Anjum Saroya de Prohne Charde Punjab Toon | Sardar Aai USA, UK ty Australia Toon| Fruit Mandi Wala

แชร์
ฝัง
  • เผยแพร่เมื่อ 28 ธ.ค. 2024

ความคิดเห็น • 580

  • @babasomasinghji3026
    @babasomasinghji3026 4 หลายเดือนก่อน +25

    ਬਹੁਤ ਹੀ ਵਧੀਆ ਜੀ ਯੁਗ ਯੁਗ ਜੀਓ ਰੱਬ ਮੇਹਰ ਕਰੇ ਜੀ

  • @Penduvelogger
    @Penduvelogger 5 หลายเดือนก่อน +33

    چڑھدے پنجاب توں آۓ سارے پروہنیاں نوں جی آیاں نوں، ویلکم، رب تساں ساریاں نوں خیر تے خوشی دیوے، آمین

  • @ManjitSingh-vq4ee
    @ManjitSingh-vq4ee 5 หลายเดือนก่อน +25

    ਬਹੁਤ ਪਿਆਰੀ ਵੀਡੀਓ ਚੱੜਦੇ ਲਹਿੰਦੇ ਪੰਜਾਬ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹਿ, ਅਕਾਲ ਪੁਰਖ ਸੱਭ ਨੂੰ ਤੰਦਰੁਸਤੀ ਬਖਛਣ, jebi Veer 🌾🌳💐🙏👍

  • @gurtejsingh5383
    @gurtejsingh5383 5 หลายเดือนก่อน +72

    ਰੱਬ ਮੇਹਰ ਕਰੇ ਕਿ ਵੰਡ ਤੋਂ ਪਹਿਲਾਂ ਵਾਲ਼ੇ ਪੰਜਾਬ ਨੂੰ ਦੁਬਾਰਾ ਇਕੱਠਾ ਕਰ ਦੇਵੇ

    • @jattsaab4904
      @jattsaab4904 5 หลายเดือนก่อน +3

      Na bai ji alag alag best a ji

    • @sandhusaab7504
      @sandhusaab7504 4 หลายเดือนก่อน +1

      ਜਰੂਰ .

  • @RanjitSingh-y6x
    @RanjitSingh-y6x 3 หลายเดือนก่อน +9

    Anjum saroya ਹੀਰਾ ਬੰਦਾ ਵਾਹਿਗੁਰੂ ਤਰੱਕੀਆਂ ਬਖਸ਼ਣ

  • @RandhirSingh-tk8vi
    @RandhirSingh-tk8vi 5 หลายเดือนก่อน +28

    ਲੋਕ ਨਹੀਂ ਟੁੱਟੇ ਇਹ ਸਭ ਸਰਕਾਰ ਕੰਮ ਐ ਜਾਂ ਸਾਨੂੰ ਇਹ ਜੋ ਕੱਟੜ ਲੋਕ ਸਾਡੇ ਵਿੱਚ ਲਕੀਰ ਖਿੱਚੀ ਬੈਠੇ ਐ,ਪਰ ਸਾਡੇ ਦਿਲ ਇੱਕ ਦੂਜੇ ਨੂੰ ਆਪਣੇ ਤੋਂ ਦੂਰ ਨਹੀਂ ਸਮਝਦੇ,ਸਾਡਾ ਪਿਆਰ ਅਤੇ ਸਾਂਝ ਇਸੇ ਤਰ੍ਹਾਂ ਬਣੀ ਰਹੇ, ਇਹ ਉਮੀਦ ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕਾਂ ਤੋਂ ਕਰਦੇ ਹਾਂ, ਦੋਹਾਂ ਪਾਸੇ ਦੇ ਪੰਜਾਬ ਦੀ ਹੱਦ ਤੇ ਭਾਵੇਂ ਹੀ ਤਾਰ ਲਾ ਦਿੱਤੀ ਐ,ਪਰ ਸਾਡੇ ਪਿਆਰ ਵਿਚਾਲੇ ਕੋਈ ਤਾਰ ਨਹੀਂ ਲਾਈ ਜਾ ਸਕਦੀ। ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੀਏ,ਆਓ ਇੱਕ ਦੂਜੇ ਵੱਲ ਸ਼ਿਦਤ ਨਾਲ ਹੱਥ ਵਧਾਈਏ।

    • @labhBrarsantybrar
      @labhBrarsantybrar 5 หลายเดือนก่อน +3

      ਵਿਰ ਜੀ ਦੋਵੇਂ ਪੰਜਾਬ ਵਾਲੇ ਹੀ ਲਹਿੰਦੇ ਪੰਜਾਬ ਤੋਂ ਚੱੜਦੇ ਪੰਜਾਬ ਨੰਹਿ ਜਾ ਸਕਦੇ ਹੈ
      ਨੇਪਾਲ ਬੰਗਲਾ ਦੇਸ਼ ਜਾ ਸਕਦੇ ਹੈ ਭਾਰਤ ਦੇਸ਼ ਵਾਲੇ ਖੁਲਮ ਖੂਲਾ ਦੋਵੇ ਪੰਜਾਬ ਵਾਲੇ ਹੀ ਨੰਹਿ ਜਾ ਸਕਦੇ ਹੈ ਭਾਰਤ ਪਾਕਿਸਤਾਨ ਦਿਆਂ ਸਰਕਾਰ ਹੀ ਨੰਹੀ ਚਾਹੁੰਦੇ ਹੈ 😢😢😢😢

  • @balbirsinghgill1595
    @balbirsinghgill1595 5 หลายเดือนก่อน +13

    ਬਹੁਤ ਹੀ ਵਧੀਆ ਬਲੋਗ ਤੇ ਠੇਠ ਪੰਜਾਬੀ ਵਿੱਚ,, ਸਤਿ ਸ੍ਰੀ ਅਕਾਲ ਸਭ ਨੂੰ

  • @Dhillon5657
    @Dhillon5657 5 หลายเดือนก่อน +20

    Waheguru ji aap nu chardikla wach Rakhe, Anjum Saroya Saab

  • @sarbjodhsinghvirk8747
    @sarbjodhsinghvirk8747 5 หลายเดือนก่อน +10

    ਸਤਿ ਸ੍ਰੀ ਆਕਾਲ ਜੀ ਰੱਬ ਹੱਦਾਂ ਬੰਨੇ ਖਤਮ ਕਰ ਦੇਣ ਜੀ

  • @jagirsingh9547
    @jagirsingh9547 5 หลายเดือนก่อน +81

    Sat sri akil anjum saroya tarn taran Punjab ਸਤਿ ਸ੍ਰੀ ਅਕਾਲ ਅੰਜਮੂ ਸਰੋਆ ਕੀ ਹਾਲ ਹੈ ਵਾਹਿਗੁਰੂ ਜੀzindabad Panjab panjabi

    • @sajeelahmed4132
      @sajeelahmed4132 5 หลายเดือนก่อน +8

      My grandfather was from tarn taran village pheloke love from Punjab Pakistan ❤

    • @ManjitSingh-vq4ee
      @ManjitSingh-vq4ee 5 หลายเดือนก่อน +4

      ਜਗੀਰ ਸਿੰਘ ਜੀ ਇਹ ਨਾਅਰਾ ਤੁਸੀ ਆਪ ਬਨਾਇਆ ਹੈ, ਵਾਹਿਗੁਰੂ ਜ਼ਿੰਦਾਬਾਦ, ਜਗੀਰ ਸਿੰਘ ਜੀ ਕੁਝ ਅੱਕਲ ਨੂੰ ਹੱਥ ਮਾਰੋ

    • @g-randhawa8581
      @g-randhawa8581 5 หลายเดือนก่อน +3

      @@ManjitSingh-vq4ee zindabad punjab te punjabi keha ohne

    • @pulkitbatra7379
      @pulkitbatra7379 5 หลายเดือนก่อน +2

      @@jagirsingh9547 akhand bharat zindabad

    • @nadeemchishti-cn7lp
      @nadeemchishti-cn7lp 5 หลายเดือนก่อน

      Saat bismillah

  • @raghbirsinghdhindsa3164
    @raghbirsinghdhindsa3164 5 หลายเดือนก่อน +51

    ਜੇਕਰ ਸਾਡੇ ਲੀਡਰਾਂ ਨੂੰ ਅਕਲ ਆ ਜਾਵੇ,ਵਪਾਰ ਖੁੱਲ ਜਾਵੇ ਤਾਂ ਪੰਜ ਦਸ ਸਾਲ ਵਿੱਚ ਦੋਵੇਂ ਪੰਜਾਬ ਅਮੀਰ ਹੋ ਜਾਣ

    • @TheMosturgent
      @TheMosturgent 2 หลายเดือนก่อน +2

      That's they dont want us to do, sad but true.

  • @SatnamSingh-o6x
    @SatnamSingh-o6x 5 หลายเดือนก่อน +19

    Bhut sohna lagya bai raab ide bnayi rakhe

  • @HamzaMirza-v5w
    @HamzaMirza-v5w 3 หลายเดือนก่อน +6

    Allah pury Punjab nu slamat rakhy . Khush ty abab rakhy. Jhelum Punjab Pakistan. ❤❤🎉🎉🎉

    • @Rs7n.
      @Rs7n. 3 หลายเดือนก่อน +1

      Ameen

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 5 หลายเดือนก่อน +6

    ਵਾ ਜੀ ਵਾ ਦਿਲ ਖੁਸ਼ ਕਰ ਦਿੱਤਾ ਜੇ,, ਦੋਵਾਂ ਪੰਜਾਬਾਂ ਨੂੰ ਕੱਠਿਆਂ ਦੇਖ ਕੇ,,,,

  • @raghbirsinghdhindsa3164
    @raghbirsinghdhindsa3164 5 หลายเดือนก่อน +9

    ਪੰਜਾਬੀ ਵਿੱਚ ਗੱਲਬਾਤ ਬਹੁਤ ਵਧੀਆ ਲੱਗੀ ਜੀ
    ਸ਼ਾਅਲਾ ਵੱਸਦੇ ਰਹਿਣ ਦੋਵਾਂ ਪੰਜਾਬਾਂ ਵਾਲੇ!!

  • @ParvinderKaur-b4k
    @ParvinderKaur-b4k 5 หลายเดือนก่อน +11

    Sat Shri akaal veer ji waheguru ji chardikalan ch rakha bahut sohni video from charda Punjab distik fazilka jalalabad west ❤

  • @reshamsingh7609
    @reshamsingh7609 5 หลายเดือนก่อน +4

    Bahut badhiya Veer Saroya Saab... God bless all of you...

  • @samiashabbir7265
    @samiashabbir7265 5 หลายเดือนก่อน +12

    Anjum bhai g Ma Sha Allah ap ki hveli bht bht pyari ha...Allah tuhano hmesha abad rkhe....bhai g aajzi hmesha izzat la k andi ay....Allah pak tuhano hmesha aajiz or is tra hi pyar muhabat wandn wala rkhe....ameen😊bhai g tuhano zror milna ha or tuhadi hveli zror dekhni ay jdo v moka milya....In Sha Allah.....Good luck always....samia minhas.sialkot punjab 🇵🇰

  • @gurbirsingh7772
    @gurbirsingh7772 5 หลายเดือนก่อน +6

    ਅੰਜੁਮ ਸਰੋਆ ਸਾਹਿਬ ਘੈਟ ਗੱਲ ਬਾਤ

  • @mewasingh3980
    @mewasingh3980 4 หลายเดือนก่อน +15

    ਅੰਜਾਮ ਸਰੋਆ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਲਹੀਦੇ ਪੰਜਾਬ ਤੇ ਚੜਦੇ ਪੰਜਾਬ ਦੇ ਲੋਕਾ ਦਾ ਬਹੁਤ ਪਿਆਰ ਹੈ ਦੋਵੇ ਸਰਕਾਰਾ ਨੁੰ ਆਪਣੀਆ ਰੋਕਾ ਖਤਮ ਕਰ ਦੇਣੀਆ ਚਾਹੀਦੀਆ ਨੇ

  • @swarnsinghbirdi6991
    @swarnsinghbirdi6991 23 วันที่ผ่านมา

    ਅੰਜੁਮ ਸਰੋਇਆ ਜੀ ਤੁਹਾਡਾ ਡੇਰਾ ਵੀ ਇੱਕ ਤੀਰਥ ਅਸਥਾਨ ਬਣ ਗਿਆ ,,ਧੰਨ ਤੁਸੀਂ ਧੰਨ ਤੁਹਾਡਾ ਪਰਿਵਾਰ ਜੋ ਤੁਹਾਡੀਆਂ ਸੁਆਣੀਆਂ ਇੰਨੀ ਸੰਗਤ ਨੂੰ ਲੰਗਰ ਪ੍ਰਸ਼ਾਦਾ ਸਕਾਉਂਦੇ ਆ ਕੋਈ ਛੋਟੀ ਠਗੱਲ ਨਹੀਂ। ਚੜਦੇ ਪੰਜਾਬ ਦੇ ਲੋਕਾਂ ਦਾ ਸਫਰ ਉਦੋਂ ਹੀ ਸੰਪੂਰਨ ਹੁੰਦਾ ਜਦੋਂ ਬਾਰਾਂ ਦਰੀ ਤੇ ਆਉਂਦੇ ਆ। ਦੇਬੀ ਹੰਜਰ ਜੀ ਸੱਤਿਸਿਰੀਆਕਾਲ ਜੀ। ਜਿਲਾ ਲੁਧਿਆਣਾ ਤੋਂ ਧੰਨਵਾਦੀ ਹਾਂ।

  • @PBwalegs
    @PBwalegs 5 หลายเดือนก่อน +14

    ਸਤਿ ਸ਼ੀਰੀ ਅਕਾਲ ਸ੍ਰੋਆ ਸਾਬ ਮੋਗਾ ਪੰਜਾਬ

  • @mandeepkour9729
    @mandeepkour9729 4 หลายเดือนก่อน +4

    ਸਰਕਾਰਾਂ ਹੱਦਾਂ ਸਰਹਿੰਦ ਤਾਂ ਵੰਡ ਸਕਦੀ ਹੈ ਜੋ ਸਾਡੇ ਦੋਵਾਂ ਦਿਲਾ ਵਿੱਚ ਪਿਆਰ ਹੈ ਉਸ ਨੂੰ ਕੋਈ ਦੁਨੀਆਂ ਖਤਮ ਨਹੀਂ ਕਰ ਸਕਦੀ 😊

  • @Gurpreetgill84
    @Gurpreetgill84 3 หลายเดือนก่อน +3

    Sat Sri akal anjum saroya bai ji Amritsar waheguru ji mehar kare tuhade sari family te 🙏 waheguru tuhanu chardi kla vich rakhe

  • @raghbirsinghdhindsa3164
    @raghbirsinghdhindsa3164 5 หลายเดือนก่อน +6

    ਖੁਸ਼ੀ ਦੀ ਗੱਲ ਹੈ ਸਰੋਆ ਜੀ ਅਤੇ ਹੰਜਰਾ ਜੀ ਦੇ ਇਕੱਠਿਆਂ ਦਰਸ਼ਨ ਹੋ ਗਏ

  • @AmanSinghKhalsa315
    @AmanSinghKhalsa315 2 หลายเดือนก่อน +1

    ਦੇਸ਼ ਪੰਜਾਬ ਦੇ ਲੋਕੋਂ ਨੂੰ ਹੱਥ ਜੋੜ ਕੇ ਫਤਹਿ ਬੁਲਾਉਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਜ਼ਿਲ੍ਹਾ ਅੰਮ੍ਰਿਤਸਰ ਤਹਿ ਅਜਨਾਲਾ ਪਿੰਡ ਲੋਪੋਕੇ

  • @JaswinderSingh-io7uo
    @JaswinderSingh-io7uo 5 หลายเดือนก่อน +5

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @SanjeevSharma-iw1nb
    @SanjeevSharma-iw1nb 3 วันที่ผ่านมา

    ਅੰਜੁਮ ਸਰੋਆ ਬਾਈ ਜੀ ਬਹੁਤ ਹੀ ਵਧੀਆ ਢੰਗ ਨਾਲ ਪੰਜਾਬੀ ਬੋਲੀ ਦੀ ਸੇਵਾ ਸੰਭਾਲ ਕਰ ਰਹੇ ਹੋ ❤

  • @kabalsingh3878
    @kabalsingh3878 5 หลายเดือนก่อน +4

    ਨਾਸਰ ਵਕਾਰ ਭੀਡਰ ਅਜਮ ਸੋਰਾ ਜੇਬੀ ਹਜਰਾ ਵਿਕਾਸ ਵੀਰਾ ਨੂ ਸਤਿਸਰੀ ਅਕਾਲ

  • @motivationmoral
    @motivationmoral 3 หลายเดือนก่อน +2

    انسانیت انسانیت. انسانیت ھی سب توں اوچی سچی ھے پرماتما سب سنسار دا بھلا کرے

  • @sandhusaab7504
    @sandhusaab7504 4 หลายเดือนก่อน +2

    ਸੋਹਣਾ ਪੰਜਾਬ . Punjab Punjabi at jidabad ❤️

  • @mastansinghshant4691
    @mastansinghshant4691 5 หลายเดือนก่อน +20

    اسلاوعلیکم انجم سوریہ بھائی جان عطا جبی ہنجرا جی 🙏🇮🇳❤️👌

  • @astaad3976
    @astaad3976 5 หลายเดือนก่อน +19

    Punjab punjabi zindabad ❤️

  • @kaursidhu1865
    @kaursidhu1865 5 หลายเดือนก่อน +12

    ਪੰਜਾਬੀ ਜ਼ਿੰਦਾਬਾਦ ਜ਼ਿੰਦਾਬਾਦ ਰਹੇ ਗਾ

    • @Gurpreetgill84
      @Gurpreetgill84 3 หลายเดือนก่อน +1

      Punjab jindabad hai ji rahe ga hamesha charda Punjab te lehnda Punjab waheguru ji mehar karange 🙏

    • @Gurpreetgill84
      @Gurpreetgill84 3 หลายเดือนก่อน +1

      Punjab jindabad c jindabad hai jindabad rahega waheguru ji mehar karange Sade boli ak sada dill ak hai baki kutiya tu bhonkan do chol khani Kom da kam hai bhonkna sher nu apni chal chalde rahna chahida yar punjabi hai bai sada piyar punjabi hai

  • @IPS_JAGRAON
    @IPS_JAGRAON 5 หลายเดือนก่อน +9

    ਸਤ ਸ਼੍ਰੀ ਅਕਾਲ ਅੰਜੁਮ ਸਰੋਆ ਸਾਬ ♥️ਜਿਓੰਦੇ ਵਸਦੇ ਰਹੋ ਰੱਜ ਰੱਜ ਜਵਾਨੀਆਂ ਮਾਣੋ 🙏🏻ਬਾਬਾ ਨਾਨਕ ਚੜਦੀਆ ਕਲਾਂ ਬਖਸ਼ਣ ਸਬਨਾ ਨੂੰ ♥️.. ਬਹੁਤ ਸਾਰਾ ਪਿਆਰ ਸਤਿਕਾਰ ਚੜ ਦੇ ਪੰਜਾਬ to ♥️🙏🏻

    • @Ammazification
      @Ammazification 5 หลายเดือนก่อน +1

      My grandfather migrated from Jagrawan (Ludhiana)

    • @IPS_JAGRAON
      @IPS_JAGRAON 5 หลายเดือนก่อน +1

      @@Ammazification ਮੈਂ jagraon to ਹੀ ਆ ਵੀਰ ♥️most welcm ਵੀਰ ਜਰੂਰ ਆਓ ਕਦੇ 🙏🏻ਹਾਜ਼ਰ ਆ ਤੁਹਾਡੇ ਲਈ ਵੀਰੇ 🙏🏻ਹੁਕਮ ਕਰਿਓ 🙏🏻🙏🏻

  • @Manraj1265
    @Manraj1265 5 หลายเดือนก่อน +1

    بہت اچھی بات کی، انجم سرووا صاحب، اس محبت کا شکریہ ।। ਬਹੁਤ ਵਧੀਆ ਗੱਲ ਆ ਅੰਜੁਮ ਸਰੋਆ ਸਾਹਬ, ਇਸ ਪਿਆਰ ਲਈ ਧੰਨਵਾਦ

  • @DsDhaliwal-gc5je
    @DsDhaliwal-gc5je 5 หลายเดือนก่อน +12

    ਅੰਜੁਮ ਸਾਹਿਬ ਢਿੱਲੋਂ ਸਾਹਿਬ ਜੀ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਵੀ ਦਿਲ ਬਹੁਤ ਇੱਛਾ ਹੈ ਕਿ ਅਸੀਂ ਵੀ ਪਾਕਿਸਤਾਨ ਵਿੱਚ ਆਈਏ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਾਂਗੇ ਇਨ ਸਾ ਅੱਲਾਹ

  • @SukhpalDhaliwal-j1g
    @SukhpalDhaliwal-j1g 5 หลายเดือนก่อน +6

    🏆🎖️🌹ਬਾਈ ਜੀ ਈਕੀ ਦੇਸ ਹੈ ਪੰਜਾਬ ਲੇਦਾ ਤੇ ਚੱੜਦਾ ਪੰਜਾਬ ਹੈ ਬੰਡਤਾ ਦੇ ਸ ਸਾਡਾ ਪੰਜਬ 🌷🌷🙏🙏🙏🙏🌹🌹👍👍👌👌🌷❤️❤️❤️❤️❤️

  • @baljitsingh8394
    @baljitsingh8394 4 หลายเดือนก่อน +1

    ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਦਾ ਆਪਸੀ ਪਿਆਰ ਦੇਖ ਕੇ ਸੀਨੇ ਠੰਡ ਪੇ ਗਈ ਵਾਹਿਗੁਰੂ ਜੀ ਤੁਹਾਨੂੰ ਹਮੈਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏🙏🙏🙏🙏❤️❤️❤️❤️❤️❤️❤️

  • @vloggermk
    @vloggermk 4 หลายเดือนก่อน +3

    Guru peera di sohni Dharti Punjab nu bht Sara pyaar ❤❤❤❤❤❤

  • @ashatsaroha5666
    @ashatsaroha5666 4 หลายเดือนก่อน +2

    Good work Anjum Saroha shab Jai ho

  • @yadwindersinghaulakh9382
    @yadwindersinghaulakh9382 5 หลายเดือนก่อน +4

    Bahut badhiya paronchari hai Saroya Saab 👍❤❤

  • @komalbajwa8338
    @komalbajwa8338 5 หลายเดือนก่อน +8

    ਜੇਬੀ ਹੰਜਰਾ ਅੰਜੁਮ ਸਰੌਆ ❤

  • @narsiram8316
    @narsiram8316 4 หลายเดือนก่อน +2

    I Love Anjum Saroya n Waqas Haider from the core of my heart

  • @bakhshinderpadda2804
    @bakhshinderpadda2804 20 วันที่ผ่านมา

    Very nice vlog parmatma tuhanu chardi kla vich rakhe ji 🙏🏻🙏🏻🙏🏻🙏🏻🙏🏻🙏🏻❤❤❤❤❤

  • @LoveGagan-f5g
    @LoveGagan-f5g หลายเดือนก่อน

    ਬੁਹਤ ਸੋਹਣਾ ਬੋਲਦੇ ਨੇ ਅੰਜੁਮ ਸਾਬ ਸਤ ਸ਼੍ਰੀ ਅਕਾਲ ਜੀ

  • @منیب_آرائیں
    @منیب_آرائیں 5 หลายเดือนก่อน +3

    ٹوبہ ٹیک سنگھ تو میرا سلام تہ پیار ❤
    الله پاک توانو اجر عطاء فرماوے،
    الله ساڈے دیس پنجاب نو سلامت رکھے،
    صلی اللہ علیہ وسلم،
    آمین ثم آمین.

  • @rjshakeel6400
    @rjshakeel6400 5 หลายเดือนก่อน +3

    Khoobsoorat log... Khoobsoorat vlog... Khush rahain. Apky vlog ko dekh kr dil ko sakoon aur khushi milti hy. Allah Pak salamti rakhy. Ameen

  • @indianmomingermany4563
    @indianmomingermany4563 หลายเดือนก่อน

    ਬਹੁਤ ਵਧੀਆ ਉਪਰਾਲਾ ਵੀਰ ਤੁਹਾਡਾ। ਖੁਸ਼ ਰਹੋ।

  • @ONENESS-ONLYNESS
    @ONENESS-ONLYNESS หลายเดือนก่อน

    Banda bahut hi sidha hai te dil da saaf hai. Majaa aa gya. Subscribed

  • @HardeepSingh-tr5qb
    @HardeepSingh-tr5qb 5 หลายเดือนก่อน +2

    Saroya saab hanjrah saab waqas bai sare veera nu salam ji. Sare veera nu ekatia vekh ki dill khush hoea parmatma age dua h charde te lehde panjab de brava da piaar bna rhi ji.❤deepa bathinda to.❤❤❤

  • @ButtaSingh-s3m
    @ButtaSingh-s3m หลายเดือนก่อน

    ਆਪ ਤਾਂ ਵੇਅਲੇ ਚੱਕੀ ਜਾਂਦੇ ਔ। ਜਦੋਂ ਅਜੂਮ ਜੇਬੀ ਬਾਈ ਆਏ ਤਾਂ ਤੋਥੋਂ ਐਨੀ ਆਓ ਭਗਤ ਨੀ ਕਰ ਹੋਣੀ। ਧੰਨਵਾਦ ਨਾਸਰ ਜੇਬੀ ਐਨ ਅਜੂੰਮ ਬਾਈ ਦਾ❤❤❤❤❤

  • @ਛੈਲੀਥਰਾਜਵਾਲਾ
    @ਛੈਲੀਥਰਾਜਵਾਲਾ 5 หลายเดือนก่อน +3

    Bhut acha lgta ha bhai apka ena pyar dehk kr ap di har ak video dehk te ha bhi ❤️❤️❤️

  • @chamkaur_sher_gill
    @chamkaur_sher_gill 5 หลายเดือนก่อน +7

    ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @munawarahmed983
    @munawarahmed983 3 หลายเดือนก่อน +1

    Respected Brother and sister ♥️ ❤️ 💖 you are great Mashallha Allah bless you all family and friends Mashallha

  • @fatimacooking313
    @fatimacooking313 4 หลายเดือนก่อน +1

    Welcome sardar bhae aur behan ji Khush raho hasdy wasdy raho sada

  • @harkamalsohi4390
    @harkamalsohi4390 5 หลายเดือนก่อน +2

    ਬਹੁਤ ਵਧੀਆ ਵੀਰ ਜੀ

  • @honeysangha8966
    @honeysangha8966 2 หลายเดือนก่อน

    ਆਜ਼ਮ ਸਰੋਆਂ ਵਾਹਿਗੁਰੂ ਚੜਦੀ ਰੰਖੇ

  • @narsiram8316
    @narsiram8316 3 หลายเดือนก่อน +3

    I Love Waqas Haider from the core of my heart by God

  • @HarjinderSingh-rk5gf
    @HarjinderSingh-rk5gf 4 หลายเดือนก่อน +1

    Very nice vedeo aslamwalekm g ssakal g batala

  • @jaswantbungar2747
    @jaswantbungar2747 5 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤Bahut he khushi di gal hai, maza aa giya❤

  • @addabveer
    @addabveer 5 หลายเดือนก่อน +2

    SAroya saade prahune tuhade kol ,waah waah ji ❤❤

  • @sawarnsingh9989
    @sawarnsingh9989 5 หลายเดือนก่อน +1

    Good vedio anjum bhai god bless sawarn Singh from UK

  • @Punjabikitchen91
    @Punjabikitchen91 5 หลายเดือนก่อน

    Nice vlog..dil khush ho janda vlog dekh k

  • @chamkaur_sher_gill
    @chamkaur_sher_gill 5 หลายเดือนก่อน +6

    Sat Sri akll anjum soray veer ji good work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @natahirkhokhar4613
    @natahirkhokhar4613 4 หลายเดือนก่อน

    On 10 August 24, dear Anjum Saroya Sb Sardaran aur Parewar ka Sawagat bara wadhya laga. Sadan Khush Raho. Pakistan always Zindabad

  • @30chander1979
    @30chander1979 3 หลายเดือนก่อน

    Anjum saab tusi yakeen kariyo main italy 20 saal to reh reha.par mere bache puri punjabi bolde a.edda de lafj bolde kae baar main khush ho jana.mann khush ho janda tohanu dekh k

  • @shamsher_khan_janjua
    @shamsher_khan_janjua 5 หลายเดือนก่อน +4

    Saroya bhai
    Sanu video wekh k chaa chr geya k saday veer aye charde punjab to tay tuhada ki haal hoya hou ga❤❤

  • @JaswantSingh-cl9yk
    @JaswantSingh-cl9yk 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੱਸੀ ਫਿਰੋਜ਼ਪੁਰ ਪੰਜਾਬ ਤੋ ਜੀ

  • @SanjeevSharma-iw1nb
    @SanjeevSharma-iw1nb 3 วันที่ผ่านมา

    ਸਹੀ ਗੱਲ ਹੈ ਕਿ ਦੋਵੇਂ ਪਾਸਿਆਂ ਤੋਂ ਬਾਰਡਰ ਖੁੱਲ੍ਹਣਾ ਚਾਹੀਦਾ ਹੈ।

  • @zainulabdin1720
    @zainulabdin1720 3 หลายเดือนก่อน

    Wellcome to all guest❤ 🇵🇰 love & big respect from Dubai proud to be Punjabi

  • @barindersingh4495
    @barindersingh4495 5 หลายเดือนก่อน +16

    Jaan jaan Pakistan🇵🇰🇵🇰
    ਦਿਲ ਦਿਲ ਖਾਲਿਸਤਾਨ🚩🚩

  • @safrkhana9755
    @safrkhana9755 3 หลายเดือนก่อน +1

    ما شاء الله ما شاء الله ما شاء الله so good ❤❤❤❤❤❤❤

  • @sisong1963
    @sisong1963 5 หลายเดือนก่อน

    Wah Veer SaroyaJi! Thanks🙏

  • @imbrysokad
    @imbrysokad 5 หลายเดือนก่อน +1

    #imbrysokad
    ماشاءاللہ ماشاءاللہ ❤❤
    انجم سارویا صاحب بڑے دل والوں کو اللہ تعالیٰ عزت عطا کرتا ھے ❤❤

  • @nazirahmed-wj3fp
    @nazirahmed-wj3fp 5 หลายเดือนก่อน +1

    Welcome to all guests very happy day for a true love in my Chak.

  • @amirawanfamily2526
    @amirawanfamily2526 5 หลายเดือนก่อน +7

    دونوں طرف کے لوگوں میں کتنا پیار ھے دکھ تکلیف دونوں طرف کے لوگوں کو ھے بابا محمد علی جناح اور گاندھی صاحب کا کیا گیا دونوں طرف رونے والے چھوڑ گے

    • @masterfazalkarim1554
      @masterfazalkarim1554 5 หลายเดือนก่อน +1

      Amir awan tum 1947 ko bhol gay mien khud awan hion shame u if u want go back palestine awan arab tribe

    • @kamrankamran1204
      @kamrankamran1204 4 หลายเดือนก่อน +1

      گاندھی کی بات کرو
      محمد علی جناح بہت نیک انسان تھے سمجھ آئی

  • @GurcharanSingh-ie8jd
    @GurcharanSingh-ie8jd หลายเดือนก่อน

    ਸਰੋਇਆ ਸਾਹਿਬ ਅਸੀਂ ਵੀ ਆਪਣੇ ਆਪ ਨੂੰ ਤੁਹਾਡੇ ਨਾਲ ਬੇਠੇ ਮਾਸੂਸ ਕਰ ਰਹੇ ਹਾਂ

  • @satwindersingh4817
    @satwindersingh4817 28 วันที่ผ่านมา

    Anjum ਭਾਜੀ ਬਹੁਤ ਵਧੀਆ ਜੀ

  • @shahid442
    @shahid442 3 หลายเดือนก่อน

    Boht Sohna lgya daikh k, meray Nana nani samundri ton c, o v twaday wangon boldy c. Manu boht Sohni lgdi c o punjabi, sadi Lahore di punjabi change a. Par manu chardy punjab di punjabi boht Sohni lgdi a jehri Saday Layal puriyan di v same a. Allah thwanu taraqqi deway, Ameen.

  • @sukhidhaliwal4665
    @sukhidhaliwal4665 5 หลายเดือนก่อน +3

    Anjam Saab and all friends jee o khus rho

  • @singhSingh04
    @singhSingh04 หลายเดือนก่อน

    ਬਹੁਤ ਵਧੀਆ ਵੀਰ‌ ਜੀ

  • @RkBirdi
    @RkBirdi 17 วันที่ผ่านมา

    Anjum sariya veer ji Sarkar ne mulka vich ta vand pa ditti but Loka de Dil Nu vand nahi sake ji 🙏🙏

  • @lakhveersinghmallan4273
    @lakhveersinghmallan4273 5 หลายเดือนก่อน +1

    ਬਹੁਤ ਵਧੀਆ ਬਾਈ ਜੀ ਧੰਨਵਾਦ

  • @KuldeepSingh-yp9un
    @KuldeepSingh-yp9un หลายเดือนก่อน

    Waheguru ji Sary Vira nu Sat Shri Akal tuhanu vehk ky Dil karda tuhady kol aja bohot piyar hy m Dr di job karda ha chuti nahi mildi nahi t m ajana c🎉🎉🎉🎉🎉🎉🎉🎉🎉🎉

  • @Nusratfamilyvlog
    @Nusratfamilyvlog 5 หลายเดือนก่อน

    السلام علیکم بھائی جان بہت اچھے مہمان نوازی اللہ پاک خوش رکھے اپ کو

  • @VARINDERMEHROK
    @VARINDERMEHROK 5 หลายเดือนก่อน +3

    Kya Baath hai❤🎉

  • @PupinderSingh-b9z
    @PupinderSingh-b9z 5 หลายเดือนก่อน +3

    ਬਉਤ ਸੋਨਾ ਜੀ

  • @rajwindermaan5640
    @rajwindermaan5640 5 หลายเดือนก่อน

    🎉saroya sahab bohat vadhia bara dari. Dhanvad dosta ❤❤
    Naib singh mann Ghagga muktsar ind

  • @harinderpalsinghsarao9608
    @harinderpalsinghsarao9608 3 หลายเดือนก่อน

    Wa ji wa jinde vasde raho, dono Punjab waleyo,,, dil bot khush hoya dekh k

  • @JeetManjeet1986solotravelor
    @JeetManjeet1986solotravelor 5 หลายเดือนก่อน

    Sroya saab tusi great ho milan noo bada jee karda❤❤

  • @sehajpreetsingh7411
    @sehajpreetsingh7411 หลายเดือนก่อน

    Waheguru ji thude chardikla rakhhe veer g❤❤

  • @ameekprakashsinghwaraich3173
    @ameekprakashsinghwaraich3173 5 หลายเดือนก่อน +2

    Bahut Vadhia Veer

  • @VARINDERMEHROK
    @VARINDERMEHROK 5 หลายเดือนก่อน +9

    Mai vi Ona paji

  • @BamrahPB06
    @BamrahPB06 5 หลายเดือนก่อน

    salute a praa tuhanu ❤️ sadu pagg nu ena maan bkshde sare lok 🙏🏻❤️ love you from gurdaspur pb06

  • @KULWINDERSINGH-nq8me
    @KULWINDERSINGH-nq8me 5 หลายเดือนก่อน +2

    Nice vlog anjum saroya bai

  • @Zahidallizahidalli-z5n
    @Zahidallizahidalli-z5n 4 หลายเดือนก่อน

    ہر کؤئ انجم سرویا نہیں بن سکتا❤❤❤❤❤❤❤❤

  • @newhome8163
    @newhome8163 5 หลายเดือนก่อน +3

    Anjum and Hanjra zindabad 🙏

  • @balbirmavi1101
    @balbirmavi1101 5 หลายเดือนก่อน

    ਸਤਿ ਸ੍ਰੀ ਅਕਾਲ, ਅੰਜੁਮ saroya ਜੀ, from Mohali, Punjab

  • @gunstrikergaming6316
    @gunstrikergaming6316 หลายเดือนก่อน

    ਬਹੁਤ ਵਦੀਆ ਵੀਰ ਤੇਰਾ ਸੁਬਾ