ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Dhillon Sahib Very Nice Vechar ❤❤🎉🎉🎉🎉🎉🎉🎉🎉🎉🌹🌹🌹🌹🌹🌹🌹🌹👍👍👍👍👍👍👍👍
ਅੰਕਲ ਜੀ ਜੇ ਸਾਰਿਆਂ ਦੇ ਵਿਚਾਰ ਤੁਹਾਡੇ ਜਿਹੇ ਹੋ ਜਾਣ ਤਾਂ ਸਾਡੀ ਕੌਮ ਦਾ ਕੋਈ ਮੁਕਾਬਲਾ ਨਹੀ 🙏ਰੱਬ ਹਮੇਸ਼ਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਤੁਹਾਡੀ ਜੇ ਇੱਕ ਵੀਡੀਓ ਵੀ ਦਿਨ ਵਿਚ ਸੁਣ ਲਵਾ ਤਾਂ ਮੇਰਾ ਦਿਨ ਚੜ੍ਹਦੀਕਲਾ ਵਿਚ ਬੀਤਦਾ ਹੈ ਬਹੁਤ ਧੰਨਵਾਦ ਤੁਹਾਡਾ 🙏🎉🎉
🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ🎉🎉🎉
ਬਹੁਤ ਵਧੀਆ ਵਿਚਾਰ
"ਧਰਮ ਤੇ ਜਾਤੀਆਂ ਰੱਬ ਨੇ ਨਹੀਂ ਬਣਾਈਆਂ ਫੇਰ ਲੋਕ ਇਹਨਾਂ ਵਿੱਚ ਕਿਵੇਂ ਫ਼ਸੇ ਤੇ ਕਿਵੇਂ ਨਿਕਲ ਸਕਦੇ ਨੇ ?
Waheguru g 🙏🏿 ka khalsa Waheguru g ke feath g 🙏🏿 DHILLON SAHIB GREAT 🎉🎉🎉🎉
🙏🏻🙏🏻🙏🏻🙏🏻🙏🏻
Dhanwad ji
"ਆਤਮਾਵਾਂ ਕਾਲ ਜਾਲ਼ ਵਿੱਚ ਕਿਵੇਂ ਫਸਿਆਂ ?
Nice exposure.Nice attempt to be beware from fake Sadhu Babas.Need of the hour.
"ਨਕਲੀ ਤੇ ਅਸਲੀ ਸਤਿਗੁਰੂ ਦੀ ਪਹਿਚਾਣ ਬਾਣੀ ਅਨੁਸਾਰ ਕਿਵੇਂ ਕਰੀਏ ?
ਮਨਮਤ ਨੂੰ ਨੇੜੇ ਨਾ ਫਟਕਣ ਦਿਓਗੁਰਮਤਿ ਦੇ ਧਾਰਨੀ ਬਣੋ।ਜੋ ਭਵਜਲ ਲੰਘਣਾ ਨੀ ਜਿੰਦੜੀਏਪੜ੍ਹ ਸਤਿਗੁਰ ਦੀ ਬਾਣੀ।
ਅੰਕਲ ਜੀ ਥੋੜੇ ਬਹੁਤ ਹਿੰਟ ਵੀ ਦੇ ਦਿਆ ਕਰੋ ਤੁਸੀਂ ਕਿਹੜੇ ਬਾਬੇ ਬਾਰੇ ਗੱਲ ਕਰ ਰਹੇ ਹੋ
@@BalwinderSingh-zs7nh jaroor ji
Dhillon Sahib Very Nice Vechar ❤❤🎉🎉🎉🎉🎉🎉🎉🎉🎉🌹🌹🌹🌹🌹🌹🌹🌹👍👍👍👍👍👍👍👍
ਅੰਕਲ ਜੀ ਜੇ ਸਾਰਿਆਂ ਦੇ ਵਿਚਾਰ ਤੁਹਾਡੇ ਜਿਹੇ ਹੋ ਜਾਣ ਤਾਂ ਸਾਡੀ ਕੌਮ ਦਾ ਕੋਈ ਮੁਕਾਬਲਾ ਨਹੀ 🙏ਰੱਬ ਹਮੇਸ਼ਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਤੁਹਾਡੀ ਜੇ ਇੱਕ ਵੀਡੀਓ ਵੀ ਦਿਨ ਵਿਚ ਸੁਣ ਲਵਾ ਤਾਂ ਮੇਰਾ ਦਿਨ ਚੜ੍ਹਦੀਕਲਾ ਵਿਚ ਬੀਤਦਾ ਹੈ ਬਹੁਤ ਧੰਨਵਾਦ ਤੁਹਾਡਾ 🙏🎉🎉
🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ🎉🎉🎉
ਬਹੁਤ ਵਧੀਆ ਵਿਚਾਰ
"ਧਰਮ ਤੇ ਜਾਤੀਆਂ ਰੱਬ ਨੇ ਨਹੀਂ ਬਣਾਈਆਂ ਫੇਰ ਲੋਕ ਇਹਨਾਂ ਵਿੱਚ ਕਿਵੇਂ ਫ਼ਸੇ ਤੇ ਕਿਵੇਂ ਨਿਕਲ ਸਕਦੇ ਨੇ ?
Waheguru g 🙏🏿 ka khalsa Waheguru g ke feath g 🙏🏿 DHILLON SAHIB GREAT 🎉🎉🎉🎉
🙏🏻🙏🏻🙏🏻🙏🏻🙏🏻
Dhanwad ji
"ਆਤਮਾਵਾਂ ਕਾਲ ਜਾਲ਼ ਵਿੱਚ ਕਿਵੇਂ ਫਸਿਆਂ ?
Nice exposure.Nice attempt to be beware from fake Sadhu Babas.Need of the hour.
"ਨਕਲੀ ਤੇ ਅਸਲੀ ਸਤਿਗੁਰੂ ਦੀ ਪਹਿਚਾਣ ਬਾਣੀ ਅਨੁਸਾਰ ਕਿਵੇਂ ਕਰੀਏ ?
ਮਨਮਤ ਨੂੰ ਨੇੜੇ ਨਾ ਫਟਕਣ ਦਿਓ
ਗੁਰਮਤਿ ਦੇ ਧਾਰਨੀ ਬਣੋ।
ਜੋ ਭਵਜਲ ਲੰਘਣਾ ਨੀ ਜਿੰਦੜੀਏ
ਪੜ੍ਹ ਸਤਿਗੁਰ ਦੀ ਬਾਣੀ।