ਸਮੁੰਦਰੀ ਜਹਾਜ ਦਾ ਪੁਰਾਣ ਸਮਾਨ Alang Ship Breaking Yard ka imported

แชร์
ฝัง
  • เผยแพร่เมื่อ 15 ม.ค. 2022
  • Alang Ship Breaking Yard ka imported Furniture Carts/ Original Painting / vault / Chair /Sofaset
    Alang Market Part - 1 || World's Biggest Second Sale Market
    Alang Second Ac,Freeze,Washing Machine |Alang Gym Market |Alang Electronic & Electric | Ship Iteam alang ship breaking yard furniture
    alang ship breaking yard furniture sale
    alang ship breaking yard furniture online
    alang machinery market
    alang ship furniture market
    second hand alang market
    alang scrap market
    alang market online
    #sewakmechanical #punjabi #india
    Shipbreakers
    #tools #punjab #moga
  • วิทยาศาสตร์และเทคโนโลยี

ความคิดเห็น • 331

  • @BILLA-os1hh
    @BILLA-os1hh 2 ปีที่แล้ว +54

    ਸਮੁੰਦਰੀ ਜਹਾਜ ਦੇ ਸਮਾਂਨ ਦੇ ਨਾਲ ਨਾਲ ਸਮੁੰਦਰੀ ਡਾਕੂ ਵੀ ਮੋਗੇ ਨਾਲ ਹੀ ਆਗੇ 😂😂😂

    • @parmindersingh5203
      @parmindersingh5203 2 ปีที่แล้ว +2

      Moga wala

    • @panjpaninews7422
      @panjpaninews7422 2 ปีที่แล้ว +2

      ,ਬਾਈ ਜੀ ਇਹ ਸਮਾਨ ਦਾ ਰੇਟ ਜਿਆਦਾ ਲਾਉਂਦੇ ਹਨ, ਲੁਧਿਆਣੇ,ਕਿੱਥੇ,ਜਗਰਾਓਂ ਪੁਲ ਕੋਲ ਹੀ,

    • @BILLA-os1hh
      @BILLA-os1hh 2 ปีที่แล้ว +3

      @@panjpaninews7422 ਲੋਕਲ ਅਡਾ ਬਾਈ ਜਿਨੂੰ ਮਰਜੀਪੁੱਛ ਲਿਓ ਗੜ ਆ ਗੜ ਹਰ ਤਰਾਂ ਦਾ ਸਮਾਨ ਮਿਲਦਾ ਉਹ ਕੰਮਪੀਟੀਸ਼ਨ ਦੇ ਰੇਟ ਚ ਦੁਕਾਨਾਂ ਜ਼ਿਆਦਾ ਹੋਣ ਕਰਕੇ

  • @BILLA-os1hh
    @BILLA-os1hh 2 ปีที่แล้ว +69

    ਕੁਛ ਇਕ ਦੁਕਾ ਸਮਾਨ ਨੂੰ ਸ਼ਡ ਕੇ ਬਾਕੀ ਦਾ ਟੂਲ ਪਾਨੇ ਦਾ ਸਮਾਨ ਲੁਧਿਆਣੇ ਲੋਕਲ ਅਡੇ ਜਗਰਾਵਾਂ ਪੁਲ ਦੇ ਨਾਲ ਇਹ ਸਮਾਨ ਤੁਹਾਨੂੰ ਸਮੁੰਦਰੀ ਡਾਕੂਆਂ ਨਾਲੋਂ ਬਹੁਤ ਸਸਤਾ ਮਿਲੂਗਾ ਉਹ ਨਵਾਂ ਨਕੋਰ ਏਨਾ ਦਾ ਸਬਰ ਹਿਲ ਗਿਆ ਏਨਾ ਦੇ ਬਸ ਦੀ ਗੱਲ ਨੀ ਇਹ ਕਬਾੜੀਆ ਜਾਤ ਨੂੰ ਸ਼ਰਾਪ ਆ ਇਹ ਜਾਇਜ ਪੈਸੇ ਨੀ ਮੰਗ ਸਕਦੇ ਕਦੇ ਵੀ 😂😂😂

    • @pamajawadha5325
      @pamajawadha5325 2 ปีที่แล้ว +7

      Eh gal teri thek a vera ji purana mal da rate nave jina mag lande ne

    • @GuruThesailorMaan
      @GuruThesailorMaan 2 ปีที่แล้ว +6

      Veer mein ship te hi rehnaa tuc compare nai kar sakde ship da samaan te local saman bhut hi vadiaa quality da hundaa ship da saman baki koi jhooth bol k ghatyiaa quality da samaan vech sakdaa v ih ship da 🙏

    • @BILLA-os1hh
      @BILLA-os1hh 2 ปีที่แล้ว +8

      @@GuruThesailorMaan ਸਮਾਨ ਦਾ ਫਰਕ ਤਾ ਜਰੂਰ ਆ ਏਦੇ ਚ ਕੋਈ ਸ਼ੱਕ ਨਹੀਂ ਪਰ ਫਿਰ ਵੀ ਸ਼ੀਲ ਹਿਸਾਬ ਦੀ ਲੋਹਣੀ ਚਾਹੀਦੀ ਆ 😳😳😛😛

    • @rajwindersingh8993
      @rajwindersingh8993 2 ปีที่แล้ว +1

      🤣

    • @guriqbalsingh7754
      @guriqbalsingh7754 2 ปีที่แล้ว +1

      shi gall hai bai ji

  • @jagdevbrar9392
    @jagdevbrar9392 2 ปีที่แล้ว +36

    ਪਤਾ ਲੱਗ ਗਿਆ ਕਬਾੜੀਏ ਜਾਹੇ ਮਲੋਟ ਦੇ ਹੋਣ ਜਾਹੇ ਪਟਿਆਲੇ ਦੇ ਹੋਣ ਤੇ ਭਾਵੇ ਮੋਗੇ ਦੇ ਹੋਣ ਹੁੰਦੇ ਸਾਰੇ ਠੱਗ ਆ

    • @nazarbhangu1008
      @nazarbhangu1008 2 ปีที่แล้ว +2

      ਸਹੀ ਵੀਰ

    • @jassmalhi1200
      @jassmalhi1200 2 ปีที่แล้ว +5

      Bai sare bond mar km krde yr

    • @gurvinderGurri2029
      @gurvinderGurri2029 2 ปีที่แล้ว +1

      Koi v grahak da fyda nhi sochda
      Luutnn wle ne sare bsss

    • @UttamSingh-st4uj
      @UttamSingh-st4uj 2 ปีที่แล้ว +1

      ɴᴀ ʟᴏ ɢʜᴀʀ ᴛᴏ ᴛᴀ ɴɪ ʙᴜᴏɴ

  • @rajdhaliwal9902
    @rajdhaliwal9902 2 ปีที่แล้ว +31

    ਸੇਵਕ ਵੀਰ ਜਾਣਕਾਰੀ ਲਈ ਧੰਨਵਾਦ
    ਪਰ ਇਹਨਾਂ ਦਾ ਰੇਟ ਦੁਨੀਆਂ ਨਾਲੋਂ ਅਲੱਗ ਹੀ ਆ

  • @jatindernikkachani9843
    @jatindernikkachani9843 2 ปีที่แล้ว +34

    ਭਾਰਤੀਆਂ ਦੇ ਹਿੱਸੇ ਕਬਾੜ ਹੀ ਆਉਂਦਾ ਆ ? 😃

    • @baljitkumar1986
      @baljitkumar1986 2 ปีที่แล้ว

      😁😁😁😁

    • @profarmer9087
      @profarmer9087 2 ปีที่แล้ว +5

      ਨਵੇਂ ਜਿਨੇ ਪੈਸੇ ਲੳਣਗੇ ਤੇ ਦੂਜੀਆਂ ਸ਼ਹਿਰਾਂ ਚੋਂ ਸਪੈਸ਼ਲ ਖਰੀਦਣ ਆਉਣਗੇ

  • @devbains4260
    @devbains4260 2 ปีที่แล้ว +20

    ਸਾਰਾ ਸਮਾਨ ਬਹੁਤ ਮਹਿੰਗਾ। ਲੁੱਟ ਰਹੇ

    • @Darklove720
      @Darklove720 2 ปีที่แล้ว +1

      Bilkul sahi

    • @GaganSingh-ss1fl
      @GaganSingh-ss1fl ปีที่แล้ว

      ਸਸਤਾ ਕਿੱਥੇ ਮਿਲਦਾ ਦਸੋ ਵੀਰੇ

    • @amandeepcheema2681
      @amandeepcheema2681 2 วันที่ผ่านมา

      ਬਾਈ ਫਾਇਦਾ ਹੈਗਾ ਕੇ ਨਈ ਜਾਨ ਦਾ ਮੈ ਲੈ ਕੇ ਆਉਣਾ ਸੀ ਸਮਾਨ ਬਹੂਤ

  • @guriqbalsingh7754
    @guriqbalsingh7754 2 ปีที่แล้ว +14

    ਸਮੁੰਦਰੀ ਲੁਟੇਰੇ

  • @profarmer9087
    @profarmer9087 2 ปีที่แล้ว +16

    ਦਸ ਕੂ ਹੋਰ ਚੈਨਲ ਆ ਜਾਣਗੇ ਤੇ ਰੇਟ ਹੋਰ ਵਧ ਜਾਣਗੇ ਜਾਂ ਨਵੇਂ ਤੋਂ ਵੀ ਵੱਧ ਜਾਣਗੇ

  • @ravispall7061
    @ravispall7061 2 ปีที่แล้ว +17

    Pipe wrench 1200 da . Sharam Karo taparia da bi 400 da aa janda New.

  • @balufarm0834
    @balufarm0834 2 ปีที่แล้ว +9

    Hello police station 😂😂🤣🤣
    Veer Ji Tusi v sira hi karde ho.. 🤗👍

  • @hsingh8411
    @hsingh8411 2 ปีที่แล้ว +14

    ਕਬਾੜੀਆਂ ਦੇ ਰੇਟ ਸੁਣਕੇ ਇਕ ਵਾਰ ਤਾਂ ਐਇੰ ਲਗਦਾ ਹੁੰਦਾ ਕਿ ਇਹ ਕਿਸੇ ਹੋਰ ਦੁਨੀਆ ਦੇ ਪਰਾਣੀ ਨੇ... 🤣🤣🤣😂😂🤣🤣

    • @jassdarapuria
      @jassdarapuria ปีที่แล้ว +1

      rate bhot hai alang ch v

  • @AmarjeetSingh-ik5vb
    @AmarjeetSingh-ik5vb 2 ปีที่แล้ว +4

    ਬਾਈ ਤੂੰ ਚੀਜ਼ਾਂ ਦਿਖਾਈ ਜਾਦੇ ਐ ਪਰ ਵੀਰ ਤੂੰ ਇਸ ਸਮਾਨ ਨੂੰ ਦੱਸ ਕੇ UK ja england ਦਿਖਾਓ

  • @gurdarshansidhu170
    @gurdarshansidhu170 2 ปีที่แล้ว +3

    ਇਹ ਦੁਕਾਨ ਵਿੱਚ ਸਾਰਾ ਸਮਾਨ 50 ਹਜਾਰ ਰੁਪਏ ਦਾ ਪਰ ਰੇਟ ਸੋਨੇ ਦਾ ਦੱਸ ਰਹੇ ਨੇ

  • @gurpreetjhinjer4513
    @gurpreetjhinjer4513 2 ปีที่แล้ว +4

    ਬਹੁਤ ਮਹਿੰਗਾ ਸਮਾਨ

  • @manjitbhullarbhullar2962
    @manjitbhullarbhullar2962 2 ปีที่แล้ว +3

    ਰੇਟ ਬਹੁਤ ਜ਼ਿਆਦਾ ਏ

  • @amarjeetsingh-nw4gd
    @amarjeetsingh-nw4gd 2 ปีที่แล้ว +11

    Bahut mahanga rate aa g...jamaai lutt...

  • @hsingh8411
    @hsingh8411 2 ปีที่แล้ว +21

    ਭਾਵਨਗਰ ਗੁਜਰਾਤ ਤੋਂ 50-60 ਹਜ਼ਾਰ ਦਾ ਟਰੱਕ ਭਰਕੇ ਆ ਜਾਂਦਾ... ਜੇ ਦੁੱਗਣੇ ਰੇਟ ਤੇ ਲੱਖ ਰੁਪਏ ਦਾ ਵੀ ਵੇਚ ਦੇਣ ਤਾਂ ਵੀ ਨਫੇ ਚ ਰਹਿਣਗੇ ਪਰ ਇਹ ਠੱਗ ਟੋਲੇ ਦੇ ਲਾਲਚ ਦਾ ਕੋਈ ਅੰਤ ਨੀਂ...

    • @BILLA-os1hh
      @BILLA-os1hh 2 ปีที่แล้ว +4

      ਇਹ ਕਬਾੜੀਆ ਜਾਤ ਆ ਇਹ ਅੜੀ ਚ ਚੀਜ ਤਾ ਤੋੜ ਦੇਣਗੇ ਪਾਰ ਗਾਹਕ ਨੂੰ ਨਹੀਂ ਦੇਂਦੇ

    • @user-zr5wv4kr9g
      @user-zr5wv4kr9g 2 ปีที่แล้ว +2

      Shi aw veer ohte ta pawe jhahj la awe ana kuj ohte port kol

    • @dilpreetsingh0015
      @dilpreetsingh0015 2 ปีที่แล้ว

      ਵੀਰ। ਜੀ। ਤੁਸੀ। ਕਦੀ। ਗਏ। ਗੁਜਰਾਤ। ਚੌ ਆਪਾ। ਘਰ। ਵਸਤੇ। ਲਿਆ। ਸਕਦੇ। ਆ। ਉਥੋ

    • @BILLA-os1hh
      @BILLA-os1hh 2 ปีที่แล้ว +1

      @@dilpreetsingh0015 ਹਨਜੀ ਬਾਈ ਜੀ ਤੁਸੀ ਕੋਰਿਅਰ ਰਾਹੀਂ ਆ ਟ੍ਰਾੰਸਪੋਰਟ ਰਾਹੀਂ ਵੀ ਮੰਗਵਾ ਸਕਦੇ ਓ ਓਹਨਾ ਦੀਆ ਯੂ ਟਿਊਬ ਉਤੇ ਵੀਡੀਓ ਵੀ ਹੇਗੀਆਂ ਸਕਰੀਨ ਸ਼ੋਟ ਲੈਕੇ ਸਮਾਨ ਦਾ ਵਟਸਅੱਪ ਕਰਦੋ ਉਹ ਤੁਹਾਨੂੰ ਰੇਟ ਦਸ ਦੇਣਗੇ

  • @Dr.SukhmanjotSandhu
    @Dr.SukhmanjotSandhu 2 ปีที่แล้ว +6

    1-2 cheeja de rate tn thik a.. bt baki takribn sarea de bht jada.. jive munafa kd k jedi cheez 300 di honi chahidi a.. oho 450-500 di lga rhe a.. munafa kddo pr eh ni v agg he lado..
    Dhanvaad.. baki rate ght honge one customers attract honge

  • @aks-oj6zm
    @aks-oj6zm ปีที่แล้ว +1

    ਰੇਟ ਪਹਿਲਾਂ ਹੀ ਬਹੁਤ ਜਿਯਾੱਦਾ ਹੱਨ

  • @HappySingh-xj3jg
    @HappySingh-xj3jg 2 ปีที่แล้ว +8

    🙏ਬਹੁਤ ਧੰਨਵਾਦ ਵੀਰ ਜੀ ਸਮੁੰਦਰੀ ਜਹਾਜ਼ ਦਾ ਸਮਾਨ ਦਰਸ਼ਨ ਕਰੁਨ ਦਾ

  • @amitsiddhpura4961
    @amitsiddhpura4961 ปีที่แล้ว +1

    Sastryakal Bhai from gujrat bhavnagar nearly alang ship yard

  • @vsingh36vj
    @vsingh36vj 2 ปีที่แล้ว +6

    Bhaji tusi kitthe fas gye ehna kol ....eh smunderi jahaj da saman laike aaye AA smunderi Thag

  • @dhruvjain1927
    @dhruvjain1927 2 ปีที่แล้ว +6

    Rate very high
    Ena zyada rate
    New fridge bai ji 5000 di mill jndi te ehe 4000 di dinde pye ne
    Dimaag kharab ho gya va

  • @SanjivKumar-st6sw
    @SanjivKumar-st6sw 2 ปีที่แล้ว +3

    ਸਮਾਨ ਦਾ ਰੇਟ ਬਹੁਤ ਜ਼ਿਆਦਾ ਹੈ ।

  • @bhejdhillon6402
    @bhejdhillon6402 2 ปีที่แล้ว +3

    ਵੀਰ ਜੀ ਮੈ ਗਿਆ ਸੀ ਵੀਡੀਓ ਵਿਚ ਹੋਰ ਤੇ ਓਦਾ ਰੇਟ ਹੋਰ ਲੁੱਟ ਖੋਹ ਮਚਾਈ ਹੋਈ ਇਹਨਾ ਨੇ

  • @kulwindersingh5041
    @kulwindersingh5041 ปีที่แล้ว +4

    Old speak parts price like new product
    Sumodri lotara na

  • @RANJITSingh-hn3db
    @RANJITSingh-hn3db 2 ปีที่แล้ว +2

    ਕਬਾੜੀਏ ਲੋਹੇ ਨੂੰ ਸੋਨੇ ਦੇ ਭਾਅ ਵਿੱਚ ਵੇਚਦੇ ਨੇ।

  • @majriinfotech
    @majriinfotech 2 ปีที่แล้ว +2

    ਭਰਾਵੋ ਕਿਉ ਲੁੱਟ ਰਹੇ ਹੋ

  • @BalwinderSingh-ne7vs
    @BalwinderSingh-ne7vs 2 ปีที่แล้ว +3

    ਤੂੰ ਵੀ ਇਹਨਾ ਤੋ ਪੈਸੇ ਲੈਕੇ ਕੀ ਮਸਹੁਰੀ ਕਰੀ ਜਾਨਾ ਐ

  • @pendupeopleunity2059
    @pendupeopleunity2059 2 ปีที่แล้ว +11

    ਇਸ ਤੋ ਪੁਛ ਰੇਟ ਤਾ ਪਾਕਿਸਤਾਨ ਵਾਲਾ ਦੱਸੀ ਜਾਦਾ ਸਮੁੰਦਰੀ ਜਹਾਜਾ ਦੇ ਕਬਰਸਤਾਨ ਵਿੱਚ ਕੰਮ,ਕਰਦਾ ਮੈ 30/40/50 ਨੂੰ ਕਿੰਨਾ ਮਰਜੀ ਲੈ ਜਾਓ ਕਾਠਮਾਡੂ ਤੋ

    • @Darklove720
      @Darklove720 2 ปีที่แล้ว +1

      बिलकुल सही ਕਿਹਾ ਵੀਰ

    • @mandeep.sushigureeki5072
      @mandeep.sushigureeki5072 2 ปีที่แล้ว

    • @profarmer9087
      @profarmer9087 2 ปีที่แล้ว +1

      ਇਕ ਤਾਂ ਨਵੇਂ ਦਾ ਰੇਟ ਦਸਦਾ ਵੀਰ ਬਾਕੀ ਯੂਟਿਊਬ ਵਾਲੀਆਂ ਨੇ ਕੰਮ ਵਧਾ ਦਿੱਤਾ

    • @dilpreetsingh0015
      @dilpreetsingh0015 2 ปีที่แล้ว

      ਵੀਰ। ਜੀ। ਤੁਸੀ। ਕਹਿੰੜੇ ਪਿੰਡ। ਤੋ। ਜੇ। ਦੱਸੋਉ। ਜੇ
      ਬਾਕੀ। ਵੀਰ। ਜੀ। ਕਾਠਮਾਡੂ। ਸੱਸਤਾ। ਆ। ਉਥੋ। ਆਪਾ। ਘਰ। ਵਸਤੇ। ਲਿਆ। ਸਕਦੇ। ਆ

  • @waqastech9731
    @waqastech9731 4 หลายเดือนก่อน

    Sewak g mai Waqas Ahmed Nankana Sahab Pakistan toon🥰🥰🥰

  • @singhmann4708
    @singhmann4708 2 ปีที่แล้ว +19

    ਵੀਰ ਪੁਰਾਣੇ ਸਮਾਨ ਦਾ ਰੇਟ ਨਵੇ ਜਿੰਨਾ ਲਾਈ ਜਾਂਦੇ ਨੇ

  • @preetpalsingh5624
    @preetpalsingh5624 ปีที่แล้ว +1

    Wah bai rate ta bhuut hi ghat h jma free deyi jande h

  • @allsalution1947
    @allsalution1947 ปีที่แล้ว +1

    ਬਾਈ ਹਿਸਾਰ ਜਿਆਦਾ ਵਰਾਇਟੀ ਤੇ ਇਸ ਤੋਂ ਅੱਧੇ ਰੇਟ ਤੇ ਮਿਲਦਾ ਹੈ।

  • @royalenfieldhimalayan224
    @royalenfieldhimalayan224 ปีที่แล้ว

    bht ache se dikhaya ap ne

  • @govindrai7900
    @govindrai7900 2 ปีที่แล้ว +2

    Mjja aa sewak veer g very hopeful vedio

  • @HappySingh-bx2jh
    @HappySingh-bx2jh ปีที่แล้ว +1

    🙏ਧੰਨਵਾਦ ਸੇਵਕ ਸਿੰਘ ਵੀਰ ਜੀ

  • @Brar522
    @Brar522 2 ปีที่แล้ว +2

    Good information bro 🔥🔥

  • @ravispall7061
    @ravispall7061 2 ปีที่แล้ว +3

    Rate half to bi half karo ta bikange.

  • @dimpypuri1870
    @dimpypuri1870 ปีที่แล้ว

    Bahutb bahut badia video ...excellent channel ..

  • @armaangill7529
    @armaangill7529 2 ปีที่แล้ว

    Very nice vedio bai g

  • @sarajmanes4505
    @sarajmanes4505 ปีที่แล้ว

    Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍

  • @shpindersandhu6172
    @shpindersandhu6172 2 ปีที่แล้ว

    Very nice good job bai ji

  • @gurbutasingh4875
    @gurbutasingh4875 3 หลายเดือนก่อน

    ਰੇਟ ਬਹੁਤ ਜ਼ਿਆਦਾ ਨੇ

  • @ArshChahal47
    @ArshChahal47 2 ปีที่แล้ว +1

    18:05 anchor ji

  • @sabiagroindustries1888
    @sabiagroindustries1888 2 ปีที่แล้ว +1

    ਧੰਨਵਾਦ ਜੀ

  • @dgill2516
    @dgill2516 2 ปีที่แล้ว +5

    Veera rang lai ni welding karan time use karde aa beed saaf karan layi

  • @raule_wala_bura
    @raule_wala_bura 2 ปีที่แล้ว

    Bhut vdia g 👍👍

  • @laddidhaliwal320
    @laddidhaliwal320 2 ปีที่แล้ว +1

    Bhaji s starting ch red ball o fish fadan wala ni oda e gappa mari jande o boat de side te lag da accident li jiwe goa boat te side te tire lage hunde jdo o park krde kise side de ta boat nu nuksan ni hunda o air bag de tra kum krda

  • @mangalsingh5525
    @mangalsingh5525 ปีที่แล้ว +1

    ਰੇਟ ਬਹੁਤ ਆ ਮੈਂ ਵੀ ਗਿਆ ਸੀ

  • @gurpreetsingh-ju8fk
    @gurpreetsingh-ju8fk 2 ปีที่แล้ว +5

    ਰੇਟ ਘੱਟ ਐ ਬਾਈ ਦਾ 😂

  • @tajinderjeetsingh5763
    @tajinderjeetsingh5763 2 ปีที่แล้ว +1

    Very nice 👍

  • @Manish4455-
    @Manish4455- 2 ปีที่แล้ว

    najaara aa gya sara sman dekh ke

  • @rabbnaaljurho8921
    @rabbnaaljurho8921 2 ปีที่แล้ว +1

    Waheguru Chardi kalaa wich rakhe Waheguru

  • @JD-jt5jf
    @JD-jt5jf 2 ปีที่แล้ว +3

    Sewak veer aive naa keh ke eho ji fridge kade nahi dekhi.. eh fridge taa aam hi market vich mil jandi hai

  • @SamirKhan-hb8ps
    @SamirKhan-hb8ps 9 หลายเดือนก่อน

    Mast hai

  • @karamjeetsinghdeol5719
    @karamjeetsinghdeol5719 2 ปีที่แล้ว +1

    ਵੀਰ ਜੀ ਦੁਕਾਨਦਾਰ ਦਾ ਫ਼ੋਨ ਨੰਬਰ ਭੇਜੋ ਸਕਦੇ ਹੋ ਬੜੀ ਮੇਹਰਬਾਨੀ ਹੋਵੇਗੀ

  • @davindersingh2410
    @davindersingh2410 2 ปีที่แล้ว +7

    Rate ee boht high a

  • @rampalsingh_vlog
    @rampalsingh_vlog 2 ปีที่แล้ว

    Nice video brother

  • @harpreetsingh6856
    @harpreetsingh6856 2 ปีที่แล้ว

    Very nice 👍👍

  • @deepking9740
    @deepking9740 2 ปีที่แล้ว +1

    Bahut vadia

  • @jagsirmistry8642
    @jagsirmistry8642 2 ปีที่แล้ว +4

    Kbaad nal hi lutti jaande a 😂😂nve nalo v overprice

  • @punjabipunjabde1631
    @punjabipunjabde1631 2 ปีที่แล้ว +1

    God bless

  • @b.g.goswamirajasthanibheem5533
    @b.g.goswamirajasthanibheem5533 2 ปีที่แล้ว

    Sir sakti ka solar controlar 3 hp or 5 hp ka ak hi hota h kya...ya alag alag hota h...apgred karna tha

  • @ArshChahal47
    @ArshChahal47 2 ปีที่แล้ว +1

    17:05 eh pani ch terdi aw isto pta lagg janda ji v point ethe hai.

  • @gurmelsinghmalhi8684
    @gurmelsinghmalhi8684 2 ปีที่แล้ว

    ੲਿਹ ਕੁਹਾੜੇ ਵਰਗਾ ਜੇਹੜਾ ਸੰਦ ਹੈ ਜਦੋਂ ਸ਼ਿੱਪ ਅੈਂਕਰ ਤੇ ਖੜਾ ਹੁੰਦਾ ਹੈ ਕੲੀ ਵਾਰੀ ਅੈਂਕਰ ਚਟਾਨਾਂ ਚ ਫਸ ਜਾਂਦਾ ੲਿਹ ਸਮੁੰਦਰ ਚ ਕੰਮ ਅਾੳੁਂਦਾ

  • @OutofTownwithRobinBell
    @OutofTownwithRobinBell ปีที่แล้ว

    Amazing shop

  • @harrysingh4480
    @harrysingh4480 2 ปีที่แล้ว

    Very nice👍👍👍👍

  • @nazarbhangu1008
    @nazarbhangu1008 2 ปีที่แล้ว +2

    ਜਾਣਕਾਰੀ ਸਹੀ ਪਰ ਇਹ ਠੱਗ

  • @anilkumarsingh7439
    @anilkumarsingh7439 ปีที่แล้ว +1

    Sewak Bai Bahut Saman dekhaya tusi Par Address ni dasseya saari Video vich

  • @baljitsinghnalia728
    @baljitsinghnalia728 ปีที่แล้ว

    Good job 👏

  • @balbersingh2666
    @balbersingh2666 2 ปีที่แล้ว

    bahut. sohna. samaan

  • @mohitkulria
    @mohitkulria 2 ปีที่แล้ว +6

    समान महंगा दे रहे हैं पर वीडियो चगी लगी

  • @learnbleader5653
    @learnbleader5653 2 ปีที่แล้ว

    Usefull

  • @HarryD1565
    @HarryD1565 2 ปีที่แล้ว +2

    Verry Costly kbaria

  • @ashoksinghmattu8055
    @ashoksinghmattu8055 ปีที่แล้ว

    Very nice 👌 👍

  • @baknournews
    @baknournews ปีที่แล้ว

    भाई जी इंस के रेट डबल है हिसार हरियाणा में इससे लगभग आधे रेट में मिलते हैं और इससे साफ सामान मिलता है

  • @makhansinghmakhansingh1329
    @makhansinghmakhansingh1329 2 ปีที่แล้ว

    Nice veer g

  • @mandeepsingh-rl2vm
    @mandeepsingh-rl2vm 2 ปีที่แล้ว +4

    Rate bahut high aa ji ...lutt aa

  • @khattraagriculture5476
    @khattraagriculture5476 2 ปีที่แล้ว

    Nice veer

  • @jasvindrasidhubrar3829
    @jasvindrasidhubrar3829 2 ปีที่แล้ว +1

    Daru paun vali bottle sabh ton vadhia laggi!. 😂

  • @parvindersingh444
    @parvindersingh444 2 ปีที่แล้ว +6

    Ena mehga scrap 🤣

  • @kulwantjoshan613
    @kulwantjoshan613 ปีที่แล้ว +1

    ਬੱਲਡ ਪ੍ਰੈੱਸ਼ਰ ਆਦਰਸ਼

  • @societenaturelle9005
    @societenaturelle9005 2 ปีที่แล้ว

    Badda mehnga dass da as !!

  • @jagjitsingh.dhaliwal99
    @jagjitsingh.dhaliwal99 2 ปีที่แล้ว +1

    Y ji eh kithe di dukan hai

  • @ButaSingh-india
    @ButaSingh-india 2 ปีที่แล้ว

    Nice

  • @Nishan1968singh
    @Nishan1968singh ปีที่แล้ว

    Good

  • @munishgaat3054
    @munishgaat3054 2 ปีที่แล้ว

    👍👍

  • @abdulghanighani1215
    @abdulghanighani1215 11 วันที่ผ่านมา

    16:44 16:46 16:47

  • @balbersingh2666
    @balbersingh2666 2 ปีที่แล้ว

    sirraaaa. samaaannnn

  • @SonuBishnoi-wo7in
    @SonuBishnoi-wo7in 2 ปีที่แล้ว

    Sar ji Alag Bhavnagar Gujarat jao isase bhi bahut Sasta Milega Sab Saman.
    TH-cam per hai Mukesh vilog video banata hai vaha Se Main To Khud bahut Bhar Gaya Hua hun

  • @jateng1017
    @jateng1017 2 ปีที่แล้ว

    Very good

  • @sarbjeetsinghkotkapuracity7206
    @sarbjeetsinghkotkapuracity7206 ปีที่แล้ว

    ਬਾਈ ਸੇਵਕ ਸਿੰਘ ਜੀ ਤੁਸੀਂ ਰੇਟ ਝਿਜਕਦੇ ਹੀ ਦੱਸਦੇ ਹੋ

  • @kulvirsingh2436
    @kulvirsingh2436 2 ปีที่แล้ว

    Sewak bai jehre guru peer dewta nu mande aa ohdi soh kha k dass ehna da rate jayaj aa???

  • @nirmalsidhu5777
    @nirmalsidhu5777 2 ปีที่แล้ว +2

    Price bhut jydda pure Lutt karda a

  • @rajindersinghgill8274
    @rajindersinghgill8274 2 ปีที่แล้ว +5

    ਇਹ ਦਕਾਨ ਕਿੱਥੇ ਹੈ
    ਇਹ ਤੁਸੀਂ ਦਸਿਆ ਨਹੀਂ ।ਧੰਨਵਾਦ ।

    • @gurdeepsingh0786
      @gurdeepsingh0786 2 ปีที่แล้ว +2

      Moge aa ver Ena de ghrak bahut ghat aunda rate jayda lande aa eh ta nahi ghrak janda ehna de bs Ohi janda jihnu kuch nahi milda jo etho milda ohi landa

  • @sureshchandrakarnatak3527
    @sureshchandrakarnatak3527 2 หลายเดือนก่อน

    Beer ji tripal kish size ki or kish cost ki or kaya milta hai batane ka kasht kare

  • @KrishanKumar-ks3zc
    @KrishanKumar-ks3zc 2 ปีที่แล้ว +1

    chen kupi nhi dikhaya ji

  • @happyjandu1771
    @happyjandu1771 ปีที่แล้ว

    Nice 👌👌👌👌

  • @escobarpablo1607
    @escobarpablo1607 ปีที่แล้ว

    Best videos