹਾਡੇ ਜਿਹਾ ਪੁੱਤ ਦੇਵੇ ਤੇ ਹਰ ਇਨਸਾਨ ਨੂੰ ਏਹੋ ਜਿਹੇ ਮਾਪੇ ਮਿਲਣ।🙏🏻🙏🏻🙏🏻🙏🏻ਗੋਦ bless you all always dear ਵੀਰ ਜੀ🙏🏻🙏🏻🙏🏻🙏🏻🙏🏻

  • @harvinderkaur6351
    @harvinderkaur6351 11 หลายเดือนก่อน +13

    No word, ਬੋਹਤ ਕੁੱਝ ਸਿੱਖਣ ਨੂੰ ਮਿਲਿਆ interview ch te ... ਸਾਨੂੰ ਅੱਜ ਕਿ ਕਰਨਾ... ਆਨੇ ਵਾਲੇ ਕਾਲ ch ਕਿ ਕਰਨਾ ਬੌਹਤ ਕੁਝ ਸਿੱਖਣ ਨੂੰ ਮਿਲਿਆ... ❤

  • @Lovenature-nt8zm
    @Lovenature-nt8zm 4 หลายเดือนก่อน +6

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @harmeetkharoud8994
    @harmeetkharoud8994 11 หลายเดือนก่อน +6

    ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਅਨਮੋਲ ਵੀਰ ਅਤੇ ਸਾਰੀ ਫੈਮਲੀ ਨੂੰ

  • @manisha6459
    @manisha6459 ปีที่แล้ว +13

    ਅੱਜ ਪਤਾ ਲਗਾ ਅਨਮੋਲ ਵੀਰੇ ਦਾ ਏਨਾ ਦਿਲ ਦਰਿਆ ਕਿਵੇਂ ਆ ❤❤❤ ਬਹੁਤ ਵਧੀਆ ਸੁਭਾਅ ਤੇ ਬਹੁਤ ਵਧੀਆ ਕੰਮ...❤️🙏 full respect... ਦਿਲੋ respect

  • @yashusurjan8518
    @yashusurjan8518 ปีที่แล้ว +36

    ਭਾਜੀ ਆਨੰਦ ਆ ਗਿਆ, ਗੁਰੂ ਕਿਰਪਾ ਕਰਨ ਸਾਰੇ ਪਰਿਵਾਰ ਤੇ, ਬਹੁਤ ਵਧੀਆ ❤

  • @AmarjitSingh-wj4bp-USA
    @AmarjitSingh-wj4bp-USA ปีที่แล้ว +12

    ਅਨਮੋਲ ਵੀਰੇ ਤੁਹਾਡੇ ਮਾਤਾ ਪਿਤਾ ਜੀ ਰੱਬ ਦਾ ਰੂਪ ਆ , ਉਹਨਾ ਦੀਆ ਗੱਲਾ ਸੁਣ ਕੇ ਜਿੰਦਗੀ ਨਾਲ ਲੜਨ ਦੀ ਹਿੰਮਤ ਆਉਦੀ ਆ , ਵੀਰੇ ਤੁਸੀ ਸਾਰਾ ਪਰਿਵਾਰ ਬਹੁਤ ਕਰਮਾ ਵਾਲਾ ਹੈ , ਪ੍ਰਮਾਤਮਾ ਤੁਹਾਨੂੰ ਸਦਾ ਖੁਸ ਰੱਖੇ, ਤੁਸੀ ਇਸ ਤਰਾ ਹੀ ਸੇਵਾ ਕਰਦੇ ਰਹੋ ,ਵਾਹਿਗੁਰੂ ਸਦਾ ਤੁਹਾਡੇ ਨਾਲ ਰਹੇਗਾ

  • @Vaarkp
    @Vaarkp 11 หลายเดือนก่อน +7

    This sounds like my parent’s story. My father is from the pind in Punjab but came Canada in 1988 and my mother is from Calcutta.
    And my nanaji didn’t care anything about my dad’s family like how much money they have or anything. All they saw was my dad works very hard, doesn’t drink, or eat meat. My father’s family wasn’t wealth, and they saw a lot of poverty. My mother’s side of the family was wealthy, and her great nanaji was born in the UK. But moral of story is, both my parents respect each other, worked hard and have everything today here in Canada. Not only that, they ensured that both my brother and I never forget our roots, culture and religion. We recite Gurbani, speak Punjabi fluently and can read and write too.
    I’m very thankful for my nanaji’s decision.

  • @kirpalsingh9989
    @kirpalsingh9989 10 หลายเดือนก่อน +3

    SPEECHLESS ! ਰੱਬੀ ਰੁਹਾਂ ਦੇ ਦਰਸ਼ਨ ਕਰਕੇ ਆਤਮਾ ਤਿਰਪਤ ਹੋ ਗਈ ਵੀਰੇ ਸਦਾ ਵਾਹਿਗੁਰੂ ਚੜਦੀਕਲਾ ਬਖਸਣ ❤❤❤❤❤

  • @tkalra
    @tkalra ปีที่แล้ว +167

    I have never seen somebody doing a podcast with their own parents..feeling greatful and thankful to you for inviting your parents...you are a blessed child..

  • @gurvibderkour2916
    @gurvibderkour2916 ปีที่แล้ว +24

    ਬਹੁਤ ਵਧੀਆ ਲੱਗਿਆ ਏ ਪੋਡਕਾਸਟ ਸੁਣ ਕੇ...ਸਾਰੇ ਲਫਜ਼ ਵਾਹਿਗੁਰੂ ਜੀ ਦੀ ਹੋਂਦ ਨੂੰ ਚੇਤੇ ਕਰਾਉਂਦੇ ਨੇ....ਤੇ ਪ੍ਮਾਤਮਾ ਤੇ ਸਾਡੇ ਵਿਸਵਾਸ਼ ਨੂੰ ਹੋਰ ਪੱਕਾ ਕਰਦੇ ਨੇ .....ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ 🙏

  • @gurdevdabsing913
    @gurdevdabsing913 ปีที่แล้ว +57

    ਹੀਰਾ ਪੁੱਤ ਜੰਮਣ ਵਾਲੇ ਮਾਂ ਬਾਪ ਦੇ ਚਰਨਾਂ ਚ ਕੋਟਿ ਕੋਟਿ ਪ੍ਰਣਾਮ 🙏❤️

  • @sarbjeetkaurbiggarwalsunam
    @sarbjeetkaurbiggarwalsunam ปีที่แล้ว +9

    ਅਨਮੋਲ ਵੀਰੇ ਮੈ ਸਾਰਾ ਸੁਣਿਆ ਮੈਨੂੰ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰੇ ਪਰਿਵਾਰ ਨੂੰ 🙏🙏🙏🙏🙏👌👌

  • @jagrajsingh899
    @jagrajsingh899 ปีที่แล้ว +9

    Putter ji wahaguru ji tanu chardi kalla bich rakhan wahaguru ji Edda
    da putt sab nu debe your mom dad nu salute aa te putt ma roj tanu morning evening hamesha terraye laie he soachde Rande aa putter ji I,m proud of you ma sab video deakhde aa terryiea love you putter ji ❤❤❤❤❤❤

  • @BaljeetkSandhu
    @BaljeetkSandhu ปีที่แล้ว +11

    ਨੀਤਾਂ ਨੂੰ ਮੁਰਾਦਾਂ ਹੁੰਦੀਆਂ, ਸੁਣਿਆ ਜਰੂਰ ਸੀ ,ਅੱਜ ਇਸ podcast ch dekh v leya , waheguru mehar bnai rakhn hmesha es fmly te 🙏🙏

  • @Deepdholan07
    @Deepdholan07 ปีที่แล้ว +15

    ਅਲਮੋਲ ਵੀਰ ਜੀ ਮਾਤਾ ਪਿਤਾ ਜੀ ਨੂੰ ਮਿਲ ਕੇ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ
    ਦਿਲ ਕਰਦਾ ਸੁਣੀ ਜਾਈਏ❤❤❤❤❤❤❤❤❤❤❤❤❤❤❤❤❤❤❤❤❤❤ ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਕਰੋਂ

  • @kulwinderbrar2537
    @kulwinderbrar2537 ปีที่แล้ว +18

    ਇਹ ਮਾ ਬਾਪ ਘਰ ਹੀ ਅਨਮੋਲ ਵਰਗਾ ਮੁੰਡਾ ਜੰਮ ਸਕਦਾ ਸੀ ❤❤🎉
    ਕਰਮਾਂ ਵਾਲੇ ਮਾ ਬਾਪ ਨੇ!।।।।

    • @erizasharma2952
      @erizasharma2952 11 หลายเดือนก่อน +1

      Bhot vdiya soch parents di...

  • @JinderSingh-nm7wb
    @JinderSingh-nm7wb 11 หลายเดือนก่อน +2

    ਬਹੁਤ ਵਧੀਆ ਲੱਗਿਆ ਵੀਰ ਮਾਤਾ ਜੀ ਤੇ ਬਾਪੂ, ਜੀ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ, ਪਰਿਵਾਰ ਤੇ 🙏🙏

  • @Simrankaur-sw7cs
    @Simrankaur-sw7cs 9 หลายเดือนก่อน +2

    waheguru ji sb te eve hi mehar karan

  • @VEEHTEEH_22
    @VEEHTEEH_22 ปีที่แล้ว +29

    ਵਾਹਿਗਰੂ ਜੀ ਸਾਰੇ ਪਰਿਵਾਰ ਨੂੰ ਖੁਸ਼ ਰੱਖਣ,
    ਸਰਬੱਤ ਦਾ ਭਲਾ ਹੋਵੇ❤
    ਸੱਚੀਂ ਅਨਮੋਲ ਹੈ ਵੀਰ❤❤

    • @BaldevSingh-yo4jh
      @BaldevSingh-yo4jh ปีที่แล้ว +1

      ਧੰਨ ਗੁਰੂ ਰਾਮਦਾਸ ਜੀ Anmol brother

  • @JaswinderKaur-ky9cx
    @JaswinderKaur-ky9cx ปีที่แล้ว +8

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਬਹੁਤ ਬਹੁਤ ਸਤਿਕਾਰ ❤❤

  • @jassik4142
    @jassik4142 ปีที่แล้ว +9

    Slam hai. Sach bolde parents. Strong people never forget their old days.

  • @rupindergurm118
    @rupindergurm118 3 หลายเดือนก่อน +1

    Bahut hi pyari video hai.yeh podcast nahi ek satsang hai. Permatma ne sare Anmol hearty ek jagah ekatthe karte ❤🎉🎉🎉🎉🎉

  • @puneetkaur7506
    @puneetkaur7506 ปีที่แล้ว +10

    Bhutt kuch sikhya ajj tuhade parents to ….tuhade mother has taught me alot….it seems like kuch swaala de jwaw mil gye hunde aa jiwe…..
    Thankyou so much❤

  • @sukhdevsingh-wq1jq
    @sukhdevsingh-wq1jq ปีที่แล้ว +13

    ਮਾਤਾ ਜੀ ਤੇ ਪਿਤਾ ਜੀ ਨੂੰ ਪ੍ਰਣਾਮ ਜੀ ❤🙏 waheguru ji tuhanu chadikala ch rakhe ji

  • @HarneetKalas-nf8nd
    @HarneetKalas-nf8nd ปีที่แล้ว +71

    ❤ ਬਹੁਤ ਜ਼ਿਆਦਾ ਸਕੂਨ ਮਿਲੀਆ ਹੈ ਅੰਕਲ ਆਂਟੀ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @tgu1211
    @tgu1211 11 หลายเดือนก่อน +5

    Anmol ji tuhade mumy papa kolo bahut kuch sikhan nu milea. Es podcast lai very thanks

  • @SatwantKaur-i4d
    @SatwantKaur-i4d 4 หลายเดือนก่อน +2

    Us parmeswar nu koti koti parinam hi ! Waheguru ji ka Khalsa Waheguru ji ki Fateh ji 🌹🙏🌹

  • @arty-craftynaunidh3121
    @arty-craftynaunidh3121 3 หลายเดือนก่อน +1

    Aapji jeha putt jamann layi tuhade mata pitaji da bahot bahot dhanwad🙏you are a gem💎

  • @Balwan_Singh
    @Balwan_Singh ปีที่แล้ว +59

    Anmol you are so lucky that you have such great parents.

  • @sukhdeepsingh3548
    @sukhdeepsingh3548 8 หลายเดือนก่อน +4

    Anmol tuhade mumma papa bot pyare ne...❤❤❤anmol tuhadi mumma bot sohni...ya .tuci apni mom varge ho anmol❤❤❤

  • @JaspreetKaur-nv4ux
    @JaspreetKaur-nv4ux ปีที่แล้ว +9

    ਬੁਹਤ ਵਧੀਆ ਲੱਗਾ ਤੁਹਾਡਾ podcast with your parents. ਤੁਹਾਡੇ parents ਦੀ ਸੋਚ ਐਨੀ ਜਿਆਦਾ ਵਧੀਆ ਏ ਤਾਂ ਜਰੂਰ ਉਹਨਾਂ ਕਰਕੇ ਹੀ ਤੁਹਾਡੀ ਸੋਚ ਤੇ ਕਰਮ ਵਧੀਆ ਨੇ ਵਾਹਿਗੁਰੂ ਜੀ ਬੁਹਤ ਜਿਆਦਾ ਕਿਰਪਾ ਏ ਤੁਹਾਡੇ ਤੇ ਜੋ ਐਨੇ ਜਿਆਦਾ ਵਧੀਆ patents ਮਿਲੇ ਨੇ ਤੁਹਾਨੂੰ . ਵਾਹਿਗੁਰੂ ਜੀ ਐਸੇ ਤਰ੍ਹਾਂ ਹੀ ਤੁਹਾਡੇ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ

  • @JaipalSingh-vd1kr
    @JaipalSingh-vd1kr 4 หลายเดือนก่อน +2

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 10 หลายเดือนก่อน +1

    ਵਾਹਿਗੁਰੂ ਜੀ 🙏 ਬਾਪੂ ਜੀ ਮਾਤਾ ਜੀ ਨੂੰ ਹਮੇਸ਼ਾ ਖੁਸ਼ ਤੇ ਚੜਦੀਆਂ ਕਲਾਂ ਵਿੱਚ ਰੱਖਣ ਜੀ ਸਤਿਨਾਮ🙏 ਵਾਹਿਗੁਰੂ ਜੀ ਬਹੁਤ ਵਧੀਆ ਲੱਗੀਆਂ ਪ੍ਰੋਗਰਾਮ ਸੁਣਕੇ ਅਨਮੋਲ ਵੀਰ ਬਹੁਤ ਬਹੁਤ ਧੰਨਵਾਦ ਜੀ🙏

  • @Aman-xn8qb
    @Aman-xn8qb 11 หลายเดือนก่อน +3

    Wow his dad is also big in doing sewa. He never mentioned it before. That's where he learned it from. Waheguru tuhanu sab nu khush rakhay

  • @gurmanderkaur3102
    @gurmanderkaur3102 ปีที่แล้ว +8

    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਲੰਮੀਆਂ ਉਮਰਾਂ ਬਖ਼ਸਣ ਤਰੱਕੀਆਂ ਬਖ਼ਸਣ ਜੀ

  • @akashkumar1455
    @akashkumar1455 ปีที่แล้ว +9

    Tadi mamy papa di soch nu Salam ❤🙏 insaniyat down to earth ❤❤ tede mamy pape de sanskar tade ch bolde aaa rab de bande 🙏🙏 god bless you main ardas karda Baba ji is parivar nu hamesha khush rakhe ❤❤

  • @ParamjitSingh-ly1tp
    @ParamjitSingh-ly1tp 10 หลายเดือนก่อน +2

    ਵਾਹਿ ਗੁਰੂ ਆਪ ਜੀ ਦੇ ਮਾ ਪਿਓ ਨੂੰ ਲੰਬੀ ਉਮਰ ਬਖਸੇ ਵਾਹਿ ਗੁਰੂ ਜੀ ਹਮੇਸ਼ਾ khoss ਰੱਖੇ

  • @sukhpalkaur4327
    @sukhpalkaur4327 10 หลายเดือนก่อน +2

    ਤੁਸੀਂ ਸਾਰੇ ਹੀ ਪਰਿਵਾਰ ਵਾਲੇ ਪਰਮਾਤਮਾ ਦੇ ਬੰਦੇ ਹੋ ❤❤tach

  • @maniksachdeva3608
    @maniksachdeva3608 ปีที่แล้ว +7

    Kyaa positivity haii yrr poore parivaar ch khushii milli bht eh podcast sunn k ❤

  • @RohitKumar-y9w3l
    @RohitKumar-y9w3l ปีที่แล้ว +8

    ਸਾਰਾ podcast ਸੁਣਿਆ ਭਰਾ ਮੈਂ ਬਹੁਤ ਵਧੀਆ ਲਗਿਆ,ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ , always love u bro and I appreciate you ❤🙏

  • @pardeepgill8631
    @pardeepgill8631 ปีที่แล้ว +21

    ਅਨਮੋਲ ਬਾਈ ਪਹਿਲਾ ਇਨਸਾਨ ਆ ਜਿਨਾਂ ਨੇ ਆਪਣੇ ਮਾਤਾ ਪਿਤਾ ਨਾਲ interview ਕਰੀ ਤੇ ਓਹਨਾ ਨਾਲ ਆਪਣੇ ਦੁੱਖ ਸੁੱਖ ਸਾਂਝੇ ਕੀਤੇ ❤❤😊🏅👍

    • @MandeepSingh-g9h5d
      @MandeepSingh-g9h5d ปีที่แล้ว +1

      Sandeep maheswari ne v kiti aa...that's great

  • @THEGAGUTV
    @THEGAGUTV 10 หลายเดือนก่อน +2

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @SanjeevKumarpbTalwaravala
    @SanjeevKumarpbTalwaravala 4 หลายเดือนก่อน +1

    Wehe guru ji di kirpa bani rekhe anmol bai te poore parvar and ek ekzaria team te blessing ❤

  • @amarjeetkaur6357
    @amarjeetkaur6357 11 หลายเดือนก่อน +4

    Tears rolled through out podcast.dont know what was this.

  • @Ankushbhuria2275
    @Ankushbhuria2275 ปีที่แล้ว +6

    अनमोल सर आपके माता-पिता की बात सुनकर जिंदगी जीने के लिए बहुत कुछ सीखने के लिए मिला। आपका बहुत-बहुत धन्यवाद सर आप ऐसे ही काम करते रहो।🙏🙏🙏

  • @sukhwinderkaur8186
    @sukhwinderkaur8186 ปีที่แล้ว +9

    ਬਹੁਤ ਵਧੀਆ ਲੱਗਾ ਤੁਰਾਡੇ ਵਿਚਾਰ ਸੁਣ ਕੇ ਪਰਮਾਤਮਾ ਸਾਰੇ ਪਰਿਵਾਰ ਤੇ ਕਿਰਪਾ ਬਣਾਈ ਰੱਖੇ ਅਲਕਾ ਜੀ ਤੁਹਾਡੀ ਵਿਆਹ ਦੀ ਗੱਲ਼ ਮੇਮਰੇ ਨਾਲ ਮਿਲਦੀ ਜੁਲਦੀ ਮੈਰੇ ਡੈਡੀ ਜੀ ਨੇ ਵੀ ਕਿਹਾ ਸੀ ਮੁੰਡਾ ਹੀਰਾ ਤੇ ਮਿਹਨਤੀ ਰੈ।ਕਾਸ਼ ਮੇਰਾ ਪੁੱਤਰ ਵੀ ਅਨਮੋਲ ਦੇ ਵਰਗਾ ਬਣ ਜਾਵੇ।

  • @rajvirkaur5724
    @rajvirkaur5724 3 หลายเดือนก่อน +2

    Waheguru ji mehr kro ji kirpa karo ji

  • @happyinsan9977
    @happyinsan9977 ปีที่แล้ว

    ਵੀਰ ਜੀ ਜਦੋ ਬੱਚਿਆ ਦੇ ਨਾਮ ਤੋਂ ਮਾਤਾ ਪਿਤਾ ਦੀ ਪਹਿਚਾਨ ਹੋਵੇ ਤਾ ਇਹ ਬਹੁਤ ਵੱਡੀ ਗਲ ਹੈ ਜੀ ਸੇਲਿਊਟ ਹੈ ਵੀਰ ਜੀ ਤੁਹਾਨੂੰ

  • @ParveenGill720
    @ParveenGill720 ปีที่แล้ว +2

    Parmatma es heerey putt nu te maa baap nu bahutt tandrustiya bakhshan te himmat bakhshan jo k a lodmanda di help krde rehn❤❤

  • @SinghSingh-h7x
    @SinghSingh-h7x ปีที่แล้ว +27

    No words
    Speechless podcast
    Simple living High thinking
    God bless you

  • @rajwinderkaur7882
    @rajwinderkaur7882 10 หลายเดือนก่อน +3

    So nice family, simple living high thinking❤❤❤❤❤

  • @rajeshkapil6836
    @rajeshkapil6836 11 หลายเดือนก่อน +2

    Anmol main jammu tu Rajesh kapil. main aaj aap ji da podcst apne mummy papa nal dekh ke subscribe kita hai. Jitna ache tusi ho utne vadya aapji di family hai.......Jai Shree Ram......

  • @thesecretbawa9513
    @thesecretbawa9513 11 หลายเดือนก่อน +2

    😢ਵੀਰੇ ਮਾਤਾ ਜੀ ਨੂੰ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੰਦਰੁਸਤੀ ਬਖਸ਼ਣ❤

  • @sarbjeetsingh_yt
    @sarbjeetsingh_yt ปีที่แล้ว +8

    Aj veere de face te vakhri khushi a ❤❤

  • @HarneetKalas-nf8nd
    @HarneetKalas-nf8nd ปีที่แล้ว +17

    ❤ ਵਾਹਿਗੁਰੂ ਜੀ ਅੰਕਲ ਆਂਟੀ ਅਨਮੋਲ ਵੀਰ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @samsopori7071
    @samsopori7071 ปีที่แล้ว +10

    An apple doesn't fall far away from the tree! Your parents are amazing. Keep up the great work.

  • @monikaheer9407
    @monikaheer9407 3 หลายเดือนก่อน

    Sab bache Apne ਸੰਸਕਾਰ family TU he sikhdeh AA waheguru g mehar rakhn Sab family TE anmol veer bargeh anmol har Ek ghar ch dai waheguru g 🙏🏻🙏🏻🙏🏻🙏🏻

  • @rajwinderhundal8271
    @rajwinderhundal8271 11 หลายเดือนก่อน

    ਇਹ ਵੀਡੀਓ ਕਿਸੇ ਸਤਿਸੰਗ ਤੋਂ ਘੱਟ ਨਹੀਂ ਸੀ, ਬਹੁਤ ਵਧੀਆ ਤੇ ਅਣਮੁੱਲੀ ਜਾਣਕਾਰੀ, ਬੱਚੇ ਅਨਮੋਲ ਤੇ ਉਹਨਾਂ ਦੇ ਮਾਪਿਆਂ ਵਲੋਂ ਮਿਲੀ, ਵਾਹਿਗੁਰੂ ਤੁਹਾਨੂੰ ਬਹੁਤ ਖੁਸ਼ੀਆਂ ਤੇ ਸੇਵਾ ਦਾ ਬੱਲ ਬਕਸ਼ੇ

  • @VPinCanada
    @VPinCanada ปีที่แล้ว +46

    I am just 5 minutes into the podcast.. never ever seen such purity in thoughts. Salute to Kwatra family for contributing so much in the society with their good deeds. Wishes and blessings🧿❤️🙏🏻

  • @nikitagupta9508
    @nikitagupta9508 10 หลายเดือนก่อน +3

    Hello Anmol, please bring more of such soulful and raw podcats again. With your family, friends, solo podcast and specially with Jassa veerji 🙏🏻❤️ although other podcats are good but the interest and connection we develop with these raw podcasts is so much different and they leave a very strong imprint on our heart and mind 😇

  • @JoginderSingh-ms8kr
    @JoginderSingh-ms8kr ปีที่แล้ว +5

    ਵਾਹਿਗੁਰੂ ਤੇਰੇ ਵਰਗੇ ਪੁੱਤ ਹਰ maa ਦੀ kukh ਵਿੱਚ hon

  • @harkomalbrar1552
    @harkomalbrar1552 10 หลายเดือนก่อน +1

    This interview deserves at least 10M views!!
    Anmol beta, proud of you and your parents!
    Loved the way your parents addressed you with so much love emotions and respect!!
    ❤❤
    Stay blessed always!!

  • @RajinderSingh-dc2xr
    @RajinderSingh-dc2xr 3 หลายเดือนก่อน +1

    Wah Ji Wah Rab Ji Ne Kinni Kirpa Kete Hy Es Family Upper
    Wa Kmaal Hy Family
    Rabb Ji Bhali Kare Ji 🙏🌹🙏

  • @abhaysharma4203
    @abhaysharma4203 ปีที่แล้ว +47

    I literally felt goosebumps when he said my wife supported me everyday when I had no job❤

    • @abhilashadutta5538
      @abhilashadutta5538 ปีที่แล้ว +1

      Anmol de father apni wife da enna credit munn rhe ke oh 50-100 dindi c petrol vaste roj jdo job nhi c. Pr boht wives eda dia jehdia apne husband lyi pta nhi ki ki krdia pr husband kde v kise sahmne muh cho ik word nhi kdhde. Anmol de father great h.

  • @jiyamunjal57
    @jiyamunjal57 ปีที่แล้ว +7

    They r such a sweethearts🥺❤️parents ehne pyaare hai bacche te apne aap hi hon ge 😂❤️god bless both of them🫶😇😇

  • @soniarau133
    @soniarau133 ปีที่แล้ว +6

    Parents so sweet 😍😘😇.. anmol ji

  • @SatnamSingh-it4ek
    @SatnamSingh-it4ek 11 หลายเดือนก่อน +1

    veere tuhade wrge loka nu dekh k lgda k devte hle v dhrti te maujood ne te bapu ji nu te mata ji nu v bahut bahut satkaar waheguru ji eda diya rooha nu hmesha khus rkhna ji 🙏🙏🙏🙏🙏🙏

  • @inderjeetkaurgill1438
    @inderjeetkaurgill1438 11 หลายเดือนก่อน +2

    Parmatma esa layk putt sabh nu deve ehna diya lok sevavan bought dakhdi aa bought mehnti bacha wa god bless u beta

  • @shrutiarora827
    @shrutiarora827 ปีที่แล้ว +6

    Yaaaaaar why this podcast brings tears on my eyes yr 😭 so much purity,so much gentleness, so much kindness..tuhade parents ehne adorable te pyare ne yr eslai tu c eho jehe hege o ❤️🥰 ...

  • @OnePreet
    @OnePreet ปีที่แล้ว +21

    Parents are very pure people, specially mom ❤️ she is sooo pure hearted person that’s why Anmol you are such good person because of her ❤only , your dad is your biggest support and he loves ❤you beyond you even think , when he felt emotional tht was expression of being proud father and great respect and love for you …!!!!

  • @poojasachdeva5780
    @poojasachdeva5780 ปีที่แล้ว +10

    No words Hat's off to Anmol ji u r father 🙏🙏🙏🙏

  • @jasvirbhullar7630
    @jasvirbhullar7630 3 หลายเดือนก่อน +1

    Such a great family......
    God bless you
    Inspiration to society
    Salute 🙌

  • @ParamjitKaur-sh8fl
    @ParamjitKaur-sh8fl 3 หลายเดือนก่อน

    ਹੀਰਾ ਪੁੱਤਰ ਜੰਮਣ ਵਾਲੇ ਮਾਤਾ ਪਿਤਾ ਨੂੰ ਕੋਟਿ ਕੋਟਿ ਪ੍ਰਣਾਮ ਜੀ। ਵੀਰੇ ਤੁਹਾਡੇ ਕੰਮ ਬਹੁਤ ਵਧੀਆ ਮੈ ਥੋਨੂੰ ਬਹੁਤ ਸੁਣਦੀ ਆ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸੇ🙏👍👍👍

  • @meenakshisachdeva5701
    @meenakshisachdeva5701 ปีที่แล้ว +3

    I don't no, but I cried a lot while watching this podcast.. 😊god bless ur family.

  • @parmjeetkaur5256
    @parmjeetkaur5256 ปีที่แล้ว +26

    ਸਲਾਮ ਹੈ ਮਾਤਾ ਪਿਤਾ ਨੂੰ ਜਿਨਾ ਨੇ ਹੀਰੇ ਪੁੱਤਰ ਨੂੰ ਜਨਮ ਦਿਤਾ ❤🎉

  • @Vicks234
    @Vicks234 ปีที่แล้ว +15

    Anmol your parents are so pure hearted that you have turned out like this from them. Great family never change and god has blessed you as a family.
    Love from London ❤🙏

  • @amarjeetkaur6357
    @amarjeetkaur6357 11 หลายเดือนก่อน +2

    ANMOL Maa Baap da ANMOL bacha.jeondey wsdey rho te khushiyaan vddey rho.WAHEGURRU JI CHARDIKLA BAKSHAN. ❤

  • @daljitlitt9625
    @daljitlitt9625 10 หลายเดือนก่อน

    ਵਾਹਿਗੁਰੂ ਜੀ ਬੇਟਾਤੁਹਾਡੇ ਪਰੀਵਾਰ ਨੂੰ ਚੜਦੀ ਕਲਾ ਬਖਸ਼ੇ ਬਹੁਤ ਵਧੀਆ ਲੱਗਿਆ ਤੇਰੇ ਮਾਂ ਬਾਪ ਨੂੰ ਮਿਲ ਕੇ।

  • @jaspalrai9224
    @jaspalrai9224 ปีที่แล้ว +91

    I have no words to express my feelings about you and your family...WAHEGURU JI HAMESHA CHAD DI KALA CH RAKHE ❤

  • @jagsirguradi7398
    @jagsirguradi7398 ปีที่แล้ว +5

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੰਚ ਰਖੇ ❤

  • @Karampreet2023
    @Karampreet2023 ปีที่แล้ว +4

    Hats off to these parents …..

  • @MSandhi-d6e
    @MSandhi-d6e 11 หลายเดือนก่อน +2

    Toilet saaf v kiti. . Boht sache ho tusi. . Sach boleya kam koi v chhota bda nhi hunda. . Bas ehi keh sakde aa no words. . 🙏

  • @ranjitsandherrai8564
    @ranjitsandherrai8564 11 หลายเดือนก่อน +2

    ਹੀਰੇ ਮਾਂ ਬਾਪ ਦੇ ਘਰ ਅਨਮੋਲ ਬੇਟਾ ਪੈਦਾ ਹੋਇਆ ਏ ਬਾਹੋਤ 2 ਪਿਆਰ ❤ ਐਸੇ ਬੱਚੇ ਨੂੰ

  • @baljitkaur7449
    @baljitkaur7449 ปีที่แล้ว +13

    Great parents... salute to both of you with regards

  • @roopi1669
    @roopi1669 ปีที่แล้ว +7

    Anmol You are so blessed to have such a loving and supportive parents.

  • @sanjudeep573
    @sanjudeep573 ปีที่แล้ว +8

    Salute Mata ji te papa ji nu❤

  • @paramjitsekhon2419
    @paramjitsekhon2419 11 หลายเดือนก่อน

    ਅਨਮੋਲ ਬੇਟਾ ਤੁਸੀਂ ਅਤੇ ਤੁਹਾਡੇ ਮੰਮੀ ਪਾਪਾ ਰੱਬ ਦਾ ਰੂਪ ਹੀ ਹੋ ਬਹੁਤ ਹੀ ਵਧੀਆ ਸੋਚ ਹੈ ਪਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖਣ

  • @SANGRURWALA13184
    @SANGRURWALA13184 5 หลายเดือนก่อน

    ਹੀਰਾ ਪੁੱਤਰ ਜੰਮਣ ਵਾਲੇ ਮਾਂ‌‌-ਬਾਪ ਦੇ ਚਰਨਾਂ ਤੇ ਕੋਟਿ ਕੋਟਿ ਪ੍ਰਨਾਮ ਮਾ ਤੁਸੀਂ ਹੀਰਾ ਪੁੱਤਰ ਜੰਮਿਆ God bless you