Ta prva tera mtlb haa yodha ta ja shahid hunda wah one ta koam li bda kuj kita ta tuhi bs comm haa bhai bitu shi kehnda aa haa lok mre nu chnga ds de aa ja o bch ja onu gadar haa bchya kive. Haa aa bche ta ena di rab na likhi aa jine vi o tym da yodhe aa sb nu pusho koi khush ni haa o sb kehnde aa ha odo shahid ho jnde ta aj gadar bda kuj sunna na pnda taa ona nu swal oo krda jina kdi dang ni fdi ha jo kdi koam li ghro ni nikle ta syne bnju rab sb vehnda
dhah lahi o sahi Jina jana ditia oh gadahar eh te Jafar wala sahi eh vi sahi jo jidha pakho wal bhai majar singh sahidh up parwar ji nu dekh lena onne de halat dekh lane Jina nu ye gadhar khenda bhikh manghi WAHEGURU ji ka KHALSA WAHEGURU ji FATEH WAHEGURU ji FATEH 🙏🏻🙏🏻
ਸੂਰਮੇ ਸ਼ਹੀਦਾਂ ਸਿੰਘਾਂ ਨੂੰ ਮੇਰਾ ਦਿਲੋਂ salute aaa🫡♥️🙏🙏🙏🪯🚩🪯🚩🪯🚩💐💐💐💐🔥🔥🔥🗡🗡🗡🗡💪💪💪⚔️⚘️⚔️⚘️⚔️⚘️⚔️⚘️⚔️⚘️
ਵਾਹਿਗੁਰ ਜੀ ਵੀਰ ਬਲਵਿੰਦਰ ਸਿੰਘ ਪੰਖੋਕੇ ਨੁੰ ਚੜਦੀ ਕਲਾ ਵਿੱਚ ਰੱਖਣ
ਰੂਹ ਤੋਂ ਪ੍ਰਣਾਮ,, ਖਾਲਿਸਤਾਨ ਦੇ ਮਹਾਨ ਯੋਧੇ ਸੂਰਮਿਆਂ, ਜਰਨੈਲਾਂ ਦੀ ਮਹਾਨ ਸ਼ਹਾਦਤ ਤੇ ਕੁਰਬਾਨੀ ਨੂੰ ,, ਜਿਨ੍ਹਾਂ ਨੇ ਪੰਥ ਲੇਖੇ ਆਪਣੇ ਖੂਨ ਦਾ ਇੱਕ ਇੱਕ ਤੁਪਕਾ ਪੰਥ ਲੇਖੇ ਲਾਇਆ
🙏♥️🙏♥️🙏♥️🦁🔥👍🥳🫡🫡🫡🫡🫡🙏🙏🙏🙏🙏
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਪੱਖੋਂ ਸਾਹਬ ਮੈ ਸੁਖਚੈਨ ਸਿੰਘ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਦੋਨਾਂ ਵੀਰਾਂ ਨੂੰ ਦਿਲੋਂ ਸਲੂਟ ਐਂ ❤❤❤❤❤❤
ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
Bhai ji sat Sri akal ji waheguru ji mehar kareo sache pathshah ji
ਸਤਿ ਸ੍ਰੀ ਅਕਾਲ ਪੱਖੋਕੇ ਜੀ। ਦਾਸ÷ਅਨੰਦ ਪੁਰ ਸਾਹਿਬ ਤੋਂ
ਬਲਵਿੰਦਰ ਸਿੰਘ ਜੀ,, ਆਪਸ ਵਿੱਚ ਬਹੁਤ ਖਹਿਬਾਜੀ ਸੀ ਇਹਨਾਂ ਦੀ,,
ਵਾਹਿਗੁਰੂ ਜੀ
ਭਾਈ ਬਲਵਿੰਦਰ ਸਿੰਘ ਜੀ. ਸ਼ਹੀਦ ਭਾਈ ਜਗੀਰ ਸਿੰਘ ਜੀ ਦੇ 18-19 ਜੀਅ. ਰਿਸਤੇਦਾਰਾ. ਸਮੇਤ ਸ਼ਹੀਦ ਕੀਤੇ ਗੇ...? ਕਦੇ uhna❤️ ਦੇ ਪ੍ਰਵਾਹ ਦੀ ਸਾਰ ਲਈ,----ਸ਼ਹੀਦ ਭਾਈ ਜਗੀਰ ਸਿੰਘ ਬਾਸਾਰਕੇ ਭੈਣੀ ਅੰਮ੍ਰਿਤਸਰ --ਜਾਫਰਵਾਲ ਗਰੁੱਪ,
ਬਹੁਤ ਵਧੀਆ ਜੀ
Waheguru ji waheguru ji waheguru ji waheguru ji waheguru ji
Waheguru ji
Waheguru ji 🙏❤🌹🌹🌹🌹🌹
Sat nam waheguru ji 🙏🙏
Waheguru ji mehar karo ji
ਪੰਜਵੜ ਤੇ ਲਾਭੇ ਨੇ ਇਹੋ ਜਿਹੇ ਹੀ ਕੰਮ ਕੀਤੇ ਹਨ ਜੀਉਦਾਂ ਜਾਗਦਾ ਸਬੂਤ ਸਿੰਘ ਨੇ ਦੇ ਦਿਤਾ ਏਥੋਂ ਪਤਾ ਚਲਦਾ ਕਿ ਉਹ ਕਿਨੀਂ ਅਕਲ ਦੇ ਮਾਲਕ ਸਨ। ਪੰਥ ਦੀ ਬੇੜੀ ਉਹਨਾਂ ਨੇ ਹੀ ਡੋਬੀ ਹੈ। ਮੂਰਖ ਲਾਣਾ ਉਹਨਾਂ ਨੂੰ ਜਰਨੈਲ ਦੱਸੀ ਜਾਦਾਂ।
ਪ੍ਨਾਮ ਜੀ
ਪਰਿਣਾਮ ਸਹੀਦਾ ਨੂ ਜੀ
Waheguru Waheguru
ਪੱਖੋਕੇ ਸਾਬ ਛੀਨਾ ਜਥੇਬੰਦੀ ਨਾਲ਼ੇ ਭਾਈ ਗੁਰਮੀਤ ਸੋਹਲ ਵੀ ਸੀ ਉਨ੍ਹਾਂ ਬਾਰੇ ਵੀ ਜਾਣਕਾਰੀ ਦਿਓ
Waheguru waheguru ji dhan kamai
Waheguru.g
Waheguru ji Mehar Karo ji 🙏
ਮੈਰਾ ਦਿਲੋਂ ਸਤਿਕਾਰ ਕਰਦਾ ਇਹੋ ਜਿਹੇ ਸਿੰਘਾਂ ਦੇ ਪੈਰਾਂ ਚ ਸਿਰ ਚੁੱਕਦਾ ਸਾਡਾ ਮੇਰਾ ਤੇ ਚੁਗਦਾ a
🙏🙏🙏🙏🙏🙏
Raj Karega Khalsa
Vah singho
ਕੌਮੀ ਯੋਧਾ ਤੇ ਤਾਂ ਸੀ ਜੇ ਪੰਜਾਬ ਵਿੱਚ ਰਹਿ ਕੇ ਸ਼ਹੀਦੀ ਪਰਾਪਤ ਕਰਦਾ ਆਪਣੀ ਪਤਨੀ ਤੇ ਬੱਚੇ ਬਾਹਰ ਸੈਟ ਕਰ ਗਿਆ ਆਪ ਪਾਕਿਸਤਾਨ ਜਾ ਕੇ ਬੈਠ ਗਿਆ
ਤੁਹਾਡੇ ਵਰਗਿਆਂ ਨੂੰ ਨੀ ਕੋਈ ਖੁਸ਼ ਰਕ ਸਕਦਾ
ਭੀਲੀ ਭੀਤ ਵਾਲੀ ਗੱਲ ਹਵਾਂ ਚ ਦੱਸ ਰਿਹਾ ਉਹ ਘਟਨਾ ਇੰਦੋਰ ਚ ਬੱਬਰ ਖਾਲਸਾ ਦੇ ਵਰਕਰ ਫੜਨ ਤੇ ਉਨ੍ਹਾਂ ਦੇ ਦੱਸਣ ਕਰਕੇ ਭੀਲੀ ਭੀਤ ਕਾਂਢ ਹੋਈਆਂ ਏ ਨਦੇੜ ਤੇ ਮਾਲੇ ਗਾਉਂ ਤੋਂ ਅਗਵਾ ਦੇ ਕੇਸ ਕਰ ਕੇ ਹੋਈਆਂ ਸੀਂ
Ta prva tera mtlb haa yodha ta ja shahid hunda wah one ta koam li bda kuj kita ta tuhi bs comm haa bhai bitu shi kehnda aa haa lok mre nu chnga ds de aa ja o bch ja onu gadar haa bchya kive. Haa aa bche ta ena di rab na likhi aa jine vi o tym da yodhe aa sb nu pusho koi khush ni haa o sb kehnde aa ha odo shahid ho jnde ta aj gadar bda kuj sunna na pnda taa ona nu swal oo krda jina kdi dang ni fdi ha jo kdi koam li ghro ni nikle ta syne bnju rab sb vehnda
Taa nle patni bche set kyu na kre o insan ni haa jaa ethe duki da bnda jwak bhr paj skde aa ta ona ta koam lyi bda kuj kita
ਭਾਈ ਜਫਰਵਾਲ ਕੌਮ ਦਾ ਮਹਾਨ ਸੂਰਮਾਂ ਜਰਨੈਲ ਹੈ। ਜਿੰਦਗੀ ਦੇ ਕੀਮਤੀ ਵਰੇ ਕੌਮ ਲਈ ਵਾਰੇ ਨੇ ਸੂਰਮੇ ਨੇ ਤੇ ਆਪਣੇ ਸੰਘਰਸ਼ੀ ਜੀਵਨ ਚ ਅਜਿਹਾ ਕੰਮ ਨਹੀ ਕੀਤਾ ਜਿਸ ਨਾਲ ਕੌਮ ਦਾ ਕੋਈ ਨੁਕਸਾਨ ਹੋਵੇ। ਕਈਆਂ ਨੇ ਹੱਥ ਹਥਿਆਰ ਆਏ ਬੱਸ ਆਪਣਿਆਂ ਨੂੰ ਗਦਾਰ ਕਹਿ ਕਹਿ ਮਾਰਿਆ ਤੇ ਇੱਕ ਵੀ ਕੰਮ ਅਜਿਹਾ ਨਹੀ ਕੀਤਾ ਜਿਵੇਂ ਭਾਈ ਸੁੱਖੇ ਜਿੰਦੇਂ ਕੁੱਕੀ ਗਿੱਲ ਹੁਰਾਂ ਕੀਤੇ ਹਨ ਅਣਖੀ ਸੂਰਮਿਆਂ ਨੇ। ਕੁਝ ਅਜਿਹੇ ਬੁੱਧੀਹੀਣ ਸੂਰਮੇਂ ਸਨ ਜਿਹੜੇ ਭਰਾ ਮਾਰ ਕੇ ਆਪਣੇ ਆਪ ਨੂੰ ਜਰਨੈਲ ਕਹਿੰਦੇ ਰਹੇ। ਕੌਮ ਦੀ ਬੇੜੀ ਡੋਬ ਕੇ ਤੁਰ ਗਏ ਨਿੱਜੀ ਰੰਜਸ਼ ਨੂੰ ਘਰ ਦੀ ਸ਼ਫਾਈ ਕਹਿ ਕੇ।
सूचना मुुखबरी देने वाली कौम पर सिक्ख आज भी गले मिलते है जब पाकिस्तान यात्रा जाते है गुरू गोविंद सिंह जी बात नही मानते जी 🙏
Jagtar Dolle Bare Loka wich doubt hai Baljit singh khalsa ( may be) Book wich Dholle nu CAT dasya gya hai….
dhah lahi o sahi Jina jana ditia oh gadahar eh te Jafar wala sahi eh vi sahi jo jidha pakho wal bhai majar singh sahidh up parwar ji nu dekh lena onne de halat dekh lane Jina nu ye gadhar khenda bhikh manghi WAHEGURU ji ka KHALSA WAHEGURU ji FATEH WAHEGURU ji FATEH 🙏🏻🙏🏻
ਇਕ ਵੀ ਕਮ ਪੰਜਵਾਂੜ ਨੇ, ਕੌਮੀ ਹਿਤ ਚ ਨੀ ਕੀਤਾ. ਸਾਰਾ ਕੁਛ ਆਪਣੀ ਹੋਮੇ ਨੂੰ ਪਹਾਡੇ ਪਾਉਣ ਨੂੰ ਕੀਤਾ.
ਹੁਣ ਤੁਸੀ ਕੌਮ ਲਈ ਚੰਗੇ ਕੰਮ ਕਰ ਲਵੋ
Bhen ji shensheel bano
Bhai parmjeet singh jodha c
Tenu ki pata
Sandhu nu saheed Khnde je
ਅਵਾਜ਼ ਗੂੰਜਦੀ ਅਵਾਜ ਆ ਵੀਰ ਜੀ
Bhai Dharm singh kastiwa da na ni lia
Lekin jambu majhabi Sikh da ki gunah c ohdi birdh maa goha sutti sutti ohdi dhi nu pallea ohna gareeba di tuhanu haa lagi
Per khatia ki sare koom marwa ka daso ki faiyda hoeia ah vi dusna g ma.wi ahna naaal riha sangat g
Paramjeet Panjbaad ik shaki . GALAT. Insaan c .
Emotional atyachaar 😂
turja hindua etho
ਵਾਹਿਗੁਰੂ ਜੀ
Waheguru ji
Waheguru ji