ਪੰਜਾਬੀ ਲੋਕ ਗੀਤ ਸਿੱਠਣੀਆਂ --ਮੁੰਡੇ ਕੁੜੀ ਦੇ ਵਿਆਹ ਵੇਲੇ ਮਾਮੀ , ਮਾਸੀ , ਚਾਚੀ ,ਤਾਈ ,ਭੂਆ ਨੂੰ ਸਿੱਠਣੀਆਂ .......

แชร์
ฝัง
  • เผยแพร่เมื่อ 2 พ.ค. 2022
  • ਸਿੱਠਣੀਆਂ ਲੋਕ ਗੀਤਾਂ ਦਾ ਮਜ਼ਾਹੀਆ ਰੰਗ ਹਨ | ਇਹ ਨਿਵੇਕਲੇ ਲੋਕ ਗੀਤ ਮਨਾਂ ਵਿੱਚ ਹੁਲਾਸ ਪੈਦਾ ਕਰਦੇ ਹਨ | ਹੁਣ ਦੀ ਗੱਲ ਹੋਰ ਹੈ ਪਰ ਪੁਰਾਣੇ ਸਮੇਂ ਵਿੱਚ ਸਿੱਠਣੀਆਂ ਦੀ ਬੜੀ ਚੜ੍ਹਤ ਹੁੰਦੀ ਸੀ | ਵਿਆਹ ਦੇ ਪਹਿਲੇ ਤੋਂ ਆਖਰੀ ਦਿਨ ਤੱਕ ਹਰ ਰਸਮ ਤੇ ਸਿੱਠਣੀਆਂ ਦੇਣ ਦਾ ਰਿਵਾਜ਼ ਸੀ |

ความคิดเห็น • 43

  • @vikamramjeetsingh7187
    @vikamramjeetsingh7187 ปีที่แล้ว +1

    ਵਾਹ ਜੀ ਵਾਹ ਕਿਅ ਕਮਾਲ ਕਰਦੇ ਓ ਬਹੁਤ ਵਧੀਆਲੋਕ ਗੀਤ👌❤

    • @desduaaba1385
      @desduaaba1385  ปีที่แล้ว

      ਬਹੁਤ ਸ਼ੁਕਰੀਆ ਜੀ

  • @renukaahuja664
    @renukaahuja664 ปีที่แล้ว +1

    Bahut hi sunder 👌👌💖💖🙏

    • @desduaaba1385
      @desduaaba1385  2 หลายเดือนก่อน

      ਬਹੁਤ ਸ਼ੁਕਰੀਆ ਜੀ

  • @butasingh6136
    @butasingh6136 2 ปีที่แล้ว +1

    ਵਾਹ ਵਾਹ ਕਿਆ ਬਾਤ ਹੈ ਗੁਰਮੀਤ ਕੌਰ ਜੀ ਮੈਂ ਤਾਂ ਤੁਹਾਡੀਆਂ ਕਵਿਤਾਵਾਂ ਹੀ ਪੜ੍ਹਦਾ ਸੀ ਅੱਜ ਪਤਾ ਲੱਗਿਆ ਤੁਸੀਂ ਲੰਮੀ ਹੇਕ ਵਾਲੇ ਗੀਤ ਵੀ ਗਾ ਲੈਂਦੇ ਹੋ ਬਹੁਤ ਵਧੀਆ ਜੀ।

    • @desduaaba1385
      @desduaaba1385  2 ปีที่แล้ว +2

      ਧੰਨਵਾਦ ਜੀ , ਅਸਲ ਵਿੱਚ ਲੋਕ-ਗੀਤਾਂ ਨਾਲ ਮੈਨੂੰ ਕਵਿਤਾ ਨਾਲ਼ੋਂ ਬਹੁਤਾ ਪਿਆਰ ਹੈ ।ਇਹਨਾਂ ਨੂੰ ਸੰਭਾਲਣ ਦਾ ਬੀੜਾ ਉਠਾ ਲਿਆ ਏਸੇ ਕਰ ਕੇ ਜੀ

  • @satinderjhutti980
    @satinderjhutti980 2 ปีที่แล้ว +1

    Wah ji wah kya baat h 😘🙏

  • @harjindergill4738
    @harjindergill4738 ปีที่แล้ว +1

    very nice geet

  • @MohanLal-do9py
    @MohanLal-do9py 2 ปีที่แล้ว +2

    Bhut sohna ji jihra viah dekh aye ji oh vu video send

    • @desduaaba1385
      @desduaaba1385  2 ปีที่แล้ว

      ਕੋਸ਼ਿਸ਼ ਕਰਾਂਗੀ ਕਿ ਮਿਲ ਜਾਵੇ ਵੀਡੀਓ …. ਪੱਕਾ ਨਹੀਂ ਕਹਿ ਸਕਦੀ

    • @MohanLal-do9py
      @MohanLal-do9py 2 ปีที่แล้ว +1

      Sare dekh len ge ji ap ji da mukabla ji

    • @desduaaba1385
      @desduaaba1385  2 ปีที่แล้ว

      ਮੁਕਾਬਲੇ ਵਾਲੀ ਅੱਗੇ ਕੋਈ ਨਹੀਂ ਸੀ ਜੀ , ਡੰਗ ਟਪਾਊ ਹੀ ਸੀ ਬਸ । ਫਿਰ ਵੀ ਮੈਂ ਕੋਸ਼ਿਸ਼ ਕਰੂੰਗੀ ਜੇ ਵੀਡੀਓ ਬਣਵਾ ਦੇਣ 😊

  • @mahindersingh4448
    @mahindersingh4448 ปีที่แล้ว +2

    Nice sister

    • @desduaaba1385
      @desduaaba1385  ปีที่แล้ว

      ਬਹੁਤ ਸ਼ੁਕਰੀਆ

  • @jamnadevi8748
    @jamnadevi8748 ปีที่แล้ว +1

    God bless you sister maa di yad aa jandi hai tuhanu sun ke ji🙏

  • @arshnagra5956
    @arshnagra5956 10 หลายเดือนก่อน +1

    ਬਹੁਤ ਵਧੀਆ ਦੀਦੀ ਸਿੱਠਣੀਆਂ ਜੀ ❤

  • @jasvirlotta7726
    @jasvirlotta7726 2 หลายเดือนก่อน +1

    Very nice. Bhenji tusi apni vedio gidde de wich nachde di jroor pao ji. Manjit Kaur from England

    • @desduaaba1385
      @desduaaba1385  2 หลายเดือนก่อน

      ਗਿੱਧਾ ਵੀ ਵਿਖਾ ਦਿਆਂਗੇ ਕਿਸੇ ਵੇਲੇ

  • @alich3514
    @alich3514 ปีที่แล้ว +1

    DDR

  • @jaswantrai818
    @jaswantrai818 2 ปีที่แล้ว +1

    Well done mam

  • @gurdevkaur5144
    @gurdevkaur5144 ปีที่แล้ว +1

    Very nice

  • @BalrajSingh-rd2sc
    @BalrajSingh-rd2sc ปีที่แล้ว +1

    Mami dari ne suthn sma lyi .godeya kolo tang . Ni wdeyaayiaa kardi . Sohre ta ede nang ..

  • @BalrajSingh-rd2sc
    @BalrajSingh-rd2sc ปีที่แล้ว +1

    Mami dari udal chli .hath wich lai ke pawe we guaadiyo jandi aa ta jawe ..

    • @desduaaba1385
      @desduaaba1385  2 หลายเดือนก่อน +1

      ਵਾਹ ਵਾਹ ! ਬਹੁਤ ਅੱਛੇ

    • @BalrajSingh-rd2sc
      @BalrajSingh-rd2sc 2 หลายเดือนก่อน

      ਸਤ ਸ੍ਰੀ ਆਕਾਲ ਭੈਣ ਜੀ , ਜਿਊਂਦੇ ਵੱਸਦੇ ਰਹੋ

  • @BalrajSingh-rd2sc
    @BalrajSingh-rd2sc 2 ปีที่แล้ว +2

    Ni dupaire na jawi mami miti nu. tainu zar bulawe Gori chiti nu

    • @desduaaba1385
      @desduaaba1385  2 ปีที่แล้ว

      ਹਾਂ ਜੀ ਓਦਾਂ ਤਾਂ ਦੁਪਹਿਰੇ ਨਾ ਜਾਵੀਂ ਡਾਰੀਏ ਤੂੜੀ ਨੂੰ ਵੀ ਕਹੀਦਾ ਪਰ ਏਥੇ ਨਹੀਂ ਕਹਿ ਸਕਦੀ ਨਾ !

    • @BalrajSingh-rd2sc
      @BalrajSingh-rd2sc 2 หลายเดือนก่อน

      @@desduaaba1385Hanji sat Shiri akal bhain ji. Hanji inj ni kihna🙏🙏

  • @desduaaba1385
    @desduaaba1385  2 ปีที่แล้ว +1

    ਇਹ ਵੀਡੀਓ ਪੁਰਾਣੀ ਲੱਭ ਗਈ ਅੱਜ 😊😊😊😊

  • @BalrajSingh-rd2sc
    @BalrajSingh-rd2sc 2 ปีที่แล้ว +1

    Shannhe wich kin khadha amritsarya ghe .mami dari udal chali lai ke sada pe

    • @BalrajSingh-rd2sc
      @BalrajSingh-rd2sc 2 ปีที่แล้ว +1

      Mami dari ne suthan sma lyi . Kunde char rakhdi Patti phaisna di nal ik zar rakhdi

    • @BalrajSingh-rd2sc
      @BalrajSingh-rd2sc 2 ปีที่แล้ว +1

      Meriye pakhiye ni tainu paule da pt. Mami dariye ni tainu majhe da jat .Maru lt parhu pt ........dyu dawa st 🙏🙏

    • @desduaaba1385
      @desduaaba1385  2 ปีที่แล้ว

      @@BalrajSingh-rd2sc ਅਸੀਂ ਕਹਿੰਦੇ ਹਾਂ - ਮੇਰੀ ਮੂਲੀਏ ਨੀ ਤੇਰੇ ਹਰੇ ਲੈਰੇ ਪੱਤ
      ਮਾਮੀ ਡਾਰੀਏ ਨੀ ਤੈਨੂੰ ਮਾਝੇ ਦਾ ਜੱਟ
      ………

  • @karamjitkaur8267
    @karamjitkaur8267 2 ปีที่แล้ว +1

    Very nice

    • @desduaaba1385
      @desduaaba1385  ปีที่แล้ว

      ਬਹੁਤ ਸ਼ੁਕਰੀਆ ਜੀ