LIVE SINGER AMAN JOT ਚਮਕੀਲ਼ੇ ਦੀ ਸਮਾਧ ਤੇ ਅਮਨਜੋਤ ਹੋਈ ਉੁਦਾਸ .... ਸੁਰਿੰਦਰ ਬਿੱਲਾ

แชร์
ฝัง
  • เผยแพร่เมื่อ 19 ต.ค. 2024
  • ਜੋ ਮੇਰੇ ਬਾਪੂ ਨੂੰ ਪਿਆਰ ਕਰਦੇ ਨੇ ਉੁਨਾ ਦੀ ਧੰਨਵਾਦੀ ਹਾ .....ਸੁਰਿੰਦਰ ਬਿੱਲਾ

ความคิดเห็น • 43

  • @chanansingh1973
    @chanansingh1973 3 ปีที่แล้ว

    ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਬੱਬੀ ਪੰਜਾਬ ਦੀ ਸੁਪਰਹਿੱਟ ਜੋੜੀ ਰਹਿੰਦੀ ਦੁਨੀਆਂ ਤੱਕ ਅਮਰ ਰਹੇ ਗੀ।
    ਸਤਿ ਸ੍ਰੀ ਅਕਾਲ ਜੀ।

  • @SunilSingh-zg6hg
    @SunilSingh-zg6hg 3 ปีที่แล้ว +6

    ਚਮਕੀਲਾ ਵੀਰ ਚਮਾਰ ਕੋਮ ਦਾ ਮਹਾਨ ਹੀਰਾ ਸੀ,,ਚਮਕੀਲਾ ਅਮਰ ਰਹੁੰਗਾਂ ਰਹਿੰਦੀ ਦੁਨੀਆ ਤੱਕ

  • @ਵਿਰਸਾਪੰਜਾਬਦਾ
    @ਵਿਰਸਾਪੰਜਾਬਦਾ 3 ปีที่แล้ว

    ਪਰਮਾਤਮਾ ਅਮਰ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ 🙏❤️🙏🙏❤️🙏❤️
    ਰਣਜੀਤ ਧਾਲੀਵਾਲ ਬਠਿੰਡਾ ਚਮਕੀਲਾ ਫੈਨ ਗਰੁੱਪ 🙏🙏🙏🙏🙏🙏

  • @ManmohanSingh-kr8bx
    @ManmohanSingh-kr8bx 3 ปีที่แล้ว +8

    ਪੀਰਾ,,ਦਾ,,ਪੀਰ,,,ਦੂਗਰੀ,,ਦਾ,,ਪੀਰ,,,22,,ਚਮਕੀਲਾ

  • @gurpreetsinghgopi2155
    @gurpreetsinghgopi2155 3 ปีที่แล้ว +2

    ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਵਾਹਿਗੁਰੂ ਜੀ

  • @Kulwantsingh-od3tc
    @Kulwantsingh-od3tc 3 ปีที่แล้ว +5

    ਅਮਨਜੋਤ ਕੌਰ ਜੀ ਦੀ ਆਵਾਜ ਬਹੁਤ ਵਧੀਆ ਪਈ ਅੈ ਜੀ।
    ਬਹੁਤ ਕਿਰਪਾ ਜੀ ਪਰਮਾਤਮਾਂ ਜੀ ਦੀ।

  • @ravikumar1975chd
    @ravikumar1975chd 3 ปีที่แล้ว +8

    रब इस गायक जोड़ी दी आत्मा नू शान्ति देवे

  • @kamalsingh4523
    @kamalsingh4523 3 ปีที่แล้ว +4

    Miss you chamkila ji

  • @sukhdeep8330
    @sukhdeep8330 3 ปีที่แล้ว +2

    Very good job ji I miss you baba chmkila ji amarjot kour ji

  • @baiharnekgharu7304
    @baiharnekgharu7304 3 ปีที่แล้ว +2

    ਗੁਰੂ ਜੀ ਦੇ ਚਰਨਾਂ ਵਿੱਚ ਪ੍ਰਨਾਮ

  • @madanlal2746
    @madanlal2746 3 ปีที่แล้ว +1

    Very nice chamkila ji and amrjoo ji da song

  • @kashmirattalan2538
    @kashmirattalan2538 3 ปีที่แล้ว +3

    ਸਾਰੇ ਵੀਰਾਂ ਚੋ ਕਿੰਨਾ ਪਿਆਰ ਦਿਸ ਰਿਹਾ ਹੈ ਜੀ

    • @GurpreetSingh-ze1nj
      @GurpreetSingh-ze1nj 3 ปีที่แล้ว

      आप आईआईयो है या यूं न तो ये समझने oiiiuuuuiiiiooíooo आईआई8 ऊपवालों 9 iiuuuyyyyyyuuuu ियूो आपुओ ooooiioiooioookioo ii ऊर्युयुई iíooo ओआईआईआईआईआईआईआईआईआईओ ोई

  • @tarloksingh5755
    @tarloksingh5755 3 ปีที่แล้ว

    Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢📢📢

  • @jasversingh5619
    @jasversingh5619 3 ปีที่แล้ว

    ਗੁੱਡ

  • @meerlamber1154
    @meerlamber1154 3 ปีที่แล้ว

    Miss u ਚਮਕੀਲਾ ਅਮਰਜੋਤ

  • @guardssinghmangu6433
    @guardssinghmangu6433 3 ปีที่แล้ว +2

    Mara salut guru chmkila ji nu

  • @BaljeetSingh-vi5tj
    @BaljeetSingh-vi5tj 3 ปีที่แล้ว

    Top.Hero. c.22.Chamkila

  • @rajwindersingh291
    @rajwindersingh291 3 ปีที่แล้ว +1

    I am fan chamkila da
    Miss you

  • @satpalsharma5182
    @satpalsharma5182 3 ปีที่แล้ว

    Sentiments of Amanjot have come out through her tears.Void created by Chamkila duo is difficult to fill.Anyhow,luck would have it.

  • @parvindersingh-qo2bc
    @parvindersingh-qo2bc 3 ปีที่แล้ว

    Aman jot dee. Awaj. Bhut. Sureelee. E. Ji

  • @MandeepSingh-ty8rh
    @MandeepSingh-ty8rh 3 ปีที่แล้ว

    Nice ਆਵਾਜ਼ amanjot ਜੀ

    • @avtarsarari7826
      @avtarsarari7826 3 ปีที่แล้ว

      ਕੁਝ ਹਦ ਤੱਕ ਅਵਤਾਰ ਚਮਕ ਤੇ ਬੀਬਾ ਅਮਨਜੋਤ ਨੇ ਕਈ ਸਾਲ ਚਮਕੀਲੇ ਦੀ ਯਾਦ ਨੂੰ ਤਾਜਾ ਰੱਖਿਆ ਪਰ ਇਹਨਾਂ ਦੋਨਾਂ ਦਾ ਰਿਸ਼ਤਾ ਜਿਆਦਾ ਦੇਰ ਚਲ ਨਾ ਸਕਿਆ

  • @BaljeetSingh-vi5tj
    @BaljeetSingh-vi5tj 3 ปีที่แล้ว

    Wa.g.wa

  • @HarjitSingh-tg3ve
    @HarjitSingh-tg3ve 3 ปีที่แล้ว +1

    Very good song

  • @chamkaursingh5782
    @chamkaursingh5782 3 ปีที่แล้ว +1

    Good amanjot g

  • @LakhvirSingh-le2uc
    @LakhvirSingh-le2uc 3 ปีที่แล้ว +3

    8 31988 I miss u😭😭

  • @parwinderkhaira8269
    @parwinderkhaira8269 3 ปีที่แล้ว

    Amanjot poora tbok k gaumde aa so nice

  • @theharshshow1253
    @theharshshow1253 3 ปีที่แล้ว

    Miss u Chamkila bhaji

  • @guardssinghmangu6433
    @guardssinghmangu6433 3 ปีที่แล้ว

    Very nice aman ji

  • @rajmixchannel4843
    @rajmixchannel4843 3 ปีที่แล้ว

    Wah Ji wah mam Ji.

  • @tejatalwandi1853
    @tejatalwandi1853  3 ปีที่แล้ว +2

    tthx s g

  • @atmaram5898
    @atmaram5898 3 ปีที่แล้ว

    Nice aawaz g

  • @harbanssingh2258
    @harbanssingh2258 3 ปีที่แล้ว

    Very nice Video siri g

  • @sunehanahar9e225
    @sunehanahar9e225 3 ปีที่แล้ว

    Very nice voice

  • @kamalpreet3283
    @kamalpreet3283 3 ปีที่แล้ว +2

    Paaji avtar chamak ni aya?

  • @kulwantsidhu3699
    @kulwantsidhu3699 3 ปีที่แล้ว

    Nice ji

  • @preetvarma3784
    @preetvarma3784 3 ปีที่แล้ว +1

    OK je

  • @SukhpalSingh-bc1cl
    @SukhpalSingh-bc1cl 3 ปีที่แล้ว +1

    My birthday 3 3 88

  • @lakhwinderkaur2774
    @lakhwinderkaur2774 3 ปีที่แล้ว

    Amar one star best

  • @LakhvirSingh-le2uc
    @LakhvirSingh-le2uc 3 ปีที่แล้ว +3

    8 31988 I miss u😭😭