ਪੁੱਤ ਦੀ ਜਾਇਦਾਦ !! Putt di jaidad !! New Latest Punjabi Short Movie 2024 !! Aman dhillon

แชร์
ฝัง
  • เผยแพร่เมื่อ 12 เม.ย. 2024
  • Putt di jaidad।। New Latest Punjabi Short Movie 2024 ।। dhillon film production ।। Aman dhillon
    #amandhillon
    #dhillonmansawala
    #dhillonfilmproduction
    #punjabiwebseries
    #comedy
    Contact no
    8872157104
    Like My facebook page
    / dhillonmansawala01
    Our New Video link Click 👇👇👇
    Reela ne patya Ghar
    • ਰੀਲਾਂ ਨੇ ਪੱਟਿਆ ਘਰ !Ree...
    ਮਰੇ ਕਿਸੇ ਦੇ ਸਕੇ ਨਹੀਂ
    • ਮਰੇ ਕਿਸੇ ਦੇ ਸਕੇ ਨੀ । M...
    Darani jethani da eka saas nu laga Seka
    • ਦਰਾਣੀ ਜੇਠਾਣੀ ਦਾ ਏਕਾ ਸੱ...
    Galti da ehsas
    • ਗਲਤੀ ਦਾ ਅਹਿਸਾਸ। Galti ...
    ਦਾਦੇ ਦਾ ਆਖਰੀ ਦੋਸਤ
    • ਦਾਦੇ ਦਾ ਆਖਰੀ ਦੋਸਤ ।। N...
    ਭਾਬੋ ਬੋਲ ਨਾ ਮੰਦੜੇ ਬੋਲ
    • ਭਾਬੋ ਬੋਲ ਨਾ ਮੰਦੜੇ ਬੋਲ।...
    Band muthi
    • ਬੰਦ ਮੁੱਠੀ !! Band muth...
    Anjane Raste
    • ਅਣਜਾਣੇ ਰਸਤੇ !! Anjane ...
    Khavat hoyi sach
    • ਕਹਾਵਤ ਹੋਈ ਸੱਚ !! Kahaw...
    Putt Bacheya
    • ਪੁੱਤ ਵੇਚਿਆ !! Putt Bac...
    Dukh valaita de (Ep-1)
    • ਦੁੱਖ ਵਲੈਤਾਂ ਦੇ (ਭਾਗ-1)...
    Dukh valaita de (Ep-2)
    • ਦੁੱਖ ਵਲੈਤਾਂ ਦੇ ( ਭਾਗ-2...
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    Shareek de putt Radkde aa (Ep-2)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏
  • บันเทิง

ความคิดเห็น • 408

  • @shindas4282
    @shindas4282 14 วันที่ผ่านมา

    ਬਹੁਤ ਵਧੀਆ ਜੀ

  • @GurpreetkaurGur-vd2mo
    @GurpreetkaurGur-vd2mo 24 วันที่ผ่านมา +1

    Very nice 👍👍

  • @Neelam-eb6yj
    @Neelam-eb6yj หลายเดือนก่อน +1

    Bahut vdiya episode very nice video god bless you all femily ❤❤❤❤❤❤❤🎉🎉🎉🎉🎉

  • @gagandeepkaur1695
    @gagandeepkaur1695 หลายเดือนก่อน +14

    ਵੀਡੀਓ ਤਾਂ ਬਹੁਤ ਘੈਟ ਆ ❤ਸਿਖਿਆ ਵੀ ਘੈਟ ਮਿਲਦੀ ਆ ਪਰ ਪ੍ਰੀਤ ਉੱਚੀ ਬਹੁਤ ਬੋਲਦੀ ਆ ਥੋੜਾ ਹੋਲੀ ਬੋਲਿਆ ਕਰੇ 😮
    ਜਿਵੇ ਅਭੀ ਨੇ ਅਪਦੀ ਬੋਲੀ ਸੁਧਾਰ ਕੇ ਬਹੁਤ ਕਦਰ ਬਣਾ ਲਈ
    ❤❤❤❤❤

  • @darshanhakamwaladh4849
    @darshanhakamwaladh4849 หลายเดือนก่อน +12

    ਬਹੁਤ ਵਧੀਆ ਕਾਕਾ ਸਰਪੰਚ ਬਾਈ ਅਤੇ ਢਿੱਲੋਂ ਟੀਮ

  • @AzeemAnsari-yq4mq
    @AzeemAnsari-yq4mq 2 วันที่ผ่านมา

    Zabardast

  • @JaspalKaur-ts5xz
    @JaspalKaur-ts5xz หลายเดือนก่อน +6

    ਅਮਨ, ਧੀਏ ਕਰਮਾਂ,ਬਾਈ, ਤਾਂ, ਸੋਨੀਆ, ਨਾਲ,ਹੀ,ਜੱਚਦਾ, ਹੈ

    • @dhundle_Sitare
      @dhundle_Sitare หลายเดือนก่อน

      ਧੰਨਵਾਦ ਜੀ 😊❤

  • @sukhwinderkaur7145
    @sukhwinderkaur7145 หลายเดือนก่อน +10

    ਬਹੁਤ ਸਿਖਿਆ ਵਾਲੀ ਵੀਡੀਓ ਹੈ, ਪੇਕਿਆਂ ਨਾਲ ਕਦੇ ਵੀ ਧੋਖਾ ਨਹੀਂ ਕਰਨਾ ਚਾਹੀਦਾ, ਹੁਣ ਨੂੰਹ ਤੋਂ ਛਿੱਤਰ ਖਾ ਰਹੀਆਂ

  • @crazygamerz136
    @crazygamerz136 หลายเดือนก่อน +10

    ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਸਿਖਿਆ ਮਿਲਦੀ ਹੈ ਜੀ ਵਾਹਿਗੁਰੂ ਮਿਹਰ ਕਰੇ ❤❤❤❤❤❤ਵਾਹਿਗੁਰੂ

  • @kulwinderkaur6315
    @kulwinderkaur6315 29 วันที่ผ่านมา

    Very nice video god bless you all family ❤❤❤❤

  • @JasdeepSingh-nv1rk
    @JasdeepSingh-nv1rk หลายเดือนก่อน +3

    Very nice story God bless you team members 👌👌👌👌❤️❤️❤️🙏🙏🙏🙏🌹🌹🌹🌹👍👍👍👍👍

  • @SimranKaur-xp8xy
    @SimranKaur-xp8xy หลายเดือนก่อน +4

    Very nice god bless you team members 👌🏻👌🏻❤❤🙏🙏🙏🌹🌹🌹👍👍

  • @dhruvvtomar5881
    @dhruvvtomar5881 หลายเดือนก่อน

    Very good video giving best' messy

  • @manjindersingh2671
    @manjindersingh2671 หลายเดือนก่อน

    Good massage and very nice video god bless you

  • @BalbirSingh-ji6vv
    @BalbirSingh-ji6vv หลายเดือนก่อน +6

    ਬਹੁਤ ਹੀ ਵਧੀਆ ਪਰਿਵਾਰਿਕ ਵੀਡੀਓ ਹੈ ਜੀ।
    ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @sardajijagmohan3191
    @sardajijagmohan3191 หลายเดือนก่อน +17

    ਪਰੀਤ ਕੀ ਲੱਗਦੀ ਆ ਕਦੇ ਭੂਆ ਕਦੇ ਭੈਣ। ਬਾਕੀ ਵੈਸੇ ਘਰ ਵਾਲਿਆਂ ਦੀ ਇੱਜ਼ਤ ਬਹੁਤ ਹੁੰਦੀ ਆ। ❤❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sukhjeetkaur5397
    @sukhjeetkaur5397 หลายเดือนก่อน +4

    Putta nalo bhra ta vdh hi pyare hunde aa

  • @user-qm5kq9yz9r
    @user-qm5kq9yz9r หลายเดือนก่อน +5

    ?ਬਹੁਤ ਵਧੀਆ ਵੀਡੀਓ ਅਮਨ ਭੈਣ ਤੇ ਰਾਜ ਵੀਰ ਬਹੁਤ ਵਧੀਆ ਸੁਨੇਹਾ ਦਿਤਾ ਤੁਸੀਂ

  • @harwinderkaur6468
    @harwinderkaur6468 หลายเดือนก่อน +8

    ਬਹਤ ਹੀ ਵਧੀਆ ਵੀਡੀਓ ਪੁੱਤ ਆਮਨ ਵਾਹਿਗੁਰੂ ਜੀ ਕੀ ਖੁੱਸ ਰਖਣ ਲਹਿਰਾਂ ਗਾਗਾ ਤੋ ਬੇਬੇ ਭੰਗੂ

  • @user-bq2kp3bp7h
    @user-bq2kp3bp7h หลายเดือนก่อน +14

    ਬਹੁਤ ਹੀ ਸ਼ਿਕਸ਼ਾ ਭਰੀ ਵੀਡੀਓ ਹੈ ਅਮਨ ਭੈਣ ਜੀ ❤❤

  • @HarmeetKaur-yr3zt
    @HarmeetKaur-yr3zt 29 วันที่ผ่านมา

    Very nice story 👌👌👌👌👌💕💕💕💕💕

  • @CheerfulLemming-mp8vl
    @CheerfulLemming-mp8vl หลายเดือนก่อน +8

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @SukdevSingh-ei8cf
    @SukdevSingh-ei8cf หลายเดือนก่อน

    Very nice massage

  • @user-xp5wr4wy7l
    @user-xp5wr4wy7l หลายเดือนก่อน +22

    ਇਹ ਗੱਲ ਸਪੱਸ਼ਟ ਹੈ ਵੀਰ ਦੇਨਾਲ ਹੀ ਘਰ ਵਿੱਚ ਸੰਭਾਲ ਜੀ ਅਮਨ ਦੀਦੀ ਜੀ ਆਪ ਜੀ ਨੂੰ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਸੱਚਾਈਆਂ ਲਿਖੀਆਂ ਗਈਆਂ ਜ਼ਿਆਦਾਤਰ ਰੁਬਾਈਆਂ ਨੇ❤❤❤❤❤

  • @BalbirSingh-ji6vv
    @BalbirSingh-ji6vv หลายเดือนก่อน +11

    ਖਾਸ ਕਰਕੇ ਪਤਨੀ ਦੇ ਰਿਸ਼ਤਿਆਂ ਵਿੱਚ ਭਾਸ਼ਾ ਸਤਿਕਾਰਯੋਗ ਵਰਤੀ ਜਾਵੇ ਜੀ ।

  • @BalbirSingh-ji6vv
    @BalbirSingh-ji6vv หลายเดือนก่อน +20

    ਅੱਜ ਕੱਲ੍ਹ ਰਿਸ਼ਤਿਆਂ ਦੀ ਅਹਿਮੀਅਤ ਹੀ ਖਤਮ ਹੁੰਦੀ ਜਾ ਰਹੀ ਹੈ।
    ਜਦੋ ਬੰਦੇ ਤੇ ਬਿਪਤਾ ਹੈ ਫਿਰ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ।

    • @palwinderkaur5461
      @palwinderkaur5461 หลายเดือนก่อน +1

      Super super super super super super

    • @shivji9205
      @shivji9205 หลายเดือนก่อน

      j LK Zgl0hh😅😅😅fnjbxbjhk

  • @satwantKaur-fs4kz
    @satwantKaur-fs4kz หลายเดือนก่อน

    Very ñice movie

  • @mandeepmann8730
    @mandeepmann8730 หลายเดือนก่อน +4

    ਬਹੁਤ ਵਧੀਆ ਸਟੋਰੀ ਵੀਰ ਜੀ ਹਰੇਕ ਵੀਡੀਓ ਪਰਿਵਾਰਕ ਤੇ ਵੇਖਣ ਵਾਲੀ ਹੁੰਦੀ ਹੈ ❤❤❤🙏🙏🙏🙏🌻💞🌻💞

  • @HarjinderBhullar6076
    @HarjinderBhullar6076 หลายเดือนก่อน

    ਢਿੱਲੋਂ ਘੈਂਟ ਪੰਜਾਬੀ ਜੋੜੀ ਦੀ ਸਹੀ ਸੋਚ ਨੂੰ ਸਲੂਟ ਆ

  • @SimranSingh-zx4wj
    @SimranSingh-zx4wj หลายเดือนก่อน +4

    ਬਹੁਤ ਵਧੀਆ ਵੀਡਿਉ ਮਨ ਖ਼ੁਸ਼ ਹੋ ਜਾਂਦਾ ਤੁਹਾਡੀ ਵੀਡਿਉ ਦੇਖਕੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @ManjitKaur-lu7oy
    @ManjitKaur-lu7oy หลายเดือนก่อน +9

    ਹੈਲੋ ਅਮਨ ਜੀ ਸਤ ੲਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀਆ ਜੀ ਮਨੂ ਬਹੂਤ ਸੋਣੀਆ ਲਗਦੀਆ ਨੇ ਜੀ ਤੂਹਾਡੀਆ ਸਾਰੀਆ ਵੀਡਿਓਜ ਪਰਿਵਾਰਿਕ ਹੂੰਦੀਆ ਨੇ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤

  • @UshaRani-cd4px
    @UshaRani-cd4px หลายเดือนก่อน

    Very nice viedo

  • @gaggusukhmandeep8208
    @gaggusukhmandeep8208 หลายเดือนก่อน

    Very nice video ji

  • @GurmeetSingh-th8pw
    @GurmeetSingh-th8pw หลายเดือนก่อน +1

    Didi g bhout vdiya Manu tuhadian video bhout vdiya lgi rab tuhanu khush rakhe Chad di kla vich rakhe mehra vakhsa

  • @user-dj5wo8rh3l
    @user-dj5wo8rh3l หลายเดือนก่อน +1

    Very nice story god bless you team members ❤️❤️❤️❤️❤️❤️👍👍👌👌❤️❤️

  • @Royal-ts7ss
    @Royal-ts7ss 28 วันที่ผ่านมา

    Nice video👍

  • @YasinMalik-lk7ju
    @YasinMalik-lk7ju หลายเดือนก่อน

    Very nice

  • @JagjeetSingh-bq4og
    @JagjeetSingh-bq4og หลายเดือนก่อน +4

    ਅਮਨ ਭੈਣ ਬਹੁਤ ਵਧੀਆ ਵੀਡੀਓ ਹੈ ਸਹੀ ਗੱਲ ਹੈ

  • @Lovepreet87084
    @Lovepreet87084 หลายเดือนก่อน

    Very nice video ji ❤❤

  • @jaswinderrana8711
    @jaswinderrana8711 หลายเดือนก่อน

    Nice video ❤

  • @user-jg2yw2qj5j
    @user-jg2yw2qj5j หลายเดือนก่อน

    Nice👍

  • @boharsingh7725
    @boharsingh7725 หลายเดือนก่อน +9

    ਬਹੁਤ ਹੀ ਵਧੀਆ ਬਾਈ ਵਾਹ
    👍👍👍👍👍

  • @harjinderchahal7557
    @harjinderchahal7557 หลายเดือนก่อน

    ਬਹੁਤ ਵਧੀਆ ਵੀਡੀਉ ਐ ਜੀ ਧਿਆਨ ਨਾਲ ਵੇਖੋ ਬਹੁਤ ਵਧੀਆ ਸਿੱਖਿਆ ਮਿਲਦੀ ਜੀ ,,ਅੱਗੇ ਸਿਆਰ ,ਲਾਇਕ ,ਵਧੀਆ ਕੰਮੈਟ ਜ਼ਰੂਰ ਕਰਿਆ ਕਰੋ 🙏🏻🙏🏻

  • @MandeepKaur-nc5dm
    @MandeepKaur-nc5dm หลายเดือนก่อน +1

    Bahut Vidya video aa kaka Sarpanch Bai parmatma Tarki bakshe Mandeep Kaur Patiala 🎉🎉🎉🎉🎉🎉

  • @sarbjitkaur9202
    @sarbjitkaur9202 หลายเดือนก่อน +4

    ਬਹੁਤ ਵਧੀਆ ਜੀ ਵਾਹਿਗੁਰੂ ਜੀ 🙏🙏💞💞

  • @jagwindersingh4176
    @jagwindersingh4176 หลายเดือนก่อน

    Buht hi badia very Nice. Story. Jagwinder singh patiala pB

  • @happyjoshi5426
    @happyjoshi5426 หลายเดือนก่อน +4

    Bahut vadhià story Aman didi parmatma tuhanu khush rakhe happy baisakhi

  • @daljitkaur353
    @daljitkaur353 หลายเดือนก่อน +1

    Very nice storyaman ji❤👍👌❤️❤️❤️💯🙏❤❤

  • @binderdhumi1232
    @binderdhumi1232 หลายเดือนก่อน

    Very nice g❤❤❤❤❤❤❤❤

  • @premgoel8261
    @premgoel8261 หลายเดือนก่อน

    Madam Aman and Raj, you are great. Bahut sunder story hai from Prem Goel Patiala.

  • @msf5937
    @msf5937 หลายเดือนก่อน +7

    ਕਰਮਾ ਤਾ ਅੱਗੇ ਹੀ ਬਹੁਤ ਪਖੰਡੀ ਸੀ ਹੁਣ ਤਾਂ ਰੋਲ ਵੀ ਏਹੋ ਜਿਹਾ ਦੇ ਤਾ ਕਰਮੇ ਤੇ ਪ੍ਰੀਤ ਜੋੜੀ ਬਣਾ ਤੀ ਇਕੋ ਜਿਹੇ ਰਲ ਗਏ ਅਮਨ ਵਧੀਆ ਕਰੀਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

    • @dhundle_Sitare
      @dhundle_Sitare หลายเดือนก่อน

      😂😂😂 ਧੰਨਵਾਦ ਜੀ 😊❤

    • @jaspalkaur1552
      @jaspalkaur1552 หลายเดือนก่อน +2

      😄😄😄

    • @dhundle_Sitare
      @dhundle_Sitare หลายเดือนก่อน +1

      @@jaspalkaur1552 😂😂😂

    • @MohdSuleman-qp4yv
      @MohdSuleman-qp4yv หลายเดือนก่อน

      Dr tc,,,​

  • @jannatpreetsadioura9210
    @jannatpreetsadioura9210 หลายเดือนก่อน +3

    Very nice story god bless you

  • @arshchahal1854
    @arshchahal1854 หลายเดือนก่อน

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅਗਲੇ ਭਾਗ ਦੀੳਡੀਕ

  • @sudeshattri1283
    @sudeshattri1283 หลายเดือนก่อน

    Nice

  • @user-ly5gl2to1i
    @user-ly5gl2to1i หลายเดือนก่อน +2

    ਬਹੁਤ ਵਧੀਆ ਵੀਡੀਓ ਅਮਨ ਦੀਦੀ ਤੇਰੀ ਆਵਾਜ਼ ਬਹੁਤ ਵਧੀਆ

  • @sidhu4385
    @sidhu4385 หลายเดือนก่อน +1

    Bhut sohna soheha ik sachi gtna eh ❤❤❤

  • @neetugold6136
    @neetugold6136 หลายเดือนก่อน

    Nice video

  • @ashwinimehra6357
    @ashwinimehra6357 หลายเดือนก่อน +4

    Preeti jeevan me kabi nahi sudhar sakti d. G ki. Puch he

  • @meetokaur6000
    @meetokaur6000 หลายเดือนก่อน +3

    ਭੈਣ ਆ ਨੂੰ ਰਸਤੇ ਵਾਰੇ ਪਹਿਲਾ ਸੋਚਣਾ ਚਾਹੀਦਾ ਪਰ ਕੇਈ ਕੁੜੀਆਂ ਐਦਾਂ ਦੀਆ ਲਾਲਚੀ ਬਹੁਤ ਹੀ ਆ ਇਸ ਨਾ ਘਰ ਜੋਗੀਆ ਨਾ ਘੱਟ ਜੋਗੀਆ ਰਹੀਦੀਆਂ ਫਿਰ ਉਨਾਂ ਦੇ ਮਾੜੇ ਦਿਨ ਅਉਦੇ ਹੋ ਸਕਦਾ ਕੁੱਛ ਇਸ video to ਸਖਸ਼ਾ ਲੈ ਲੈਣ very nice video ਅਮਨ ਤੇ ਰਾਜ ਬਹੁਤ ਹੀ ਸੋਹਣੀ ਰੋਲ ਆ 🌹🙏👌❤uk

  • @sukhyhayre1353
    @sukhyhayre1353 หลายเดือนก่อน

    👍

  • @ParvinderBasra
    @ParvinderBasra หลายเดือนก่อน

    Raj put keda sahat❤ thekh ah bhi bapu nu gulo kos lagvo put aman put de bala balla ah❤very nice👍 video putro raji khusi rakha waheguru ji❤❤

  • @PrabhjotSingh-hk2on
    @PrabhjotSingh-hk2on หลายเดือนก่อน

    ਬਹੁਤ ਵਧੀਆ ਸਿਖਿਆ ਦਿੱਤੀ ਹੈ, ਧੰਨਵਾਦ ❤

  • @palwinderkaur5461
    @palwinderkaur5461 หลายเดือนก่อน +1

    Excellent work all team members ❤❤❤❤❤❤❤

  • @Gurivloger999
    @Gurivloger999 หลายเดือนก่อน +1

    WAHEGURU JI CHARDI KLA RAKHAN

  • @bhagwantkaur9528
    @bhagwantkaur9528 หลายเดือนก่อน

    Very very very yyyyyyy good massage very yyyyyyyyy good. Video ❤️❤️❤️❤️❤️❤️❤️❤️❤️❤️❤️🎉🎉very good job all teams god bless you always love you too much beta all team ❤❤❤❤❤❤🙏🏻🙏🏻

  • @KulwinderKaur-lz1eb
    @KulwinderKaur-lz1eb หลายเดือนก่อน +1

    Bebe de muh ch pehli vaar waheguru suniya😂😂😂

    • @user-xc3zf7hw3q
      @user-xc3zf7hw3q หลายเดือนก่อน

      ਪਰਲੋ ਨਾ ਆ ਜਾਵੇ ਕਿਤੇ ਫਸਲਾਂ ਬਚਾ ਲਉ ਓਏ ਲੋਕੋ 😂😂 ਵਾਹਿਗੁਰੂ ਵਾਹਿਗੁਰੂ ਹੋਈ ਪਈ ਆ

  • @channiverma176
    @channiverma176 หลายเดือนก่อน

    Karme te preet di jodi vadhiya lgg.di h

  • @KuldevsidhuSidhu
    @KuldevsidhuSidhu หลายเดือนก่อน

    ਅਮਨ ਭਾਬੀ ਇਸ ਵਿਡਿਊ ਦੇ ਹੋਰ ਐਪੀਸੋਡ ਵਣਾਉ ਪਲੀਜ ਬਹੁਤ ਬਦੀਆਂ ਸੀ ਵਿਡਿਊ

  • @tanukaur10
    @tanukaur10 หลายเดือนก่อน +1

    ❤❤😊😊Very Very Very nice video ji😊😊❤❤

  • @harnoorsingj765
    @harnoorsingj765 หลายเดือนก่อน

    Anjali nal harjeet he vadia lagda a wala ne

  • @RanjitKaur-iv2dz
    @RanjitKaur-iv2dz หลายเดือนก่อน +1

    aa bibi di acting menu bhut vdia lgdi a❤❤❤❤❤

  • @HarjinderBhullar6076
    @HarjinderBhullar6076 หลายเดือนก่อน

    ਢਿੱਲੋਂ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਵਧੀਆ ਸੋਚ ਵਾਲਾ ਬੰਦਾ ਬਹੁਤ ਚੰਗਾ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ, ਇਮਾਨਦਾਰ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਹਰਜਿੰਦਰ ਭੁੱਲਰ ਦੀ ਹਰਮਨ ਪਿਆਰੀ ਭਾਬੀ ਵਧੀਆ ਸੋਚ ਦੀ ਮਾਲਕ ਆ

  • @EkamjotBrar-nu7ib
    @EkamjotBrar-nu7ib หลายเดือนก่อน

    ❤❤❤❤❤❤❤❤🎉🎉🎉

  • @RanaJaveed-hg4lc
    @RanaJaveed-hg4lc หลายเดือนก่อน

    Video ch wadhiya massage gaya ay Loka nu so video is best.

  • @MahaSingh-qs6uh
    @MahaSingh-qs6uh หลายเดือนก่อน +5

    ਅਮਨ ਦੀਦੀ ਮੈਂ ਤੁਹਾਡੇ ਨਾਲ ਨਾਟਕ ਭਾਗ ਲੈਣਾ

  • @sanawarjotsinghsanawarjot72
    @sanawarjotsinghsanawarjot72 หลายเดือนก่อน +2

    Very nice Ji bro 🎉🎉🎉❤❤❤

  • @harinder1640
    @harinder1640 หลายเดือนก่อน +2

    Sahi kaha bibi mari v nand v jamin lak gee jado jamin di bat pavei c mari v sas nu aatic😢 aa ga c mari mari sas di dath😢 di karn bani mari nand

  • @satnamkaur2435
    @satnamkaur2435 หลายเดือนก่อน +6

    ਪਰੀਤੋ ਕਹਿੰਦੀ ਭੂਆ ਦਾ ਕਦੀ ਹਾਲ ਨੀ ਪੁਛਿਆ 😂😂😂😂 ਲਗਦੀ ਤਾਂ ਰਾਜ ਦੀ ਭੈਣ ਐ

    • @Veerpalbrar0
      @Veerpalbrar0 หลายเดือนก่อน +1

      😂😂😂

    • @gurbirsidhu3105
      @gurbirsidhu3105 หลายเดือนก่อน +1

      ਸਹੀ

    • @rameshkumari9837
      @rameshkumari9837 20 วันที่ผ่านมา

      Preet bahan kio nhi kahti bua kio kah rhi hai

    • @rameshkumari9837
      @rameshkumari9837 20 วันที่ผ่านมา

      Ab bhi vapis le skti hai zmin preeto bhai ko vapis de de zmin

  • @jasvinderkaur2645
    @jasvinderkaur2645 หลายเดือนก่อน

    Bhut badhiya msg he

  • @Anitarani.........
    @Anitarani......... หลายเดือนก่อน

    Very nice video g god acting family member 🎉🎉🎉🎉

  • @muhammadafzal8112
    @muhammadafzal8112 หลายเดือนก่อน +2

    Joode Aman Tay Sonia de
    Joode anjlee Tay harjeet de
    Joode charno tay kakay de
    Joode karay Tay her preeet de
    Raj Tay Aman de
    Excellent
    Adaqari lawjab sub de

    • @dhundle_Sitare
      @dhundle_Sitare หลายเดือนก่อน

      Thank you so much ji 🙏🥰😊

  • @HarjinderBhullar6076
    @HarjinderBhullar6076 หลายเดือนก่อน

    ਵਧੀਆ ਹੋਇਆ ਅੰਜਲੀ ਨੇ ਪ੍ਰੀਤ ਦਿੜ੍ਹਬੇ ਵਾਲੀ ਬੈਚਰ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤੀ ਬੈਚਰ, ਜਿਹੜੀ ਤੀਵੀਂ ਮੇਰੇ ਭਰਾ ਰਾਜ ਢਿੱਲੋਂ ਘੈਂਟ ਦੀ ਜ਼ਮੀਨ ਲੈਕੇ ਜਾਉ ਉਹਦੇ ਨਾਲ ਐਵੇਂ ਹੋਉ ਸਾਡੇ ਭਰਾ ਢਿੱਲੋਂ ਘੈਂਟ ਦਾ ਦਿਲ ਦਿਖਾਉ,ਉਹ ਤੀਵੀਂ ਬਿਰਧ ਆਸ਼ਰਮ ਦੇ ਵਿਚ ਜਾਉ

  • @user-kd6qp2ov4t
    @user-kd6qp2ov4t หลายเดือนก่อน

    Vedo bhut vdya msg.ji

  • @balbinderkaur1330
    @balbinderkaur1330 หลายเดือนก่อน

    Very very nice aman de s video very nice hundi ha

  • @PrabhjotSingh-um2bm
    @PrabhjotSingh-um2bm หลายเดือนก่อน +1

    Very nice video veer ji ❤❤

  • @KamalKumar-ow7mq
    @KamalKumar-ow7mq หลายเดือนก่อน

    Very very good video

  • @shind8262
    @shind8262 หลายเดือนก่อน +4

    ਬਹੁਤ ਵਧੀਆ ਵੀਡੀਉ ਅਮਨ ਦੀਦੀ 😊

  • @BaldevSingh-gj6ex
    @BaldevSingh-gj6ex หลายเดือนก่อน +1

    👍👍👍👍👍

  • @GurpreetSingh-ui7vq
    @GurpreetSingh-ui7vq หลายเดือนก่อน +1

    ਮੇਰਾ ਸਹੁਰਾ ਬਾਪੂ ਜੀ ਕਾਫ਼ੀ ਸਮਾਂ ਪਹਿਲਾਂ ਸ਼ਰੀਰ ਸੱਡ ਗਿਆ ਸੀ ਤੇ ਮੇਰੀਆਂ ਦੋ ਸਾਲੀਆ ਮੇਰੇ ਘਰ ਵਾਲ਼ੀ ਸਣੇਂ ਤਿੰਨ ਭੈਣਾਂ ਹਨ ਮੈਂ ਆਪਣੇ ਆਪ ਕਾਗਜ਼ ਪੱਤਰ ਤਿਆਰ ਕਰਕੇ ਜ਼ਮੀਨ ਆਪਣੇ ਸਾਲੇ ਦੇ ਨਾਂਮ ਤੇ ਕਰਵਾ ਕੇ ਆਇਆਂ ਸੀ

  • @manjindersingh1822
    @manjindersingh1822 หลายเดือนก่อน

    Very nice video ji waheguru bless u all team members ji

  • @manjeetkaursidhu-zr7mi
    @manjeetkaursidhu-zr7mi หลายเดือนก่อน

    Bhut khoobsurat vdieo 🎉

  • @HarjinderSingh-nr4ky
    @HarjinderSingh-nr4ky หลายเดือนก่อน +1

    Bai Karame Preet nu dhakke vajde vekhke bahut Khushi hoi iho jihe naal eda hona chahyda

    • @dhundle_Sitare
      @dhundle_Sitare หลายเดือนก่อน +1

      ਧੰਨਵਾਦ ਬਾਈ ਜੀ 😊❤

  • @NK-rd4wo
    @NK-rd4wo หลายเดือนก่อน

    Good message for all the sisters

  • @HarishKumar-cl6sy
    @HarishKumar-cl6sy หลายเดือนก่อน

    Preet nu zyada positive role deya kro...

  • @kulwinder169
    @kulwinder169 หลายเดือนก่อน +2

    ਹਰਜੀਤ ਵੀਰੇ ਤੁਸੀਂ ਕਿਉ ਨਹੀ ਵੀਡੀਓ ਵਿਚ ਆਏ

  • @kamaljitsingh1016
    @kamaljitsingh1016 หลายเดือนก่อน

    Bahut badhiya video

  • @sukhmanff8042
    @sukhmanff8042 หลายเดือนก่อน +1

    Very nice video ❤️❤️❤️

  • @user-cz3ib4bq9m
    @user-cz3ib4bq9m หลายเดือนก่อน +4

    ਅਮਨ ਤੇ ਰਾਜ ਬੇਟੇ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਹੈ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @avtarbrar-dm8wg
    @avtarbrar-dm8wg หลายเดือนก่อน

    Very nice video thanks