@@shashisamundra3462 bilkul mam. Mai v ajj es dairy nu pdia bhut vdia lgia shyad mere ch ya kise b hor person ch eni himmat ni jo tade wang apni zindgi nu bina kise parde to biyan krr ske
Really mam u r true 🙏 nd also a powerfull women who is an example for todays technology era people👌👌👌..... but ajj v lok bre bhere ne , old thinking vaale , te kudiyaa te ajj v apna dbaa , apna pressure pande ne 🙏🙏
These feminists spoiled human race by liberating women from their traditional duties. West has realized how their liberal women are becoming the cause of their downfall now it is India’s turn. But these Shashipals ocean/rivers will do their best not to allow it to happen.
Nice one question put you madam because reports makes only political mind use for owneself famous but right questions repeat but there's needs true both lady and gent nice way gives guide next future generations all one will gone on ways
@Shashi Pal Samundra - Ghut ke galwakrri .... You are a living example for all of us .... proud of you.... Tuc bilkul oho jihe hi o jiho jihe mainu hmesha to lagde c ... Bhut besabri naal oh waqt udeek rahi aa jad tuhadia dove e kitaba parr k tuhade bare hor jaan skangi .... Love u for being u .... @Rupinder Di... Bhut shukria ais interview layee .... swal sohne frame kite tuc ... bss kite kite hor leeh te turde lagge sawal.... par bebe de sadke java ... jihne apne har jwab nal ohna sawala nu v leeh te pa ditta .... Hats of to u for this interview...
Shashi Samundra meri zindagi v bahut twist layei hei, witness bn kei dekhdi ha ta bahut ajeeb vichitr zindagi rhi- mei punjabi tei hindi ch verses likhdi haa..
Weldon Shashi Pal Samudra ji . Your boldness will certainly inspire younger generation girls to be bold . Thanks for possitively referring my Poem ‘Pani de Jisam Vali Aurat “ in your talk.
Ik tere Wargi bahmani communist professor si Sadi is ne jat naal viah karwake oh jattan di dhoor patti ke teriyan gallan ton Maine ohi nazar aaundi hai. Meryan bhainna aam brahmana dian morning dhyan tan bahut Changyan Han par tere wargyan communistan da koi ki karey.
Sikhism ch loka n cutrta banai a par menu t ap eh bibi lakhka katar lagdi a t galbat ch in jiada nai jad k paterka di akal jiada parbhaw sally lagdi a baki bhenji kuria t hun allready charhat ch n ina fikar na karo ji par sita nu marha sikhi nu marha bina nawal prhey comet karney una deena ch pin ch rehdey gorey nal viah kra k v ma nu marha kehna tuhanu ih nai haley v feel hunda k uh wechari ma kitho di langhai tusi fir amreeka ja k india a ge so katrta t tuhedy ch
Shasipal is original haters of Sikhs and now she has started comparing Sikh militants with RSS lynch mobs. She is typically like Rishi bah ani professor.
@@KuldipSidhu-ro1wl she didn't even read the novel and read any historical source material then she took a stand And she considers herself an intellectual
jujhar singh a race of communist Brahmins arose who brought out their genetic Orwellian inner party traits to attack Sikhs.their daughters helped not only these communists but each one who got a chance turned into an informer on us. Narcissists do not need education they are just to pose as educated borrowing from here and there and then attack their targets.
Shashi Samundra but your this wish will not be fulfilled because those who dig graves for others themselves get buried. This is wahiguru’s Atal-hukam Samundra or Daryava brahmini.
@@KuldipSidhu-ro1wl she doesn't even stand brahmin values she is just those feminists who want self praise and don't want to be called on their whoredom
jujhar singh you are right. The way Every Pesha and kinsman behaved with the daughters of their subordinates is just to be seen/read to be believed but a race of Punjabi communists and brahminical rulers arose who selectively projected womanizer blames on Ranjit Singh ignoring not just womanizer acts but crimes on the daughters of their own right and left colleagues. This is typical Orwellian blackwhite.
ਸ਼ਸ਼ੀ ਪਾਲ ਸਮੁੰਦਰਾ ਦੀ ਇੰਟਰਵਿਊ ਲੈਣ ਵਾਲ਼ੀ ਕੁੜੀ ਦੇ ਸਵਾਲ ਅਤੇ ਸ਼ਸ਼ੀ ਪਾਲ ਦੇ ਜਵਾਬ ਬਹੁਤ ਹੀ ਸੁਲ਼ਝੇ ਤੇ ਸੁਚੱਜੇ ਸਨ। ਜੇ ਪੰਜਾਬੀ ਸਮਾਜ ਨੇ ਅਗਲਾ ਕਦਮ ਪੁੱਟਣਾ ਹੈ ਤਾਂ ਆਪਣੀ ਪੀੜ੍ਹੀ ਥੱਲੇ ਸੋਟੀ ਫੇਰਨੀ ਪੈਣੀ ਹੈ। ਸਾਡੀਆਂ ਰੂੜੀਵਾਦੀ ਸੋਚਾਂ ਨੇ ਸਾਡੇ ਅਗਾਂਹਵਧੂ ਸੋਚਣ ਵਾਲ਼ਿਆਂ ਤੇ ਲਿਖਣ ਵਾਲ਼ਿਆਂ ਨੂੰ ਵੀ ਖੂੰਜੇ ਲਾ ਰੱਖਿਆ ਹੈ। ਪੰਜਾਬ ਦੇ ਬਿਖਰੇ ਤੇ ਪਛੜੇ ਹੋਣ ਦਾ ਕਾਰਨ ਜੇ ਕੋਈ ਸਾਹਮਣੇ ਆਉਂਦਾ ਹੈ ਤਾਂ ਇਹੀ ਹੈ ਕਿ ਅਸੀਂ ਆਪਣੀ ਸੋਚ ਨੂੰ ਅੱਗੇ ਨਹੀਂ ਵਧਣ ਦਿੰਦੇ। ਹਰ ਨਵੀਂ ਸੋਚ ਦਾ ਵੀ ਅਸੀਂ ਵਪਾਰੀਕਰਨ ਕਰਕੇ ਫਾਇਦਾ ਲੈਣ ਦੀ ਸੋਚਦੇ ਹਾਂ। ਇਹ ਸਾਨੂੰ ਦੁਨੀਆ ਨਾਲ਼ੋਂ ਪਿੱਛੇ ਖਿੱਚ ਰਿਹਾ ਹੈ। ਸਲਾਮ ਹੈ ਇਨ੍ਹਾਂ ਦੋਹਾਂ ਬੀਬੀਆਂ ਨੂੰ!
ਮੈ ਇਹ audiobook ਸੁਣੀ ਆ ਮੇਰਾ ਦਿਲ ਕਰਦਾ ਹੋਰ ਅੱਗੇ ਸੁਣਾ ਜਲਦੀ ਖਤਮ ਹੋ ਗਈਂ
One of the best anchor. Very balanced questions to get the most out of Ms Shashi Samundra
ਬਹੁਤ ਚੰਗਾ ਲੱਗਿਆ ਸੁਣ ਕੇ ਮੈਂ ਉਹਨੀ ਰੀਜ ਨਾਲ ਪੜ੍ਹਾਗੀ ਜਿੰਨੀ ਨਾਲ ਤੁਹਾਡੀ ਮੁਲਾਕਾਤ ਦੇਖੀ 🙏🏼
ਮੁਲਾਕਾਤ ਬਹੁਤ ਬਦੀਆ ਸੀ ਪਰ ਕਿਤਾਬ ਚ ਲਿਖੇ ਜਜਬਾਤ ਨਹੀਂ ਸ਼ਾਇਦ ਮੈਂ ਕਿਸੇ ਹੋਰ ਨਜਰੀਏ ਨਾਲ ਦੇਖ ਰਿਹਾ ਹੋਮਾ
ਤੁਸੀਂ ਜਰੂਰ ਪੜੋ ਜੀ, ਬਹੁਤ ਸੋਹਣੀ ਕਿਤਾਬ ਆ
@@balwinderbobby3759 ggg bhut vdia kitaab a prr ode to baad tars jao gey agge ki hoya ona di life ch
Sade pind di kahani a sari 😮😮😮@@sandeep6453
ਮੈ ਪੜੀ ਆਪ ਜੀ ਦੀ ਕਿਤਾਬ ਇੱਕ ਕੁੜੀ ਦੀ ਗੁਪਤ ਡਾਇਰੀ ਬਹੁਤ ਵਧੀਆ ਲੱਗੀ। ਕਾਫ਼ੀ ਜਿਆਦਾ ਭਾਵੁਕ ਹੋ ਗਿਆ ਪੜ ਕੇ।
ਮੈਨੂੰ ਕਿਤਾਬ ਨਹੀਂ ਮਿਲ ਰਹੀ। ਤੁਸੀਂ ਕਿੱਥੋ ਖਰੀਦੀ ਸੀ ??
@@jugraj0051 you tube te pyi hai ji
ਤੁਸੀਂ ਕਿਥੋਂ ਖਰੀਦੀ ਇਹ ਕਿਤਾਬ ਮੈਨੂੰ ਤਾਂ ਨਹੀਂ ਮਿਲੀ
We got this book from Preet Nagar Mela.
ਕਰੋੜਾਂ ਦੀ ਆਬਾਦੀ ਵਿਚ ਕੁਦਰਤੀ ਬਹੁਤ ਲੋਕਾਂ ਦੇ ਵਿਚਾਰ ਤੁਹਾਡੇ ਨਾਲ ਮਿਲਣਗੇ ਤੇ ਨਹੀਂ ਵੀ | ਕਿਸੇ ਵੀ ਸਭਿਆ ਸਮਾਜ ਦੇ ਲੋਕ ਵਖਰੇ ਵਿਚਾਰਾਂ ਵਾਲੇ ਨਾਲ ਗੱਲ ਬਾ-ਇਜ਼ਤ ਸਭਿਆ ਭਾਸ਼ਾ ਵਿਚ ਕਰਨਗੇ | ਪਰ ਮੋਟੀ-ਮੱਤ ਮੂਰਖ ਲੋਕ ਗਾਲੀ-ਗਲੋਚ ਨਾਲ ਜਿਵੇਂ ਕੁਝ ਨੇ ਏਥੇ ਇਹ ਕਰਕੇ ਆਪਣੀ ਅਸਲੀਅਤ ਦੱਸੀ ਹੈ | | ਤੁਸੀਂ ਆਪਣੀ ਅਸਹਿਮਤੀ ਦੱਸੋ, ਇਹਦਾ ਸਵਾਗਤ ਹੈ | ਪਰ ਜੇ ਤੁਸੀਂ ਸਮਝਦੇ ਹੋੰ ਕਿ ਕਿਸੇ ਔਰਤ ਨੂੰ ਤੇ ਖਾਸ ਕਰਕੇ ਜੇ ਓਹ ਲੇਖਕ ਹੈ ਨੂੰ ਗਾਲਾਂ ਕਢ ਕੇ ਆਪ ਉਚੇ ਹੋ ਸਕਦੇ ਹੋੰ ਤਾਂ ਤੁਸੀਂ ਭੁਲੇਖੇ ਵਿਚ ਹੋੰ | ਮੈਂ ਮਾਲਵੇ ਦੇ ਪਿੰਡਾਂ ਦੀ ਜੰਮਪਲ ਹਾਂ | ਏਸ ਲਈ, ਗਾਲਾਂ ਦੇ ਜਵਾਬ ਗਾਲਾਂ ਦੇ ਪ੍ਰ੍ਸ਼ਾਦਿਆਂ ਨਾਲ ਦੇਣਾ ਚੰਗੀ ਤਰ੍ਹਾਂ ਜਾਣਦੀ ਹਾਂ | ਫ਼ੈਸਲਾ ਤੁਹਾਡਾ ਹੈ ਕਿ ਤੁਸੀਂ ਬਾ-ਇਜ਼ਤ ਗੱਲ ਕਰਕੇ ਆਪਣੀ ਇਜ਼ਤ ਰਖਣੀ ਹੈ ਜਾਂ ਗਾਲਾਂ ਕਢ ਕੇ ਚੋਂਦੀਆਂ-ਚੋਂਦੀਆਂ ਗਾਲਾਂ ਖਾਣੀਆਂ ਨੇ |
ਮੈਨੂੰ ਪਤਾ ਕਿ ਫ਼ੇਕ ਜਾਂ ਅਸਲੀ ਨਾਂ ਵਰਤ ਕਿਸੇ ਔਰਤ ਨੂੰ ਗਾਲਾਂ ਕਢਣ ਵਾਲੇ ਮਰਦ ਬਘਿਆੜ ਅਸਲ ਵਿਚ ਓਹੀ ਨੇ ਜਿਨਾਂ ਨਿਰਭੈ ਤੇ ਪ੍ਰੀਆਂਕਾ ਦਾ ਰੇਪ ਕਰਕੇ ਕਤਲ ਕੀਤਾ | ਬੱਸ, ਨਾਂ ਹੀ ਵਖਰੇ ਨੇ | ਔਰਤਾਂ ਬਾਰੇ ਬਘਿਆੜ ਸੋਚ ਓਹੀ ਹੈ ...ਤੇ ਇਨ੍ਹਾਂ ਬਘਿਆੜਾਂ ਦਾ ਛਿੱਤਰਾਂ ਨਾਲ ਇਲਾਜ਼ ਕਰਨਾ ਸਾਡੇ ਔਰਤਾਂ ਲਈ ਲਾਜ਼ਮੀ ਹੋ ਗਿਆ ਹੈ ...
Shashi Samundra ਬਹੁਤ ਸੋਹਣੇ ਵਿਚਾਰ ਨੇ ਬੀਬੀ ਜੀ ਤੁਹਾਡੀ ਸੋਚ ਸੁਲਾਮ ਕਰਦਾ ਹਾਂ
ਜਿਉਂਦੇ ਵਸਦੇ ਰਹੋ ਜੀ 🙏🙏🙏🙏❤️
Tuadi kitab ne menu andr tak jhinjodea haii... You are a gem of a person. Duawa. ❤️🙏
Thanks Gurjot Singh ji. Thanks for standing with me on this.
2 ਬਹੁਤ ਸੁਲਜੇ ਕਿਰਦਾਰ 🙏
ਐਂਕਰ ਦੀ ਇੰਟਰਵਿਊ ਹੋਣੀ ਚਾਹੀਦੀ ਸੀ ਓਹਦੀ ਪੁਜ਼ੀਸ਼ਨ ਸ਼ਸ਼ੀ ਦੇ ਮੁਕਾਬਲੇ ਜ਼ਿਆਦਾ ਸੰਤੁਲਤ ਅਤੇ ਵੱਧ ਸਟੀਕ ਹੈ।
Very good,
Shashi,g Mam you have done write thing to move US.
And anker asked really good questions
Girl asked very nice questions ...
Newsnumber kol high level de host v h aj pta lgya. knowledge👩🎓 👍👍
U r great writer mam i respect u nd ur thinking god bless you
Unbelievable story... U wrote mam... It was really very emotional... It is necessary that every parents should read this story
Thanks Rajinder Kaur ji. Yes, the book should be read by parents, teachers and older girls.
ਧੰਨਵਾਦ ਰਜਿੰਦਰ ਜੀ, ਹਾਂ ਜੀ, ਸਾਡੇ ਸਮਾਜ ਵਿਚ ਹਰ ਮਾਂ-ਬਾਪ, ਟੀਚਰ ਤੇ ਸਾਡੀਆਂ ਬੱਚੀਆਂ ਨੂੰ ਇਹ ਡਾਇਰੀ ਪੜ੍ਹਣੀ ਚਾਹੀਂਦੀ ਹੈ |
@@shashisamundra3462 bilkul mam. Mai v ajj es dairy nu pdia bhut vdia lgia shyad mere ch ya kise b hor person ch eni himmat ni jo tade wang apni zindgi nu bina kise parde to biyan krr ske
Bht wadia aunty ji dare to say evething and i respect ur thoughts
ਪਿਆਰ, ਸਤਿਕਾਰ ਰੁਪਿੰਦਰ ਜੀ :)
@@shashisamundra3462 ਮੈਂ ਸਮਝਦਾ ਹਾਂ ਕਿ ਤੁਸੀਂ ਬੱਸ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਹੀ ਇਹ ਕਿਤਾਬ ਲਿਖੀ ਹੈ ਪਰ ਇਹ ਇੱਕ ਕੁੜੀ ਨੂੰ ਜਿਹੋ ਜਿਹੀ ਨਹੀਂ ਹੋਣਾ ਚਾਹੀਦਾ ਉਸ ਤਰ੍ਹਾਂ ਦੀ ਬਣਾ ਰਹੀ ਹੈ। ਮਜਬੂਰੀ ਚ ਬੰਦਾ ਮਰ ਜਾਂਦਾ ਹੁੰਦਾ ਅਕਸਰ ਪਰ ਤੁਸੀਂ ਨਜਾਇਜ ਫਾਇਦਾ ਚੁੱਕਿਆ ਆਪਣੀ ਮਜਬੂਰੀ ਦਾ
ਕੋਈ ਸਿਰ ਪੈਰ ਨੀਂ ਲੱਗਾ ਮੈਨੂ ਤਾ ਕਿਤਾਬ ਦਾ ?
ਜਾ ਮੈ ਹੀ ਸਮਝ ਨਹੀ਼ ਸਕਿਆ ਕੇ ਕਿਤਾਬ ਵਿਚੱ ਲੇਖਿਕਾ ਕਹਿਣਾ ਕੀ ਚਾਹ ਰਹੀਂ ਹੈ ?
Ik kudi di gupt diary bhout Sohni a g
Really mam u r true 🙏 nd also a powerfull women who is an example for todays technology era people👌👌👌..... but ajj v lok bre bhere ne , old thinking vaale , te kudiyaa te ajj v apna dbaa , apna pressure pande ne 🙏🙏
ਸ਼ੁਕਰਾਨੇ ਕੁਲਦੀਪ ਜੀ | ਬਹੁਤ ਸਾਰਾ ਪਿਆਰ, ਸਤਿਕਾਰ :)
These feminists spoiled human race by liberating women from their traditional duties. West has realized how their liberal women are becoming the cause of their downfall now it is India’s turn. But these Shashipals ocean/rivers will do their best not to allow it to happen.
@@shashisamundra3462 ਬਹੁਤ ਸਾਰਾ ਪਿਆਰ ਅਤੇ ਸਤਿਕਾਰ 🙏🙏🙏🙏❤️❤️
ਜਭਲੀਆ ਸਂਠ ਸਾਲ ਬਾਅਦ ੳਝ ਹੀ ਬੜਾ ਕੁੱਝ ਬਦਲ ਜਾਦਾ ਸਮਾਜ ਲਈ ਕੁੁਝ ਵੀ ਨਾ ਵੀ ਕੀਤਾ ਜਾਵੇ.। ਮੁਸਕ ਨਹੀ ਮਰਦਾ ਨੱਕ ਮਰ ਜਾਦਾ।
ਸਂਠ ਸਾਲਾ ਬਾਾਦ ਘੱਟੋ ਘੱਟ ਦੋ ਪੀੜੀਆਂ ਨਹੀ ਤਾ
ਇਕ ਪੀੜੀ ਮਰ ਜਾਦੀ ਹੈ। ਨਵੀ ਪੀੜੀ.ਨਵਾ ਜਮਾਨਾ
ਨਵੇ ਲੋਕ ਨਵੀ ਤਕਨੀਕ ਆ ਜਾਦੀ ਹੈ।
ਛੇ ਦਹਾਕੇ ਬੀਤਣ ਬਾਦ ਅੱਜ ਕਿਤਾਬ ਨਾਲੋ ਸੋਸਲ ਮੀਡੀਆ ਤੇ ਸਭ ਕੁੱਝ ਆ ਗਿਆ
Nice one question put you madam because reports makes only political mind use for owneself famous but right questions repeat but there's needs true both lady and gent nice way gives guide next future generations all one will gone on ways
@Shashi Pal Samundra -
Ghut ke galwakrri ....
You are a living example for all of us .... proud of you....
Tuc bilkul oho jihe hi o jiho jihe mainu hmesha to lagde c ...
Bhut besabri naal oh waqt udeek rahi aa jad tuhadia dove e kitaba parr k tuhade bare hor jaan skangi ....
Love u for being u ....
@Rupinder Di...
Bhut shukria ais interview layee .... swal sohne frame kite tuc ... bss kite kite hor leeh te turde lagge sawal.... par bebe de sadke java ... jihne apne har jwab nal ohna sawala nu v leeh te pa ditta ....
Hats of to u for this interview...
i admire you coz you have guts to say truth - flaws and whatever , those trolling you can’t hear the bitter, ugly reality we hide from each other
ਧੰਨਵਾਦ ਰਂਜੂ ਜੀ
Shashi Samundra meri zindagi v bahut twist layei hei, witness bn kei dekhdi ha ta bahut ajeeb vichitr zindagi rhi- mei punjabi tei hindi ch verses likhdi haa..
@@ranjuukaura8162 okk k tuc hor dss skde o
ssa ji ,i respect you
mam u r the best
Weldon Shashi Pal Samudra ji . Your boldness will certainly inspire younger generation girls to be bold . Thanks for possitively referring my Poem ‘Pani de Jisam Vali Aurat “ in your talk.
Harvinder Singh ,
An Indian woman falling in love with a foreigner, do you call it a boldness? Isn’t the society corrupt enough already?
I hope "Boldness to inspire young girls" in your opinion does NOT mean to go with every Tom Dick and Harry.
She teaches younger generation of girls to whores
@@desipanjaban ਬੀਬੀ, ਤੂੰ ਆਵਦੀਆਂ ਧੀਆਂ ਤੇ ਪੋਤੀਆਂ-ਦੋਹਤੀਆਂ ਨੂੰ ਟੌਮ, ਡਿਕ ਤੇ ਹੈਰੀ ਤੋਂ ਦੂਰ ਰਖੀੰ | ਏਸ ਲਈ, ਪੰਜਾਬ ਤੋਂ ਬਾਹਰ ਪੈਰ ਨਾ ਪਾਈ !!!!!!!!!!!
Pani de jism wali aurat poem read krni aa kithe available h eh poem!
Interviewer is very competent. She conduct the interview very professionally and have a balance approach.
Salute 🙋♂️.
@shashi samundra ਪਤਾ ਨਹੀਂ ਮੈਂਨੂੰ ਪੜ੍ਹਨਾ ਨਹੀਂ ਆਇਆ ਪਰ ਇਹੋ ਕਿਤਾਬ ਪੜ ਕੇ ਮੈਨੂੰ ਤੁਸੀਂ ਬਹੁਤ ਜਿਆਦਾ ਬੁਰੇ ਲੱਗਣ ਲੱਗੇ ਓ ਮੈੰ ਮੰਨਦਾ ਕਿ ਮਜਬੂਰੀਆਂ ਹੋ ਜਾਂਦੀਆਂ ਨੇ ਪਰ ਇੰਨੀਆਂ ਵੀ ਨਹੀਂ ਕਿ ਉਹ ਆਪਣੀ ਇੱਜਤ ਵੇਚ ਦਵੇ ਮੇਰੇ ਨਾਲ ੨੦੨੦ ਵਿੱਚ ਵੀ ਬਿਲਕੁਲ ਥੋਡੇ ਵਾਲਾ ਹੀ ਵਰਤ ਰਿਹਾ ਹੈ ਤੁਸੀਂ ਯਕੀਨ ਨਹੀਂ ਕਰਨਾ ਘਰਦਿਆਂ ਦਾ ਵਰਤੀਰਾ ਬਿਲਕੁਲ ਥੋੜੀ ਕਹਾਣੀ ਨਾਲ ਹੂ ਬ ਹੂ ਮਿਲਦਾ ਪਰ ਸੱਚੀਂ ਲਾਹਨਤ ਹੈ ਥੋਡੇ ਤੇ ਤੁਸੀਂ ਮਜਬੂਰੀਆਂ ਨੂੰ ਕਿਸ ਤਰਾਂ ਅਪਣਾਇਆ ਥੋਡੇ ਬਾਰੇ ਪੜ ਕੇ ਔਰਤਾਂ ਨਾਲ ਨਫ਼ਰਤ ਹੋਣ ਲੱਗ ਗਈ ਮੈਂ ਤੁਹਾਨੂੰ ਮੇਲ ਵੀ ਕਰੂੰ ਉਸ ਵਿੱਚ ਵਿਸਤਾਰ ਨਾਲ ਲਿਖੁ
ਹਰਪਾਲ ਜੀ, ਸਭ ਤੋਂ ਪਹਿਲਾਂ ਤੁਹਾਡੀ ਸੱਚਾਈ ਲਈ ਧੰਨਵਾਦ | ਤੁਸੀਂ ਬੇ-ਝਿਜਕ ਹੋ ਕੇ ਆਪਣੇ ਮਨ ਦੀ ਗੱਲ ਦੱਸੀ ਹੈ | ਇਹ ਛੋਟੀ ਗੱਲ ਨਹੀਂ | ਬਾਕੀ, ਮੈਂ ਕਿਸੇ ਤੋਂ ਤਾੜੀਆਂ ਦੇ ਲਾਲਚ ਤੇ ਤਾਰੀਫ਼ਾਂ ਲਈ ਨਹੀਂ ਲਿਖਦੀ | ਮੇਰਾ ਲਿਖਣ ਦਾ ਮੰਤਵ ਸਮਾਜ ਨੂੰ ਇਹਦਾ ਸ਼ੀਸ਼ਾ ਦਿਖਾਉਣਾ ਹੈ | ਤੰਦਰੁਸਤ ਤੇ ਖੁਸ਼ ਰਹੋ |
@@shashisamundra3462 ਪਰ ਤੁਸੀਂ ਜੋਂ ਵੀ ਦਿਖਾ ਜਾ ਫੇਰ ਸਮਝਾ ਰਹੇ ਹੋ ਉਸਦਾ ਤਰੀਕਾ ਗਲਤ ਹੈ ਮਾਫ ਕਰਨਾ ਜੇਕਰ ਮੈਂ ਵਿਸਥਾਰ ਕਰਾਂ ਤਾਂ ਏਥੇ ਬਹੁਤ ਚੰਗੇ ਲੋਕ ਨੇ ਜਿੰਨਾ ਨੇ ਮੇਰਾ ਵਿਰੋਧ ਕਰਨਾ ਇਸ ਲਈ ਸਮਾਂ ਕੱਢ ਕੇ ਮੈੰ ਮੇਲ ਜਰੂਰ ਲਿਖੂੰ ਆਪ ਜੀ ਨੂੰ
@@shashisamundra3462tuci Sade pind bhaini jassa rhe o ,,kahani de bhut pattra nu Sade family' members jande a dsde ne sb kuj
@@shashisamundra3462Jo vi hoya so bhut glt hoya 😢😢pr oh ਜੰਡ ਅੱਜ ਵੀ ਹੈਗਾ ਇਸ ਟਾਈਮ
Nice dii
Ma, am tuhDi book kitho milugi??
Great
NewsNumber
ਟੀਮ ਨੇ ਪਹਿਲਾਂ ਇਸ ਬੀਬੀ ਦੀ ਕਿਤਾਬ ਪੜੀ ਸੀ ਕੇ ਨਹੀਂ, ਜਿਹੜਾ ਇਸ ਬੀਬੀ ਨੂੰ ਤੁਸੀਂ ਸਾਹਿਤਕਾਰਾਂ ਦੀ ਕਤਾਰ ਵਿਚ ਖੜੀ ਕਰ ਰਹੇ ਹੋ? ਗੁਪਤ ਡਾਇਰੀ ਜੇ ਗੁਪਤ ਹੀ ਰੱਖਦੀ ਤਾਂ ਬਹਿਤਰ ਸੀ। ਐਂਕਰ ਤਾਂ ਸੂਝਵਾਨ ਲੜਕੀ ਲਗਦੀ ਹੈ ਸ਼ਾਇਦ ਚੈਨਲ ਵਾਲਿਆਂ ਨੂੰ ਬੀਬੀ ਨੇ ਪੈਸੇ ਦਿੱਤੇ ਹੋਣ ਇੰਟਰਵਿਊ ਲਈ।
Shashi ji...👍
Nice❤❤❤❤😂😂😂😂🎉🎉🎉❤❤❤❤❤❤
Shahshi ji please tell me r u sad for all that u did in ur teenage? Or u satisfied? I mean by disobeying ur parents.
She is more intelligent than Amrita pritam
Amazing
👏👏👏
Bibi America te Punjab vich Fark hai..... Uthe first amendment te hor. Law safety hai.. India bare sab nu pata hai ki ki hunda desh vich
ਹਾਂ ਜੀ ...ਧੰਨਵਾਦ |
Everyone guide to all our owneself children for his better Life how they managed his life
Ik tere Wargi bahmani communist professor si Sadi is ne jat naal viah karwake oh jattan di dhoor patti ke teriyan gallan ton Maine ohi nazar aaundi hai. Meryan bhainna aam brahmana dian morning dhyan tan bahut Changyan Han par tere wargyan communistan da koi ki karey.
ਜੱਸਾ ਭੈਣੀ ਪਿੰਡ ਕਿਹੜੇ ਜ਼ਿਲ੍ਹੇ ਦਾ ਜੀ
ਭੈਣੀ ਜੱਸਾ, ਜਿਲ੍ਹਾ- ਬਰਨਾਲਾ।
Sikhism ch loka n cutrta banai a par menu t ap eh bibi lakhka katar lagdi a t galbat ch in jiada nai jad k paterka di akal jiada parbhaw sally lagdi a baki bhenji kuria t hun allready charhat ch n ina fikar na karo ji par sita nu marha sikhi nu marha bina nawal prhey comet karney una deena ch pin ch rehdey gorey nal viah kra k v ma nu marha kehna tuhanu ih nai haley v feel hunda k uh wechari ma kitho di langhai tusi fir amreeka ja k india a ge so katrta t tuhedy ch
Very nice
Ssa g shashipal g👌
Very very good program
It gave me lot of peace .
I don't feel guilty .I suffered for
32 years.thank God I am free
ਸਤ ਸ੍ਰੀ ਅਕਾਲ ਗੁਰਦੀਪ ਜੀ | ਦੁਆਵਾਂ :)
@@charanjitgill215ਜੀ, ਸ਼ੁਕਰਾਨੇ | ਸਾਡੀ ਆਜ਼ਾਦੀ ਤੇ ਖੁਸ਼ੀ ਬਹੁਮੁੱਲੀਆਂ ਸ਼ੈਆਂ ਹਨ | ਤੰਦਰੁਸਤ ਰਹੋ | ਸਤਿਕਾਰ ...
H
Hello madam ji ma kap to a me tere nal gall karni madam ji phone no
Kamlesh ji, plz contact me on Facebook. message me. Regards.
Mam ma thodi fan ho gay
Tere angrej nu Mubarak ohdi Yiddish. Who are you to stop me. Truth bathtub taklif dinda hai.
Gurbani to uccha kuj nahi bass ohi read Karo ,, Jo apni ma nu bura kahe oh insaan sirf apne vaste jion pichy kehnda .🙏
Her price is 5 Rs.
Jhalli hoi a
Shasipal is original haters of Sikhs and now she has started comparing Sikh militants with RSS lynch mobs. She is typically like Rishi bah ani professor.
ਤੇ ਤੂੰ ਸਮੁਚੀ ਦੁਨੀਆਂ ਨੂੰ ਹੀ ਨਫ਼ਰਤ ਕਰਦਾਂ !!!!!!!!!!!!!!
Now her narcissism is coming out she is projecting her hatred on us. If you do not believe read her uncalled for hatred for Maharaja Ranjit Singh.
@@KuldipSidhu-ro1wl she didn't even read the novel and read any historical source material then she took a stand
And she considers herself an intellectual
jujhar singh a race of communist Brahmins arose who brought out their genetic Orwellian inner party traits to attack Sikhs.their daughters helped not only these communists but each one who got a chance turned into an informer on us. Narcissists do not need education they are just to pose as educated borrowing from here and there and then attack their targets.
@@KuldipSidhu-ro1wl I don't think she is narcissistic but she has self respect issues therefore she went with a white man
Dur fite
Such like bah mani Narcissists women liberators are digging grave for women which actually they are preparing for themselves
Shashi Samundra but your this wish will not be fulfilled because those who dig graves for others themselves get buried. This is wahiguru’s Atal-hukam Samundra or Daryava brahmini.
@@KuldipSidhu-ro1wl she doesn't even stand brahmin values she is just those feminists who want self praise and don't want to be called on their whoredom
@@KuldipSidhu-ro1wl ਤੈਨੂੰ ਵਾਹੇਗੁਰੂ ਦੇ ਅਰਥਾਂ ਦਾ ਪਤਾ ਹੋਵੇ ਤਾਂ ਇਓਂ ਬਕਵਾਸ ਨਾ ਕਰੇਂ !!!!!!!!!!!!!!!
jujhar singh you are right. The way Every Pesha and kinsman behaved with the daughters of their subordinates is just to be seen/read to be believed but a race of Punjabi communists and brahminical rulers arose who selectively projected womanizer blames on Ranjit Singh ignoring not just womanizer acts but crimes on the daughters of their own right and left colleagues. This is typical Orwellian blackwhite.
Correction: sorry ‘Peshawa’ is misspelt above!!!
ਘਟੀਆ ਲੇਖਕ
ਤੁਹਾਨੂੰ ਬੜੀ ਚੰਗੀ ਤਰਾਂ ਜਾਣਦਾ । ਜਵਾਬ ਨਾ ਦੇਣਾ ਬਲਾਕ ਕਰਨਾ ਤੁਹਾਡੇ ਅੰਦਾਜ਼ ਹੈ ।ਘਟੀਆ ਗੱਲਾਂ ਤੇ ਆ ਜਾਣਾ ਿੲਹ ਵੀ ਇਕ ਅੰਦਾਜ਼ ਹੈ ਤੁਹਾਡਾ । ਵਸਦੇ ਰਹੋ । ਲਾਉ ਪਲ਼ੀਤਾ
ਤੇਰੀ ਸੋਚ ਪੰਜਾਬੀ ਲਉ ਠੀਕ ਨਹੀਂ
Kuldeep Singh ਿ
Kiuo???
Kuldeep Singh why not
@@sarbjeet5403 ਕਿਉਂਕਿ ਪੰਜਾਬੀ ਮਰਦ ਔਰਤ ਨੂੰ " ਦਾਸੀ " ਤੋਂ ਵਧ ਕੇ ਹੋਰ ਕੁੱਛ ਨਹੀਂ ਸਮਝਦੇ।
ਮਰਦ ਇਹੋ ਜਿਹੀ ਸੋਚ ਵਾਲੀ ਔਰਤ ਕੋਲੋਂ ਡਰਦੇ ਹਨ ਕਿ ਕਿਤੇ ਇਹ ਔਰਤ ਸਾਨੂੰ " ਦਾਸ " ਨਾ ਬਣਾ ਲਵੇ ।
ਪੜ੍ਹੀ ਲਿਖੀ ਔਰਤ " ਦਾਸੀ "ਬਣਕੇ ਨਹੀਂ ਰਹਿ ਸਕਦੀ ਜੋ 90% ਭਾਰਤੀ ਮਰਦ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੇ ।
@@prabjit7425 ਤੂੰ ਕਿੰਨੀ ਸੇਵਾ ਕੀਤੀ ਔਰਤਾਂ ਦੀ
ਕੌਰਾ ਜੱਸਾ ਤੇ ਚਰਨਾ ਵੀ ਤੁਹਾਡੇ ਬਹੁਤ ਵੱਡੇ ਫੈਨ ਆ