Punjabi Lok Geet /ਪੰਜਾਬੀ ਲੋਕ ਗੀਤ ਬਾਰਾਂ ਮਾਹ -- ਤੁਸੀਂ ਵੱਸੋ ਪਰਦੇਸ ਪਿਆਰੇ ........By ਗੁਰਮੀਤ ਕੌਰ ਸੰਧਾ

แชร์
ฝัง
  • เผยแพร่เมื่อ 20 ต.ค. 2024

ความคิดเห็น • 22

  • @RashminderKaur-z8f
    @RashminderKaur-z8f 2 หลายเดือนก่อน +1

    ਤੁਹਾਡੇ ਗੀਤ ਬਹੁਤ ਪਿਆਰੇ ਲੱਗਦੇ ਨੇ ਗੀਤਾਂ ਵਿੱਚ ਕੋਈ ਨਾ ਕੋਈ ਸਟੋਰੀ ਬਣਦੀ ਜੀ ਤੁਹਾਡੇ ਗੀਤ ਜਦੋ ਮੈਂ ਕਿਸੇ ਹੋਰ ਦੇ ਮੂੰਹੋਂ ਸੁਣਦੀ ਤਾਂ ਮੈਨੂੰ ਦੁੱਖ ਲਗਦਾ ਮੈਂ ਕਮੈਟ ਵੀ ਕਰ ਦਿੰਦੀ ਵੀ ਗੀਤ ਭੈਣਜੀ ਸੰਧਾ ਦਾ ਥੈਕਯੂ ਜੀ ਤੁਸੀ ਬਹੁਤ ਆਪਣੇ ਕਰੀਬ ਲੱਗਦੇ ਹੋ ਜੀ🙏🏾🌷🌻💐🍀

    • @desduaaba1385
      @desduaaba1385  2 หลายเดือนก่อน

      @@RashminderKaur-z8f ਮਾਣ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ 🙏

  • @paramjitdhaliwal131
    @paramjitdhaliwal131 2 ปีที่แล้ว +5

    ਜਦੋ ਕਦੀ ਮਨ ਨਾ ਲੱਗੇਤਾਂ ਮੈ ਤੁਹਾਡੇ ਗੀਤ ਸੁਣ ਲੈਂਦੀਆ ਤੁਹਾਡਾ ਇੱਕ ਗੀਤ ਬੱਗੀ ਬੱਗੀ ਕਣਕ ਪਹਿਲਾ ਦਾਂ ਕਿਸੇ ਮਹਿਫਲ ਵਿੱਚ ਗਾਇਆ ਹੋਇਆ ਉਹ ਮੇਰੇ ਦਿਲ ਦੇ ਬਹੁੱਤ ਨੇੜੇ ਆ ਭੈਣ ਜੀ ਰੂਹ ਦੀ ਖੁਰਾਕ ਬਣ ਗਏ ਨੇ ਤੁੱਹਾਡੇ ਗੀਤ ਵੀ ਤੇ ਤੁਸੀ ਵੀ🙏🏻😊

    • @desduaaba1385
      @desduaaba1385  2 ปีที่แล้ว

      ਜੀ ਭੈਣ ਜੀ , ਉਹ ਗੀਤ ਮੈਂ ਸਰੀ ( ਕੈਨੇਡਾ) ਦੀ ਇੱਕ ਸਾਹਿਤਕ ਪਾਰਟੀ ਤੇ ਗਾਇਆ ਸੀ । ਤੁਸੀਂ ਹੱਸਦੇ ਵਸਦੇ ਰਹੋ ਇਹਨਾਂ ਗੀਤਾਂ ਨੂੰ ਪਿਆਰ ਦੇਣ ਵਾਲੇ

    • @sukhjinderkaur4400
      @sukhjinderkaur4400 2 ปีที่แล้ว

      Very nice

  • @baljinderkaurdhillon1706
    @baljinderkaurdhillon1706 ปีที่แล้ว

    Bot hi dil de hulare da lok geet Didi ji 🙏🏻🌺🌺

  • @kiranjitkaursra340
    @kiranjitkaursra340 2 ปีที่แล้ว +2

    ਬਹੁਤ ਵਧੀਆ ਭੈਣ ਜੀ।

  • @sukhjinderkaur2274
    @sukhjinderkaur2274 2 ปีที่แล้ว +1

    ਵਾਹ।ਜੀ।ਵਾਹ।ਗੀਤਾਂ।ਦੀ।ਖਾਣ।ਨੂੰ।ਮੇਰਾ।ਸਲਾਮ।ਖੁਸ਼।ਰਹੋ

    • @desduaaba1385
      @desduaaba1385  2 ปีที่แล้ว

      ਤੁਹਾਡੇ ਪਿਆਰ ਦੇ ਬੱਧੇ ਹਾਂ ਅਸੀਂ …..ਮੈਂ ਵੀ ਤੇ ਮੇਰੇ ਗੀਤ ਵੀ । ਹੱਸਦੇ ਵਸਦੇ ਰਹੋ

  • @kuldipkaur6760
    @kuldipkaur6760 2 ปีที่แล้ว +1

    ਬਹੁਤ ਹੀ ਵਧੀਆ ਗੀਤ ਜੀ

    • @jammufolks6647
      @jammufolks6647 2 ปีที่แล้ว

      Please mere channel ko b dekhna sister ji aapko boht pasand aayega🙏🏽
      Agar acha lga to subscribe kar dena mere channel ko aur share kar dogay please di 🙏🏽.

  • @paramjeetkhinda8760
    @paramjeetkhinda8760 2 ปีที่แล้ว +1

    Boot badea laga yada didi gee

  • @ਪੰਜਾਬੀਲੋਕਵਿਰਸਾ
    @ਪੰਜਾਬੀਲੋਕਵਿਰਸਾ 2 ปีที่แล้ว +1

    ਅਨੰਦ ਆਗਿਆ ਸੁਣਕੇ ਜਿਥੋ ਭੁੱਲਦਾ ਸੀ ਉਹ ਵੀ ਚੇਤੇ ਆ ਗਿਆ ਖੁਸ਼ਰਹੋ ਸਦਾ

    • @desduaaba1385
      @desduaaba1385  2 ปีที่แล้ว

      ਟਿੱਪਣੀ ਲਈ ਧੰਨਵਾਦ ਜੀਓ

  • @sehajpreetmangat8174
    @sehajpreetmangat8174 2 ปีที่แล้ว +1

    ਜੰਜ ਕਿਵੇ ਬੰਨਦੇ ਤੇ ਕਿਵੇ ਖੋਲਦੇ ਆ🙏

  • @BaldevSingh-un8dy
    @BaldevSingh-un8dy 2 ปีที่แล้ว +1

    Bahut vadhia Bara mah gaiya tusin . Sift de kabal ho vakyi

  • @gurdeepp6795
    @gurdeepp6795 2 ปีที่แล้ว +1

    Bhout sona geet

  • @vikamramjeetsingh7187
    @vikamramjeetsingh7187 2 ปีที่แล้ว +2

    ਭੈਣ ਜੀ ਇਕ ਘੋੜੀ ਜੋ ਮੈਨੂੰ ਤਾਂ ਆਉਂਦੀ ਨਹੀਂ ਤੁਸੀਂ ਇਸ ਨੂੰ ਕਿਤੋਂ ਵੀ ਲਭ ਕੇਸੁਣਾਉਂ ਮੈਨੂੰ ਤਾਂ ਆਹ ਲਾਈਨ ਦਾ ਪਤਾ ਤੂੰ ਗੁਦ ਤੂੰ ਗੁਦ ਮਾਲਣੇ ਮੇਰੇ ਰਾਮ ਚੰਦਰ ਜੀ ਦਾ ਸਿਹਰਾ,,,?