Salute sister ji.You are great.Hr bande lai bahot muskil hei.Ghar ghar dheeian jamdian tere vergi kite nahi jm jana.Salute your parents specially your Maa jis di kukhoon tusi janam lia.God bless you.
Biba ji dil dian gehraian ton Gur Fateh.............. Aap ji da jiwan sangarsh sun k bhukh nind udari mar gai...........samgho dil di dhadkan v band ho gai ..........kot kot prnam.
Modern generation can learn a lot from your life, full of struggles from the very first day of your life. Watching it was like watching a most interesting movie.
Very painful jivan Yatra but hardship paid the dividend last.she flies from farsh to arsh.my parents were migrated from pakistan in1947 & they were well to do family but left everything.they faced very hardships particularly my mother.she was beaten up my grand mother many times in front of us .inspite of all odds she brought up all of us with good education & moral values that's why we all are successful in life also but not as much as Bibi Bachint kaur.I salute her.bollywood/ polywood must make film on her life & in schools/colleges her life story should be published in books so that today's generation get lot of inspiration from her life.I am lucky that I have listened live on u tube.I am bery much inspired.
Salute your great struggle and immense achievements in the field of Punjabi Literature. Pray to Waheguru for your good health & long life. May you continue to enjoy the glory of your success for many more years to come. Regards 🙏
Dear Sister I have listen your interview. After listening I feel proud of you that your entire life is full of hardship and struggle from the very beginning and you have faced this with lot of courage. Baba ji bless you with more courage.
Thanks for uploading interviews of these kind of people who really worked hard in their past times and become successful after going through a lot of sufferings. Salute to the Ma'am.
Amazing! Sad but very motivational life story. Our struggle is nothing compare to yours and people of your generation - you guys are all fighters. It is so nice to hear your bond with your in laws and respect for each other. Your biography will make a beautiful movie, please consider.
I feel proud that i belong to the same city where u took birth...i m not from literature backround bt i read ur buk from channel trend setter...nd really feel so tragedic to hear about ur autobiography...nd really love u mam.
ਸੰਘਰਸ਼ ਹੀ ਜ਼ਿੰਦਗੀ ਹੈ। ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਮੇਮ ਤੁਸੀਂ।ਦਿਲੋਂ ਸਲਾਮ ਤੁਹਾਨੂੰ 🙏🙏🙏🙏🙏🙏🙏🙏 ਧੰਨਵਾਦ ਜੀ
ਦਿਲੋਂ ਸਲਾਮ ਹੈ ਤੁਹਾਡੀ ਘਾਲਣਾ ਨੂੰ, ਬਹੁਤ ਹੀ ਹਿੰਮਤੀ ਔਰਤ, ਲੰਘ ਚੁੱਕੇ ਸਮੇਂ ਦੀਆਂ ਮੁਸ਼ਕਿਲਾਂ ਨੂੰ ਹੱਸ ਕੇ ਯਾਦ ਕਰ ਰਹੇ ਹੋ, ਬਹੁਤ ਖੁਸ਼ੀ ਹੋ ਰਹੀ ਹੈ।
Thanks to
ਬੇਹੱਦ ਦਰਦ ਭਰੀ ਕਹਾਣੀ। 😢 ਸਲਾਮ ਹੈ ਮੈਡਮ ਤੁਹਾਡੇ ਸਾਹਸ ਨੂੰ।
ਸੰਘਰਸ ਹੀ ਜਿੰਦਗੀ ਹੈ ਸਾਨੂੰ ਮਾਣ ਹੇ ਤੁਹਾਡੇ ਤੇ👍👍❤❤
Salute sister ji.You are great.Hr bande lai bahot muskil hei.Ghar ghar dheeian jamdian tere vergi kite nahi jm jana.Salute your parents specially your Maa jis di kukhoon tusi janam lia.God bless you.
Thanks
Pindpunjabde
ਇਹ ਹੈ ਜਿੰਦਗੀ ਦਾ ਇਮਤਿਹਾਨ ਜੇ ਕਿਤੇ ਹੁਣ ਵਾਲੀ ਕੁੜੀ ਹੁੰਦੀ ਛਡ ਕੇ ਭਜ ਜਾਂਦੀ ਕਿਨੀ ਮਹਾਨ ਔਰਤ ਆ ਧੰਨ ਧੰਨ ਧੰਨ ਹੈ
ਹਾਂਜੀ ਹਾਂਜੀ , ਅਤੇ 20 ਲੱਖ ਦਾ ਕੇਸ ਪਾ ਦਿੰਦੀ ।
ਪਗਡੰਡੀਆ ਮੈਂ ਪੜ੍ਹੀ ਹੋਈ ਏ ਬਹੁਤ ਦੁਖਦਾਈ ਪਰ ਸਾਹਸ ਭਰਪੂਰ ਸਵੈਜੀਵਨੀ ਹਰ ਇਕ ਨੂੰ ਪੜ੍ਹਨੀ ਚਾਹੀਦੀ ਬਹੁਤ ਪ੍ਰੇਰਨਾ ਮਿਲਦੀ ਇਸ ਨੂੰ ਪੜ੍ਹਕੇ
th-cam.com/video/n2STEOg0-64/w-d-xo.html
Bachint Kaur's Autobiography "Pagdandiya"
ਸਬਰ, ਸੰਤੋਖ, ਸਿਰੜ ਦੀ ਜਿਊਂਦੀ ਜਾਗਦੀ ਮਿਸਾਲ ਹੈ, ਮੈਡਮ ਬਚਿੰਤ ਕੌਰ ਜੀ। ਕੋਈ ਸੋਚ ਵੀ ਨਹੀ ਸਕਦਾ ਕਿ ਇੰਨੀ ਤੰਗੀਆਂ-ਤੁਰਸੀਆ ਚ ਵੀ ਹੌਸਲਾ ਬਰਕਰਾਰ ਰੱਖਿਆ ਜਾ ਸਕਦਾ ਹੈ।
Madam ji
God bless you always ਰੂਹ ਮੇਰੀ ਕੰਬ ਗਈ ਹੈ ਤੁਹਾਡੀ ਜਨਮ ਗਾਥਾ ਸੁਣ ਕੇ 🙏🙏🙏🙏🙏😭😭😭
ਬਹੁਤ ਹੀ ਸੰਘਰਸ਼ ਕੀਤਾ ਤੁਸੀਂ ਜਿੰਦਗੀ ਵਿੱਚ ।ਵਾਹਿਗੁਰੂ ਜੀ ਮਹਿਰ ਕਰਨ ।
I read "Pagdandian"
before 20 years.
Salute mam ji
ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲੀ ਕਹਾਣੀ ਆਪ ਦੇ ਜਿੰਦਗੀ ਦੇ ਸੰਘਰਸ ਨੂੰ ਸਲਾਮ।
click for Bachint Kaur's Auto biography "Pagdandiya"
th-cam.com/video/n2STEOg0-64/w-d-xo.html
ਐਵੈਂ ਬਣਾਈ ਜਿੰਦਗੀ ਹਮੇਸ਼ਾਂ ਕਈ ਜਿੰਦਗੀਆਂ ਬਚਾ ਜਾਂਦੀ ਆ ਮੈਮ🥰 ਤੁਹਾਡੇ ਤੇ ਮਾਣ ਹੈ
Very touchingand interesting you are grest
Thanks
ਮਾਤਾ ਜੀ ਤੁਹਾਨੂੰ ਸਿਜਦਾ।ਤੁਹਾਡੀ ਦਲੇਰੀ ਤੇ ਅਣਥੱਕ ਮਿਹਨਤ ਅੱਗੇ ਸਿਰ ਝੁਕ ਜਾਂਦਾ।ਪਗਡੰਡੀਆਂ ਕਿਤਾਬ ਇੱਕ ਵਾਰ ਜ਼ਰੂਰ ਪੜ੍ਹਨਾ ।
th-cam.com/video/n2STEOg0-64/w-d-xo.html
Bachint Kaur's Autobiography "Pagdandiya
ਦਿਲ ਤੋ ਸਲਾਮ ਕਰਦੀ ਹਾਂ ਜੀ ਤੁਹਾਡੇ ਸਘੰਰਸ਼ ਨੂੰ
ਬਹੁਤ ਹੀ ਸਾਲ ਪਹਿਲਾਂ “ਭੁੱਬਲ ਦੀ ਅੱਗ” ਪੜੀ ਸੀ। ੳਦੋਂ ਤੋਂ ਬਾਦ ਅੱਜ ਉਸ ਸਤਕਾਰਯੋਗ ਹਸਤੀ ਦੀ ਜੀਵਨ ਕਹਾਣੀ ਉਹਨ੍ਹਾਂ ਦੀ ਜੁਬਾਨੀ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਹਾਂ ਜੀ।
Biba ji dil dian gehraian ton Gur Fateh.............. Aap ji da jiwan sangarsh sun k bhukh nind udari mar gai...........samgho dil di dhadkan v band ho gai ..........kot kot prnam.
Modern generation can learn a lot from your life, full of struggles from the very first day of your life. Watching it was like watching a most interesting movie.
ਮੈਡਮ ਜੀ ਤੁਹਾਡੀ ਸੰਘਰਸ਼ ਭਰੀ ਜ਼ਿੰਦਗੀ ਨੂੰ ਸਲਾਮ ।
Very painful jivan Yatra but hardship paid the dividend last.she flies from farsh to arsh.my parents were migrated from pakistan in1947 & they were well to do family but left everything.they faced very hardships particularly my mother.she was beaten up my grand mother many times in front of us .inspite of all odds she brought up all of us with good education & moral values that's why we all are successful in life also but not as much as Bibi Bachint kaur.I salute her.bollywood/ polywood must make film on her life & in schools/colleges her life story should be published in books so that today's generation get lot of inspiration from her life.I am lucky that I have listened live on u tube.I am bery much inspired.
ਨਮਸਤੇ ਮੈਂ ਅਾਪ ਦੀ ਸਵੈ ਜੀਵਨੀ ਜੱਗਬਾਣੀ ਚ ,ਪੜੀ ਸੀ ੳੁਸ,ਸਮੇਂ ਮੈਂ ਅਾਪ ਪੱਤਰ ਵੀ ਲਿਖਿਅਾ ਜਿਸ ਦਾ ਜਵਾਬ ਅਾਪ ਦੇ ਬੇਟੇ ਨੇ ਦਿੱਤਾ ਕਿ ਮੰਮੀ ਜੀ ਇੰਗਲੈਂਡ ਗਏ ਹਨ ਅਾਪ ਦੀ ਸਵੈ ਜੀਵਨੀ ਜ਼ਿੰਦਗੀ ਦੇ ਪਲ਼ਾ ਨੂੰ ਬਿਅਾਨ ਕਰਦੀ ਹੈੇਂ ਤੇ ਅੱਜ you tube ਤੇ ਸਵੈੇ
ਜੀਵਨੀ ਬਾਰੇ ਗੱਲਬਾਤ ਕਰਦਿਅਾ ਦੇਖਿਅਾ ਮੁੜ ਯਾਦਾਂ ਤਾਜ਼ਾ ਹੋ ਗਈਅਾਂ ਅਾਪਣੇ ਮਨ ਦੇ ਭਾਵ ਵਿਅਕਤ
ਕਰਨਾ ਅੌਰ ਫਿਰ ੳੁਹ ਭਾਵ ਤੁਹਾਡੀ ਪਹਿਚਾਣ ਬਣ ਜਾਣ ਤਾਂ ਕਲਮ ਚੋਂ ਲਿਖੇ ਸ਼ਬਦ ਤੇ ਹੰਝੂ ਵੀ ਸੁੱਚੇ ਮੋਤੀ ਬਣ ਜਾਦੇਂ ਹਨ
ਬਿਲਕੁਲ ਠੀਕ ਕਿਹਾ ਓਦੋਂ ਵੀ ਸਿਫ਼ਾਰਸ਼ ਚਲਦੀ ਸੀ, ਮੈਨੂੰ ਵੀ ਨਹੀਂ ਮਿਲੀ ਸੀ ਗੌਰਮਿੰਟ ਸਰਵਿਸ । ਪੰਜ ਹਜ਼ਾਰ ਓਦੋਂ ਵੀ ਰਿਸ਼ਵਤ ਚਲਦੀ ਸੀ ।
ਮੈਡਮ ਜੀ ਦੈ ਸਬਰ,ਸਿਦਕ ਤੇ ਸਿਰੜ ਨੂੰ ਸਲਾਮ!!!!!
NICE Video #TRENDSETTERPUNJABI
Translation : Maiḍama jī dai sabara,sidaka tē siraṛa nū salāma
Heartless people who dislike the video. Very encouraging talk.
,ਮੇਰੇ ਕੋਲ ਭੈਣ ਜੀ ਲਫਜ਼ ਖਤਮ ਹੋ ਗੲੇ ਹਨ ਕਿ ਕਿਸ ਤਰਾਂ ਤੁਹਾਡਾ ਸਤਕਾਰ ਕਰਾਂ ਵਾਹਿਗੁਰੂ ਸਤਨਾਮ
ਸਾਬਤ ਸੂਰਤ ਰਹਿ ਕੇ ਜਿੰਦਗੀ ਨੂੰ ਇੱਕ ਕੌਰ ਵਾਂਗ ਨਿਭਾਇਆ ਤੇ ਹੰਢਾਇਆ ਜੀ ਤੁਹਾਨੂੰ ਕੋਟ ਨਮਨ।
ਪਗਡੰਡੀਆਂ ਮੈਂ ਤਿੰਨ ਵਾਰ ਪੜ੍ਹੀ ਹੈ।ਤੇ ਮੈਂ ਮੇਰੇ ਸਕੂਲ ਦੀ ਹਰ ਲੜਕੀ ਨੂੰ ਪੜ੍ਹ ਨ ਲਈ ਕਹਿੰਦੀ ਹਾਂ। ਮੇਰੇ ਸਕੂਲ ਦੀ ਲਾਇਬ੍ਰੇਰੀ ਵਿਚ ਇਸ ਕਿਤਾਬ ਹੈ। ਸਲਾਮ ਹੈ ਤੁਹਾਡੀ ਮਿਹਨਤ ਅਤੇ ਸਬਰ ਨੂੰ।
th-cam.com/video/n2STEOg0-64/w-d-xo.html
Bachint Kaur's Autobiography "Pagdandiya"
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤਰਕੀਆ ਬਖਸ਼ਣ
ਸੇਧ ਦੇਣ ਵਾਲੀ िਜੰਦਗੀ🙏🙏
ਸੱਚਮੁੱਚ ਹੀ ਰੋਣਾ ਆ ਗਿਆ, 🙏🏿🙏🏿🙏🏿
Salute your great struggle and immense achievements in the field of Punjabi Literature. Pray to Waheguru for your good health & long life. May you continue to enjoy the glory of your success for many more years to come. Regards 🙏
Salute Aunty ji...YOU STRUGGLED SO MUCH IN LIFE..MAY GOD BLESS YOU WITH A HEALTHY N LONG LIFE.
th-cam.com/video/n2STEOg0-64/w-d-xo.html
Bachint Kaur's Autobiography "Pagdandiya"
ਸਤਿ ਸੀ੍ ਅਕਾਲ ਸਤਿਕਾਰ ਜੋਗ ਅੰਟੀ ਜੀ 🙏
ਤੁਹਾਡੀ ਸਾਰੀ ਜਿੰਦਗੀ ਸੰਘਰਸ਼ ਭਰੀ ਰਹੀ, ਪਰ ਤੁਸੀਂ ਹਿੰਮਤ ਨਹੀਂ ਹਾਰੀ,ਦਿੱਲੋਂ ਸਲੂਟ ਕਰਦੀ ਹਾਂ ਤੁਹਾਡਾ
Thanks
ਵਾਹਿਗੁਰੂ ਜੀ ਕਿਰਪਾ ਮਾਤਾ ਜੀ ਤੇ👍👍
Mam Namste ji GREAT HO. BAHUT WADIA LGGI MULAKAAT TUHADDI👍👍🙏🙏🙏
She's a very talented lady and the way she talk about her struggles amazing
ਬੜੀ ਤਕੜੀ ਸਟਰਲਗ ਕੀਤੀ ਮੈਡਮ ਜੀ ਤੁਸੀਂ ।
ਬਹੁਤ ਬਹੁਤ ਸਤਿਕਾਰ
ਮਾਣਯੋਗ
Great
Thanks
Dear Sister I have listen your interview. After listening I feel proud of you that your entire life is full of hardship and struggle from the very beginning and you have faced this with lot of courage. Baba ji bless you with more courage.
Very nice very hard work so cute
Tuhade jajbay nu sir jhuk K salaam ji. Waheguru hamesha khush rakhay ji.
Thanks for uploading interviews of these kind of people who really worked hard in their past times and become successful after going through a lot of sufferings. Salute to the Ma'am.
th-cam.com/video/n2STEOg0-64/w-d-xo.html
Bachint Kaur's Autobiography "Pagdandiya
Amazing! Sad but very motivational life story. Our struggle is nothing compare to yours and people of your generation - you guys are all fighters. It is so nice to hear your bond with your in laws and respect for each other. Your biography will make a beautiful movie, please consider.
Inspiring story..👍
A big salute to you mam
Respected mam, tuci role model ho aj di generation lyi.
ਤੁਹਾਡੇ ਇਸ ਸੰਘਰਸ਼ ਨੂੰ ਸਲਾਮ ।ਤੁਸੀ ਬਹੁਤ vdiaa ਲਿਖਦੇ ਓ ਮੈਂ ਪਗਡੰਡੀਆਂ ਕਾਲਜ ਸਮੇਂ ਪੜ੍ਹਿਆ ਸੀ।ਪੰਜਾਬੀ ਮਾਸਟਰ
Nice mam
I just watched now it’s amazing but if her father was so well known and close to Raja then why you suffered like this
ਸਲੂਟ ਹੈ ਜੀ ਤੁਹਾਨੂੰ 🙏🙏🙏
Aunty ji u have gone thru so much struggles and ur hardwork did pay off. So proud of u
I really salute you 🙏 you have an amazing but struggling life , I can imagine my mother also had a tough life because of partition of Punjab 😞
Thanks. Bachint kaur
Story of courage , resilience, indomitable spirit. A story every person should know when they feel life gets tough
Thank5
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤
Eh cannel bhut vadia kam kr rahe....ek writter nu loka de samne la k auna ta k sada youth us v es baare pta laga...keep it up...well done
ਸਲਾਮ ਜੀ ਇਸ ਸ਼ਖਸੀਅਤ ਨੂੰ ।
Very nice programme jee
Really salute mam God bless you
Very nice Mata Ji God bless you
ਵਾਹਿਗੁਰੂ ਜੀ ਮੈਹਰ ਕਰਨ
Hard work is a key of success you prove that mam
Salute to you
Waheguru thonu khush rkhe hmesha mere dadajiii ne dseya c thodii video bare salute thonu bebejiii.
Bhot achhi galbaat sunayi
Sat shri akal mam aina sangrsh sari jindgi hi sngrsh vch nikli.
Bhut achi story hai
Salute Mam ji
Bhan ji dilo saulte
I feel proud that i belong to the same city where u took birth...i m not from literature backround bt i read ur buk from channel trend setter...nd really feel so tragedic to hear about ur autobiography...nd really love u mam.
Very nice
ਬਚਿੰਤ ਤੂੰ ਬਹੁਤ ਬਹਾਦੁਰ ਹੈ ਸਲਾਮ ਤੈਨੂੰ
ਵਾਹ ਵਾਹ ਵਾਹ, ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ
click for Bachint Kaur's Auto biography "Pagdandiya"
th-cam.com/video/n2STEOg0-64/w-d-xo.html
Waheguru Waheguru Waheguru lambi Umra bakheda
Very inspiring!!!
Salute a anti Ji thonu, Waheguru ji thodi lambi Umar karan
Salute aa ji tuhanu
ਬਹੁਤ ਵਧੀਆ ਗੱਲਾਂ
Wow! Absolutely inspiring story. Salute
Thanks
Bibi.nu.salute.
Jugg.jugg.jeeo.
Blessing.
Canada...ssa🌷🌷🌷🌷🌷🌷🌷🌷🌷🌷
Very good ji...
Very interesting way of reciting the life story
Great lady respected lady❤❤❤❤🌷🌷🙏🏼🙏🏼
Wow so inspiring ..
Salute aunty ji
Mam pagdandia pad k pata nahi kiomenu enve lagda k eh kahani nu me jeevia he ❤❤❤❤❤
Heartiest salute to this iron lady
ਤੁਹਾਡੀ ਮਿਹਨਤ ਅੱਗੇ ਸਿਰ ਝੁਕਦਾ 🙏🌻✍🌺🥀🌹🌷
Legent aap de bio nah mere zindgi change karte aunti jiii thx.storg woman
Good 💯👍👌🙏
Oh vaheguruji. Bdi dukh bhari khani aa. Kini sohni surt tey seert aa tuhadi
Wah ji wah!!!!!
click for Bachint Kaur's Auto biography "Pagdandiya"
th-cam.com/video/n2STEOg0-64/w-d-xo.html
Great
Salute he mam app ji nu
Bachint mam....tusi inspiration ho!
PRoud to be auntie ji
Lahnat has edda dI ORAT.NU.GREAT HO MAM👍🙏💪
ਦਿਲੋਂ ਧੰਨਵਾਦ
Strong lady god bless you love youx
Mam you are great
ਲਗਦਾ ਪੋਲੋ ਖੇਡ ਕੇ ਹੀ ਅੰਗਰੇਜ ਭਜਾ ਦਿੱਤੇ ਸਨ ਮਹਾਰਾਜਾ ਪਟਿਆਲਾ ਨੇ । ਪਰ ਮੈ ਕੁਝ ਹੋਰ ਹੀ ਇਤਿਹਾਸ ਪੜਿਆ ।ਪਰ ਆਪ ਜੀ ਬਹੁਤ ਮਹਾਨ ਹੋ ਬਚਿਤ ਕੌਰ ਜੀ ।
ਦਿਲੋ ਸਲਾਮ ਹੈ ਮੈਡਮ 🙏🙏🙏🙏
ਸੰਘਰਸ਼ ਭਰੀ ਜਿੰਦਗੀ ਸਲਾਮ ਇਸ ਲੇਖਕ ਨੂੰ
click for Bachint Kaur's Auto biography "Pagdandiya"
th-cam.com/video/n2STEOg0-64/w-d-xo.html
Himmat honsle nu salam mam
Slaam aa bibi ji thonu 🙏
O my sister I am not so strong that I lisen your life story.
Asi mile c khalsa college...bhut e vdiya nature de aa..bachint kaur
Thankyou mam