ਜਦੋਂ ਲੱਗੇ ਲਗਾਏ ਤੰਬੂ ਪੱਟਣੇ ਪਏ। Mini vlog। ਮਸਕਟ ਤੋਂ ਦੁਬਈ ਵੱਲ। Ghudda।

แชร์
ฝัง
  • เผยแพร่เมื่อ 9 ธ.ค. 2023
  • #punjabivideo #travel #adventurevlog #nature #punjabivlog #ghuddavlog #vlog ##oman #muscat
    Instagram- amritpalsinghghudda
  • บันเทิง

ความคิดเห็น • 529

  • @sharanjitkaur8127
    @sharanjitkaur8127 7 หลายเดือนก่อน +32

    ਬਲਜਿੰਦਰ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਦੋਹਾਂ ਭਰਾਵਾਂ ਦਾ ਏਨਾ ਖ਼ਿਆਲ ਰੱਖਿਆ

  • @Vikram0431
    @Vikram0431 7 หลายเดือนก่อน +6

    ਕਹਿੰਦਿਆਂ ਕਹਾਂਉਦਿਆਂ ਨੂੰ ਲਾਉੰਦਾ ਖੂੰਜੇ ਨੀ
    ਘੁੱਦੇ ਤੋੰ ਓਮਾਨ ਤੱਕ ਨਾਮ ਗੂੰਜੇ ਨੀ ❤❤

  • @karannagra4104
    @karannagra4104 7 หลายเดือนก่อน +13

    ਜਿਸ ਵੀਰ ਨੇ ਓਮਾਨ ਚ, ਆਖਰੀ ਸਮੇ ਤੱਕ ਮੱਦਦ ਕੀਤੀ, ਰੱਬ ਓਨਾ ਨੂੰ ਐਨਾ ਦੇਵੇ ਧਰ ਧਰ ਭੁੱਲੇ,,,,

  • @GurpreetSingh-se4wi
    @GurpreetSingh-se4wi 7 หลายเดือนก่อน +19

    ਭਾਊ ਬਲਜਿੰਦਰ ਸਿੰਘ ਨੇ ਕਿੰਨਾ ਜ਼ਿਆਦਾ ਮਾਣ ਸਤਿਕਾਰ ਦਿੱਤਾ ਤੁਹਾਨੂੰ❤

  • @ManpreetSingh-ht1yw
    @ManpreetSingh-ht1yw 7 หลายเดือนก่อน +36

    ❤ਉਮਾਨ ਵਿਚ ਰਹਿੰਦੇ ਹੋਏ ਸਾਰੇ ਪੰਜਾਬੀਆਂ ਦਾ ਘੁੱਦੇ ਤੇ ਦੇਵ ਵੀਰ ਜੀ ਨੂੰ ਪਿਆਰ ਤੇ ਇਜ਼ੱਤ ਦੇਣ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ❤

    • @harmandeepkaur1430
      @harmandeepkaur1430 7 หลายเดือนก่อน

      🙏🙏

    • @jasmail76
      @jasmail76 7 หลายเดือนก่อน +1

      ਅਰਬ ਦੇਸ਼ਾਂ ਰਹਿਣ ਸਹਿਣ ਵਿਖਾਓਣ ਲਈ ਬਹੁਤ ਬਹੁਤ ਧੰਨਵਾਦ

  • @karmjeet7885
    @karmjeet7885 7 หลายเดือนก่อน +11

    ਬਿੱਲਕੁਲ ਘੁੱਦੇ ਵੀਰ ਅਸੀਂ ਵੀ ਤੁਹਾਡੇ ਨਾਲ ਗਿੱਲ ਬਾਈ ਕਰਕੇ ਹੀ ਜੁੜੇ ਸੀ
    ਸ਼ੁਕਰਾਨ ਗਿੱਲ ਸਾਬ ਦਾ ਵੀ 🙏

  • @jarnailchahal8891
    @jarnailchahal8891 7 หลายเดือนก่อน +13

    ਪੰਜਾਬੀ ਭਰਾਵਾਂ ਦਾ ਪਿਆਰ ਜਿੰਦਾਬਾਦ, ਖ਼ੁਸ਼ ਰਹੋ ਅਗੇ ਵਧੋ।

  • @user-ui2hs9fn3e
    @user-ui2hs9fn3e 7 หลายเดือนก่อน +10

    ਬਲਜਿੰਦਰ ਭਾ ਜੀ ਅਤੇ ਉਨ੍ਹਾਂ ਦੇ ਬੇਟੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏❤

  • @InderjitSingh-hl6qk
    @InderjitSingh-hl6qk 7 หลายเดือนก่อน +5

    ਇਹ ਗੱਲ ਮਨਣਯੋਗ ਹੈ ਕਿ ਪੰਜਾਬੀਆਂ ਦੀ ਆਓ ਭਗਤ ਨੂੰ ਰੱਬ ਵਲੋਂ ਪੱਕੀ ਮੰਨਜ਼ੂਰੀ ਮਿਲੀ ਹੈ, ਸਾਰੇ ਪੰਜਾਬੀਆਂ ਨੂੰ ਦਿਲੋਂ ਮੁਹੱਬਤ ਤੇ ਪਿਆਰ,

  • @sonuchauhan2358
    @sonuchauhan2358 7 หลายเดือนก่อน +4

    ਘੁੱਦੇ ਅਤੇ ਬਲਦੇਵ ਵੀਰ ਉੱਤੇ ਇਹ ਸਤਰਾਂ ਬਿਲਕੁਲ ਠੀਕ ਢੁਕਦੀਆਂ ਨੇ " ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ"।

  • @user-kq7xn5iw6t
    @user-kq7xn5iw6t 7 หลายเดือนก่อน +9

    ਮਨਜੀਤ ਸਿੰਘ ਤੈਨੂੰ ਵਾਹਿਗੁਰੂ ਸਦਾ ਖੁਸ਼ ਰੱਖੇ ❤

  • @parvindersingh7603
    @parvindersingh7603 7 หลายเดือนก่อน +20

    ਪੰਜਾਬੀ ਭਰਾਵਾਂ ਦਾ ਪਿਆਰ ਦੇਖ ਮਨ ਗਦਗਦ ਹੋ ਜਾਂਦਾ ਮਨਦੀਪ ਬਾਈ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਾਲ ਸੈਟ ਕੀਤਾ ਹੈ

  • @dalbagsingh4181
    @dalbagsingh4181 7 หลายเดือนก่อน +2

    ਬਹੁਤ ਵਧੀਆ ਧਰਤੀ ਨਾਲ ਜੁੜੇ ਹੋਏ ਦੋਵੇਂ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ।

  • @user-vc6di2ix2l
    @user-vc6di2ix2l 7 หลายเดือนก่อน +3

    ਦੇਵ ਸਿਆਂ ਸ਼ਕਤੀ ਵਾਟਰ ਬੋਲਦਾ ਤੇਰੇ ਚ…… ਜੀਉ❣️

  • @HarpreetKaur-st8fn
    @HarpreetKaur-st8fn 7 หลายเดือนก่อน +7

    ਬਹੁਤ ਉਡੀਕਦੇ ਹਾ ਬੇਟਾ ਬਲੌਗ ਨੂੰ ਕੈਲੇਫੌਰਨੀਆ ਅਮਰੀਕਾ ❤❤🎉🎉

  • @GurmeetSingh-rt6or
    @GurmeetSingh-rt6or 7 หลายเดือนก่อน +6

    ਸਤਿ ਸ੍ਰੀ ਅਕਾਲ ਅਮਿੰਤਪਾਲ ਸਿੰਘ ਵੀਰ ਪਰਮਾਤਮਾ ਤੁਹਾਨੂੰ ਏਸੇ ਤਰ੍ਹਾਂ ਹੁਸੱਦੇ ਮੁਸਕਾਉਂਦਾ ਰਿਹਾ ਵੀਰ ਜੀ❤❤❤❤❤

  • @SukhwinderSingh-wq5ip
    @SukhwinderSingh-wq5ip 7 หลายเดือนก่อน +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Panjolapb12
    @Panjolapb12 7 หลายเดือนก่อน +6

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੋਹਣੇ ਸਫ਼ਰ ਵਧੀਆ ਉਪਰਾਲਾ

  • @khalsasubmersibleserviceba5964
    @khalsasubmersibleserviceba5964 7 หลายเดือนก่อน +3

    ਐਸ ਟਾਈਮ ਦੇ ਸਿਰੇ ਦੇ ਵਲੌਗਰ 👍👌🙏 ਵਧੀਆ ਸਫ਼ਰ ਜਵਾਨੋ

  • @KAKRA3446
    @KAKRA3446 7 หลายเดือนก่อน +2

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ

  • @BalvirSingh-kz3uf
    @BalvirSingh-kz3uf 7 หลายเดือนก่อน +3

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @lovleyjhajj3378
    @lovleyjhajj3378 7 หลายเดือนก่อน +13

    ਜਿਉਂਦੇ ਵਸਦੇ ਰਹਿਣ ਉਹ ਸਾਰੇ ਵੀਰ ਅਤੇ ਭਰਾ ਜਿਨ੍ਹਾਂ ਕਰਕੇ ਟੈਂਟ ਦੀ ਵਜਾਏ ਛੱਤ ਮਿਲੀ ਰਾਤ ਗੁਜ਼ਾਰਨ ਨੂੰ ।ਬਾਕੀ ਇਨਸ਼ਾਂਹ ਅੱਲ੍ਹਾ ਤੁਸੀਂ ਦੋਵੇਂ ਵੀਰ ਚੜ੍ਹਦੀ ਕਲਾ ਚ ਹੋਵੋਗੇ।❤❤❤

  • @SarwanjeetSingh-ox2pu
    @SarwanjeetSingh-ox2pu 7 หลายเดือนก่อน +4

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਹੋਲੀ ਹੋਲੀ ਤੁਸੀਂ ਸਾਡੇ ਸ਼ਹਿਰ ਵੱਲ ਵੱਧ ਰਹੇ ਹੋ
    ਅਸੀਂ ਸੌਹਾਰ ਤੋਂ ਜੀ

  • @khushjatana8538
    @khushjatana8538 7 หลายเดือนก่อน +1

    ਬਾਈ ਦੇਵ ਬਾਈ ਦੇ ਲੱਗਦਾ ਸੱਕਤੀ ਵਾਟਰ ਗਿਆ ਲੱਗਦਾ ਅੰਦਰ …ਖਿੜਿਆ ਪਿਆ..ਬਹੁਤ ਬਹੁਤ ਪਿਆਰ ਅਤੇ ਸਤਿਕਾਰ

  • @AseemSehmi
    @AseemSehmi 7 หลายเดือนก่อน +1

    ਬਲਜਿੰਦਰ ਭਾਜੀ. ਪੰਜਾਬੀ ਯਾਰਾਂ ਦੇ ਯਾਰ ਹੁੰਦੇ ਹਨ, 💪🏻ਤੁਸੀਂ ਸਾਬਿਤ ਕੀਤਾ ਹੈ, ਬਹੁਤ ਬਹੁਤ ਪਿਆਰ ਇੰਗਲੈਂਡ ਤੋਂ|❤️

  • @jhalliraman
    @jhalliraman 7 หลายเดือนก่อน +2

    ਸ਼ਾਨਦਾਰ ਵਲੋਗ ਘੁੱਦਾ ਸਿੰਘ ਭਾਜੀ

  • @GagandeepSingh-oz7lj
    @GagandeepSingh-oz7lj 7 หลายเดือนก่อน +6

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @chaudhary8085
    @chaudhary8085 7 หลายเดือนก่อน +1

    ਸਾਡੇ ਪੰਜਾਬੀ ਵੀਰਾਂ ਨੇ ਅੱਜ ਕਰੀ ਆ ਅਸਲੀ ਭਰਾਉਂਣ ਚਾਰੀ ਪਤਾ ਲਗਦਾ ਦੇਵ ਸਿਆਂ ਤੋਂ 😊 ਦੇਵ ਬਾਈ ਪੰਜਾਬੀ ਚ ਗੱਲ ਕਰਦਾ ਅਰਬੀ ਬੋਲਣ ਲਾਤਾ

  • @user-rajinderhammerthrower
    @user-rajinderhammerthrower 7 หลายเดือนก่อน

    ਛੋਟੇ ਬਾਈ ਬਲਜਿੰਦਰ ਸਿੰਘ ਹੋਣਾਂ ਬਹੁਤ ਵਧੀਆ ਸਾਥ ਤੇ ਸੇਵਾ ਪਾਣੀ ਕੀਤਾ , ਮਸਕਟ ਰਹਿੰਦੇ ਸਾਰੇ ਪੰਜਾਬੀਆਂ , ਲਹਿੰਦੇ ਚੜ੍ਹਦਿਆਂ ਲਈ ਢੇਰ ਢੇਰ ਸਾਰੀਆਂ ਦੁਆਵਾਂ ।

  • @sandhugjatt
    @sandhugjatt 7 หลายเดือนก่อน +2

    ਬਹੁਤ ਪਿਆਰ ਮਿਲ ਰਿਹਾ ਪੰਜਾਬੀ ਭਰਾਵਾਂ ਦਾ ਖੁਸ ਰਹੋ ਸਾਰੇ

  • @bittitalwandisabo5343
    @bittitalwandisabo5343 7 หลายเดือนก่อน +1

    ਜੀਓ ਬਾਈ ਮਨਦੀਪ ਸਿਆਂ
    ਲੱਗੇ ਲਗਾਏ ਟੈਂਟ ਚਕਾ ਤੇ ਆਕੇ
    ਆਹ ਮੋਹ,, ਆਹ ਪਿਆਰ, ਆਹ ਸਾਂਝ
    ਮੇਰੀ ਮਾਂ ਬੋਲੀ ਪੰਜਾਬੀ, ਪੰਜਾਬੀਅਤ ,ਪੰਜਾਬ ਜਿਉਂਦੇ ਵੱਸਦੇ ਰਿਹਣ ਹਮੇਸ਼ਾ

  • @SinghJaswinder-xn8qw
    @SinghJaswinder-xn8qw 7 หลายเดือนก่อน +7

    ਪਸਾਰਾ ਸਾਰਾ ਇਕ ਦਾ ਹੀ ਏ,
    ਪਸਰਿਆ ਸਭ ਪਾਸੇ ਇਕ ਹੀ ਏ,
    ਉਹੀ ਅੰਮ੍ਰਿਤ ਦੇਵ ਏ,
    ਇਸ ਗੱਲ ਵਿੱਚ ਡੂੰਘਾ ਭੇਦ ਏ।
    ਚੱਲਦੇ ਰਹੋ ਖੁਸ਼ ਰਹੋ ਅਬਾਦ ਰਹੋ ,
    ਰੱਬ ਤੁਹਾਨੂੰ ਜਿੰਦਾਬਾਦ ਰੱਖੇ ❤

    • @sharanjitkaur8127
      @sharanjitkaur8127 7 หลายเดือนก่อน +2

      ਬਹੁਤ ਬਹੁਤ ਸੋਹਣੀ ਲਿਖਤ

    • @SinghJaswinder-xn8qw
      @SinghJaswinder-xn8qw 7 หลายเดือนก่อน +1

      @@sharanjitkaur8127 ਸ਼ੁਕਰ ਉਸ ਪਰਵਰਦਗਾਰ ਦਾ ਜੀ

  • @bhindajand3960
    @bhindajand3960 7 หลายเดือนก่อน +1

    ਪਹਿਲੇ ਸਾਫਰਾਂ ਵਾਗ ਸ਼ਾਨਦਾਰ ਅੱਜ ਸਫ਼ਰ ਵੀ ਸੁਲਤਾਨ ਖ਼ਬੂਸ ਦੇ ਦੇਸ਼ ਉਮਾਨ ਦਾ ਯਾਦਗਾਰੀ ਸਫਰ ਨਾਲ਼ ਸ਼ਾਝ ਪੌਦੇ ਪੰਜਾਬ ਦੇ ਨੌਜਵਾਨ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਦੁੱਨਿਆ ਦੀਆ ਸੈਰਾ ਕਰਵਾਉਣ ਜਿੰਦਗੀ ਜਿੰਦਾਵਾਦ

  • @charnjeetkaur4521
    @charnjeetkaur4521 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @madhomalli7321
    @madhomalli7321 7 หลายเดือนก่อน +4

    ਸਤਿ ਸ੍ਹੀ ਅਕਾਲ ਬਾਈ ਜੀ । ਲੈ ਕੇ ਵਾਹਿਗੁਰੂ ਦਾ ਨਾਮ ਪਾ ਦਿਓ ਚਾਲੇ ❤❤💐💐

  • @HappyBrar22
    @HappyBrar22 7 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ 🇮🇳🇮🇳

  • @rajwantdhandwar9698
    @rajwantdhandwar9698 7 หลายเดือนก่อน +4

    Thanks to all the brothers for warm hospitality 🙏

  • @parmjitkooner4582
    @parmjitkooner4582 7 หลายเดือนก่อน +4

    ਜਿਊਂਦੇ ਰਹੋ ਬਾਈ❤ੴ☬☬☬☬☬☬

  • @user-ui2hs9fn3e
    @user-ui2hs9fn3e 7 หลายเดือนก่อน +2

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਜਿਉਂਦੇ ਵਸਦੇ ਰਹੋ ਭਰਾਵੋ ਮਸਕਟ ਚ ਵਸਦੇ ਪੰਜਾਬੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਖੁਸ਼ ਰਹੋ ਰੱਬ ਰਾਖਾ🙏❤

  • @Rachhpalsingh90
    @Rachhpalsingh90 7 หลายเดือนก่อน

    ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ਓਮਾਨ ਵਿਚ ਬਹੁਤ ਪਿਆਰ ਮਿਲ਼ ਰਿਹਾ ਪੰਜਾਬੀ ਭਰਾਵਾਂ ਦਾ

  • @satnamsingh4203
    @satnamsingh4203 7 หลายเดือนก่อน

    ਪੰਜਾਬੀ ਭਰਾਵਾ ਦਾ ਪਿਆਰ ਵੱਖਰਾ ਈ ਹੁੰਦਾ ਬਾਈ ਜੀ

  • @bittusarari6112
    @bittusarari6112 7 หลายเดือนก่อน +3

    ਘੁੱਦੇ ਭਾਈ ਏਹ vlog ਜਲਦੀ ਖ਼ਤਮ ਕਰਤਾ ਤੁਸੀਂ 😢ਏਹ ਗੱਲ ਸੁਣਕੇ ਝਟਕਾ ਲੱਗਿਆ ਕਿ ਪੰਜਾਬ ਵਾਲੀ ਪ੍ਰਥਾ ਬਾਹਰ ਵੀ ਚੱਲ ਰਹੀ ਹੈ ਤੁਹਾਡੇ ਕਰਕੇ ਪਈ ਯਾਰੀ ਨਾਲ ਏਹੋ ਜਿਹੀ ਹਰਕਤ ਕਰਨਾ ਸ਼ਰਮ ਵਾਲੀ ਗੱਲ ਹੈ ਬਾਕੀ ਦੋਨਾਂ ਵੀਰਾ ਨੂੰ ਲਵ ਯੂ ❤❤

  • @ParminderSingh-dq7ni
    @ParminderSingh-dq7ni 7 หลายเดือนก่อน +2

    ਸਤਿ ਸ਼੍ਰੀ ਆਕਾਲ ਬਾਈ ਜੀ ਦੋਵੇਂ ਭਰਾਵਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🌷♥️☘️

  • @DilbagSingh-db6zp
    @DilbagSingh-db6zp 7 หลายเดือนก่อน +1

    ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਪੰਜਾਬੀ ਵੀਰਾਂ ਦਾ ਜਿਹੜੇ ਤੁਹਾਡੀ ਆਓ ਭਗਤ ਕਰਦੇ ਆ

  • @mandeepkaurgilljharsahib3543
    @mandeepkaurgilljharsahib3543 7 หลายเดือนก่อน

    ਮਾਲਕ ਤਰੱਕੀਆਂ ਬਖ਼ਸ਼ਦਾ ਰਹੇ ਵਿਦੇਸ਼ਾਂ ਵਿੱਚ ਵਸਦੇ ਵੀਰਾਂ ਨੂੰ 🙏🙏🙏🙏

  • @talwindersekhon5449
    @talwindersekhon5449 7 หลายเดือนก่อน +1

    ਸਤਿ ਸ੍ਰੀ ਆਕਾਲ ਵੀਰਾਂ ਨੂੰ ਬਹੁਤ ਵਧੀਆ ਵਲੌਗ ਆ ਰਹੇ ਹਨ ਖੁਸ਼ ਰਹੋ

  • @bittitalwandisabo5343
    @bittitalwandisabo5343 7 หลายเดือนก่อน

    ਬਹੁਤ ਬਹੁਤ ਧੰਨਵਾਦ ਬਾਈ ਬਲਜਿੰਦਰ ਸਿੰਘ ਹੋਰਾਂ ਅਤੇ ਉਹਨਾਂ ਦੇ ਪਰਿਵਾਰ ਦਾ

  • @JaspalSingh-qf1ty
    @JaspalSingh-qf1ty 7 หลายเดือนก่อน +1

    ਜਸਪਾਲ ਸਿੰਘ🙏🙏🙏🙏❤❤❤ ਈਸ਼ਰਵਾਲ ਜਲੰਧਰ❤❤🚙🙏🙏🙏🙏🙏👌👌👌👌👌👌✌✌✌✌✌👍👍👍👍👍👍👍❤❤❤❤🌹🌹🌹🌹🌹🌹❤💯💯❤🙏👌✌👍👍

  • @daljitsingh7980
    @daljitsingh7980 7 หลายเดือนก่อน +2

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏

  • @manderjassal4890
    @manderjassal4890 7 หลายเดือนก่อน

    ਪਹਿਲਾਂ ਕਿਹਾ ਸੀ ਵੀ ਤੁਸੀਂ ਮਸਕਟ ਵਾਲੇ ਸਾਰੇ ਭਰਾਵਾਂ ਨੂੰ ਇਕਠਿਆਂ ਕੀਤਾ
    ਉਸ ਦਾ ਨਤੀਜਾ
    ਪੈਸੇ ਲੈਣ ਦੇਣ ਵਾਲੇ ਵੀਰ ਤਾਂ ਦੂਜੇ ਵੀਰ ਨਾਲ ਧੱਕਾ ਕੀਤਾ ਬਹੁਤ ਮਾੜੀ ਗੱਲ ਐ।

  • @gaganmarahar8890
    @gaganmarahar8890 7 หลายเดือนก่อน +1

    ਬਹੁਤ ਸੋਹਣੀਆ ਜਗ੍ਹਾ ਦੇਖਣ ਨੂੰ ਮਿਲਿਆ ਵੀਰ ਧੰਨਵਾਦ ❤

  • @GursewakSingh-pw1ct
    @GursewakSingh-pw1ct 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sarabjitbadhesha
    @sarabjitbadhesha 7 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਬਾਈ ਮਨਦੀਪ। ਬਾਈ ਸਫ਼ਰ ਤਾਂ ਵਧੀਆ ਹੈ ਹੀ ਪਰ ਪੰਜਾਬੀ ਵੀਰਾਂ ਦੇ ਸਹਿਯੋਗ ਅਤੇ ਪਿਆਰ ਨੂੰ ਦੇਖ ਕੇ ਮਨ ਖੁਸ਼ ਹੋ ਗਿਆ ਜੀ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤❤

  • @Vikram0431
    @Vikram0431 7 หลายเดือนก่อน +1

    ਪਿਆਰ ਸਤਿਕਾਰ ਦੋਵੇਂ ਭਰਾਵਾਂ ਨੂੰ
    ਮਾਲਕ ਚੜੵਦੀ ਕਲਾ ਰੱਖੇ ਸਦਾ ❤❤

  • @TravellerSatnam
    @TravellerSatnam 7 หลายเดือนก่อน +1

    Bohat khoob

  • @pankajluthrapankajluthra8657
    @pankajluthrapankajluthra8657 7 หลายเดือนก่อน +2

    Amrit beta bahut intzaar rehnda tuhade vlog da ,tusi dono bahut masumiyat nal gal krde ho ,
    Bahut bahut blessings 🙌🙌 Dona nu

  • @preet_kurawala
    @preet_kurawala 7 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ

  • @PrabhjotSingh-zc4yk
    @PrabhjotSingh-zc4yk 7 หลายเดือนก่อน

    ਬਹੁਤ ਸੋਹਣਾ ਸਫਰ ਦਿਖਾ ਰਹੇ ਹੋ

  • @ranbirrana6261
    @ranbirrana6261 7 หลายเดือนก่อน +1

    ਸੋਹਾਣਾ ਪਿੰਡਾਂ ਪੰਮਾ ਸੋਹਾਣਾ ਵਾਲਾ ਜਿਥੇ ਬਾਬਾ ਹਨੂਮਾਨ ਸਿੰਘ ਦੀ ਧਰਤੀ ਤੋਂ

  • @kulwant747
    @kulwant747 7 หลายเดือนก่อน

    ਵਾਹਿਗੁਰੂ ਜੀ

  • @harjitsingh8811
    @harjitsingh8811 7 หลายเดือนก่อน

    Sab ton jyada dhanwaad y BALJIDER SINGH ji hona da jinna ne heere warge bande sambe..❤❤❤

  • @craftworld4465
    @craftworld4465 7 หลายเดือนก่อน +1

    ਖੁਸ ਰਹੋ ਵੀਰੇ❤

  • @BarinderSinghKamboj
    @BarinderSinghKamboj 7 หลายเดือนก่อน +1

    ਜਿਉਂਦੇ ਵਸਦੇ ਰਹੋ ਬਾਈ ਮਹੋਬਤਾ ਪਿਆਰ ਪੰਜਾਬ ਵੱਲੋ

  • @user-no5gi9pm5p
    @user-no5gi9pm5p 7 หลายเดือนก่อน

    ਘੁੱਦਾ ਵੀਰ ਜੀ ਤੇ ਦੇਵ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ
    ਆਪ ਜੀ ਦਾ ਇਹ ਸਫ਼ਰ ਵੇਖਿਆ ਤੇ ਵਧੀਆ ਲੱਗਿਆ

  • @harpalsingh1449
    @harpalsingh1449 7 หลายเดือนก่อน

    ਓਮਾਨ ਦੇਸ਼ ਤੇ ਇਥੋ ਦੀਆ ਖੂਬਸੂਰਤ ਜਗਾਵਾ ਦਿਖਾਉਣ
    ਅਤੇ ਇਸ ਬਾਰੇ ਜਾਣਕਾਰੀ ਦੇਣ ਲਈ ਅਮ੍ਰਿਤ ਵੀਰ ਤੇ ਦੇਵ ਵੀਰ ਤੁਹਾਡਾ ਦੋਵੇ ਭਰਾਵਾ ਦਾ ਕੋਟ ਕੋਟ ਧੰਨਵਾਦ ਤਹਾਡਾ ਭਰਾ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @sonypanesar3840
    @sonypanesar3840 7 หลายเดือนก่อน +1

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ 🙏🙏

  • @jeethanda230
    @jeethanda230 7 หลายเดือนก่อน +2

    So beautiful y ji❤ have a safe journey 🙏🙏❤

  • @GurpreetSingh-os4gn
    @GurpreetSingh-os4gn 5 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ 🙏🏻🙏🏻🙏🏻🙏🏻🙏🏻

  • @RanvirSingh198
    @RanvirSingh198 7 หลายเดือนก่อน +1

    Amritpal G Baldev g ❤🙏🙏 apna khoon apnay loga nu bohat pyar karda ehh hai Punjab de Rhooo.❤❤❤❤

  • @pankajluthrapankajluthra8657
    @pankajluthrapankajluthra8657 7 หลายเดือนก่อน +2

    Baba ji meher kran ,tuhade 5lakh subscriber jalde ho jan ,dil to dua hai 🙏❤️

  • @GurpreetSingh-se4wi
    @GurpreetSingh-se4wi 7 หลายเดือนก่อน

    8, 15 ਤੇ ਸੜਕ ਤੇ ਏਨੀ ਖੂਬਸੂਰਤੀ ਕਮਾਲ ਈ ਕੀਤੀ ਪਈ ਆ ਗਲਫ਼ ਆਲਿਆਂ ਨੇ

  • @bawabrar2382
    @bawabrar2382 7 หลายเดือนก่อน

    ਬਹੁਤ ਸੋਹਣਾ ਦੇਸ ਉਮਾਨ

  • @sekhon.s5704
    @sekhon.s5704 7 หลายเดือนก่อน

    ਵਲੋਗ ਦੇ ਐਂਡ ਤੇ ਮੈਨੂੰ ਕੁਰਾਇਵਾਲਾ ਬਾਈ ਸੈੱਟ ਲੱਗਦਾ। .. ਸ਼ਿਟ ਸ਼ੀਟ.. ਨੋਟ ਟੂ ਮੱਚ (ਗ਼ਲਤ ਮਲਤ ਪੰਜਾਬੀ ਲਾਇ ਮੁਆਫੀ)

  • @babbigill9800
    @babbigill9800 7 หลายเดือนก่อน

    ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ ❤

  • @sardarsukha
    @sardarsukha 7 หลายเดือนก่อน

    ਵੈਸੇ ਤਾ ਸਾਰਿਆ ਦਾ ਧੰਨਵਾਦ ਪਰ ਬਲਜਿੰਦਰ ਵੀਰ ਨੇ ਬਹੁਤ ਟਾਇਮ ਕੱਢਿਆ ਧੰਨਵਾਦ ਵੀਰ

  • @devkuraiwala7573
    @devkuraiwala7573 7 หลายเดือนก่อน +1

    ਅਲ ਹਬੀਬੀ ਅਲ ਹਬੀਬੀ

  • @jagjeetsingh1068
    @jagjeetsingh1068 7 หลายเดือนก่อน +1

    ਘੁੱਦਾ ਸਿਆਂ ਦੇਵ ਬਾਈ ਲਾਲ ਪੀਲਾ ਕਰਤਾ ਕੀ ਗੱਲ 😅

  • @pargatmadahar7381
    @pargatmadahar7381 7 หลายเดือนก่อน +1

    ਮਿੱਟੀ ਦਾ ਮੋਹ ਗਰਾਈਆਂ ਨੂੰ 🙏👍

  • @manjitsingh-wr7ll
    @manjitsingh-wr7ll 7 หลายเดือนก่อน +1

    ਘੁੱਦਾ ਅਤੇ ਬਲਦੇਵ ਜਦੋਂ ਸਮਾਨ ਤੋਂ ਬਗੈਰ ਸਾਇਕਲ ਚਲਾ ਰਹੇ ਸੀ ਤਾਂ ਸਾਇਕਲ ਵੀ ਲੰਡੇ ਲਗਦੇ ਸਨ । 🙏🏻🙏🏻

  • @jaswindersingh2928
    @jaswindersingh2928 7 หลายเดือนก่อน +2

    ਨਾਨਕੇ ਘਰ ਨਾਲੋਂ ਵੱਧ ਪਿਆਰ ਮਿਲ ਰਿਹਾ। ਸਫ਼ਰ ਵੀ ਵਧੀਆ ਹੋ ਗਿਆ। ਮਨਦੀਪ ਵੀਰੇ ਦੀਆਂ ਗੱਲਾਂ ਕੰਮਕਾਰ ਸੰਬੰਧੀ ਸੁਣਨ ਵਾਲੀਆ ਸੀ। ਗੱਲ ਕੱਟਿਆ ਨਾ ਕਰੋ ਪੂਰੀ ਹੋਣ ਦਿਆ ਕਰੋ। ਰਾਜਨੀਤਕ ਭਗੋਲਿਕ ਸਮਾਜਿਕ ਤਾਣੇ ਬਾਣੇ ਸੰਬੰਧੀ ਜਾਣਕਾਰੀ ਨੂੰ ਹੋਰ ਦੱਸੋ। ਬਾਕੀ ਵਧੀਆ👍💯👍💯👍💯👍💯

  • @BhupinderSingh-tw5jt
    @BhupinderSingh-tw5jt 7 หลายเดือนก่อน

    ਬਹੁਤ ਵਧੀਆ ਜੀ

  • @MandeepSingh-rkt
    @MandeepSingh-rkt 7 หลายเดือนก่อน +2

    ਜਿਊਂਦੇ ਰਹੋ ਬਾਈ❤
    ਬਹੁਤ ਵਧੀਆ vlog
    ਬਹੁਤ ਸਾਰਾ ਪਿਆਰ Raikot ਤੋਂ ❤

  • @kanwaljitkaur6223
    @kanwaljitkaur6223 7 หลายเดือนก่อน +1

    🙏🙏
    Sat shree akal dono veeran nu
    Waheguru thuhanu cherdikla bakshy
    Nice vlog veerji

  • @joginderpal9621
    @joginderpal9621 7 หลายเดือนก่อน

    ਬਹੁਤ ਵਧੀਆ ਜੀ ❤❤ ਬਟਾਲੇ ਤੋਂ ।

  • @manjindersinghsidhu1275
    @manjindersinghsidhu1275 7 หลายเดือนก่อน

    ਚੜਦੀ ਕਲਾ ਵਿੱਚ ਰਹੋ

  • @AmanDeep-bs8hf
    @AmanDeep-bs8hf 7 หลายเดือนก่อน +1

    ਸਾਂਤਿ ਸ੍ਰੀ ਆਕਾਲ ਵੀਰ ਜੀ

  • @Harman-kq2fe
    @Harman-kq2fe 7 หลายเดือนก่อน

    ਸਵੇਰ ਦੀ ਸ਼ੁਰੂਆਤ ਥੋਡੇ ਵਲੌਗ ਦੇਖ ਕੇ ਹੀ ਹੁੰਦੀ ਆ ਵੀਰ ਜੀ।।

  • @baljindersingh7802
    @baljindersingh7802 7 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @bittitalwandisabo5343
    @bittitalwandisabo5343 7 หลายเดือนก่อน

    GULF
    CYCLE tour
    ਸਾਇਕਲਾਂ ਤੇ ਲੱਗੀਆਂ ਪਲੇਟਾਂ
    ਸੋਹਣੀਆਂ ਲੱਗਦੀਆਂ ਬਾਈ ਮੇਰਿਓ

  • @user-id5tm3mj3r
    @user-id5tm3mj3r 7 หลายเดือนก่อน

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @BalwantSingh-wm6zy
    @BalwantSingh-wm6zy 7 หลายเดือนก่อน

    ਚੜਦੀ ਕਲ੍ਾ ਚ ਰਹੋ ਬਾਈ ਜੀ

  • @singhdhaliwal6483
    @singhdhaliwal6483 7 หลายเดือนก่อน

    ਬਹੁਤ ਵਧੀਆ ਬਾਈ ਧੰਨਵਾਦ ਬਾਈ ਦਾ ਵੀ ਜਿਹੜਾ ਘਰ ਲੈ ਗਿਆ ❤

  • @user-nm7to4tl1r
    @user-nm7to4tl1r 7 หลายเดือนก่อน +1

    Gooda nice veere

  • @jarnailmarahar3985
    @jarnailmarahar3985 7 หลายเดือนก่อน

    ਬਹੁਤ ਘੈਟ ਗੱਲਾਂ ਬਾਤਾਂ ਨੇ ਬਾਈ ਜੀ🙏🙏🙏🙏🙏🙏

  • @harjindersingh3262
    @harjindersingh3262 7 หลายเดือนก่อน +1

    Waheguru ji ka khalsa waheguru ji ki fateh #justice for sidhu moosewala

  • @gurpreetkailay4451
    @gurpreetkailay4451 7 หลายเดือนก่อน

    ਸਤਿ ਸ੍ਹੀ ਅਕਾਲ ਬਾਈ ਜੀ । ਲੈ ਕੇ ਵਾਹਿਗੁਰੂ ਦਾ ਨਾਮ ਪਾ ਦਿਓ ਚਾਲੇ

  • @amarjeetsingh8614
    @amarjeetsingh8614 6 หลายเดือนก่อน

    Good video, Guru sahib kirpa karaan g

  • @jyotigill1315
    @jyotigill1315 7 หลายเดือนก่อน +1

    ਬੁਹਤ ਅੱਛੇ ਘੁੱਦੇ ਬਾਈ ਹੁਣ ਕਨੇਡੀਅਨ ਵੀਜਾ ਵੀ ਅਪਲਾਈ ਕਰ ਦੋ .

  • @adsgrewal529
    @adsgrewal529 7 หลายเดือนก่อน +2

    It's so nice the way u r meeting our country people. Telling others about life there. Best of luck general grewal

  • @mrsingh7580
    @mrsingh7580 7 หลายเดือนก่อน

    Mehmaan Niwaazi Kamaal. Panjab,Panjabi,Panjabiat Jindabad. Jeonde raho. Lots of love from Scotland 🏴󠁧󠁢󠁳󠁣󠁴󠁿