ਬੇਸਮਝ ਲੋਕ ਭਾਈ ਮਰਦਾਨਾ ਜੀ ਦਾ ਮਜਾਕ ਕਰਦੇ ਨੇ-Ajmer Singh Dhillon-455

แชร์
ฝัง
  • เผยแพร่เมื่อ 10 ต.ค. 2024
  • ਭਾਈ ਮਰਦਾਨਾ ਸਾਹਿਬ ਜੀ ਨੂੰ ਕੋਟਿ ਕੋਟਿ ਵਾਰ ਨਮਸ਼ਕਾਰ

ความคิดเห็น • 9

  • @ajitsinghgrover3080
    @ajitsinghgrover3080 12 ชั่วโมงที่ผ่านมา +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ❤

  • @HarkanwalSingh-f8h
    @HarkanwalSingh-f8h 11 ชั่วโมงที่ผ่านมา +1

    ਗਲੀ ਅਸੀਂ ਚੰਗੀਆ
    ਆਚਾਰੀਆ ਬੁਰੀਆਂ
    ਮਨੁੱਖ ਕੁਸੁਧਾ ਕਾਲੀਆ
    ਬਾਹਰ ਚਿਟਬੀਆ।।।।
    ਧੰਨ-ਧੰਨ ਭਾਈ ਸਾਹਿਬ ਭਾਈ
    ਮਰਦਾਨਾ ਜੀ ਨੂੰ ਕੋਟਿ-ਕੋਟਿ
    ਪ੍ਰਣਾਮ ।।

  • @gurmukhsingh5499
    @gurmukhsingh5499 11 ชั่วโมงที่ผ่านมา +1

    ਭਾਊ ਜੀ, ਸੰਪਰਦਾਈਆਂ ਤੇ ਜ਼ਾਤ ਅਭਿਮਾਨੀਆਂ ਨੇ ਰੋਲ ਦਿੱਤਾ ,ਭਾਈ ਮਰਦਾਨਾ ਜੀ ਨੂੰ।

  • @baldevsinghbaldevsinghmakk5615
    @baldevsinghbaldevsinghmakk5615 9 ชั่วโมงที่ผ่านมา +1

    ਬਹੁਤ ਹੀ ਬਿਖੜੇ ਰਸਤਿਆਂ ਤੇ ਚਲਕੇ , ਜਿਸ ਸਮੇ ਵਿੱਚ ਆਉਣ ਜਾਣ ਲਈ ਬੜੇ ਜਫਰ ਜਾਲਨੇ ਪੈਂਦੇ ਸਨ , ਉਸ ਸਮੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ , ਸਿਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਉ ਦਾ ਸਾਥ , ਅੰਤਿਮ ਸਵਾਸਾਂ ਸੰਗ ਨਿਭਾਇਆ ਹੈ . ਧੰਨ ਧੰਨ ਧੰਨ ਭਾਈ ਸਾਹਿਬ ਭਾਈ ਮਰਦਾਨਾ ਜੀਉ . ਭਾਈ ਸਾਹਿਬ ਨੇ ਇਕਲੀ ਯਾਤਰਾ ਹੀ ਨਹੀ ਕੀਤੀ ਬਲਕਿ ਗੁਰੂ ਸਾਹਿਬ ਦੇ ਸ਼ਬਦ ਗਾਇਨ ਵਿੱਚ ਰਬਾਬ ਵਜਾਕੇ ਸਾਥ ਦਿੱਤਾ ਤੇ ਸ਼ਬਦ ਗਾਇਨ ਦਾ ਕੀਰਤਨ ਵੀ ਕੀਤਾ ਹੈ . ਉਮਰਭਰ ਦਾ ਸੰਗ ਨਿਭਾਉਣ ਤੇ ਗੁਰੂ ਸਾਹਿਬ ਦੇ ਕਦਮਾਂ ਵਿੱਚ ਆਪਣੀ ਯਾਤਰਾ ਸਮਾਪਤ ਕਰਨ ਵਾਲੇ , ਮਹਾਨ ਮਰਤਬਾ ਹਾਸਲ ਵਾਲੇ , ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਹੈ ਜੀ , ਪ੍ਰਣਾਮ ਹੈ ਜੀ .

  • @KuldeepSingh-tx4dr
    @KuldeepSingh-tx4dr 2 ชั่วโมงที่ผ่านมา +1

    Waheguru ji ka khalsa waheguru ji ki fateh

  • @BalbirSingh-yq3rg
    @BalbirSingh-yq3rg 12 ชั่วโมงที่ผ่านมา +1

    Dhillon sahib aa ek bahut hee true story sunaa rhe ho... Sat sri akal. 🙏

  • @jagdishkhosa7061
    @jagdishkhosa7061 11 ชั่วโมงที่ผ่านมา +1

    Bhuat dhanwad guru g te bhai mardane bara jankari dan lyi dhilon sab 🙏🙏🙏🙏💯

  • @gurpalsingh4396
    @gurpalsingh4396 9 ชั่วโมงที่ผ่านมา +1

    Veer ji waheguru ji ka Khalsa waheguru ji ki Fateh dhan dhan Shri guru granth sahib ji sda khush raho

  • @SewakSingh-po6nk
    @SewakSingh-po6nk 9 ชั่วโมงที่ผ่านมา +1

    ਗੁਰੂ ਸਾਹਿਬ ਜੀ ਨੇ ਤਾਂ ਭਾਈ ਮਰਦਾਨਾ ਜੀ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕਰਕੇ ਉਹਨਾਂ ਦਾ ਬਣਦਾ ਸਨਮਾਨ ਕਰ ਦਿੱਤਾ ਹੈ । ਜੇਕਰ ਨਾਮ ਧਰੀਕ ਸਿੱਖ ਸਤਿਕਾਰ ਨਹੀਂ ਕਰਦੇ ਤਾਂ ਉਹ ਆਪਣੀ ਕੀਮਤ ਆਪ ਹੀ ਘਟਾ ਰਹੇ ਹਨ ਭਾਈ ਮਰਦਾਨਾ ਜੀ ਦਾ ਕੀ ਵਿਗਾੜ ਲੈਣਗੇ ?????