ਆਪਣਾ ਮਾਰੂ ਛਾਵੇਂ ਸਿੱਟੂ | apna maaru shaave sittu | punjabi short movies 2023

แชร์
ฝัง
  • เผยแพร่เมื่อ 30 ต.ค. 2023
  • #punjabishortmovie2023 #punjabivideos #punjabi #comedy #viral #desi #gharparivar #funny #jatt #farmer #tending #pindawale

ความคิดเห็น • 288

  • @user-zm8tz5ke2g
    @user-zm8tz5ke2g หลายเดือนก่อน +5

    Veery nice vedio PARVEEN rani barnala

  • @baldevsidhu7719
    @baldevsidhu7719 8 หลายเดือนก่อน +9

    ਰਾਨੀ ਭੈਣ ਤੇ ਦੋਨੋ ਬੇਬੇ ਜ਼ੀ ਦਾ ਰੋਲ ਬਹੁਤ ਵਧੀਆ ਤੁਸੀ ਤਾ Hollywood Bollywood ਨੂ ਮਾਤ ਪਾਈ ਜਾਦੇ ❤️🇨🇦

  • @sukhpalhunjan8353
    @sukhpalhunjan8353 8 หลายเดือนก่อน +9

    Very good story l love all team rani bhean my favorite ❤❤

  • @sukhdialtakhar7948
    @sukhdialtakhar7948 2 หลายเดือนก่อน +1

    Very good very nice video I like it

  • @jaspalkaur4135
    @jaspalkaur4135 8 หลายเดือนก่อน +5

    ਬਹੁਤ ਵਧੀਆ ਵੀਡੀਓ ਜੀ ਸਾਰੇਆ ਨੂੰ ਰਲ ਕੇ ਰਹਿਨਾ ਚਾਹੀਦਾ ਹੈ

  • @KashmirKhan-gh3gs
    @KashmirKhan-gh3gs 8 หลายเดือนก่อน +7

    ਬਹੁਤ ਵਧੀ ਸਟੋਰੀ ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ❤❤

  • @jass8518
    @jass8518 8 หลายเดือนก่อน +1

    Bahut achi kahani aur awwal acting . Ghar Parivar ka matlab ye hi hota hai ….. apnapan . 👌👌

  • @rachhpalsingh78466
    @rachhpalsingh78466 8 หลายเดือนก่อน +17

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ )

  • @surindersharma9935
    @surindersharma9935 8 หลายเดือนก่อน +4

    Sat shri akal Bibi ji Rani didi ji and Bibi ji de acting bahat sohne lagde aa bahat acchi story ji wait for next video I am from sangrur ji

  • @JaswinderKaur-pq2uk
    @JaswinderKaur-pq2uk 8 หลายเดือนก่อน +6

    Rani very gud acting 🎉🎉🎉🎉🎉🎉

  • @BeantSingh-ih1sn
    @BeantSingh-ih1sn 8 หลายเดือนก่อน +6

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @indervirsidhu8549
    @indervirsidhu8549 8 หลายเดือนก่อน +20

    Rani is the best. God bless her.

  • @sunny_am3737
    @sunny_am3737 8 หลายเดือนก่อน +1

    Bohut vadhiya video ji👍👍💯

  • @kuldeepkaur2770
    @kuldeepkaur2770 3 หลายเดือนก่อน +1

    Very nyc vedio wahe thonu Chad di kla baxn❤🎉

  • @rachhpalsingh78466
    @rachhpalsingh78466 8 หลายเดือนก่อน +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @neelamsingh4952
    @neelamsingh4952 8 หลายเดือนก่อน +4

    Outstanding ❤
    Rani Bhen te Bebe Bohat vadia acting Hai …. ♥️♥️♥️♥️

  • @lucifergaming9138
    @lucifergaming9138 8 หลายเดือนก่อน +1

    Bahut vadiya video ❤

  • @ramandeepsingh6007
    @ramandeepsingh6007 7 หลายเดือนก่อน +1

    Sab ton vadia acting rani didi

  • @JaswinderSingh-km2fd
    @JaswinderSingh-km2fd 8 หลายเดือนก่อน +3

    ਬਹੁਤ ਵਧੀਆ ਸਟੋਰੀ ਤੇ ਬਾਕਮਾਲ ਐਕਟਿੰਗ ਸਾਰੀ ਟੀਮ ਨੇ ਵਧੀਆ ਮੇਹਨਤ ਕੀਤੀ ਹੈ ਅੱਗੇ ਨੂੰ ਵਦੀਆ ਸਟੋਰੀਆਂ ਤੇ ਵਧੀਆ ਫਿਲਮਾਕਣ ਦੇ ਉਮੀਦ ਹੈ ਧੰਨਵਾਦ ❤

  • @pritamsinghsiddhu2521
    @pritamsinghsiddhu2521 6 หลายเดือนก่อน +1

    Very good 22 ji Thanks

  • @akashsidhu289
    @akashsidhu289 8 หลายเดือนก่อน +33

    ਰਾਣੀ ਨੂੰ ਦੈਖ ਕੈ ❤ ਖੂਸ ਹੋਗਿਆ ਸਾਰੀ ਟੀਮ 👌👍👍? ਵਧੀਆ 🎉

    • @harrymanana7486
      @harrymanana7486 3 หลายเดือนก่อน

      K mom? ? M m mn m nonu m ? M ? M mn m mmm m l

    • @vijaygill6982
      @vijaygill6982 หลายเดือนก่อน

      Q

  • @Freshdesigns349
    @Freshdesigns349 8 หลายเดือนก่อน +1

    Bht sohni story aa

  • @inderjitkaur4820
    @inderjitkaur4820 8 หลายเดือนก่อน +2

    Bahut vadhia video hai ji 👌👌👌👌 inderjit kaur bathinda

  • @harsahibansingh4993
    @harsahibansingh4993 8 หลายเดือนก่อน +3

    ਬਹੁਤ ਵਧੀਆ ਵੀਡੳ ਵਹਿਗੁਰੂ ਚੜਦੀ ਕਲਾ ਰੱਖੇ

  • @kulwnderjit4799
    @kulwnderjit4799 8 หลายเดือนก่อน +3

    ਬਹੁਤ ਵਧੀਆ ਬੇਬੇ ਜੀ ❤️❤️❤️❤️ ਰਾਣੀ ਭੈਣ ਬਹੁਤ ਵਧੀਆ 🙏🙏

  • @sarwandassmehton3421
    @sarwandassmehton3421 8 หลายเดือนก่อน +2

    The Very Very nice super top fantastic interesting story of this movie good message for the everyone jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained 👏👏👏👏👏👏👏👏👏👏👏

  • @GurpreetKhangura-wf4fc
    @GurpreetKhangura-wf4fc 8 หลายเดือนก่อน +1

    Bhut vdiya sunaha dita ji

  • @harwinderkaur6468
    @harwinderkaur6468 8 หลายเดือนก่อน

    ਵਧਿਆ ਹੈ ਸਟੋਰੀ ਆਪ ਦਾ ਆਪ ਦਾ ਹੀ ਹੁੰਦਾ ਹੈ ਧਨਵਾਦ ਪੁੱਤਰ ਖੁੱਸ ਰਹੋ ਲਹਿਰਾ ਤੋਂ ਬੇਬੇ ਭੰਗੂ

  • @manjitkaurfaridkot2888
    @manjitkaurfaridkot2888 8 หลายเดือนก่อน +2

    Bhuat vadia video aa ji waheguru ji chaddikla bakhshn 🙏

  • @JasveerSingh-vo5xx
    @JasveerSingh-vo5xx 8 หลายเดือนก่อน +2

    ਬਹੁਤ ਬਹੁਤ ਵਾਧੀਅਾ ਵਾਡਿਓੁ ਜੀ ਜਸਵੀਰ ਸਿੰਘ ਜੱਸਾ ਮੋਗੇ ਤੋ 👍👍👍🌟🌟🌟

  • @user-wq2cn6rz8z
    @user-wq2cn6rz8z 8 หลายเดือนก่อน +4

    Nice video

  • @kulvinderkaur8072
    @kulvinderkaur8072 8 หลายเดือนก่อน +4

    ਬੇਬੇ ਨੇ ਕਮਾਲ ਹੀ ਕਰ ਦਿਤੀ

  • @parveenbala275
    @parveenbala275 8 หลายเดือนก่อน +1

    Bahut wadhiya ,sari team nu vdhayi.

  • @parminderkaur8069
    @parminderkaur8069 8 หลายเดือนก่อน +1

    ਬਹੁਤ ਹੀ ਵਧੀਆ ਜੀ

  • @kulwinderknagra3640
    @kulwinderknagra3640 8 หลายเดือนก่อน +1

    ਜਾਇਆ ਬੇਬੇ ਜੀ ਧੰਨਵਾਦ ਕਰ ਕ ਆਵੋ ਚਾਚਾ ਜੀ ਦਾ ਤੇ ਚਾਚੀ ਜੀ ਦਾ

  • @manminderkaur2531
    @manminderkaur2531 8 หลายเดือนก่อน +1

    wadiya g❤

  • @harinderpalsingh4401
    @harinderpalsingh4401 8 หลายเดือนก่อน +2

    ਮਾਤਾ ਜੀ,” ਤੁੱਸੀ ਸੀਰੀਅਸ ਸੱਟੋਰੀ ਪਾਈ ਹੈ॥ ਬਹੁਤ ਸੋਹਣੀ ਹੈ,” ਇਹ ਸੱਟੋਰੀ ਚ ਕਈ ਹਿੰਟ ਨੇਬੱਸ ਇੱਕ ਵੀਡੀਓ ਇਸ ਤਰ੍ਹਾਂ ਬੱਣਦੀ ਹੈ॥🤙🏻💙

  • @rajabains8128
    @rajabains8128 8 หลายเดือนก่อน

    Bhot vdiya msg ji

  • @ParamjitKaur-wc2ot
    @ParamjitKaur-wc2ot 8 หลายเดือนก่อน +1

    ❤❤,very goid story love you all the team 🎉waheguru bless you.❤🎉

  • @RajdeepSingh7438
    @RajdeepSingh7438 8 หลายเดือนก่อน +2

    😊😊

  • @jagseerchann1173
    @jagseerchann1173 8 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @manjitkaur-uh1mi
    @manjitkaur-uh1mi 8 หลายเดือนก่อน +1

    So nice vedio

  • @sairasyed2122
    @sairasyed2122 8 หลายเดือนก่อน +2

    Bohat vaadia video ji
    Acting vi bohat vaadia❤ sab di
    Watch From Switzerland

  • @sonysidhu7451
    @sonysidhu7451 8 หลายเดือนก่อน +3

    ਘੋੜੇ ਨਾਲ ਦੋਸਤੀ ਸ਼ੁੰਭ ਨਾਲ ਵੈਰ ਕਹਿੰਦੇ ਹੁੰਦੇ ਨੇ ਮਾਤਾ ਜੀ ❤❤🙏🙏

  • @navdeepkaur7153
    @navdeepkaur7153 8 หลายเดือนก่อน +1

    Bhut sohni video ♥️🙏🏻

  • @kulwinderknagra3640
    @kulwinderknagra3640 8 หลายเดือนก่อน +1

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @bgrwl45
    @bgrwl45 8 หลายเดือนก่อน +4

    Bebe ji very good acting ❤

  • @sukhjeetkaur68
    @sukhjeetkaur68 8 หลายเดือนก่อน

    Bhot vdia story aa g. ❤❤❤❤

  • @user-tt6yb8uy1v
    @user-tt6yb8uy1v 7 หลายเดือนก่อน

  • @bhupinderkaur6164
    @bhupinderkaur6164 8 หลายเดือนก่อน

    Bhaut vadia JI ❤❤ heart touching story

  • @RukmaniDevi-vl4nn
    @RukmaniDevi-vl4nn 8 หลายเดือนก่อน +1

    Nice vedio rani nd bebeis the good acting and all member very nice roll

  • @kiranjitkaur9977
    @kiranjitkaur9977 8 หลายเดือนก่อน +2

    Very nice video

  • @mannasingh3388
    @mannasingh3388 8 หลายเดือนก่อน +1

    Bhoot vadiya peshkaas hai 😊😊

  • @palsingh5336
    @palsingh5336 8 หลายเดือนก่อน +2

    V v nice Video ❤

  • @daljeetjeeti383
    @daljeetjeeti383 8 หลายเดือนก่อน +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 1 / 11

  • @noordeepsidhu
    @noordeepsidhu 4 หลายเดือนก่อน +1

    ਇਹ ਤਾਂ ਵਹਿਮ ਆ ਕਿ ਆਪਣਾ ਮਾਰੂ ਛਾਵੇਂ ਸਿੱਟੂ ਜੇ ਛਾਵੇਂ ਹੀ ਸੁੱਟਣਾ ਹੋਵੇ ਤਾਂ ਮਾਰੂ ਹੀ ਕਿਉਂ ? ਹਲੇ ਬੇਗਾਨਾ ਛਾਵੇਂ ਕਰਦੂ ਪਰ ਆਪਣੇ ਕਦੇ ਨੀ ਕੰਮ ਨੀ ਆਉਦੇਂ ਮੇਰੀ ਆਪਣੀ ਜਿੰਦਗੀ ਦਾ ਤਜਰਬਾ ਬਾਕੀ ਨੀ ਪਤਾ। ਹਰ ਵੀਡੀਓ ਚ ਬੇਬੇ ਚ ਬਾਹਲੀ ਆਕੜ ਹੁੰਦੀ ਆ

  • @paramjeetkor
    @paramjeetkor 8 หลายเดือนก่อน

    Bhut hi sohni video c rani didi di taan keya baat hai ❤love you bebe ji ❤❤❤

  • @parveenbala275
    @parveenbala275 8 หลายเดือนก่อน +1

    Sachi roni aa gya.

  • @AshmeetSingh-rj4ll
    @AshmeetSingh-rj4ll 8 หลายเดือนก่อน +3

    Rani v lgda uhna bede to alg ho ah mata.val aa gyi

  • @kcprince2664
    @kcprince2664 8 หลายเดือนก่อน

    Bahut vadia ji🙏🙏

  • @rajwinderchahal233
    @rajwinderchahal233 8 หลายเดือนก่อน

    Bahut vadiaa

  • @ekamdhaliwal6235
    @ekamdhaliwal6235 8 หลายเดือนก่อน +1

    Very nice video JASDEEP Singh and pavandeep wander Moga

  • @NoorSingh-gv4nh
    @NoorSingh-gv4nh 8 หลายเดือนก่อน +2

    Very nice 👍👍👍👍🎉🎉🎉🎉❤❤❤❤❤ very good video all teem

  • @user-hx5ze3zk7x
    @user-hx5ze3zk7x 8 หลายเดือนก่อน +1

    Rani nal video hor sohni ho gayi nice video ji

  • @kuldeepkaur2770
    @kuldeepkaur2770 3 หลายเดือนก่อน

    Beeji kmal de actor ne Rani bi bdia laggi sb dakm bhut bdia rab trakkia bxn❤🎉

  • @user-ds3rs5ef2q
    @user-ds3rs5ef2q 8 หลายเดือนก่อน

    Rani bhen ji God bless you

  • @bhuvneshrai2918
    @bhuvneshrai2918 8 หลายเดือนก่อน

    Bahut vadia video mata ji

  • @harpreetsharma4125
    @harpreetsharma4125 8 หลายเดือนก่อน +1

    ਬਹੁਤ ਵਧੀਆ ਵੀਡੀਓ ❤❤

  • @_noor48
    @_noor48 8 หลายเดือนก่อน +14

    ਰਾਣੀ ਤੇਰਾ ਰੋਲ ਵਧੀਆ

  • @jass8518
    @jass8518 8 หลายเดือนก่อน +2

    Aapki videos aur acting behad pasand hai humko. Apne darshako ke sath judkar rahen aur bahut aashirvaad payen , sujhaav ke saath saath. 🙏Pehle Pind Virsa dekhti thi, kai baar tareef ke comments bhi likhe, lekin ek baar bhi team ke admin ne response nhi diya na hi koi comment . Mushhuri ke saath ahankar aana swabhavik hai shayad .

  • @dharminderdandiwal6556
    @dharminderdandiwal6556 8 หลายเดือนก่อน +4

    Kde kde location v change kr liya kro bebe ji ❤❤❤ video bhut sohni a sari team nu Salam alikum ❤❤

  • @virajcrazytime6563
    @virajcrazytime6563 8 หลายเดือนก่อน

    Bhut hi jyada sohni video g. Sariaa di acting bhut sohni h. Story v bhut sohni h. Sass nuh da pyaar and understanding v bhut vadiya show kitti h. Kae war nuha sass ton bahr ho k shareeka naal vartdiya ney

  • @vajeersingh7244
    @vajeersingh7244 8 หลายเดือนก่อน +2

    Good luck

  • @neetugold6136
    @neetugold6136 8 หลายเดือนก่อน

    ਵਾਕਿਆ ਸਹੀ ਹੈ।ਆਪਣਾ ਆਪਣਾ ਹੀ ਹੁੰਦਾ ਐ।

  • @hamirsinghsingh8102
    @hamirsinghsingh8102 8 หลายเดือนก่อน +1

    Very good ji

  • @manpreetdhaliwal6765
    @manpreetdhaliwal6765 7 หลายเดือนก่อน

    Khaint a puri

  • @harmankaur2740
    @harmankaur2740 8 หลายเดือนก่อน +1

    ਬਹੁਤ ਵਧੀਆ ਸਟੋਰੀ ਆ ਪਰ ਤੁਸੀ ਅਤੇ ਸੁਖਪਾਲ ਅਤੇ ਜੱਸਾ ਅਲੱਗ ਨਾਟਕ ਕਿਉ ਬਣਾ ਰਹੇ ਹੋ ਮੈਨੂੰ ਤੁਹਾਡੀ ਪਹਿਲਾ ਦੀ ਸਾਰੀ ਟੀਮ ਬਹੁਤ ਪਸੰਦ ਸੀ

  • @gurdipsidhu3358
    @gurdipsidhu3358 8 หลายเดือนก่อน

    Great story 🙏🙏🙏

  • @sukhvirsingh3362
    @sukhvirsingh3362 8 หลายเดือนก่อน +12

    ਬਹੁਤ ਵਧੀਆ ਸਟੋਰੀ ਅ ਜੀ,ਸੱਚ ਪੁੱਛੋ ਤਾਂ ਅੱਖਾਂ ਚੋਂ ਪਾਣੀ ਆ ਗਿਆ ❤ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤

  • @wiskyk2863
    @wiskyk2863 8 หลายเดือนก่อน

    True ji 😢wehguru ji chache te Mehar kro Amber dhindsa canada

  • @harjinderpurba8170
    @harjinderpurba8170 8 หลายเดือนก่อน +1

    Very nice vedio bibi g

  • @hardevsingh8913
    @hardevsingh8913 8 หลายเดือนก่อน +1

    Good message

  • @fatehsingh6912
    @fatehsingh6912 8 หลายเดือนก่อน

    Gurdas Singh USA Billerica Tuhadi video tan Ji fate chak hai tuhadi sari teen da roll nomber one hai Thank you tuhada Ji bahut bahut

  • @user-om3rd4ek5r
    @user-om3rd4ek5r 8 หลายเดือนก่อน +1

    Very nice video 👍

  • @ਆਪਣਾ_ਵਿਰਸਾ
    @ਆਪਣਾ_ਵਿਰਸਾ 8 หลายเดือนก่อน

    ਬਹੁਤ ਸੋਹਣੀ ਵੀਡੀਓ ਬਣਾਈ ਆ

  • @jagdevsingh8335
    @jagdevsingh8335 8 หลายเดือนก่อน +7

    ਘਰ ਪਰਿਵਾਰ ਚੈਨਲ ਵਾਲਿਓ ਤੁਸੀਂ ਤਾਂ ਪੂਰੇ ਛੱਕੇ ਛੁਡਾ ਰਹੇ ਹੋ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜਿੰਨੀਆਂ ਵੀਡੀਓ ਬਣਾਉਂਦੇ ਹੋ ਇੱਕ ਤੋਂ ਇੱਕ ਵਧਕੇ ਹਨ ਘਰ ਪਰਿਵਾਰ ਚੈਨਲ ਹਰਮਨ ਪਿਆਰਾ ਬਣਦਾ ਜਾ ਰਿਹਾ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪਰਮਾਤਮਾ ਤੁਹਾਡੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰੇ ਇਹ ਚੈਨਲ ਸਦਾ ਤਰੱਕੀਆਂ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @jagtarsonu9367
    @jagtarsonu9367 8 หลายเดือนก่อน

    Bahut Soni video saree team bahut badhiya kam kar rahi hai naye kalakar bhi bahut badhiya ..Maninder ManuKe

  • @balvirsingh-il3eb
    @balvirsingh-il3eb 8 หลายเดือนก่อน

    ਰਾਣੀ ਭੈਣ ਬਹੁਤ ਸਿਆਣੇ ਹਨ ਚਾਚੇ ਨੇ ਵਧੀਆ ਚਾਚੀ ਨੇ ਵੀ ਵਧੀਆ ਪਿਆਰ ਦਿਖਾਇਆ ਮੈਨੂੰ ਅਪਣਾ ਘਰ ਲੱਗਿਆ

  • @swaransinghbhatia3116
    @swaransinghbhatia3116 8 หลายเดือนก่อน

    Ghar pariwar team nu bahut bahut dhanwad ji

  • @darshnarani8760
    @darshnarani8760 8 หลายเดือนก่อน

    ਬਹੁਤ ਵਧੀਆ ਵੀਡੀਓ ਜੀ

  • @Manpreetsingh-ek6kc
    @Manpreetsingh-ek6kc 8 หลายเดือนก่อน +1

    ਬਹੁਤ ਹੀ ਵਧੀਆ ਹੈ ਜੀ ਮਹਾਰਾਜ ਜੀ ਆਪਣੀ ਕਿਰਪਾ ਕਰਕੇ ਰੱਖਣਜੀ ਵਾਹਿਗੁਰੂ ਜੀ

  • @Harmeet7842
    @Harmeet7842 8 หลายเดือนก่อน

    Aap Dai apana huenda aah🙏🥰🥰🥰🥰

  • @Jass-lr8ro
    @Jass-lr8ro 8 หลายเดือนก่อน +1

    Nyc video ❤

  • @user-ht5ur2cg1u
    @user-ht5ur2cg1u 8 หลายเดือนก่อน +1

    Vdia video

  • @channiverma176
    @channiverma176 8 หลายเดือนก่อน +3

    Rani tenu dekh k mnn khush ho gya😂😂😂😂😂😂 vdo sohni h ...lssi ..makhan kise samne na kddya kro ....nazar lgg jandi h😮😮😮😮😮 nale bbi dikha ta do ..kesa h ..hrr vdo vich bbi da naam sunnde ha ...prr dekhya ni kde😂😂😂😂

  • @AmanpreetKaur-fx3ep
    @AmanpreetKaur-fx3ep 8 หลายเดือนก่อน +2

    ❤❤❤❤❤❤❤

  • @mohanmohansingh9208
    @mohanmohansingh9208 8 หลายเดือนก่อน +1

    Congratulations all team 🎉🎉

  • @LachmanSingh-dp6oe
    @LachmanSingh-dp6oe 8 หลายเดือนก่อน +1

    🎉🎉🎉🎉🎉very nice

  • @mandeepkaurjattana2412
    @mandeepkaurjattana2412 8 หลายเดือนก่อน +1

    Nice video by nice team👍👍

  • @rajwinderkaur8905
    @rajwinderkaur8905 8 หลายเดือนก่อน +1

    👍👍👍👍👍