PANJ KAKAAR KYON ZAROORI HAN | ਜੇ ਪੰਜ ਕਕਾਰ ਪਾਉਂਦੇ ਕੋਈ ਗ਼ਲਤੀ ਹੋ ਜਾਵੇ ਤਾ ਅਸੀਂ ਕੀ ਕਰੀਏ | REHAT MARYADA

แชร์
ฝัง
  • เผยแพร่เมื่อ 26 ก.ย. 2022
  • #mathomurari #ANMOLHEERA #anmolkatha #sarablohchannel #gianithakursingh
    #veechar #gurbani #shabad #SIMRAN #path
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Images taken from pexel.com
    No Copyright Image provided by www.pexels.com
    Influenced by Giani Sant Singh Ji Maskeen
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

ความคิดเห็น • 71

  • @GurdeepSingh-oo8lo
    @GurdeepSingh-oo8lo 11 วันที่ผ่านมา

    ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ

  • @kuldeepsinghkhalsakuldeeps4606
    @kuldeepsinghkhalsakuldeeps4606 7 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਸਮਜਾਈਆ ਹੈ ਵਾਹਿਗੁਰੂ ਜੀ

  • @drgurbakshsinghgill3323
    @drgurbakshsinghgill3323 18 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ।

  • @jagmailsingh3266
    @jagmailsingh3266 ปีที่แล้ว +4

    Waheguru ji Waheguru ji Waheguru ji Waheguru ji Waheguru ji Waheguru ji Waheguru ji.

  • @jagdishsinghsingh6998
    @jagdishsinghsingh6998 ปีที่แล้ว +2

    Waheguru ji waheguru ji waheguru ji waheguru ji waheguru ji

  • @JaswinderSingh-io7uo
    @JaswinderSingh-io7uo ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ 🚩🚩🚩🚩🚩

  • @davendersingh6077
    @davendersingh6077 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @simranjeetsingh149
    @simranjeetsingh149 ปีที่แล้ว +3

    ਵਾਹਿਗੁਰੂ ਜੀ🙏🙏🙏🙏

  • @sonibadesha6508
    @sonibadesha6508 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀਉ

  • @Darshansingh-fs4hn
    @Darshansingh-fs4hn ปีที่แล้ว +3

    Waheguru ji mehar karni

  • @ProudOnSikhi
    @ProudOnSikhi ปีที่แล้ว +1

    Waheguru ji ka khalsa Waheguru ji ki fathe ji

  • @kaurmaan8228
    @kaurmaan8228 ปีที่แล้ว +2

    Waheguru ji

  • @KuldeepSingh-cn8sk
    @KuldeepSingh-cn8sk ปีที่แล้ว +3

    🙏 Waheguru Ji Waheguru Ji 🙏

  • @tarlochanbrar71
    @tarlochanbrar71 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @jagdishkaursodhi9218
    @jagdishkaursodhi9218 ปีที่แล้ว +5

    Waheguru ji ❤️ ♥️ 🙏

  • @Hardeep05
    @Hardeep05 ปีที่แล้ว +3

    Waheguru ji 🙏

  • @GurpreetSingh-gn3cj
    @GurpreetSingh-gn3cj ปีที่แล้ว +3

    Whaiguru ji ka khalsa Whaiguru ji ki Fatah( kam sary man karda sja tay reaht tan tay wahiguru ji

  • @goltibhullar7201
    @goltibhullar7201 ปีที่แล้ว +1

    WAHEGURU JI

  • @honeydeol6389
    @honeydeol6389 ปีที่แล้ว +1

    Waheguru ji waheguru ji

  • @labhsingh9055
    @labhsingh9055 ปีที่แล้ว +1

    Satnam Waheguru ji 🙏🙏🙏🙏❣️❣️❣️❣️

  • @kulwantbedi4669
    @kulwantbedi4669 ปีที่แล้ว +1

    Waheguru Ji

  • @surinderbains2337
    @surinderbains2337 ปีที่แล้ว +1

    ਧੰਨਵਾਦ ਜੀ🙏

  • @jagjeetsinghvirk5115
    @jagjeetsinghvirk5115 ปีที่แล้ว

    Waheguru ji Waheguru ji Waheguru ji Waheguru ji Waheguru ji

  • @shatterpalvicky3838
    @shatterpalvicky3838 ปีที่แล้ว +1

    ਵਾਹਿਗੁਰੂ

  • @ghbgg1543
    @ghbgg1543 ปีที่แล้ว

    Wahe guru ji ka khalsa wahe guru ji ki fateh ji 👏♥️🇮🇳👏♥️🇮🇳👏♥️🇮🇳👏♥️🇮🇳

  • @daljeetkaur6489
    @daljeetkaur6489 2 หลายเดือนก่อน

    ਸਤਿਨਾਮ ਵਾਹਿਗੁਰੂ 🙏🙏

  • @khalsaforever531
    @khalsaforever531 ปีที่แล้ว

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜੀ🌹🙏💘❤💘

  • @kaurbainsbains4477
    @kaurbainsbains4477 ปีที่แล้ว +1

    Wahegruj

  • @HarjinderKaur-kz4fl
    @HarjinderKaur-kz4fl ปีที่แล้ว +1

    WaheguruJi.

  • @ithaasbykaur5485
    @ithaasbykaur5485 ปีที่แล้ว +1

    Haanji bilkul sahi hai ji

  • @HarjitSingh-il4ce
    @HarjitSingh-il4ce ปีที่แล้ว +1

    Wahigur ji ka Khalsa. Wahigur ji.....ki... fahte

  • @pindadalifestyle682
    @pindadalifestyle682 ปีที่แล้ว

    ਵਾਹਿਗੁਰੂ ਜੀ

  • @surinderkaur2063
    @surinderkaur2063 ปีที่แล้ว

    waheguru ji wmk wmk wmk

  • @JaskaranSingh-cy2wu
    @JaskaranSingh-cy2wu ปีที่แล้ว

    Waheguru g

  • @gurpreetbhullar2383
    @gurpreetbhullar2383 ปีที่แล้ว

    WAHEGURU Jee

  • @MANJEETKAUR-vh2mt
    @MANJEETKAUR-vh2mt หลายเดือนก่อน

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @JaskaranSingh-cy2wu
    @JaskaranSingh-cy2wu ปีที่แล้ว

    Waheguru

  • @fatehsingh5407
    @fatehsingh5407 ปีที่แล้ว

    🙏🏾🙏🏾🙏🏾🙏🏾🙏🏾

  • @lakhroopsingh2246
    @lakhroopsingh2246 ปีที่แล้ว +3

    ਸਤਿਨਾਮ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ ਵਾਹਿਗੁਰੂ ਜੀ 🙏🏻🙏🏻🙏🏻👏👏👏🙏🏻🌷🌺🌳⛳

  • @gurgurgur
    @gurgurgur ปีที่แล้ว

    Rahut atma di ha Gurbani ch sarir rahut os samay di lor si

  • @gumailchandsaini383
    @gumailchandsaini383 ปีที่แล้ว +2

    ਗੁਰਤੇਜ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਹਨ। ਇਨਸਾਨ ਨੂੰ ਜਤੀ ਸਤੀ ਬਣਨਾ ਚਾਹੀਦਾ ਹੈ । ਦਸਾਂ ਨੋਹਾਂ ਦੀ ਕਮਾਈ ਕਰਨੀ ਚਾਹੀਦੀ ਹੈ। ਪ੍ਰਚਾਰਕਾਂ ਵਲੋਂ ਕੁਝ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਹਨਾਂ ਕਰਕੇ ਲੋਕ ਸਿੱਖੀ ਤੋਂ ਦੂਰ ਹੋ ਰਹੇ ਹਨ।

  • @DharmPal-mv4mh
    @DharmPal-mv4mh ปีที่แล้ว +1

    ਛੇਵੀਂ ਕਲਾਸ ਵਿੱਚ ਪੜਦਿਆ ਸਤਿਕਾਰ ਯੋਗ ਅਧਿਆਪਕ ਤੋ ਪੰਜ ਕਕਾਰਾ ਵਾਰੇ ਵਿਚਾਰ ਸੁਣੇ ਸਨ ਉਸ ਸਮੇ ਸਿਖਾ ਉਪਰ ਭੀੜ ਬਣੀ ਸੀ ਲੜਾਈਆ ਬਹੁਤ ਹੁੰਦੀਆ ਸੀ ਦੁਸ਼ਮਣ ਕਿਸੇ ਟਾਇਮ ਵੀ ਹਮਲਾ ਕਰ ਸਕਦਾ ਸੀ ਖਾਲਸਾ ਤਿਆਰ ਰਹਿਣਾ ਚਾਹੀਦਾ ਸੀ ਕਸਿਹਰਾ ਇਕ ਪੈਰ ਵਿੱਚੋ ਉਤਾਰੋ ਦੂਸਰੇ ਵਿੱਚ ਪਾ ਲਵੋ ਕੜਾ ਲੜਾਈ ਵਿੱਚ ਵੀ ਕੰਮ ਆ ਸਕਦਾ ਕੰਘੇ ਬਿਨਾ ਕੇ ਸੰਵਾਰੇ ਨਹੀ ਜਾਦੇ ਕੇਸ ਸਿਰ ਦੀ ਰੱਖਿਆ ਕਰਦੇ ਨੇ ਅਤੇ ਕਿਰਪਾਨ ਵਾਰੇ ਆਪਾ ਜਾਣਦੇ ਹੀ ਹਾ

  • @balvindersinghsingh2497
    @balvindersinghsingh2497 2 หลายเดือนก่อน

    Tuhadi rehat maryada
    Karke koi amrit nahi shakda
    Ma amritdhari ha
    Eh tuhdia galla sab bahwaas

  • @PremSingh-yb5gr
    @PremSingh-yb5gr ปีที่แล้ว +1

    Singhsahihib.assi.tan.kad.de.hee.nahin.

  • @gurtejsingh4937
    @gurtejsingh4937 ปีที่แล้ว +3

    ਜਿਹੜੀ ਪੰਗਤੀ ਬੋਲੀ ਹੈ ਪਰ ਨਾਰੀ ਵਾਲੀ ਅਸਲ ਵਿੱਚ ਇਹ ਹੀ ਅਰਥ ਹੈ ਕਸ਼ੈਹਰੇ ਦਾ ਕਰੈਟਰ ਦਾ ਸਰਟਫ਼ਿਕੇਟ ਹੈ kashira ਆਹ ਇਕ ਪਾਉਚਾਂ ਲਾਹਕੇ ਵਾਲੀ ਗੱਲ ਝੂਠ ਹੈ ਇਸ ਦਾ ਮਤਲਬ ਇਹ ਹੈ ਕਿ ਗਿੱਟੇ ਨਾਲ ਬਨ ਕੇ ਜੋਂ ਮਰਜੀ ਕਰੋ ਨਾਲੇ ਜੇਹੜੇ ਬੰਦੇ ਗੁਰੂ ਘਰਾਂ ਵਿਚ ਗੰਦ ਪਾਉਣ ਲਈ ਜਾਂਦੇ ਹਨ ਪਾਠੀ ਦੀ ਘਰ ਵਾਲੀ ਨੂੰ ਰੰ ਨ ਬਣਾ ਲਿਆ ਹੈ ਫਿਰ ਰਾਹਤ ਮਰਿਆਦਾ ਕਿੱਧਰ ਚਲੀ ਜਾਂਦੀ ਹੈ ਕਸ਼ੈਰੇ ਦਾ ਮਤਲਬ ਹੈ ਆਪ ਛੋਟੀ ਨੂੰ ਬੇਟੀ ਬਰਾਬਰ ਦੀ ਨੂੰ ਭੈਣ ਆਪ ਤੋ ਵੱਡੀ ਨੂੰ ਮਾ ਚਾਹੇ ਕਿਸੇ ਵੀ ਜਾਤ ਪਾਤ ਦੀ ਹੋਵੇ

  • @gumailchandsaini383
    @gumailchandsaini383 ปีที่แล้ว +1

    ਸਿੰਘ ਸਾਹਿਬ ਜੀ ਕਿ੍ਪਾ ਕਰਕੇ ਦਸੋ ਕਿ ਜਦੋਂ ਸਿੰਘ ਜਹਾਜ਼ ਵਿੱਚ ਸਫਰ ਕਰਦੇ ਹਨ ਤਾਂ ਫਿਰ ਗਾਤਰਾ ਕਿਉ ਉਤਾਰ ਦਿੱਤਾ ਜਾਂਦਾ ਹੈ ਫਿਰ ਮਰਿਆਦਾ ਕਿਥੇ ਗਈ।

    • @Dhanmathomurari
      @Dhanmathomurari  ปีที่แล้ว +1

      kyon ki goverment allow nahio kardi
      us waqt khana peena chad ke simran karna hunda hai jini der tak gatra dubara nahi payida
      ann pani nahi chakna
      gurmukh is trah hi karde
      manmukh utar ke khai piee jaande ne
      emergency waste choti kirpan bazaaro mildi hai is wich kanga wi hunda oh gal wich paa lavo

    • @Dhanmathomurari
      @Dhanmathomurari  ปีที่แล้ว +1

      majboori da maharaj nu pata hunda
      jaan bujh ke maaf nahi hai utarna

    • @JaswinderSingh-io7uo
      @JaswinderSingh-io7uo ปีที่แล้ว +4

      ਇਸ ਲਈ ਆਪਣਾਂ ਰਾਜ ਖਾਲਸਾ ਹੋਵੇਗਾ ਤੇ ਕਨੂੰਨ ਵੀ ਸਾਡਾ ਹੋਵੇਗਾ ਫਿਰ ਲਾਉਣ ਦੀ ਲੋੜ ਨਹੀਂ ਪਵੇਗੀ ।

    • @gumailchandsaini383
      @gumailchandsaini383 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @gursaweksingh9617
    @gursaweksingh9617 ปีที่แล้ว

    ਜਦੋ ਉਧਾਰਨ ਹਿੰਦੂ ਦੀ ਦੇਦੇ ਹੋ ਤਾਂ ਹੀ ਪੰਗਾ ਪਿਯੰਦਾ a ਹਿੰਦੂ ਤਾਂ ਹੀ ਕਹਿੰਦੇ ਨੇ ਸਿੱਖ ਹਿੰਦੂ ਹੀ ਨੇ ਸਾਰਿਆਂ ਕਹਣਯਾ I o ਸੁਣਨਾ ਲਗ ਜਾਂਦੇ ਨੇ

    • @Dhanmathomurari
      @Dhanmathomurari  ปีที่แล้ว

      ਹਿੰਦੂ ਵੀ ਤਾਂ ਸਿੱਖ ਹੀ ਨੇ
      ਫ਼ਰਕ ਏਨਾ ਕੇ ਓਹ ਦੇਵੀ ਦੇਵਤਿਆਂ ਨੂੰ ਮੰਨਦੇ ਜੇ ਨਿਰੰਕਾਰ ਨੂੰ ਮੰਨਣ ਤਾਂ ਸਿੱਖ ਕਹਿਲਾਉਣ
      ਸਿੱਖ ਵੀ ਤਾਂ ਹਿੰਦੂ ਹੀ ਨੇ
      ਕਰਵਾਚੋਥ 90 ਪਰਸੈਂਟ ਸਿੱਖ ਮਨਾਉਂਦੇ
      ਦਾੜ੍ਹੀ ਕੇਸ ਤੇ ਪੱਗ ਬੰਨਣ ਨਾਲ ਕੋਈ ਸਿਖ ਨਹੀਂ ਬਣ ਜਾਂਦਾ
      ਅੰਮ੍ਰਿਤ ਛਕ ਕੇ ਰਹਿਤ ਰੱਖ ਕੇ ਨਿੱਤਨੇਮ ਕਰਕੇ ਤੇ ਚਾਰ ਕੁਰਹਤਾਂ ਤੋਂ ਬਚ ਕੇ ਸਿੱਖ ਬਣਦਾ
      ਹਰ ਸ਼ਹਿਰ ਵਿੱਚ ਇੱਕ ਅੱਧਾ ਹੀ ਅਸਲੀ ਸਿੱਖ ਆ ਬਾਕੀ ਨਕਲੀ ਨੇ
      ਸਿੱਖਾਂ ਦਾ ਰਾਜ ਓਦੋਂ ਆਉਣਾ ਜਦੋਂ ਇਹ ਮਰਯਾਦਾ ਵਿੱਚ ਆਉਣਗੇ
      ਓਨੀ ਦਰ ਤਕ ਧੱਕੇ ਹੀ ਪੈਣੇ

    • @Dhanmathomurari
      @Dhanmathomurari  ปีที่แล้ว

      ਨਾਲੇ ਦਾਸ ਉਧਾਰਨ ਹੀ ਦਿੰਦਾ
      ਹਿੰਦੂ ਬੰਨਣ ਨੂੰ ਥੋੜੀ ਕਹਿੰਦਾ
      ਨਾਲੇ ਇਹ ਕਥਾ ਬ੍ਰਹਮਗਿਆਨੀ ਮਹਾਪੁਰਸ਼ਾ ਦੁਆਰਾ ਕੀਤੀ ਗਈ ਹੈ
      ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ

  • @gurgurgur
    @gurgurgur ปีที่แล้ว

    Grasti ch aurat tao wheheguru bina sarirak rahut tao parsan ho janday han jo Grasti nu emandari nal neevaway. Grasti ch sab nal payar nal tay agaya mann key Gurbani nal joday . Jeed ja stubborn hon nal wheheguru nahi milday .

  • @gurtejsingh4937
    @gurtejsingh4937 ปีที่แล้ว

    ਬਾਕੀ ਗਲ ਤਾਂ ਸਹੀ ਹੈ ਪਰ ਕਸ਼ੈਹਰੇ ਵਾਲੀ ਗੱਲ ਤਾਂ ਨਿਰਾ ਹੀ ਡਰਾਮਾ ਹੈ

  • @ParamjitSingh-lc2kw
    @ParamjitSingh-lc2kw ปีที่แล้ว +1

    Eda Ni hunda... baba Nanak Dev Ji ne kde Ni keha sikhi Roop ja gatre pao...eh sirf ladai lai 10 ve Guru g Singh bna k dleri dinde c ta Jo Sikh doln na

    • @sirraawsome4226
      @sirraawsome4226 ปีที่แล้ว +4

      ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੀ ਹੀ ਜੋਤ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੇ ਗੁਰੂ ਥਾਪਿਆ ਸੀ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।ਇਸ ਕਰਕੇ ਜੇਕਰ ਅਸੀਂ ਗੁਰੂ ਸਾਹਿਬ ਜੀ ਦੇ ਪੁੱਤਰ ਨਹੀਂ ਬਨ ਸਕਦੇ ਤਾਂ ਸਾਨੂੰ ਆਪਣੀ ਮਤ ਮੁਤਾਬਕ ਤਰਕ ਨਹੀਂ ਕਰਨੇ ਚਾਹੀਦੇ। ਸਿੱਖ ਕੌਮ ਦੀ ਪਹਿਚਾਣ ਪੰਜ ਕਕਾਰਾ‌ ਤੋਂ ਹੀ ਹੁੰਦੀ ਹੈ।

    • @sakinderboparai3046
      @sakinderboparai3046 ปีที่แล้ว

      Je.sikh.dhram.vare.pata.nahi.tan.na.bolo.

    • @LakhwinderSingh-bw6pt
      @LakhwinderSingh-bw6pt ปีที่แล้ว

      Parmjit ji guru gobind singh ji 10 v nanak c nanak dew ji da 10 jama c.. Te eh kakar guru gobind singh ji ne awdi mrji nal nhi c pwaye eh akal purakh da hukm hoya c... ਆਗਿਆ ਭਈ ਅਕਾਲ ਕੀ ਤਬੈ ਚਲਾਇਊ ਪੰਥ 🙏🏻🙏🏻🙏🏻ਸਭ ਸਿੱਖਣ ਕੋ ਹੁਕਮ ਹੈ,, ਗੁਰੂ ਮਾਣਿਊ ਗ੍ਰੰਥ 🙏🏻🙏🏻

    • @seemaghotra7129
      @seemaghotra7129 ปีที่แล้ว

      Acha g hun jede eh guru granth sahib di kuch bagtiya suna rhe ne te ohna di vaikhya kr rhe ne oh ena me kolo te ni bnayi na soch ke comments krya kro ok

  • @avtarbhanguavtar1295
    @avtarbhanguavtar1295 ปีที่แล้ว +1

    Waheguru ji

  • @madhurichaudhary7055
    @madhurichaudhary7055 ปีที่แล้ว

    Satnam shri waheguru

  • @JaskaranSingh-cy2wu
    @JaskaranSingh-cy2wu ปีที่แล้ว

    Waheguru

  • @BaljinderKaur-mh6co
    @BaljinderKaur-mh6co ปีที่แล้ว +1

    Waheguru ji

  • @sohansingh8034
    @sohansingh8034 ปีที่แล้ว +3

    Waheguru ji 🙏🏼 waheguru ji 🙏

    • @DavinderSingh-cs9iy
      @DavinderSingh-cs9iy ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ

  • @gagandeepbrar6467
    @gagandeepbrar6467 ปีที่แล้ว +1

    Waheguru ji

  • @lovedeepsingh8269
    @lovedeepsingh8269 ปีที่แล้ว +1

    Waheguru ji

  • @akashsujapuria
    @akashsujapuria ปีที่แล้ว

    Waheguru ji