ਪੇਕੇ ਹੁੰਦੇ ਮਾਵਾਂ ਨਾਲ-2 | peke hunde maavan nal-2 | punjabi short videos

แชร์
ฝัง
  • เผยแพร่เมื่อ 13 เม.ย. 2024
  • #punjabishortmovie2023 #comedy #punjabidrama #punjabi #funny #desi #maa #mother #pindawale #villagelife #villagelifestyle #pindlifestyle #sarpanch #sarpanchni #husband #husbandwifecomedy #mansa #desicomedy #jattlifestyle
  • บันเทิง

ความคิดเห็น • 270

  • @kulwinderknagra3640
    @kulwinderknagra3640 3 หลายเดือนก่อน +5

    ਵੀਰਪਾਲ ਭੂਆ ਵੀ ਪੇਕੇ ਆਈ ਹੋਈ ਹੈ ਉਸਦੀ ਕਦਰ ਨਹੀ ਕਰਦੀਆ ਤੁਸੀ ਤੁਹਾਨੂੰ ਆਪਣਿਆ ਪੇਕਿਆ ਦਾ ਬਹੁਤ ਦੁਖ ਲਗਦਾ ਹੈ

  • @baljeetkaur7736
    @baljeetkaur7736 3 หลายเดือนก่อน +4

    ਕਿੰਨੀ ਵਧੀਆ ਵਿਡੀਉ ਦੇਖ ਕੇ ਰੋਣ ਆ ਗਿਆ

  • @boharsingh7725
    @boharsingh7725 3 หลายเดือนก่อน +11

    ਬਹੁਤ ਹੀ ਵਧੀਆ ਵੀਡੀਓ ਬੇਬੇ ਜੀ
    🙏🙏🙏🙏🙏

  • @ramanpreetkaur9950
    @ramanpreetkaur9950 3 หลายเดือนก่อน +21

    ਕੋਈ ਨੀ ਵੜਨ ਦਿੰਦਾ ਮਾਪੇ ਬੈਠਿਆਂ ਤੋਂ ਵੀ ਬਾਅਦ ਦਾ ਤਾਂ ਪਤਾ ਨੀ ਕੀ ਹੋਊ ਹਜੇ ਸ਼ਰਮ ਲਾਹ ਰੱਖੀ ਆ ਜੀ ਕੋਈ ਰੱਬ ਦਾ ਡਰ ਨੀ ਕੋਈ ਜੱਗ ਦੀ ਸ਼ਰਮ ਨੀ ਹੁਣ ਤਾਂ

  • @user-jasvirkaur677
    @user-jasvirkaur677 3 หลายเดือนก่อน +22

    ਸੱਚੀ ਗੱਲ ਆ ਮਾਵਾਂ ਨਾਲ ਪੇਕੇ ਹੁੰਦੇ ਆ ਜੀ ਜਦੋ ਮਾਵਾਂ ਚਲੇ ਜਾਂਦੀਆਂ ਕੋਈ ਨਹੀ ਪੁੱਛਦਾ ਧੀਆ ਨੂੰ ਬਹੁਤ ਹੀ ਜਿਆਦਾ ਵਧੀਆ ਵੀਡਿਓ ਸੀ ਜਸਵੀਰ ਕੌਰ ਕਪੂਰਥਲਾ

  • @dharmgoyal9477
    @dharmgoyal9477 3 หลายเดือนก่อน +5

    ਬੇਬੇ ਦਾ ਖੂੰਡਾ ਕਾਇਮ ਹ❤

  • @jaspreetuppal4764
    @jaspreetuppal4764 3 หลายเดือนก่อน +4

    ਏਨੇ ਘੈਂਟ ਐਕਟਰ ਸਾਡੇ ਪਿੰਡਾ ਵਿਚ ਲੁਕੇ ਹੀ ਬੈਠੇ ਸੀ

  • @sunny_am3737
    @sunny_am3737 3 หลายเดือนก่อน +2

    Bahut vadiya video ji👌👍🙏🙏❤

  • @shashibala4828
    @shashibala4828 3 หลายเดือนก่อน +4

    Reality hai ji.

  • @user-fy6wb6er2p
    @user-fy6wb6er2p 3 หลายเดือนก่อน +6

    ❤❤ਬਹੁਤ ਵਧੀਆ ਵੀਡੀਓ ਲੱਛੀ ਵੀਰ ਜੀ ਕੋਟ ਸਮੀਰ ਗੁਰਪਰੀਤ

  • @LyricsGuy-gq5cs
    @LyricsGuy-gq5cs 3 หลายเดือนก่อน +6

    Mera ta rona e nikal gya aaj

  • @jasvirmangat8002
    @jasvirmangat8002 3 หลายเดือนก่อน +5

    Very nice👍👍👍👍👍 video

  • @balvirsingh-il3eb
    @balvirsingh-il3eb 3 หลายเดือนก่อน +10

    ਪਰਸੋਂ ਇਕ ਮੌਤ ਹੋਈ ਔਰਤ ਦੀ ਉਸ ਦੀ ਲੜਕੀ ਬੈਠੀ ਸੋਚਦੀ ਦੇਖੀ ਕਿ ਮਾਂ ਤੂੰ ਚਲੀ ਗਈ ਹੁਣ ਤੇਰੇ ਬਿਨਾ ਮੇਰਾ ਕੀ ਹੋਊ ਵਿਆਹ ਦਾ ਕਾਰਜ ਕੌਣ ਕਰੂ ਕੁੜੀ ਨੌਕਰੀ ਕਰਦੀ ਹੈ ਭਰਾ ਭਾਬੀ ਬਾਪੂ ਹਨ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਤੁਹਾਡੀ ਵੀਡੀਓ ਬਹੁਤ ਵਧੀਆ ਸਮੇਂ ਅਨੁਸਾਰ ਧੰਨਵਾਦ ਜੀ

  • @sarabjeetkaur-rd8kd
    @sarabjeetkaur-rd8kd 3 หลายเดือนก่อน +3

    ਹੁਣ ਪਤਾ ਲੱਗਦਾ ਕੁੱਤੀਓ ਬਣੀਆਂ ਫਿਰਦੀਆਂ ਸੀ ਵੱਡੀਆਂ ਜ਼ੈਲਦਾਰਨੀਆ ਹੁਣ ਕਰਦੀਆਂ ਲੇਲੇ ਪੇਪੇ ਕਿਵੇਂ ਭੱਜ ਦੀਆਂ ਅੱਗੇ ਪਿੱਛੇ ❤❤❤ ਹੋਰ ਮਾਂ ਤੁਹਾਡੀ ਵੀਡੀਓ ਬਹੁਤ ਸੋਹਣੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤❤❤🎉🎉🎉🎉🎉🎉🎉

  • @Hashan-of7iy
    @Hashan-of7iy 3 หลายเดือนก่อน +1

    Bahut hi jyada vadia video c.dil nu lagg gyi❤

  • @gurpreetmaan-oh1yr
    @gurpreetmaan-oh1yr 3 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ਗੁਰਪ੍ਰੀਤ ਸਿੰਘ ਮਾਨ ਮੋਗਾ

  • @yuvrajgrewal9365
    @yuvrajgrewal9365 3 หลายเดือนก่อน +2

    Bhut badia video ji

  • @naginderkaur4251
    @naginderkaur4251 3 หลายเดือนก่อน +9

    ਰੌਣ ਆ ਗਿਆ ਵੀਡੀਓ ਦੇਖ ਕੇ

  • @madhusharma-oz4xt
    @madhusharma-oz4xt 3 หลายเดือนก่อน +4

    Nice video mata ji ki acting baot nice gb

  • @user-yo5in9zm2p
    @user-yo5in9zm2p 3 หลายเดือนก่อน +2

    Ghar ghar di story ahi hai very nice

  • @manjitkaur-wy1tg
    @manjitkaur-wy1tg 3 หลายเดือนก่อน +4

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਮਜ਼ਾ ਆ ਗਿਆ ਦੇਖ ਕੇ ❤️❤️❤️❤️❤️👌👌👌👌👌👍👍🙏👍👍👍

  • @bgmiban5194
    @bgmiban5194 3 หลายเดือนก่อน +29

    ਮਾਪਿਆਂ ਨੂੰ ਧੀ ਦੇ ਨਾਂ 2-4 ਵਿੱਘੇ ਜਮੀਨ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਸਦਾ ਪੇਕਿਆਂ ਘਰ ਸਤਿਕਾਰ ਬਣਿਆ ਰਹੇ ਜੋ ਹੁਣ ਦਾ ਸ਼ਮਾ ਚਲ ਰਿਹਾ ਹੈ

  • @user-ts1nd8ud8n
    @user-ts1nd8ud8n 3 หลายเดือนก่อน +3

    Very nice video ❤❤❤

  • @user-hy7ch7jw6t
    @user-hy7ch7jw6t 3 หลายเดือนก่อน +2

    Bahut vadyia video hai ji sari team bahut vadyia role kar rahi hai🙏🙏

  • @ranveersandhu6709
    @ranveersandhu6709 3 หลายเดือนก่อน +3

    Nice video मुनक

  • @baljeetgill2676
    @baljeetgill2676 หลายเดือนก่อน +1

    👍ਬਹੁਤ ਹੀ ਚੰਗੀ ਲੱਗੀ ਵੀਡੀਓ ਸਿਰਾ ਹੀ ਕਰਤਾ ਬਾਈ ਜੀ 👌👌

  • @HarmanDeep-lu9im
    @HarmanDeep-lu9im 3 หลายเดือนก่อน +2

    Very nice video ji ❤❤❤❤❤❤❤❤❤❤❤❤🎉🎉🎉🎉🎉🎉🎉🎉

  • @Hasandeepsingh682
    @Hasandeepsingh682 3 หลายเดือนก่อน +2

    Very good

  • @pawanbrar1560
    @pawanbrar1560 3 หลายเดือนก่อน +2

    Bhut sohni vedo aa

  • @user-ns6oc2im5v
    @user-ns6oc2im5v 3 วันที่ผ่านมา

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @Maninder_brar
    @Maninder_brar 3 หลายเดือนก่อน +5

    ਅਸਲ ਵਿਚ ਸਲਾਮਾਂ ਤਾਂ ਜ਼ਮੀਨ ਨੂੰ ਹੁੰਦੀਆਂ ਵੈਸੇ ਭੂਆ ਦੀ ਇਜੱਤ ਨਹੀਂ ਕਰਨੀ,, ਮਗਰੋਂ ਕਿ ਖੇਖਣ ਕਰਦੀ ਆ ਸੀ ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤ ਮਨਿੰਦਰ ਕੌਰ ਬਰਾੜ ਸ੍ਰੀ ਮੁਕਤਸਰ ਸਾਹਿਬ ਤੋ

  • @user-qd2ij5wt4x
    @user-qd2ij5wt4x 3 หลายเดือนก่อน +2

    Very nice video with good message.

  • @gurmeetkaur9773
    @gurmeetkaur9773 3 หลายเดือนก่อน +2

    Very nice video ji 🙏 👍 👌

  • @swaransinghbhatia3116
    @swaransinghbhatia3116 3 หลายเดือนก่อน +2

    Veri nice vidio s s bhatia bhilai chhattisgarh

  • @AminaKahli-sd1ct
    @AminaKahli-sd1ct 3 หลายเดือนก่อน +1

    Eh tan baghiarhyian ne😂 bebey badhey bi bot ashey hn❤❤

  • @JagdeepKaur-yn6oi
    @JagdeepKaur-yn6oi 3 หลายเดือนก่อน +2

    Vrynicevodeo

  • @BhagwanDass-uq9es
    @BhagwanDass-uq9es 3 หลายเดือนก่อน +4

    Bohat Badia vidio

  • @harjinderkang8553
    @harjinderkang8553 3 หลายเดือนก่อน +5

    ਵਧੀਆ ਵੀਡੀੳ

  • @jagdevsingh8335
    @jagdevsingh8335 3 หลายเดือนก่อน +12

    ਭੂਆ ਜੀ ਤੁਹਾਡੇ ਢਾਈ ਕਿੱਲਿਆਂ ਜ਼ਮੀਨ ਦਾ ਫ਼ਿਕਰ ਹੈ ਤੇਰੀ ਇੱਜ਼ਤ ਨਹੀ ਤੇਰੇ ਢਾਈ ਕਿੱਲੇ ਜ਼ਮੀਨ ਦਾ ਫ਼ਿਕਰ ਖਾਂਦਾ ਹੈ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀ ਕਿਉਂ ਵੀਰਪਾਲ ਕੌਰ ਅਤੇ ਅਮਨ ਹੁਣ ਪਤਾ ਲੱਗਿਆ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

    • @manjuhora7765
      @manjuhora7765 3 หลายเดือนก่อน

      Bahut wadhiya. Jionde wasde raho. Hor changiysn changiyan video da intezar rahega

  • @harjitkaur8876
    @harjitkaur8876 24 วันที่ผ่านมา

    Bahut vadia ji

  • @kulghs
    @kulghs 19 วันที่ผ่านมา

    4:46 ਅਮਨ 😂

  • @RandhirSungh-zn8fb
    @RandhirSungh-zn8fb 3 หลายเดือนก่อน

    Bahut bahut badhiya 👌

  • @user-kg7qg1br4b
    @user-kg7qg1br4b 3 หลายเดือนก่อน +2

    Very nice video mata ji sat sri akal God bless you gurmeet kaur duggal mata ji ki acting very good❤❤❤❤❤🎉🎉🎉🎉🎉

  • @InnocentHorse-wb9mk
    @InnocentHorse-wb9mk 3 หลายเดือนก่อน +4

    ਬਹੁਤ ਵਧੀਆ ਢੰਗ ਨਾਲ ਕੰਮ ਕਰਨ ਲਈ ਧੰਨਵਾਦ ਸਾਰੀ ਟੀਮ ਦਾ
    ਅਜਕਲ੍ਹ ਮਾ ਹੁਦੇ ਨੀ ਕੋਈ ਨੀ ਪੁਛਦਾ
    ਮਾਤਾ ਦਲਜੀਤ ਕੌਰ ਵਾਗ ਮੇਰੀ ਮਾ ਞੀ ਮਰੀ ਭੂਆ ਦਾ ਬਹੁਤ ਕਰਦੀ ਆ ਮੈ ਵੀ ❤❤🎉🎉

  • @ranisidhu9760
    @ranisidhu9760 3 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ਅੱਜ ਕੱਲ ਦੀ ਸਚਾਈ ਆ ਜੀ।

  • @dr.bhupinderchadha9116
    @dr.bhupinderchadha9116 3 หลายเดือนก่อน +1

    Bahut vadhia stand Lea bebe ji n t bhua n

  • @user-pc8dj3cs1q
    @user-pc8dj3cs1q 3 หลายเดือนก่อน +3

    Nice,,,,,video,,, ❤❤

  • @HarshpreetSingh-nl2pg
    @HarshpreetSingh-nl2pg 3 หลายเดือนก่อน +3

    ਬਹੁਤ ਵਧੀਆ ਵੀਡੀਓ ਜੀ

  • @jagjitmangat5869
    @jagjitmangat5869 3 หลายเดือนก่อน

    ਬਹੁਤ ਵਧੀਆ

  • @user-iq3ld5it2l
    @user-iq3ld5it2l 3 หลายเดือนก่อน +2

    Sirrrrrrrrrraaaaaaaaaaa❤❤❤❤😊

  • @sarabjeetkaur3569
    @sarabjeetkaur3569 3 หลายเดือนก่อน

    Bahut sohni video ji

  • @bsss806
    @bsss806 3 หลายเดือนก่อน

    Ba kmaal vedio khoondi waley bibi ji ba kmaal.waheguru ji hamesha mehar rakhan

  • @surinderkaur1247
    @surinderkaur1247 3 หลายเดือนก่อน

    Aa bebe ta bahut badhia real acting karde ne

  • @inderjitkaur4820
    @inderjitkaur4820 3 หลายเดือนก่อน +1

    Peke ta maa naal hi hunde ne good video 👌👌👌👌 inderjit kaur bathinda

  • @RachhpalkaurKaur-fn6pt
    @RachhpalkaurKaur-fn6pt 3 หลายเดือนก่อน +2

    Very nice video

  • @jiwancheema7926
    @jiwancheema7926 หลายเดือนก่อน

    ਮਾ ਨਾਲ ਪੇਕਿਆਂ❤❤❤

  • @virinderjitkaur2243
    @virinderjitkaur2243 3 หลายเดือนก่อน

    Bahut vadhia video. Ajj de smai di schaayi.

  • @ravimittal9692
    @ravimittal9692 12 วันที่ผ่านมา

    Soooooooooo Beautiful Video ❤❤❤❤❤❤❤

  • @ushachugh3211
    @ushachugh3211 3 หลายเดือนก่อน

    Bhuat badia ji

  • @baljeetkaurgill2279
    @baljeetkaurgill2279 3 หลายเดือนก่อน +1

    ਬਹੁਤ ਹੀ ਵਧੀਆ ਵੀਡੀੳ

  • @user-zm8tz5ke2g
    @user-zm8tz5ke2g 3 หลายเดือนก่อน

    Veery nice vedio

  • @DilpreetGill-pw6ks
    @DilpreetGill-pw6ks 3 หลายเดือนก่อน

    Very very heart touching story ❤❤❤❤

  • @onamgarg3299
    @onamgarg3299 3 หลายเดือนก่อน

    Bahut hi badhiya hai aaj ke time Nu dekhne Koi

  • @VijaySharma-lw5gg
    @VijaySharma-lw5gg 3 หลายเดือนก่อน

    Nice vedio

  • @RajraniRajrani-ig4vo
    @RajraniRajrani-ig4vo 3 หลายเดือนก่อน +1

    V, good

  • @AjayGarg-nu6zk
    @AjayGarg-nu6zk 3 หลายเดือนก่อน

    Bebe rula ta tusi

  • @DeepakSharma22794
    @DeepakSharma22794 3 หลายเดือนก่อน

    Bhut Vadiya video ji

  • @rohisingh2525
    @rohisingh2525 3 หลายเดือนก่อน +1

    Very very nice

  • @ParizaadArora-bo6lc
    @ParizaadArora-bo6lc 3 หลายเดือนก่อน +1

    Very good vidio

  • @rupinderbal1114
    @rupinderbal1114 3 หลายเดือนก่อน

    Haaa maja he aa gia

  • @amritpal5142
    @amritpal5142 3 หลายเดือนก่อน

    Very nice video Pala jhunir

  • @SawranKaur-ty7mo
    @SawranKaur-ty7mo หลายเดือนก่อน

    Nice video sir ❤❤❤🎉🎉🎉🎉

  • @_sewak
    @_sewak 3 หลายเดือนก่อน

    ਭੂਆ ਬੜੀ ਸਮਝਦਾਰ ਏ

  • @harinderpalsingh4401
    @harinderpalsingh4401 3 หลายเดือนก่อน +6

    ਸਰਪੰਚ ਮਾਤਾ ਨੂੰ ਬੇਨਤੀ ਹੈ!!ਬੱਚਿਆਂ ਦੀ ਪੜਾਈ ਤੇ ਖੱਰਚੇ ਤੋਂ ਵਿਆਹ ਹੋਣ!ਬਿੰਨਾਂ ਦਾਜ ਵਾਲੇ ਵਿਆਹਾਂ ਦਾ ਪ੍ਰਚਾਰ ਜ਼ਰੂਰ ਕਰੋ!! ਮਾਤਾ ਸਮਾਜ ਨੂੰ ਸਧਾਰਨ ਵਾਲੀ ਵੀਡੀਓ ਜ਼ਰੂਰ ਬੱਣਾਓ॥

  • @kaurkaur7163
    @kaurkaur7163 3 หลายเดือนก่อน

    ਬਹੁਤ ਹੀ ਵਧੀਆ👍💯

  • @JaspalSingh-iz2er
    @JaspalSingh-iz2er 3 หลายเดือนก่อน +1

    Bebe nice 👍👍👍

  • @kk-wy5eq
    @kk-wy5eq 3 หลายเดือนก่อน

    Bahut sohnu kahani layi jee bahut sohni acting saria dee 😢

  • @ravibisht8684
    @ravibisht8684 2 หลายเดือนก่อน

    👍👍👍 nice

  • @harjotkaur4879
    @harjotkaur4879 3 หลายเดือนก่อน

    Beautiful video. Very good played by everyone

  • @YuvrajSinghyt-xo9tt
    @YuvrajSinghyt-xo9tt 3 หลายเดือนก่อน

    ਬਹੁਤ ਵਧੀਆ ਵੀਡੀਓ ਬੇਬੇ ਜੀ ਗੁੱਡ ਲੱਕ

  • @user-xr3mu2he6g
    @user-xr3mu2he6g 3 หลายเดือนก่อน

    ਬੇਬੇ ਬਹੁਤ ਵਧੀਆ ਕੀਤਾ ਸੁਆਦ ਆਗਿਆ

  • @RajniRajwat
    @RajniRajwat 3 หลายเดือนก่อน

    Bahut real story and character are very real

  • @user-xr3mu2he6g
    @user-xr3mu2he6g 3 หลายเดือนก่อน

    ਬਹੁਤ ਵਧੀਆ ਸਰਬਜੀਤ ਕੋਰ ਫਰੂਦਕੋਟ

  • @anurag_saddi
    @anurag_saddi 3 หลายเดือนก่อน

    Nice video Sanjeev Sharma Moga

  • @user-gj9cw1fj1n
    @user-gj9cw1fj1n 3 หลายเดือนก่อน +1

    Verynice ❤❤

  • @SukhwinderSingh-py7yg
    @SukhwinderSingh-py7yg 3 หลายเดือนก่อน

    Nice vdo

  • @hardevsingh8913
    @hardevsingh8913 3 หลายเดือนก่อน

    Bhua ji good thinking ❤❤❤❤❤❤❤

  • @kakakakasran4564
    @kakakakasran4564 3 หลายเดือนก่อน

    Bahut wadiaa ji 🙏 ❤❤❤❤

  • @MandeepKaur-786
    @MandeepKaur-786 3 หลายเดือนก่อน

    Bhut bhut vdiya ji babe ji tuhadi bhut bhut lami umer hove love u so much babe ji

  • @manjeetkaursidhu-zr7mi
    @manjeetkaursidhu-zr7mi 3 หลายเดือนก่อน

    Awesome ❤❤

  • @nirbhaibhandol9557
    @nirbhaibhandol9557 3 หลายเดือนก่อน +6

    ਜਵਾਂ ਨਜ਼ਾਰੇ ਲਿਆਤੇ ਵੀਡੀਓ ਬਣਾ ਕੇ। ਨਿਰਭੈ ਸਿੰਘ ਭੰਦੋਲ ਕੋਠਾਗੁਰੂ ਕਾ

  • @parveenbala275
    @parveenbala275 3 หลายเดือนก่อน

    शाबाश बेबे छा गयी तू❤

  • @YuvrajSinghyt-xo9tt
    @YuvrajSinghyt-xo9tt 3 หลายเดือนก่อน

    ❤🎉🎉 ਵੈਰੀ ਗੁੱਡ

  • @harjotdhillon8846
    @harjotdhillon8846 18 วันที่ผ่านมา

    👍🏽👍🏽👌

  • @mahmoodhussain6439
    @mahmoodhussain6439 3 หลายเดือนก่อน

    Dil moh lain wali video sada Khush raho sary Mahmood from Lahore

  • @paramjeetkor
    @paramjeetkor 3 หลายเดือนก่อน

    Bhut hi dil nu chuhan wali video c bebe ji tuada taan rob hi alagg aa ❤❤❤❤parmjit kaur pind tounsa

  • @sonuiqbal3486
    @sonuiqbal3486 3 หลายเดือนก่อน

    Ap ki video best hay

  • @BoharDhillon-hw3uc
    @BoharDhillon-hw3uc 3 หลายเดือนก่อน +1

    Very nice 👍👍👍👍👍

  • @jaspreetuppal4764
    @jaspreetuppal4764 3 หลายเดือนก่อน

    ਵੱਡੀ ਬੇਬੇ ਜੀ ਦੀ ਐਕਟਿੰਗ ਬਹੁਤ ਹੀ real g

  • @hamirsinghsingh8102
    @hamirsinghsingh8102 3 หลายเดือนก่อน +1

    Very very nice video Hamir Singh Delhi