ਪੰਜ+ਆਬ ਦਾ ਵਾਰਿਸ (ਭਾਗ-10)PUNJAAB DA WARIS (EP-10)NEW PUNJABI WEB SERIES 2024 ! Dhillon Mansa Wala

แชร์
ฝัง
  • เผยแพร่เมื่อ 6 ก.ย. 2024
  • PUNJ+AAB DA WARIS (Ep-10)New Punjabi Web Series 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    Punjabb da waris (Ep-3)
    • ਪੰਜ+ਆਬ ਦਾ ਵਾਰਿਸ (ਭਾਗ-3...
    Punjaab da waris (Ep-4)
    • ਪੰਜ+ਆਬ ਦਾ ਵਾਰਿਸ (ਭਾਗ-4...
    Punjaab da waris)Ep-5)
    • ਪੰਜ+ਆਬ ਦਾ ਵਾਰਿਸ (ਭਾਗ-5...
    Punjaab da waris (Ep-6)
    • ਪੰਜ+ਆਬ ਦਾ ਵਾਰਿਸ (ਭਾਗ-6...
    Punjaab da waris (Ep-7)
    • ਪੰਜ+ਆਬ ਦਾ ਵਾਰਿਸ (ਭਾਗ-7...
    Punjaab da waris (Ep-8)
    • ਪੰਜ+ਆਬ ਦਾ ਵਾਰਿਸ (ਭਾਗ-8...
    Punjaab da waris (Ep-9)
    • ਪੰਜ+ਆਬ ਦਾ ਵਾਰਿਸ (ਭਾਗ-9...
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

ความคิดเห็น • 446

  • @jagdishkaur9755
    @jagdishkaur9755 หลายเดือนก่อน +39

    ਪੰਜਾਬੀ ਸੱਭਿਆਚਾਰ ਦੇ ਰਿਵਾਜ ਮੁਤਾਬਿਕ ਜਵਾਈ ਨੂੰ ਪ੍ਰਾਹੁਣਾ ਕਿਹਾ ਜਾਂਦਾ ਹੈ ਜਿਸ ਤੋਂ ਭਾਵ ਹੈ ਮਹਿਮਾਨ ਨਿਵਾਜ਼ੀ ਦੇ ਤੌਰ ਤੇ ਇਕ ਦੋ ਦਿਨ ਰਹਿਣ ਵਾਲਾ ਮਹਿਮਾਨ।ਇਸ ਹਿਸਾਬ ਨਾਲ ਵਿਆਹੀ ਵਰੀ ਧੀ ਵੀ ਪ੍ਰਾਹੁਣੀ ਹੁੰਦੀ ਹੈ। ਅੰਜਲੀ ਵਾਂਗ ਜਿਹੜੀਆਂ ਜ਼ਿਦ ਨਾਲ ਰਹਿੰਦੀਆਂ ਹਨ ਉਹ ਆਪਣੀ ਕਦਰ ਗਵਾ ਲੈਂਦੀਆਂ ਹਨ। ਚਰਨੋ ਵਾਂਗ ਜਿਹੜੀਆਂ ਮਾਵਾਂ ਧੀਆਂ ਦਾ ਵਧੇਰੇ ਪੱਖ ਲੈਂਦੀਆਂ ਹਨ ਬਾਅਦ ਵਿਚ ਔਖੀਆਂ ਹੁੰਦੀਆਂ ਹਨ।

    • @dhillonmansawala
      @dhillonmansawala  หลายเดือนก่อน +6

      ਬਹੁਤ ਸੋਹਣਾ ਕੂਮੈਟ ਲਿਖੀਆ ਬਾਈ ਦਿਲੌ ਧੰਨਵਾਦ🙏

    • @monkey_luffy-368
      @monkey_luffy-368 หลายเดือนก่อน +2

      ❤❤

    • @jagseersingh768
      @jagseersingh768 หลายเดือนก่อน +2

      ਸ਼ਬਦਾਂ ਦੀ ਤਾਰੀਫ਼ ਨਹੀਂ ਕਰ ਸਕਦੇ

    • @daljitgill8754
      @daljitgill8754 หลายเดือนก่อน +2

      You guys showed the real truth of Canada.
      I know soo many girls here who are tolerating verbal abuse,sexual harassment from their employers.
      I wish they can stand up for their rights.Most of them are scared to take any action.
      I admire all your vedios. Your team is very talented.We r planning to come to visit India next year.Our wish is to meet you all.
      Pls provide me with your contact information.
      Daljit from Vancouver

    • @MandeepSingh-zk4kj
      @MandeepSingh-zk4kj หลายเดือนก่อน

  • @Maninder_brar
    @Maninder_brar หลายเดือนก่อน +61

    ਰਾਜ ਬਾਈ ਵਾਲਾ ਫੈਸਲਾ ਅਸੀਂ ਵੀ ਲਿਆ ਆਵਦੇ ਬੇਟੇ ਨੂੰ ਕੈਨੇਡਾ ਤੋਂ ਪੰਜਾਬ ਵਾਪਸ ਬੁਲਾ ਕੇ ਸਾਡੇ ਲਈ ਵੀ ਬੱਚੇ ਦੀ ਜਿੰਦਗੀ ਕੀਮਤੀ ਆ ਕੈਨੇਡਾ ਨਹੀਂ,,,,now we are happy together ❤❤❤

    • @italiansandeep
      @italiansandeep หลายเดือนก่อน +5

      Good 👍

    • @GurkeeratdhillonSaab
      @GurkeeratdhillonSaab หลายเดือนก่อน

      ਬਹੁਤ ਲੋਕ ਕੂਮੈਂਟ ਕਰ ਰਹੇ ਕਨੇਡਾ ਵਧੀਆ ਕੰਮ ਹੈ ਕੋਣ ਕਹਿੰਦਾ ਕੰਮ ਹੈਨੀ ਜਿਹੜੀਆਂ ਢੀਕਤਾ ਪਰੇਸਾਨੀਆ ਲੋਕ ਫੇਸ ਕਰਦੇ ਨੇ ਨਾਟਕ ਵਿੱਚ ਉਹ ਦਿਖਾਇਆ ਜਾਂਦਾ

    • @Maninder_brar
      @Maninder_brar หลายเดือนก่อน

      @@GurkeeratdhillonSaab ਜੋਂ ਕੁਝ ਅਸੀਂ ਏਥੇ ਬੈਠੇ ਸੋਚਦੇ ਆ ਓਥੇ ਏਜੇਹਾ ਕੁਝ ਵੀ ਨਹੀਂ। ਅਸੀ ਖੁਦ 4 ਮਹੀਨੇ ਲਾ ਕੇ ਆਏ ਆ ਤੇ ਬੇਟੇ ਨੂੰ ਨਾਲ ਲੈਕੇ ਆਏ ਆ,,,ਸਟੂਡੈਂਟ ਬਹੁਤ ਜਿਆਦਾ ਔਖੇ ਆ ਓਥੇ

    • @surindergill5186
      @surindergill5186 หลายเดือนก่อน

      That’s true i am living here in Canada from long time around forty five years then Canada was nice to live but in these days it’s very true this video is showing everything in reality very nice. And real aman you guys show real life in Canada this time thank you ❤

  • @Davinderdhaula
    @Davinderdhaula หลายเดือนก่อน +18

    ਬਿਲਕੁਲ ਸਹੀ ਹਾਲਾਤ ਦਿਖਾਏ ਆ .....ਆਪਣੇ ਕਨੇਡਾ ਰਹਿੰਦੇ ਬੱਚਿਆਂ ਨੂੰ ਸਿੱਧਾ ਕਹੋ ..ਇੱਥੇ ਜੇ ਕੁਝ ਬਣਦਾ ਤਾਂ ਰਹਿ ਨਹੀ ਚੁੱਪ ਕਰਕੇ ਵਾਪਸ ਆ ਜਾ ...ਬੱਚਿਆਂ ਕੋਲ ਉਧਰ ਟਿਕਟ ਨੂੰ ਵੀ ਪੈਸੇ ਨਹੀ ...ਟਿਕਟ ਇਧਰੋ ਕਟਵਾਓ ਵਾਪਸ ਬੁਲਾਓ ..ਅਸਲੀਅਤ ਇਹੀ ਆ

  • @SimranSingh-zx4wj
    @SimranSingh-zx4wj หลายเดือนก่อน +7

    ਵੈਰੀ ਨਾਈਸ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤

  • @manjeetbrar6805
    @manjeetbrar6805 หลายเดือนก่อน +20

    ਸੋਨੀਆ ਇਕ ਡੰਡਾ ਚੱਕ ਅੰਜਲੀ ਹਰਜੀਤ ਦੇ ਗਿੱਟੇ ਭਨ ਦੇ। ਕਡ ਬਾਹਰ।😅 ਮਨਜੀਤ ਪੱਤੋਂ

    • @KulwinderShergillShergil-tb7jj
      @KulwinderShergillShergil-tb7jj หลายเดือนก่อน +2

      ਤੂੰ ਆਜਾ ਨਾਲ ਹੀ 😂

    • @jagseersingh768
      @jagseersingh768 หลายเดือนก่อน +1

      ਅੰਜਲੀ ਆਪਣੇ ਕਿਰਦਾਰ ਨੂੰ ਵਧੀਆ ਨਿਭਾਉਦੇ ਹੋ ਲੱਗੇ ਰਹੋ

    • @KulwinderShergillShergil-tb7jj
      @KulwinderShergillShergil-tb7jj หลายเดือนก่อน

      @@jagseersingh768 Ryt

  • @jasvirkaur487
    @jasvirkaur487 หลายเดือนก่อน +6

    ਸੋਨੀਆ ਇਨਾ ਨੂੰ ਘਰ ਤੋ ਬਹੁਰ ਕੱਡਦੇ ਮਾ ਨੂੰ ਅਕਲ਼ਆਈ video bahut Soni a

  • @meetokaur6000
    @meetokaur6000 หลายเดือนก่อน +6

    ਜੈਸਮੀਨ ਨੂੰ ਦੇਖ ਕੇ ਪਤਾ ਲਗ ਗਿਆ ਰਾਜ ਤੇ ਅਮਨ ਬਹੁਤ ਹੀ good ਆ very nice ਬਹੁਤ ਹੀ ਸੋਹਣਾ ਕੀਤਾ ਜੇਹੜਾ ਇਨ੍ਹਾਂ ਨੇ ਸਹੀ ਫ਼ੈਸਲਾ ਲਿਆ uk

  • @sebobabe
    @sebobabe หลายเดือนก่อน +12

    ਸਾਡੀ ਟੀਮ ਦੀ ਮੇਹਨਤ ਦੀ ਤੁਸੀਂ ਕਦਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਸੀਬੋ ਬੇਬੇ🙏

  • @crazygamerz136
    @crazygamerz136 หลายเดือนก่อน +5

    ਰਾਜ ਵੀਰ ਜੀ ਦੇ ਫ਼ੈਸਲਾ ਬਹੁਤ ਵਧੀਆ ਸੀ ❤❤❤❤❤❤

  • @KulwinderShergillShergil-tb7jj
    @KulwinderShergillShergil-tb7jj หลายเดือนก่อน +9

    ਸੋਨੀਆ ਦਾ ਮਾੜਾ ਹਾਲ ਆ ਘਰਵਾਲਾ ਬਾਹਰ ਭੇਜਿਆ ਨਾ ਕੋਈ ਫੋਨ ਕਰਦਾ ਨਾਂ ਪੈਸੇ ਭੇਜਦੇ । ਜਵਾਈ ਘਰ ਸਾਂਭ ਕੇ ਬੈਠ ਗਿਆ ।। ਕਿੰਨਾਂ ਦੁੱਖ ਹੋਇਆ ਜਦ ਬੇਬੇ ਨੇ ਕਿਹਾ ਸਾਡੀ ਉਮਰ ਆ ਮਰ ਜਾਾਂਣ ਦੇ ਸਾਨੂੰ 😢 ਕੀ ਕਰਨਾ ਜੀਅ ਕੇ । ਰਾਜ ਵੀਰੇ ਤੇ ਅਮਨ ਭੈਣ ਨੇ ਵਧੀਆ ਫੈਸਲਾ ਲਿਆ ਜੈਸਮੀਨ ਨੂੰ ਵਾਪਿਸ ਘਰ ਬੁਲਾ ਲਿਆ ਐਥੇ ਕੋਈ ਨੋਕਰੀ ਵੇਖ ਲੈਣਗੇ ।। ਸਾਨੂੰ ਸਭ ਨੂੰ ਜਾਗਰੂਕ ਕੀਤਾ ਗਿਆ ਹੈ ਜੋ ਸਾਨੂੰ ਬਾਹਰ ਜਾਂਣ ਦਾ ਭੂਤ ਸਵਾਰ ਹੈ ਨਾ ਉਹ ਐਥੇ ਕੋਈ ਕੰਮ ਕਾਰ ਵੇਖਣ ।। ਆਪਣੇ ਧੀਆਂ ਪੁੱਤਾਂ ਨਾਲੋ ਤਾਂ ਬਿਗਾਨੇ ਪੁੱਤ ਚੰਗੇ ਆ ਜੋ ਬਜ਼ੁਰਗਾਂ ਦੇ ਦੁੱਖ ਸੁੱਖ ਸਮਝਦੇ ਨੇ । ਹੁਣ ਅੰਜਨੀ ਕਹਿੰਦੇ ਅਸੀ ਕਿਹੜਾ ਦਵਾਈ ਨੀ ਦਿਵਾਉਂਦੇ । ਬੇਬੇ ਨੇ ਸਹੀ ਕਿਹਾ ਤੁਸੀ ਆਪਣਾ ਘਰ ਸਾਂਭੋ ਅਸੀ ਆਪੇ ਕਰਲਾ ਗੇ ਜਿਵੇਂ ਹੋਵੂ ।। ਬਹੁਤ ਸੋਹਣੀ ਵੀਡਿੳੇ ਸੋਹਣੀ ਐਕਟਿੰਗ ਅਮਨ ਭੈਣ ਜੈਸਮੀਨ ਤੇ ਸੋਨੀਆ । ਅੰਜਨੀ ਦੇ ਨੈਗੈਟਿਵ ਰੋਲ ਕਰਕੇ ਇਹ ਕਹਾਣੀ ਵਧੀਆ ਲੱਗਦੀ ਹੈ । ਜੈਸਮੀਨ ਬੋਲਦੇ ਬਹੁਤ ਸੋਹਣਾ ਨੇ😊 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @dhillonmansawala
      @dhillonmansawala  หลายเดือนก่อน +1

      ਕੁਲਵਿੰਦਰ ਕੋਰ ਜੀ ਤੁਸੀ ਸਟੋਰੀ ਨੂੰ ਸਮਝ ਗਏ ਦਿਲੌ ਧੰਨਵਾਦ ਤੁਹਾਡਾ🙏

  • @Maninder_brar
    @Maninder_brar หลายเดือนก่อน +21

    ਅੰਜਲੀ ਤਾਂ ਅਭੀ ਦੀ ਸ਼ਰੀਕ ਬਣ ਕੇ ਬਹਿ ਗਈ ਕਿਵੇਂ ਹੱਕ ਜਤੋਂਦੀ ਆ ਘਰ ਤੇ,,,,ਜਸਮੀਨ ਨੇ ਵਧੀਆ ਫੈਸਲਾ ਲਿਆ ਜੋਂ ਹੋ ਗਿਆ ਠੀਕ ਆ ਆਉਣ ਵਾਲੀ ਜਿੰਦਗੀ ਬਾਰੇ ਸ਼ੋਚੋ,,,,,ਬਹੁਤ ਵਧੀਆ ਵੀਡਿਓ ❤❤❤❤❤❤❤ਮਨਿੰਦਰ ਬਰਾੜ

  • @AmritpalSingh-vt9sy
    @AmritpalSingh-vt9sy หลายเดือนก่อน +3

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤

  • @ManjeetKaur-lf4ws
    @ManjeetKaur-lf4ws หลายเดือนก่อน +4

    Very nice video. Charno te Sonia diyan gallan sun ke rona aa gya

  • @MandeepKaur-nc5dm
    @MandeepKaur-nc5dm หลายเดือนก่อน +3

    Bahut Vidya story aa Baheri aa sab hi ho reha balkul Sach Hai g all Family members are good acting ❤❤❤❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤

    • @dhillonmansawala
      @dhillonmansawala  หลายเดือนก่อน

      ਕਿੱਥੇ ਲੱਭਣੀ ਮੌਜ ਪੰਜਾਬ ਵਰਗੀ 👍

  • @narinderpal1854
    @narinderpal1854 หลายเดือนก่อน +26

    ਜੈਸਮੀਨ ਦਾ ਰੋਲ ਬਹੁਤ ਵਧੀਆ। ਕੁੜੀ ਸੋਹਣੀ ਆ ਤੇ ਲਗਦਾ ਕਿ ਸਿਆਣੀ ਵੀ ਆ।

  • @leelasingh226
    @leelasingh226 หลายเดือนก่อน +5

    ਚਰਨੋਂ ਅੰਜਲੀ ਤੇ ਹਰਜੀਤ ਤਾਂ ਅਭੀ ਦੇ ਸ਼ਰੀਕ ਬਣ ਬੈਠ ਗੲਏ ਆਪਣਾ ਜ਼ਮੀਨ ਘਰ ਹੱਕ ਜਿਤਾਰਹੇ ਨੇ ਸਿਰ ਵੀ ਚਰਨੋਂ ਦੇ ਚੜਾਏ

  • @AmrikSingh-hx3cf
    @AmrikSingh-hx3cf หลายเดือนก่อน +2

    ਇਹ ਗੱਲ ਬਿਲਕੁਲ ਸਹੀ ਆ ਕਿ ਫੌਰਨ ਦੇ ਹਾਲਾਤ ਅੱਜਕੱਲ ਬਹੁਤ ਮਾੜੇ ਹਨ.

  • @Tejas-i6v
    @Tejas-i6v หลายเดือนก่อน +1

    ਬਹੁਤ ਵਧੀਆ ਸਟੋਰੀ ਹੈ ਵਹਿਗੁਰੂ ਜੀ ਤਰੱਕੀਆ ਬਖਸ਼ਣ

  • @sukhdeepsidhu2342
    @sukhdeepsidhu2342 หลายเดือนก่อน +3

    Very nice story Rajveer Dhillon veer, Aman dhillon sister ji 👍🎉 🎈🌷🌹

  • @KuldeepSingh-sj7gk
    @KuldeepSingh-sj7gk หลายเดือนก่อน +2

    ਬਾਪੂ ਡੰਡਾ ਚੁੱਕ ਤੇ ਮੂਹਰੇ ਲਾ ਲਾਉ ਅੰਜਲੀ, ਤੇ ਹਰਜੀਤ ਨੂੰ

    • @dhillonmansawala
      @dhillonmansawala  หลายเดือนก่อน

      ਹਾ ਸਹੀ ਹੈ ਫਿਰ ਲੋਟ ਆਉਣਗੇ

  • @lakhvirsingh9614
    @lakhvirsingh9614 หลายเดือนก่อน +4

    ਵਾਹ ਕਿਆ ਬਾਤ ਅ ਹਰਜੀਤ ਕਿੰਨਾ ਚਲਾਕ ਬਣਦਾ ਸੀ 😂

  • @GurinderSingh-ow5wl
    @GurinderSingh-ow5wl หลายเดือนก่อน +2

    JAI MATA DI .

  • @RajveerkaurRajveerkaur-k8t
    @RajveerkaurRajveerkaur-k8t หลายเดือนก่อน +2

    Very very very nice video

  • @jagdeepsingh2918
    @jagdeepsingh2918 หลายเดือนก่อน +2

    Very very nice video Aman didi ❤❤❤❤🎉🎉

  • @SimranSingh-zx4wj
    @SimranSingh-zx4wj หลายเดือนก่อน +5

    ਅਮਨ ਦੀਦੀ ਮੇਰੇ ਚਾਚਾ ਜੀ ਦਾ ਬੇਟਾ ਗਿਆ ਸੀ ਕਨੇਡਾ ਪਰ ਉਹ ਦੋ ਮਹੀਨੇ ਬਾਅਦ ਹੀ ਵਾਪਸ ਆ ਗਿਆ ਉੱਥੇ ਰੋਂਦਾ ਸੀ ਉਹ ਮਨ ਨਹੀਂ ਸੀ ਲੱਗਦਾ ਫਿਰ ਮੇਰੇ ਚਾਚਾ ਜੀ ਨੇ ਉਸ ਨੂੰ ਵਾਪਸ ਬੁਲਾ ਲਿਆ

    • @jagseersingh768
      @jagseersingh768 หลายเดือนก่อน +2

      ਅਸੀਂ ਵੀ ਬਾਹਰੋ ਹੋ ਆਏ ਜੋ ਮੌਜ ਪੰਜਾਬ ਵਿੱਚ ਹੈ ਉਹ ਕਿਤੇ ਹੋਰ ਹੋ ਨਹੀ ਸਕਦੀ

    • @SimranSingh-zx4wj
      @SimranSingh-zx4wj หลายเดือนก่อน

      @@jagseersingh768 ਬਹੁਤ ਵਧੀਆ ਕੀਤਾ ਕਿਸੇ ਅੱਗੇ ਨੌਕਰਾਂ ਵਾਂਗ ਕੰਮ ਕਰਕੇ ਕੋਈ ਫਾਇਦਾ ਨਹੀਂ ਇਸ ਲਈ ਆਪਣੇ ਪੰਜਾਬ ਵਰਗੀ ਕਿਤੇ ਮੌਜ ਨਹੀਂ

  • @GurinderSingh-ow5wl
    @GurinderSingh-ow5wl หลายเดือนก่อน +3

    WAHEGURU JI

  • @gaganbilling5152
    @gaganbilling5152 หลายเดือนก่อน +2

    Very nice video ji 👍

  • @deVilBrar9
    @deVilBrar9 หลายเดือนก่อน +1

    Nice story ❤❤
    God bless you all team members 🙏🙏🙏🙏

  • @user-sz9fc5oo6i
    @user-sz9fc5oo6i หลายเดือนก่อน +2

    Ki very good video ❤❤❤❤❤

  • @SandeepKaur-qf1xf
    @SandeepKaur-qf1xf หลายเดือนก่อน +1

    Bht vdya video GBU all team always be happy ☺️❤

  • @husanjoy9456
    @husanjoy9456 หลายเดือนก่อน +1

    Very nice video g 🎉🎉🎉God bless u 🎉🎉🎉

  • @dhara1449
    @dhara1449 หลายเดือนก่อน +3

    W WAHEGURU JI !

  • @babybansal7679
    @babybansal7679 หลายเดือนก่อน +4

    Bhut vadia video aa nest video jaldi to jaldi aawaye

  • @Varindersidhu971
    @Varindersidhu971 หลายเดือนก่อน +2

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @shiratsidhu78
    @shiratsidhu78 หลายเดือนก่อน +2

    Nice story ji 👍😍

  • @ManjitKaur-lu7oy
    @ManjitKaur-lu7oy หลายเดือนก่อน +3

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 10ਵਾ ਭਾਗ ਦੇਖ ਰਹੀ ਆ ਜੀ ਭੂਚਾਲ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

  • @nehagurpal274
    @nehagurpal274 หลายเดือนก่อน +1

    Very nice video aman dii 😊

  • @babybansal7679
    @babybansal7679 หลายเดือนก่อน +2

    God bless u all team members

  • @user-en4no9vu4l
    @user-en4no9vu4l หลายเดือนก่อน +1

    Very nice story god bless you all teem siraaaaaaa

  • @pirtpalsamrao2940
    @pirtpalsamrao2940 หลายเดือนก่อน +2

    very nice video ji 👍👍👍👌🏿👌🏿🥰🥰🥰

  • @user-sz9fc5oo6i
    @user-sz9fc5oo6i หลายเดือนก่อน +1

    Very attttttttt video ❤❤❤❤❤❤

  • @Kamleshranimittal
    @Kamleshranimittal หลายเดือนก่อน +1

    Nice video nice story..v good❤❤❤❤

  • @JaspreetKaur-ld3ux
    @JaspreetKaur-ld3ux หลายเดือนก่อน

    ਬਹੁਤ ਵਧੀਆ ਵੀਡਿਓ ਜੀ ❤❤ ਐਵੇਂ ਹੀ ਤੁਸੀ ਤਰੱਕੀ ਕਰਦੇ ਰਹੋ 😊😊god bless you 🎉🎉

  • @laddiaulakh4394
    @laddiaulakh4394 หลายเดือนก่อน +1

    ❤❤❤❤

  • @BalrajSingh-uy4um
    @BalrajSingh-uy4um หลายเดือนก่อน +1

    Nic story aman dhillon ji ❤❤good 👌

  • @Sarbjitkaurs
    @Sarbjitkaurs หลายเดือนก่อน +1

    Nice video 🎉🎉

  • @Maninder_brar
    @Maninder_brar หลายเดือนก่อน +1

    Thank God 🙏 wait is over ❤❤❤❤

  • @user-nl9ex4fp5n
    @user-nl9ex4fp5n หลายเดือนก่อน +3

    ਬਹੁਤ। ਹੀ ਵਧੀਆ ਸਟੋਰੀ ਜੀ ਥੈਕਯੂ ਜੀ🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷

  • @BalbirSingh-ji6vv
    @BalbirSingh-ji6vv หลายเดือนก่อน +2

    ਘਰ ਦੇ ਮੇਨ ਬੰਦੇ ਕੀਤੀ ਗਈ ਇੱਕ ਛੋਟੀ ਜਿਹੀ ਗਲਤੀ ਘਰ ਨੂੰ ਨਰਕ ਬਣਾ ਦਿੰਦੀ ਹੈ। ਇਹੀ ਗ਼ਲਤੀ ਅਵੀ ਦੀ ਮਾਂ ਵੱਲੋਂ ਕੀਤੀ ਗਈ ਹੈ।

    • @dhillonmansawala
      @dhillonmansawala  หลายเดือนก่อน

      ਸ਼ੁਕਰਾਨੇ ਜਿਉ🙏

  • @ShaminderKaur-d8b
    @ShaminderKaur-d8b หลายเดือนก่อน +1

    ਚਰਨੋਂ ਨੂੰ ਵੀ ਹੁਣ ਪਤਾ ਲੱਗਿਆ । ਪਹਿਲਾਂ ਅੰਜਲੀ ਪਿਛੇ ਲੱਗੀ ਫਿਰਦੀ ਸੀ।

  • @gamingwithvansh6507
    @gamingwithvansh6507 หลายเดือนก่อน +1

    Bhut bhut badhiya video ❤️❤️❤️❤️

  • @kiranarora8354
    @kiranarora8354 หลายเดือนก่อน

    Very nice story god bless you sister aman ro raj veer ji ❤❤

  • @Paramjitkaur-hp7hm
    @Paramjitkaur-hp7hm หลายเดือนก่อน

    ਬਹੁਤ ਵਧੀਆ ਗੱਲ ਹੈ ਜੈਸਮੀਨ ਨੂੰ ਇਡੀਆ ਵਾਪਸ ਮੰਗਵਾਉਣ ਲਈ

  • @Kulwindermatta
    @Kulwindermatta หลายเดือนก่อน +1

    Very nice video g ❤

  • @Kamaljitkaurwm5hg5sg4e
    @Kamaljitkaurwm5hg5sg4e หลายเดือนก่อน +10

    ਹਰਜੀਤ ਤਾਂ ਏਨਾ ਚਾਲਾਕ ਨਹੀਂ ਸੀ ਅੰਜਲੀ ਨੇ ਆਪਣੇ ਵਰਗਾ ਬਣਾ ਲਿਆ

  • @swarnjeetkaur5726
    @swarnjeetkaur5726 หลายเดือนก่อน

    Very Very nice vedio Very nice acting jasmine god bless 🙌 you all family members keep it up

  • @harpreetAulakh-ig9nw
    @harpreetAulakh-ig9nw หลายเดือนก่อน +1

    Veere sodian sarian videos boht vdia hundia boht vdia acting aa sari team di

  • @Somasoma-gf2fz
    @Somasoma-gf2fz หลายเดือนก่อน +3

    Canda vich km ta mil da sade bache jma sit ne bahut km mil da

  • @babybansal7679
    @babybansal7679 หลายเดือนก่อน +2

    Good job

  • @AmandeepSingh-tn7dd
    @AmandeepSingh-tn7dd หลายเดือนก่อน +1

    Bht vdia story aa ... Aman dii nd Raj bro bht vdia 🎉🎉🎉

  • @jassimahi7150
    @jassimahi7150 หลายเดือนก่อน +1

    Very nice video love you guys 💓

  • @user-qb2wi4tx1s
    @user-qb2wi4tx1s หลายเดือนก่อน +1

    ਵਹੋਤ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ ਤੁਹਾਡੀਆਂ ਮੂਵੀਆਂ ਵਹੋਤ ਵਧੀਆ ਹੁੰਦੀਆਂ ਹਨ ਬਦੇਸ਼ਾਂ ਦੇ ਵਿਚ ਕੁੜੀਆਂ ਮੁੰਡਿਆਂ ਵਹੋਤ ਬੁਰਾ ਹਾਲ ਹੈ ਇਹ ਸਚਾਈ ਹੈ

    • @dhillonmansawala
      @dhillonmansawala  หลายเดือนก่อน +1

      ਸ਼ੁਕਰਾਨੇ ਜਿਉ🙏

  • @sardajijagmohan3191
    @sardajijagmohan3191 หลายเดือนก่อน +2

    ਏਸੀ ਲਾ ਕੇ ਬੈਠ ਹਰਜੀਤ ਗਰਮੀ🔥🔥🔥 ਚ ਭਿਜਿਆ ਪਿਆ😂

    • @dhillonmansawala
      @dhillonmansawala  หลายเดือนก่อน

      ਬਾਈ ਜੀ ਅਵਾਜ ਸਹੀ ਨਹੀ ਆਉਂਦੀ ਜੇਕਰ ਪੱਖਾ ਜਾ ਏਸੀ ਲਾਉਦੇ ਹਾ🤣🤣

  • @baljitkaur6940
    @baljitkaur6940 หลายเดือนก่อน

    Sat shri akal sari team nu ji.wellplay all team members. Excellent msg in this story. Thanks dear Aman Sister for amazing series. ❤❤❤❤❤ l like ur all videos ❤❤

  • @bhupindergaddu4562
    @bhupindergaddu4562 หลายเดือนก่อน +1

    Very good video team 👍 👏 👌 🙌 🎉 anjali should be ashamed of herself, treating her parents like this, such a Greedy person harjit 😮

  • @usharani-or1sl
    @usharani-or1sl หลายเดือนก่อน +1

    Very nice video 🎉🎉

  • @RupinderKaur-ec4si
    @RupinderKaur-ec4si หลายเดือนก่อน +1

    Nice story 👏👏❤❤❤❤

  • @sarbjitkaur9202
    @sarbjitkaur9202 หลายเดือนก่อน +2

    ਬਹੁਤ ਵਧੀਆ ਜੀ 🙏🙏❤❤

  • @KamalKumar-ow7mq
    @KamalKumar-ow7mq หลายเดือนก่อน +1

    Very nyc series

  • @sukhmanikaurmani6892
    @sukhmanikaurmani6892 หลายเดือนก่อน +1

    Nice video

  • @GurkeeratdhillonSaab
    @GurkeeratdhillonSaab หลายเดือนก่อน

    All' team members good work nice consept

  • @JasdeepSingh-nv1rk
    @JasdeepSingh-nv1rk หลายเดือนก่อน +1

    ❤❤❤ very very nice video ji Aman dhillon didi ❤❤❤🎉🎉🎉🎉

  • @AmandeepSingh-tn7dd
    @AmandeepSingh-tn7dd หลายเดือนก่อน +1

    Raj bro nd Aman dii nu dilon salute aa .... Wese sari team vdia .... Waheguru ji meher krn 🙏🙏

  • @Anureet9090
    @Anureet9090 หลายเดือนก่อน +1

    God bless you

  • @NandKishor-bl8ls
    @NandKishor-bl8ls หลายเดือนก่อน +1

    After Aman only Jesmin

  • @parmindermangat657
    @parmindermangat657 หลายเดือนก่อน +1

    Very very nice video ❤❤🎉🎉

  • @khushreetkaur8014
    @khushreetkaur8014 หลายเดือนก่อน +1

    Bahut vadia episode ❤❤

  • @SushilSharma-ee6sj
    @SushilSharma-ee6sj หลายเดือนก่อน +1

    Nice episode 🌹👍

  • @waitloseandgain44
    @waitloseandgain44 หลายเดือนก่อน +1

    Bahut vadia video hai ji tuhadi agla bhag jaldi bejna please ❤❤❤❤

  • @BaldevSingh-gj6ex
    @BaldevSingh-gj6ex หลายเดือนก่อน +1

    🙏🙏🙏🙏🙏

  • @mandeepmann8730
    @mandeepmann8730 หลายเดือนก่อน +1

    ਵੈਰੀ ਨਾਇਸ ਅਮਨ ਦੀਦੀ ਜੀ ਸਤਿ ਸ੍ਰੀ ਅਕਾਲ ਜੀ❤❤❤❤💞⚘⚘👌👌👍👍

    • @dhillonmansawala
      @dhillonmansawala  หลายเดือนก่อน

      ਸ਼ੁਕਰਾਨੇ ਜਿਉ🙏

  • @jaswantkharoud2958
    @jaswantkharoud2958 หลายเดือนก่อน +1

    Nice❤❤🎉

  • @lakhabhullar4402
    @lakhabhullar4402 หลายเดือนก่อน +1

    Bahut vadea massage detha bai ji 🎉🎉🎉🎉🎉🎉🎉🎉🎉❤❤❤

  • @harpinderkaur5550
    @harpinderkaur5550 หลายเดือนก่อน +1

    Nice Ji ❤❤❤❤

  • @Anitarani.........
    @Anitarani......... หลายเดือนก่อน +1

    Bhut sohni video g👌👌👌

  • @user-zi2lg7ti3v
    @user-zi2lg7ti3v หลายเดือนก่อน +5

    ਬਹੁਤ ਵਧੀਆ ਵੀਡੀਓ ਆ ਅਮਨ ਭੈਣ ❤🎉🌟✨👌☝️👍🤞💐🌹🌈🦚🥇💝💘🥰😍💫💥🧡💛💚💙💜🤎🖤🤍💌💕💞💓💖💝💝❣️👍🌹🌷🌺🌸💮🏵️🌻🌼🍂🍁🌾🌱🌿🍃☘️☃️☁️🌨️🌩️🌥️☀️🌍🌎🪐🙊🙉🦚🦜🐧🍔🥪🍧🍨🍫🍬🍭🧁💒🏩⛲🏙️🌆🌃🌉🌇🏘️🏡

  • @gurshansingh8127
    @gurshansingh8127 หลายเดือนก่อน +1

    ਬਹੁਤ ਵਧੀਆ ਜੀ

  • @user-hx4zy3mv7i
    @user-hx4zy3mv7i หลายเดือนก่อน +1

    Very nice video a ji waheguru ji khush rakhe sari teem nu 🙏 gulab dhillon Bathinda 🙏🌹💐🌼❤️👌👍

  • @baldevsingh6204
    @baldevsingh6204 หลายเดือนก่อน +1

    Very nice

  • @mahekbhatti4229
    @mahekbhatti4229 หลายเดือนก่อน +2

    ❤❤😊😊

  • @kirankaranvirveryrealplayi3957
    @kirankaranvirveryrealplayi3957 หลายเดือนก่อน +1

    Raj Aman ji aap ki sab vdo i see all are nice vdo acting is really nice Good

  • @MalkeetSingh-sr3ec
    @MalkeetSingh-sr3ec หลายเดือนก่อน +1

    Nice

  • @jagseersingh768
    @jagseersingh768 หลายเดือนก่อน

    ਮੈਂ ਤੁਹਾਡੇ ਨਾਟਕ ਨਾਲ ਬਹੁਤ ਟਾਈਮ ਤੋਂ ਜੁੜੀ ਹਾਂ ਰਾਜ ਜੀ ਦਾ ਰੋਲ ਹਰੇਕ ਨਾਟਕ ਵਿਚ ਬਹੁਤ ਸੋਹਣਾ ਹੁੰਦਾ ਹੈ ਬਾਬਾ ਜੀ ਤਰੱਕੀਆਂ ਦੇਣ❤

  • @soniuppal161
    @soniuppal161 หลายเดือนก่อน +1

    Raj y tu kaint banda ha

  • @user-yw2hl8uq1r
    @user-yw2hl8uq1r หลายเดือนก่อน +1

    Aaj ka topic nice.

  • @harsimrankaursimran8262
    @harsimrankaursimran8262 หลายเดือนก่อน +1

    ਬਹੁਤ ਦਿਲਚਸਪ ❤❤❤❤❤❤

  • @AmandeepSingh-tn7dd
    @AmandeepSingh-tn7dd หลายเดือนก่อน +2

    Zindge da jva sch dikhea aj Raj bro nd Aman dii ... Dkh ke Rona bii aunda 😢😢 zindge da sch aa Anjali de rool dkh ke nd forn di schea jasmen de rool ne dikhea aa 🎉🎉🎉

  • @gagandeepkaur-ll4hg
    @gagandeepkaur-ll4hg หลายเดือนก่อน +1

    Buth vadia video a aman ਦੀਦੀ ji wmk ❤❤❤❤

    • @dhillonmansawala
      @dhillonmansawala  หลายเดือนก่อน

      ਸ਼ੁਕਰਾਨੇ ਜਿਉ🙏

  • @swaranjitkaur2197
    @swaranjitkaur2197 หลายเดือนก่อน +1

    1st comment 🎉