ਨਕਲੀ ਲੱਤ ਵਾਲੇ ਇਸ ਵੀਰ ਨੂੰ ਮਿਲਦੇ ਸੀ ਇੱਕ ਦਿਨ ਦੇ ਇੱਕ ਲੱਖ ਰੁਪਏ, ਸੱਚਾਈ ਸੁਣ ਉੱਡ ਜਾਣਗੇ ਤੁਹਾਡੇ ਹੋਸ਼

แชร์
ฝัง
  • เผยแพร่เมื่อ 13 ก.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel
    jagdeep singh tahli , interview, gopal chand jhanian , nurpurbedi , ropar , handicapped

ความคิดเห็น • 121

  • @majorchahal2854
    @majorchahal2854 2 ปีที่แล้ว +15

    ਇਸ ਵੀਰ ਜੀ ਦੀ ਭਾਬੀ ਮਾਂ ਵਰਗੀ ਭਾਬੀ ਮਾਂ ਹਰ ਘਰ ਵਿੱਚ ਹੋਵੇ ਤਾਂ ਸੰਸਾਰ ਵਿੱਚ ਕਿਸੇ ਵੀ ਚੀਜ਼ ਦੀ ਕਦੇ ਵੀ ਕੋਈ ਕਮੀਂ ਨਹੀਂ ਆਵੇਗੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @gaggumehra5066
    @gaggumehra5066 2 ปีที่แล้ว +31

    ਬਹੋਤ ਸੋਨੀ ਸੋਚ ਹੈ ਬੀਰ ਜੀ ਦੀ ਰੱਬ ਲੱਬੀ ਉਮਰ ਕਰੇ ਵੀਰ ਦੀ ਸਲੂਟ ਦਿਲੋ

  • @harjinderkaurdhillon7789
    @harjinderkaurdhillon7789 2 ปีที่แล้ว +3

    ਜਿਉਂਦਾ ਰਹਿ ਪੁੱਤ ਵਾਹਿਗੁਰੂ ਤੇਰੀ ਬਹੁਤ ਬਹੁਤ ਲੰਮੀ ਉਮਰ ਕਰੇ ਜੋ ਦੁਨੀਆਂ ਨੂੰ ਦਸਿਆ ਕਿ ਕੁਝ ਤੇਰੇ ਹੋਣਾ ਸੀ ਤੇ ਮਾਵਾਂ ਦੇ ਬਚਿਆ ਦਾ ਭਲਾ ਸੋਚਿਆ ਪੈਸੇ ਦੇ ਮਗਰ ਨੀ ਲਗਿਆ ਗੋਪਾਲ ਤੇਰੇ ਤੇ ਸਚੀ ਗੋਪਾਲ ਦੀ ਕਿਰਪਾ ਹੈ ਤੇਰੇ ਵੀਰ ਜੀ ਤੇ ਭਾਬੀ ਜੀ ਨੂੰ ਵਾਹਿਗੁਰੂ ਬਹੁਤ ਉੱਚੀ ਸੂਚੀ ਚੜਦੀ ਕਲਾ ਚ ਰੱਖਣ ਇਹੋ ਜਿਹੀ ਸੋਚ ਪਰਮਾਤਮਾ ਸਭ ਨੂੰ ਦੇਵੇ chhotiaa ਬਚੀਆਂ ਵੀ ਤੁਹਾਡੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਇਜੱਤ ਮਾਨ ਚ ਉਚਾ ਨਾਮ ਹੋਵੇ ਬਹੁਤ ਚੰਗਾ ਲਗਾ ਗੱਲਾਂ ਸੁਣ ਕੇ

  • @ranjitbrar2449
    @ranjitbrar2449 2 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਸ਼ਾਬਾਸ਼ ਧੰਨਵਾਦ ਤੈਨੂੰ ਪਰਮਾਤਮਾ ਨੇ ਸਚੀ ਔਰ ਸੁਚੀ ਜਿੰਦਗੀ ਬਖਸ਼ੀ ਹੈ ਤੇਰੀ ਇਹ ਇਟਰਬਿਓ ਸੁਣਕੇ ਪਤਾ ਨਹੀਂ ਕਿੰਨੇ ਲੋਕ ਸਮਝਦਾਰ ਹੋ ਜਾਣ ਵਹਿਗੁਰੂ ਤੁਹਾਡੇ ਸਿਰ ਤੇ ਮਿਹਰ ਦੀ ਨਜ਼ਰ ਰਖਦੇ ਰਹਿਣ

  • @jsgrewal7074
    @jsgrewal7074 2 ปีที่แล้ว +24

    ਬਹੁਤ ਵਧੀਆ ਵੀਰ ਜੀ ,ਹਿਮਤ ਹੋਵੇ ਤਾ ਇਨਸਾਨ ਸਭ ਕੁਝ ਕਰ ਸਕਦਾ ,ਮੇਰਾ ਨਾਮ ਜਸਵਿਦਰ ਸਿਘ ਗਰੇਵਾਲ ਪਿਡ ਵਡ਼ਿਗ ਖੇਡ਼ਾ ਹੈ ਮੈਨੂ ਬਚਪਨ ਵਿਚ ਪੋਲਿਆ ਹੋਗਿਆ ਸੀ ਇਕ ਲਤ ਕਮ ਨਹੀ ਕਰਦੀ ,ਮੈ ਖੇਤੀਬਾਡ਼ੀ ਦਾ ਸਾਰਾ ਕਮ ਕਰਦਾ ਹਾ ਟਰੈਕਟਰ ਚਲਾਉਦਾ ਹਾ ਪਾਣੀ ਲਾਉਦਾ ਹਾ,ਹਰਾਚਾਰਾਵਢਦਾ ਹਾ,

    • @harman3232
      @harman3232 2 ปีที่แล้ว +5

      ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ,ਲੰਬੀ ਉਮਰ ਬਖਸ਼ੇ ਅਤੇ ਤੰਦਰੁਸਤ ਰੱਖਣ।

    • @Gillhoni
      @Gillhoni 2 ปีที่แล้ว

      👍👍

  • @jagjitsingh-wl9bg
    @jagjitsingh-wl9bg 2 ปีที่แล้ว +8

    ਥਲੀ ਜੀ ਤੁਸੀਂ ਬਹੁਤ ਵਧੀਆ ਇਨਸਾਨ ਨਾਲ ਇੰਟਰਵਿਊ ਕਰਕੇ ਨਸ਼ਾ ਤਸ਼ਕਰੀ ਦਾ ਪਰਦਾਫਾਸ਼ ਕੀਤਾ ।

  • @bollywoodandpollythikana2286
    @bollywoodandpollythikana2286 2 ปีที่แล้ว +14

    Salute ਹੈ ਯਾਰ ਵੀਰ ਤੈਨੂੰ ਯਾਰ ਸਲਾਮ ਤੇਰੀ ਸੋਚ ਨੂੰ ਵੀਰ ਅਸੀਂ ਚੰਗੇ ਭਲੇ ਹਾਂ ਪਰ ਕੰਮ ਕਰਨਾ ਚਾਓਂਦਾ ਕੰਮ ਨਹੀਂ ਮਿਲ ਰਿਹਾ ਕੋਈ ਜੀ ਕੀ ਕਰੀਏ

  • @bahadarsingh8098
    @bahadarsingh8098 2 ปีที่แล้ว +40

    ਲਫਜ਼ ਨਹੀਂ ਵੀਰ ਤੇਰੀ ਵਡਿਆਈ ਲਈ,ਅੱਜ ਦੇ ਯੁੱਗ ਦਾ ਹੀਰਾ ਬਾਈ ਜੀ

  • @user-sk7gf3sv5p
    @user-sk7gf3sv5p 2 ปีที่แล้ว +3

    ਮਹਾਨ ਵਿਅਕਤੀ ਦੀ ਮਹਾਨ ਸੋਚ ਨੂੰ ਸਲਾਮ।

  • @Sahil.masih.00
    @Sahil.masih.00 2 ปีที่แล้ว +1

    ਬਹੁਤ ਵਧੀਆ ਸੋਚ ਹੈ ਵੀਰ ਦੀ ਰੱਬ ਖੁਸ਼ ਰੱਖੇ ਵੀਰ ਨੂੰ

  • @hardeepnosingh293
    @hardeepnosingh293 2 ปีที่แล้ว +2

    Roll model of hard work worker's
    Great man ,in modern era few people live of this type
    Salute from heart

  • @singhmultani7769
    @singhmultani7769 2 ปีที่แล้ว +5

    ਮੈਂ ਵੀਰ ਦੀ ਹਿਮਤ ਦੀ ਦਾਤ ਸਲਾਮ ਕਰਦਾ ਵੀਰੇ

  • @kashmirsingh1619
    @kashmirsingh1619 2 ปีที่แล้ว +1

    Good and advisable interview Thali Sahib. Mr Gopal is doing good job. God bless him.Thx so much.

  • @HarmeetSingh-yz7nr
    @HarmeetSingh-yz7nr 2 ปีที่แล้ว +1

    ਬਾਈ ਜੀ ਅਤੇ ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਚੜਦੀ ਕਲਾ ਚ ਵਿੱਚ ਰਹਿਣ ਦੋਨੋ ਵੀਰ

  • @samralamusicstudio550chann9
    @samralamusicstudio550chann9 2 ปีที่แล้ว +11

    ਮੋਹਰਾ ਬਣਾ ਕੇ ਵਰਤਣ ਨੂੰ ਫਿਰਦੇ ਸੀ🙏🙏🙏🙏🙏🙏🙏

  • @chauhan4390
    @chauhan4390 2 ปีที่แล้ว +1

    Sare Veera da buhut bhuhut dhanwad ji🙏🙏🙏🙏🙏

  • @GurmeetSingh-oc1sn
    @GurmeetSingh-oc1sn 2 ปีที่แล้ว +3

    ਜਜ਼ਬੇ ਨੂੰ ਸਲਾਮ 🙏🙏🙏🙏🙏🙏💪💪💪💪💪

  • @kuljindersinghdhaliwal4400
    @kuljindersinghdhaliwal4400 2 ปีที่แล้ว +6

    ਜ਼ਿਹੜੇ ਨਸ਼ਾ ਤਸਕਰ ਲੋਕਾਂ ਦੀ ਜ਼ਿੰਦਗੀ ਗਾਲਦੇ ਆ ਬਾਈ ਦੀਆਂ ਗਲਾਂ ਸੁਣਕੇ ਸਬਕ ਲ਼ੈਂਣ ॥ ਨਸ਼ਾ ਵੇਚਣ ਵਾਲੇ ਥੌੜਾ ਸਮਾਂ ਐਸ਼ ਕਰਦੇ ਪਰ ਬਹੁਤ ਤਰਕੀ ਨਹੀਂ ਤਰਦੇ ॥ ਖਾਂਨਦਾਨੀ ਲੋਕ ਨਹੀਂ ਹੁੰਦੇ ਉਹ

  • @sheetalsingh3875
    @sheetalsingh3875 2 ปีที่แล้ว +1

    ਸਲੂਟ ਆ ਬਾਈ ਜੀ ਤੁਹਾਨੂੰ, ਥਲੀ ਵੀਰ ਜੀ ਇੱਕ ਇੰਟਰਵਿਊ ਮੇਰੀ ਵੀ ਕਰ ਲਿਉ, ਮੈਂ ਵੀ ਅਪਾਹਜ ਜ਼ਿੰਦਗੀ ਦਾ ਸਘੰਰਸ਼ ਲੜ ਰਿਹਾ ਹਾਂ, ਪਰ ਸਰਕਾਰ ਕੁੱਝ ਵੀ ਕਰਦੀ ਨਹੀਂ, ਮੈਂ ਭੰਗੜੇ ਅਤੇ ਮਾਂ ਖੇਡ ਕਬੱਡੀ ਵਿੱਚ ਸਟਾਰ ਬਣਨਾ ਚਾਹੁੰਦਾ ਸੀ, ਪਰ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਵੀ ਖੱਬੀ ਲੱਤ ਕੱਟੀ ਗਈ, ਮੈਂ ਵੀ ਆਪਣੀ ਮਿਹਨਤ ਕਰ ਕੇ ਗੁਜ਼ਾਰਾ ਕਰਦਾ ਹਾਂ,

  • @satinderkaur7317
    @satinderkaur7317 2 ปีที่แล้ว +3

    ਇਹ ਵੀਰ ਅਪਾਹਜ ਨਹੀਂ ਸਾਡੀਆਂ ਸਰਕਾਰਾਂ ਅਪਾਹਜ ਆ

  • @amitbhatia.
    @amitbhatia. 2 ปีที่แล้ว +6

    *ਭਾਜੀ ਤੁਹਾਡੀ ਸੋਚ ਬਹੁਤ ਵਾਦੀਆ ਪਰ ਨਵਜੋਤ ਵਾਲੀ ਗਲਤ ਲਗਦੀ ਕ੍ਰਿਕਟ ਚ ਤੁਹਾਡਾ ਫ਼ੇਵਰੇਟ ਹੋ ਸਕਦਾ ਰਾਜਨੀਤੀ ਚ ਨਹੀਂ ਇਥੇ ਲੋਕਾਂ ਦੇ ਕਈ ਕਈ ਮੂੰਹ ਹੁੰਦੇ ਆ*

  • @GABAR786
    @GABAR786 2 ปีที่แล้ว +5

    🙏🙏🙏🙏🙏🙏

  • @stnamsingh6398
    @stnamsingh6398 2 ปีที่แล้ว +3

    ਵੀਰ ਦੀ ਸੋਚ ਵਧੀਆ ਜੀ ਦਿਲੋ ਸਲਾਮ ਆ ਜੀ ਇਨਾ ਵੀਰਾ ਨੂੰ 👌🙏🏼

  • @shycohunter
    @shycohunter 2 ปีที่แล้ว +12

    Sir ji nu slam aaa.. Motivashan di misal...

  • @BhupinderSingh-oo8nx
    @BhupinderSingh-oo8nx 2 ปีที่แล้ว +10

    ਬਹੁਤ ਵਧੀਆ ਜੀ ਸਲਾਮ ਆ ਵੀਰ ਨੂੰ 🙏🙏

  • @rashveer5092
    @rashveer5092 2 ปีที่แล้ว +3

    Thalli sahib thnx v.much for showing the reality and truth

  • @rotihukdi9591
    @rotihukdi9591 2 ปีที่แล้ว +2

    Bro God tanu har khushi devega greeb admi da hath vich hath la k ona da sath devo sach ruh khush ho jao God bless u

  • @avtarsingh5086
    @avtarsingh5086 2 ปีที่แล้ว +3

    Salute for his beautiful thought's.
    God bless him

  • @khushdeepkaurkhushdeepgill6799
    @khushdeepkaurkhushdeepgill6799 2 ปีที่แล้ว +2

    Vary good veer ji bhute vadyaa soch aa

  • @sandhuschannel2114
    @sandhuschannel2114 2 ปีที่แล้ว +3

    Jagdeep Singh thalli saab is veer ji nu us veer kol lee jaa k motivation krao jis veer daa pichee ji Kissani morchee jaa rahe accident ho gya c Spain ton ayi hoyi vaa us veer di wife bdda dukh lgaa yaar us veer di interview dekh k waheguru ji us veer nu jaldi theek karan 🙏🙏🙏

  • @satnamjassar8705
    @satnamjassar8705 2 ปีที่แล้ว +1

    ਰੱਬ ਰਾਖਾ 🙏🏻

  • @arjansingh2798
    @arjansingh2798 2 ปีที่แล้ว +5

    Salute hai vir ji nu god bless you

  • @dhamibal9299
    @dhamibal9299 2 ปีที่แล้ว +2

    Zindawad zindgi🙏

  • @prirthipalbains2904
    @prirthipalbains2904 2 ปีที่แล้ว +6

    Gopal Chand Ji, Tuhade hadse da bahut afsos hai, tuhadi soch nu salam hai....
    Waheguru ji app ji nu acchhi sehat bakhshan ate hamesha taraki den ji.. 🙏🙏

  • @kirpalsingh2765
    @kirpalsingh2765 2 ปีที่แล้ว +5

    Salute to brave bro nice thinking ji

  • @desivedrajkumar9768
    @desivedrajkumar9768 2 ปีที่แล้ว +2

    JAGDEEP SINGH THALI DILLON SALUT AAA BAI JI TUHADI VIDEO SUN K NAJARA AAA JANDA H

  • @techpunjab1221
    @techpunjab1221 2 ปีที่แล้ว +7

    ਵੀਰੇ ਇੰਟਰਵਿਊ ਤਾਂ ਬਹੁਤ ਵਧੀਆ, ਪਰ ਤੁਸੀਂ ਪਹਿਲੇ 3-4 ਮਿੰਟ ਫਾਲਤੂ ਖਰਾਬ ਨਾ ਕਰਿਆ ਕਰੋ

  • @sandhuschannel2114
    @sandhuschannel2114 2 ปีที่แล้ว +2

    God bless you brother and great working media person Jagdeep thalli 👍👍👍

  • @kulwindersangha7085
    @kulwindersangha7085 2 ปีที่แล้ว

    ਬਾਈ ਬੁਹਤ ਵਧੀਆ ਵਿਚਾਰ

  • @BabuBabu-qh7jt
    @BabuBabu-qh7jt 2 ปีที่แล้ว +3

    Nice

  • @harpalrandhawa940
    @harpalrandhawa940 2 ปีที่แล้ว +1

    Waheguru ji Veer ji te mehar bharyia hath Rakhio hamesha

  • @SukhwinderSingh-mv7rd
    @SukhwinderSingh-mv7rd 2 ปีที่แล้ว +1

    ਵਾਹਿਗੁਰੂ ਜੀ 🙏

  • @gurbhindersingh7279
    @gurbhindersingh7279 2 ปีที่แล้ว +1

    Nice 22

  • @amandeepsinghbhalmajra5095
    @amandeepsinghbhalmajra5095 2 ปีที่แล้ว +2

    ਬਹੁਤ ਹੀ ਚੰਗਾਂ ਪਰੋਗਰਾਮ । ਥਲੀ ਸਾਹਿਬ ਦਾ ਨੰਬਰ ਹੈ ਕਿਸੇ ਕੋਲ ਦਿਓ ਜੀ ।

  • @davinderkaur3147
    @davinderkaur3147 6 หลายเดือนก่อน

    I am wordless dear Veera.

  • @Komalsingh-xu8ir
    @Komalsingh-xu8ir 2 ปีที่แล้ว +2

    Salute to you Baiji

  • @kiratjatt8944
    @kiratjatt8944 2 ปีที่แล้ว +2

    Veer gi bohat vadia

  • @JaspalSingh-cn9vb
    @JaspalSingh-cn9vb 2 ปีที่แล้ว +2

    Salaute. Veer.ji.from.kuwait

  • @lakhvirsingh20
    @lakhvirsingh20 2 ปีที่แล้ว +1

    Satwinder kaur johal veer jivery Good prart🌷🌷🌷🙏🙏🙏🙏🙏🌹🌹🌹🌹🌹👍👍👍

  • @GurdeepSingh-ek7dy
    @GurdeepSingh-ek7dy 2 ปีที่แล้ว

    ਹੌਂਸਲੇ ਨੂੰ ਸਲਾਮ

  • @MSGaminG-cc4dz
    @MSGaminG-cc4dz 2 ปีที่แล้ว +2

    Very good Bai g

  • @AmanDeep-zf3oq
    @AmanDeep-zf3oq 2 ปีที่แล้ว +4

    Good jop🙏👍👍👍👍👍

  • @kiratjatt8944
    @kiratjatt8944 2 ปีที่แล้ว +2

    Veer gi tusi eik baar veer gurpreet vr da intarvieu jarur karo manukta di sava sab to vaad sava

  • @BaljeetKaur-uz6eq
    @BaljeetKaur-uz6eq 2 ปีที่แล้ว

    Paterkaar veer thnx

  • @santasingh1105
    @santasingh1105 2 ปีที่แล้ว +2

    Vire nice

  • @gurjotkaur1791
    @gurjotkaur1791 2 ปีที่แล้ว

    Soach achi hovey ta subkuj waheguru Acha krda hai

  • @jorasingh757
    @jorasingh757 2 ปีที่แล้ว +2

    Very god job

  • @baljinderkaur141
    @baljinderkaur141 2 ปีที่แล้ว +4

    Sir buhat vadeya soch aa

  • @ranjeetsinghsandhu8635
    @ranjeetsinghsandhu8635 2 ปีที่แล้ว

    👍👍👍👍👍🌹🌹🌹🌹

  • @shindasurinder1436
    @shindasurinder1436 2 ปีที่แล้ว +3

    Mere sahmne tutti c latt 22 ji di . ਘੋੜੇ ਰੇੜੇ ਚ ਵਜਿਆ ਜੀ ਸਕੂਟਰ ਤੇ c। ਮੈ ਉਦੋ 3class ch ç।

  • @amritmundi5031
    @amritmundi5031 2 ปีที่แล้ว

    Nice bro

  • @BalbirMaan-se7jb
    @BalbirMaan-se7jb 2 ปีที่แล้ว +1

    Putt.jass.hosla.rkho.
    Love.u.chardikalan.ch.rho.ssakl...canada

  • @yadvindersingh2116
    @yadvindersingh2116 2 ปีที่แล้ว +2

    Navjot Singh Sidhu bha ji jindabad

  • @amrit3546
    @amrit3546 2 ปีที่แล้ว +2

    meri v ehi story ae

  • @amandeepsingh7058
    @amandeepsingh7058 2 ปีที่แล้ว +2

    Sat sri akal bhut vadia veer g

  • @vishubhai5873
    @vishubhai5873 2 ปีที่แล้ว +2

    Very nice video

  • @yadvindersingh2116
    @yadvindersingh2116 2 ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @babasidhu1255
    @babasidhu1255 2 ปีที่แล้ว +1

    Vir g sach kyha ..Sidhu saab ton hi aas hai . Waheguru mehar karan g .

  • @baljinderkaur141
    @baljinderkaur141 2 ปีที่แล้ว +2

    Jagdeep singh thali sir 👍👍

  • @dilpreetgill1765
    @dilpreetgill1765 2 ปีที่แล้ว +1

    Wmk🙏

  • @amrindersharma7937
    @amrindersharma7937 2 ปีที่แล้ว +1

    👍👌👍👍👍👍

  • @jogindersingh4350
    @jogindersingh4350 2 ปีที่แล้ว

    Waeguru ji ka khalsa waeguru ji ki fhate ji app beta Bauhaus Acha kam kar re h ji🌹🌹❤️❤️🙏🏼🙏🏼👍💕

  • @baljeetsinghup6464
    @baljeetsinghup6464 2 ปีที่แล้ว +1

    👍👍👍👍🙏🙏🙏🙏

  • @balbirsingh9345
    @balbirsingh9345 2 ปีที่แล้ว +1

    Bhavi g by salut hai

  • @Dhami1984
    @Dhami1984 2 ปีที่แล้ว +1

    Waheguru waheguru

  • @harpalrandhawa940
    @harpalrandhawa940 2 ปีที่แล้ว

    Wa meryia rabba

  • @GABAR786
    @GABAR786 2 ปีที่แล้ว

    Bohat wadiya interview 🙏

  • @lakhwindersingh9721
    @lakhwindersingh9721 2 ปีที่แล้ว +1

    👍👍👌👌

  • @Gurtalman
    @Gurtalman 2 ปีที่แล้ว +3

    Video start 🕠 5:30

  • @mohinderpal7425
    @mohinderpal7425 2 ปีที่แล้ว +3

    Thalli.sab.music.ghat.kro
    🙏🙏🙏🙏🙏🙏🙏

  • @internationalpunjabichanne7992
    @internationalpunjabichanne7992 2 ปีที่แล้ว

    Very good bro God bless you

  • @navisinghchhotepuria9742
    @navisinghchhotepuria9742 2 ปีที่แล้ว

    🙏🙏🙏🙏 Weldon Veer g 🙏

  • @SBSGAMERZ
    @SBSGAMERZ 2 ปีที่แล้ว +2

    Very sad

  • @sunnybhullar455
    @sunnybhullar455 2 ปีที่แล้ว +2

    First comments veer Ji tuhade lai

  • @jasbirkaur7567
    @jasbirkaur7567 2 ปีที่แล้ว

    veer di soch sahi a .

  • @dushyant1728
    @dushyant1728 2 ปีที่แล้ว +1

    Je tusi Punjab ch reh ke bach gye tusi duniya ch kite nahi maar sakde🙏

  • @gurpreetsinghsidhu4963
    @gurpreetsinghsidhu4963 2 ปีที่แล้ว +1

    Bai ji government paper te paper cancel Kari jandi ode vare v koi news Lao Bai request ji

  • @balwinderkaurlally4023
    @balwinderkaurlally4023 2 ปีที่แล้ว +1

    Too much noise back, please 🙏 kindly request. Great thinking my son, wish you lakhs 2 saal..

  • @Bolda_Punjab
    @Bolda_Punjab 2 ปีที่แล้ว

    Main kisi ko galat nahi keh raha Fir to bhai aadhe se jiyada apahij lok canada mein pahunch gaye hote, yaar sochane wali baat hai

  • @mohonshen9184
    @mohonshen9184 2 ปีที่แล้ว

    Mohan malaysia
    Nic 🤗

  • @amrit3546
    @amrit3546 2 ปีที่แล้ว +1

    sidhu kol saber nhi ae veer ji baki ta thik

  • @anandsarup3503
    @anandsarup3503 2 ปีที่แล้ว

    Kheri sarkar, police, sab tasakara nal mille hoi nea, police, crpf, bsf no sab pata ke majboori hea sarkar rokdi hea ya koan, rab bachae.

  • @Satinder_Balaggan
    @Satinder_Balaggan 2 ปีที่แล้ว +1

    Pehle 5:36 highlights fer video start hundi

  • @monuthaper8315
    @monuthaper8315 2 ปีที่แล้ว +1

    Thali Saab number deo ma entervew
    Karni aaa plej sir

  • @punjabson5991
    @punjabson5991 2 ปีที่แล้ว +1

    Thalli Sab iss Vir nu keh de pai kahnu satt lwaouni aa

  • @sukdeepkaur6901
    @sukdeepkaur6901 2 ปีที่แล้ว

    Bhai navjot sidhu j ek vaar rus gya taa 5 saal rul jaogy oh bande vich bachpana ha 🤣

  • @Arts573
    @Arts573 2 ปีที่แล้ว +1

    🤔

  • @gurdeepbullet9599
    @gurdeepbullet9599 2 ปีที่แล้ว

    chakar kinay lya naàaa

  • @JoginderSingh-nn7xo
    @JoginderSingh-nn7xo 2 ปีที่แล้ว

    Par Punjab andhar Doha lta vale kdho Punjab di javani da bhlaa karnge.

  • @kulwindersangha7085
    @kulwindersangha7085 2 ปีที่แล้ว

    Ki Bai ji da number mil sakda ji