Maryada About Kirpan (Sri Sahib) ਕ੍ਰਿਪਾਨ ਦੀ ਮਰਿਆਦਾ ਬਾਰੇ ਜਾਣਕਾਰੀ | kripan | Giani Gurpreet Singh Ji

แชร์
ฝัง
  • เผยแพร่เมื่อ 30 ก.ย. 2024
  • Maryada About Kirpan (Sri Sahib)
    ਕ੍ਰਿਪਾਨ ਦੀ ਮਰਿਆਦਾ ਬਾਰੇ ਜਾਣਕਾਰੀ ||
    Giani Gurpreet Singh Ji Batale wale
    (Damdami Taksal)
    ਗਿਆਨੀ ਗੁਰਪ੍ਰੀਤ ਸਿੰਘ ਜੀ (ਬਟਾਲੇ ਵਾਲੇ) ||
    (ਦਮਦਮੀ ਟਕਸਾਲ)
    WhatsApp - 09878368936

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    ਗੁਰਬਾਣੀ ਸੰਥਿਆ ਪਾਠ ਉਚਾਰਣ / ਗੁਰਬਾਣੀ ਪਾਠ /ਗੁਰਬਾਣੀ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ / ਸ੍ਰੀ ਸਾਹਿਬ ਦੀ ਮਰਿਆਦਾ / Shri Dasam Granth Bani / Katha Gurbani / sukhmni saheb / taksali nitnem / Gurbani Nitnem / muharni / Akhand paath / Gurbani Muharni / Gurbani Katha / Nitnem / Katha wachak Giani Gurpreet Singh Ji / Learn Gurbani Damdami Taksal / mool mantar/ nitnem fast / live kirtan darbar sahib/ live kirtan/ Japji sahib/Nitnem santhea / Gurbani path bodh/nitnem banis path/Simran / Waheguru simran/ gurbani education/nitnem banis santhia/ Sukhmani sahib fast / Gurbani paath / Laavan path / Sikh rehat maryada / rahat maryada / sri sahib maryada / five kakars maryada
    LIKE || COMMENT || SHARE
    #ਗੁਰਬਾਣੀ
    #sikhism
    #Gurbani

ความคิดเห็น • 311

  • @ONE_TECH_ONLY
    @ONE_TECH_ONLY ปีที่แล้ว +15

    ਮੈਂ ਵੀ ਮੋਨਾ ਸੀ ਪਰ ਹੁਣ ਸਰਦਾਰ ਸੱਜ ਗੇਆ ਹਾਂ ਧੰਨਵਾਦ ਜੀ🙏

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @gurbachanakal7651
    @gurbachanakal7651 2 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਇਸੀ ਵਿਸ਼ੇ ਤ ਮੈਂ ਆਪ ਜੀ ਪਾਸ ਇਕ ਸੁਆਲ ਭੇਜਿਆ ਸੀ ਪਰ ਅੱਜ ਤੀਕ ਉਤਰ ਨਹੀ ਆਇਆ । ਮੇਰੀ ਬੇਨਤੀ ਹੈ ਕਿ ਜਹਾਜ਼ ਵਿੱਚ ਸਫ਼ਰ ਕਰਣ ਲੱਗਿਆਂ ਗਾਤ੍ਰਾ ਪਾਉਣ ਤੇ ਪਾਬੰਦੀ ਹੈ ਤੇ ਸਭ ਸਿਖਾਂ / ਸਿੰਘਾ ਨੂੰ ਬੜੀ ਸ਼ਰਮਨਾਕ ਸਥਿਤੀ ਵਿਚੌ ਲੰਘਣਾ ਪੈਂਦਾ ਹੈ ਜਦੋਂ ਇਸ ਹਾਲਾਤ ਵਿਚੌ ਗਾਤ੍ਰਾ ਸਾਹਿਬ ਉਤਾਰਨ ਲਈ ਕਿਹਾ ਜਾਂਦਾ ਹੈ। ਸਾਡੀ ਇਕਾ ਦੁੱਕੇ ਦੀ ਕੋਈ ਸੁਣਵਾਈ ਨਹੀਂ ਤੇ ਬਾਵਜੂਦ ਹਜ਼ਾਰਾਂ ਬੇਨਤੀਆਂ ਦੇ ਬਾਵਜੂਦ ਸਾਡੀ ਧਾਰਮਿਕ ਬੋਡੀ ਇਸ ਬਾਰੇ ਕੁਝ ਨਹੀਂ ਕਰ ਰਹੀ। ਇੱਥੋਂ ਤੀਕ ਕਿ ਇਹ ਸਾਰੇ ਚੋਬਦਾਰ ਤੇ ਜਥੇਦਾਰ ਖੁਦ ਹੀ ਇਸ ਦੀ ਘੋਰ ਉਲੰਘਣਾ ਕਰਦੇ ਹੋਏ ਖੁਦ ਹੀ ਗਾਤ੍ਰਾ ਸਾਹਿਬ ਉਤਾਰ ਕੇ ਜਹਾਜ਼ਾਂ ਵਿਚ ਸੈਰਾਂ ਕਰਦੇ ਤੇ ਡਾਲਰ ਇਕੱਠੇ ਕਰਣ ਰੋਜ਼ਾਨਾ ਤੁਰੇ ਰਹਿੰਦੇ ਹਨ। ਓਥੇ ਇਹ ਆਮ ਸਿੱਖ ਦੀ ਕੀ ਪਰਵਾਹ ਕਰਦੇ ਹਨ ਹੁਣ ਤੁਸੀ ਦੱਸੋ ਕੀ ਕਰਣਾ ਚਾਹੀਦਾ ਹੈ। ਕਿਉੰਕਿ ਇੱਕ ਤਗੜੇ ਜਥੇਦਾਰ ਦਾ ਬੇਹੂਦਾ ਜੁਆਬ ਕਿ ਕਿਉੰਕਿ ਕੁਝ ਕੁਨਦਿਨਾਂ / ਘੰਟਿਆਂ ਯ ਘੜਿਆਂ ਵਾਸਤੇ ਗਾਤ੍ਰਾ ਸਾਹਿਬ ਨੂੰ ਤਨੋ ਉਤਾਰਨ ਨਾਲ ਸਿੱਖੀ ਭੰਗ ਨਹੀਂ ਹੋਦੀ ਤਾਂ ਫਿਰ ਕੁਝ ਕੁ ਸਮ ਵਾਸਤੇ ਕੇਸ ਕਟਾਉਣ ਨਾਲ ਵੀ ਸਿੱਖੀ ਨੂੰ ਕੋਈ ਫਰੱਕ ਨਹੀਂ
    ਹੁਣ ਤੁਸੀ ਦੱਸੋ ਕਿ ਕੀ ਕਰਿਏ। ਇਹ ਇੱਕ ਇੰਚ ਦਾ ਖਿਡਾਉਣਾ ਪਾ ਕੇ ਗਾਤ੍ਰ ਸਾਹਿਬ ਦੱਸੀ ਜਾਂਦੇ ਹਨ?
    ਬੇਨਤੀ ਹੈ ਮੇਰੇ ਸਿਆਲ ਦਾ ਉਤੱਰ ਜਰੂਰ ਦੇਣਾ ਤੇ ਹੋਰਾ ਵਾੰਗੂ ਚੁਪੀ ਨ ਸਾਧਣਾ।

  • @gianisatnamsingh448
    @gianisatnamsingh448 3 ปีที่แล้ว +22

    ਅਨੰਦ ਹੀ ਅਨੰਦ
    ਬਹੁਤ ਵਧੀਆ ਉਪਰਾਲਾ ਹੈ ਗਿਆਨੀ ਜੀ

  • @PardeepSingh-zm2sn
    @PardeepSingh-zm2sn 2 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸੀ ਵਾਹਿਗੁਰੂ ਜੀ ਵਾਹਿਗੁਰੂ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @charanjtsingh2679
    @charanjtsingh2679 3 ปีที่แล้ว +42

    ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਗਿਆਨੀ ਜੀ
    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ ਹੋਰ ਚੜ੍ਹਦੀ ਕਲਾ ਨਾਲ ਗੁਰਮਤਿ ਪ੍ਰਚਾਰ ਕਰਦੇ ਰਹੋ ।

    • @Jaskaransingh-pl9dp
      @Jaskaransingh-pl9dp 3 ปีที่แล้ว +4

      Waheguru ji (Amen)

    • @gurbanivichar7448
      @gurbanivichar7448 ปีที่แล้ว +2

      Veer g ik sawal hai jo widesh jande hun flight ch kripan lawa dende hun ki a sahi hai

    • @Satgurtu-vs5cb
      @Satgurtu-vs5cb 7 หลายเดือนก่อน

      @@gurbanivichar7448 nahii

  • @sabhkich13
    @sabhkich13 3 ปีที่แล้ว +9

    ਵਾਹਿਗੁਰੂ ਜੀ, ਸ਼ਸ਼ਤਰਾਂ ਦੀ ਕਿਵੇਂ ਚੰਗੀ ਤਰਹ ਸੇਵਾ(ਸੋਧ) ਕਰੀਏ, ਇਸ ਤੇ ਵੀ ਇਕ ਵੀਡਿਓ ਬਣਾਉਣ ਦੇ ਬਾਰੇ ਜਰੂਰ ਵੀਚਾਰ ਕਰੇਓ ਜੀ🙏

  • @simranpreetkaurkaur2826
    @simranpreetkaurkaur2826 ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sardarsalindersingh8042
    @sardarsalindersingh8042 3 ปีที่แล้ว +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।ਗਿਆਨੀ ਜੀ ਬਹੁਤ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ।🙏🙏🙏🙏

  • @yoursubscriber1749
    @yoursubscriber1749 3 ปีที่แล้ว +8

    ਵਾਹਿਗੁਰੂ ਜੀ
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐ । ਤੁਹਾਨੂੰ ਗੁਰੂ ਪਾਤਸ਼ਾਹ ਦੇ ਖੁਸ਼ੇ ਮਿਲਣ

  • @darbarasingh915
    @darbarasingh915 3 ปีที่แล้ว +10

    ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰਖਣ ਜੀ

  • @harsimransingh4483
    @harsimransingh4483 3 ปีที่แล้ว +10

    Waheguru ji ka khalsa waheguru ji ki fateh ji🌺🌻🌹🌷

  • @kewalkanjlasongsofficial7813
    @kewalkanjlasongsofficial7813 2 ปีที่แล้ว +9

    ਗਿਆਨੀ ਜੀ ਬਹੁਤ ਵਧੀਆ 🙏🏼🙏🏼🙏🏼🙏🏾

  • @jagsirsingh4724
    @jagsirsingh4724 3 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ 🙏

  • @GurpreetSingh-jb5oy
    @GurpreetSingh-jb5oy 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sahilgillamritsarpunjab1138
    @sahilgillamritsarpunjab1138 7 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @amanlavi1
    @amanlavi1 3 ปีที่แล้ว +3

    ਖਾਲਸਾ ਜੀ, ਸਰਬਲੋਹ ਦੇ ਵਧੀਆ ਸ਼ਸ਼ਤਰ ਕਿੱਥੋਂ ਪ੍ਰਾਪਤ ਕਰੀਏ ਜੀ

  • @dhadeanwale4401
    @dhadeanwale4401 3 ปีที่แล้ว +7

    ਬਹੁਤ ਹੀ ਸੋਹਣੇ ਔਰ ਗੁਰਮਤਿ ਅਨੁਸਾਰੀ ਬਚਨ

  • @DAVINDERSINGH-uq9bt
    @DAVINDERSINGH-uq9bt 3 ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

    • @gianigurpreetsinghji
      @gianigurpreetsinghji  3 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @majorsingh1367
    @majorsingh1367 10 หลายเดือนก่อน +1

    Sikh rehat marzada vich ih kujh shamil nhi he.Ih kihrhi marzada

  • @rajwindersinghrajwindersin8002
    @rajwindersinghrajwindersin8002 3 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ishersingh9446
    @ishersingh9446 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @vanshdeep9149
    @vanshdeep9149 ปีที่แล้ว +4

    Waheguru ji ka khalsa Shri waheguru ji ki Fateh 🙏🙏🙏

  • @simerjit99
    @simerjit99 2 ปีที่แล้ว +2

    🙏🙏🙏🙏🌹 Roam Roam kott Brahmand Ko Nivass Jass 🙏🙏 Mannas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @Pw63
    @Pw63 ปีที่แล้ว +4

    Wahe guru ji

  • @gurdeepkaur7143
    @gurdeepkaur7143 ปีที่แล้ว +4

    ਜਦੋਂ ਕਿਰਪਾਨ ਖਰਾਬ ਹੋ ਜਾਂਦੀ ਹੈ ਤਾਂ ਨਵੀ ਕਿਰਪਾਨ ਬੱਧਨੀ ਹੋਵੇ ਤਾਂ ਪੁਰਾਣੀ ਕਿਰਪਾਨ ਦਾ ਕੀ ਕਰਨਾ ਚਾਹੀਦਾ

    • @SandeepSingh-wk1rf
      @SandeepSingh-wk1rf 3 หลายเดือนก่อน

      Us kirtan nu nahir vich tar

    • @JaspreetSingh-pw9cz
      @JaspreetSingh-pw9cz หลายเดือนก่อน +1

      Nhi ji nahar vich nhi sutni,jithe gurudware vich birad gutke ja tasveera dende ho othe de dena

  • @jagirsingh9212
    @jagirsingh9212 2 ปีที่แล้ว +3

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏 ਬਹੁਤ ਬਹੁਤ ਧੰਨਵਾਦ ਬਾਬਾ ਜੀ🙏

  • @RSBhath
    @RSBhath 3 ปีที่แล้ว +6

    WaheGuru Ji ka Khalsa WaheGuru Ji ki Fateh

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @bmdo6545
    @bmdo6545 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਬਾਬਾ ਜੀ ਮੈਂ ਅਪਣੇ ਘਰ ਦੇਗ ਦਾ ਭੋਗ ਕਿਸ ਤਰੀਕੇ ਲਗਾ ਸਕਦੀ ਹਾਂ । ਮੇਰੇ ਪਰਿਵਾਰ ਚ ਕੋਈ ਵੀ ਜੀਅ ਅੰਮ੍ਰਿਤਧਾਰੀ ਨਹੀਂ ਹੈ । ਪਰ ਗੁਰੂ ਕਿਰਪਾ ਸਦਕਾ ਪਾਠ ਤਾਂ ਕਰ ਲਈ ਦਾ ਹੈ । ਜੋ ਵੀ ਗੁਰੂ ਸਾਹਿਬ ਕਿਰਪਾ ਸਦਕਾ ਕਰਿਆ ਜਾਵੇ । ਭਾਵ ਕਿ ਜਪੁਜੀ ਸਾਹਿਬ ਜਾਂ ਸੁਖਮਨੀ ਸਾਹਿਬ ।ਕਿਰਪਾ ਕਰਕੇ ਜਰੂਰ ਬੇਨਤੀ ਪਰਵਾਨ ਕਰਨੀ ਜੀ । ਅਸੀਂ ਅਪਣੇ ਘਰ ਸਿਰੀ ਸਾਹਿਬ ਵੀ ਨਹੀਂ ਰੱਖੀ ਹੋਈ ।ਜਰੂਰ ਦੱਸਣ ਦੀ ਖੇਚਲ ਕਰਨਾ ਜੀ ਕਿ ਘਰ ਵਿਖੇ ਦੇਗ ਨੂੰ ਭੋਗ ਕਿਵੇਂ ਲਗਾਇਆ ਜਾਵੇ । 🙏🏻🙏🏻

  • @gurmukhsingh7021
    @gurmukhsingh7021 3 ปีที่แล้ว +6

    Dhan Dhan Guru Nanak Sahib Ji

  • @gpuadh5768
    @gpuadh5768 2 ปีที่แล้ว +3

    ਗੁਰ ਮਰਿਆਦਾ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਚਰਖੇ ਵਾਹਿਗੁਰੂ ਵਾਹਿਗੁਰੂ

  • @inderjitkaur7562
    @inderjitkaur7562 ปีที่แล้ว +3

    Waheguru ji🙏🙏

  • @unknownuzer605
    @unknownuzer605 3 ปีที่แล้ว +5

    Waheguru ji
    Bohut vadia

  • @guljinderkaur5229
    @guljinderkaur5229 ปีที่แล้ว +1

    ੴਵਾਹਿਗੁਰੂ ਜੀ ਕਾ ਖਾਲਸਾ ੴਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਸਬ ਤੰਦਰੁਸਤੀਅਾ ਬਗਸ਼ੋ ਵਾਹਿਗੁਰੂ.ਜੀ ਕਿਰਪਾ ਕਰਨੀੴੴੴੴੴ

  • @ManjitSingh-od6xe
    @ManjitSingh-od6xe 3 ปีที่แล้ว +6

    Waheguru waheguru waheguru

  • @PardeepSingh-zm2sn
    @PardeepSingh-zm2sn 2 ปีที่แล้ว +4

    ਵਾਹਿਗੁਰੂ ਜੀ

  • @gurjindersingh4513
    @gurjindersingh4513 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @varindersinghtarntaran8598
    @varindersinghtarntaran8598 5 หลายเดือนก่อน +6

    ਫਿਜੀਕਲ ਲੇਸ਼ਨ ਸਮੇਂ ਕਿਰਪਾਨ ਉਤਾਰ ਸਕਦੇ ਹਾਂ ਜਿਸ ਨਹੀ

    • @singhhunny457
      @singhhunny457 3 หลายเดือนก่อน

      No

    • @jacobsinger97
      @jacobsinger97 3 หลายเดือนก่อน +1

      What is physical lashion?

  • @amanlavi1
    @amanlavi1 3 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @KulwantSingh-gg5qe
    @KulwantSingh-gg5qe 5 หลายเดือนก่อน

    ਕਕਾਰਾ ਦੀ ਮਰਿਆਦਾ ਹਰ ਇਕ ਸਿੱਖ ਜੱਥੇਬੰਦੀ ਨੇ ਆਪਣੀ ਮਰਜ਼ੀ ਨਾਲ ਬਣਾਈ ਹੋਈ ਹੈ ਪਖੰਡੀ ਸੰਤ ਈਸ਼ਰ ਸਿੰਘ ਰਾੜੇਵਾਲਾ ਦੀ ਫੋਟੋਆਂ ਦੇਖੀਆਂ ਹਨ ਇਕ ਹੋਰ ਪਖੰਡੀ ਸਾਧ ਨਾਲ ਇਕੱਲੇ ਕਛਿਹਰੇ ਨਾਲ ਬੈਠੇ ਹੱਸ ਰਹੇ ਹਨ ਕ੍ਰਿਪਾਨ ਦੋਨੋਂ ਦੇ ਨਹੀਂ ਪਾਈ ਹੋਈ ਗੁਰੂ ਜੀ ਨੇ ਕੀ ਕਿਹਾ ਹੈ ਕੋਈ ਸਬੂਤ ਨਹੀਂ ਮਿਲਦਾ

  • @tarctormodifyworkskurali8764
    @tarctormodifyworkskurali8764 2 ปีที่แล้ว +1

    ਵਾਹਿਗੁਰੂ ਜੀ 🙏 ਗਿਆਨੀ ਜੀ ਜਦੋਂ ਘਰ ਵਿੱਚ ਪਾਠ ਕਰਵਾਉਂਦੇ ਹਨ ਤੇ ਲੰਗਰ ਭੋਗ ਲਾਉਂਦੇ ਹਨ ਸ੍ਰੀ ਸਾਹਿਬ ਨਾਲ ਸਬਜ਼ੀਆਂ ਪਕੌੜੇ ਖੀਰ ਕੜਾਹ ਤੇ ਬਾਕੀ ਜੋ ਵੀ ਚੀਜਾਂ ਲੰਗਰ ਵਿੱਚ ਹੁੰਦੀਆਂ ਉਸ ਨੂੰ ਭੋਗ ਲਾਉਦੇ ਹੈ ਕੀ ਇਹ ਸਹੀ ਹੈ?

  • @gursevaksingh8628
    @gursevaksingh8628 ปีที่แล้ว +2

    Sampoorn dhan dhan shri guru Granth sahib ji di santhia shuru kro ji

  • @gurtejsingh7624
    @gurtejsingh7624 3 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ♥️♥️♥️♥️♥️♥️🌷🌷🌷🌷🌷🌷🌷🌷🌷🌷🌷🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🍁🍁🍁🍁🍁🍁🍁🍁🍁🍁🍁🌷🌷🌷🌷🌷🌷🌷🌷🌷🌷🌷🌷🌷🌷🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @gianigurpreetsinghji
      @gianigurpreetsinghji  3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @khalsa-waris
    @khalsa-waris หลายเดือนก่อน

    ਖਾਲਸਾ ਜੀ ਕੀ ਅਸੀਂ ਕ੍ਰਿਪਾਨ ਨੂੰ ਬਦਲ ਸਕਦੇ ਹਾਂ ਜਿੱਦਾਂ ਕਿ ਕਿਤੇ ਜਾਨ ਲਗੇ ਬਦਲ ਲਈ ਜਾਂ ਫਿਰ ਸੋਣ ਲਗੇ ਜਾਂ ਇਸ਼ਨਾਨ ਕਰਨ ਲਗੇ ?

  • @harinderhappy2180
    @harinderhappy2180 10 หลายเดือนก่อน +1

    ਗੁਰੂ ਸਾਹਿਬ ਜੀ ਨੇ 3 ਫੁੱਟੀ ਦਾ ਹੁਕਮ ਦਿੱਤਾ ਜੀ

  • @karamjeetkaur1360
    @karamjeetkaur1360 3 ปีที่แล้ว +4

    ਬਹੁਤ ਬਹੁਤ ਧੰਨਵਾਦ ਵੀਰ ਜੀ।

  • @charanjeetdhiman9786
    @charanjeetdhiman9786 7 หลายเดือนก่อน

    ਤੇ ਕਿਰਿਆ ਕਰਦੇ ਹੋਏ?
    ਗ੍ਰਹਸਥ ਕਰਦੇ ਹੋਏ?
    ਜਾ ਫੇਰ ਤੈਰਾਕੀ ਕਰਦੇ ਹੋਏ
    ਕਿਰਪਾ ਇਸਦੀ ਵੀ ਜਾਣਕਾਰੀ ਦਵੋ ਜੀ🙏🙏

  • @surjeetsingh3608
    @surjeetsingh3608 ปีที่แล้ว +2

    Waheguru g ਬਹੁਤ ਵਧੀਆ

  • @sukhdevsingh-it2lg
    @sukhdevsingh-it2lg 2 ปีที่แล้ว +4

    Dhan tusi waheguru ji

  • @jaswindersinghtoor4048
    @jaswindersinghtoor4048 5 หลายเดือนก่อน +2

    ਵਾਹਿਗੁਰੂ

  • @HardeepkaurDhaliwal-n1w
    @HardeepkaurDhaliwal-n1w 5 หลายเดือนก่อน +1

    Waheguruji waheguru ji ❤❤dhan dhan satguru Shri Guru Guru Govind Singh ji sahib ji maharaj dhan dhan satguru Shri Guru Guru Granth Sahib Ji Maharaj ji waheguru ji waheguru 🎉🎉🎉

  • @Singhmandip
    @Singhmandip 3 ปีที่แล้ว +3

    Very very very thankful
    Giani ji bot wdia video bnai aap ji ne

  • @Beantsingh12345
    @Beantsingh12345 3 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @gianigurpreetsinghji
      @gianigurpreetsinghji  3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SehazDeep-b9j
    @SehazDeep-b9j 3 หลายเดือนก่อน +1

    Waheguru ji ki bibiaa sanaan krn vele dori Vali kirpaan pa skde aa g🙏

  • @lovedhillon498
    @lovedhillon498 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjitsingh8784
    @charanjitsingh8784 3 ปีที่แล้ว +3

    Waheguru ji ka khalsa waheguru ji ki fateh baba ji

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jassa_Up_aala
    @jassa_Up_aala ปีที่แล้ว +2

    ਵਾਹਗੁਰੂ ਜੀ 🙏🙏🙏🙏🙏

  • @karamjitkaur6793
    @karamjitkaur6793 ปีที่แล้ว +1

    Waheguru ji sabna nu 😊bakshi❤❤

  • @harbhajansingh2936
    @harbhajansingh2936 3 ปีที่แล้ว +3

    ਗਿਅਾਨੀ ਜੀ ਬਹੁਤ ਬਹੁਤ ਸ਼ੁਕਰੀਆ ( ਧੰਨਵਾਦ )

  • @RavinderSingh-nh6bq
    @RavinderSingh-nh6bq ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @AmarjeetKaur-qc6sw
    @AmarjeetKaur-qc6sw 4 หลายเดือนก่อน

    Waheguru ji bache kirpan nal fruit kut lande school vich sahi hai k nahi g jankari devo g🙏🙏🙏🙏🙏🙏🙏

  • @kaurisprincess627
    @kaurisprincess627 3 ปีที่แล้ว +4

    ਵਾਹਿਗੁਰੂ ਜੀ 🙏🏻🌺

  • @karangamer4046
    @karangamer4046 3 ปีที่แล้ว +3

    ਵਾਹਿਗੁਰੂ

  • @sarbjitkaurnirman3102
    @sarbjitkaurnirman3102 3 หลายเดือนก่อน

    Waheguru ji ka khalsa waheguru ji ki fateh 🙏🏻🙏🏻

  • @sukhjitkaur2680
    @sukhjitkaur2680 ปีที่แล้ว +1

    Waheguru ji waheguru ji waheguru ji waheguru ji

  • @kashmirsingh8254
    @kashmirsingh8254 4 หลายเดือนก่อน +1

    Waheguru ji

  • @Sunny_Yadav_SAM
    @Sunny_Yadav_SAM 3 หลายเดือนก่อน +1

    Waheguru Ji ❤️🙇

  • @balbirkaur4806
    @balbirkaur4806 ปีที่แล้ว +2

    Waheguruji waheguruji❤

  • @sukhvindersingh2167
    @sukhvindersingh2167 ปีที่แล้ว +1

    ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @PardeepSingh-zm2sn
    @PardeepSingh-zm2sn 2 ปีที่แล้ว +3

    ਵਾਹਿਗੁਰੂ ਜੀੳ

  • @simerjit99
    @simerjit99 2 ปีที่แล้ว +1

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🌹

  • @HardeepSingh-wi7xp
    @HardeepSingh-wi7xp หลายเดือนก่อน

    WaheGuru Ji ka Khalsa WaheGuru Ji ki Fateh Ji waheguru ji

  • @TinkuKumar-dx4kd
    @TinkuKumar-dx4kd ปีที่แล้ว +1

    Dhan dhan shri Guru Gobind Singh Ji mahraj ji 🤲🏻🤲🏻🤲🏻🤲🏻🤲🏻 ❤️

  • @PardeepSingh-zm2sn
    @PardeepSingh-zm2sn 2 ปีที่แล้ว +2

    ਵਾਹਿਗੁਰੂ ਜੀ

  • @NishanMehta-dl3ve
    @NishanMehta-dl3ve วันที่ผ่านมา

    ਵਾਹਿਗੁਰੂ ਜੀ 🙏

  • @gurjantkaur6401
    @gurjantkaur6401 2 ปีที่แล้ว +1

    Waheguru ji da Khalsa waheguru ji di fateh ji 🙏🙏🙏 waheguru waheguru waheguru 🙏🙏🙏 dhan dhan Baba Gurpreet Singh ji 🙏🙏 apne bhut hi chngi jankariya ditiya ji bahut bahut dhanyawad ji apde ji waheguru akalpurkh ji ang sang shayi hoyi ji 🙏 apde apnu chdiya kla ch rkhi ji 🙏🙏🙏

  • @shivmaan7025
    @shivmaan7025 2 ปีที่แล้ว +2

    Waheguru ji 👍🏼

  • @dilpreetsingh4035
    @dilpreetsingh4035 3 ปีที่แล้ว +4

    Waheguru g

  • @trymandeep
    @trymandeep 3 ปีที่แล้ว +3

    2:38
    ਨਿਡਰ ਸਿੰਘ ਫੇਕ ਨਿਹੰਗ ਸਿੰਘ ਹੈ।

    • @Singhmandip
      @Singhmandip 3 ปีที่แล้ว +2

      ਬਿਲਕੁਲ ਜੀ
      ਪਰ ਇਹ ਵੀਡੀਓ ਚ ਸਿਰਫ ਇਕ ਉਦਾਹਰਣ ਲਈ ਫੋਟੋ ਹੀ ਵਰਤੀ ਗਈ ਹੈ

    • @mrjascheema
      @mrjascheema 3 ปีที่แล้ว

      ਮੇਰੇ ਵੀ ਧਿਆਨ ਚ ਆਈ ਸੀ ਇਹ ਗੱਲ ।

  • @narinderpal884
    @narinderpal884 2 ปีที่แล้ว +2

    Waheguru ji chardi kala vich rakhan veer ji

  • @-Sarabjeetsingh
    @-Sarabjeetsingh 5 หลายเดือนก่อน

    ਜੇਕਰ ਸਿੰਘ ਸਾਹਿਬ ਜੇ ਕਿਤੇ ਸਿਰੀ ਸਾਹਿਬ ਕਿਤੇ ਡਿੱਗ ਜਾਵੇ ਤਾਂ ਕੇ ਮਰਯਾਦਾਅਨੁਸਾਰਕਰਨਾ ਚਾਹੀਦਾ ਜੀ ਜਰੂਰ ਜਾਣਕਾਰੀ ਦੇਵੋ ਜੀ🦅📿🦅

    • @gianigurpreetsinghji
      @gianigurpreetsinghji  5 หลายเดือนก่อน +1

      ਦੁਬਾਰਾ ਪਹਿਨ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋ

  • @rohitmulchandani7720
    @rohitmulchandani7720 2 ปีที่แล้ว +1

    Waheguru jii ka khalsa waheguru jii ki fateh thank you so much veer jii itni achi tarah kripan ki maryada samjai hame thank you thank you waheguru jii ka khalsa waheguru jii ki fateh

  • @paramjitkaursandhu1779
    @paramjitkaursandhu1779 8 หลายเดือนก่อน

    Singh Sahib ji asi shoti te wadda Shiri Sahib down ikko time te pehan skde hai ji???

  • @inderjitsinghsohi1112
    @inderjitsinghsohi1112 3 ปีที่แล้ว +3

    Waheguru ji

  • @CharanSingh-xq9ep
    @CharanSingh-xq9ep 6 หลายเดือนก่อน +1

    Waheguru ji

  • @harrysingh7323
    @harrysingh7323 4 หลายเดือนก่อน

    Baba ji maharaj da hukam v sarab loh di kirpan lai he..
    Aj kal loki alloy wali kirpan rakhde ne ohh parwan ni he…

  • @hardeepdhanjal1155
    @hardeepdhanjal1155 2 ปีที่แล้ว +1

    Waheguru ji

  • @gurmailkaur6164
    @gurmailkaur6164 2 ปีที่แล้ว +1

    Waheguru ji ka khalsa waheguru ji ki fateh ji baba ji bhut dhanbad jo sanu bichar das dite hun ji guru kirpa kre 🙏🙏🙏🙏👌👌

  • @gurwinderpunia3104
    @gurwinderpunia3104 ปีที่แล้ว +1

    Waheguru g Waheguru 🙏

  • @gaganvadhon4611
    @gaganvadhon4611 2 ปีที่แล้ว +1

    Waheguru ji 🙏🙏thanks for this video

  • @simerjit99
    @simerjit99 2 ปีที่แล้ว +1

    Waheguru Ji ka khalsa waheguru ji ji ki fateh waheguru ji 🙏🙏🌹

  • @RGill-p1r
    @RGill-p1r 8 หลายเดือนก่อน

    Singh saab ji eh v dsso k kirpan Taksali rkhni aa ?
    ya jo lod pen te kmm aaje jive nihang Singh shastar rakhde ne ?

  • @GurpreetSingh-vl7pu
    @GurpreetSingh-vl7pu 2 ปีที่แล้ว +1

    Waheguru ji waheguru ji waheguru ji waheguru ji waheguru ji

  • @kimsehajdeepsingh2714
    @kimsehajdeepsingh2714 9 หลายเดือนก่อน

    Ki bina amrit shakke 4 foot kirpan rakh skde hnn

  • @KomalpreetKaur-le7ex
    @KomalpreetKaur-le7ex 3 ปีที่แล้ว +2

    Waheguru ji

  • @user-gamebhai111
    @user-gamebhai111 ปีที่แล้ว +1

    baba ji menu ena gla da pta nhi si mera kanga bhaut baar dig gya ki mera hun bang ho gya 😢

  • @lovedhillon498
    @lovedhillon498 ปีที่แล้ว +1

    ਵਾਹਿਗੁਰੂ ਜੀ ਭਲਾ ਕਰੋ ਸਭ ਤੇ

  • @Kim_kay7
    @Kim_kay7 2 ปีที่แล้ว +1

    🙏🙏 Waheguru ji ka khalsa waheguru ji ki Fateh

  • @PritpalSingh-s4v
    @PritpalSingh-s4v 11 หลายเดือนก่อน

    ਸਿੰਘ ਸਾਹਿਬ ਜੀ ਭੋਗ ਲਗਾਉਣਾ ਸ਼ਬਦ ਨਹੀਂ ਵਰਤਿਆ ਜਾਂਦਾ ਕਿਰਪਾਨ ਭੇਟ ਕਰਨਾ ਕਿਹਾ ਜਾਂਦਾ ਹੈ..ਜਿਥੋਂ ਤਕ ਮੈਂਨੂੰ ਪਤਾ....

  • @sonubajwa2133
    @sonubajwa2133 3 ปีที่แล้ว +2

    Waheguru ji