Vadhu da kharcha kita geya hai assi 50 -60 saal pehla piyaj/Onion store karde c koi v onion kharab nahi hunda c sirf ek tokra ( sehtoot dia chhatia naal baneya hunda hai pinda ch aam varteya janda hai ) Lavo os nu makan di chhat te 3 itta (briks) ley k tokre de thale rakh k upper tokra rakh ke os vich onion pounde jao tokre de aale duale charo pase kanak di naad la ke kise rassi naal cup di tra bna lo ( jis tra toodi da kup banaeya janda hai ) ek chhoti jehi cuppi bnao tuhada ek v onion jitni marji June July di garmi paindi hove ch ek v onion kharab nahi hunda. Apni lod anusar tokra badda Chhota ley lo aur cupi de uchai 3-4 foot tak kar lo iss vich 2 kwantal onion rakhiya ja sakda hai garmi , Sardi barshata koi v mousham hove ek v onion kharab nahi hunda. 100% varteya hoeya tarika hai.
ਬਹੁਤ ਖੂਬ! ਘੱਟੋ-ਘੱਟ ਹਰੇਕ ਕਿਸਾਨ ਆਪਣੀ ਵਰਤੋਂ ਲਈ ਸਬਜੀਆਂ, ਦਾਲਾਂ ਅਤੇ ਗੁੜ ਸੱਕਰ ਆਦਿ ਜਰੂਰ ਆਪਣੇ ਖੇਤਾਂ ਵਿੱਚ ਹੀ ਤਿਆਰ ਕਰੇ ਤਾਂ ਕਿ ਮਹਿੰਗਾਈ ਦਾ ਟਾਕਰਾ ਕੀਤਾ ਜਾ ਸਕੇ।
ਇੰਨਾ ਵੱਡਾ ਪ੍ਰੋਜੈਕਟ ਤਿਆਰ ਕਰਨ ਲਈ ਸਮਾਂ ਤੇ ਦਿਮਾਗ ਦੀ ਬਹੁਤ ਲੋੜ ਆ,
ਵੱਡੇ ਵੀਰ ਸੇਵਕ ਸਿੰਘ ਕਿਤੇ ਜਿਸ ਦੀ ਅਸੀਂ ਆਉਣ ਵਾਲੇ ਵੀਹ ਵਰ੍ਹਿਆਂ ਤੱਕ ਕਲਪਨਾ ਵੀ ਨਹੀਂ ਕਰ ਸਕਦੇ ਅਜਿਹੇ ਪ੍ਰਾਜੈਕਟ ਦੀ ਜਾਣਕਾਰੀ ਰੱਬ ਨਾ ਕਰੇ ਕਿਤੇ ਨਾਸਾ ਆਲਿਆਂ ਨੂੰ ਭਿਣਕ ਪੈ ਗਈ, ਉਹਨਾਂ ਚੁੱਕ ਕੇ ਲੈ ਜਾਣਾ, ਫਿਰ ਕਿੱਥੋਂ ਲੱਭ ਕੇ ਦੇਵੇਗਾ ਬਾਈ ਦੇ ਪਰਿਵਾਰ ਨੂੰ, ਉਹਨਾਂ ਪਤੰਦਰਾਂ ਨੇ ਨਾਮ ਵੀ ਬਦਲ ਕੇ Onion 🧅 sever scientist ਵਗੈਰਾ ਕਰ ਦੇਣਾ,
🙏 ਧੰਨਵਾਦ ਵੀਰ ਸੇਵਕ ਸਿੰਘ ਜੀ ਸਾਰੇ ਮਿੱਤਰਾਂ ਦਾ
ਸੇਵਕ ਸਿੰਘ ਦੀ ਹਰੇਕ ਵੀਡੀਓ ਹੀ ਬਹੁਤ ਕੰਮ ਦੀ ਹੁੰਦੀ ਹੈ। ਸਮਜਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੁੰਦਾ ਹੈ 🙏🏼
Bai ji ਇਹ ਮੋਟਰਾਂ ਵਾਲੇ ਸਿਸਟਮ ਸਾਰੇ ਵਪਾਰੀ/ਆੜਤੀਏ ਲਾ ਕੇ ਰੱਖਦੇ ਨੇ.... ਘਰ ਵਿੱਚ ਇਹਦੀ ਲੋੜ ਨੀਂ ਪੈਂਦੀ... ਗੰਢਿਆਂ ਨੂੰ ਪੱਟਣ ਤੋਂ ਬਾਅਦ ਭੂਕਾਂ ਕੱਟਣ ਦੀ ਬਜਾਏ ਭੂਕਾਂ ਸਮੇਤ ਹੀ ਵੀਹ-ਵੀਹ ਗੰਢਿਆਂ ਦੀਆਂ ਗੱਠਾਂ ਬਣਾ ਕੇ ਕਿਸੇ ਹਵਾਹਾਰ ਵਰਾਂਡੇ ਚ ਜਮੀਨ ਤੋਂ 7-8 ਫੁੱਟ ਦੀ ਉਚਾਈ ਤੇ ਟੰਗ ਦਿਓ... ਇਕ ਵੀ ਗੰਢਾ ਖ਼ਰਾਬ ਨੀਂ ਹੁੰਦਾ....
ਬੋਹਤ ਵਧੀਆ ਜਾਨਕਾਰੀ ਹੈ ਗੁਰਸੇਵਕ ਜੀ
ਐਵੇ ਪੰਗਾ ਖੜਾ ਕੀਤਾ ਸਤੰਬਰ ਤੱਕ ਪਿਆਜ ਵੈਸੇ ਵੀ ਖ਼ਰਾਬ ਨਹੀ ਹੁੰਦਾ,, ਪ੍ਰੰਤੂ ਪਟਾਈ ਸੁਕਾ ਕੇ ਕੀਤੀ ਹੋਵੇ
ਸੇਵਕ ਸਿਘ ਜੀ ਬਹੁਤ ਵਧੀਆ ਤਕਨੀਕ ਪਿਆਜ ਸਾਭਣ ਲਈ ਨਿਚੇ ਵਾਲੀ ਜਾਲੀ ਗਰੈਡਰ ਨਾਲ ਕਁਟ ਦੇਵੋ ਕਿਸੇ ਬਁਚੇ ਦੇ ਨਾ ਲਁਗ ਜਾਵੇ ਜੀ
ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਹੈ ਬਾਈ ਜੀ
Vadhu da kharcha kita geya hai assi 50 -60 saal pehla piyaj/Onion store karde c koi v onion kharab nahi hunda c sirf ek tokra ( sehtoot dia chhatia naal baneya hunda hai pinda ch aam varteya janda hai ) Lavo os nu makan di chhat te 3 itta (briks) ley k tokre de thale rakh k upper tokra rakh ke os vich onion pounde jao tokre de aale duale charo pase kanak di naad la ke kise rassi naal cup di tra bna lo ( jis tra toodi da kup banaeya janda hai ) ek chhoti jehi cuppi bnao tuhada ek v onion jitni marji June July di garmi paindi hove ch ek v onion kharab nahi hunda. Apni lod anusar tokra badda Chhota ley lo aur cupi de uchai 3-4 foot tak kar lo iss vich 2 kwantal onion rakhiya ja sakda hai garmi , Sardi barshata koi v mousham hove ek v onion kharab nahi hunda. 100% varteya hoeya tarika hai.
ਬਹੁਤ ਵਧੀਆ ਜਾਣਕਾਰੀ 👍👍
ਹਮੇਸ਼ਾ ਵਧੀਆ ਗੱਲਾਂ ਹੁਦੀਅਾ ਵੀਰ,
ਹਰਿਆਣਾ ਚ ਬਹੁਤ ਨੇ ਵੱਡੇ ਸਟੋਰ ਖੇਤਾ ਚ ਬਣਾਏ ਨੇ ਸਾਫ ਵੀ ਕਰਨੇ ਪੈਦੇ ਨੇ 2 ਮਹੀਨੇ ਚ 1 ਵਾਰ ਬਹੁਤ ਵਧੀਆ ਕੰਮ ਕਰਦੇ ਨੇ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ
ਮੋਟਰ ਦਾ ਸ਼ੰਟ ਕਪੇਸਟਰ ਲਗਾਉਣ ਦੀ ਵੀਡੀਓ ਬਣਾਓ ਅਤੇ ਦਿਖਾਓ ਕੇ ਕਿਸ ਤਰਾ ਸ਼ੰਟ ਕਪੇਸਟਰ ਅਤੇ ਦੋ ਸਟਾਟਰਾਂ ਦੇ ਕੁਨੈਕਸ਼ਨ ਕਰਨੇ ਹਨ।
ਬਹੁਤ ਵਧੀਆ ਜਾਣਕਾਰੀ ਦਿਤੀ ਹੈ
ਬਹੁਤ ਵਧੀਆ ਵੀਡੀਓ ਬਾਈ ਜੀ।
Sewak Singh veere tuhadi yaa video's bahut jyada vddiyaa hundiyaa vaa lok hit lokaa de faidee lyi ❤️ dilo dhanwaad tuhada veere ❤️👍🙏
Thanks ji
ਬਹੁਤ ਵਧੀਆ ਜੀ
Bhut vadiya jankari
ਧੰਨਵਾਦ ਵੀਰ ਜੀ ਜਾਣਕਾਰੀ ਲਈ
ਧੰਨਵਾਦ ਜੀ 🙏🙏
22 ji ਪੰਜਾਬੀ ਵਿੱਚ ਗੰਡਾ ਹੰਦਾ ਪਿਆਜ਼ ਹਿੰਦੀ ਦਾ ਲਫਜ਼ ਹੁੰਦਾ ।
ਸਹੀ ਕਿਹਾ ਵੀਰ
Air. Hava. Lage. Charo. Passe. Bamboo. De. Rack. Bna ke. Piyaz. Chin. Deo.
Very nice Information brother
Very good idea.
Bahut vadhia ji
ਬਹੁਤ ਵਧੀਆ ਵੀਰ
Ac ਕਮਰੇ ਵਿਚ ਵੀ ਰੱਖ ਸਕਦੇ ਹਾਂ
Good a g
bahut vadiya jankari ditti hai tusi ajj
Very nice video 22ji
Thnx ji v informative ji 🙏
Very nice video
Very very nice ser. Thank🙏💕
ਵੀਰ ਜੀ ਆਲੂਆਂ ਬਾਰੇ ਵੀ ਦੱਸੋ
ਐਨ ਕੰਮ ਸਿੱਰਾ ਕੀਤਾ ਪਿਆ ਬਾਈ ਨੇ
Boht good
Bhout vadia veer ji 👍
Very very very nice desi jugaad 👌
Mitti kitni acchi hove
🙏🙏
👍
Nyc bhra 👌
Very nice 👍👍👍❤️❤️
Good 👍
Good
God belles you
Very nice veer ji
👌👌👍👍
👌👌👌🙏👍
✌️👍🙏
👌👌👌👌
🙏🙏🌹🌹🌹🌹
👌👌
👍👍👍
Tudi wali jali di ahat bna k paa do ik v ni khraab hunda save electricity
Solar. Powered. Cold. Storage. Bnao. Pind. Ch.
September Tak te unjh hi kharab nahi hunde
ਗੰਢਾ, not ਗੰਡਾ, please spell correctly...
Hor v video bnao g
💪👍🏝️❤️♥️🙏
👍👍👍👍👍
Yaar Shahkot to
aikti pyaaz khas hoye ni bai , pani di killat aagi .. mull e kharid lea kattu 100 de 7 kilo nu
ਸਿੰਗਲ ਫੇਸ ਦੀ 1.5 ਪਾਵਰ ਤੋਂ ਵੱਧ ਮੋਟਰ ਵੀ ਆਉਦੀ ਹੈ ਪੱਠਿਆ ਦੀ ਮਸ਼ੀਨ ਲਈ ਵੀਰ ਜੀ
2hp , 3hp , 5hp single phase mil jndia a
Din vich ta kharab ho hi sakda a din hi garmi hundi a hoda ta koi hal nai kita
ਜਿਨੇ ਰੁਪੀਏ ਦਾ ਜਗਾੜ ਬਣਾਇਆ ਓਨੇ ਦੇ ਗੰਢੇ ਨੀ ਮੁੱਕਦੇ।🤣🤣🤣
One time investment aa eh har saal ni launa pena kehan nu ta ede ede sand lye une di fasal ni mukdi
failed project
Tusi kani ganda bageia a
Sewak singh ji tuhada contact no share karo ji
ਸੇਵਕ ਜੀ ਸਤਿ ਸ੍ਰੀ ਆਕਾਲ ਜੀ ਤੁਹਾਡਾ ਫੋਨ ਨੰਬਰ ਚਾਹੀਦਾ ਹੈ ਕਿਰਪਾ ਕਰਕੇ ਨੰਬਰ ਦੱਸੋ
👍👍👍👍👍
👍👍👌👌