ਤੁਹਾਡੇ ਘਰ ਚ ਤੁਹਾਡੀ ਚੱਲਦੀ ਏ ਜਾਂ ਕਿਸੇ ਦੁੱਜੇ ਦੀ-Ajmer Singh Dhillon-447

แชร์
ฝัง
  • เผยแพร่เมื่อ 10 ต.ค. 2024
  • ਗੁਰਦੁਆਰੇ ਵਿੱਚ ਕੇਵਲ ਗੁਰੂ ਦੀ ਚੱਲਨੀ ਚਾਹੀਦੀ ਏ

ความคิดเห็น • 8

  • @gurpalsingh3832
    @gurpalsingh3832 4 วันที่ผ่านมา +2

    Waheguru Ji ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉👍👍👍👍👍👍👍👍

  • @manjitkaurpelia3506
    @manjitkaurpelia3506 8 วันที่ผ่านมา +1

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉

  • @HarkanwalSingh-f8h
    @HarkanwalSingh-f8h 8 วันที่ผ่านมา +1

    ਬਹੁਤ ਸ਼ਾਨਦਾਰ ਜੀ।

  • @GurdevSingh-vd5ie
    @GurdevSingh-vd5ie 8 วันที่ผ่านมา +4

    ਸਕੂਲਾਂ ਕਾਲਜਾਂ ਘਰਾਂ ਚ ਪਤਾ ਨਹੀਂ ਕਿਸਨੇ ਇਹ ਪਿਰਤ ਪਾਈ।।😢ਕੇ ਨਾ ਬੱਚੇ ਨੂੰ ਕਦੇ ਡਾਟਣਾ 😢 ਔਰ ਔਰਤਾਂ ਨੂੰ ਚਾਰ ਜਮਾਤਾਂ ਪੜਾਕੇ।।।। ਮਾਂ ਪਿਓ ਨੇ ਨਹੀਂ ਏਨਾਂ ਨੇਤਾਵਾਂ ਲੀਡਰਾਂ ਦੇ ਬਣਾਏ ਸਿਸਟਮ ਨੇ 😢ਜੇ ਵਿਆਹ ਤਾ।।ਅਖੇ ਅਪਣੇ ਸੋਹਰੇ ਪਰਿਵਾਰ ਚ ਬਿਲਕੁੱਲ ਨਾ ਦਬੀ।।। ਤੂੰ ਪੜੀ ਲਿਖੀ ਹੈ।।।।ਅਪਣੇ ਪੈਰਾਂ ਤੇ ਖੜੀ ਹੋ ਸਕਦੀ ਹੈ ਕਮਾ ਖਾ ਸਕਦੀ ਹੈ ਇਕੱਲੀ ਰੇਹ ਸਕਦੀ ਹੈ 😢ਬਸ ਫੇਰ ਪਾਏ ਜਬ ਹਰ ਘਰ ਚ।।।।।😢ਬੰਦਾ ਹੋਵੇ ਜਨਾਨੀ ਬੱਚੇ ਹੋਣ ਯਾਂ ਬੁਜੁਰਗ।।।😢 ਕੋਈ ਵੀ ਗ਼ਲਤੀ ਕਰੇ।।।। ਪੁੱਠੇ ਪਾਸੇ ਜਾਏ।।।।ਜਿਸ ਨਾਲ ਪਰਿਵਾਰ ਨੂੰ ਔਣ ਵਾਲੇ ਸਮੇਂ ਚ ਭੁੱਗਤਣਾ ਪਏ ਭਾਰੀ ਨੁਕਸਾਨ 😢ਕੀ ਉਸਨੂੰ ਪਹਿਲਾਂ ਪਯਾਰ ਨਾਲ।।ਜੇ ਸਮਝ ਜਾਏ ਤਾਂ ਠੀਕ ਨਹੀਂ ਤਾਂ ਡਾਟ ਨਾਲ।।।।ਸਮਝੋਉਣਾ ਫਰਜ ਨਹੀਂ ਹੈ 😢ਪਰ ਮੁੰਡੇ ਕੁੜੀਆਂ ਦੇ ਮਾਂ ਪਿਓ ਪਹਿਲਾਂ ਹੀ।।।।ਐਨਾ ਨੇਤਾਵਾਂ ਲੀਡਰਾਂ ਵਾਲੀ ਪੁੱਠੀ ਮੱਤ ਨਾਲ ਜੀਵਨ ਬਸਰ ਕਰ ਰਹੇ ਹਨ 😢।।।।। ਸਕੂਲਾਂ ਚ ਕੇਹਾ ਜੇ ਬੱਚੇ ਗ਼ਲਤੀ ਕਰਦੇ ਨੇ।।।ਕਦੇ ਡਾਟਣਾ ਤੱਕ ਨਹੀਂ।।।।ਜੋ ਜ਼ਿਦ ਕਰਦਾ ਹੈ ਪੂਰੀ ਕਰੋ 😢 ਬੱਚੇ ਨਾਜ਼ੁਕ ਹੁੰਦੇ ਨੇ।।।। ਔਰਤਾਂ ਬੜਿਆ ਕੋਮਲ ਹਿਰਦੇ ਦੀਆਂ ਹੁੰਦੀਆਂ ਨੇ।।।। ਠੀਕ ਹੈ।।।ਪਰ ਮਤ ਬੁਧ ਨੇਤਾਵਾਂ ਪੁੰਜੀਵਾਦ ਪੁੰਜੀਪਤੀ ਵਾਲੀ ਲਈ ਫਿਰਦੇ ਨੇ।।।।😢ਕੋਣ ਬੱਚੂ ਫਿਰ।।,।। ਅਜੋਕੇ ਸਮੇਂ ਬੰਦੇ ਵੀ ਕੇੜਾ ਘੱਟ ਨੇ ਏਨਾਂ ਦਾ ਵੀ ਐਹੀ ਹਾਲ ਹੈ 😮ਪਰ ਕਮਾਉ ਬੰਦੇ ਨੂੰ ਇਹ ਸਮਝ ਨਹੀਂ ਆਉਂਦੀ ਕਿ।।। ਕਿੱਥੇ ਕਮੀ ਹੈ ਜੋ ਘਰਾਂ ਦੇ ਘਰ ਖਰਾਬ ਹੋਈ ਜਾ ਰਹੇ ਹਨ।।। ਅਜ਼ ਉਸ ਘਰ ਦੀ ਖਬਰ ਕਲ ਇਸ ਦੀ।।।।ਸਾਡੀ ਵਾਰੀ ਵੀ ਔਣ ਵਾਲੀ ਹੈ 😢 ਇਹ ਖਦਸਾ ਸਦਾ ਬਣਿਆਂ ਰਹਿੰਦਾ ਹਰ ਕਿਸੇ ਦੇ ਮੰਨ ਚ।।।

  • @jagjitsingh5366
    @jagjitsingh5366 8 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Makhan685
    @Makhan685 8 วันที่ผ่านมา +1

    Waheguru ji