Daswandh Kithe Dena Chahida || ਦਸਵੰਧ ਕਿੱਥੇ ਦੇਣਾ ਚਾਹੀਦਾ ਹੈ ? One Tenth || Giani Gurpreet Singh Ji

แชร์
ฝัง
  • เผยแพร่เมื่อ 25 ธ.ค. 2024

ความคิดเห็น • 159

  • @HarpreetSingh-vt6ib
    @HarpreetSingh-vt6ib ปีที่แล้ว +12

    ☬ ਧੰਨ ਗੁਰੂ ਦਸਮੇਸ਼ ਸਾਹਿਬ ਜੀ ☬

  • @gianisatnamsingh448
    @gianisatnamsingh448 2 ปีที่แล้ว +27

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @manpreetchahal9649
    @manpreetchahal9649 2 หลายเดือนก่อน +1

    Waheguru ji 🙏🙏 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @sukhwindersingh-fm3us
    @sukhwindersingh-fm3us 2 ปีที่แล้ว +7

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @allopathicmedicine5471
    @allopathicmedicine5471 2 ปีที่แล้ว +26

    ਨਿਹਾਲ ਹੋ ਗਏ ਜੀ ਬਹੂਤ ਬਹੁਤ ਧੰਨਵਾਦ ਜੀ ਮੈਂ ਕਾਫੀ ਸਮੇਂ ਤੋਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ ਵੀਡਿਓ ਲਈ।
    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @DAVINDERSINGH-uq9bt
    @DAVINDERSINGH-uq9bt 2 ปีที่แล้ว +14

    ਬਹੁਤ ਬਹੁਤ ਧੰਨਵਾਦ ਖਾਲਸਾ ਜੀੳ👍🌹🌹🙏🏼🙏🏼

  • @TORQUE3137
    @TORQUE3137 ปีที่แล้ว +3

    I m non sikh but understand punjabi 70 percent also your voice is excellent

  • @DarshanSingh-bo2kx
    @DarshanSingh-bo2kx 2 ปีที่แล้ว +3

    Waheguru ji ka Khalsa waheguru ji ki Fateh ਸਹੀ ਗੱਲ ਹੈ ਗਿਆਨੀ ਜੀ ਹੁਣ ਤੋਂ ਸਾਰੇ ਮਿੱਤਰ ਮੀਲ ਕੇ ਪਿੰਡ ਤੋਂ ਹੀ ਸ਼ੁਰੂ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਿਲਕੁਲ ਸਹੀ ਗੱਲ ਸਮਝਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljinderkaur8196
    @baljinderkaur8196 2 ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ

  • @paramjitkaur6638
    @paramjitkaur6638 2 ปีที่แล้ว +14

    Very nice explanation
    Thank you so much Giani ji

  • @JaggiKaler-xl6ne
    @JaggiKaler-xl6ne 5 หลายเดือนก่อน +1

    Waheguru Ji Ka Khalsa Waheguru Ji ki Fateh ❤
    Dhan dhan Guru Ramdas Ji ❤
    Dhan dhan Amar Sahid Baba Deep Singh Ji ❤
    Dhan dhan Baba Nodh Singh Ji ❤
    Nanak Nam Chardi Kalan Tere Bhane Sarbat Da Bhalla ❤
    Waheguru Ji Tera Shukar hai ❤
    Waheguru Ji ❤ Waheguru Ji ❤

  • @ManpreetKaur-hd4sy
    @ManpreetKaur-hd4sy ปีที่แล้ว +5

    ਵਾਹਿਗੁਰੂ ਜੀ ਸਭ ਦਾ ਭਲਾ ਕਰਨ ਧੰਨਵਾਦ ਵੀਰੇ ਸਭ ਕੁੱਝ ਭਲੇ ਅਨੁਸਾਰ ਉਚਾਰਨ ਲਈ 🙏🏻😇

  • @jagdeepsingh3603
    @jagdeepsingh3603 2 ปีที่แล้ว +8

    Bot vadia vichar

  • @gagansingh9826
    @gagansingh9826 2 ปีที่แล้ว +6

    Waheguru ji, waheguru ji di kirpa sadka mere man ch v ajj ehi gal ayi c man ch 🌼💯🙏

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +7

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ ਸੇਵਾ ਤੇ ਸਿਮਰਨ ਬਕਸ਼ੋ ਵਹਿਗੁਰੂ ਜੀ 🙏⚘🌹

  • @jaswinderhayer5120
    @jaswinderhayer5120 2 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ ,ਅਗਲੀ ਵੀਡੀਓ ਵਿੱਚ ਇਹ ਜਾਣਕਾਰੀ ਸਾਂਝੀ ਕਰਿਓ ਕਿ ਕੀ ਸੰਗਤਾਂ ਨੂੰ ਆਪੇ ਹੀ ਕੜਾਹ ਪ੍ਰਸ਼ਾਦ ਲੈ ਲੈਣਾ ਚਾਹੀਦਾ ਜਾਂ ਨਹੀਂ ਤੇ ਜੇ ਕੋਈ ਵਿਅਕਤੀ ਤੰਬਾਕੂ ਤੇ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਉਹਨੂੰ ਵੀ ਆਪ ਹੀ ਕੜਾਹ ਪ੍ਰਸ਼ਾਦ ਲੈਣ ਦਾ ਹੱਕ ਹੈ ਗੁਰੂ ਘਰ ਵਿੱਚ ਜਾਂ ਉਹਨੂੰ ਰੋਕਿਆ ਜਾ ਸਕਦਾ ਕ੍ਰਿਪਾ ਕਰਕੇ ਇਸ ਵਿਸ਼ੇ ਤੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਜ਼ਰੂਰੀ ਹੈ

  • @davinderkaur5424
    @davinderkaur5424 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurjantkaur6401
    @gurjantkaur6401 2 ปีที่แล้ว +4

    Waheguru ji ka khalsa waheguru ji ki Fateh ji 🙏🙏🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏

  • @karmsingh4103
    @karmsingh4103 2 ปีที่แล้ว +6

    True guidelines

  • @jaswinderkaurtoor2739
    @jaswinderkaurtoor2739 2 ปีที่แล้ว +6

    Waheguru ji ka khalsa waheguru ji ke Fateh

  • @niranjansinghjhinjer1370
    @niranjansinghjhinjer1370 2 ปีที่แล้ว +5

    Waheguru ji Ka Khalsa
    Waheguru ji Ki Fateh 🚩
    Panth Ki Jeet

  • @BaljinderSingh-he1yz
    @BaljinderSingh-he1yz ปีที่แล้ว +3

    ਬਾਬਾ ਜੀ ਬਹੁਤ ਵਧੀਆ ਵਿਚਾਰ ਕੀਤੇ 🙏

  • @ਨਿਹੰਗਯੋਧਾਸਿੰਘ
    @ਨਿਹੰਗਯੋਧਾਸਿੰਘ 2 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @PalwindersinghPsb
    @PalwindersinghPsb 3 หลายเดือนก่อน +1

    Bilkul right Ji.

  • @monikashori1809
    @monikashori1809 หลายเดือนก่อน

    Bole so nehal, sat shri akaal🙏

  • @agricultre233
    @agricultre233 2 ปีที่แล้ว +3

    ਮਨ ਨੂੰ ਧਰਮ ਦਾ ਬਾਣਾ ਤੇ ਪਸੰਦ ਹੈ
    ਪਰ ਧਰਮ ਦਾ ਕਾਰਜ ਕਿਸੇ ਵਿਰਲੇ ਨੂੰ ਹੀ ਪਸੰਦ ਹੁੰਦਾ ਹੈ

  • @manbirsingh5602
    @manbirsingh5602 2 ปีที่แล้ว +2

    ਬਹੁਤ ਹੀ ਵਧੀਆ ਵੀਚਾਰ ਸਿੰਘ ਜੀ

  • @surinderkaur702
    @surinderkaur702 2 ปีที่แล้ว +4

    ਵਾਹਿਗੁਰੂ ਜੀ

  • @gagandeepsingh-ut5eh
    @gagandeepsingh-ut5eh ปีที่แล้ว +2

    Dashwanth can be used in different ways like welfare of Gurudwara Sahib or any other religious place as well, providing education and daily needs for the poor people whether it is Sikh or people from any religion. The saying "Garib da muh Guru di Gokak" is absolutely correct. There is no question about it.

  • @harindersingh2377
    @harindersingh2377 2 ปีที่แล้ว +4

    WaheguruJi aap jyada bahut bahut dhanyvad ji

  • @amanindersingh239
    @amanindersingh239 2 หลายเดือนก่อน +1

    Best video

  • @ranikaur1945
    @ranikaur1945 2 ปีที่แล้ว +3

    🙏ਹਾਂ ਜੀ ਵੀਰ ਜੀ।ਗੁਰੂ ਸਾਹਿਬ ਜੀ ਨਮਿਤ ਦਿੱਤਾ ਦਸਵੰਧ ਦਾਨ ਨਹੀ ਹੈ ਇਹ ਸਾਡਾ ਫਰਜ਼ ਹੈ।

  • @soapshouse9275
    @soapshouse9275 2 ปีที่แล้ว +5

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏
    WAHEGURU JI BABA NANAK DEV JI🙏 bless all HIS creations with Simran NAAM JAAP🙏👑

  • @balbirkaur4806
    @balbirkaur4806 ปีที่แล้ว +3

    ਬਹੁ ਬਹੁਤ ਧੰਨਵਾਦਵੀਰ ਜੀ❤

  • @Yudhbir_Maltu
    @Yudhbir_Maltu 2 ปีที่แล้ว +6

    Waheguru ji 🙏

  • @AnantJot-uh6es
    @AnantJot-uh6es 7 หลายเดือนก่อน +1

    Waheguru ji ❤❤❤❤❤🎉🎉🎉🎉🎉

  • @amritsariyajatt370
    @amritsariyajatt370 2 ปีที่แล้ว +5

    Waheguru ji bilkul sahi he ji

  • @GurnamSingh-hu5fq
    @GurnamSingh-hu5fq หลายเดือนก่อน

    ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਧੰਨਵਾਦ ਜੀ🙏🏻

  • @jagirsingh115
    @jagirsingh115 2 ปีที่แล้ว +1

    Ground Level ਤੇ ਅਜੇ ਬਹੁਤ ਕੁਝ ਕਰਨ ਦੀ ਸ਼ੁਰੂਆਤ ਕੀਤੀ ਜਾਣ ਦੀ ਲੋੜ ਹੈ ।

  • @mandeepbajwa3198
    @mandeepbajwa3198 2 ปีที่แล้ว +7

    Waheguru

  • @ishersingh9446
    @ishersingh9446 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @tarolchansinghsursingh9989
    @tarolchansinghsursingh9989 2 ปีที่แล้ว +3

    ਬਹੁਤ ਵਧੀਅਾ ਭਾੲੀ ਸਾਹਿਬ ਜੀੳੁ

  • @MrBablabrar
    @MrBablabrar ปีที่แล้ว

    ਬਹੁਤ। ਹੀ। ਵਧੀਆ। ਵਿਚਾਰ। ਆ। ਵਾਹਿਗੁਰੂ। ਜੀ।

  • @lovepreetsinghlovebuttar3091
    @lovepreetsinghlovebuttar3091 12 วันที่ผ่านมา

    🙏🏻🙏🏻Waheguru ji jihne kes nai rakhe halle gursikh nai hje oh daswand kd skda 🙏🏻

  • @harmanghotra5673
    @harmanghotra5673 2 ปีที่แล้ว +3

    Waheguru ji waheguru ji 🙏

  • @charanjtsingh2679
    @charanjtsingh2679 2 ปีที่แล้ว +5

    Thank you so much ❤️

  • @mumcooksweeat
    @mumcooksweeat 2 ปีที่แล้ว +5

    ਵਾਹਿਗੁਰੂ ਜੀ 🙏🏻🌺

    • @GKK2014
      @GKK2014 2 ปีที่แล้ว

      ਆਪ ਜੀਆਂ ਨੂੰ ਵੀ ਦਾਸ ਵਲੋਂ ਅਤੇ ਦਾਸ ਦੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਜੀ

  • @Rebel_or_king9004
    @Rebel_or_king9004 2 ปีที่แล้ว +4

    ਵਾਹਿਗੁਰੂ ਜੀ 🙏❤️

  • @balbirkaur22
    @balbirkaur22 2 ปีที่แล้ว +1

    Wahegurug ka khalsha wahegurug ki fateh wahegurug🙏🙏🙏🙏🙏🙏🙏🌺🌺🌺🙏🙏🙏🙏🌺🌺🌺🌺🙏 wahegurug kirpa karog wahegurug🙏🌺🌺🌺🌺🌺🙏🙏🌺🌺🌺🌺🌺🙏🙏🙏🙏🙏🙏🙏🙏🙏🙏🙏🙏🌺🌺🌺

  • @JarnailSingh-or3yt
    @JarnailSingh-or3yt ปีที่แล้ว

    Waheguru ji
    Baba ji Baelkal ਠੀਕ

  • @amarjotkaur8141
    @amarjotkaur8141 ปีที่แล้ว +2

    Waheguru jiiii ❤

  • @sonymalhi695
    @sonymalhi695 ปีที่แล้ว

    ਬਹੁਤ ਵਧੀਆ ਵਧੀਆ ਸਿੱਖਿਆ ਦਿੱਤੀ ਹੈ ਖ਼ਾਲਸਾ ਜੀ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @Rajwant-kd6cc
    @Rajwant-kd6cc 5 หลายเดือนก่อน

    Waheguru ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉

  • @bindersingh7345
    @bindersingh7345 2 ปีที่แล้ว

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @charanjitkaur6759
    @charanjitkaur6759 ปีที่แล้ว +1

    🙏🙏💕WAHEGURU JI 💕🙏🙏

  • @JasbirSingh-uw8ol
    @JasbirSingh-uw8ol 2 ปีที่แล้ว +3

    Dhan Dhan Waheguruji 🙏🙏🙏

  • @HarjeetSingh-mz2nr
    @HarjeetSingh-mz2nr 2 ปีที่แล้ว +5

    ਗਿਆਨੀ ਜੀ ਸਾਡੇ ਲੋਕ ਗ੍ਥੀ ਸਿੰਘ
    ਨੂੰ 3500 ਜਾ4000 ਤੋ ਵੱਧ ਨਹੀ ਦੇ
    ਸਕਦੇ ਫਿਰ ਕਿਥੋ ਗੁਰਸਿਖੀ ਦਾ ਪਰਚਾਰ ਹੋਵੈ🙏🙏

    • @GurpreetSingh-qu1hk
      @GurpreetSingh-qu1hk 2 ปีที่แล้ว

      Vir daswand kdo thorda hor asi v help krange 🙏🙏

  • @Gurjeet-r8t
    @Gurjeet-r8t ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @MrBablabrar
    @MrBablabrar ปีที่แล้ว

    ਗੁਰੂ। ਈ। ਸਾਰਿਆ। ਨੂੰ। ਸਮਤ। ਬਖਸੇ। ਜੀ

  • @jasbirkaur2793
    @jasbirkaur2793 2 ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏

  • @Khalsaraj1313
    @Khalsaraj1313 2 ปีที่แล้ว +2

    ਧੰਨਵਾਦ ਗਿਆਨੀ ਜੀ

  • @yadwindersingh6515
    @yadwindersingh6515 2 ปีที่แล้ว +1

    Waheguru waheguru waheguru waheguru waheguru ji

  • @kawaljitkaur6747
    @kawaljitkaur6747 2 ปีที่แล้ว +2

    🌻🌷🌻Waheguru ji 🌻🌷🌻

  • @mangakumar1505
    @mangakumar1505 2 ปีที่แล้ว +1

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @taranpalsingh1571
    @taranpalsingh1571 ปีที่แล้ว

    Bohot kuchh sikhan nu milda hai khalsa ji tadiya video toh

  • @jagdeepsingh3590
    @jagdeepsingh3590 2 ปีที่แล้ว +2

    Boht hi wadia vichaar bhai sahib ji...tuhada boht boht sukrana sanu eh saab dasan lyyi

  • @JaswinderKaur-rf8sl
    @JaswinderKaur-rf8sl ปีที่แล้ว

    Waheguruji waheguruji waheguruji waheguruji waheguruji waheguruji

  • @PatientPLAY
    @PatientPLAY ปีที่แล้ว

    Waheguru ji mehar karo ji

  • @karmjitsingh317
    @karmjitsingh317 2 ปีที่แล้ว +1

    Right.।।ਵਚਨ। ਬਾਬਾ ਜੀ

  • @GURBANIGAAVAHBHAI
    @GURBANIGAAVAHBHAI 2 ปีที่แล้ว +1

    Waheguru ji ka khalsa waheguru ji ki fateh giani ji

  • @arman__90-e1q
    @arman__90-e1q 2 ปีที่แล้ว +4

    ਸਾਡੇ ਪਿੰਡਾਂ ਦੇ ਲੋਕ ਤਾ ਗੁਰੂਦਵਾਰਾ ਸਾਹਿਬ ਦੀ ਇਮਾਰਤ ਵੇਖਣ ਹੀ ਜਾਂਦੇ ਨੇ ਉਥੋਂ ਦਾ ਇਤਹਾਸ ਬਿਲਕੁਲ ਨਹੀਂ ਪਤਾ ਤੇ ਦਸਵੰਧ ਉਸ ਜਗ੍ਹਾ ਦੇਣਾ ਜਿਥੇ ਬਹੁਤ ਵੱਡੇ ਵੱਡੇ ਮਹਾਂਰਥੀ ਠਗ ਬੈਠੇ ਨੇ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਨੇ ਪਰ ਉੱਥੇ ਹੀ ਬੈਠੇ ਦੇਹ ਧਾਰੀ ਬਾਬੇ ਕੋਲੋ ਧਾਗੇ ਤੇ ਲਾਚਿਆ ਲੇ ਕੇ ਘਰ ਆਉਂਦੇ ਨੇ ਤੇ ਗੁਰਬਾਣੀ ਦੀ ਇਕ ਤੁਕ ਵੀ ਨਹੀਂ ਆਉਂਦੀ ਵੀਰਵਾਰ ਨੂੰ ਤੇਲ ਕਬਰਾਂ ਤੇ ਤੇਲ ਪੌਣਾ ਤਾ ਜਵਾ ਨਹੀਂ ਭੁੱਲਦੇ ਪਿੰਡਾ ਦੇ ਲੋਕ ਗੁਰੂ ਘਰ ਤਾ ਲੰਗਰ ਸਕਣ ਹੀ ਜਾਂਦੇ ਨੇ ਗੁਰਮਤ ਨੂੰ ਕੋਈ ਵੀ ਅਪਣਾ ਕੇ ਰਾਜ਼ੀ ਨਹੀਂ ਮੈ ਬੇਸ਼ੱਕ ਕੇਸ ਕਤਲ ਕੀਤੇ ਨੇ ਪਰ ਕਬਰਾਂ ਨੂੰ ਨਹੀਂ ਮੰਨਦਾ ਤੇ ਖ਼ਾਲਸੇ ਨੂੰ ਦਿਲੋਂ ਪਿਆਰ ਕਰਦਾ 🙏

  • @sunderdeepu4984
    @sunderdeepu4984 ปีที่แล้ว

    Waheguru ji phala gher khrche kad k phir daswad kdna waheguru ji dasna zrur

  • @gurabhaybhinder9027
    @gurabhaybhinder9027 7 หลายเดือนก่อน

    Thankew baba ji

  • @royaldesignerboutique6992
    @royaldesignerboutique6992 2 ปีที่แล้ว +1

    Bht wadiya vichar ji

  • @JaspreetKaur-xi5my
    @JaspreetKaur-xi5my ปีที่แล้ว

    Weheguru g 🙏

  • @ਲਖਵੀਰਸਿੰਘ
    @ਲਖਵੀਰਸਿੰਘ 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-xn4rh
    @GurmeetSingh-xn4rh ปีที่แล้ว

    🙏 SATNAM SRI WAHEGURU JI🙏

  • @majhewalejatt7831
    @majhewalejatt7831 2 ปีที่แล้ว +1

    Waheguru ji

  • @ManjitSingh-jg6my
    @ManjitSingh-jg6my 2 ปีที่แล้ว

    100% ਸਹੀ ਹੈ ਤੁਹਾਡੀ ਗੱਲ

  • @diwakarsingh439
    @diwakarsingh439 2 ปีที่แล้ว +1

    Wahi guru ji

  • @gurwindersinghjalalana9960
    @gurwindersinghjalalana9960 2 ปีที่แล้ว

    ਵਾਹਿਗਰੂ ਜੀ 🙏🏻🙏🏻🙏🏻

  • @bhaisatindersinghmanila5502
    @bhaisatindersinghmanila5502 2 ปีที่แล้ว +1

    Dhanwaad khalsa ji

  • @jassisran3737
    @jassisran3737 2 ปีที่แล้ว +1

    ਧੰਨਵਾਦ ਜੀ ਆਪ ਜੀ ਦਾ 🙏

  • @jasbirkaur7567
    @jasbirkaur7567 2 ปีที่แล้ว

    bahut vadhia beta ji thanks.

  • @gurmatdarshan8778
    @gurmatdarshan8778 2 ปีที่แล้ว

    ਬਹੁਤ ਵਧੀਆ ਜੀ

  • @HARJEETSINGH-yv1np
    @HARJEETSINGH-yv1np 2 ปีที่แล้ว

    Waheguru Waheguru Waheguru 🌹🙏🌹🌹🌹🌷🌷🌷

  • @arshrai5421
    @arshrai5421 2 ปีที่แล้ว

    Wahaguru. Ji

  • @manjindersingh7379
    @manjindersingh7379 2 ปีที่แล้ว

    Thanks 🌿🌿👍🌿🌿

  • @MrBablabrar
    @MrBablabrar ปีที่แล้ว

    🙏🙏🙏🙏🙏🙏🙏

  • @usbaljindersi
    @usbaljindersi 2 ปีที่แล้ว

    Wmk

  • @KDPunjab
    @KDPunjab 2 ปีที่แล้ว

    Dream🙏🏻

  • @kirpawaheguru8219
    @kirpawaheguru8219 ปีที่แล้ว

    kaum nu apna Punjab lorr so Sikhi aghey ho sakei Khalsa Gyani ji

  • @gurmeetsingh6903
    @gurmeetsingh6903 2 ปีที่แล้ว

    Baba. Ji. Good

  • @darapurewal5172
    @darapurewal5172 2 ปีที่แล้ว +1

    Bai g guru saab g dy 52 hukam dty vdeo kro

  • @SurjitSingh-up3hj
    @SurjitSingh-up3hj 2 ปีที่แล้ว +1

    🙏🏼🙏🏼🙏🏼🙏🏼🙏🏼

  • @angrejsingh5347
    @angrejsingh5347 2 ปีที่แล้ว +1

    🙏🙏🙏🙏🙏

  • @GURBANIGAAVAHBHAI
    @GURBANIGAAVAHBHAI 2 ปีที่แล้ว +1

    🙏🙏🙏🙏❤️❤️

  • @sardarkhushpreetsingh4182
    @sardarkhushpreetsingh4182 2 ปีที่แล้ว

    Giani ji hor panj granthi te bhag di santhya shuru krado ji

  • @khalsathegreat772
    @khalsathegreat772 2 ปีที่แล้ว +2

    Virji guru ghar de jo granthi han ja kirtaniye han unha nu satkaar vich jo bheta mildi h us vich daswant kadna chahida h ja nhi 🙏🙏

  • @agricultre233
    @agricultre233 2 ปีที่แล้ว +2

    ਮਨ ਜੇ ਮੂੜ ਹੈ ਤਾਂ ਫਿਰ , ਗੁਰੂ ਤੇ ਦਸਵੰਧ ਕਿੱਥੇ ਚੇਤਾ ਆਉੰਦਾ ਹੈ