Dilpreet Singh ਦਾ ਕੱਦ 3 ਫੁੱਟ 5 ਇੰਚ ਹੈ, ਲੋਕਾਂ ਨੇ ਮਜ਼ਾਕ ਵੀ ਬਣਾਇਆ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ
ฝัง
- เผยแพร่เมื่อ 7 ก.ค. 2024
- #sardar #pathankot #sikh
19 ਸਾਲਾ ਦਿਲਪ੍ਰੀਤ ਸਿੰਘ ਦੇ ਕਿਸੇ ਸਮੇਂ ਲੋਕ ਮਜ਼ਾਕ ਉਡਾਉਂਦੇ ਸਨ ਪਰ ਅੱਜ ਉਨ੍ਹਾਂ ਨੂੰ ਲੋਕ ਪ੍ਰਧਾਨ ਜੀ ਅਤੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਹਨ। ਪਠਾਨਕੋਟ ਸ਼ਹਿਰ ਦੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਦਿਲਪ੍ਰੀਤ ਸਿੰਘ ਨੂੰ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਮਹਿਜ਼ 3 ਫੁੱਟ 5 ਇੰਚ ਦੇ ਦਿਲਪ੍ਰੀਤ ਸਿੰਘ ਗੁਰਦੂਆਰਾ ਸਾਹਿਬ ਦੀ ਸੇਵਾ ਤੋਂ ਬਿਨਾ ਰਾਤ ਦੇ 8 ਵਜੇ ਤੋਂ 11 ਵਜੇ ਤਕ ਜ਼ਮੈਟੋ ਵਿੱਚ ਨੌਕਰੀ ਵੀ ਕਰਦੇ ਹਨ।
ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਗੁਰਕਿਰਤਪਾਲ ਸਿੰਘ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਗੁਰਦਵਾਰਾ ਕਮੇਟੀ ਦਾ ਬਹੁਤ ਧੰਨਵਾਦ ਜਿਹਨਾਂ ਸਿੰਘਾਂ ਨੇ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਇਸ ਸਿੰਘ ਦੀ ਬਾਂਹ ਫੜੀ ਹੈ |
ਉਹਨਾਂ ਲੋਕਾਂ ਲਈ ਮਿਸਾਲ ਨੇ ਇਹ ਸਰਦਾਰ ਜੀ ਸਾਡੇ ਜੋ ਜ਼ਿੰਦਗੀ ਤੋਂ ਉਮੀਦ ਛੱਡ ਚੁੱਕੇ ਨੇ
ਵਾਹਿਗੁਰੂ ਜੀ ! ਪਠਾਨਕੋਟ ਗੁਰਦਵਾਰਾ ਸਾਹਿਬ ਕਮੇਟੀ ਦਾ ਬੁਹਤ ਬੁਹਤ ਧੰਨਵਾਦ 🙏🏻
ਜੇਂ ਇਹ ਦੁਨੀਆਂ ਵਿੱਚ ਮਜ਼ਾਕ ਮੁਕ ਜਾਵੇ ਕਿਸੇ ਦੀ ਸੂਰਤ ਦੇਖ ਕੇ ਤਾਂ ਬਹੁਤ ਵਧੀਆ ਤਰੀਕੇ ਨਾਲ ਇਹੋ ਜਿਹੇ ਲੋਕ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਅ ਸਕਦੇ ਹਨ
ਵਾਹਿਗੁਰੂ ਜੀ 🙏 ਚੜਦੀ ਕਲਾ ਵਿੱਚ ਰੱਖੇ
ਧੰਨਵਾਦ ਬੀ ਬੀ ਸੀ ਵਾਲਿਓ।
ਕੰਮ ਕੋਈ ਮਾੜਾ ਨਹੀਂ ਬਹੁਤ ਮਿਹਨਤੀ ਆ ਵੀਰ ਵਾਹਿਗੁਰੂ ਮੇਹਰ ਕਰੇ ❤❤
ਵਾਹਿਗੁਰੂ ਤੇਰੇ ਅੰਗ ਸੰਗ ਸਹਾਈ ਹੋਵੇ ਛੋਟੇ ਵੀਰ
ਪ੍ਰਮਾਤਮਾ ਬਹੁਤ ਵੱਡੀ ਤਾਕਤ ਹੈ ਉਸ ਨੇ ਹਰ ਬੰਦੇ ਨੂੰ ਪਰਫੈਕਟ ਬਣਾਇਆ ਬੇਸਰਤੇ ਆਦਮੀ ਦੇ ਆਪਣੇ ਆਪ ਨੂੰ ਪਛਾਣ ਲਿਆ ਹੋਵੇ।
So Proud ❤ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
👍💯 Bohat Vadia sardar ji ,, Parmatma Tuhanu Tarakiyan bhakshe 🙏
Bahut wadia veer ji❤😊
ਵਾਹਿਗੁਰੂ ਜੀ ਮੇਹਰ ਕਰਨ
Welldone good job 👍👍blessings to🙏🙏 work is worship🙌🙌
Hi, BBC Punjabi Language Service Channel,
Congratulations!,
For introducing this man to wider world, however the Almighty God made you, it's one's will, determination and honesty always make you a winner in life.
Yes, society's judgements, wrong notions, prejudices were there, but this man overcame all the negatives.
Bravo!
So in simple words
Wahe Guruji Ka Khalsa
Wahe Guruji ki Fathe.
Bahut hi sachi rooh ha dilpreet
Waheguru chardi kla bakhshe ji app nu
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Waheguru Ji di mehar hamesha es tarah hi baneya rahe Dilpreet Singh Ji utte
ਸਰਦਾਰ ਸਾਬ
ਵਾਹਿਗੁਰੂ ਜੀ ਬਹੁਤ ਸੋਹਨਾ ਵੀਰ ਜੀ
ਵਾਹੇਗੁਰੂ ਜੀ ਮੇਹਰ ਕਰੇ ਜੀ 🙏🌹
ਵਿਹਲੜਾਂ ਵਾਸਤੇ ਮਿਸਾਲ ਹਨ ਸਰਦਾਰ ਜੀ।
Thanks BBC
ਵਾਹਿਗੁਰੂ,ਚੜਦੀ,ਕਲਾ, ਵਿਚ, ਰਖੇ,
ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ❤️ ❤❤❤
Waheguru ji❤😊
Vadiya veer❤.. Jug jug jeevo😊
🙏🏼🙏🏼🙏🏼Very proud of your work.
Dhan Dhan Shri Guru Pita Gobind Singh Gi
Satnam waheguru ji satnam waheguru ji satnam waheguru ji satnam waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji😊
Congratulations, veer. hope you do well.
ਮਿਹਨਤ ਜਰੂਰ ਰੰਗ ਵਿਖਾਓੰਦੀ ਹੈ।
ਵਾਹਿਗੁਰੂ ਜੀ
v good
You are inspiring veer ji.
Guru sahib will continue to bless you.
So inspiring sardarji :) chardi kala te bohot bohot tarakkian mile tuhanu..
Waheguru ji
God bless you
Sardar ji❤
Great Veer ji,We love you ❤
Waheguru ji Ka Khalsa Waheguru ji Ki Fateh 🙏
Panth Ki Jeet 👏
Waheguru ji🙏🙏🙏🙏🙏 mehar karn🙏🙏🙏🙏🙏
Good sardar ji
❤ chote paaji nu Mera koti koti namsakar ❤❤❤❤❤❤DILPREET SINGH❤G❤❤❤ Aasli ❤SING IS KING ❤❤ tusi ooooooo ❤eh kalungi log ne jenha nu patta nahi jedde naal waheguru eeee uhnu kise dee jaroorat nahi ❤❤❤ chote paaji waheguru aap ke saath hai aur hum saath saath hai chote Veer main bahut kush hoyaa jadoooo vee Punjab daa chaker laygaa main thunu Milan aavaagaa kyonki main Punjabi aaa Mumbai Maharashtra vich rehdaa chote Veer bus waheguru dee sewaa kartde ravoooooo baki sab uheee veekhee aa gaa❤❤❤❤❤❤❤ waheguru ji ka khalsa waheguru ji ki Fateh ❤❤❤
Great Man ❤❤❤God bless you
Waheguru ji 🙏
waheguru sahib sachepatshah ji ❤❤❤❤❤
ਗੁਰੂ ਸਾਹਿਬ ਜੀ ਦੀ ਕਿਰਪਾ ਹੈ।
Insan di soch vadi honi chahidi hai
Singh Is King
Dhan guru nanak dev saheb ji guru Kirpa ji
God bless🙏 jiii.,
🙏🏻💐💐💐💐💐💐💐💐💐🙏🏻
Waheguru ji mehar kreo ji 🥰
Singh.is.king.
Mera.Bai.jio
Never look down alway look up .
ਭਾਈ ਸਾਹਿਬ ਚੜਦੀ ਕਲਾ ਵਾਲੇ ਸਿੰਘ ਹਨ।
Height doesn't matter all matters how huge is your heart. Akaalaaaaa ❤❤❤❤❤
Mashaallah
Waheguru ji 🙏🙏🙏🙏
Dhan dhan sahib Shri Guru Ramdas sahib ji❤
ਵਧੀਆ
Sardar ji JIS ne v Aap ji Majak udaya hai un loka de mu te Thappad hai Sachepatsha ji aap ji nu khushiyan bhakshan 🙏
Bilkul ji
Wa ji Kiya bat hai
V v v v v v v good report b b c
salute paji
Guru'Nanak ji hukam
Hard work
Keep remember waheguru ji 🙏🏽
Distribute 10%
To Need Full 🌝 people's
❤
🙏🙏
ਪਠਾਨਕੋਟ ਵਿਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ... ਕਿਉ ਕੇ ਓਥੇ 70% .. ਲੋਕ ਪੜ੍ਹਿਏ ⛰️ਆ 😮
good job
Very good Example for disheartened persons specially for whom who think of suicide .
Good luck ji
Singh is king
❤❤❤❤❤❤❤❤❤
Yaar os waheguru nay sabb nu baniya fir mazaak banoun de ke gall ah? Singh g chardi kala ch rakhe waheguru
❤❤
waheguru g chardi kala ch rakhn veer🙏🙏🙏
Good job veer ji
👍❤❤❤
Good
👍👍👍👍
ਜੋ ਵੀਰ ਭਾਈ ਸਾਹਿਬ ਜੀ ਨੂੰ ਇਸਨੂੰ, ਇਸਦੇ ਅਜਿਹੇ ਲਫ਼ਜ਼ ਨਾ ਵਰਤਣ। ਜੇ ਸਨਮਾਨ ਦੇਣਾ ਤਾਂ ਪੂਰਾ ਦਵੋ। ਬਾਕੀ ਸ਼ਲਾਘਾਯੋਗ ਉਪਰਾਲਾ।
Pehlan pehlan har banda aam hunda yea
Kamm koi chotta ni hunda bai Banda mehnati hona chahiye da duniya da ki a
Yovi da chella
It's not his own fault if he is shorts NEED person some people born blinds some people born hendicaap some people born fine, some don't, some people they loose first big times, before they become most successful people on this world some people naver loose all there life, some people naver win all there life, this life is mystery no body knows tomorrow or future I'm sorry if I'm saying this way I'm just only humans beings I can only talk nothing in my own hands yes everything depends only my ( big daddy akal purkh waheguru) more information please search your self find out yours self who is big daddy for all the small Mickey mouse gods in this worlds and different worlds (jhikkey alla; Apinder Singh)
Isnu kehnde hnn mahnat krni
Te kai ronde rehnde hae sadi ਤਨਖਾਹ ਘੱਟ ਹੈ ਪਾਠੀ ਸਿੰਘਾ ਦੀ
ਸਵੇਰੇ ਸ਼ਾਮ ਪਾਠ ਕਰਕੇ ਪਾਠੀ ਵੇਹਲੜਾ ਵਾਂਗੂੰ ਸੋ ਜਾਂਦੇ ted ਵਧਾ ਲੈਂਦੇ ਖਾਕੇ ਸੋ ਲਿਆ ਬੁਸ
ਸ਼ਰੀਰ ਹਲਾਏ ਬਿਨਾਂ ਰੱਬ ihna ਨੂੰ ਸੱਭ ਕੁਛ ਦੇਦੇ je ਨਾ ਮਿਲੇ ਤੇ ਫਿਰ ਰੱਬ ਨੂੰ ਮਾੜਾ ਆਖਦੇ
ਬੰਦਾ ਸਵੇਰ ਤੋਂ ਸ਼ਾਮ ਤੱਕ ਬ੍ਥੇਰੇ ਕੰਮ ਕਰ ਸਕਦਾ
Dosto... Kudrat walon kite kam da mazak na banaya karo.... Je insaan koi galat kam karda hai te oh majak da patar ban sakda hai.. Kudrat de kam vich insaan da ki kasoor.. Veer da sath davo te guru di nazar vich change insaan bano... Aiven na mazak banaya karo
BBC aaleyo mummy daddy kism di punjabi na boleya kro braye mehrbani theth Punjabi boleya kro , muaafi da talbgaar aan 🎉🎉
Pata nahi kis te kado guru ne naraj ho jana hai... So change kam karo
Movies ch try kro, Pakistani hrr movie ch Kodu hunde hi aa.
Pakistan ch Kodu jyada hunde due to Cousin Marriage.
Some Bhapa Sikhs ch vi Kodu hunde as they too do cousin marriage.
Waheguru ji❤😊
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji
Waheguru ji 🙏
❤❤