Gurbachan Bhullar on Amrita, Satyarthi, Shiv & Gurdaspuri I ਗੁਰਬਚਨ ਭੁੱਲਰ । Rubru-2 । SukhanLok

แชร์
ฝัง
  • เผยแพร่เมื่อ 29 ก.ย. 2024
  • Gurbachan Singh Bhullar is a well know Punjabi fiction writer. #PunjabiWriter #PunjabiFiction #RekhaChittar

ความคิดเห็น • 246

  • @manjitsinghdosanjh7067
    @manjitsinghdosanjh7067 2 ปีที่แล้ว +8

    ਗੁਰਬਚਨ ਸਿੰਘ ਭੁੱਲਰ ਜੀ ਜਿੱਥੇ ਮਹਾਨ ਕਹਾਣੀਕਾਰ ਹੈ, ਉੱਥੇ ਗੱਲ-ਬਾਤ ਕਰਨ ਦਾ ਤਰੀਕਾ ਤੇ
    ਲਫ਼ਜ਼ਾਂ ਉੱਤੇ ਪੂਰਾ ਕੰਟਰੋਲ ਹੈ।ਹਰ ਸੁਣਨ ਵਾਲੇ ਨੂੰ ਪ੍ਰਭਾਵਿਤ ਕਰਦਾ ਹੈ ‌। ਮੈਂ ਇਨ੍ਹਾਂ ਨੂੰ ਸੁਣ ਕੇ ਦਿਲੋਂ ਪਿਆਰ ਕਰਦਾ ਹਾਂ।
    ਧੰਨਵਾਦ।
    ਮਨਜੀਤ ਸਿੰਘ ਦੋਸਾਂਝ,
    ਜਗਤ ਪੁਰ।
    ਪਿੰਨ 144507.

  • @sukhasingh1704
    @sukhasingh1704 4 ปีที่แล้ว +27

    ਇਨ੍ਹਾਂ ਲੇਖਕਾਂ ਕਾਰਨ ਜਿੰਦਗੀ ਚ ਸਾਦਗੀ ਨੂੰ ਉੱਚਤਾ ਮਿਲਦੀ ਹੈ , ਵਾਹ ਭੁੱਲਰ ਸਾਹਬ ਸੁਆਦ ਆ ਗਿਆ , ਲੰਮੀ ਸਿਹਤਮੰਦ ਉਮਰ ਜੀਉ

  • @balvinderbhikhi9986
    @balvinderbhikhi9986 4 ปีที่แล้ว +8

    ਭੁੱਲਰ ਸਾਹਿਬ ਨੇ ਆਪ ਬੀਤੀਆਂ, ਹੱਡ ਬੀਤੀਆਂ ਨਾਲ ਹੀ ਸਾਹਿਤ ਰਚਿਆ ਹੈ ਅਤੇ ਬਹੁਤ ਤਜਰਬੇਕਾਰ ਲੇਖਕ ਹਨ, ਇਹਨਾਂ ਨੇ ਪੇਂਡੂ ਲੋਕਾਂ ਤੋਂ ਸ਼ੁਰੂ ਕਰਕੇ ਹਰ ਤਰ੍ਹਾਂ ਦੀਆਂ ਰਚਨਾਵਾਂ ਲਿਖੀਆਂ ਹਨ।

  • @ramsaran9428
    @ramsaran9428 19 วันที่ผ่านมา

    आपकी बोलने का अंदाज बहुत ही उच्चकोटि का है ऐसा अंदाज हर किसी का नहीं होता मजा़ आगया अती अती अती अती अती ऊत्तम सबसे ऊत्तम

  • @sparihar1100
    @sparihar1100 ปีที่แล้ว +1

    ਮੈਂ ਭੁੱਲਰ ਸਾਹਿਬ ਦਾ ਲਿਖਿਆ ਸਾਹਿਤ ਤਾਂ ਨਹੀਂ ਪੜ੍ਹਿਆ, ਪਰ ਉਨ੍ਹਾਂ ਦੀ ਸਖਸ਼ੀਅਤ ਪਿਆਰੀ ਲੱਗੀ।

  • @RajinderaGarg
    @RajinderaGarg 2 หลายเดือนก่อน

    ਗੁਰਬਚਨ ਭੁੱਲਰ ਜੀ ਬਹੁਤ ਹੀ ਵਧੀਆ ਸਾਹਿਤਕਾਰ ਹਨ, ਉਹਨਾਂ ਦਾ ਗੱਲਬਾਤ ਕਰਨ ਦਾ ਅੰਦਾਜ਼ ਬਹੁਤ ਹੀ ਦਿਲਖਿੱਚਵਾਂ ❤❤

  • @surinderbarring6145
    @surinderbarring6145 ปีที่แล้ว +4

    Feeling so good 👍 listening about all Great names of youth time. Sekhon Saheb. Dheer Kanwal ji.Krishna sobti.Sathiyarthi.Parbhjot kaur.

  • @jaswinderpalsingh6903
    @jaswinderpalsingh6903 4 ปีที่แล้ว +2

    Wah ji! Buller sahib de bolaan vich kini sadgi te honesty jhalkdi hai!! Bahut changa lagiya!!!!

  • @harjeetsinghbhatia4795
    @harjeetsinghbhatia4795 3 ปีที่แล้ว +1

    Kamaal kamaal kamaal kamaal da insaan jinni tareef kaaran mere kol shabad nahi hun eho jeha banda aji tak nahi dekheya thank you

  • @malkitsingh1549
    @malkitsingh1549 4 ปีที่แล้ว +4

    Shiv bare anubhav. Kmaal. !!

  • @GurwinderSingh-vf7ef
    @GurwinderSingh-vf7ef 3 ปีที่แล้ว +2

    ਵਾਹ ਵਧੀਆ ਲੇਖਕ ਵਧੀਆ ਗੱਲਾਂ

  • @gurdevghangas404
    @gurdevghangas404 3 ปีที่แล้ว +2

    ਚੰਗਾ ਸਾਹਿਤ!

  • @gobindsingh653
    @gobindsingh653 3 ปีที่แล้ว +1

    ਬਹੁਤ ਵਧੀਆ ਜੀ ਅਨੰਦ ਆ ਗਿਆ

  • @gurmohit2123
    @gurmohit2123 3 ปีที่แล้ว +3

    Waaaaaaaaah❤️

  • @ramanjkalra
    @ramanjkalra 7 หลายเดือนก่อน

    Jabarjast!!!!

  • @ikattarkaurgill5960
    @ikattarkaurgill5960 ปีที่แล้ว

    Bahoot khoob bakamal well said and done very happy personality God bless you

  • @ramanjeetgrewal294
    @ramanjeetgrewal294 4 ปีที่แล้ว +1

    Very nice bhullar

  • @satveerkaur5397
    @satveerkaur5397 2 ปีที่แล้ว

    Bahut hi khoob first tym bhular saab da lecture sunya bahut vdia lgga 🙏🙏🙏

  • @bsbrar5264
    @bsbrar5264 ปีที่แล้ว

    Very nice bhular saib very nice add interesting conformation share by you thanks

  • @officialgoldysingh1342
    @officialgoldysingh1342 ปีที่แล้ว

    ਬਹੁਤ ਵਧੀਆ ਜੀ

  • @shivjibittu
    @shivjibittu 4 ปีที่แล้ว +2

    Excellent

  • @sukhasingh6230
    @sukhasingh6230 ปีที่แล้ว

    ਇਹ ਨੇ ਜ਼ਿੰਦਗੀ ਦੀ ਸਧਾਰਨਤਾ ਦੇ ਉੱਚ ਯੋਧੇ.......

  • @bahadarsingh7738
    @bahadarsingh7738 3 ปีที่แล้ว

    an old days remember by this thanks and respect tobhullar g

  • @jasbirsingh39
    @jasbirsingh39 ปีที่แล้ว

    Very nice

  • @harvindersingh9448
    @harvindersingh9448 ปีที่แล้ว

    Very nice video 💚 💜 ❤ piplanwala hoshiarpur panjab India ♥ 🇮🇳

  • @Kartoon260
    @Kartoon260 ปีที่แล้ว +7

    ਸਾਹਿਤਕ ਖੇਤਰ ਵਿਚ, ਭੁੱਲਰ ਸਾਹਿਬ ਜੀ, ਹੋਰਾਂ ਦਾ ਚੰਗਾ ਨਾਮ ਰਿਹਾ , ਬਹੁਤ ਸੋਹਣਾ ਲਿਖਿਆ ਜੀ,

  • @surindersingh2276
    @surindersingh2276 ปีที่แล้ว

    Bhullar sahib Sat Shri Akal

  • @SantoshKumari-jz5dc
    @SantoshKumari-jz5dc 2 ปีที่แล้ว

    Kamal di video 👌👌👌🙏🙏🙏

  • @KulwinderSinghDhaliwal-x4g
    @KulwinderSinghDhaliwal-x4g 8 หลายเดือนก่อน

    ok bular shab❤

  • @bhuvindersingh9998
    @bhuvindersingh9998 ปีที่แล้ว

    Very very good ji

  • @ManoharSingh-iq7ws
    @ManoharSingh-iq7ws 2 ปีที่แล้ว

    Great work. Great presentation. I support jaswant kanwal for so many awards

  • @satveer509
    @satveer509 ปีที่แล้ว

    ਲਾਜਵਾਬ

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 3 ปีที่แล้ว +2

    ਜੇ ਸੌ ਚੰਦਾ ਉਗਵੇ ਸੂਰਜ ਚੜ੍ਹਨ ਹਜਾਰ ਏਤੇ
    ਚਾਨਣ ਹੁੰਦਿਆ ਗੁਰ ਬਿਨੁ ਘੋਰ ਅਧਾਰ

    • @NareshKumar-qc7fv
      @NareshKumar-qc7fv 3 ปีที่แล้ว +1

      🙏🙏🙏🙏❤️❤️👍👍😁😁

  • @soulgamer8853
    @soulgamer8853 4 ปีที่แล้ว +1

    26.25ਸਚ ਜੀ

  • @bhupinderchhokar8969
    @bhupinderchhokar8969 3 ปีที่แล้ว

    वाह...**भूलर जी धरती पे रौनक हैं **** । बी स कैनेडा

  • @shamimmir361
    @shamimmir361 2 ปีที่แล้ว

    U writers are great . But writing is the skills to imprint the inner images of thinking of mind but whole instruments is mother language in restrectucring the any language..and words... cursty went deep in our life...

  • @kamlijagyasa
    @kamlijagyasa 4 ปีที่แล้ว +2

    ਆਨੰਦ

  • @sukhveersinghkotfateh
    @sukhveersinghkotfateh 4 ปีที่แล้ว +2

    😁😁😁😁👌👌👌👍👍👍

  • @kkbhola7738
    @kkbhola7738 3 ปีที่แล้ว

    Baba Budda ya Baba Bachha,
    Success is what,
    There is nothing new or naya Panth, but the Supremo wants to appoint the right person for the right Issue,thanks.,

  • @ramanjeetgrewal294
    @ramanjeetgrewal294 4 ปีที่แล้ว

    Radio ticket

  • @RanaRanbirStudios
    @RanaRanbirStudios 4 ปีที่แล้ว +18

    ਬਹੁਤ ਸ਼ਾਨਦਾਰ। ਸੁਖਨਲੋਕ ਜ਼ਿੰਦਾਬਾਦ। ਭੁੱਲਰ ਸਾਹਿਬ ਸਰਲ ਸਪੱਸ਼ਟ ਬੰਦੇ।

  • @arunbehl9161
    @arunbehl9161 4 ปีที่แล้ว +18

    ਉਮੀਦ ਹੈ ਕਿ ਸੁਖ਼ਨ ਲੋਕ ਇਸ ਤਰ੍ਹਾਂ ਹੀ ਸੁਖ ਸਾਂਝੇ ਕਰਦਾ ਰਹੂਗਾ।
    ਬਹੁਤ ਵਧੀਆ।

  • @balbirkaur3123
    @balbirkaur3123 3 ปีที่แล้ว +10

    ਬਹੁਤ ਵਧੀਆਂ ਜਾਣਕਾਰੀ ਦਿੱਤੀ ਸਾਰੇ ਲੇਖਕਾਂ ਦੀ, ਭੁੱਲਰ ਸਾਬ ਬਹੁਤ ਬਹੁਤ ਧੰਨਵਾਦ।

  • @Jaswantzafar
    @Jaswantzafar 4 ปีที่แล้ว +18

    ਬੱਲੇ ਬੱਲੇ ਕਿਆ ਬਾਤ

  • @kuljindersingh1919
    @kuljindersingh1919 4 ปีที่แล้ว +12

    ਵਾਹ ਜੀ ਵਾਹ ਸਿੱਧੀਆਂ ਤੇ ਸਪਸ਼ਟ ਗੱਲਾਂ। ਇਨ੍ਹਾਂ ਦੇ ਸਮੇਂ ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਮਿਆਰੀ ਸਾਹਿਤ ਪੜ੍ਹਨ ਨੂੰ ਮਿਲਿਆ।

  • @manmohankaur8150
    @manmohankaur8150 3 ปีที่แล้ว +23

    ਸੁਖ਼ਨ ਲੋਕ ਦੀ ਧੰਨਵਾਦੀ ਹਾਂ , ਜਿਨ੍ਹਾਂ ਕਾਰਣ ਤੁਹਾਡੀ ਅਵਾਜ਼ ਸੁਣ ਰਹੀ ਹਾਂ ਬੜੀਆਂ ਸਪਸ਼ਟ ਗੱਲਾਂ ਸੁਣ ਕੇ ਮਜ਼ਾ ਆਇਆ ।ਤੁਹਾਡੇ ਸਮੇਂ ਪੰਜਾਬੀ ਟ੍ਰਿਬਿਊਨ ਮਿਆਰੀ ਸਾਹਿਤ ਪੜ੍ਹਨ ਨੂੰ ਮਿਲਿਆ , ਤੁਹਾਡੇ ਸਮੇਂ ਵਿੱਚ ਮੇਰੇ ਛੱਪੇ ਦੋ ਲੇਖ ਅਤੇ ਪੰਜ ਕਹਾਣੀਆਂ ਬਹੁਤ ਚਰਚਿਤ ਹੋਈਆਂ ।

  • @sandhupatialvi9311
    @sandhupatialvi9311 3 ปีที่แล้ว +6

    ਬਹੁਤ ਹੀ ਉਮਦਾ । ਸਵਾਦ ਆ ਗਿਆ ਸੁਣਨ ਦਾ।ਬੋਲਣ ਦਾ ਅੰਦਾਜ ਕਾਬਿਲੇ-ਤਾਰੀਫ।

  • @ranjodhsingj9588
    @ranjodhsingj9588 4 ปีที่แล้ว +12

    ਬਹੁਤ ਹੀ ਆਨੰਦ ਨਾਲ ਸੁਣਿਆ ਤੇ ਮਾਣਿਆ।

  • @ParveenChopra
    @ParveenChopra 4 ปีที่แล้ว +6

    Sykhanlok da eh upraala behad tareef de kaabil hai ....nahin taan asi ajehiyan shakhsheeytan nu kithe sunde!
    Bahut2 shukriya, sukhanlok
    Jaldi jaldi navi video bhejya karo ji !

  • @drdevil83
    @drdevil83 4 ปีที่แล้ว +6

    Dear Sukhan Lok
    It is a humble request to suggest some good Punjabi books of different authors to read.I am making this request on behalf of intellectual Punjabi people.
    There are hundreds of Book Tubers on TH-cam but all are for English language.Atleast you can ask different speakers about their favorite books...
    Please give it a thought....
    Regards
    Dr.Pushpinder Singh
    Patiala

  • @JaswinderKaur-yv2qc
    @JaswinderKaur-yv2qc 3 ปีที่แล้ว +2

    ਬਲਵੰਤ ਗਾਰਗੀ (ਦੁੱਧ ਦਾ ਛੱਪੜ )ਇਕਾਂਗੀ ਦੀਆਂ ਕਹਾਣੀਆਂ ਤੇ ਨਾਟਕ ਲਿੱਖੇ ਹੋਏ ਬੂੱਕ ਸੀ ਦਸਮੀ ਦੀ ਕਿਥੋਂ ਮਿਲ ਸਕਦੀ ਹੈ

  • @shekhartalwandi8245
    @shekhartalwandi8245 3 ปีที่แล้ว +4

    ਬਹੁਤ ਖੂਬਸੂਰਤ ਤੇ ਪਿਆਰੀਆਂ ਗੱਲਾਂ। ਸਵਾਦ ਆ ਗਿਆ ਸੁਣ ਕੇ।

  • @Hardeepsingh-dd2gj
    @Hardeepsingh-dd2gj ปีที่แล้ว +4

    ਬੜਾ ਮਜ਼ਾ ਆਇਆ ਸੁਣ‌ ਕੇ 3 ਵਾਰ ਸੁਣ‌ ਲਿਆ

  • @HarjinderKaur-jz3td
    @HarjinderKaur-jz3td 4 ปีที่แล้ว +4

    Baabe Baadal dee gall v bahut wadhia changi laggi ..Thanks Bhullar saab

  • @shahzadakram5940
    @shahzadakram5940 4 ปีที่แล้ว +3

    FROM,Rawalpindi,, City,, Wah jee Wah,, Baba,, Punjabi,,Rang DA,Rang,gilla,, Jy,,Sady,Sary buddy,,muslman,Sikh,punjabi,,1,,o,,Jyhy,ny,

  • @GURPREETSINGH-qs7cn
    @GURPREETSINGH-qs7cn 4 ปีที่แล้ว +3

    ਬਹੁਤ ਹੀ ਸੋਹਣੀ ਪੇਸ਼ਕਾਰੀ।ਇੰਨਾ ਵਰਗੇ ਵਿਦਵਾਨ ਪੰਜਾਬੀਆਂ ਦੀਆਂ videos ਹੋਰ upload it ਦੋ ਜੀ।ਇਹਨਾਂ ਨੂੰ ਸੁਣਕੇ ਦਿਲ ਤੇ ਆਤਮਾ ਠਰ ਜਾਂਦੀਆਂ ਨੇ।

  • @multanisingh120
    @multanisingh120 3 ปีที่แล้ว +2

    ਬਹੁਤ ਸੋਹਣੇ ਵਿਚਾਰ ਸਾਂਝੇ ਕਰੇ ਨੇ,
    ਹੱਸਦੇ ਰਹਿਣਾ ਸਿਹਤਯਾਬੀ ਦਾ ਕਾਰਨ ਬਣਦੀ ਐ,😁😀😃

  • @arvindersingh3538
    @arvindersingh3538 3 ปีที่แล้ว +3

    ਭੁੱਲਰ ਸਾਹਿਬ ਧੰਨਵਾਦ ਜੀ 🙏🏻

  • @balbirmalhotra1495
    @balbirmalhotra1495 3 ปีที่แล้ว +6

    Fantastic indeed.Very genuine and honest commentery on every person.Thank you sir.

  • @mahalentertainment8610
    @mahalentertainment8610 ปีที่แล้ว

    ਬਹੁਤ ਚੰਗਾ ਲੱਗਾ ਜੀ

  • @SherryJakhal
    @SherryJakhal 4 ปีที่แล้ว +7

    40:39 Shiv kumar batalvi Ji

    • @narvir_4966
      @narvir_4966 4 ปีที่แล้ว

      Thanks

    • @almitraally3715
      @almitraally3715 3 ปีที่แล้ว

      Mohan Singh place .
      Not United coffee house.

  • @jagjeetkour4516
    @jagjeetkour4516 4 ปีที่แล้ว +4

    Chatpatay chatkaray full of reality.....self realised life de anubhav.

  • @SantaliNama
    @SantaliNama 4 ปีที่แล้ว +4

    ਬਹੁਤ ਖੂਬ ਜੀ ,ਮਿਹਰਬਾਨੀ !!!!

  • @pammibub2021
    @pammibub2021 4 ปีที่แล้ว +2

    Gurbachan Ji, tuhadi Kitab ,Asaan Marna Naahi, Canada kivein mangvaii ja sakde hain. Kindly guide some online site which can make this book available 🙏

  • @SukhwinderKaur-go6ve
    @SukhwinderKaur-go6ve 3 ปีที่แล้ว +3

    ਬਹੁਤ ਵਧੀਆ ਜੀ 👌👌👌👌👌👏👏👏👏👏

  • @Natureloverpunjaban
    @Natureloverpunjaban 2 ปีที่แล้ว +5

    Watched 4 times ,its fun to listen you sir big respect 🙏💐

  • @msangha3319
    @msangha3319 ปีที่แล้ว +1

    ਹੋਵੇ ਸਿੱਖ ਸਿਰ ਟੋਪੀ ਧਰੇ, ਸਾਤ ਜਨਮ.....
    ਸਰਕਾਰੀ ਲੇਖਕ ਅਤੇ ਸੱਚੇ ਧਰਮੀਂ ਲੇਖਕਾਂ ਚ ਅੰਤਰ ਰੱਖਣਾ ਜਰੂਰੀ। ਸੰਤ ਰਾਮ ਉਦਾਸੀ ਸਾਬ ਨੂੰ ਨਮਨ।

    • @sandeep335singh7
      @sandeep335singh7 10 หลายเดือนก่อน

      ਸਹੀ ਕਿਹਾ ਜੀ

  • @tejwantsingh3114
    @tejwantsingh3114 ปีที่แล้ว

    ਗੁਰਬਚਨ ਭੁੱਲਰ ਜੀ ਧੂਤੇ ਸਿੱਖ ਕਹਿਣ ਲੱਗਿਆਂ ਤੁਹਾਨੂੰ ਝਿਜਕ ਨਹੀਂ ਆਉਂਦੀ ਕਿਉਂ? ਕੀ ਇਸੇ ਕਰਕੇ ਆਪਣੇ ਨਾਂਅ ਨਾਲ ਸਿੰਘ ਲਾਉਣਾ ਠੀਕ ਨਹੀਂ ਸਮਝਦੇ ਤੁਸੀਂ? ਜਿਹੜੇ ਸਿੱਖ ਹੋ ਕੇ ਆਪਣੇ ਨਾਲ ਸਿੰਘ ਨਹੀਂ ਲਾਉਂਦੇ ਕੀ ਉਹੀ ਧੂਤੇ ਤਾਂ ਨਹੀਂ ਹੁੰਦੇ ਜੀ?

  • @KamalpreetkaurKular
    @KamalpreetkaurKular 6 หลายเดือนก่อน +1

    Tu kasto das reha Amrit Kaur segrat peti

  • @SherSingh-qf9lc
    @SherSingh-qf9lc ปีที่แล้ว

    ਭੁੱਲਰ ਸਾਹਿਬ ਪਟਿਆਲੇ ਵਾਲੇ ਭੂਤ ਵਾੜੇ ਦੀ ਗੱਲ ਕੀਤੀ ਸੀ ਉਹ ਪ੍ਰੀਤ ਨਗਰ ਪਟਿਆਲੇ ਡਾਕਟਰ ਗੰਡਾ ਸਿੰਘ ਦੀ ਕੋਠੀ ਦੇ ਕੋਲ ਹੈ, ਲੋਅਰ ਮਾਲ ਰੋਡ, ਧੀਰੂ ਦੀ ਮਾਜਰੀ ਦੇ ਕੋਲ ਹੈ।ਉਸ ਘਰ ਵਿੱਚ ਮੇਰੇ ਚਾਚਾ ਜੀ ਦਾ ਪ੍ਰੀਵਾਰ ਰਹਿੰਦਾ ਹੈ।

  • @ParveenChopra
    @ParveenChopra 4 ปีที่แล้ว +3

    Bhullar saab di jinni tareef keetijaave, onni hi ghat hai ji

  • @gonikhalyan9106
    @gonikhalyan9106 3 ปีที่แล้ว +3

    Kamaal de bande. Kamaal di galbaat

  • @surinderbarring6145
    @surinderbarring6145 ปีที่แล้ว

    Badal Saheb nu 2 Punjabi Sahitkar Badal keh ke Sambodan karde c.Late Jaswant Singh kanwal te Gurbachan Bhullar
    Badal Saheb WADHIYA insaan hai.But ......

  • @darshansingh8835
    @darshansingh8835 ปีที่แล้ว

    ਭੁੱਲਰ ਸਾਹਿਬ ! ਮੈਂ ਤੁਹਾਡਾ ਫੈਨ ਹਾਂ ਪਰ ਸਿੱਖਾਂ ਨੂੰ ਧੂਤੇ ਕਹਿਣਾਂ ਬੁਰਾ ਲੱਗਿਆ |

  • @shere-punjabsinghshergill3257
    @shere-punjabsinghshergill3257 10 หลายเดือนก่อน

    Gurdev Rupana ji hun sawargi ho gaye ne.RIP. I think oh khud nu Pritam Singh PCS likhde san. Satiyarthi ji Sant bande san. Lamba Kurta te khulla pahuchia wala Pajama, khule waal te lambi dahri. Ohna di rachna koi jigre wala hi sun sakda si. Ohna jado vi Patti auna Nirmal Arpan kol ta saag te roti khan sade jarur auna. Meri mata ji jo ohna to umar ch chhote si ta ohna nu vi mata ji kehna. Bahut galla ne Satiyarthi ji dia. Prabhjot ta sirf President Radha Kishan karke hi mashur si. Jaswant Deed nu sharm auni chahidi si, chan te thukia apne mooh te penda e. Kithe Mohan Singh te kithe Deed. Shameless banda. Indian Coffee house shyad Jantar mantar de sahmne si jithe sare MPs, Ministers te writers jande si. J me glt nahi ta 2/3 waar menu chance milia si. Hazara Singh Gurdaspuri di likhi Udham Singh di waar bahut popular e. Gargi mirch masala la k likhda si. Rajesh Khanna nu vi mashuri le bethi, ohde dimag nu charh gayi. Bahut wadhiya lagga sun k.

  • @ashokkalia4151
    @ashokkalia4151 ปีที่แล้ว +1

    Thank you for sharing your life experiences. When speaking about Shiv Kumar Batalvi, I am surprised that your words fall short. It requires courage and inner honesty to praise someone who is at a far higher level than yourself. There never was and there never will be another Shiv Batalvi. Your bizarre explanation that Shiv had this wealth of vocabulary as he was a patwari at one time is nothing but laughable and a timid attempt to hide the truth. I am sure you know that most patwaris in Punjab can not write a single line in Punjabi which will have a hint of literary merit.

  • @simmikaur951
    @simmikaur951 4 ปีที่แล้ว +4

    Salute hei aise shaksiyat nu

  • @khushdhilllon3164
    @khushdhilllon3164 3 ปีที่แล้ว +3

    Kya baat hai ji bhut khoob

  • @Ranglapunjab103
    @Ranglapunjab103 ปีที่แล้ว

    ਭੁੱਲਰ ਸਾਹਿਬ ਦੀ ਕਿਸੇ ਕਿਸੇ ਵੇਲੇ ਅਵਾਜ਼ ਜਸਵੰਤ ਸਿੰਘ ਕੰਵਲ ਵਰਗੀ ਲਗਦੀ ਆ।

  • @majorsingh5396
    @majorsingh5396 4 ปีที่แล้ว +5

    Long live Bhullar sahib ji

  • @katalkusum6565
    @katalkusum6565 4 ปีที่แล้ว +2

    Sukhanlok channel aap Da bauth vadhiya kaam kita hai manu ghar bath ke hi sir g de class Da pura Anand aaye hai aur kehia unsunia gala Da pta chela thanks sukhanlok channel 🥀🥀

  • @avtarsinghpreet9448
    @avtarsinghpreet9448 3 ปีที่แล้ว +3

    Supper sir🌼🌻🍀

  • @bestvideos8616
    @bestvideos8616 3 ปีที่แล้ว +1

    ਥੋਨੂੰ ਇਹ ਬੰਦੇ ਦੀ ਕਿਹੜੀ ਕਿਤਾਬ ਸਭ ਤੋਂ ਵੱਧ ਪਿਆਰੀ ਲੱਗਦੀ ਆ

  • @SantoshKumari-jz5dc
    @SantoshKumari-jz5dc 2 ปีที่แล้ว +1

    Mainu eh video bahut badiya lagdi 👌👌👌 dil khush ho zanda sun ke bahut great writer

  • @hardialsingh1
    @hardialsingh1 ปีที่แล้ว

    Amrita Pritam chain smoker te drinker hor v auguna naal bharpoor aurat Mata Tripta’s supnia da Ki andaza la sakdi c Dooja iho jiha Badal guru dokhi c Bachgi isse kar k

  • @ParveenChopra
    @ParveenChopra 4 ปีที่แล้ว +3

    Waah ji waah... bahut hi khoobsoorat program..

  • @sandeep335singh7
    @sandeep335singh7 10 หลายเดือนก่อน

    ਲੁੱਚਮੰਚ ਦੇ ਲੁੱਚਗ੍ਰੇਡੀ ਲਿੱਦਵਾਨ 🥿

  • @JohanNial
    @JohanNial 4 ปีที่แล้ว +2

    ਬਹੁਤ ਜ਼ਿਆਦਾ ਵਧੀਆ ਲੱਗਿਆ।

  • @nirmalsingh1473
    @nirmalsingh1473 3 ปีที่แล้ว +2

    ਬਹੁਤ ਹੀ ਵਧੀਆ ਜੀ

  • @surinderbarring6145
    @surinderbarring6145 ปีที่แล้ว

    GURBACHAN BHULLAR JI SARTHAK TE YAATHARTH DE CLOSE SAHITKAR...

  • @onkarsingh-n1s
    @onkarsingh-n1s 2 หลายเดือนก่อน

    ਅਨੰਦ ਆ ਗਿਆ ਗੱਲਬਾਤ ਸੁਣ ਕੇ

  • @virenderkaur2944
    @virenderkaur2944 4 ปีที่แล้ว +3

    First time listening Bhullar g ,very good nd entertaining
    Punjabi Tribune was best Daily once upon a time

  • @karamjitsingh6453
    @karamjitsingh6453 4 ปีที่แล้ว +3

    ਵਾਹ ਬਹੁਤ ਖੂਬ

  • @sarabjitsingh5327
    @sarabjitsingh5327 3 ปีที่แล้ว +2

    Thanks👍

  • @manusharmaphotography
    @manusharmaphotography ปีที่แล้ว

    Sohni gall Baat

  • @dalbirsarao8314
    @dalbirsarao8314 4 ปีที่แล้ว +2

    ਬਹੁਤ ਹੀ ਵਧੀਆ ਬਾਕਮਾਲ 👌👌🙏🙏

  • @gunjankaur6909
    @gunjankaur6909 3 ปีที่แล้ว +2

    Baba ji tuhaanu sehat ta lambi zindgi bakshan🙏

  • @gurdeepsingh-rx3ye
    @gurdeepsingh-rx3ye 3 ปีที่แล้ว +2

    ਬਹੁਤ ਵਧੀਆ।।।।।

  • @gurupal9592
    @gurupal9592 3 ปีที่แล้ว +3

    I LOVE AND WISH YOU GOOD LUCK WE NEED YOU SIR ❤✌

  • @harjitsinghjheetajheeta4415
    @harjitsinghjheetajheeta4415 2 หลายเดือนก่อน

    Bhuller Sahib eh saza tusi kivay katday rahay