Rahat Maryada। ਸਿੱਖ ਦਾ ਜੀਵਨ ਕਿਵੇਂ ਦਾ ਹੋਵੇ। ਉਸਤਾਦ ਜਗਦੀਸ਼ ਸਿੰਘ ਜੀ।

แชร์
ฝัง
  • เผยแพร่เมื่อ 11 ม.ค. 2025

ความคิดเห็น • 16

  • @LoveSaab-b3i
    @LoveSaab-b3i ปีที่แล้ว +3

    ਵਾਹਿਗੁਰੂ ਜੀ, ਧੰਨ ਹੋ ਉਸਤਾਦ ਜੀ

  • @gurdeepuppal
    @gurdeepuppal 10 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @dalbirsingh1964
    @dalbirsingh1964 3 หลายเดือนก่อน +1

    ਧੰਨ ਵਾਹਿਗੁਰੂ ਜੀ‌🌹 ਧੰਨ ਵਾਹਿਗੁਰੂ ਜੀ‌🌹 ਬਹੁਤ ਵਧੀਆ ਉਸਤਾਦ ਜੀ,,,, (ਭੋਲਾਸਿੰਘਨਿਜਾਮਪੁਰਾ)

  • @gurbachanakal7651
    @gurbachanakal7651 6 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਇਸੀ ਵਿਸ਼ੇ ਤ ਮੈਂ ਆਪ ਜੀ ਪਾਸ ਇਕ ਸੁਆਲ ਭੇਜਿਆ ਸੀ ਪਰ ਅੱਜ ਤੀਕ ਉਤਰ ਨਹੀ ਆਇਆ । ਮੇਰੀ ਬੇਨਤੀ ਹੈ ਕਿ ਜਹਾਜ਼ ਵਿੱਚ ਸਫ਼ਰ ਕਰਣ ਲੱਗਿਆਂ ਗਾਤ੍ਰਾ ਪਾਉਣ ਤੇ ਪਾਬੰਦੀ ਹੈ ਤੇ ਸਭ ਸਿਖਾਂ / ਸਿੰਘਾ ਨੂੰ ਬੜੀ ਸ਼ਰਮਨਾਕ ਸਥਿਤੀ ਵਿਚੌ ਲੰਘਣਾ ਪੈਂਦਾ ਹੈ ਜਦੋਂ ਇਸ ਹਾਲਾਤ ਵਿਚੌ ਗਾਤ੍ਰਾ ਸਾਹਿਬ ਉਤਾਰਨ ਲਈ ਕਿਹਾ ਜਾਂਦਾ ਹੈ। ਸਾਡੀ ਇਕਾ ਦੁੱਕੇ ਦੀ ਕੋਈ ਸੁਣਵਾਈ ਨਹੀਂ ਤੇ ਬਾਵਜੂਦ ਹਜ਼ਾਰਾਂ ਬੇਨਤੀਆਂ ਦੇ ਬਾਵਜੂਦ ਸਾਡੀ ਧਾਰਮਿਕ ਬੋਡੀ ਇਸ ਬਾਰੇ ਕੁਝ ਨਹੀਂ ਕਰ ਰਹੀ। ਇੱਥੋਂ ਤੀਕ ਕਿ ਇਹ ਸਾਰੇ ਚੋਬਦਾਰ ਤੇ ਜਥੇਦਾਰ ਖੁਦ ਹੀ ਇਸ ਦੀ ਘੋਰ ਉਲੰਘਣਾ ਕਰਦੇ ਹੋਏ ਖੁਦ ਹੀ ਗਾਤ੍ਰਾ ਸਾਹਿਬ ਉਤਾਰ ਕੇ ਜਹਾਜ਼ਾਂ ਵਿਚ ਸੈਰਾਂ ਕਰਦੇ ਤੇ ਡਾਲਰ ਇਕੱਠੇ ਕਰਣ ਰੋਜ਼ਾਨਾ ਤੁਰੇ ਰਹਿੰਦੇ ਹਨ। ਓਥੇ ਇਹ ਆਮ ਸਿੱਖ ਦੀ ਕੀ ਪਰਵਾਹ ਕਰਦੇ ਹਨ ਹੁਣ ਤੁਸੀ ਦੱਸੋ ਕੀ ਕਰਣਾ ਚਾਹੀਦਾ ਹੈ। ਕਿਉੰਕਿ ਇੱਕ ਤਗੜੇ ਜਥੇਦਾਰ ਦਾ ਬੇਹੂਦਾ ਜੁਆਬ ਕਿ ਕਿਉੰਕਿ ਕੁਝ ਕੁਨਦਿਨਾਂ / ਘੰਟਿਆਂ ਯ ਘੜਿਆਂ ਵਾਸਤੇ ਗਾਤ੍ਰਾ ਸਾਹਿਬ ਨੂੰ ਤਨੋ ਉਤਾਰਨ ਨਾਲ ਸਿੱਖੀ ਭੰਗ ਨਹੀਂ ਹੋਦੀ ਤਾਂ ਫਿਰ ਕੁਝ ਕੁ ਸਮ ਵਾਸਤੇ ਕੇਸ ਕਟਾਉਣ ਨਾਲ ਵੀ ਸਿੱਖੀ ਨੂੰ ਕੋਈ ਫਰੱਕ ਨਹੀਂ
    ਹੁਣ ਤੁਸੀ ਦੱਸੋ ਕਿ ਕੀ ਕਰਿਏ। ਇਹ ਇੱਕ ਇੰਚ ਦਾ ਖਿਡਾਉਣਾ ਪਾ ਕੇ ਗਾਤ੍ਰ ਸਾਹਿਬ ਦੱਸੀ ਜਾਂਦੇ ਹਨ?
    ਬੇਨਤੀ ਹੈ ਮੇਰੇ ਸਿਆਲ ਦਾ ਉਤੱਰ ਜਰੂਰ ਦੇਣਾ ਤੇ ਹੋਰਾ ਵਾੰਗੂ ਚੁਪੀ ਨ ਸਾਧਣਾ।

    • @sandeepboparai879
      @sandeepboparai879 2 หลายเดือนก่อน

      ਸਵਾਲ ਤੇ ਮੇਰਾ v ahi par jwaab ni milya halle takj kide to

  • @gurmailsingh-9882
    @gurmailsingh-9882 8 หลายเดือนก่อน

    ਵਾਹਿਗੁਰੂ ਜੀ

  • @SukhchainKaur-c1o
    @SukhchainKaur-c1o 3 หลายเดือนก่อน

    Waheguru ji ka Khalsa waheguru ji ki Fateh ji

  • @jeetsingh1869
    @jeetsingh1869 7 หลายเดือนก่อน

    Waheguru waheguru waheguru waheguru waheguru

  • @vippendeep13
    @vippendeep13 4 หลายเดือนก่อน

  • @MarotiDalpuse
    @MarotiDalpuse 6 หลายเดือนก่อน

    वाहेगुरू जी

  • @BabbarKhalsa-h8r
    @BabbarKhalsa-h8r หลายเดือนก่อน

    ਵਾਹਿਗੁਰੂ ਜੀ। ਠੀਕ ਹੈ।ਪਰ ਸਿੱਖ ਈਸ਼ਟ ਇੰਡੀਆ ਕੰਪਨੀ। ਉਰਫ਼ ਦੁਸ਼ਟ ਕਮੇਟੀ ਦੇ ਨੌਕਰ ਪੰਜ ਪਿਆਰੇ ਨਕਲੀ ਅਮ੍ਰਿਤ ਛਕੋਦੇ ਹਨ। ਅਮ੍ਰਿਤ ਦੀ ਭੇਟਾ ਸੀਸ ਹੈ।ਪਰ ਕਮੇਟੀ ਵਾਲੇ ਨਾ ਕੋਈ ਫੀਸ ਨਹੀਂ ਅਮ੍ਰਿਤ ਵੀ ਫ੍ਰੀ ਕਿਕਾਰ ਵੀ ਫ੍ਰੀ ਦੇਦੇ ਹਨ ਇਨ੍ਹਾਂ ਤੋ ਬਚੋ। ਵੀਚਾਰ ਜਰੂਰ ਕਰ ਲੈਣਾ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ss-yu5zg
    @ss-yu5zg 6 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਖਾਲਸਾ ਜੀ ਆਹ ਕਲੀਅਰ ਕਰ ਦੋ ਜੀ ਝਟਕਾ ਖਾ ਸਕਦੇ ਆ ਜੀ
    ਤੁਸੀਂ ਰਹਿਤਨਾਮੇ ਦੇ ਵਿੱਚ ਇੱਕ ਵਾਰੀ ਹਲਾਲ ਦਾ ਵੀ ਕਹਿ ਤਾ ਵੀ ਹਲਾਲ ਨਹੀਂ ਖਾਣਾ ਤੇ ਦੂਜੀ ਵਾਰੀ ਝਟਕੇ ਦਾ ਵੀ ਕਹਿ ਤਾ ਮੀਟ ਆਂਡਾ ਨਹੀਂ ਖਾਣਾ ਦੱਸੋ ਖਾਲਸਾ ਜੀ ਕੀ ਮੰਨਿਆ ਜਾਵੇ

    • @DamdamiTaksalajnala
      @DamdamiTaksalajnala  5 หลายเดือนก่อน

      th-cam.com/video/K8jgcUxDYEI/w-d-xo.htmlsi=K39ekGvN2Gd6c-4K

  • @deepdhillon9695
    @deepdhillon9695 4 หลายเดือนก่อน

    Baba vadbhag singh g di wrong guide kr rahe ae te aap aan paad aa

    • @Pihu463
      @Pihu463 6 วันที่ผ่านมา

      tu kon hota hai

  • @BaljinderSingh-wv1vz
    @BaljinderSingh-wv1vz 5 หลายเดือนก่อน

    ਭਾਈ ਸਾਹਿਬ ਜੀ ਆਪਣਾ ਮੋਬਾਈਲ ਨੰਬਰ ਦਿਉ ਜੀ