ਪੇਕੇ ਹੁੰਦੇ ਮਾਵਾਂ ਨਾਲ-ਭਾਗ 1 | peke hunde mavaan nal | nre punjabi movies 2024

แชร์
ฝัง
  • เผยแพร่เมื่อ 9 เม.ย. 2024
  • #punjabishortmovie2023 #comedy #punjabidrama #punjabi #funny #desi #maa #mother #pindawale #villagelife #gharparivar #husband #husbandwifecomedy #sarpanch #sarpanchni #villagelifestyle #pindlifestyle #mansa
  • บันเทิง

ความคิดเห็น • 263

  • @happy_harman9725
    @happy_harman9725 3 หลายเดือนก่อน +16

    ਬਹੁਤ ਹੀ ਸੋਹਣੀ ਵੀਡੀਓ ਵੇਖ।ਕੇ।ਮਨ ਜਾ ਭਰ ਆਇਆ 😢😢 ਆਪਣੀਆ ਮਾਂ ਤੋ ਬਿਨਾ ਪੇਕੇ ਘਰ ਇਹੋ ਜਿਹਾ ਸਲੂਕ ਹੁੰਦਾ ਹੈ ਪੇਕੇ ਹੁੰਦੇ ਮਾਂਵਾਂ ਨਾਲ ,

  • @kaurkaur7163
    @kaurkaur7163 3 หลายเดือนก่อน +10

    ਬਹੁਤ ਵਧੀਆ। ਕੋਈ ਕਹਿ ਨੀ ਸਕਦਾ ਕਿv video ਆ ਬਿਲਕੁਲ ਅਸਲੀਅਤ ਲਗਦੀ ਆ ਕਮਾਲ ਦੀ ਕਲਾਕਾਰੀ ਆਮ ਘਰਾਂ ਚ ਵਾ ਕਮਾਲ talent🎉🎉

  • @manjeetkaursidhu-zr7mi
    @manjeetkaursidhu-zr7mi 3 หลายเดือนก่อน +10

    ਬਹੁਤ ਖੂਬਸੂਰਤ ਵੀਡੀਓ ਦਿਲ ਖੁਸ ਹੋ ਗਿਆ ❤❤❤

  • @BachitarKammonke5911
    @BachitarKammonke5911 3 หลายเดือนก่อน +12

    ਮਾਤਾ ਜੀ ਤੁਹਾਡੀਆਂ ਵੀਡੀਓਆ ਵਿੱਚ ਕੋਈ ਕਮੀ ਨਹੀਂ ਹੁੰਦੀ ਸਾਰੀ ਟੀਮ ਬਹੁਤ ਵਧੀਆ ਰੋਲ ਨਿਭਾਉਦੀ ਵਾ 🎉❤👍🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @jagdevsingh8335
    @jagdevsingh8335 3 หลายเดือนก่อน +3

    ਬੇਬੇ ਜੀ ਤੁਹਾਡੀ ਸੱਸ ਨਾਲ ਜਿਵੇਂ ਵਰਤ ਵਰਤਾਵਾ ਰਿਹਾ ਹੈ ਇਹ ਇੱਕ ਦੁਨੀਆਂ ਵਿੱਚ ਮਿਸਾਲ ਕਾਇਮ ਕਰਤੀ ਪ੍ਰਮਾਤਮਾ ਕਰੇ ਦੁਨੀਆਂ ਦੀਆਂ ਸੱਸਾਂ ਅਤੇ ਨੂੰਹਾਂ ਦੀ ਇਸ ਤਰ੍ਹਾਂ ਬਣਦੀ ਰਹੇ ਵੀਡੀਓ ਬਹੁਤ ਹੀ ਵਧੀਆ ਸਿਖਿਆ ਦਾਇਕ ਬਣੀ ਹੈ ਸਭ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @ranisidhu9760
    @ranisidhu9760 3 หลายเดือนก่อน +11

    ਸਹੀ ਆ ਜੀ ਪੇਕੇ ਤਾਂ ਮਾਂਵਾ ਨਾਲ ਹੀ ਹੁੰਦੇ ਨੇ ਸਾਨੂੰ ਤਾਂ ਹੁਣ ਕੋਈ ਘਰੇ ਨੀ ਵੜਨ ਦਿੰਦਾ

    • @CheerfulChemistryExperim-nz1my
      @CheerfulChemistryExperim-nz1my 3 หลายเดือนก่อน

      Menu v 😭

    • @piarasinghdhindsa5145
      @piarasinghdhindsa5145 3 หลายเดือนก่อน

      ਜਿਸ ਘਰ ਵਿੱਚ ਕੁੜੀਆਂ ਦਾ ਮਾਂ ਬਾਪ ਦੇ ਜਾਣ ਤੋਂ ਬਾਅਦ ਵੀ ਸਤਿਕਾਰ ਹੁੰਦਾ ਹੈ,ਉਹ ਘਰ ਵਿੱਚ ਕੋਈ ਘਾਟ ਨਹੀਂ ਰਹਿੰਦੀ.. ਵਡਾਰੂ ਲੋਕ ਕਹਿੰਦੇ ਹੁੰਦੇ ਸਨ ਕੇ ਕੁੜੀਆਂ ਨੂੰ ਦਿੱਤਾ ਤਾਂ ਹਰਾ ਹੈ...

  • @madhusabharwal3449
    @madhusabharwal3449 3 หลายเดือนก่อน +10

    ਮਾ ❤ ਤਾ ❤ ਮਾ ❤ ਹੀ ❤ ਹੁਦੀ ❤ ਹੈ ❤ ਬਹੁਤ ❤ ਪਿਆਰੀ ❤ ਵੀਡੀਓ ❤ ਬਣਾਈ ❤ ਹੈ ❤😊

  • @harpreetkaur6348
    @harpreetkaur6348 3 หลายเดือนก่อน +29

    ਭੂਆ ਤਾ ਦੂਰ ਦੀ ਗੱਲ ਐ ਏਥੇ ਤਾ ਕੁੜੀਆ ਦੀ ਕਦਰ ਨੀ ਮਾਂ ਮਰੀ ਤੋ ਕਿਸੇ ਨੇ ਸ਼ਿਰ ਤੇ ਹੱਥ ਨਾ ਰੱਖਿਆ ਕਿਸੇ ਨੇ ਰੋਂਦੀ ਨੂੰ ਚੁਪ ਤੱਕ ਨੀ ਕਰਵਾਇਆ ਨਣਦ ਭਰਜਾਈ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੋਨੋ ਬੀਬੀਆ ਬਹੁਤ ਸ਼ੋਹਣੀਆ ਨੇ

    • @narinderpal1854
      @narinderpal1854 3 หลายเดือนก่อน +7

      ਮੇਰੇ ਡੈਡੀ ਪੂਰੇ ਹੋਏ,,, ਮੈ ਰੋਂਦੀ ਸੀ,,,, ਭਾਬੀ ਕਹਿੰਦੀ,,,, ਕਿਓਂ ਸਾਡੇ ਨੀ ਮਰੇ।

    • @sidhujyoti531
      @sidhujyoti531 3 หลายเดือนก่อน

      😢

    • @jasveerkaur5460
      @jasveerkaur5460 3 หลายเดือนก่อน

      😢😢​@@narinderpal1854

    • @CheerfulChemistryExperim-nz1my
      @CheerfulChemistryExperim-nz1my 3 หลายเดือนก่อน

      Same here mummy daddy de expire hon to baad Kdi bro Bhabi ne phn tk ni krya na Kdi mere ghr aay ..🥲😭😭

    • @user-ur8kx6nr5y
      @user-ur8kx6nr5y 3 หลายเดือนก่อน +2

      ਮੇਰੇ ਨਾਲ ਵੀ ਏਹੀ ਕੁੱਝ ਹੋਇਆ ਕਿਸੇ ਭਰਾ ਭਰਜਾਈ ਨੇ ਇਕ ਵਾਰ ਵੀ ਨਹੀ ਕਿਹਾ ਚੁੱਪ ਕਰਜਾ ਸਗੋ ਉਮਰ ਭੋਗਕੇ ਮਰੀ ਕਿਓ ਰੋਣਾ 😢😢😢😢😢😢

  • @gurmelsingh5040
    @gurmelsingh5040 3 หลายเดือนก่อน +14

    ਅੱਜ ਤਾਂ ਰੋਣ ਆ ਗਿਆ ਸਾਡੇ ਨਾਲ ਵੀ ਐਵੇਂ ਹੀ ਹੁੰਦਾ ਹੈ

  • @manjitkaur-wy1tg
    @manjitkaur-wy1tg 3 หลายเดือนก่อน +4

    ਬਹੁਤ ਬਹੁਤ ਬਹੁਤ ਸ਼ਾਨਦਾਰ ਕਹਾਣੀ 👍👍👍👌👌👌❤️❤️❤️❤️❤️❤️❤️❤️

  • @BachitarKammonke5911
    @BachitarKammonke5911 3 หลายเดือนก่อน +5

    ਬਹੁਤ ਸੋਹਣੀ ਸਟੋਰੀ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @zimmysandhu
    @zimmysandhu 3 หลายเดือนก่อน +3

    😅😅ਬਹੁਆ ਤਾਂ ਖੁਸ਼ ਨੇ , ਨਾਲੇ ਚੁਗਲੀਆਂ ਕਰਦੀਆ ਨੇ।😅😅
    ਜ਼ਿੰਮੀ ਬਾਬਰਪੁਰ ਨਾਭਾ ਪਟਿਆਲਾ

  • @mukhtiarsinghtaggar1445
    @mukhtiarsinghtaggar1445 3 หลายเดือนก่อน +11

    ਐਕਟਿੰਗ ਕਰਨ ਦੀ ਤਾ ਦੋਨੇ ਬੇਬੇਆ ਕੜਿਲ ਕੱਢ ਦਿੰਦੀਆਂ ਨੇ ਫ਼ਤਿਹ ਗੜ੍ਹ

  • @jagpinderkharoud-mo7mx
    @jagpinderkharoud-mo7mx 3 หลายเดือนก่อน +5

    Maa te maa hi hundi aa meri v maa ni hagi mere daddy ne duja viah kera leyea hun menu mere hi Ghar ni vedan ni dide 4saal.ho geye menu peke gai nu kerona d bimari ne Mera sab kuch kho leyea bohat yaad aandi aa maa d😂😂😂 Hardeep Kaur Kharoud punia khana

  • @user-jt7ym6ku4p
    @user-jt7ym6ku4p 3 หลายเดือนก่อน +1

    Love uh bebe so much ❤❤❤❤❤❤🎉🎉🎉🎉🎉 very nice video 🎉🎉🎉🎉🎉❤❤❤❤❤ jeonde vsde rho g❤❤❤❤❤ bebe tuhadi bhut lammi umar hove ❤❤❤❤❤❤🎉🎉🎉🎉🎉🎉🎉

  • @user-pr8jy4wu4d
    @user-pr8jy4wu4d 3 หลายเดือนก่อน +2

    Bai tuhada Ghar menu bhut sohna lagda

  • @JoginderKhehra-wy3kr
    @JoginderKhehra-wy3kr 3 หลายเดือนก่อน +2

    ਤੁਹਾਡੀਆਂ ਸਾਰੀਆਂ videos ਬਹੁਤ ਸੋਹਣੀਆਂ ਹੁੰਦੀਆਂ ਐ. ਏਸੇ ਤਰ੍ਹਾਂ ਹੀ ਹੁੰਦਾ ਸਾਰੇ ਘਰਾਂ ਵਿੱਚ ਪਤਾ ਨਹੀਂ ਰਿਸ਼ਤਿਆਂ ਵਿੱਚ ਏਨੀ ਕੜਵਾਹਟ ਕਿਥੋਂ ਆ ਗਈ....

  • @vijayghai7929
    @vijayghai7929 3 หลายเดือนก่อน +2

    Vijay kuparthala nic moves

  • @user-yo5in9zm2p
    @user-yo5in9zm2p 3 หลายเดือนก่อน +3

    Bohut sohni vdo ji rona aa gya dekh k very good 👍👍

  • @boharsingh7725
    @boharsingh7725 3 หลายเดือนก่อน +1

    ਬਹੁਤ ਹੀ ਵਧੀਆ ਬੇਬੇ ਜੀ
    🙏🙏🙏🙏🙏

  • @jaspreetuppal4764
    @jaspreetuppal4764 3 หลายเดือนก่อน +3

    ਬਹੁਤ ਜਿਆਦਾ ਸੋਹਣੀ video, ਕੋਈ ਸ਼ਬਦ nai h ਕਹਿਣ ਲਈ, ਬਹੁਤ ਜਿਆਦਾ ਸੋਹਣੀ

  • @inderjitkaur4820
    @inderjitkaur4820 3 หลายเดือนก่อน +2

    Bahut bahut vadhia video hai 👌👌👍👍 inderjit kaur bathinda

  • @Gurpinderchahal01
    @Gurpinderchahal01 3 หลายเดือนก่อน +3

    ਵਧੀਆ ਵੀਡਿਓ ਹੈ ਜੀ ਬੇਬੇ ਜੀ ਦਾ ਰੋਲ ਵਧੀਆ ਹੁੰਦਾ ਹੈ ਬਾਕੀ ਸਾਰੀਆਂ ਦਾ ਵੀ ❤❤ ਪਰਨੀਤ ਕੌਰ ਪਿੰਡ ਬੁਰਜ ਹਨੂੰਮਾਨਗੜ੍ਹ

  • @SarabjitKaur-gt4fs
    @SarabjitKaur-gt4fs 2 หลายเดือนก่อน +1

    Veri nice video 👌 👍

  • @ReshamSingh-nb2ic
    @ReshamSingh-nb2ic 3 หลายเดือนก่อน +1

    Very nice video ji

  • @BalwinderSingh-rp5pf
    @BalwinderSingh-rp5pf 3 หลายเดือนก่อน +2

    Very. Nice. Video. Sister. I'm. Italy🎉🎉🎉🎉🎉

  • @user-uq2zu9ci1h
    @user-uq2zu9ci1h 3 หลายเดือนก่อน +2

    Mata ji 🙏aj manu v Rona aa gaya 😭😭😭😭

  • @SukhwinderSingh-wq5ip
    @SukhwinderSingh-wq5ip 3 หลายเดือนก่อน +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਮਾਵਾਂ ਠੰਡੀਆਂ ਛਾਵਾਂ ਤੁਰ ਜਾਣ ਤਾਂ ਛਾਵਾਂ ਕੋਣ ਕਰੇਂ ❤

    • @AminaKahli-sd1ct
      @AminaKahli-sd1ct 3 หลายเดือนก่อน

      Bot hi sogqni lagi vedio

  • @Londonukk
    @Londonukk 3 หลายเดือนก่อน +1

    Bohot sohni video aa allll team good work ❤

  • @satindersingh7805
    @satindersingh7805 3 หลายเดือนก่อน +1

    Very nice video

  • @Devinderrishi5273
    @Devinderrishi5273 3 หลายเดือนก่อน +3

    Bahut vadiya video hai ji ❤❤❤

  • @Tinki_Attri.vlog.
    @Tinki_Attri.vlog. 3 หลายเดือนก่อน +4

    Bhut pyari vedio h subhe se wait thi❤❤❤

  • @kabirjassal904
    @kabirjassal904 3 หลายเดือนก่อน +1

    Very nice video 🙏🙏🙌🙌

  • @sidhu4385
    @sidhu4385 3 หลายเดือนก่อน +3

    Tuhadian sarian stories bhut hi vdia hundiA ❤❤❤❤

  • @user-zm8tz5ke2g
    @user-zm8tz5ke2g 3 หลายเดือนก่อน +1

    Veery nice

  • @ashajassal4935
    @ashajassal4935 3 หลายเดือนก่อน +1

    V nice video ❤❤reality❤❤❤🎉🎉🎉

  • @user-wj2nl9ml9s
    @user-wj2nl9ml9s 3 หลายเดือนก่อน +1

    ਬਹੁਤ ਵਧੀਆ ਜੀ 🙏🏽

  • @karamjeetkaur997
    @karamjeetkaur997 3 หลายเดือนก่อน +3

    ❤ very ❤ nice ❤ acting ❤a❤bebe❤g❤ good ❤job❤ Bebe ❤g❤ Aman ❤ happy ❤ veerpal ❤ lachi ❤ karmjeet ❤ shubhneet ❤ dharampura ❤❤❤❤❤❤❤

  • @kulwinderknagra3640
    @kulwinderknagra3640 3 หลายเดือนก่อน +3

    ਵਾਹਿਗੁਰੂ ਜੀ 🙏❤🙏

  • @hardevsingh8913
    @hardevsingh8913 3 หลายเดือนก่อน +1

    Very emotional story ❤❤❤❤❤❤

  • @amandhillon5693
    @amandhillon5693 3 หลายเดือนก่อน +3

    Veerpal didi your acting is great 👍😊

  • @iqbalmaur9794
    @iqbalmaur9794 3 หลายเดือนก่อน +2

    ਬਹੁਤ ਵਧੀਆ ਵੀਡੀਓ ਐ

  • @baljeetkaur7736
    @baljeetkaur7736 3 หลายเดือนก่อน +1

    ਸੱਚੀ ਕਹਾਣੀ ਬਹੁਤ ਵਧੀਆ

  • @BhagwanDass-uq9es
    @BhagwanDass-uq9es 3 หลายเดือนก่อน +2

    Bohat Badia vidio ji

  • @JaspreetLambad
    @JaspreetLambad 3 หลายเดือนก่อน +2

    very good video
    jaspreet singh chandigarh

  • @HarnekSingh-oz6bw
    @HarnekSingh-oz6bw 3 หลายเดือนก่อน +9

    ਭੁਆ ਤੂੰ ਕਹਿੰਦੀ ਭਰਾ ਦੀਆਂ ਨੂਹਾਂ ਸਾਂਭਣ ਗੀਆ ਕਦੇ ਨਹੀਂ ਹੋ ਸਕਦਾਂ ਸਾਡੀ ਸੱਕੀ ਭਰਜਾਈ ਘਰ ਨਹੀਂ ਵੜਨ ਦਿੰਦੀ ਗਹਾ ਨੂਹਾਂ ਤੋ ਕੀ ਆਸ ਪਰਮਜੀਤ ਕੌਰ ਤਲਵਣ ਜਲੰਧਰ

    • @Maninder_brar
      @Maninder_brar 3 หลายเดือนก่อน

      Panje ongla iko ija nhi hundia g bhatij nuha vi changia to changia hegia

    • @piarasinghdhindsa5145
      @piarasinghdhindsa5145 3 หลายเดือนก่อน

      ​@@Maninder_braryes

  • @MsBainsjatt
    @MsBainsjatt 3 หลายเดือนก่อน

    Bahut vdia video

  • @harjapbhullar28
    @harjapbhullar28 3 หลายเดือนก่อน +3

    So nice

  • @RanjitKaur-iv2dz
    @RanjitKaur-iv2dz 3 หลายเดือนก่อน +1

    Bhut bhut sohni video.mera v bhut rona aya keon k meri v maa muki noo mhina hi hoya a

  • @kulwinderkaur3576
    @kulwinderkaur3576 3 หลายเดือนก่อน

    Bhout badhiya video sachi peke mava nal hi hune hai video dekh ke rona hi aa gya 😭😭

  • @Manpreetgoswami786
    @Manpreetgoswami786 3 หลายเดือนก่อน

    Bahut vdia video g 👌👌

  • @user-vm6wx7db5z
    @user-vm6wx7db5z 3 หลายเดือนก่อน

    Bahut badiya vedio

  • @avneetKaur-jv4il
    @avneetKaur-jv4il 3 หลายเดือนก่อน

    Bhut badhiya video ji

  • @user-pl7wf8gk6d
    @user-pl7wf8gk6d 3 หลายเดือนก่อน

    Bhut vadhiaa jii❤❤

  • @RajinderKaur-gk9gi
    @RajinderKaur-gk9gi 3 หลายเดือนก่อน +1

    Very nice Rajinder Kaur Village ghudani khurd

  • @ParveenRani-oz1id
    @ParveenRani-oz1id 3 หลายเดือนก่อน +2

    Very nice video ji 🎉🎉🎉🎉meinu thudi har video bhout vadia lagdi hai🎉🎉🎉

  • @user-sn6ft1rn9b
    @user-sn6ft1rn9b 3 หลายเดือนก่อน

    Kmal di acting a

  • @DavinderSingh-ef1bz
    @DavinderSingh-ef1bz 3 หลายเดือนก่อน +1

    Very nice video shi gal

  • @manrajsingh.9r.187
    @manrajsingh.9r.187 3 หลายเดือนก่อน

    Wadi babe kadar kardi ha bhua di good person babe ji

  • @ramshrma1173
    @ramshrma1173 3 หลายเดือนก่อน

    ਬਹੁਤ ਸੋਹਣੀ ਲੱਗੀ ਵੀਡੀਓ ਸਹੀ ਕਿਹਾ ਵੀਰ ਪੇਕੇ ਮਾਵਾਂ ਨਾਲ ਹੀ ਹੁੰਦੇ ਹਨ ਰਾਮ ਸ਼ਰਮਾ ਕੋਟਕਪੂਰਾ

  • @msf5937
    @msf5937 3 หลายเดือนก่อน

    ਬੇਬੇ ਨੇ ਬਹੁਤ ਸਹੀ ਗੱਲ ਕਰੀ ਆ ਵੱਡੇ ਬੰਦੇ ਦਾ ਤਾਂ ਸਤਿਕਾਰ ਹੀ ਹੁੰਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @sunny_am3737
    @sunny_am3737 3 หลายเดือนก่อน

    Bahut vadyia video ji👍🙏🙏❤🌹

  • @manglisingh8245
    @manglisingh8245 3 หลายเดือนก่อน

    ਸਚੀ ਤੁਹਾਡੀਆਂ ਵੀਡਿਓ ਸਾਡੇ ਪਰਿਵਾਰ ਦਾ ਦਿਲ ਛੂ ਲੈਂਦੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਖਜੀਤ ਸਿੰਘ ਭੰਗੂ ਮੰਗਲੀ ਉੱਚੀ

  • @Karanvirdi-s9n
    @Karanvirdi-s9n 3 หลายเดือนก่อน

    Bhai lakh bhut changa par peke mava nl ne video dekh mainu bhi meri mummy yad aa gyi jo bhut jaldi sanu chad gye maa bina jindgi fiki lagdi aa bdi muskil nl samaleyaa .......😭😭😭😭

  • @baljeetsingh-zk7yf
    @baljeetsingh-zk7yf 3 หลายเดือนก่อน

    Bhut vidya Very true story.

  • @desiswag5921
    @desiswag5921 3 หลายเดือนก่อน +1

    Sanjeev alisher❤❤

  • @kulwinderknagra3640
    @kulwinderknagra3640 3 หลายเดือนก่อน

    ਦੋਵੇ ਬੇਬੇ ਜੀ ਵੈਰੀ ਨਾਈਸ ❤❤

  • @KuldeepSingh-hx4ki
    @KuldeepSingh-hx4ki 3 หลายเดือนก่อน

    Bhut badiya video ❤

  • @parveenbala275
    @parveenbala275 3 หลายเดือนก่อน

    कमाल ओ कमाल।प्रवीण बाला,पटियाला।

  • @DarshansinghUppal-df5kj
    @DarshansinghUppal-df5kj 3 หลายเดือนก่อน +1

    Very nice video Darshan Singh jhuner

  • @user-zy1rd2pn8i
    @user-zy1rd2pn8i 3 หลายเดือนก่อน

    Very nice ji Muktsar sab

  • @Sidhu_moose-wale.552
    @Sidhu_moose-wale.552 3 หลายเดือนก่อน +1

    Very nice👍👍

  • @surniderkumar1499
    @surniderkumar1499 3 หลายเดือนก่อน

    Mai sode natk bahut pyar NAL dekhdi aa❤❤❤❤

  • @talk2surinder
    @talk2surinder 3 หลายเดือนก่อน

    Eh jehe bhabhi waheguru sab nu deve

  • @sarwandassmehton3421
    @sarwandassmehton3421 3 หลายเดือนก่อน +1

    Haanji ki Haal ehh ji thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉

  • @karmjitkaur5234
    @karmjitkaur5234 3 หลายเดือนก่อน

    Nice video ❤❤❤

  • @Maninder_brar
    @Maninder_brar 3 หลายเดือนก่อน

    Maa bina koi peka ghar nhi 😢😢i miss my mom so much 😢bhut vadia msg dita g ❤❤❤

  • @kartikadia3092
    @kartikadia3092 3 หลายเดือนก่อน +1

    ਬਹੁਤ ਵਧੀਆ ਹੈ ਕਹਾਣੀ ਜੀ ਮਾਵਾ ਠੰਡੀਆ ਛਾਵਾ ਜੀ ❤❤❤❤ ਸੁਮਨ ਜਲੰਦਰ ਤੋਂ

  • @daljitkaur1422
    @daljitkaur1422 3 หลายเดือนก่อน

    Sachi rona aa giaa video Dekh ke. Daljit USA

  • @surinderkaurkhamba6837
    @surinderkaurkhamba6837 3 หลายเดือนก่อน

    Bahut sohni vedio hai. Thank u

  • @dr.bhupinderchadha9116
    @dr.bhupinderchadha9116 3 หลายเดือนก่อน

    Very emotional .
    It happens in most of families
    Some times they r sweet in front of face but r biting in back

  • @swaransinghbhatia3116
    @swaransinghbhatia3116 3 หลายเดือนก่อน

    Bada hi sona vidio s s bhatia chhattisgarh

  • @rajbirchahal6546
    @rajbirchahal6546 3 หลายเดือนก่อน

    ਬਾਕਮਾਲ, ਬਹੁਤ ਹੀ ਵਧੀਆ ਐਕਟਿੰਗ, ਰੋਣਾ ਆ ਗਿਆ, ਚੜਦੀ ਕਲਾ ਵਿੱਚ ਰਹੋ।

  • @happyjoshi5426
    @happyjoshi5426 3 หลายเดือนก่อน

    Bahut vadhià video g bebe ji da roll bahut hi vadhià

  • @kuldeepkaur307
    @kuldeepkaur307 3 หลายเดือนก่อน

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਅੱਜ ਦੀ ਵੀਡੀਓ ਦੇਖ ਕੇ ਤਾਂ ਮਨ ਭਰ ਆਇਆ ਕੁਲਦੀਪ ਬੀਕਾਨੇਰ ਆਰਮੀ ਕੈਂਟ😊

  • @BoharDhillon-hw3uc
    @BoharDhillon-hw3uc 3 หลายเดือนก่อน

    Very nice ✌️✌️✌️✌️✌️

  • @virinderjitkaur2243
    @virinderjitkaur2243 3 หลายเดือนก่อน

    Bahut, bahut vadhia video. Kmaal di acting karde o. Schaayi pesh kiti hai. Samuch peke maama nal hi hunde ne.

  • @manpreetdhaliwal6765
    @manpreetdhaliwal6765 3 หลายเดือนก่อน

    Bahut vadia video
    Manpreet kaur jagjitpura

  • @jagdevsinghsran1113
    @jagdevsinghsran1113 3 หลายเดือนก่อน

    Good be je

  • @user-hy7ch7jw6t
    @user-hy7ch7jw6t 3 หลายเดือนก่อน

    Bahut vadyia video sari team bahut vadyia hai ji 😭😭🙏🙏

  • @DeepakSharma22794
    @DeepakSharma22794 3 หลายเดือนก่อน

    ਬਹੁਤ ਸੋਹਣੀ ਵੀਡੀਓ ਜੀ।

  • @singhtk
    @singhtk 3 หลายเดือนก่อน +1

    Nice video

  • @sidhu4385
    @sidhu4385 3 หลายเดือนก่อน +1

    ❤❤❤❤ from Canada Jaspreet

  • @pirtpalsmagh3440
    @pirtpalsmagh3440 3 หลายเดือนก่อน

    Superb acting 👍👍

  • @AmarjeetKaur-nf9dp
    @AmarjeetKaur-nf9dp 3 หลายเดือนก่อน

    ਬਹੁਤ ਵਧੀਆ ਵੀਡੀਓ ਲੱਗੀ ਸਾਨੂੰ ਤੁਹਾਡੀ

  • @nimran8787
    @nimran8787 3 หลายเดือนก่อน +1

    Sadhu Singh Mandi Gobind Garh toh Bahut badia ne ji sariya video

  • @BalbirSingh-yh8vn
    @BalbirSingh-yh8vn 3 หลายเดือนก่อน

    Nice very nice ji

  • @FendeVeer-lz4hk
    @FendeVeer-lz4hk 3 หลายเดือนก่อน

    Bahut badhiya video h❤❤❤😢😢 ranjodh singh Kharar

  • @AbhishekSharma-uj3ie
    @AbhishekSharma-uj3ie 3 หลายเดือนก่อน

    Very very good story and acting by all characters. ❤❤❤❤

  • @user-oc2sz1ze4p
    @user-oc2sz1ze4p 3 หลายเดือนก่อน

    East patel ng. Very immonational story❤❤❤dono bebe d acting gaint