@@sumanmadam4696 अब कोनसी मदद? पहले इन मैडम ने शायद जवानी के अहंकार में विवाह नहीं किया क्योंकि चाहती तो आसानी से शादी कर सकती थी आखिर एक सेलिब्रिटी थी ये मैडम अपने टाइम पे, पर नहीं कि शादी शायद जवानी के अहंकार में जैसा कि आज कल भी बहुत सी लड़कियां कहती हैं कि हमें ना पति की जरुरत और ना बच्चों की,लेकिन देखिए ये हाल होता है बिन ब्याही लड़की का आगे चल के
Is lady nu mey 30 sal pehle Avtar nagar ch dekhia see othe ena da ghar see ena nu dekhekey bhoot dukh laga mey sochia eh alishan bangle ch rehndey hone
@@GurwinderSingh-ki3dxsachi gal aa g poster laune bahut zaroori ne postran bina panjab mar jana roti ni hazam honi lokan de je poster na lagge tusi ave na majak banayia karo postran da tuanu pata nahi je koi bhukha poster lagia hoia dekh lave na ta ohda dhid bhar janda gareeb di greebi doorr ho jandi aa rogian de rog katte jande han mai ta kehna Mann sabb baki sare kam shad ke poster he lao vaise ta tusi eh kar rahe ho par hor lao atta chakian te pani dian tankian te hospitals de bedan te vi poster he poster kar dio lok tuhanu bhagwant mann di thha poster mann kehan lag jan fer gal bano
Dhanwad waheguru ji da Madam ji di Awaj wah aj vi bahut kroon mera mnpsand gana Darshan kr le gayeka de. Waheguru meher krn aap fir ton gana shuru kro ji
ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਐਸੀ ਮਹਾਨ ਸ਼ਖਸੀਅਤ ਦੇ ਮੁੜ ਵਸੇਬੇ ਵਾਸਤੇ ਕੁਝ ਕੀਤਾ ਜਾਵੇ l
ਬਹੁਤ ਪੁੰਨ ਮਿਲੇਗਾ l ਇੰਨਾ ਇਸ ਮਾਂ ਦਾ ਹੱਕ ਬਣਦਾ ਹੈ l
ਪਿੰਜਰੇ ਚ ਸ਼ੇਰ ਅੱਜ ਉਡਦੇ ਨਾ ਬਾਜ਼ ਓਏ
ਗਿੱਦੜਾਂ ਦੇ ਟੋਲੇ ਐਥੇ ਸਾਂਭੀ ਬੈਠੇ ਰਾਜ ਓਏ
ਦੱਬ ਕੇ ਜੋ ਬੈਠੇ ਏਹੇ ਸੱਚ ਦੀ ਅਵਾਜ ਨੂੰ
ਜਾਗ ਪਓ ਪੰਜਾਬੀ ਵੀਰੋ ਲੋੜ ਆ ਪੰਜਾਬ ਨੂੰ
ਸਾਂਬ ਲਓ ਪੰਜਾਬੀ ਵੀਰੋ ਲੋੜ ਆ ਪੰਜਾਬ ਨੂੰ
ਪਹਿਲੀ ਐਸੀ ਗਾਇਕਾ ਦੇਖੀ ਆ ਜਿਹੜੀ ਐਂਨੀ ਬੁੱਢੀ ਉਮਰ ਚ, ਆਪਣਾ ਗਲਾ ਅੱਜ ਵੀ ਕਾਇਮ ਰੱਖੇ ਹੋਏ ਨੇ
Tehna saab bhut bhut thank you ਇਹੋ ਜਿਹੇ ਲੁਕ ਗਏ ਛੁਪ ਗਏ ਹੀਰੇ ਲੱਭ ਲੱਭ ਕੇ ਦਿਦਾਰ ਕਰਵਾ ਰਹੇ ੳ
ਬਹੁਤ ਵਧੀਆ ਇੰਟਰਵਿਊ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਦੀ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਲੱਗਣੀ ਚਾਹੀਦੀ ਹੈ
ਜੋ ਇਨਸਾਨ ਕਿਸੇ ਦਾ ਚੰਗਾ ਸੋਚਦਾ ਉਸ ਇਨਸਾਨ ਦਾ ਕੋਈ ਨਹੀ ਸੋਚਦਾ ਕਿਸੇ ਦੀ ਮਦੱਦਤ ਕਰਨ ਵਾਲਾ ਇੱਕਲਾ ਰਹਿ ਜਾਂਦਾ ਮਾਤਾ ਜੀ ਦੀ ਇੰਟਰਵਿਓ ਦੇਖ ਕੇ ਬਹੁਤ ਦੁੱਖ ਹੋਇਆ 😢
A person who thinks good of someone no one thinks of that person . The person who helps someone is left alone😢
Bw ❤@@chandigarhbeautyhubandaced1209
@chandigarhbeautyhubandaced1209 11
ਅਜਿਹੀ ਗਾਇਕਾ ਦੀ ਮਦਦ ਕਰਨ ਦੀ ਬਹੁਤ ਵੱਡੀ ਸੇਵਾ ਹੋਵੇਗੀ ਜੀ,।।
ਅੱਜ ਤਾਂ ਛੋਟੇ ਵੀਰ ਟਹਿਣਾ ਸਾਬ ਅਤੇ ਥਿੰਦ ਬੇਟਾ ਜੀ ਤੁਹਾਨੂੰ ਸਲਾਮ ਕਰਨ ਨੂੰ ਦਿਲ ਕੀਤਾ ਕਿਉਂਕਿ ਲੋਕ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਆ ਪਰ ਅੱਜ ਪਤਾ ਲੱਗਾ ਕਿ ਕੁਝ ਲੋਕ ਜਾਗਦੀ ਜ਼ਮੀਰ ਵਾਲੇ ਤੁਹਾਡੇ ਵਰਗੇ ਡੂਬਦੇ ਸੂਰਜ ਨੂੰ ਵੀ ਲੋਕਾਂ ਵਾਸਤੇ ਸਲਾਮ ਕਰਦੇ ਆ
ਅਸੀ ਇਹ ਗਾਣਾ ਦਸਵੀ ਦੀ ਫੇਅਰ ਵੇਲ ਪਾਰਟੀ ਵਿੱਚ ਸਟੇਜ ਤੇ ਗਾਇਆ ਸੀ 1974 ਵਿੱਚ ਪੁਰਾਣੀ ਯਾਦ ਆ ਗਈ ਸੜਕੇ ਸੜਕੇ ਜਾਦੀਏ ਮੁਟਿਆਰੇ ਨੀ
ਮੈਡਮ ਜੀ ਅੱਜ ਵੀ ਬਹੁਤ ਹੀ ਪਿਆਰਾ ਗਾਉਦੇ ਹਨ ਅਤੇ ਅੱਜ ਦੇ ਕਲਾਕਾਰ ਇੰਨਾ ਦੇ ਪੈਰ ਵਰਗੇ ਵੀ ਨਹੀ ਹਨ ,ਮੈਡਮ ਜੀ ਦੀ ਇਹ ਜਗਾ ਨਹੀ ਹੈ ਮੈਡਮ ਜੀ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ ਸਰਕਾਰ ਨੂੰ ਇੰਨਾ ਲਈ ਜਰੂਰ ਸੋਚਣਾ ਚਾਹੀਦਾ ਹੈ ਜੀ
ਬਹੁਤ ਵਧੀਆ ਢੰਗ ਨਾਲ ਮੁਲਾਕਾਤ ਰਾਂਹੀ ਦਰਸਾਇਆ ਗਿਆ ਹੈ ਕਿ ਪਰਿਵਾਰ ਵਿੱਚੋਂ ਸਭ ਤੋਂ ਵੱਡੇ ਨਾਲ ਇਹੋ ਬੀਤ ਦੀ ਹੈ, ਜੋ ਸਤਿਕਾਰ ਯੋਗ ਕਪੂਰ ਜੀ ਨਾਲ ਬੀਤ ਰਿਹਾ ਹੈ। ਟਹਿਣੀ ਜੀ ਬੀਬਾ ਥਿੰਦ ਜੀ ਵਲੋਂ ਕੀਤੀ ਗਈ ਮੁਲਾਕਾਤ ਬਹੁਤ ਭਾਵਕ ਸੀ ਇਸ ਕਰਕੇ ਥਿੰਦ ਜੀ ਵੀ ਭਾਵਕ ਹੋ ਗਏ। ਅਜਿਹਾ ਦਿਲ ਕਿਸੇ ਕਿਸੇ ਦੇ ਹਿੱਸੇ ਵਿੱਚ ਹੈ। ਸੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
ਲੋਕ ਗੀਤ ਦੀ ਆਵਾਜ਼ ਨੂੰ
ਅਜੇ ਵੀ ਮਾਣ ਪੰਜਾਬ ਤੇ
ਉੱਠੋ ਓਏ ਪੰਜਾਬੀਓ
ਆਪਣਾ ਵਿਰਸਾ ਸਾਂਭਣ ਦੇ ਲਈ🙏🙏
ਸਲੂਟ ਆ ਇਸ ਪੰਜਾਬ ਦੀ ਮਾਂ ਗਾਇਕਾ ਲਈ 🙏🏿🙏🏿
ਵਾਹਿਗੁਰੂ ਜੀ ਦੇ ਰੰਗ ਨਿਆਰੇ
ਚੰਦਰਕਲਾ ਢੱਕ ਪੂਰ ਮੇਰੇ ਨਾਲੋਂ ਵੀ ਉਮਰ ਘੱਟ ਹ ਫਿਰ ਤੂੰ ਤਾਂ ਬਾਲੀ ਹਾਰ ਗਈ
ਗਾਇਕਾ ਚੰਦਰ ਕਾਂਤਾ ਕਪੂਰ ਨੂੰ ਦਿਲੋਂ ਸੈਲਿਊਟ ਹੈ ਜੀ। ਅੱਜ ਦੇ ਸਮੇਂ ਵਿੱਚ ਖ਼ੂਨ ਵਿੱਚ ਪਾਣੀ ਪੈ ਗਿਆ। ਮਾਨਯੋਗ ਗਾਇਕਾ ਦੀ ਆਵਾਜ਼ ਵਿੱਚ ਅਜੇ ਵੀ ਦਮ ਹੈ।
ਟਹਿਣਾ ਭਾਜੀ ਬਹੁਤ episode ਕੀਤੇ ਪਰ ਅਸੀਂ ਇਹ ਕੇਹ ਸਕਦੈ ਸਭ ਤੋਂ ਅਹਿਮ ਪੂਰੀ ਦੁਨੀਆ ਲਈ ਇਕ ਸੁਨਹੇ ਦਿੱਤਾ ਗਿਆ ਜੌ ਅੱਜ ਦੀ ਸੱਚਾਈ ਹੈ ਬਹੁਤ ਕੁਝ ਸਿਖਾਇਆ ਹੈ
ਟਹਿਣਾ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਚੰਦਰਕਾਨਤਾ ਜੀ ਦੇ ਗਾਣੇ ਯੂਟਿਊਬ ਤੇ ਜਰੂਰ ਪਾਏ ਜਾਣ ਉਹਨਾਂ ਵੱਲੋਂ ਗਵਾ ਕੇ ਕਿਉਂਕਿ ਮੈਂ ਯਤੇ ਬਹੁਤ ਸਰਚ ਕੀਤਾ ਗੂਗਲ ਤੇ ਵੀ ਸਰਚ ਕੀਤਾ ਮੈਨੂੰ ਕੀਤੇ ਵੀ ਉਹਨਾਂ ਦਾ ਕੋਈ ਗਾਣਾ ਨਹੀਂ ਲੱਭਿਆ ਕਿਰਪਾ ਕਰਕੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਜਾਣ ਤੇ ਯੂਟੀਊਬ ਤੇ ਪਾਈਆਂ ਜਾਣ ਤੁਹਾਨੂੰ ਪਤਾ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹ ਇਸ ਨਾਲ ਇਸ ਨਾਲ ਉਹਨਾਂ ਨੂੰ ਹੋਰ ਤਰੱਕੀ ਮਿਲੇਗੀ
Chandra Kanta bhain ji God bless you
Apa ghounde hoye dekhea ehna nu
❤❤❤❤
Thonu search Kara Ni aya Bai Ji
CHANDAR KANTA KPOOR Punjabi singar Likh ke check kro bathere Geet ne Ina de TH-cam te
ਓ ਹੋ ਯਾਰੋ ਇੱਕ ਗੱਲ ਨੋਟ ਕੀਤੀ ਕਿਸੇ ਨੇ ਚੰਦਰਕਾਂਤਾ ਜੀ ਨੇ ਕਿਸੇ ਨਾਲ ਵੀ ਕੋਈ ਗਿਲਾ ਸਿ਼ਕਵਾ ਨਹੀਂ ਕੀਤਾਭਾਣੇ ਵਿੱਚ ਖੁਸ਼ ਹੈ ਟਹਿਣਾ ਸਾਹਿਬ ਬਹੁਤ ਵਧੀਆ
ਸਹੀ ਗਲ ੳਹਨਾਂ ਕਿਸੇ ਨਾਲ ਗਿਲਾ ਸਿ਼ਕਵਾ ਨਹੀਂ ਕੀਤਾ
Veere khush nhi hunda ohh banda .jado apne hi dhokha karde .dil har roj sochda ki apne lei kita hunda. Eha apni gal das rehi 🇩🇪
Hnji
Ji Right 🙏🏻
ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਚੰਦਰਕਾਂਨਤਾ ਕਪੂਰ ਦੀ ਘੱਟ ਤੋਂ ਘੱਟ ਪੰਜਾਹ ਹਜ਼ਾਰ ਮਹੀਨੇ ਦੀ ਪੈਨਸ਼ਨ ਲਗਾਵੇ
ਫਿਰ ਰਿਸ਼ਤੇਦਾਰ ਵੀ ਭੱਜੇ ਆਉਣਗੇ ।
Yessss
ਜੀ ਬਿਲਕੁੱਲ ਵੀ ਨਹੀਂ।
Phir taa didi ji didi ji ajo ghhr sade b 😂😂😂😂😂
Bilkul theek g
ਇਸ ਬੀਬੀ ਨੂੰ ਕਹੋ ਬੱਚਿਆਂ ਨੂੰ ਹਰਮੋਨੀਅਮ ਸਿਖਾਉਣ ਦੀ ਕਲਾਸ ਸ਼ੁਰੂ ਕਰਨ ਤਾਂ ਇਹ ਬਹੁਤ ਵਧੀਆ ਸੇਵਾ ਹੋਵੇਗੀ ਜੀ
ਇਸ ਇੰਟਰਵਿਊ ਨੇ ਮੇਰੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ ਵਾਹਿਗੁਰੂ ਜੀ ਇਸ ਮਹਾਨ ਗਾਇਕਾ ਤੇ ਮੇਹਰ ਕਰੋ ਜੀ
Hlp कर दो आर्थिक
@@sumanmadam4696 अब कोनसी मदद? पहले इन मैडम ने शायद जवानी के अहंकार में विवाह नहीं किया क्योंकि चाहती तो आसानी से शादी कर सकती थी आखिर एक सेलिब्रिटी थी ये मैडम अपने टाइम पे, पर नहीं कि शादी शायद जवानी के अहंकार में जैसा कि आज कल भी बहुत सी लड़कियां कहती हैं कि हमें ना पति की जरुरत और ना बच्चों की,लेकिन देखिए ये हाल होता है बिन ब्याही लड़की का आगे चल के
ਮੈਨੂੰ ਮਜਬੂਰ ਕਰਤਾ ਇਨਾ ਦੀ ਅਵਾਜ ਨੇ ਲਾਇਕ ਕਰਨ ਲਈ ਹਜੇ ਵੀ ਇਨਾ ਦੀ ਅਵਾਜ ਦਿਲ ਅੰਦਰ ਘਰ ਕਰਦੀ ਹੈ❤❤❤
ਵਾਹਿਗੁਰੂ ਏਨਾ ਤੇ ਮੇਹਰ ਕਰ ਜੀ ਸਿੰਘ ਫਾਜ਼ਿਲਕਾ
ਰਾਣੂੰ ਮੰਡਲ ਨੂੰ ਸਟੇਸ਼ਨ ਤੋਂ ਲਿਆ ਕੇ ਰਾਜ ਬਿਠਾਇਆ ਗਿਆ ਸੀ ਚੰਦਰਕਾਂਤਾ ਤਾਂ ਸਾਡਾ ਸਰਮਾਇਆ ਹੈ ਇਹਨਾਂ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ ਅਜੇ ਵੀ ਵਧੀਆ ਢੰਗ ਨਾਲ ਗਾ ਸਕਦੇ ਹਨ ਪਰਮਾਤਮਾ ਤੰਦਰੁਸਤੀ ਬਖ਼ਸ਼ੇ 🙏🙏
Sbb Kismat hai
Waheguru.ji
ਭਗਵੰਤ ਮਾਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ,😢😢😢
Punjab Govt can help miss kanta
Right 🙏🏻
ਇਹ ਇੰਟਰਵਿਊ ਸੁਣਦੇ ਸਮੇਂ ਹੀ ਮੇਰੇ ਕੋਲ ਨਿੰਦਰ ਘੁਗਿਆਣਵੀ ਜੀ ਦੀ ਕਿਤਾਬ (ਆਪਣੇ ਲੋਕ) ਮੇਰੇ ਕੋਲ ਪਈ ਹੈ ਜਿਸ ਵਿਚ ਇਸ ਗਾਇਕਾ ਬਾਰੇ ਉਨਾਂ ਨੇ ਬੜਾ ਖੂਬਸੂਰਤ ਲੇਖ ਲਿਖਿਆ ਹੈ, ਇਹ ਇੰਟਰਵਿਊ ਕਰਕੇ ਟਹਿਣਾ ਤੇ ਥਿੰਦ ਜੀ ਨੇ ਵਧੀਆ ਉਪਰਾਲਾ ਕੀਤਾ ਹੈ ਤੇ ਨਿੰਦਰ ਜੀ ਦਾ ਵੀ ਧੰਨਵਾਦ ਕਿ ਇਸ ਮਹਾਨ ਗਾਇਕਾ ਨੂੰ ਇਤਿਹਾਸਕ ਰੂਪ ਵਿੱਚ ਸਾਂਭਿਆ ਹੈ ਵੱਡੀ ਕਿਤਾਬ ਵਿਚ। ਸਾਡੀਆਂ ਸਰਕਾਰਾਂ ਏਧਰ ਬਿਲਕੁਲ ਧਿਆਨ ਨਹੀ ਦਿੰਦੀਆਂ, ਬਹੁਤੇ ਨਵੇ ਸਰੋਤੇ ਤਾਂ ਇਹਨਾਂ ਨੂੰ ਜਾਣਦੇ ਵੀ ਨਹੀ ਹਨ ਪਰ ਇਹ ਕਲਾਕਾਰ ਸਾਡੀ ਵਿਰਾਸਤ ਹਨ। ਨਿੰਦਰ ਘੁਗਿਆਣਵੀ ਦੀ ਕਿਤਾਬ ਵਿਚ ਪੜ ਕੇ ਵੀ ਮਨ ਉਦਾਸ ਹੋਇਆ ਕਿ ਕਿਵੇ ਜਲੰਧਰ ਮਾਡਲ ਟਾਊਨ ਵਿਚ ਜਾਕੇ ਉਨਾਂ ਨੇ ਪੰਦਰਾਂ ਸਾਲ ਪਹਿਲਾਂ ਲਭਿਆ।
Model town nahi.. model house,, sade mohalle ch rehnde c eh...
ਆਪਣਿਆਂ ਵਲੋਂ ਸਾਰੀ ਜਿੰਦਗੀ ਦੀ ਕਮਾਈ ਖਾ ਕੇ ਦਿੱਤਾ ਧੋਖਾ ਬਹੁਤ ਦੁੱਖ ਦਾਈ ਹੈ!
😢😢hi gl
Is lady nu mey 30 sal pehle Avtar nagar ch dekhia see othe ena da ghar see ena nu dekhekey bhoot dukh laga mey sochia eh alishan bangle ch rehndey hone
60. 70 ton baad dhokhe da pata lagda hai meri apni Jindgi da tazarba hai
ਬਹੁਤ ਬਹੁਤ ਖੁਸ਼ੀ ਹੋਈ ਇਸ ਦੀ ਅਵਾਜ਼ ਸੁਣ ਕੇ। ਵਾਕਿਆ ਪੁਰਾਣੀਆਂ ਯਾਦਾ ਤਾਜ਼ੀਆਂ ਹੋ ਗੲਈਆ। ਟਹਿਣਾ ਸਾਹਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਉਹ ਵੀ ਘੱਟ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
ਦਿਲੋਂ ਸਲੂਟ ਇਸ ਮਹਾਨ ਕਲਾਕਾਰ ਜੀ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹਥ ਸਿਰ ਉਪਰ ਰੱਖਣ ਤੰਦਰੁਸਤੀ ਆ ਅਤੇ ਬਲ ਬਖਸ਼ਣ ਜੀ
ਸੱਚੀਂ ਦਿਲ ਨੂੰ ਡੁੰਬ ਗਈ ਜੀ । ਮੈਨੂੰ ਇਹ ਸਮਝ ਨਹੀ ਆਉਦੀ ਕਿ ਇਹਨਾਂ ਦੀਆਂ ਭੈਣਾ ਨੂੰ ਕਦੇ ਮਹਿਸੂਸ ਨਹੀ ਹੁੰਦਾ ਵੀ ਜਿਸ ਇਨਸਾਨ ਨੇ ਸਾਡੇ ਲਈ ਆਪਣੀ ਜ਼ਿੰਦਗੀ ਨਿਛਾਵਰ ਕਰ ਦਿੱਤੀ ਉਸਦਾ ਅੱਜ ਕੀ ਹਾਲ ਹੈ ਇਸ ਨੂੰ ਕਿਹਦੇ ਨੇ ਕਲਯੁਗ ਜੀ 🙏🏻😔
Yaar uh aap apniya nuha bacheya to dukhi hunniya. Sabh kismat hai veer.
ਟਹਿਣਾ ਸਾਹਿਬ ਅਤੇ ਮੈਡਮ ਜੀ ਬਹੁਤ ਬਹੁਤ ਧੰਨਵਾਦ ਜੀ ਇਕ ਮਹਾਨ ਗਾਇਕਾ ਨਾਲ ਮੁਲਾਕਾਤ ਕੀਤੀ ਸਾਨੂੰ ਵੀ ਰੋਣਾ ਆ ਗਿਆ ਮੈਡਮ ਨੂੰ ਦੇਖ਼ ਕੇ 🎉🎉🎉
ਛੋਟੇ ਵੀਰ ਸਵਰਨ, ਤੁਹਾਡੇ ਕੰਮ ਵਿੱਚੋਂ ਤੁਹਾਡੀ ਵੱਖਰੀ ਸਖਸ਼ੀਅਤ ਝਲਕਦੀ ਹੈ, ਹਰਮਨ ਥਿੰਦ ਜੀ ਨੂੰ ਪਹਿਲੀ ਵਾਰ ਭਾਵੁਕ ਹੋਏ ਦੇਖਿਆ, ਇਥੋਂ ਪਤਾ ਲੱਗਦਾ ਹੈ ਕਿ ਤੁਸੀਂ ਦਿਲ ਦੀ ਸੁਣਦੇ ਹੋ, ਕਿਸੇ ਦੇ ਦਰਦ ਨੂੰ ਕੋਈ ਦਿਲ ਦਾ ਦਰਦੀ ਹੀ ਮਹਿਸੂਸ ਕਰ ਸਕਦਾ ਹੈ, ਸੈਲਿਊਟ ਹੈ ਜੀ 😊
ਬਹੁਤ ਹੀ ਵਧੀਆ। salute ji. ਪੰਜਾਬ ਸਰਕਾਰ ਇਹਨਾ। ਵਧੀਆ ਘਰ ਅਤੇ ਪੈਨਸਨ। ਘੱਟ ਤੋ ਘੱਟ। 25000 ਦੇਣੀ ਚਾਹੀਦੀ ਹੈ
ਟਹਿਣੇ ਵੀਰ ਤੁਹਾਨੂੰ ਦਿਲੋਂ ਸਲਾਮ ਸੱਚੀ ਰੂਹ ਕੰਬ ਗਈ ਇਹਨੇ ਵਧੀਆ ਕਲਾਕਾਰ ਦੇ ਹਲਾਤ ਦੇਖਕੇ
ਟਹਿਣਾ ਸਾਹਿਬ ਇਨਾ ਦਾ ਯੂ ਟਿਊਬ ਚੈਨਲ ਬਣਾ ਦੇਵੋ ਤਾ ਇਨਾ ਦੀਆਂ ਰੀਲਾਂ ਕਾਫ਼ੀ ਚੱਲ ਸਕਦੀਆ ਨੇ ਖੋੜੇ ਸਮੇਂ ਚ ਹੀ ਬਹੁਤ ਜ਼ਿਆਦਾ ਸਕਸਕਰਈਬਰ ਬਣ ਜਾਣ ਗੇ ਦੁਬਾਰੇ ਕਮਾਈ ਆਉਣ ਲੱਗ ਜਾਉ ਇੰਨਾ ਨੂੰ ਨਵੇਂ ਬੱਚਿਆਂ ਨੂੰ ਤਾ ਇੰਨਾ ਬਾਰੇ ਪਤਾ ਹੀ ਨੀ ਕੁੱਝ ਬਹੁਤ ਲੋਕ ਜੁੜ ਜਾਣਗੇ
Nice👍👍❤❤
Hanji. I was thinking the same
Ji Right 🙏🏻
Bhot vadia gal khi Veer ji
ਟਹਿਣੇ ਮੈਂ ਤੇਰਾ ਅਲੋਚਕ ਜਿਆਦਾ ਹਾਂ ਪਰ ਅੱਜ ਦਿਲ ਖੁਸ਼ ਕਰ ਦਿੱਤਾ ਯਾਰ,
ਚੰਦਰ ਕਾਤਾ ਕਪੂਰ ਜੀ ਦੀ ਅਵਾਜ਼ ਵਿੱਚ ਅੱਜ ਵੀ ਦਮ ਹੈ ਤੁਹਾਡਾ ਦੋਵਾ ਦਾ ਸਵਰਨ ਟਹਿਣਾ ਤੇ ਹਰਮਨ ਥਿੰਦ ਦਾ ਬਹੁਤ ਬਹੁਤ ਧੰਨਵਾਦ ਜੀ🙏🙏
ਰਬ ਦੇ ਰੰਗ ਦੇਖੋ ਵਧੀਆ ਗਾ ਕੇ ਵੀ ਅਜ ਗੁਮਨਾਮ ਆ ਜੋ ਹੁਣ ਵੀ ਬਚਿਆ ਨੂੰ ਚੰਗਾ ਸੰਗੀਤ ਸਿਖਾ ਸਕਦੀ ਆ.
वक्त-वक्त की बात है,फिर भी इन की जिन्दा दिली को सलाम और आप दोनो का बहुत बहुत धन्यवाद 🌹🙏
Dil nu ਛੂਹ ਗੇਈਂ ਜੀਵਨ ਦੀ ਸੱਚਾਈ। ਜਿੰਦਗੀ ਦੀ ਗਹਿਰੀ ਸਮਜ ਹੈ । ਜਿੰਦਾਦਿਲੀ ਦੇਖ ਕੇ ਮੰਨ ਨੂੰ ਚੰਗਾ ਲੱਗਾ
Very good veer g 🙏🙏🙏🙏🙏👏👏👏waheguruji
Very Right ji 🙏🏻🙏🏻
ਬਹੁਤ ਅਨਦ ਆਇਆ ਹੈ ਚੰਦਰ ਕਾਂਤਾ ਜੀ ਤੁਹਾਡੀਆਂ ਗਲਾਂ ਸਣਕੇ । ਜਿੰਦਗੀ ਦੀ ਸਚਾਈ ਬਿਆਨ ਕੀਤੀ ਪਰ ਕੋਈ ਹਕ ਨਹੀਂ
ਜਤਾਇਆ ਕਿਸੇ ਊਤੇ। very humble person . ਦੰਨਵਾਦ ਟੋਹਣਾ ਸਾਹਬ ਜੀ ਅਤੇ ਹਰਮਨ ਜੀ।
ਮੈਨੂੰ ਤਾਂ ਚੰਦਰ ਕਾਂਤਾ ਕਪੂਰ ਜੀ ਦਾ ਨਾਮ ਸੁਣ ਕੇੇ ਹੀ ਦਿਲ ਨੂੰ ਕੋਈ ਖੋਹ ਜਿਹੀ ਪੈ ਗੀ ਜਦੋਂ ਰੇਡੀਓ ਤੇ ਇਹਨਾਂ ਦਾ ਨਾਮ ਸੁਣ ਕੇ ਰੇਡੀਓ ਕੋਲ ਭੱਜ ਕੇ ਆਉਣਾ
Good ❤g
ਵਾਹਿਗੁਰੂ ਜੀ ਮੇਹਰ ਕਰਨ ਅਜਿਹੀ ਗਾਇਕ ਮਾਂ ਉੱਤੇ ਅੱਜ ਵੀ ਅਵਾਜ਼ ਪਹਿਲਾਂ ਵਰਗੀ ਆ
ਜੇ ਸਤੀਸ਼ ਕੌਲ ਵਰਗੇ ਵਧੀਆ ਕਲਾਕਾਰ ਨੂੰ ਅਸੀ ਸੰਭਾਲ ਸਕੇ ਅਤੇ ਉਹ ਵਿਚਾਰਾ ਇਲਾਜ ਖੁਣੋ ਰੁਲ ਖੁਲ ਕੇ ਅਖੀਰ ਤੁਰ ਗਿਆ, ਪਰ ਇਸ ਸੁਰੀਲੀ ਆਵਾਜ ਵਾਲੀ ਮਾਤਾ ਚੰਦਰ ਕਾਂਤਾ ਕਪੂਰ ਨੂੰ ਰੁਲਣ ਨਹੀਂ ਦੇਣਾ। ਇਹ ਉਹ ਗਵਾਚੇ ਹੀਰੇ ਹਨ ਜਿਹੜੇ ਮੁੜ ਲੱਭਣੇ ਨਹੀਂ ਮੇਰੇ ਪੰਜਾਬ ਦੇ ਲੋਕੋ ।। ਚੱਝ ਦਾ ਵਿਚਾਰ ਵਾਲੇ ਤਾਰੀਫ ਦੇ ਕਾਬਲ ਹਨ ਜਿੰਨਾ ਨੇ ਇਸ ਅਨਮੋਲ ਅਤੇ ਭੁੱਲੇ ਵਿਸਰੇ ਹੀਰੇ ਨੂੰ ਸਾਡੇ ਰੂਬਰੂ ਕਰਵਾਇਆ। ਧੰਨਵਾਦ 😊
ਇਹ ਗੱਲ ਬਿਲਕੁਲਸੱਚ ਹੈ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਨਾਲ ਕਹਾਂ ਕੋਈ ਸ਼ੱਕ ਨਹੀਂ ਹੈ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਵਾਹ ਜਿੰਦ ਆਪਣੀ ਬਹੁਤ ਹੀ ਦੁੱਖ ਹੋਇਆ ਤੁਹਾਡੀ ਗੱਲ ਸੁਣ ਕੇ ❤❤❤❤❤❤
Kuj halat mere v es tra de hun jia bhen prawa da kita kise ne kdr ni pay bhen apne kr mst he bus Mera ksur kadan te jor he
ਸਭ ਦਾ ਚੰਗਾ ਸੋਚਣ ਵਾਲਾ ਬੰਦਾ ਅੰਤ ਨੁੰ ਕੱਲਾ ਰਹਿ ਜਾਦਾ
100%
Bilkulsach 100persent ❤❤❤❤❤❤❤
Agree
💯 % true
Shi gl
ਚੰਦਰਕਾਂਤਾ ਕਪੂਰ ਜੀ ਅਜੇ ਵੀ ਵਿਆਹ ਸ਼ਾਦੀਆਂ ਵਿੱਚ ਲੇਡੀ ਸੰਗੀਤ ਦਾ ਕੰਮ ਕਰ ਸਕਦੀ ਹੈ । ਗਾਇਕਾ ਗੁਰਮੀਤ ਬਾਵਾ ਨੇ ਸਟੇਜਾਂ ਤੋਂ ਬਾਅਦ ਵਿਆਹਾਂ ਵਿੱਚ ਲੇਡੀ ਸੰਗੀਤ ਦਾ ਕੰਮ ਅਖੀਰ ਤੱਕ ਜਾਰੀ ਰੱਖਿਆ ਸੀ ।
Bilkul theek
Sahi gal a ji sanu sab nu sport krni chahidi h
ਕੋਹਿਨੂਰ ਹੀਰਾ ਗੁਵਾਚ ਗਿਆ ਸੀ ਅੱਜ ਲੱਭ ਗਿਆ ਧੰਨਵਾਦ ਪੂਰੀ ਟੀਮ ਦਾ
ਬਹੁਤ ਵਧੀਆ ਜੀ ❤ ਧੰਨਵਾਦ ਚੰਦਰਕਾਂਤ ਜੀ ਵਾਹਿਗੁਰੂ ਜੀ ਆਪ ਜੀ ਨੂੰ ਖੁਸ਼ੀਆਂ ਬਖਸ਼ਣ
ਸੱਚੀਂ ਮੁੱਚੀਂ ਅੱਜ ਬਹੁਤ ਭਾਵੁਕਤਾ ਪੂਰਵਕ ਇੰਟਰਵਿਊ ਕੀਤੀ ਹੈ,, ਸੱਚੀਂ ਗੱਚ ਭਰ ਆਇਆ ਜੀ,, ਦਿਲੋਂ ਸਲਾਮ ਹੈ ਇਹੋ ਜਿਹੀ ਕਲਾ ਨੂੰ ਅਤੇ ਸਾਡੇ ਵੱਡੇ ਵੀਰ ਟਹਿਣੇ ਦੀ ਸੋਚ ਨੂੰ
Aààaaaaaaaaaaaaaaaaaaà
❤❤❤🎉🎉🎉
@@sarabjitkaurcheema5233❤❤❤❤
ਟੈਹਣਾਂ ਸਹਿਬ ਧੰਨਵਾਦ ਜੀ
ਬਹੁਤ ਦਮ ਵਲੀਆਵਜ ਹੈ ਕਿੱਥੇ ਹੈ ਅੱਜ ਪੰਜਾਬ ਮਦਦ ਕਰੋ ਵੀਰੋ
ਆਵਾਜ ਅਜੇ ਦਮ ਵਾਲੀ ਏ ,, ਕੋਈ ਵੀ ਕੰਪਨੀ ਰਿਕਾਰਡ ਕਰ ਸਕਦੀ ਏ ਗੀਤ ,,
ਨਹੀ ਹੈਲਪ ਕਰੋ ਇਹਨਾ ਦੀ
Ji ਬਹੁਤ ਬੁਲੰਦ ਆਵਾਜ਼ ਏ ਹਲੇ ਵੀ ਮੈਡਮ ਜੀ ਦੀ ਬਹੁਤ ਸੁਰੀਲੀ ਤੇ ਮਿਠਾਸ ਭਰੀ 🙏🏻🙏🏻
ਇਸ ਦੁਨੀਆ ਦਾ ਦਸਤੂਰ ਹੈ, ਚੜ੍ਹਦੇ ਸੂਰਜ ਨੂੰ ਸਲਾਮਾ , ਰਿਸ਼ਤੇ ਨਾਤੇ ਦੁਨੀਆਦਾਰੀ ਸਭ ਮਤਲਬੀ ਮਹਿਸੂਸ ਹੋ ਰਹੇ ਹਨ।
ਸੁੰਦਰ ਅਤੇ ਦਮਦਾਰ ਆਵਾਜ਼ ਦੀ ਮਲਿਕਾ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਲਈ ਇਸ ਚੈਨਲ ਜੋੜੀ ਦਾ ਦਿਲੋਂ ਧੰਨਵਾਦ
-- ਅਹਿਮਦ ਗੜ੍ਹ, ਮਾਲੇਰਕੋਟਲਾ
ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਅਸੀਂ ਸਕੂਲ ਪੜ੍ਹਦੇ ਗਾਉਂਦੇ ਸੀ ਇਹ ਲੋਕ ਗੀਤ ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ। ਹੁਣ ਵੀ ਗੁਣਗੁਣਾਉਂਦੇ ਰਹੀਦਾ
🙏🏻🙏🏻
ਬਹੁਤ ਹੀ ਸ਼ਾਨਦਾਰ ਜਾਣਕਾਰੀ ਦਿੱਤੀ ਗਈ ਹੈ ਜੀ ਜਿੰਦਾਦਿਲ ਇਨਸਾਨ ਹੈ ਚੰਦਰ ਕਾਂਤਾ ਜੀ ਖੁਸ਼ ਰਹੋ 🎉❤
🙏🏻🙏🏻
ਮੁੱਖ ਮੰਤਰੀ ਜੀ ਆਪ ਇੱਕ ਕਲਾਕਾਰ ਹਨ ਯਾਰ ਇਹੋ ਜਿਹੀਆਂ ਰੂਹਾਂ ਨੂੰ ਸੰਭਾਲ ਲੈਣ ਖ਼ਰਚਾ ਅਤੇ ਘਰ ਬਣਾ ਕੇ ਦੇਣ ਪੰਜਾਬ ਸਰਕਾਰ ਦੇ ਬਜਟ ਚੋਂ
ਫਿਰ ਪੋਸਟਰ ਕਿਥੋਂ ਲਾਉਣਗੇ
ਹਾਲੇ ਤਾਂ ਵਿਚਾਰਿਆਂ ਨੂੰ ਇਸਤਿਹਾਰਬਾਜ਼ੀ ਤੋਂ ਹੀ ਵਿਹਲ ਨਹੀਂ 😂
@@GurwinderSingh-ki3dxsachi gal aa g poster laune bahut zaroori ne postran bina panjab mar jana roti ni hazam honi lokan de je poster na lagge tusi ave na majak banayia karo postran da tuanu pata nahi je koi bhukha poster lagia hoia dekh lave na ta ohda dhid bhar janda gareeb di greebi doorr ho jandi aa rogian de rog katte jande han mai ta kehna Mann sabb baki sare kam shad ke poster he lao vaise ta tusi eh kar rahe ho par hor lao atta chakian te pani dian tankian te hospitals de bedan te vi poster he poster kar dio lok tuhanu bhagwant mann di thha poster mann kehan lag jan fer gal bano
😊😊0q@@GurwinderSingh-ki3dx
ਕਿਆ ਬਾਤ ਆ ਟਿਹਣਾ ਸਾਬ੍ਹ ਸਲਾਮ
ਸਾਡੀ ਆ ਸਰਕਾਰਾਂ ਨੂੰ ਸਾਡੇ ਪੰਜਾਬ ਦੇ ਇਹੋ ਜਿਹੇ ਇਨਸਾਨ ਕਲਾਕਾਰਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਕੁੱਸ਼ ਏਸ਼ਟਰਾ ਬਿਰਿਧਾ ਪੈਨਸ਼ਨ ਦੇਣੀ ਚਾਹੀਦੀ ਹੈ ਜੀ
Jo Inssan sabh bhena bhravan da sochda Hai oh Ik AAP ikala reh Janda Hai.....God bless you Harman Ji and Tehna Ji . You guys are amazing ❤️🇨🇦♥️
ਨਵਾ ਨੌ ਦਿਨ ਪੁਰਾਣਾ ਸੌ ਦਿਨ, ਲੰਮਾ ਜੀਉ ਸ੍ਰੀਮਤੀ ਕਪੂਰ ਜੀ, ਟਹਿਣਾ ਤੇ ਥਿੰਦ ਬਹੁਤ ਚੰਗੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।
ਟਹਿਣਾ ਸਾਹਿਬ ਅਤੇ ਹਰਮਨ ਜੀ
ਛੋਟੀ ਉਮਰ ਦੀਆ ਯਾਂਦਾ ਤਾਜਾ ਤੇ ਜਿਸ ਸਖਸ਼ੀਅਤ ਨੂੰ ਸੁਣਦੇ ਸਾਂ ਉਨਾਂ ਦੇ ਦਰਸ਼ਨ ਕਰਾਉਣ ਲਈ , ਅਸੀ ਪੰਜਾਬ ਆਏ ਤਾਂ ਜਰੂਰ ਮਿਲਣ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ
🙏🙏🙏
ਦਿਲ ਤੋਂ ਸਲਾਮ ਹੈ ਚੰਦਰ ਕਾਂਤਾ ਜੀ ਨੂੰ ਸਾਡੇ ਵੀਰ ਸਵਰਨ ਸਿੰਘ ਟਹਿਣਾ ਜੀ ਨੂੰ ਸਾਡੀ ਸਿਸਟਰ ਹਰਮਨ ਜੀ ਨੂੰ। ਬਹੁਤ ਵਧੀਆ ਪ੍ਰੋਗਰਾਮ ਸੀ। ਧੰਨਵਾਦ 🙏
Dhanwad waheguru ji da Madam ji di Awaj wah aj vi bahut kroon mera mnpsand gana Darshan kr le gayeka de. Waheguru meher krn aap fir ton gana shuru kro ji
ਪੰਜਾਬ ਦੇ 💎💎💎💎ਹੀਰੇ ਰੁਲਦੇ ਫਿਰਦੇ ਹਨ
Menu bhut psnd ne old singer di gall batt suna 🎉❤❤
ਵਾਹਿਗੁਰੂ ਜੀ ਇਨਸਾਨੀਅਤ ਮਰ ਚੁੱਕੀ ਜੀ ਵਾਹਿਗੁਰੂ ਜੀ 🙏🙏
ਧੰਨਵਾਦ ਵੀਰ ਅਤੇਭੈਣ ਤੁਸੀ ਇੰਨਾ ਵਧਿਆ ਕਲਾਕਾਰ ਨੂੰ ਰੂਹ ਬਰੂਹ ਕੀਤਾ
ਬਹੁਤ ਵਧੀਆ ਲਗਿਆ ਇੰਟਰਵਯੂ ਸੁਣਕੇ ਧੰਨਵਾਦ ਜੀ ਆਤਮਾ ਮੁਕਤਸਰੀ
ਕਲਾਕਾਰਾਂ ਦੀ ਸਰਕਾਰਾਂ ਨੂੰ ਕਦਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਯੋਗ ਪੈਨਸ਼ਨਾਂ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਇਹ ਕਲਾ ਰਖਦੇ ਹਨ।
Pension lye tax dena penda , kalkar tax nahi pay kurde, investment nahi kurde, ajashi kurde aa . Money management nahi kurde. Pesse sambalne sikho
ਅਖਾੜੇ ਦੇ ਏਨੇ ਪੈਸੇ ਲੈਂਦੇ ਹਨ,,, ਪੈਨਸ਼ਨ ਕਿਉ?
@@rajabhullar8302sahi hai manage ni karde. Paise loka de naam propertiyan vich la dinde ne.baad vich uh lok mukarjaande ne.
@@A13579b20:27 22:39 22:43
21:08 ❤
ਸਤਿਕਾਰਯੋਗ ਟੈਹਿਣਾ ਜੀ,ਹਰਮਨ ਥਿੰਦ ਜੀ ਤੁਹਾਡੀ ਸੋਚ ਤੇ ਮਿਹਨਤ ਨੂੰ ਸਲਾਮ ਹੈ ਤੁਸੀਂ ਚੁਣ ਚੁਣ ਕੇ ਉਨ੍ਹਾਂ ਕਲਾਕਾਰਾਂ ਨੂੰ ਲੋਕਾਂ ਦੇ ਰੂਬਰੂ ਕਰਵਾਉਂਦੇ ਹੋ, ਜਿਨ੍ਹਾਂ ਨੂੰ ਨਾ ਕਿਸੇ ਸਰਕਾਰ ਨੇ ਅਤੇ ਨਾ ਹੀ ਕੰਪਨੀਆਂ ਨੇ ਸੰਭਾਲਿਆ ਪਰ ਤੁਸੀਂ ਉਹ ਕਰਦੇ ਹੋ ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੈ, ਸੋ ਬਹੁਤ ਬਹੁਤ ਧੰਨਵਾਦ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ ਮੇਰੀ ਇਹੀ ਦੁਆ ਹੈ।
ਮਾਤਾ ਜੀ ਦੀ ਆਵਾਜ਼ ਅੱਜ ਵੀ ਉਹੀ ਐ। ਕੋਈ ਫਰਕ ਨਹੀਂ ਪਿਆ ਇੰਨੀ ਉਮਰ ਵਿੱਚ ਪਰਮਾਤਮਾ ਨੇ ਹੌਂਸਲਾ ਵੀ ਬਹੁਤ ਵੱਡਾ ਬਖਸ਼ਿਆ।
ਮੈਨੂੰ ਇਹ ਗਲ ਵੀ ਬਿਲਕੁਲ ਸੱਚ ਲਗਦੀ ਏ ਕਿ ਹਮਸਫ਼ਰ ਸਦਾ ਹੀ ਜ਼ਰੂਰੀ ਹੈ ਜੀ ਧੰਨਵਾਦ ਹੈ ਜੀ
ਬੁੱਢੇਆ ਨੂੰ ਜੇ ਸੁਣਦਾ ਨਹੀ ਕੋਈ ਤਾਂ ਸੁੱਟਣੇ ਵੀ ਨਹੀ ਚਾਹੀਦੇ ਉਹ ਵੀ ਜਿੰਨਾ ਨੇ ਪੰਜਾਬ ਦੇ ਲੇਖੇ ਜੀਵਨ ਲਾ ਤਾ 😊
Asi ena nu apne ghar marriage te bula skde haan lady sangeet te
Jaroor g
Right keha veer tusi 🙏🏻
ਕਲਾ ਕਾਰ ਦੀ ਕਲਾ ਅਜੇ ਵੀ ਜਿਉਂਦੀ ਹੈ ਪਰ ਸਮਾਜ਼ ਕਦਰ ਨਹੀਂ ਕਰ ਸਕਿਆ।
ਟਹਿਣਾ ਭਾਅਜੀ ਤੇ ਹਰਮਨ ਜੀ ਚੰਗਾ ਕੀਤਾ ਤੁਸੀਂ ਚੰਦਰ ਕਾਂਤਾ ਜੀ ਨਾਲ਼ ਮੁਲਾਕਾਤ ਕਰਕੇ | ਕੁਝ ਦਿਨ ਪਹਿਲਾਂ ਇਹਨਾਂ ਦਾ ਇੱਕ ਵੀਡਿਓ ਕਲਿੱਪ ਵੇਖਿਆ ਤਾਂ ਚੰਗਾ ਲੱਗਾ ਸੀ ਬਈ ਅਜੇ ਠੀਕ ਨੇ ਅੱਜ ਵੀ ਸੁਣਕੇ ਵਧੀਆ ਲੱਗਾ | ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ | ਕ
ਵਾਹਿਗੁਰੂ ਜੀ ਲੰਮੀ ਉਮਰ ਕਰੇ 🙏🙏🙏🙇🏻♂️🙇🏻♂️🙇🏻♂️🙇🏻♂️
ਮੈ ਸਿੱਧੂ musewala ਨੂੰ ਯਾਦ ਕਰਕੇ ਬਹੁਤ ਵਾਰੀ ਰੋਇਆ ਅੱਜ ਏਹ interview ਵੇਖ ਕੇ ਰੋਣਾ ਨਿਕਲ ਗਿਆ
ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਜਿੰਦਗੀ ਕੋਲੋ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸੂਰਜ ਨੂੰ ਸਲਾਮ ਆ ਪੈਂਦੀਆਂ ਹਨ ਇਹੋ ਜ਼ਿੰਦਗੀ ਦਾ ਸਬਕ ਹੈ
ਹਰਮਨ ਥਿੰਦ ਤੇ ਟਹਿਣਾਂ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੁਰਾਣੇਂ ਦਰਸ਼ਕ ਤੇ ਕਲਾਕਾਰ ਮਿਲਾ ਤੇ ਇਹ ਅਵਾਜਾਂ ਜਦੋਂ ਜਵਾਨ ਸੀ ਸੁਣਦੇ ਸੀ ਤੁਸੀਂ ਬਹੁਤ ਖੋਜੀ ਹੋ ❤❤🎉🎉
ਟਹਿਣੇ ਯਾਰ ਕਮਾਲ ਦੇ ਪੱਤਰਕਾਰ ਓ ਤੁਸੀਂ ਦੋਵੇਂ ਪ੍ਰਮਾਤਮਾਂ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ
ਮੈਨੂੰ ਰੋਣਾ ਆਗਿਆ ਅੱਜ ਇਸ ਮਾਤਾ ਜੀ ਨੂੰ ਸੁਣ ਕੇ ਤੇ ਦਿੱਖ ਕੇ
ਦੁੱਖ ਹੋਇਆ ਇੰਟਰਵਿਊ ਵੱਖ ਕੋ। ਧੰਨਵਾਦੀ ਹਾਂ ਹਰਮਨ ਬਿਦ ਅਤੇ ਟਹਿਣਾ ਸਾਹਿਬ ਦੇ, ਜਿਹਨਾਂ ਨੇ ਅਧੁਨਿਕ ਦੋਰ ਵਿਚੋ ਨਿਕਲ ਕੇ ਅਤੀਤ ਦੀ ਗਾਇਕਾ ਚੰਦਰ ਕਾਂਤਾ ਕਪੂਰ ਦੇ ਰੂਬਰੂ ਕਰਵਾਇਆ। ਪ੍ਰਮਾਤਮਾ ਮੇਹਰ ਕਰੇ। ਗਾਇਕਾ ਨੂੰ ਲੰਮੀ ਉਮਰ ਬਖਸ਼ੇ।
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਦੇਖੋ ਕਰਮਾਂ ਦੇ ਲੇਖੇ,ਓਹੋ ਈ ਰੂਹ ਹੈ ਪਰ ਹਾਲਾਤਾਂ ਦੇ ਵਿਚ ਮਜ਼ਬੂਰ ਹੈ ਰੱਬਾ ਤੇਰੇ ਰੰਗ ,ਸਭ ਦਾ ਭਲਾ ਕਰੀਂ ਮਾਲਕਾ, ਜਜ਼ਬਾਤਾਂ ਭਰੀ ਗੱਲ ਬਾਤ,
ਬੇਟਾ ਮੈਨੂੰ ਦਾ ਆਵਾਜ਼ ਸੁਣ ਕੇ ਬਹੁਤ ਹੀ ਸਕੂਨ ਮਿਲਿਆ ਇਹ ਨਾ ਦੇ ਗੀਤ ਅੱਜ ਵੀ ਕੰਨਾਂ ਵਿਚ ਹੁੰਦੇਹਨ
🙏🏻🙏🏻
ਆਪਣਿਆਂ ਦਾ ਇਸ ਉਮਰ ਵਿਚ ਪਤਾ ਲੱਗਦਾ ਹੈ , ਇਥੇ ਸਭ ਚਲਦੀਆਂ ਦੇ ਯਾਰ ਨੇ,
ਬਹੁਤ ਵਧੀਆ ਇੰਟਰਵਿਊ ਹੈ, ਖਜ਼ਾਨਾ ਲਭਿਆ। ਕਲਾਕਾਰਾਂ ਨੂੰ ਆਪਣੇ ਸਾਥੀਆਂ ਬਾਬਤ ਸੋਚਣਾ ਚਾਹੀਦਾ ਹੈ ਹੁਣ ਤਾਂ ਕਲਾਕਾਰ ਬੜੇ ਬੜੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ।
ਵੀਰ ਜੀ ਸਾਨੂੰ ਬੀਬੀ ਜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਜੀ। ਅਸੀਂ ਬੀਬੀ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ ਜੀ।
Ena ds mobile num. Likho adi hire krange
ਸੱਚਮੁੱਚ ਚੰਦਰ ਕਾਂਤਾ ਕਪੂਰ ਜੀ ਨੂੰ ਰੇਡੀਓ ਤੇ ਬਹੁਤ ਸੁਣਦੇ ਰਹੇ ਹਾਂ, ਦਿਲ ਦੁੱਖੀ ਹੋ ਗਿਆ ਇਹਨਾਂ ਦੀ ਹਾਲਤ ਦੇਖਕੇ।
ਇਹ ਦੁਨੀਆ ਮੱਤਲਬ ਦੀ, ਦਰਿਆ ਦਿਲ ਵਾਲਿਆ ਨਾਲ ਇਸ ਤਰਾ ਹੀ ਹੁੰਦਾ ਹੈ ਵਾਹਿਗੁਰੂ ਜੀ
ਗੀਤਕਾਰ ਚੰਦਰ ਕਾਂਤਾ ਜੀ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ🎉
ਬੁਢਾਪੇ ਵਿੱਚ ਹਮਸਫ਼ਰ ਹੋਣਾ ਬਹੁਤ ਜ਼ਰੂਰੀ ਹੈ
ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਉਹਨੀ ਰਾਹੀਂ ਮੁੜਨਾ ਪਿਆ
ਵਕਤ ਹਰ ਚੀਜ ਦੀ ਦਵਾਈ ਹੁੰਦੀ ਹੈ ਜੋ ਲੋਕ ਵਕਤ ਦੀ ਕਦਰ ਨਹੀਂ ਕਰਦੇ ਹਮੇਸ਼ਾ ਹੀ ਦੁਖੀ ਰਹਿੰਦੇ ਹਨ
ਟਹਿਣਾ ਸਾਹਿਬ ਇੱਕ ਗੀਤ ਹੁੰਦਾ ਸੀ ਇਹਨਾਂ ਦਾ ਸੀ ਜਾਂ ਸ਼ਾਇਦ ਸਵਰਨ ਲਤਾ ਜੀ ਦਾ ਸੀ ਉਹ ਮੈਨੂੰ ਯਾਦ ਨਹੀਂ ਬਹੁਤ ਛੋਟੇ ਸੀ ਗੀਤ ਦੇ ਬੋਲ ਸੀ ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ ਅੰਦਰ ਜਾਵਾਂ ਬਾਹਰ ਜਾਵਾਂ ਲਾਲ ੂੜਾਛਣਕਦਾ
ਪੰਜਾਬੀਓ ਮਰਨਾ ਤਾਂ ਸਭਨੇ ਹੈ, ਪਰ ਇਹ ਸਤਿਕਾਰ ਯੋਗ ਗਾਇਕਾ ਇਸ ਤਰ੍ਹਾਂ ਰੁਲ਼ ਕੇ ਨਾਂ ਮਰੇ, ਵਾਸਤਾ ਰੱਬ ਦਾ ਇਸ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ, ਨਹੀਂ ਤਾਂ ਇਹ ਸਾਡੇ ਸਮੂਹ ਪੰਜਾਬੀਆਂ ਤੇ ਇੱਕ ਧੱਬਾ ਹੋਵੇਗਾ, ਪੰਜਾਬ ਪੰਜਾਬੀਅਤ ਜ਼ਿੰਦਾਬਾਦ, ਲੋਕ ਗੀਤ ਲੋਕ ਵਿਰਸਾ ਜ਼ਿੰਦਾਬਾਦ, ਵਾਹਿਗੁਰੂ ਜੀ ਭਲੀ ਕਰੇ ਮਾਤਾ ਜੀ, ਸਾਡੇ ਲੋਕਾਂ ਅੱਜ ਵੀ ਤੁਹਾਨੂੰ ਅੱਗੇ ਹੋ ਕੇ ਸਾਂਭਣ ਲਈ ਆ ਜਾਣਾਂ ਹੈ, ਵਾਹਿਗੁਰੂ ਤੇ ਭਰੋਸਾ ਰੱਖੋ ❤❤🙏❤❤️💐
🙏🏻🙏🏻
ਅਜਿਹੀ ਸ਼ਾਨਦਾਰ ਇੰਟਰਵਿਊ ਲਈ ਧੰਨਵਾਦ ਜਿਸ ਨੇ ਸਾਨੂੰ ਅਮੀਰ ਵਿਰਾਸਤ ਦੇ ਪਿਛੋਕੜ ਨਾਲ ਜੋੜਿਆ
ਚੰਦਰ ਕਾਂਤਾ ਤੇ ਪ੍ਰਕਾਸ਼ ਚੰਦ ਚਮਨ ਜੀ ਦਾ ਇੱਕ ਗੀਤ ,ਦੁਪਹਿਰੇ ਦੀਵਾ ਬਾਲ ਕੇ, ਬਹੁਤ ਸੋਹਣਾ ਸੀ
ਟਹਿਣਾ ਸਾਹਿਬ ਤੁਸੀਂ ਕਿਹਾ ਸ਼ਾਇਦ ਇਹ ਸਾਡਾ ਪ੍ਰੋਗਰਾਮ ਘੱਟ ਵੇਖਣਗੇ, ਪਰ ਮੈ ਤੁਹਾਡਾ ਹਰ ਪ੍ਰੋਗਰਾਮ ਉਡੀਦਾ ਰਹਿੰਦਾ ਇੱਥੇ ਜਦੋਂ ਪੰਜਾਬ ਹੁਨਾ ਕਿ ਕਦੋਂ 6.30 ਸ਼ਾਮ ਦੇ ਹੋਣ
❤🙏🙏
ਇਨਾ ਨੂੰ ਹੁਣ ਵੀ ਰਿਕਾਰਡ ਕਰ ਸਕਦੀਆ ਕੰਪਨੀਆ ??ਕਿਉਕਿ ਅਵਾਜ ਅਜੇ ਦਮ ਹੈ ??
ਮਰਨ ਤੋਂ ਬਾਅਦ ਯਾਦਗਾਰ ਬਣਾਉਣ ਦਾ ਕੋਈ ਫ਼ਾਇਦਾ ਨਹੀਂ, ਸਰਕਾਰ ਨੂੰ ਅਪੀਲ ਹੈ ਕਿ ਐਸੀ ਸ਼ਖ਼ਸੀਅਤ ਵੱਲ ਪਹਿਲਾਂ ਹੀ ਧਿਆਨ ਦਿੱਤਾ ਜਾਵੇ
ਅਸਲੀ ਗਾਇਕ ਨੇ ਜਿੰਨੇ ਪੰਜਾਬ ਨੂੰ ਸਭ ਤੋਂ ਊਚਾ ਸਮਝਿਆ ❤ਲੂ ਸਲਮਾਨ ਨੇ
ਚੰਦਰ ਕਾਂਤਾ ਜੀ ਦਿਲੋਂ ਸਤਿਕਾਰ ਕਬੂਲ ਕਰੋ । ਬੜਾ ਦੁੱਖ ਹੈ ਕਿ ਐਡੇ ਵੱਡੇ ਕਲਾਕਾਰ ਦੀ ਕਿਸੇ ਕਦਰ ਨਹੀਂ ਪਾਈ । ਤੁਹਾਡੇ ਜੀਵਨ ਤੋਂ ਤਾਂ ਏਹੋ ਸਿੱਖਿਆ ਮਿਲਦੀ ਹੈ ਕਿ ਬੰਦਾ ਸਿਰਫ ਆਪਣੇ ਬਾਰੇ ਸੋਚੇ ….ਲੋਕ ਸਿਰਫ ਤੁਹਾਡਾ ਲਾਭ ਲੈਂਦੇ ਨੇ …ਤੁਹਾਨੂੰ ਯਾਦ ਨਹੀਂ ਰੱਖਦੇ
ਬਿਲਕੁੱਲ 😢 ਜੀ
ਐਹ ਨਵੇਂ ਬੱਚੇ ਨੂੰ ਭੀ ਕਲਾਕਾਰ ਬਣਾਂ ਸਕਦੇ ਸੀ ਅਗਰ ਕੋਈ ਇਹਨਾਂ ਨੂੰ ਸੰਭਾਲਦਾ ਗੁਣ ਪਾਉਂਦਾ ਤਾਂ
ਚੰਦਰ ਕਾਂਤਾ ਜੀ ਦੇ ਗਾਣੇ ਰੇਡੀਓ ਤੇ ਬਚਪਨ ਵਿੱਚ ਸੁਣਦੇ ਹੁੰਦੇ ਸੀ ਇਹਨਾਂ ਦੀ ਰੱਬ ਲੰਬੀ ਉਮਰ ਕਰੇ ਅਤੇ ਸਰਕਾਰਾਂ ਨੂੰ ਵੀ ਇਹਨਾਂ ਕਲਾਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਸਵਰਨ ਸਿੰਘ ਟਹਿਣਾ ਅਤੇ ਹਰਮਨ ਕੌਰ ਥਿੰਦ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ
ਵਖਤ ਬੜਾ ਭਲਵਾਨ ਹੈ।ਵਖਤ ਦੀ ਕੱਦਰ ਕਰਨੀ ਚਾਹੀਦੀ ਹੈ ।ਗੀਤ ਵੀ ਸਭਿਆਚਾਰ ਹੀ ਗਾਏ ਸਨ।ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।
ਬਿਲਕੁਲ ਸਹੀ ਗੱਲ ਹੈ ਜੀਵਨ ਸਾਥੀ ਜਰੂਰ ਹੋਣਾ ਚਾਹੀਦਾ ਹੈ ਅਖੀਰਲੇ ਸਮੇਂ ਵਿੱਚ ਪਤਾ ਲੱਗਦਾ ਹੈ ਅਪਣੇ ਇਸ ਗ਼ਲਤ ਫੈਸਲੇ ਦਾ
ਟਹਿਣਾ ਸਾਹਿਬ ਤੁਹਾਡਾ ਧੰਨਵਾਦ, ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ।