ਬਾਬਾ ਸ੍ਰੀ ਚੰਦ ਦੇ ਚੇਲਿਉ ਲੰਗੋਟ ਜਨੇਉ ਸਵਾਹ ਸਭ ਕੁਛ ਕਰੋ-Ajmer Singh Dhillon--444

แชร์
ฝัง
  • เผยแพร่เมื่อ 10 ต.ค. 2024
  • ਬਾਬਾ ਸ੍ਰੀ ਚੰਦ ਜੀ ਨੂੰ ਮੰਨਨ ਵਾਲਿਉ ਉਹਨਾਂ ਦੇ ਪਹਿਰਾਵੇ ਤੋਂ ਦੂਰੀ ਕਿਉਂ ?

ความคิดเห็น • 26

  • @SukhwinderKaur-wh1eu
    @SukhwinderKaur-wh1eu 6 วันที่ผ่านมา +1

    ਬਿਲਕੁਲ ਸੱਚ ਆ ਜੀ ਸਭ ਤੋਂ ਵੱਧ ਬ੍ਰਾਂਚਾ ਸਿੱਖ ਧਰਮ ਦੀਆਂ ਵੱਧ ਰਹੀਆਅੱਜ ਦੇ ਸਮੇਂ ਸਿੱਖ ਧਰਮ ਇੱਕ ਦਿਖਾਵਾ ਬਣ ਰਿਹਾ ਹੈ

  • @chamkorsinghkelon4596
    @chamkorsinghkelon4596 9 วันที่ผ่านมา +1

    ਵੀਰ ਜੀ ਤੁਹਾਡੇ ਵੀਚਾਰ ਸੁਣ ਕੇ ਗਿਆਨ ਦੇ ਵਿੱਚ ਬਹੁਤ ਵਾਧਾ ਹੁੰਦਾ ਹੈ ਧੰਨਵਾਦ ਜੀ

  • @ameeksingh4130
    @ameeksingh4130 7 วันที่ผ่านมา +1

    ਬਹੁਤ ਵਧੀਆ ਵਿਚਾਰ ਜੀ

  • @gurmukhsingh5499
    @gurmukhsingh5499 11 วันที่ผ่านมา +2

    ਭਾਊ ਜੀ ਬਿਲਕੁਲ ਠੀਕ, ਅੱਜ ਦਾ ਸਮਾਂ ਇਹੋ ਕਹਿ ਰਿਹਾ ,ਕੇ ਦੋਗਲੇ ਨਾ ਬਣੋ, ਇੱਕ ਪਾਸੇ ਲੱਗੋ,ਜਿੱਧਰ ਵੀ ਲੱਗਣਾ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ।

  • @brijmohanaulakh8247
    @brijmohanaulakh8247 11 วันที่ผ่านมา +5

    ਭੇਖੀ ਤੇ ਬਹੁ ਰੂਪੀ ਬੰਦਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

    • @SukhchanSingh-ng8kg
      @SukhchanSingh-ng8kg 9 วันที่ผ่านมา

      ਭੇਖੀ,ਤਾਂ,ਇਹ,ਆਪ,ਹੈ

  • @ajaypreet7455
    @ajaypreet7455 11 วันที่ผ่านมา

    🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ🎉🎉🎉

  • @HarkanwalSingh-f8h
    @HarkanwalSingh-f8h 11 วันที่ผ่านมา +1

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @spsoberoi1
    @spsoberoi1 11 วันที่ผ่านมา +3

    ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
    SGGS Ang 598.
    All Guru Nanak Naam Leva Sikhs Should Boycott All " Bhekhdharis".

  • @NarinderKaur-mk6bd
    @NarinderKaur-mk6bd 11 วันที่ผ่านมา +1

    ਬਹੁਤ ਵਧੀਆ ਵਿਚਾਰ

  • @HarjinderSingh-po2ug
    @HarjinderSingh-po2ug 11 วันที่ผ่านมา

    Carry On Dillon sahib blessings r with you of Guru Nanak Sahib Ji 🙏

  • @HarmeetKour-q9c
    @HarmeetKour-q9c 11 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤exilent

  • @Amrik_singh.07Bhullar
    @Amrik_singh.07Bhullar 11 วันที่ผ่านมา +1

    VERI,,NICE

  • @gurpalsingh3832
    @gurpalsingh3832 11 วันที่ผ่านมา +1

    Very Nice Dhillon Sahib ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sukhwindersingh-hz4zt
    @sukhwindersingh-hz4zt 11 วันที่ผ่านมา +1

    Good 👍👍

  • @AvtarSingh-z4i
    @AvtarSingh-z4i 11 วันที่ผ่านมา +1

    ਪਾਨੀ ਮਾਹਿ ਦੇਖੁ ਮੁਖੁ ਜੈਸਾ।।
    ਨਾਮੇ ਕੋ ਸੁਆਮੀ ਬੀਠਲੁ ਐਸਾ।।
    ਰਬ ਹੈ ਹੀ ਐਸਾ ਬਾਣੀ ਅਨੁਸਾਰ ।ਕਿਸੇ ਨੂੰ ਮੰਦਾ ਨਹੀ ਆਖਦੀ ਬਾਣੀ।

  • @ssd8566
    @ssd8566 11 วันที่ผ่านมา +2

    ਸਿਧੀ ਗੱਲ ਕਰੋ ਜੀ ਕਿ ਸ਼ੀ੍ ਚੰਦ ਸਿਖ ਨਹੀ ਸੀ ! ਕਿਉ ਕਿ ਉਸ ਨੇ ਬਾਬੇ ਨਾਨਕ ਦੀ ਗੱਲ ਹੀ ਨਹੀ ਮੰਨੀ !

    • @AvtarSingh-z4i
      @AvtarSingh-z4i 11 วันที่ผ่านมา

      @@ssd8566 ਬਾਬੇ ਨਾਨਕ ਦੇ ਪੁਤਰ ਸੀ ਪੰਰਤੂ ਸਿਖਿਆ ਦੇ ਤੋਰ ਤੇ ਬਾਬੇ ਦੀ ਬਾਣੀ ਦੇ ਨਾਦੁ ਦੇ ਪੁਤਰ ਨਹੀ ਬਣ ਪਾਏ ਜੋਗੀਆ ਵਾਲਾ ਰਾਗ ਅਲਾਪਦੇ ਰਹੇ ਜਿਸ ਤੋੰ ਜੋਗੁ ਪ੍ਰਾਪਤੀ ਸੁਪਨਾ ਹੈ।ਜੀਂਦੇ ਜੀਅ ਮੁਕਤ ਹੋਣ ਦਾ।
      ਬਾਬਾ ਜੀ ਜਾਗਦੇ ਹੋਏ ਜੀਂਦੇ ਜੀਅ ਮੁਕਤਿ ਹੋਣ ਦਾ ਢੰਗ ਵਿਧੀ ਅਨੁਸਾਰ ਜੀਊਣਾ ਮਰਨਾ ਸੁਖਾਲਾ ਕਰ ਰਹੇ ਸੀ।ਮੰਨੈ ਨਹੀ।ਐਸਾ ਜਾਪਦਾ ਹੈ।

  • @gurmitsingh6987
    @gurmitsingh6987 11 วันที่ผ่านมา

    S Ajmer singh Dhillo g ki guru Nanak di photo & baba Shri chand di photo kado market public wich ai ha tohada kehan da matlab Je baba nanak da blood nu ina v ganda na kaho baba nanak di ollaad harmdi baba nana da kehna wich nahi c

  • @SewakSingh-po6nk
    @SewakSingh-po6nk 11 วันที่ผ่านมา +3

    ਬੇਨਤੀ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਬਾਬਾ ਸ਼੍ਰੀ ਚੰਦ ਜੀ ਦਾ ਸਸਕਾਰ ਕੀਤਾ ਸੀ ਅਤੇ ਆਪਣੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਜੀ ਦੇ ਅਰਪਣ ਕੀਤਾ ਸੀ ਜਿਹਨਾਂ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਵਾਰਿਸ ਥਾਪਿਆ ਸੀ। ਜੋ ਕਿ ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਸਨ।
    ਜੇਕਰ ਬਾਬਾ ਸ਼੍ਰੀ ਚੰਦ ਜੀ ਗਲਤ ਸਨ ਤਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਉਹਨਾਂ ਦਾ ਸਤਿਕਾਰ ਕਿਓਂ ਕੀਤਾ? ਕੀ ਇਹ ਇਤਿਹਾਸਿਕ ਸੱਚਾਈ ਨਹੀਂ ਹੈ???? ਤਾਲ-ਮੇਲ ਤੁਸੀਂ ਆਪ ਹੀ ਬਣਾ ਲੈਣਾ ਜੀ।

    • @gurmukhsingh5499
      @gurmukhsingh5499 11 วันที่ผ่านมา +1

      ਭਾਊ ਜੀ , ਗੁਰੂ ਸਾਹਿਬਾਨ ਗੁਰੂ ਪੁੱਤਰ ਹੋਣ ਕਰਕੇ ਇਹਨਾਂ ਦਾ ਮਾਣ-ਸਨਮਾਨ ਕਰਦੇ ਹੋਣਗੇ,, ਬਾਕੀ ਇਹਨਾਂ ਦੀ ਵਿਚਾਰਧਾਰਾ ਗੁਰੂ ਸਾਹਿਬਾਨ ਨਾਲ ਮੇਲ ਨਹੀਂ ਖਾਂਦੀ।

    • @SewakSingh-po6nk
      @SewakSingh-po6nk 11 วันที่ผ่านมา

      @@gurmukhsingh5499 ਕ੍ਰਿਪਾ ਕਰਕੇ ਇਤਿਹਾਸ ਪੜ੍ਹ ਲਵੋ! ਇਤਿਹਾਸ ਵਿੱਚ ਇਹ ਵੀ ਦਰਜ਼ ਹੈ ਕਿ ਜਦੋਂ ਵੀ ਬਾਬਾ ਸ਼੍ਰੀ ਚੰਦ ਜੀ ਕਿਸੇ ਵੀ ਗੁਰੂ ਸਾਹਿਬ ਨੂੰ ਮਿਲਣ ਜਾਂਦੇ ਸੀ ਤਾਂ ਹਰ ਗੁਰੂ ਸਾਹਿਬ ਉਨ੍ਹਾਂ ਨੂੰ ਬਹੁਤ ਸਤਿਕਾਰ ਦੇ ਕੇ ਵਿਦਾ ਕਰਦੇ ਸਨ। ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਦੇ ਉਦਾਸੀ ਸੰਪਰਦਾਇ ਦੇ ਗੱਦੀ ਨਸ਼ੀਨ ਬਣਾਏ ਗਏ ਸਨ।ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਉਦਾਸੀਆਂ ਸਮੇਂ ਕਰਤਾਰ ਪੁਰ ਰਹਿੰਦੇ ਸਿੱਖ ਸੰਗਤਾਂ ਦੀ ਅਗਵਾਈ ਅਤੇ ਸੰਭਾਲ ਵੀ ਕਰਦੇ ਰਹੇ ਹਨ। ਅਤੇ ਸਿੱਖਾਂ ਦੇ ਬਿੱਖੜੇ ਸਮੇਂ ਸਿੱਖੀ ਦਾ ਪ੍ਰਸਾਰ ਅਤੇ ਪ੍ਰਚਾਰ ਦਾ ਕੰਮ ਵੀ ਉਦਾਸੀ ਸੰਪਰਦਾਇ ਨੇ ਸੰਭਾਲ਼ਿਆ ਸੀ।
      ਧਰਮ ਤਾਂ ਆਪਣੇ ਅੰਦਰ ਦੀ ਖੋਜ ਹੈ , ਜੋ ਵਿਅਕਤੀ ਨੇ ਆਪ ਹੀ ਕਰਨੀ ਹੈ । ਮਰਿਆਦਾ ਤਾਂ ਕਿਸੇ ਸਕੂਲ ਵਿੱਚ ਦਾਖਲ ਹੋਣ ਤੱਕ ਹੀ ਸੀਮਤ ਹੈ।
      ਜੇਕਰ ਮਨੁੱਖ ਜਾਤੀ ਇੱਕ ਹੈ ਤਾਂ ਉਸਦੇ ਅੰਦਰਲੀ ਖੋਜ ਦਾ ਮਾਰਗ ਵੀ ਇੱਕ ਹੀ ਹੈ। ਸਿੱਖ ਤਾਂ ਸਾਰੇ ਸੰਸਾਰ ਦੇ ਤਕਰੀਬਨ ਅੱਠ ਅਰਬ ਆਬਾਦੀ ਵਿੱਚ ਬਹੁਤ ਹੀ ਘੱਟ ਗਿਣਤੀ ਵਿੱਚ ਹਨ । ਜੋ ਸਿੱਖ ਨਹੀਂ ਹਨ ਕੀ ਉਹ ਨਰਕਾਂ ਵਿੱਚ ਹੀ ਜਾਣਗੇ?????????

    • @kirpalsingh9402
      @kirpalsingh9402 10 วันที่ผ่านมา

      ਭਾਈ ਸਾਹਿਬ ਜੀ ਤੁਹਾਡੀ ਗੱਲ ਠੀਕ ਹੈ ਜਾਂ ਗਲਤ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਦੇ ਸਬੰਧ ਵਿੱਚ ਜਿਕਰ ਆਉਂਦਾ ਹੈ, ਪੁਤਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ ਮੁਰਟੀਐ, ।।ਦਿਲਿ ਖੋਟੈ ਆਕੀ ਫਿਰਨਿ, ਬੰਨ੍ਹ ਭਾਰੁ ਉਚਾਇਨਿ ਛਟੀਐ ।। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ,

    • @SewakSingh-po6nk
      @SewakSingh-po6nk 10 วันที่ผ่านมา

      @@kirpalsingh9402 ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਹੈ , ਤੁਹਾਡਾ ਫੈਸਲਾ ਹੀ ਤੁਹਾਡੇ ਲਈ ਸਹੀ ਹੈ! ਮੈਂ ਤਾਂ ਤੱਥ ਤੁਹਾਡੇ ਅੱਗੇ ਰੱਖ ਦਿੱਤੇ ਹਨ। ਧਰਮ ਨਿੱਜੀ ਮਸਲਾ ਹੈ ਜੋ ਕਿਸੇ ਉੱਤੇ ਠੋਸਿਆ ਨਹੀਂ ਜਾਣਾ ਚਾਹੀਦਾ।
      ਸੋ ਪ੍ਰਭ ਦੂਰ ਨਹੀ ਸੋ ਪ੍ਰਭ ਤੂੰ ਹੈ।।

  • @gurmitsingh6987
    @gurmitsingh6987 11 วันที่ผ่านมา +1

    Ih guru Nanak naal dhokha ha