ਪੇਕੇ ਹੁੰਦੇ ਮਾਵਾਂ ਨਾਲ-2 | peke hunde maavan nal-2 | punjabi short videos

แชร์
ฝัง
  • เผยแพร่เมื่อ 13 เม.ย. 2024
  • #punjabishortmovie2023 #comedy #punjabidrama #punjabi #funny #desi #maa #mother #pindawale #villagelife #villagelifestyle #pindlifestyle #sarpanch #sarpanchni #husband #husbandwifecomedy #mansa #desicomedy #jattlifestyle

ความคิดเห็น • 267

  • @HarnekSingh-oz6bw

    ਬੇਬੇ ਇੱਥੇ ਸਕੀ ਨਨਾਣ ਨੂੰ ਕੋਈ ਨਹੀਂ ਪੁੱਛਦਾ ਤੁਸੀ ਕਹਿੰਦੇ ਭੂਆਂ ਨੂੰ ਪੁਛਣ ਕਦੇ ਨਹੀਂ ਹੋ ਸਕਦਾ ਸਾਡੀ ਭਰਜਾਈ ਸਾਨੂੰ ਘਰ ਵੀ ਨਹੀਂ ਜਾਣ ਦਿੰਦੀ ਆ

  • @bgmiban5194

    ਮਾਪਿਆਂ ਨੂੰ ਧੀ ਦੇ ਨਾਂ 2-4 ਵਿੱਘੇ ਜਮੀਨ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਸਦਾ ਪੇਕਿਆਂ ਘਰ ਸਤਿਕਾਰ ਬਣਿਆ ਰਹੇ ਜੋ ਹੁਣ ਦਾ ਸ਼ਮਾ ਚਲ ਰਿਹਾ ਹੈ

  • @jagdevsingh8335

    ਭੂਆ ਜੀ ਤੁਹਾਡੇ ਢਾਈ ਕਿੱਲਿਆਂ ਜ਼ਮੀਨ ਦਾ ਫ਼ਿਕਰ ਹੈ ਤੇਰੀ ਇੱਜ਼ਤ ਨਹੀ ਤੇਰੇ ਢਾਈ ਕਿੱਲੇ ਜ਼ਮੀਨ ਦਾ ਫ਼ਿਕਰ ਖਾਂਦਾ ਹੈ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀ ਕਿਉਂ ਵੀਰਪਾਲ ਕੌਰ ਅਤੇ ਅਮਨ ਹੁਣ ਪਤਾ ਲੱਗਿਆ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @ramanpreetkaur9950

    ਕੋਈ ਨੀ ਵੜਨ ਦਿੰਦਾ ਮਾਪੇ ਬੈਠਿਆਂ ਤੋਂ ਵੀ ਬਾਅਦ ਦਾ ਤਾਂ ਪਤਾ ਨੀ ਕੀ ਹੋਊ ਹਜੇ ਸ਼ਰਮ ਲਾਹ ਰੱਖੀ ਆ ਜੀ ਕੋਈ ਰੱਬ ਦਾ ਡਰ ਨੀ ਕੋਈ ਜੱਗ ਦੀ ਸ਼ਰਮ ਨੀ ਹੁਣ ਤਾਂ

  • @balvirsingh-il3eb

    ਪਰਸੋਂ ਇਕ ਮੌਤ ਹੋਈ ਔਰਤ ਦੀ ਉਸ ਦੀ ਲੜਕੀ ਬੈਠੀ ਸੋਚਦੀ ਦੇਖੀ ਕਿ ਮਾਂ ਤੂੰ ਚਲੀ ਗਈ ਹੁਣ ਤੇਰੇ ਬਿਨਾ ਮੇਰਾ ਕੀ ਹੋਊ ਵਿਆਹ ਦਾ ਕਾਰਜ ਕੌਣ ਕਰੂ ਕੁੜੀ ਨੌਕਰੀ ਕਰਦੀ ਹੈ ਭਰਾ ਭਾਬੀ ਬਾਪੂ ਹਨ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਤੁਹਾਡੀ ਵੀਡੀਓ ਬਹੁਤ ਵਧੀਆ ਸਮੇਂ ਅਨੁਸਾਰ ਧੰਨਵਾਦ ਜੀ

  • @nirbhaibhandol9557

    ਜਵਾਂ ਨਜ਼ਾਰੇ ਲਿਆਤੇ ਵੀਡੀਓ ਬਣਾ ਕੇ। ਨਿਰਭੈ ਸਿੰਘ ਭੰਦੋਲ ਕੋਠਾਗੁਰੂ ਕਾ

  • @TarsemSingh-ts7uc

    ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ

  • @kulwinderknagra3640

    ਵੀਰਪਾਲ ਭੂਆ ਵੀ ਪੇਕੇ ਆਈ ਹੋਈ ਹੈ ਉਸਦੀ ਕਦਰ ਨਹੀ ਕਰਦੀਆ ਤੁਸੀ ਤੁਹਾਨੂੰ ਆਪਣਿਆ ਪੇਕਿਆ ਦਾ ਬਹੁਤ ਦੁਖ ਲਗਦਾ ਹੈ

  • @user-jasvirkaur677

    ਸੱਚੀ ਗੱਲ ਆ ਮਾਵਾਂ ਨਾਲ ਪੇਕੇ ਹੁੰਦੇ ਆ ਜੀ ਜਦੋ ਮਾਵਾਂ ਚਲੇ ਜਾਂਦੀਆਂ ਕੋਈ ਨਹੀ ਪੁੱਛਦਾ ਧੀਆ ਨੂੰ ਬਹੁਤ ਹੀ ਜਿਆਦਾ ਵਧੀਆ ਵੀਡਿਓ ਸੀ ਜਸਵੀਰ ਕੌਰ ਕਪੂਰਥਲਾ

  • @SSS-dd1um

    ਮੱਤਲਬ ਦੀ ਦੁਨੀਆ ਹੈ ਹੁਣ। ਬਹੁਤ ਹੀ ਮਾੜਾ ਸਮਾਂ ਆ ਗਿਆ ਹੈ ਸਿਰਫ਼ ਲੋੜ ਦੀ ਰਿਸ਼ਤੇਦਾਰੀ ਰਹਿ ਗਈ ਹੈ।

  • @dharmgoyal9477

    ਬੇਬੇ ਦਾ ਖੂੰਡਾ ਕਾਇਮ ਹ❤

  • @kulghs
    @kulghs 4 ชั่วโมงที่ผ่านมา

    4:46

  • @boharsingh7725

    ਬਹੁਤ ਹੀ ਵਧੀਆ ਵੀਡੀਓ ਬੇਬੇ ਜੀ

  • @baljeetkaur7736

    ਕਿੰਨੀ ਵਧੀਆ ਵਿਡੀਉ ਦੇਖ ਕੇ ਰੋਣ ਆ ਗਿਆ

  • @jagjitmangat5869

    ਬਹੁਤ ਵਧੀਆ

  • @manjitkaur-wy1tg

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਮਜ਼ਾ ਆ ਗਿਆ ਦੇਖ ਕੇ ❤️❤️❤️❤️❤️👌👌👌👌👌👍👍🙏👍👍👍

  • @user-fy6wb6er2p

    ❤❤ਬਹੁਤ ਵਧੀਆ ਵੀਡੀਓ ਲੱਛੀ ਵੀਰ ਜੀ ਕੋਟ ਸਮੀਰ ਗੁਰਪਰੀਤ

  • @gurpreetmaan-oh1yr

    ਬਹੁਤ ਵਧੀਆ ਵੀਡੀਓ ਜੀ ਗੁਰਪ੍ਰੀਤ ਸਿੰਘ ਮਾਨ ਮੋਗਾ

  • @sunny_am3737

    Bahut vadiya video ji👌👍🙏🙏❤

  • @baljeetgill2676

    👍ਬਹੁਤ ਹੀ ਚੰਗੀ ਲੱਗੀ ਵੀਡੀਓ ਸਿਰਾ ਹੀ ਕਰਤਾ ਬਾਈ ਜੀ 👌👌