ไม่สามารถเล่นวิดีโอนี้
ขออภัยในความไม่สะดวก

Moong Crop MSP: Punjab ਵਿੱਚ ਕਿਸਾਨ ਮੂੰਗੀ ਦੀ ਖੇਤੀ ਕਿਉਂ ਛੱਡ ਰਹੇ ਹਨ? | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 7 ก.ค. 2024
  • ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੁੰਗੀ ਦੀ ਫਸਲ ਉੱਪਰ ਐੱਮਐੱਸਪੀ ਦੇਣ ਦਾ ਐਲਾਨ ਕੀਤਾ ਸੀ ਪਰ ਐੱਮਐੱਸਪੀ ਦੇ ਬਾਵਜੂਦ ਵੀ ਸੂਬੇ ਵਿੱਚ ਕਿਸਾਨ ਮੂੰਗੀ ਦੀ ਖੇਤੀ ਵਿੱਚ ਘੱਟ ਦਿਲਚਸਪੀ ਦਿਖਾ ਰਹੇ ਹਨ। ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਮੂੰਗੀ ’ਤੇ MSP ਨਾਲ ਕਿਸਾਨ ਕਣਕ ਅਤੇ ਝੋਨੇ ਦੇ ਬਦਲ ਵਿੱਚ ਮੂੰਗੀ ਵਰਗੀਆਂ ਫਸਲਾਂ ਵੱਲ ਪਰਤਨਗੇ।
    ਰਿਪੋਰਟ-ਚਰਨਜੀਵ ਕੌਸ਼ਲ, ਐਡਿਟ- ਗੁਰਕਿਰਤਪਾਲ ਸਿੰਘ
    #moongdal #msp #punjab #agriculture
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 36

  • @SukhdevSingh-ei9cc
    @SukhdevSingh-ei9cc หลายเดือนก่อน +8

    ਮੈ ਚਾਰ ਏਕੜ ਲਾਈ ਸੀ ਮੇਰਾ ਟੋਟਲ ਚਾਰ ਏਕੜ ਬੀਜਣ ਤੇ 25000 ਖਰਚਾ ਆ ਗਿਆ ਸੀ ਪਰ ਗਰਮੀ ਕਾਰਨ ਸਾਰੀ ਮੂੰਗੀ ਮੱਚ ਗਈ

    • @rupinderjatt3205
      @rupinderjatt3205 หลายเดือนก่อน +1

      Time glat a moong da shai time march de first week a sroh and allu di ptai toh vaad kambaj a kanak toh ni kamjab

  • @jaswindersingh2928
    @jaswindersingh2928 หลายเดือนก่อน +8

    AC ਕਮਰਿਆਂ ਵਿੱਚ ਸਭ ਕੁਝ ਹੋ ਜਾਂਦਾ ਹੈ।

  • @Hardeep3600
    @Hardeep3600 หลายเดือนก่อน +7

    ਅਸੀ ਆਲੂ ਪੱਟ ਕੇ 20 ਕਿਲੇ ਲਾਈ ਸੀ 15 ਮਾਰਚ ਨੂੰ ਝਾੜ ਵੀ ਪੁਰਾ ਰਿਹਾ ਤੇ ਰੇਟ ਵੀ ਪੁਰਾ ਮਿਲੀਆ

    • @gurpreetsinghtoor8928
      @gurpreetsinghtoor8928 หลายเดือนก่อน +2

      ਕੀ ਰੇਟ ਲੱਗਿਆ ਵੀਰ

    • @Hardeep3600
      @Hardeep3600 หลายเดือนก่อน

      @@gurpreetsinghtoor8928 8570 ਰੇਟ ਮਿਲੀਆ

  • @BaljinderSingh-ri9gw
    @BaljinderSingh-ri9gw หลายเดือนก่อน +12

    ਝੋਨਾ ਤੇ ਪਾਬੰਦੀ ਲਓ ਅਸੀਂ ਆਕੇ ਪਏ ਆ ਬਾਕੀ ਰੇਟ ਪੂਰਾ ਨਹੀਂ ਮਿਲਦਾ ਮੂੰਗੀ ਤੇ

    • @GurdevSingh-vd5ie
      @GurdevSingh-vd5ie หลายเดือนก่อน +1

      ਜੰਗਲ ਖੇਤੀ ਮਾਡਲ ਅਪਨਾਉ।। ਕੁਦਰਤੀ ਖੇਤੀ ਤਹਿਤ 🎉 ਰੱਬ ਦੇ ਰੰਗ ਥੋਡੇ ਕੋਲ ਸਾਧਨਾਂ ਦੀ ਕੋਈ ਘਾਟ ਨਹੀਂ।।ਪਰ ਖੇਤੀ ਕਰਨ ਦਾ ਡੰਗ ਤਰੀਕਾ ਨਹੀਂ ਆਉਂਦਾ 😮 ਮੇਰੇ ਕੋਲ ਡੰਗ ਤਰੀਕਾ ਹੈ।।ਕਿਲੇ ਚੋ ਸਾਲ ਦਾ ਛੈ ਲਖ ਤਾਂ ਕਿਧਰੇ ਨਹੀਂ ਗਯਾ।।ਡੇਢ ਤੋਂ ਚਾਰ ਸਾਲਾਂ ਅੰਦਰ ਕਮਾਈ ਦਸ ਲੱਖ ਕਿਲੇ ਤੋ😅ਪਰ ਮੇਰੇ ਕੋਲ ਇਕਲੀ ਜਮੀਨ ਹੈ ਇਕ ਕਿਲਾ।।ਪਰ ਪਿੰਡ ਘਰ ਨਹੀਂ।। ਬਹੁਤ ਭਲੇ ਸਮੇਂ ਛੋਟਾ ਜਿਹਾ ਘਰ ਵੇਚਤਾ ਸੀ।। ਸ਼ੈਹਰ ਚ ਰਹਿੰਦੇ ਸੋਚਦੇ ਸੀ।।ਪਤਾ ਨਹੀਂ ਪਿੰਡ ਰੇਹਣਾ ਕੇ ਨਹੀਂ ਰੇਹਣਾ।।ਖੰਡਰ ਹੁੰਦੇ ਘਰ ਦੀਆਂ ਇੱਟਾਂ ਲੋਕੀ ਚਕੰਣ ਲਗ ਗਏ।।😢ਘਰ ਵੇਚ ਤਾ ਅਜ ਤੋਂ ਤੀਹ ਸਾਲ ਪਹਿਲਾਂ 😢ਪਰ ਅੱਜ ਪਛਤਾ ਰਹੇ ਹਾਂ।।ਜੇ ਘਰ ਔਵੇ।।ਬਸ ਫੇਰ ਵੇਖੋ ਖੇਤੀ ਕਿਸ ਨੂੰ ਕੇਹਿੰਦੇ ਨੇ।। ਮੁਨਾਫ਼ਾ ਕਿੰਨਾ ਵਾ।।😅 ਤੁਸੀਂ ਦੇਖਦੇ ਜਾਏਉ 😅 ਇੱਕ ਦੋ ਪਰੋਭਲੰਮ ਜਿਸ ਦਾ ਕੋਈ ਹੱਲ ਨਹੀਂ ਇਕ ਤਾਂ।। ਲੋਕਾਂ ਵਲੋਂ ਫਸਲਾਂ ਨੂੰ ਕਿਵੇਂ ਬਚਾਇਆ ਜਾਏ।। ਕਯੋਂ ਕਿ ਈਰਖਾ ਦਵੈਸ਼ ਬਹੁਤ ਜ਼ਿਆਦਾ ਹੈ 😢 ਦੁੱਜਾ। ਪਿੰਡ ਚ ਕੋਈ ਨਾਰਾਜ ਯਾਂ ਮੁੰਹ ਨਾ ਸੁਜਾਏ।।ਇਹ ਵੀ ਬੜੀ ਮਾੜੀ ਆਦਤ ਹੈ 😢

    • @BaljinderSingh-ri9gw
      @BaljinderSingh-ri9gw หลายเดือนก่อน

      @@GurdevSingh-vd5ie 🙏🙏

  • @sarwankhokhar991
    @sarwankhokhar991 หลายเดือนก่อน +3

    मूंग की फसल कम पानी और कम नमी वाली दुमट बलुई मिट्टी में इसकी पैदावार अच्छी होती है।
    राजस्थान में मूंग का सर्वाधिक उत्पादन नागौर जिले में होता है

  • @LovepreetSingh-to9cv
    @LovepreetSingh-to9cv หลายเดือนก่อน +1

    Waheguru ji

  • @MRSINGH.OFFICIAL
    @MRSINGH.OFFICIAL หลายเดือนก่อน +2

    Asi v laayi c wadde shehar di mandi vich vechni payi, khraab v bahut hundi aa ate ena profit nhi banda. Es layi bahute shote kisana ne te laani shadd ti

    • @gurvinderGurri2029
      @gurvinderGurri2029 หลายเดือนก่อน +1

      Eh bilkul sahi gll kitii sahii dhngg nll mandikaran hove tnn kisan koshih v krnn

  • @BRAR56200
    @BRAR56200 หลายเดือนก่อน +3

    Mungi meeh nal khrab ho jandi aa main gl aa mndi nu thodi thodi ta hundi aa phusda kyu ni

  • @Gagandeepg7960
    @Gagandeepg7960 หลายเดือนก่อน

    ਕਣਕ ਝੋਨੇ ਵਾਂਗੂ ਦਾਲਾਂ ਦੀ ਖਰੀਦ ਹੋਵੇ ਪਰ ਸਰਕਾਰ ਝੋਨਾ ਲਵਾ ਲਈ ਹੈ ਤੇ 1500 ਰੁਪਏ ਦੇ ਰਹੀ ਹੈ । ਦਾਲਾਂ ਵਾਲਿਆਂ ਨੂੰ ਕੁਝ ਨਹੀਂ ਦਿੰਦੀ

  • @jass1352
    @jass1352 หลายเดือนก่อน +2

    Organic ਫਸਲ ਉਗਾਉ ...ਫਿਰ ਵਧੀਆ ਰੇਟ ਮਿਲੂਗਾ

    • @natural8535
      @natural8535 หลายเดือนก่อน

      Bhai organic karn waste ma vamicompost unit laya si na koi vamicompost pusda na hi organic nu

  • @YadiChahal-re5ko
    @YadiChahal-re5ko หลายเดือนก่อน

    Bhut kisana nu moongi krnai nai aundi, eda ch koi bhuti problem nai, private rate v bhut wadia, rain wali v koi problem nai, rain nal koj nai hunda moong nu

  • @Kenkalsi
    @Kenkalsi หลายเดือนก่อน +1

    Government must buy it at MSP.
    Or kisan will keep wheat paddy.

  • @narinderkaushal397
    @narinderkaushal397 หลายเดือนก่อน

    Veri good job

  • @nirmalsinghsraa3230
    @nirmalsinghsraa3230 หลายเดือนก่อน +2

    Round up gramoshirone zindabad

  • @jasvinderghai
    @jasvinderghai หลายเดือนก่อน +1

    This shows that mere talking from stage and giving speeches doesn’t help. Government needs to walk the talk. Proper ecosystem need to be built for any scheme to be successful. Looks like AAP government is failing on its most promises.

  • @hardeepgrewal708
    @hardeepgrewal708 หลายเดือนก่อน

    7500 rs

  • @gurvinderGurri2029
    @gurvinderGurri2029 หลายเดือนก่อน

    MSP price nhii mil rha District

  • @KashmirSingh-uq1yf
    @KashmirSingh-uq1yf หลายเดือนก่อน

    Due to very hot this is right season September thanks

  • @deepdhillon7336
    @deepdhillon7336 หลายเดือนก่อน

    Sarkar ne moongi makki di MSP diti e nhi es lyi makki Ghar e rakh lyi te relatives nu de diti,eh bhand Maan ta sab toh zyada jhootha niklya

  • @raijs7842
    @raijs7842 หลายเดือนก่อน

    Government have to lift the crops of Sethi moong 🙏

  • @gurisinghsunami9270
    @gurisinghsunami9270 หลายเดือนก่อน

    Meri Mongi punjab govt. Ne Purchase nhi kiti private waliya ne 7600 Rs mere to purchase kiti

  • @harishchander1275
    @harishchander1275 หลายเดือนก่อน

    Moongi is a crop which is for those farmers who are not going for wheat after rise this is for those who cultivate potato

  • @RanjeetSingh-dv4dq
    @RanjeetSingh-dv4dq หลายเดือนก่อน

    Mungi,da,sarkari,rate,khutm,h,,to,maur,mandi,,,bti

  • @sukhgill1270
    @sukhgill1270 หลายเดือนก่อน

    Sade pind ta rakba vadh gye aa

  • @kulwanthitler1212
    @kulwanthitler1212 หลายเดือนก่อน +4

    Eh ni rajde😂😂