Toofan Singh - Simranjeet Kaur - Daughter of Baba Jugraj Singh Ji Toofan

แชร์
ฝัง
  • เผยแพร่เมื่อ 9 ส.ค. 2017

ความคิดเห็น • 831

  • @ranagill2676
    @ranagill2676 3 ปีที่แล้ว +119

    ਸ਼ੇਰ ਦੀ ਬੇਟੀ ਸ਼ੇਰਨੀ ਭੈਣ ਮੇਰੀ 😊🙏

  • @user-dn4xv5ro1m
    @user-dn4xv5ro1m 2 ปีที่แล้ว +54

    ਜਿਉਂਦੀ ਰਹਿ ਮੇਰੀਏ ਵੱਡੀਏ ਭੈਣੇਂ,,, ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 🙏🙏🙏

  • @manpreetsandhu4186
    @manpreetsandhu4186 2 ปีที่แล้ว +33

    ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻❤🙏🏻

  • @jsb4737
    @jsb4737 5 ปีที่แล้ว +70

    ਸਿਸਟਰ ਉੱਤੋਂ-ਉੱਤੋਂ ਬਸ ਜਵਾਬ ਦੇ ਰਹੇ ਨੇ.......ਪਰ ਦਿਲ ਵਿੱਚ ਬਹੁਤ ਗੁਬਾਰ ੲੇ.......ੲਿਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ।

  • @user-fi8uw7ur5x
    @user-fi8uw7ur5x 4 ปีที่แล้ว +63

    ਮੇਰੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਚੜਦੀ ਵਿਚ ਰੱਖਣ ।

  • @pb65wale33
    @pb65wale33 4 ปีที่แล้ว +44

    waheguru ji
    ਭੈਣੇ ਤੇਰੇ ਚਰਨਾਂ ਵਿੱਚ ਪ੍ਰਣਾਮ ਆ

  • @kharkujatt5699
    @kharkujatt5699 4 ปีที่แล้ว +83

    ਭੈਣ ਜੀ ਤੁਹਾਡੇ ਪਿਤਾ ਜੀ ਸਾਡੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ । ਤੁਸੀਂ ਭੈਣ ਜੀ ਕਿਸਮਤ ਵਾਲੇ ਹੋ ।

    • @harjotsingh5007
      @harjotsingh5007 ปีที่แล้ว

      🌿💯🌹🌷🥀🌺🌻🙏🏼🌻🌺🥀🌷🌹💯🌿

  • @juttbawabawa387
    @juttbawabawa387 4 ปีที่แล้ว +24

    Mein muslim hu pr mera sing zaat pr boht proud h duniya mein sb se taktvar qoom sing qoom h

  • @jashansingh6300
    @jashansingh6300 6 ปีที่แล้ว +121

    Sister tusi bhut karma wale o mai aj eh. Movie dekhi sachi ron aa gya c ...baaki Ranjit singh Bawa veere nu v salute aa

  • @sikharijatt2356
    @sikharijatt2356 6 ปีที่แล้ว +57

    Ik hwa da bulla fer toofan ban gya... Shaeed baba jugraj singh toofan singh khalsa jindabaad

  • @balkargura2864
    @balkargura2864 5 ปีที่แล้ว +267

    ਬੀਬੀ ਜੀ ਆਪ ਜੀ ਨੂੰ ਨਮਸਕਾਰ ਹੈ ਕਾਸ ਮੈ ਵੀ ਤੁਹਾਡਾ ਭਰਾ ਹੁੰਦਾ

  • @DesiInfotainer
    @DesiInfotainer 6 ปีที่แล้ว +163

    Jeeve Sadi Bhain

  • @pitaaulakh1029
    @pitaaulakh1029 6 ปีที่แล้ว +19

    ਪ੍ਰਣਾਮ ਸ਼ਹੀਦਾ ਨੂੰ ਬਹੁਤ ਵਧੀਆ ਮੂਵੀ ਆ ਜੀ ਜਰੂਰ ਦੇਖੋ...

  • @Panjab_de_Jaye1984
    @Panjab_de_Jaye1984 5 ปีที่แล้ว +23

    ਭੈਣੇ ਸਾਨੂੰ ਮਾਣ ਹੈ ਤੁਹਾਡੇ ਪਿਤਾ ਜੀ ਤੇ ਤੁਸੀਂ ਖੁਸ਼ਨਸੀਬ ਹੋ ਤੁਸੀਂ ਭਾਈ ਤੂਫਾਨ ਸਿੰਘ ਜੀ ਦੀ ਸਪੁੱਤਰੀ ਹੋ

  • @saba2926
    @saba2926 6 ปีที่แล้ว +22

    daughter of the freedom fighter what a legendary man! I salute each and every member of his blood line!!!! God bless them all!! vote leave 2020 Sikh referendum spread the word to your families in occupied khalistan!!!

  • @SukhdevSingh-cy7pp
    @SukhdevSingh-cy7pp 6 ปีที่แล้ว +124

    Dhan Dhan ne una diya mava,jina ne put jamey surme

  • @Gurlabh
    @Gurlabh 2 ปีที่แล้ว +10

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏🙏

  • @newindiaphotographybaljeet5408
    @newindiaphotographybaljeet5408 ปีที่แล้ว +2

    ਭਾਈ ਜੁਗਰਾਜ ਸਿੰਘ ਜੀ ਕੋਮ ਦਾ ਹੀਰਾ ਸਿਰ ਚੁੱਕਦਾ ਭੇਣੇ ਬਾਬਾ ਜੀ ਅੱਗੇ ਤੂੰ ਭੇਣੇ ਕਰਮਾ ਵਾਲੀ ਆ ਭੇਣੇ ਮੇਰੀਏ

  • @babbusaini5781
    @babbusaini5781 หลายเดือนก่อน

    ਏਹ ਯੋਧਿਆਂ ਦੀ ਬੇਟੀ, ਤੇ ਉਹਨਾਂ ਦਾ ਹੀ ਅੰਮ੍ਰਿਤ ਹੋਇਆ ਖ਼ੂਨ ਇਸ ਭੈਣ ਦੀ ਰਗਾ ਵਿੱਚ ਹੈ। ਜਿਸ ਵਿੱਚ ਯੋਧਿਆਂ ਦਾ ਖ਼ੂਨ ਹੈ ਓਹ ਬੁਹਤ ਕੀਮਤੀ ਇਨਸਾਨ ਨੇ

  • @labhbrar6143
    @labhbrar6143 4 ปีที่แล้ว +2

    ਬੇਟਾ ਜੀ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤਾਂ ਬੇਟਾ ਜੀ ਥੋੜੇ ਜਿਹੇ ਦਿਨਾਂ ਬਾਦ ਹੀ ਭਾਈ ਸਾਹਿਬ ਜੀ ਦੀ ਮੂਵੀ ਵੇਖ ਲੈਂਦਾ ਹਾਂ ਇਸ ਫਿਲਮ ਵਿੱਚ ਰਣਜੀਤ ਬਾਵਾ ਨੇ ਅਟੱਲ ਸਚਾਈ ਪੇਸ਼ ਕੀਤੀ ਹੈ ਰੱਬ ਰਣਜੀਤ ਬਾਵਾ ਜੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ

  • @singhbhangu1393
    @singhbhangu1393 6 ปีที่แล้ว +81

    shaheed Bhai Jugraj Singh Baba Toofan Singh Ji Khalsa💝💝💝💝💝
    😢

  • @europedestination2720
    @europedestination2720 5 ปีที่แล้ว +12

    Vet lucky girl no words for shaeed Baba Jugraj singh toofan

  • @gurwindr1313
    @gurwindr1313 6 ปีที่แล้ว +7

    Salute aaa bhai sahib nu . Sisoo tuc kismat wale o

  • @harmander9280
    @harmander9280 5 ปีที่แล้ว +12

    Duniya Dii
    Sab to karma vaali
    Dheee🙏🏻🙏🏻🙏🏻🙏🏻🙏🏻

  • @nirmal695
    @nirmal695 6 ปีที่แล้ว +113

    ਬੱਚੀ ਲਈ ਢੇਰ ਦੁਆਵਾਂ

  • @user-nm5lr4vq7x
    @user-nm5lr4vq7x 2 ปีที่แล้ว +10

    Tears in my eyes

  • @paramhitech80
    @paramhitech80 6 ปีที่แล้ว +285

    ਭੈਣ ਜੀ ਤੁਹਾਡੇ ਪਿਤਾ ਜੀ ਵਰਗੇ ਅਸਲੀ ਹੀਰੋ ਨੇ ਆਪਣੇ ਮੁਲਕ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹ ਵਿਅਰਥ ਨਹੀਂ ਜਾਏਗੀ।

  • @HarpreetSingh-il2pk
    @HarpreetSingh-il2pk 6 ปีที่แล้ว +223

    ਕੌਮ ਦਾ ਹੀਰਾ ਸੀ।

    • @user-ht3zs9qt9r
      @user-ht3zs9qt9r 4 ปีที่แล้ว +14

      ਸੀ ਨਹੀਂ ਹੈ , ਕੌਮ ਦਾ ਹੀਰਾ ਹੈ ਰਹਿੰਦੀ ਦੁਨੀਆ ਤਕ ਰਹੁ ਗਾ

    • @ParamjitSingh-gc5xu
      @ParamjitSingh-gc5xu 4 ปีที่แล้ว +1

      Waheguru waheguru ji mehar kro ji

    • @loveybloging4506
      @loveybloging4506 3 ปีที่แล้ว +2

      @@user-ht3zs9qt9r waheguru Ji

    • @modifiedpunjabjb3992
      @modifiedpunjabjb3992 2 ปีที่แล้ว +2

      ਕੌਮ ਦਾ ਹੀਰਾ ਹੈ ਰਹਿੰਦੀ ਦੁਨੀਆ ਤਕ ਰੁਹਗੇ

    • @ashumehra468
      @ashumehra468 2 ปีที่แล้ว +1

      @@user-ht3zs9qt9r was born with the co star

  • @kuldipsingh2647
    @kuldipsingh2647 6 ปีที่แล้ว +17

    We support you your father is great

  • @jagmeetgill3520
    @jagmeetgill3520 6 ปีที่แล้ว +14

    Very sad..its heart breaking what sikhs have gone threw since independence..these same sikh people who sacrificed the most for this land india.

  • @techpubgchollia5559
    @techpubgchollia5559 6 ปีที่แล้ว +62

    ਜਿਹੜੇ ਲੋਕ ੳਨਾ ਅੱਤਵਾਦਦੀ ਜਾ ਕੁਝ ਵੀ ਗਲਤ ਬੋਲਦੇ ਸੋਚਦੇ ਨਾ ਕਿਸੇ ਬੇਗੁਨਾਹ ਨਾ ਗਰੀਬ ਨਾ ਹਿੰਦੂ ਨਾ ਕਿਸੇ ਹੋਰ ਸਿਰਫ ਵਿਰੋਧ ਸਰਾਕਾਰ ਦੇ ਕੌਮ ਵਿਰਧੀ ਕੰਮਾ ਦਾ,
    ਜੋ ਗਲਤ ਕੀਤਾ ਸਿੰਘਾ ਨੂੰ ਬਦਨਾਮ ਕਰਨ ਲਈ ਸਰਕਾਰੀ ਕੁਤਿਅਾ ਨੇ ,ਕੋਈ ਨਹੀ ਸੀ ਹਥਿਅਾਰੳੁਠਾਦਾ, ਸਰਕਾਰ ਨੇ ੳੁਠਵਾਏ
    ਦੂਜਾ ਪੱਖ ਅੱਜ ਸਰਵੇ ਕਰਵਾੳ ਕੀ ਨਸ਼ੇ ਨੇ ਜਿਅਾਦਾ ਘਰ ਬਰਬਾਾਦ ਕੀਤੇ ਕਿ ਸੰਘਰਸ਼ ਨੇ
    ਮੇਰੇ ਹਿਸਾਬ ਨਾਲ ਜਿਅਾਦਾ ਬਰਬਾਦੀ ਹੋ ਰਹੀ ਹੈ
    ੳੁਸ ਟਾਈਮ ਇਹ ਸਿਰਸੇ ਵਾਲੇ ਵਰਗੇ , ਸ਼ਿਵ ਸ਼ੇਨਾ , ਨਸ਼ਾ, ਸਭਿਅਾਚਾਰ ਦੇਨਾ ਤੇ ਗੰਦ, ਦਹੇੇਜ
    ਬਰਾਤਾ, ਇਹ ਸਭ ਬੀਮਾਰੀਅਾ ਤੋ ਛੁਟਕਾਰਾ ਸੀ
    ਇਨਾ ਦੀ ਹਿਮੰਤ ਨਹੀ ਸੀ ,
    ਹੁਣ ਪੰਜਾਬ ਨੂੰ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ੳੁਹ ਲੱਗਦਾ ਸਫਲ ਹੋਰਹੇ ਨੇ ਇਸ ਤਰਾ ਚਲਦਾ ਰਹਾ ਤਾ ਜਲਦੀ ਕਾਮ ਯਾਬ ਹ ਜਾਣਗੇ ,
    ਨਸ਼ੇ, ਗੈਗਵਾਰ, ਡੇਰਾਵਾਦ, ਅਾਪਸੀ ਫੁਟ ਸਭ ਕਾਰਨ ਨੇ ਇਸ ਬਰਬਾਦੀ ਦੇ

    • @rajeevsharma950
      @rajeevsharma950 4 ปีที่แล้ว +3

      Baljit Singh mere role model ne toofan singh ji, guru de sache khalse sn toofan singh

    • @mohinderkaur2305
      @mohinderkaur2305 4 ปีที่แล้ว +3

      ਜਦੋਂ ਸ਼ੇਰ ਬਾਹਰ ਨਿਕਲਦੇ ਨੇ ਤਾਂ ਕੁਤੇ ਭੌਕਦੇਂ ਨੇਂ.

  • @drx.ekonkar9669
    @drx.ekonkar9669 5 ปีที่แล้ว +10

    ਵਾਹਿਗੁਰੂ ਜੀ ਮਿਹਰ ਕਰਨ 🙏🙏

  • @baldevsingh1138
    @baldevsingh1138 5 ปีที่แล้ว +4

    manu maan hai BABA JUGRAJ SINGH SIKHA DA HARMAN PIYARA BHAI TOOFAN SINGJ TOOFAN rahndi dunia tak sikh a de dil wich rahange

  • @gurdevsingh3940
    @gurdevsingh3940 6 ปีที่แล้ว +38

    My sister we so proud and so sad may guru ji bless all our sheeds wahaguru ji ki khalsa wahaguru ji ki fatch khalistani zindabad

  • @guruportugal8691
    @guruportugal8691 ปีที่แล้ว +3

    Sanu thode te Maan Hai.. Te baba tofaan ji te v.. Koti Koti pranam... Waheguru Chad di kalla ch rakhan ShaheedA de privaar nu

  • @gursewakraju9063
    @gursewakraju9063 4 ปีที่แล้ว +1

    ਵਾਹਿਗੁਰੂ ਜੀ

  • @Prabhdeep0909
    @Prabhdeep0909 5 ปีที่แล้ว

    kya baat kya soorma hi toofan singh eh sab dashmesh pita di kirpa nal ehde vadde jigre mile

  • @harpreetsandhu.mehtabsandh2593
    @harpreetsandhu.mehtabsandh2593 9 หลายเดือนก่อน +1

    Bahut vaddah joda sade area da main salute kerda han 10000000000000000000000 var

  • @karmasingh1900
    @karmasingh1900 4 ปีที่แล้ว +2

    Salute

  • @ParveenKumar-be7pd
    @ParveenKumar-be7pd 6 ปีที่แล้ว +1

    sachi bhut mahaan sun jugraaj singh g ...jinna ne kise dhrm khilaf nhi blki SARKAAR khilaf ladai lari ...salute

  • @mansoorabbas
    @mansoorabbas 3 ปีที่แล้ว +5

    You are such a great daughter of punjab, great love from pakistan

  • @ManjitSingh-tg9rm
    @ManjitSingh-tg9rm 6 ปีที่แล้ว +15

    We r proud of our shaheeds

  • @damdamitaksalmehta7930
    @damdamitaksalmehta7930 5 ปีที่แล้ว

    ਵੱਡੇ ਭਾਗ ਆਪ ਜੀ ਦੇ ਜੋ ਆਪ ਜੀ ਇਸ ਮਹਾਨ ਸ਼ਹੀਦ ਦੀ ਸਪੁੱਤਰੀ ਹੋ

  • @ManjitSingh-tg9rm
    @ManjitSingh-tg9rm 6 ปีที่แล้ว +13

    Thank u toofan singh

  • @hamariadhurikahani1676
    @hamariadhurikahani1676 6 ปีที่แล้ว +37

    singh humri shan hai

    • @joban8177
      @joban8177 6 ปีที่แล้ว +1

      Shafiq Gujjar
      Tum too Pakistani ho.. ya khalistan. Mai milna chahte ho?

    • @saba2926
      @saba2926 6 ปีที่แล้ว +1

      Hash # khalistan zindabad khalistan zindabad hindustan if you can have hindustan then we can have khalistan

  • @Lakhwindersingh-gk2vt
    @Lakhwindersingh-gk2vt 6 ปีที่แล้ว +18

    Waheguru ji bhene tuhanu chardi kala ch rakhan eho ardas karda parmatma kol g

  • @TarsemAtwal-vv1dd
    @TarsemAtwal-vv1dd หลายเดือนก่อน

    ਸਾਡੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @RanjitSingh-nu4lx
    @RanjitSingh-nu4lx 5 ปีที่แล้ว +11

    Nit nit nahi jamne soorme toofan singh varge sher jhe

  • @sunnghotra5208
    @sunnghotra5208 6 ปีที่แล้ว +15

    waheguru mher kri bhen te hamesha te samth bakshi

  • @sumitsharma4556
    @sumitsharma4556 3 ปีที่แล้ว +1

    sache akha cho atru nhi ruka raha baba nanak ji mehar krna sab taa

  • @user-fh8kp4jt7o
    @user-fh8kp4jt7o 6 ปีที่แล้ว +4

    Bhut hi vdiaa insan san bhai jugraj singh ji tofan sab bakki behn ji nu mere vallo sat sri akaal

  • @parvatsandhu_2000
    @parvatsandhu_2000 ปีที่แล้ว +2

    Tufan singh Khalsa ji jindabad jindabad 💪💪

  • @mosingh1271
    @mosingh1271 6 ปีที่แล้ว +17

    real story good movie

  • @Randhawa007
    @Randhawa007 6 ปีที่แล้ว +5

    Baba ji mehar bharya hath banaye rakhan sadi sister ute. Te hamesha chardikla ch rakhan bhai jugraj singh toofan ji de pariwar nu.. Sikh kaum bhai ji da den kade ni de sakdi..
    Baaki film ban karke sarkar ne eh dasta ae k.. Bhai ji da aj v darr ae sarkara nu..

  • @mandeepsingh3869
    @mandeepsingh3869 6 ปีที่แล้ว +12

    Bare kismat wale ho rabb tuhade te mehar kare

  • @lakhbirsingh1177
    @lakhbirsingh1177 4 ปีที่แล้ว +3

    Mai v aaj bhenji hona de darshan krke aaya ha nale purane ghar de v darshan kite bhen ji da s subah bahut vadhiaa

  • @royal766
    @royal766 5 ปีที่แล้ว +2

    WAHEGURU JI 🙏

  • @rahulchawriya6966
    @rahulchawriya6966 6 ปีที่แล้ว +9

    Waheguru Ji Khalsa WaheGuru Ji ki Fateh

  • @Narindersingh-yj1pg
    @Narindersingh-yj1pg 2 ปีที่แล้ว +2

    ਜਿਉਂਦੀ ਰੈਹ ਸਿਖ ਪੰਥ ਦੀਏ ਬਚੀਏ ਵਾਹਿਗੁਰੂ ਤੈਨੂੰ ਖੁਸ਼ੀਆਂ ਬਖਸ਼ੇ

  • @Mr_Mrs_Sukh-Raj_Sr4n
    @Mr_Mrs_Sukh-Raj_Sr4n 6 ปีที่แล้ว +6

    God bless you

  • @gwacheboolkindaaklia3216
    @gwacheboolkindaaklia3216 5 ปีที่แล้ว

    ਵਾਹਿਗੁਰੂ ਤੇ ਭਰੋਸਾ ਰੱਖਣ ਵਾਲੇ ਤੇ ਬਾਣੀ ਦੇ ਨਿੱਤ ਨੇਮੀ ਬਾਬਾ ਜੁਗਰਾਜ ਸਿੰਘ ਤੂਫਾਨ ਵਗਰੇ ਮਹਾਪੁਰਖ ਕੋਈ ਇੱਕ ਘਰ ਪਰਿਵਾਰ ਦੇ ਨਹੀ ਹੁੰਦੇ ਉਹ ਸਾਰੀ ਕੋਮ ਦੇ ਵਾਰਸ ਹੁੰਦੇ ਹਨ ।ਜਿਵੇ ਬਾਬਾ ਜੀ ਹਰ ਦੁਖੀ ਬਾਪ ਦਾ ਪੁੱਤ ਸੀ ਤੇ ਹਰ ਦੁਖੀ ਭੈਣ ਦਾ ਭਰਾ ਸੀ ਉਹ ਮਜਲੁਮਾ ਦੇ ਹੱਕਾ ਦਾ ਰਾਖਾ ਸੀ ਸਾਰੀ ਕੋਮ ਦਾ ਦਰਦੀ ਸੀ ਸਾਰੀ ਸੰਗਤ ਨੇ ਗੁਰੂ ਫਤਿਹ ਪ੍ਵਵਾਨ ਕਰਨੀ

  • @ramandeep-mp6ey
    @ramandeep-mp6ey 5 ปีที่แล้ว +1

    ਯੌਧੇ ਦੀ ਧੀ ਨੂੰ ਲੱਖ ਲੱਖ ਵਾਰ ਪਰਣਾਮ

  • @nachattarsinghmoujgarh2348
    @nachattarsinghmoujgarh2348 6 ปีที่แล้ว +14

    Waheguru jii

  • @knowledgeTv335
    @knowledgeTv335 ปีที่แล้ว +2

    Wahh bhene Tenu bhut Vada mann prapat Hoye he

  • @sardarsadiq3368
    @sardarsadiq3368 5 ปีที่แล้ว +1

    Jeeve de rani rab tonon apni hefazt vich rkhy sokhy vsy sada chrda punjab?
    Srdar sadiq dogar kasur pakistan

  • @paramveersingh8047
    @paramveersingh8047 ปีที่แล้ว

    bhain mariye fakar aa tuhade pita ji te jo kom lyi sahidi pa gye proud off tufan singh

  • @jatindervirk2818
    @jatindervirk2818 6 ปีที่แล้ว +1

    Baba g Mahan c bhen g tu c bht mhan o te bht krma wale o te guru de ghi aa tu jiondi reh

  • @Ajjadsingh
    @Ajjadsingh 6 ปีที่แล้ว +8

    bhout bhout kusha baksa parmatama app no sis ji

  • @ravailsingh5473
    @ravailsingh5473 2 ปีที่แล้ว +3

    Waheguru ji 🙏

  • @StallionZoraa
    @StallionZoraa 5 ปีที่แล้ว +5

    Waheguru Charde Kala Which Rakhay App Sab Nu. Sat Sri Akal Meri Nikey Sister Ji, We Have So Much Respect For Your Whole Family' Meri Ardas Hai, Waheguru Ji Hamesha App Sab Tei Kerpaa Banai Rakhan G. Assi Sab Teray Veer Haa.

  • @niranjansingh6498
    @niranjansingh6498 3 ปีที่แล้ว +1

    ਬੇਟਾ ਤੁਹਾਡੇ ਪਿਤਾ ਜੀ ਸਦਾ ਵਾਸਤੇ ਅਮਰ ਹਨ, ਸ਼ਹੀਦ ਕਦੇ ਸਾਡੇ ਤੋਂ ਦੂਰ ਨਹੀਂ ਹੁੰਦੇਂ.

  • @jessicajagdev8254
    @jessicajagdev8254 4 ปีที่แล้ว

    Realy Salute to toophan singh . GURU. DA LAL HAI.

  • @navjotsingh378
    @navjotsingh378 6 ปีที่แล้ว +14

    God move

  • @BhupinderSingh-xm6xv
    @BhupinderSingh-xm6xv 6 ปีที่แล้ว +1

    bhai jugraj singh ji sada sade dil vich vassde rehan ge

  • @gnwphagwara9123
    @gnwphagwara9123 6 ปีที่แล้ว +13

    ਮੇਰਾ ਦਿਲੋਂ ਪ੍ਰਣਾਮ

  • @abhat3483
    @abhat3483 ปีที่แล้ว +1

    Love
    To Tofan singh

  • @illegalpawan6847
    @illegalpawan6847 4 ปีที่แล้ว

    ਧੰਨ ਬਾਬਾ ਜੁਗਰਾਜ ਸਿੰਘ ਤੂਫਾਨ ਜੀ। ਵਾਹਿਗੁਰੂ ਜੀ।

  • @JASISONI7389
    @JASISONI7389 5 ปีที่แล้ว +6

    love u sister.my head u r CHARn

  • @amarjeetkhalsaamarjeetkhal6573
    @amarjeetkhalsaamarjeetkhal6573 6 ปีที่แล้ว +7

    osmm moviee

  • @palwindersinghsidhu7318
    @palwindersinghsidhu7318 2 ปีที่แล้ว

    Sister sanu maan aa baba jugraj singh toofan ji uper te tuhade uper v qki tuc baba jugraj singh toofan ji de saputri ho jo tuhade father ji ne kita bahut vadiya kita hai baba jugraj singh toofan ji waheguru ji jindabaad c jindabaad hai jindabaad rahange

  • @chardapunjab8475
    @chardapunjab8475 4 ปีที่แล้ว +6

    Parnam shaheeda nu 🌹🙏

  • @bikramkaler6057
    @bikramkaler6057 6 ปีที่แล้ว +11

    Salam a thanu v behn g

  • @gurpreetkaur6050
    @gurpreetkaur6050 6 ปีที่แล้ว +1

    Waheguru g mehar kro....really very nice movie...

  • @satwinderright22gchamkila9
    @satwinderright22gchamkila9 4 ปีที่แล้ว +1

    Jug jug jeoo beta ji

  • @internationalstudent4958
    @internationalstudent4958 6 ปีที่แล้ว +5

    waheguru ji

  • @tharmindersingh7504
    @tharmindersingh7504 6 ปีที่แล้ว +3

    Jeonde raho Bhen ji parmatma chardi kala bakshe Dhan ne oh maava jinha ne soorme paida kite ne

  • @sharanjitsingh2804
    @sharanjitsingh2804 6 ปีที่แล้ว +4

    Bahout sohne movie a ji

  • @jaswinderkaur4028
    @jaswinderkaur4028 4 ปีที่แล้ว

    Bhain Sada Khush and abaad reh. Rab tenu jahan dian sarrian khushian deve.

  • @ambarsariya_sidhu25
    @ambarsariya_sidhu25 5 ปีที่แล้ว +2

    Dhan ho tusi🙏🙏

  • @gurjantsingh2977
    @gurjantsingh2977 4 ปีที่แล้ว +1

    love u sister

  • @lakhasinghsangha2687
    @lakhasinghsangha2687 4 ปีที่แล้ว

    ਵਾਓ ਤੁਫ਼ਾਨ ਧੰਨਵਾਦ ਬੱਚੀ ਦਾ

  • @guptasaab9017
    @guptasaab9017 5 ปีที่แล้ว +3

    😢😢😢😢😢😢 god bless you sis

  • @subhashraghuvansh3858
    @subhashraghuvansh3858 5 ปีที่แล้ว

    Thanks bai ji

  • @DeepakSingh-zd8ne
    @DeepakSingh-zd8ne 6 ปีที่แล้ว

    Salute aa behan ji tuhanu.... waheguru ji tuhanu khussh rhke

  • @bhawanirajpurohit5248
    @bhawanirajpurohit5248 4 ปีที่แล้ว +2

    सत्ता का नशा चढ़कर सत्ता धारियों ने प्रजा पर जुल्म किया तूफान बाबा ने बहुत अच्छा काम किया वाहेगुरु उनकी आत्मा को शांति दे और उनके सपना साकार हो।।।
    वाहेगुरू जी दा खालसा वाहेगुरू जी दी फतह

  • @dhanwantmoga
    @dhanwantmoga 5 ปีที่แล้ว

    Salute Bhaine tuhade Father saab nu

  • @advb.2158
    @advb.2158 6 ปีที่แล้ว +2

    Waheguru..

  • @singhbhangu1393
    @singhbhangu1393 6 ปีที่แล้ว +18

    parnam shaheedan nu

  • @jasbindersingh2426
    @jasbindersingh2426 6 ปีที่แล้ว +3

    Waheguru g

  • @manjitsinghsaini1426
    @manjitsinghsaini1426 5 ปีที่แล้ว

    Sade Mahan Saheed di beti. Satguru hamesha chardikala vich rakhan.