Mata Harbans Kaur - mother of Shaheed Bhai Jugraj Singh 'Toofan'

แชร์
ฝัง
  • เผยแพร่เมื่อ 25 ธ.ค. 2024

ความคิดเห็น • 484

  • @avtarkullar
    @avtarkullar 11 ปีที่แล้ว +177

    ਮਾਤਾ ਜੀ ਦੇ ਚਰਨਾ ਵਿੱਚ ਪਰਨਾਮ ਜਿਸ ਨੇ ਜੋਧੇ ਨੂੰ ਜਨਮ ਦਿੱਤਾ

  • @mayabanger6232
    @mayabanger6232 4 ปีที่แล้ว +73

    ਪ੍ਰਣਾਮ ਮਾਤਾ ਜੀ 🙏🙏
    ਧੰਨ ਤੁਹਡੀ ਕੁੱਖ ਜਿਸਨੇ ਇੰਨੇ vdhe ਸੂਰਮੇ ਨੂੰ ਜਨਮ ਦਿੱਤਾ🙏

  • @balvircheema1266
    @balvircheema1266 5 ปีที่แล้ว +29

    ਭਾਈ ਜੁਗਰਾਜ ਸਿੰਘ ਤੂਫਾਨ ਦੀ ਮਾਂ ਦਾ ਦਰਜਾ ਲੈਣ ਲਈ ਕਈ ਜੁਗਾ ਦੀ ਭਗਤੀ ਦੀ ਲੋੜ ਹੁੰਦੀ ਹੈ

  • @Randhawa548
    @Randhawa548 6 ปีที่แล้ว +139

    ਧੰਨ ੲਿਹ ਮਾਂ ਜਿਹਨੇ ਸੂਰਮਾ ਪੈਦਾ ਕੀਤਾ,

  • @harpreetbains9723
    @harpreetbains9723 3 ปีที่แล้ว +32

    ਮੈਨੂੰ ਮਾਣ ਆ ਮੈ ਵੀ ਇੱਕ ਸਹੀਦ ਦਾ ਪੋਤਾ ਆ ਮੇਰੇ ਦਾਦਾ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਜਿੰਨਾ ਆਕਲ ਤਖਤ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸਹੀਦ ਹੋਗੇ ਸੀ ਨਾਲ ਦੇ ਸਿੰਘਾਂ ਨੇ ਕਿਆ ਉਠ ਜੋ ਦਾਦਾ ਜੀ ਨੇ ਕਿਆ ਮੈ ਸੇਵਾ ਕਰੇ ਬਿਨਾਂ ਨੀ ਉਠ ਨਾ ਤੇ ਕਿਆ ਬਦੀ ਹੇ ਤੇ ਬਚ ਜੂ ਨਹੀ ਜਾਨ ਗੁਰੂ ਸਾਹਿਬ ਦੇ ਲੇਖੇ 🙏🙏🙏🙏

    • @SukhdeepKaurKaur-jn9le
      @SukhdeepKaurKaur-jn9le 3 หลายเดือนก่อน +1

      ਧੰਨ ਸ਼ਹੀਦ ਸਿੰਘ ਧੰਨ ਓਹਨਾਂ ਦੇ ਪਰਿਵਾਰ

  • @kiranjawandha6645
    @kiranjawandha6645 5 ปีที่แล้ว +249

    ਘਰ ਜੋਧਿਆਂ ਦੇ ਢਹਿ ਕੇ ਖੰਡਰ ਬਣ ਗਏ., ਲੁੱਚੇ ਲੰਡਿਆਂ ਦੇ ਡੇਰਿਆਂ ਦੇ ਮੰਦਿਰ ਬਣ ਗਏ., ਚੀਚੀ ਨਹੀਂ ਕਟਾਈ ਜੀਹਨੇ ਦੇਸ਼ ਕੌਮ ਲਈ., ਕੁਰਸੀ ਦੇ ਹੱਕਦਾਰ ਉਹ ਕੰਜਰ ਬਣ ਗਏ., 😢😢

  • @Arshdeep-t4l
    @Arshdeep-t4l 6 หลายเดือนก่อน +7

    ਧੰਨ ਹੈ ਮਾਤਾ ਜੀ ਜਿਨਾਂ ਦੇ ਇਕ ਸਿੰਘ ਸ਼ੇਰ ਨੂੰ ਜਨਮ ਦਿੱਤਾ🙏🏻

  • @AmanSingh-fu8sd
    @AmanSingh-fu8sd 4 ปีที่แล้ว +12

    ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਤੂਫ਼ਾਨ ਵੀਰ ਜਿਹੇ ਸੂਰਮਿਆਂ ਨੂੰ ਜਨਮ ਦਿੱਤਾ।ਖਾਲਿਸਤਾਨੀ ਸਿੰਘ ਸੂਰਮੇ ਸ਼ਹੀਦ ਜ਼ਿੰਦਾਬਾਦ।

  • @gulzarsingh3681
    @gulzarsingh3681 7 ปีที่แล้ว +110

    ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥

  • @gurbaazsingh4596
    @gurbaazsingh4596 11 ปีที่แล้ว +246

    1 Lakh Salutes to the Brave Mother and her Brave Son

  • @gurlaltoor3079
    @gurlaltoor3079 4 ปีที่แล้ว +30

    ਸਲਾਮ ਆ ਬੇਬੇ ਜੀ ਨੂੰ 🙏🏼❤️

  • @DaNish-ud6bw
    @DaNish-ud6bw 5 ปีที่แล้ว +10

    ਸ਼ਰਮ ਆਉਂਦੀ ਵਾ ਮਨੁ ਅਬਦੇ ਆਪ ਤੇ ਮੈਂ ਸਿੱਖ ਆ ਜੇਹੜੀ ਮਾ ਨੇ ਅਬਦਾ ਪਰਿਵਾਰ ਕੌਮ ਉਪਰੋਂ ਵਾਰ ਦਿਤਾ ਉਹ ਮਾਂ ਕੌਮ ਕੋਲੋ ਸਮਭਾਲ ਨੀ ਹੋਈ ਏਨਾ ਦੁਖ ਕਦੇ ਨੀ ਹੋਇਆ ਸਰ ਝੁਕ ਗਿਆ ਮੇਰਾ ਕੀਹਦੇ ਲਈ ਕੁਰਬਾਨੀਆਂ ਕੀਤੀਆਂ ਸਾਡੇ ਲਈ ਆਹ ਨੇ ਸਿੱਖ

  • @gurvindermaan1870
    @gurvindermaan1870 7 ปีที่แล้ว +73

    Hey Maa tenu salute aa jene ede sher putt nu janam dita jo 19 saal ch shaheed Toofan singh name da rutba paya

  • @dankie6716
    @dankie6716 ปีที่แล้ว +4

    ਪਰਣਾਮ ਮਾਤਾ ਜੀ 🙏🏻

  • @amritpalsinghamritpal5621
    @amritpalsinghamritpal5621 5 ปีที่แล้ว +5

    ਮਾਤਾ ਤੂੰ ਧੰਨ ਹੈ ਜਿਨ੍ਹੇ ਸੇਰ ਨੂੰ ਜਨਮ ਦਿੱਤਾ

  • @gurwindergill6303
    @gurwindergill6303 4 หลายเดือนก่อน +2

    ਮਾਤਾ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਮਸਕਾਰ ਜੀ

  • @GurvinderSingh75
    @GurvinderSingh75 3 ปีที่แล้ว +20

    Dhan mata ji.kotan kot parnam ehna de charna vich.

  • @bhavjaapsinghdhillon4459
    @bhavjaapsinghdhillon4459 11 ปีที่แล้ว +16

    mainu oh din yaad ne jad asi school jande hunday c ta bus vich bhai jugraj singh di photo bus vich laggi hundi c ,pata nahi kyo udo meri umar v shoti c but pata nahi kyo mera sar adab naal jhuk janda c ohna aggay.ajj v ataha pyar aa mere dil vich ohna aggay .

  • @nitinjoshi6526
    @nitinjoshi6526 8 หลายเดือนก่อน +1

    Salaam bhai shaeed toofan singh ko

  • @lov3bhullar
    @lov3bhullar 2 ปีที่แล้ว +4

    ਧਨ ਹੋ ਮਾਤਾ ਤੁਸੀੰ ਗੁਰੂ ਸਾਹਿਬ ਦੇ ਅਸਲੀ ਵਾਰਿਸ ਤਾਹ ਤੁਸੀੰ ਹੋ....ਕੋਈ ਸ਼ਬਦ ਨਹੀਂ.... ਸੱਚੀ ਨਿਸ਼ਬਦ..... ਮੈਂ ਫਿਲਮ ਦੇਖੀ ਅੱਜ ਓਸ ਤੋਹ ਬਾਅਦ ਮੈ ਅੱਜ ਦੇਖੀ ਆਹ ਵੀਡੀਓ...ਧਨ ਸਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ....ਧਨ ਓਹਨਾ ਦੀ ਮਾਤਾ ਜੀ ਹੋਰੀ....ਵਾਹਿਗੁਰੂ ਜੀ🙏🙏🙏

  • @anjanasharma5111
    @anjanasharma5111 2 ปีที่แล้ว +6

    Mata You are So Great.Apko humara Namaskaar hai.

  • @shahbazbarkatbarkat9440
    @shahbazbarkatbarkat9440 3 ปีที่แล้ว +14

    Salute to great mother from Pakistan Punjab

  • @paramsandhu2403
    @paramsandhu2403 7 ปีที่แล้ว +16

    ਕਈ ਘਰ ਬਰਬਾਦ ਹੋ ਗਏ ਕੋਈ ਕੋਈ ਜੁਗਰਾਜ ਵਰਗਾ ਸੀ ਇਥੇ ਬਹੁਤੇ ਲੁੱਟਣ ਵਾਲੇ ਅਤੇ ਆਪਣੀਆਂ ਦੁਸ਼ਮਣੀਆਂ ਕੱਢਣ ਵਾਲੇ ਸੀ ਜਿਹਨਾਂ ਉਹ ਸਮਾਂ ਨਹੀਂ ਹੰਢਾਇਆ ਉਹ ਸਮਝ ਦੇ ਆ ਕੇ ਬਹੁਤ ਵਧੀਆ ਸੀ ਤੇ ਚੁਹੰਦੇ ਆ ਕੇ ਫੇਰ ਓਦਾਂ ਦਾ ਸਮਾਂ ਆਵੇ ਤੇ ਫੇਰ ਕੌਮ ਦੀ ਬਰਬਾਦੀ ਹੋਵੇ

  • @Prabhjotkaur-uw5qc
    @Prabhjotkaur-uw5qc 7 ปีที่แล้ว +56

    I watched this video so many times. I like her way of talking , so nice Salute to maa

    • @psingh3523
      @psingh3523 4 ปีที่แล้ว

      Same here

    • @Haider-lk7wl
      @Haider-lk7wl 2 ปีที่แล้ว

      Same here pta ni kyu i dun know y seriously its been ages from 2004 i watching all documentaries interviews speeches related to silh sangharsh n cry for long times

    • @thinkerthinker3274
      @thinkerthinker3274 ปีที่แล้ว

      Please translate some of her words to English

  • @misl_khalis
    @misl_khalis 8 หลายเดือนก่อน +1

    ❤🌹 ਵਾਹਿਗੁਰੂ ਜੀ 🌹

  • @supinderbedi4753
    @supinderbedi4753 2 หลายเดือนก่อน

    ਧੰਨ ਧੰਨ ਓਹ ਮਾਵਾ, ਜਿਨ੍ਹਾਂ ਦੀਆਂ ਕੁੱਖਾਂ ਨੁ ਰੱਬ ਨੇ ਭਾਗ ਲਾਏ, ਵਾਹਿਗੁਰੂ ਫੇਰ ਭੇਜ ਓਹੀ ਮਾਵਾਂ

  • @jaswindersinghkhalsa4095
    @jaswindersinghkhalsa4095 3 ปีที่แล้ว +2

    ਧੰਨ ਮਾਤਾ ਜੀ ਤੁਸੀ ਇਹੋ ਜਹੇ ਸ਼ੇਰ ਪੁੱਤ ਨੂੰ ਆਪਣੀ ਕੁੱਖ ਚੋ ਜਨਮ ਦਿੱਤਾ 🙏🙏🙏

  • @HumansOfPUNJAB1947
    @HumansOfPUNJAB1947 5 ปีที่แล้ว +30

    ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ।।

  • @JagsirSingh-sq6ur
    @JagsirSingh-sq6ur 2 ปีที่แล้ว +4

    ਸਲਾਮ ਆ ਮਾਤਾ ਜੀ ਜਿੰਨਾ ਦੀ ਕੁੱਖੋ ਸੂਰਮੇ ਨੇ ਜਨਮ ਲਿਆ

  • @imnotarobot5036
    @imnotarobot5036 4 ปีที่แล้ว +7

    Eh zakhm sade dila te aa yaara har sache punjabi te zakhm a eh 👏🏻👏🏻🙏🏻

  • @GurtejSingh-xo4zo
    @GurtejSingh-xo4zo 8 วันที่ผ่านมา

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮਾਤਾ ਨੇ

  • @InformativeSardar
    @InformativeSardar 4 ปีที่แล้ว +3

    ਧੰਨ ਇਸ ਮਾਂ ਦਾ ਜਿਗਰਾ ਤੇ ਧੰਨ ਈ ਭਾਈ ਜੁਗਰਾਜ ਸਿੰਘ ਤੂਫਾਨ ਪੰਜਾਂ ਭੈਣਾਂ ਦਾ ਕੱਲਾ ਭਰਾ

  • @GaganSohal307
    @GaganSohal307 ปีที่แล้ว +2

    Parmaan shaheeda nu jehna kaum hitt jind lai🙏🙏🙏

  • @amarjeetsingh90
    @amarjeetsingh90 ปีที่แล้ว +2

    ਧੰਨ ਧੰਨ ਮਾਤਾ ਧੰਨ ਧੰਨ ਹੈ ਤੂੰ

  • @HOSHIYARSINGH-zx4zq
    @HOSHIYARSINGH-zx4zq 5 ปีที่แล้ว +4

    Dunia di sab to wdde jigre ali maa slaam aa teri kukh nu
    te slaam saheed Bhai sahab Bhai jugraj singh tufaan nu .....

  • @RanjitSingh-jy4hq
    @RanjitSingh-jy4hq หลายเดือนก่อน

    ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਯੋਧਿਆਂ ਨੂੰ ਜਨਮ ਦਿੱਤਾ 🙏🏼🙏🏼

  • @manipandher5348
    @manipandher5348 6 หลายเดือนก่อน

    ਵਾਹਿਗੁਰੂ ਜੀ ਮਿਹਰ ਕਰਿਓ
    ਸਰਬੱਤ ਦਾ ਭਲਾ ਕਰਿਓ 🙏🏻😇❣️

  • @HarjeetSingh-oe9pq
    @HarjeetSingh-oe9pq 4 ปีที่แล้ว +24

    ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ..
    ਸਿੱਖੀ ਦੇ ਇਸ ਫਲਸਫੇ ਨੂੰ ਸਿਰ ਧੜ ਦੀ ਬਾਜੀ ਲਾ ਕੇ ਨਵਾਉਣ ਵਾਲੇ ਭਾਈ ਜੁਗਰਾਜ ਸਿੰਘ ਤੂਫਾਨ ਤੇ ਉਨਾਂ ਮਾਤਾ ਜੀ ਨੂੰ ਕੋਟਿ ਕੋਟਿ ਪ੍ਨਾਮ 🙏🙏

    • @somechannel4959
      @somechannel4959 2 ปีที่แล้ว +1

      ਧੰਨਵਾਦ 🙏 ਸਤਿਕਾਰ ਲਈ. ਪਰ ਗੁਰਬਾਣੀ ਪੰਕਤੀ ਗ਼ਲਤ ਲਿਖੀ ਆ. ਵੀਰ

  • @nvirandhawa4030
    @nvirandhawa4030 7 ปีที่แล้ว +32

    menu jugraj veer bohat pyar karde c i miss you veer ji

    • @uniquevedeoeditor3390
      @uniquevedeoeditor3390 6 ปีที่แล้ว +3

      Nvi Randhawa tuc jande jugraj veer nu ohna di mataa ji idda di haalaat ch jeevan Kyo kdd rhe A kaum de lokka ne koi help ni kitti

    • @lallymann9144
      @lallymann9144 4 ปีที่แล้ว

      Tusi ki lgde ho SHER SINGH G DE ??

    • @doctoriqbal3788
      @doctoriqbal3788 4 ปีที่แล้ว +1

      Nvi Randhawa veer tusi jande she sikh kom de anmol heere nu ke lagde she babba jee bare jaroor daso kuch main ohna bare bhout sunyea hai par hun tusi daso film dekhi sachi tofan he she main singha deyea puraniya video bhout dekhda ha j ajj oh lehar chaldi hundi main oss da hissa jaroor hunda besak main ik Muslim ha par mainu dard bhout hai jerha police ne oss time keta she mera bura hal ho janda hai jado saheeda de parvaar dasde ne k sade te ene julam hoye dr khan

  • @jatinderdeol6942
    @jatinderdeol6942 6 หลายเดือนก่อน

    ਵਾਹਿਗੁਰੂ ਜੀ ਮਾਤਾ ਜੀ ਦੇ ਚਰਨਾਂ ਵਿੱਚ ਪ੍ਰਣਾਮ ਹੈ।

  • @ss.27
    @ss.27 9 ปีที่แล้ว +56

    it's time we learn a lesson we Sikhs must live as one khalsa.

    • @amansahota2535
      @amansahota2535 7 ปีที่แล้ว

      Sukhveer Singh haha what a joke n dreams

    • @satwindersingh663
      @satwindersingh663 6 ปีที่แล้ว +1

      aman sahota tenu kada joke lggi janda oye... Akal na shakal tainu

    • @jamesmover3647
      @jamesmover3647 5 ปีที่แล้ว +4

      Sikha nu Khalistan bnana paina nahy tay aey bunea jeen nahy dway ga.

  • @rajbirsinghdhillon7240
    @rajbirsinghdhillon7240 7 ปีที่แล้ว +97

    maa tere jere nu salaam jarooor mul pawage tere qurbani di

  • @lakhwindergrewal4999
    @lakhwindergrewal4999 6 หลายเดือนก่อน +1

    ਪ੍ਰਣਾਮ ਸਹੀਦਾਂ ਨੂੰ🙏🏻

  • @sukhdeepkahlon8213
    @sukhdeepkahlon8213 11 ปีที่แล้ว +66

    Salute to brave mother of brave son. the real hero
    Frnds see the condition of house bhai jugraj singh's house. jo sikh leader apne aap nu khalistan de leader kehnde ne ohna nu a vekhna chahida a.

  • @rupinderkaurdhaliwal5980
    @rupinderkaurdhaliwal5980 2 ปีที่แล้ว

    ਵਾਹਿਗੁਰੂ ਜੀ ਧੰਨ ਮਾਤਾ ਜੀ ਜੀਹਨੇ ਸ਼ੇਰ ਪੁੱਤਰ ਜਨਮਿਆ

  • @HarpreetSingh-zq9uf
    @HarpreetSingh-zq9uf 5 ปีที่แล้ว +1

    Salute maa nu jisdi khukho ehde soorme puttar ne janm leya salaam mata Harbans kaur ji

  • @Princejassowal1984
    @Princejassowal1984 ปีที่แล้ว

    ਧੰਨ ਮਾਤਾ ਤੇ ਧੰਨ ਮਾਂ ਦੀ ਕੁੱਖ ਜਿਹਨੇ ਸੂਰਮੇ ਨੂੰ ਜਨਮ ਦਿੱਤਾ 🙏🙇‍♂️

  • @vikramjeetsingh8889
    @vikramjeetsingh8889 7 ปีที่แล้ว +18

    dhan hai mata sahib ji

  • @princecharly6696
    @princecharly6696 6 ปีที่แล้ว +7

    Maa Tujhe Salaam

  • @AmitSingh-vd6lu
    @AmitSingh-vd6lu 8 ปีที่แล้ว +28

    than Teri sikhi dhan sikhi da najara ... waheguru mehar kare

  • @gurujantsingh5811
    @gurujantsingh5811 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhveergill2242
    @sukhveergill2242 2 ปีที่แล้ว +1

    ਪਣਾਮ ਮਾਤਾ ਜੀ

  • @mangatjugraj0
    @mangatjugraj0 10 ปีที่แล้ว +17

    Waheguru g.....

  • @hellboy2531
    @hellboy2531 ปีที่แล้ว

    Mata ji tuhade putt daler banda shi,toffan singh dil toh salute veer tainu

  • @gurvindersidhu9291
    @gurvindersidhu9291 7 ปีที่แล้ว +6

    tere jehe maa rabb har ik putt nu deve👏👏👏

  • @gopysingh6632
    @gopysingh6632 ปีที่แล้ว

    Parnam aa mata g nu jihnaa ne eh soorma jamya c

  • @BalbirSingh-xy1ob
    @BalbirSingh-xy1ob 6 ปีที่แล้ว

    Salute mother lakh lakh tanu brave putt nu jnan ditta tu rbb tanu apna charna wich niwas dewa

  • @bhajansinghkhalsa1324
    @bhajansinghkhalsa1324 2 ปีที่แล้ว +3

    ਧੰਨ ਧੰਨ ਮਾਤਾ ਜੀ

  • @amrindersingh1184
    @amrindersingh1184 6 ปีที่แล้ว +1

    Dhan Hai Mata Ji Jihna Ne Ihna Vadde Soorme Nu Janam Ditta Parnam Shaheeda Nu

  • @dhaliwal887
    @dhaliwal887 6 ปีที่แล้ว +2

    Tu kaum de maaa eh tenu sada salam

  • @baljitkaur3341
    @baljitkaur3341 3 ปีที่แล้ว

    Sachi ehna bjurga ch rabb vasda yaar sir jhukda ehna de sidak nu

  • @singhtarlochan3463
    @singhtarlochan3463 2 ปีที่แล้ว

    Tu Great A Mata Rab Ji Aap ji Te Hr Vaqt Sahai Honn Housla Bakhshan

  • @kulwinderbilla3225
    @kulwinderbilla3225 9 ปีที่แล้ว +201

    ਲੋਕੀ ਗੱੱਲਾਂ ਕਰਦੇ ਆ ਸਿੱੱਖੀ ਦੀਆਂ, ਜਿਸਨੇ ਸਿੱੱਖੀ ਦੀ ਸੇਵਾ ਕੀਤੀ, ਉਸਦੇ ਪਰਵਾਰ ਨੂੰ ਸੰਭਾਲ ਨੀ ਹੋਇਆ ਇਹਨਾ ਵੱਡੇ ਸਿੱਖਾਂ ਤੋਂ !!!

    • @dhaliwal887
      @dhaliwal887 8 ปีที่แล้ว +3

      sach keha bai

    • @sukhmeetbains4159
      @sukhmeetbains4159 7 ปีที่แล้ว +1

      salaea tu ha kon

    • @dhaliwal887
      @dhaliwal887 7 ปีที่แล้ว +6

      Sukhmeet Bains kia problum aa tenu bai avey aukha hoi jana

    • @themysteryguy5001
      @themysteryguy5001 7 ปีที่แล้ว +4

      bilkul shi kia . vèer ji

    • @KK-wl7lb
      @KK-wl7lb 7 ปีที่แล้ว +4

      Kulwinder Billa very well said

  • @harmeetkaur2501
    @harmeetkaur2501 3 ปีที่แล้ว

    Ruh kambb gyi te dill roo pyaa maa da dukh dekh k

  • @HARJXTSIDHU
    @HARJXTSIDHU 6 ปีที่แล้ว +4

    waheguru mehr krna g 🙏🙏

  • @gurdipsingh9567
    @gurdipsingh9567 6 ปีที่แล้ว +1

    Veero maa di help kro,,,,,toofan nu jnamm den vali maa nu salute aa

  • @GurpreetDhillon-PB22
    @GurpreetDhillon-PB22 2 ปีที่แล้ว +1

    Waheguru ji waheguru ji waheguru ji waheguru ji waheguru ji waheguru ji

  • @sukhaathwal717
    @sukhaathwal717 10 ปีที่แล้ว +21

    waheguru waheguru

  • @Rahulsaini-vv3lx
    @Rahulsaini-vv3lx 7 ปีที่แล้ว +2

    Dhan eh mata jihne eda bda jigara hai 🙏🏻🙏🏻🙏🏻🙏🏻

  • @kamaljitsingh2748
    @kamaljitsingh2748 ปีที่แล้ว +1

    dhan mata ji dhan guru payare 🙏🙏🙏🙏

  • @baanichoudhary3715
    @baanichoudhary3715 6 ปีที่แล้ว +5

    😢😢Dhan Dhan hai ehh maa da jigra🙏😢😢

  • @sandeepk4093
    @sandeepk4093 5 ปีที่แล้ว +14

    Her son gave a big sacrifice to fight against the injustice of the police and government and we let his mother live in such squalid conditions. I don't think we deserved the sacrifices of people like Bhai jagraj Singh...

  • @amirsinghbhinder
    @amirsinghbhinder 11 ปีที่แล้ว +8

    Dhan mata tera jigra sher putt jamya

  • @DavinderSingh-ms4jx
    @DavinderSingh-ms4jx 12 วันที่ผ่านมา

    ਪ੍ਰਣਾਮ ਸ਼ਹੀਦਾਂ ਨੂੰ।

  • @Punjab-bw5wc
    @Punjab-bw5wc 3 ปีที่แล้ว

    ਵਾਹਿਗਰੂ ਵਾਹਿਗੁਰੂ ਜੀ

  • @campgoons7528
    @campgoons7528 8 ปีที่แล้ว +28

    I can't watch. It's too sad. Most painful to see elderly parents who have lost everything so the people of Punjab could succeed.

  • @simarsingh2938
    @simarsingh2938 2 ปีที่แล้ว +1

    Lakh di laahnat a yaar sade te ..jodhe kaum da sarr ucha krn li shaheedia paa gye te assi pisho ohna pariwara di saar v ni lai.. Maaf krna mata ji saanu🙏🙏🙏🥲

  • @chardapunjab8475
    @chardapunjab8475 11 ปีที่แล้ว +2

    waheguru ji ka khalsa waheguru ji ki fathe ji raj krega khalsa

  • @kabalsinghchhina8930
    @kabalsinghchhina8930 7 ปีที่แล้ว +20

    shaheed son and mother salute g thahanu

  • @Villagetravel97
    @Villagetravel97 7 ปีที่แล้ว +2

    Maa tenu salute hai. Dhan hai tu maa dhan tera putta maa.

  • @singhjimmy3687
    @singhjimmy3687 7 ปีที่แล้ว +4

    waheguru ji salute to mata ji

  • @harmanjotsingh5329
    @harmanjotsingh5329 3 ปีที่แล้ว

    Mata ji tenu kotan kot parnam iho jihe surme nu janam dita tusi 👏

  • @satpreetsingh8190
    @satpreetsingh8190 2 ปีที่แล้ว +1

    Waheguru ji 🙏namashkar hai mata g de charna nu

  • @ekamjotsingh450
    @ekamjotsingh450 8 ปีที่แล้ว +10

    😢😢😢😢😢 Prnam Shaidaa noo

  • @jatindersinghsingh2974
    @jatindersinghsingh2974 7 ปีที่แล้ว

    Waheguru Smarth bakshe paiwar nu.... Dham jigra maa Tera...

  • @youandme1782010
    @youandme1782010 11 ปีที่แล้ว +6

    I bow my head to this mata ji

  • @tejveersingh3882
    @tejveersingh3882 7 ปีที่แล้ว +4

    Lakh Lakh SALUTE MAA JI

  • @papaji2996
    @papaji2996 3 ปีที่แล้ว +2

    Parnaam Mard daler shaheed Singh nu. 🙏🏻

  • @beejumarwah6431
    @beejumarwah6431 6 หลายเดือนก่อน

    Pranam shaheedan nu 🙏🙏

  • @ajaypalsingh8638
    @ajaypalsingh8638 7 ปีที่แล้ว +7

    Waheguru kirpa kro g

  • @sukhpalsingh3275
    @sukhpalsingh3275 2 ปีที่แล้ว +2

    ਲੱਖ ਲੱਖ ਵਾਰ ਪ੍ਰਨਾਮ ਸਿੱਖ ਕੌਮ ਦੇ ਮਹਾਨ ਸ਼ਹੀਦ ਨੂੰ

  • @tajindersingh1620
    @tajindersingh1620 2 ปีที่แล้ว

    mtha teakda mata g tahanu sajda jihna shear putt jamia

  • @ramanbrar4191
    @ramanbrar4191 5 ปีที่แล้ว +1

    Kot kot natmastik adab satkaar mata ji ..jis khukho.janm lya Singh sahab ne

  • @harrysandhu15
    @harrysandhu15 11 ปีที่แล้ว +2

    Aah,,so touching,,, but mahan hai mata jinhe ene vade jodhe nu janam dita,, jo rehndi duniya tak jinda raho,,, jo kaum de likhe apni jind kurbaan karge, eni choti umar ch,,, o tan sda amar hai...

  • @gurpreetSingh-wl8op
    @gurpreetSingh-wl8op 10 หลายเดือนก่อน

    Salute MTA g jo surma jumya tusi

  • @ashaharvinder5810
    @ashaharvinder5810 10 หลายเดือนก่อน

    Kot kot parnam Mata ji nu

  • @AjitSingh-ru4ei
    @AjitSingh-ru4ei 2 ปีที่แล้ว +1

    ES MAHAN MAA NU 101.SALUTE..JESNE MAHAN YODHE NU JANAM DITTA

  • @gurjitsingh6685
    @gurjitsingh6685 4 ปีที่แล้ว +2

    Dhan mata ji dhan tuhdi kurbani Dhan tuhda housla❤❤❤❤

  • @gurwindersingh-mp7qg
    @gurwindersingh-mp7qg 2 ปีที่แล้ว +1

    Dhan mata g🙏

  • @FarhanKhan-xt5og
    @FarhanKhan-xt5og 6 ปีที่แล้ว +1

    Salaami Mata tainu