ਸ਼ੇਅਰ ਬਾਜ਼ਾਰ ਬਾਰੇ ਵੱਡੇ ਭੁਲੇਖੇ ਦੂਰ ਕਰਤੇ Punjabi Trader ਨੇ ll Bittu Chak Wala ll Daily Awaz

แชร์
ฝัง
  • เผยแพร่เมื่อ 21 ส.ค. 2022
  • #bittuchakwala #dailyawaz #sharemarket #india #money #life
    Host - Bittu Chak Wala
    Editor- Rajwinder Singh Sekhon
    Cameramen - Rajwinder Singh Sekhon, Bhupinder Singh Dhaliwal & Rupindarpal Singh Dhaliwal
    Guest- Jot Baryar
    Digital Producer- Bittu Chak Wala
    Location- Punjab
    Label - Daily Awaz
  • บันเทิง

ความคิดเห็น • 417

  • @chahatveersingh1991
    @chahatveersingh1991 ปีที่แล้ว +24

    ਬਹੁਤ ਅੱਛੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਬਿੱਟੂ ਵੀਰ ਜੀ।

  • @sukhdeepsinghchahal4806
    @sukhdeepsinghchahal4806 ปีที่แล้ว +1

    Bahut vadiya gal dssi aa veer ne sadde smaj nu who jihya gallan tu aware krn di lod aa bitu y bahut vadyia soch rakh ke sadde new smaaj nu vadyia aware kr rhe aa waheguru veer nu tandrustiya bakhse

  • @santokhsingh8133
    @santokhsingh8133 ปีที่แล้ว +19

    Patience is one of the most valuable skills in trading

  • @rebel5338
    @rebel5338 ปีที่แล้ว +11

    Very correct information by punjabi trader sir.. it’s a pure business..

  • @babbusingh1868
    @babbusingh1868 ปีที่แล้ว +14

    PANGA ਓਹੀ ਲਓ ਜਿਸ ਨੂੰ ਜਾਣਕਾਰੀ ਆ ਜੇਕਰ ਇਹ ਪੈਸੇ ਦਾ ਖੂ ਆ ਤਾ ਡੁੱਬਣ ਦਾ ਓਸ ਤੋਂ v ਕਿਤੋ ਜਿਆਦਾ ਵੱਡਾ ਖੂ ਆ। ਵੱਡੇ ਤੋਂ ਵੱਡੇ broker ਬੈਠੇ ਨੇ ਆਪਣਾ ਆਪ ਸਿੱਖ ਕੇ ਪੈਸੇ ਲਾਓ। ਇਸ ਚ ਲਾਲਚ ਬਹੁਤ ਬੁਰਾ ਹੈ।

  • @Rio_dogie123
    @Rio_dogie123 ปีที่แล้ว +21

    ਬਾਈ ਜੀ ਇੱਕ ਰਾਜ ਮਿਸਤਰੀ ਬਣਨ ਵਾਸਤੇ ਦੋ ਤੋਂ ਤਿੰਨ ਸਾਲ ਲੱਗ ਜਾਂਦੇ ਨੇ/ ਇਹ ਤਾਂ ਫਿਰ ਵੀ ਸੇਅਰ ਮਾਰਕੀਟ ਆ ਇੱਕ ਦਿਨ ਵਿੱਚ ਨਹੀਂ ਆਉਂਦੀ

  • @dilpreetsingh-tz8kc
    @dilpreetsingh-tz8kc ปีที่แล้ว +8

    ਧੰਨਵਾਦ ਦੋਨੋ ਵੀਰਾ ਦਾ ਚੰਗੀ ਜਾਨਕਾਰੀ ਵਾਸਤੇ

  • @welldone7243
    @welldone7243 ปีที่แล้ว +7

    ਬਹੁਤ ਹੀ ਵਧੀਆ ਤਰੀਕੇ ਨਾਲ ਭਾਈ ਜੀ ਨੇ ਸ਼ੇਅਰ ਮਾਰਕੀਟ ਨੂੰ ਸੌਖੇ ਸ਼ਬਦਾਂ ਵਿਚ ਇਮਾਨਦਾਰੀ ਨਾਲ਼ ਦੱਸਿਆ।

  • @jaspalsinghladi1535
    @jaspalsinghladi1535 ปีที่แล้ว +3

    good job bittu ji super muda chkya loka samne

  • @subajsingh9561
    @subajsingh9561 4 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @gurpreetsingh-cj3ly
    @gurpreetsingh-cj3ly ปีที่แล้ว +5

    Very good Bittu bai . Nice information 👏👏👏👏👏👏👏👏👏👏

  • @gurcharansinghoberoi609
    @gurcharansinghoberoi609 ปีที่แล้ว +4

    Thanks for mother toungh,I am invester
    It's knowledgeable game

  • @samandeep5182
    @samandeep5182 ปีที่แล้ว +2

    Yes sir this is true information watch karky wadia lgga

  • @sarajmanes4505
    @sarajmanes4505 ปีที่แล้ว +12

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ

  • @gurmeetusmankheriya7763
    @gurmeetusmankheriya7763 ปีที่แล้ว +4

    Bai ji Main v kardan share market da kam bai Main sikhiya kise to nhi but bai ne bilkul sahi information diti hai 100 present. Meri apil hai punjabiya nu karo per knowledge leke karo dhanwad mere Punjabiyan da satshriakal ji

    • @baazsran8146
      @baazsran8146 ปีที่แล้ว

      Bai kiwe sikh sakde aa isnu

  • @JaspreetSingh-hd7os
    @JaspreetSingh-hd7os ปีที่แล้ว +4

    ਸ਼ੇਅਰ ਮਾਰਕੀਟ ਦੀਆ ਵੀਡੀਓ ਤਾ ਬਹੁਤ ਪਾਈਆ ਨੇ ਪਰ ਸੁਰੂ ਤੋ ਚੱਜ ਨਾਲ ਕੋਈ ਨੀ ਸਿਖਾਉਦਾ

  • @financialaddapunjabi6553
    @financialaddapunjabi6553 ปีที่แล้ว +3

    Awesome 👏 Well Explained veerji

  • @Js-nc8nn
    @Js-nc8nn ปีที่แล้ว +11

    Risk management is very important in trading

  • @iDalveerSingh
    @iDalveerSingh ปีที่แล้ว +2

    Bro correct information dinda hamesha .. good job 👍🏻

  • @Jeetamorh
    @Jeetamorh ปีที่แล้ว +3

    ਸਹੀ ਜਣਕਾਰੀ ਬਿਲਕੁਲ

  • @D.S.BENIPAL43
    @D.S.BENIPAL43 ปีที่แล้ว +2

    Buhat vadia galbat je

  • @saggu021985
    @saggu021985 ปีที่แล้ว +2

    proud of u Mr. Baryar . keep it up.

  • @manudutta
    @manudutta ปีที่แล้ว +8

    bilkul sahi gallan kahiya ne veer ne .... menu 5 saal da experience hai .. mein apne dosta yarra nu v investing sikhayi hai
    bas time dena painda hai te dedication v deni pendi hai ... investing tan har banda kar sakda hai bas kise experienced bande di guidance le ke ...

    • @manudutta
      @manudutta ปีที่แล้ว

      @struggler🍁Jatt mere kol total 3 broker hai zerodha, sherkhan, edelweiss

    • @manudutta
      @manudutta ปีที่แล้ว

      @struggler🍁Jatt zerodha for trading,, sherkhan for investing

    • @RamandeepSingh-ru3hi
      @RamandeepSingh-ru3hi ปีที่แล้ว

      ​@@manudutta send me number brother

  • @lavirandhawa4653
    @lavirandhawa4653 ปีที่แล้ว +2

    M ap lonna daily trading .. nifty ch paise hga par risk bhout aw par j kise company d share ch investment krda oo t safe aw par profite time nal hunda .. es kr k thoda j smaj lo fr try kro thik aw par ana ne v ik 2 dina ch he rich ho jvo ga

  • @virkboy5392
    @virkboy5392 4 หลายเดือนก่อน +3

    ਇਹ ਬਾਈ ਆਪਣੇ ਕੋਰਸ ਦਾ 7ਹਜਾਰ ਲੈਂਦਾ, ਸਿਖਾਉਂਦਾ ਉਹ ਆ ,ਜਿਹੜਾ ਇਕ %ਵੀ ਕੰਮ ਨੀ ਆਉਂਦਾ,
    Option ਟਰੇਡਿਗ ਲੋਕ ਸਿਖਣ ਜਾਦੇ ਨੇ ਇਹ ਕੱਲੀ ਸਟੋਕ ਟਰੇਡਿਗ ਬਾਰੇ ਦੱਸਦਾ ।ਸੋ, ਕੋਰਸ ਲੈਣ ਤੋ ਪਹਿਲਾ ਸੋ ਵਾਰ ਸੋਚੋ, youtube ਤੇ ਫਰੀ ਬਹੁਤ ਕੁਝ ਪਿਆ ਜੋ ਕੰਮ ਵੀ ਆਉਂਦਾ।

    • @jaspalnagi8403
      @jaspalnagi8403 3 หลายเดือนก่อน

      Bro ma soch rya es banda to kam sikhan da tusi koy help karo

  • @KULDEEPSINGH-cc1jt
    @KULDEEPSINGH-cc1jt ปีที่แล้ว +43

    ਸ਼ੇਅਰ ਮਾਰਕਿਟ ਬਹੁਤ ਵਧੀਆ ਚੀਜ਼ ਆ ਪਰ ਇਸਨੂੰ ਸਿੱਖ ਕੇ ਹੀ ਕਰਨਾ ਜ਼ਰੂਰੀ ਆ

  • @mandeepsingh7330
    @mandeepsingh7330 ปีที่แล้ว +1

    Share market is the best option to multiply your money in future options trading but you have to learn property to analyze technical

  • @gurpreetvlog817
    @gurpreetvlog817 ปีที่แล้ว +1

    Nice guru ji 👍👍👍

  • @buttisandhu1717
    @buttisandhu1717 ปีที่แล้ว +5

    Good ਬਿੱਟੂ ਬਾਈ

  • @sukh_765
    @sukh_765 ปีที่แล้ว +4

    shi gl h bai di bhut bdia jankari diti
    trading ch paisa bhut h ena k paisa h jo kise job ch nhi
    pr e ta hi h jdo apa puri knowledge laike km shuru krde ha
    apa nokri lyi kyi kyi saal mehnt krde aa pr share market ch asi do dina ch amir hona chune ha
    e gl ta ni bndi

    • @mohdjahid4025
      @mohdjahid4025 ปีที่แล้ว +1

      Shi gall a bai.ethe har koi ATM WANGO bhalda mainu jaldi Paisa bne Mai buht aukha .

  • @BittuSingh-oj4uh
    @BittuSingh-oj4uh ปีที่แล้ว +1

    Shai bol rahya Bai
    Jankari honi bhut jaruri hai

  • @tradingPsychologyking
    @tradingPsychologyking ปีที่แล้ว +13

    Share market krna mushkil nai hega bs thonu sikhaan wala je Sahi trike te shi niyat naal sikhave har koi sikh sakda
    🔥🔥🔥🔥🔥

    • @KrishanSingh-qx8mh
      @KrishanSingh-qx8mh ปีที่แล้ว +1

      right

    • @Merapeo877
      @Merapeo877 ปีที่แล้ว

      Fe paisa kitho aau j sare sikh ge ?

    • @gill351
      @gill351 ปีที่แล้ว

      sikhan vaste v bot sabar chaida a.lok doc engnier banan vaste ta saal laga skde a bt agar forex ja stock market te gal aawe ta rato rat expect krde a k stock 100 tyms ho jaye ja fr profit vdya ho jaye..fr vad to kasoor share market forrx da ke jua a.apne soch nu blame ni dnda koi .

    • @paraspreet6247
      @paraspreet6247 ปีที่แล้ว +1

      Share market ch sbar te dimag dono chahiye

  • @rohitgtm786A
    @rohitgtm786A ปีที่แล้ว +4

    Loss menu v hoya but hun recover v kr lya te income v ho rhi a🥳🥳

  • @anmoljapnoor4489
    @anmoljapnoor4489 ปีที่แล้ว +3

    VeerJina kol demat account share market vich haige ne oh tata steel da maximum share khrid ke rakh lavo hun 106 de aas pas hai. Long time lai 5-10 saal. Vadia profit deve ga vadia company a.

  • @GulabSingh-to2vs
    @GulabSingh-to2vs ปีที่แล้ว +4

    Veer jaskiret singh good person 💕💕🙏

  • @Ranjitsingh-xl6xc
    @Ranjitsingh-xl6xc ปีที่แล้ว +1

    ਬਹੁਤ ਵਧੀਆ ਜਾਣ ਕਾਰੀ ਵੀ ਜੀ ,ਮੈ ਤੇਰੇ ਵਰਗੇ ਵੀਰਾ ਤੋਂ ਸਿਖਿਆ,
    ਮੈਵੀ ਸ਼ੇਆਰ ਮਾਰਕਿਟ ਕਮੋਦਾ ਹਾਂ

  • @sirus369
    @sirus369 ปีที่แล้ว +1

    well , the banks are gonna invest your funds in stocks as well , is the same thing though

  • @sunny-mm9rm
    @sunny-mm9rm ปีที่แล้ว

    Thx sir ji

  • @Engine1984
    @Engine1984 ปีที่แล้ว +1

    good work.

  • @airbirdy8835
    @airbirdy8835 ปีที่แล้ว +3

    Long term investment ਹੀ ਵਧੀਆ returns ਦੇ ਸਕਦਾ Trading ਹਰ ਕਿਸੇ ਨੂੰ ਵਾਰਾ ਨੀ ਖਾਂਧੀ ।

  • @JagroopSingh-no7xy
    @JagroopSingh-no7xy ปีที่แล้ว +12

    ਉਹ ਪਿੰਡ ਵਾਲੇ ਵੀਰੋ ਇੰਨਾਂ ਦਲਾਲਾਂ ਦੇ ਚੱਕਰ ਵਿੱਚ ਨਾ ਫਸ ਜਾਣਾ ੲੁਹ ਸਭ ਫਰਾਡ ਹਨ

    • @roymiller2061
      @roymiller2061 ปีที่แล้ว +2

      bai tu 95% waliya ch hi anda aa jina nu app kuch pta ni hunda oh lokkan nu slaahan dende ne ... lolzz

    • @surjitsaab1909
      @surjitsaab1909 ปีที่แล้ว

      Share market 2..3 year lgone painde a bro

    • @gaminggamingking7780
      @gaminggamingking7780 5 หลายเดือนก่อน

      Teri jankari heni vrr

  • @sukhsinghkhosa1774
    @sukhsinghkhosa1774 ปีที่แล้ว +2

    Vdia jankari

  • @amanvirk2025
    @amanvirk2025 10 หลายเดือนก่อน

    My experience 15year+ it's Mind control set-up without learning we don't achieve target....

  • @sattalopon8
    @sattalopon8 2 หลายเดือนก่อน

    Keep learning keep growing 💗

  • @Satnam1322Singh
    @Satnam1322Singh ปีที่แล้ว

    discipline is the most important thing in stock market.

  • @mpwazidke
    @mpwazidke ปีที่แล้ว +2

    Good👍

  • @gonasidhu9636
    @gonasidhu9636 ปีที่แล้ว +1

    Good 👍 job

  • @deepsharma6515
    @deepsharma6515 ปีที่แล้ว +5

    ਸਾਰਿਆ ਨੂੰ ਮੇਰੀ ਇਹ ਸਲਾਹ ਆ ਕਿ ਪਹਿਲਾ ਜੇਰਕ ਤੁਹਾਡਾ ਮਹੀਨੇ ਦਾ ਖਰਚਾ 10 ਹਜਾਰ ਆ ਤਾ ਤੁਸੀ 12 ਮਹੀਨਾ ਦੇ ਖਰਚੇ ਪੈਸੇ ਅਲੱਗ ਕਢੋ ਫਿਰ ਤਿੰਨ ਸਾਲ ਦਾ ਫਿਊਚਰ ਸਕਿਓਰ ਕਰੋ ਫਿਰ ਜੇ ਤੁਹਾਡੇ ਕੋਲ ਵਾਧੂ ਪੈਸੇ ਬਚਦੇ ਆ ਤਾ ਹੀ ਸੇਅਰ ਮਾਰਕੀਟ ਵਿੱਚ ਲਗਾਓ । ਆਪਣੀ ਸੇਵਿੰਗ ਕਦੇ ਵੀ ਇਸ ਵਿੱਚ ਨਾ ਲਗਾਓ ਤੇ ਬਿਨਾ ਜਾਣਕਾਰੀ ਦੇ ਇਸ ਵਿੱਚ ਪੈਸਾ ਨਾ ਲਗਾਓ

  • @digitalkisan8
    @digitalkisan8 ปีที่แล้ว +3

    ਬਾਈ ਜੀ option buying ਚ ਬਹੁਤ ਪੈਸਾ ਹੈ ਪਰ ਇਸ ਚ ਟ੍ਰੈਪ ਬਹੁਤ ਕੀਤਾ ਜਾਂਦਾ ਬੰਦੇ ਨੂੰ ਜਾਣੇ ਕੀ ਝਕਾਨੀ ਬਹੁਤ ਦਿੰਦੇ ਨੇ ਜਿਵੇਂ ਕਿ ਕੋਈ share 10 ₹ ਊਪਰ ਜਾ ਰਿਹਾ ਲੋਗ ਦਵਾ ਦਵ ਖਰੀਦਣ ਲਗ ਜਾਂਦੇ ਨੇ ਉਸੇ ਟਾਇਮ ਜਦ ਲੋਗ ਖਰੀਦ ਲੈਂਦੇ ਨੇ ਰੇਟ 20,30 ਰੂਪਏ ਥੱਲੇ ਡਿੱਗ ਜਾਂਦੇ ਨੇ ਫਿਰ ਜਦੋਂ ਬੰਦੇ ਨੂੰ 5,7 ਸੋ ਘਾਟਾ ਹੋਇਆ ਦਿਖਦਾ ਤਾਂ ਬੰਦਾ ਦਵਾ ਦਬ 5,7 ਸੋ ਘਾਟੇ ਚ ਵੇਚ ਦਿੰਦਾ ਪਰ ਇਹੀ ਸ਼ੇਰ ਦੋਬਾਰਾ 100 ₹ ਊਪਰ ਚਲਾ ਜਾਂਦਾ ਇਹੀ ਪੰਗਾ ਇਸ ਚ ਨਹੀਂ ਤਾਂ ਇਸ ਜਿੰਨਾ ਪੈਸਾ ਕਿਸੇ ਵੀ ਕੰਮ ਚ ਨਹੀਂ ਹੈ ਅਸੀਂ ਜੇ ਬਯਾਜ ਤੇ ਵੀ ਪੈਸਾ ਦਿੰਦੇ ਹਾਂ ਤਾਂ ਸਾਲ ਦਾ 18 % return ਮਿਲਦੀ ਹੈ ਪਰ ਇਸ ਚ ਤਾ ਰੋਜ ਦੀ ਹੀ 20,30% return ਮਿਲ ਜਾਂਦੀ ਹੈ ਜੇਕਰ ਅਸੀਂ ਇਸ ਨੂੰ ਚੰਗੀ ਤਰਾਂ ਸਿੱਖ ਕੇ ਕਰੀਏ

  • @RajinderSingh-nq2du
    @RajinderSingh-nq2du ปีที่แล้ว +1

    very nicee veere

  • @flyingpunjabi
    @flyingpunjabi ปีที่แล้ว +1

    Must Learn before trading

  • @gouravgharu1936
    @gouravgharu1936 ปีที่แล้ว +1

    Good video

  • @MRT09
    @MRT09 ปีที่แล้ว +5

    ਜਹਿੜੀ ਗੱਲ ਇਹ ਲੋਕ ਕਦੇ ਨੀ ਦੱਸਦੇ ਉਹ ਇਹ ਹੈ ਕੀ ਸਿੱਖਣ ਤੋ ਬਾਦ ਕੋਈ ਗਾਰੰਟੀ ਨਹੀ ਕੀ ਤੁਸੀ ਮੁਨਾਫਾ ਜਾ ਪੈਸਾਂ ਕਮਾਉਣ ਲੱਗ ਪਵੋ ਗੇ।ਮਾਰਕਿਟ ਵਿੱਚ ਸਿਰਫ 5% ਲੋਕ ਪੈਸਾ ਕਮਾਉਂਦੇ ਨੇ,ਜਹਿੜੇ ਨਵੇਂ ਆਉਦੇ ਨੇ ਉਨ੍ਹਾਂ ਦਾ ਪੈਸਾ 5% ਕੋਲ ਜਾਦਾ ਹੈ ਸੋ ਸਿਖਾਉਣ ਦੇ ਬਹਾਨੇ ਬੱਕਰੇ ਤਿਆਰ ਕੀਤੇ ਜਾਂਦੇ ਹਨ ਤੇ ਸਿਖਾਉਣ ਆਲਾ ਸੇਫ ਰਹਿੰਦਾ ਨਾਲੇ ਜੋ ਇਹ ਸਿਖਾਉਦੇ ਨੇ ਉਹੋ ਯੂਟਿਊਬ ਉੱਤੇ ਹਜਾਰਾ ਚੈਨਲ ਫਰੀ ਦੱਸ ਰਹੇ ਨੇ।ਸਿਖਾਉਣ ਦੇ ਬਹਾਨੇ 8000-10000 ਦੀ ਮੋਟੀ ਰਕਮ ਇਕੋ ਵਾਰ ਚ ਇਹ ਬਾਗੜ ਬਿੱਲੇ ਡਕਾਰ ਜਾਦੇ ਨੇ।

    • @merajija6781
      @merajija6781 ปีที่แล้ว

      Tenu phir pata hi nahi 22

    • @tsmg3025
      @tsmg3025 ปีที่แล้ว

      Shi aa bhi ede to vadh tym dita ma sirf te sirf nuksan aa naly ehnu je edi income hundi aa loka nal matha na marda ap hi room vich bath k kama lainda

  • @karmjitsingh6874
    @karmjitsingh6874 ปีที่แล้ว +1

    Good veer ji

  • @newpunjabimovieandsong7869
    @newpunjabimovieandsong7869 ปีที่แล้ว +1

    Long term vich best stock market

  • @gurjindersingh9284
    @gurjindersingh9284 ปีที่แล้ว +1

    Good bro...

  • @user-do7jj6cd4b
    @user-do7jj6cd4b ปีที่แล้ว +29

    ਦੁਨੀਆ ਦਾ ਸਬ ਤੌ ਵਧੀਆ ਬਿੱਜਨੈਸ ਹੈ।। ਜੇ ਅਸੀ ਖੁਦ ਸਿੱਖ ਕੇ ਕਰੀਏ, ਕਿਸੇ ਤੇ ਡਿਪੈਡ ਨਾ ਕਰੋ

    • @rstradingacademy1
      @rstradingacademy1 ปีที่แล้ว +2

      Bilkul shi gl ..bs apne psychology nl chlo proper

    • @user-do7jj6cd4b
      @user-do7jj6cd4b ปีที่แล้ว +1

      @@rstradingacademy1 ਬਿੱਲਕੁਲ 🙏🏻🙏🏻

    • @baazsran8146
      @baazsran8146 ปีที่แล้ว +2

      Bai sikh kiwe sakde aa isnu

    • @user-do7jj6cd4b
      @user-do7jj6cd4b ปีที่แล้ว +2

      @@baazsran8146 candlestick study kro

    • @rstradingacademy1
      @rstradingacademy1 ปีที่แล้ว +1

      @@baazsran8146 bro candlestick kli ni km ondia ..bhut chiza ne market ch sab to jruri a thoda mind set , experience, psychology , price action , candlestick , hor v bhut chiza ne baki eh km jaladbaji wala ni time lgda har chiz nu ..patience is must

  • @gurshaansingh2014
    @gurshaansingh2014 3 หลายเดือนก่อน

    You are 100 % right bro

  • @GurjeetSingh-zx5bu
    @GurjeetSingh-zx5bu 11 หลายเดือนก่อน +1

    Very good bro

  • @GulabSingh-to2vs
    @GulabSingh-to2vs ปีที่แล้ว +3

    Good work aw share market 💕💯

    • @Brothersvlog0000
      @Brothersvlog0000 ปีที่แล้ว

      ryt me hud bombay vich share market da km a mera

  • @AMANVERMAAV1984
    @AMANVERMAAV1984 ปีที่แล้ว +2

    Bai eh har kisi de bas di gal nai..
    Patience chahidi hai ehde vich..
    Naale eh news te chalde ne bazaar..
    Jida Corona news aayi market down sab down... Jida war di news aayi market down..
    ethe patience chahidi hai fer

  • @MeraPunjab514
    @MeraPunjab514 ปีที่แล้ว +1

    Y investment karni paindi aw ghato ghat 5 sal change shares leke time deena painda mainu app v 2 sal hoon wale aw par next 20+ sal lai investment kitti hoei hai

  • @AjayKumar-vn3re
    @AjayKumar-vn3re ปีที่แล้ว +3

    Bhai propfit and loss statement payo jara

  • @boss6139
    @boss6139 ปีที่แล้ว +1

    Har cheez Sikh ke Krni paindi kuch V howe , Eh Na Normal Jehi gal aa , Koi V business Krde aa Sikhe Bina ta Fail E hona , Stock market V Business e aa , Return Mildi aa ,System naal Kroge ta , Je Gambling Di tarah Kroge Ta Sab Kuch Luteya Jana

  • @newsandeducation3799
    @newsandeducation3799 ปีที่แล้ว +1

    Bai g trdaer d qualification, period of trading to learn ,total loss till now
    Aa saara v pusheo kreo

  • @rajeshkumar-fy5do
    @rajeshkumar-fy5do ปีที่แล้ว +3

    Mere stocks from 2018
    Adani power @33₹
    Deepakni @230 52 weeks high price 3050₹
    Radio @220₹ high 1260
    FCL. @110 high 360
    Asian paint @1008 high 4000
    Damart@ 1800₹ high 5900
    Eh mere holding stocks ne hor be hai.There is formula to invest in stock market.
    If your age 30 years old
    How much you should invest stock market.
    100-30=70% of your savings should go to equity portfolio and 30% goes to solid asit like gold and other.my invest journey 2010.
    Happy Investing to all Punjabi brother🙏

    • @buntynanda286
      @buntynanda286 ปีที่แล้ว

      ਉਸਤਾਦ asian ਪੇਂਟ ਦਾ ਸੱਟਾ ਮਾਰ ਗਿਆ 3590 ਹੈ 52 week

  • @s.k.khardiyas.k.khardiya2787
    @s.k.khardiyas.k.khardiya2787 ปีที่แล้ว

    Very good

  • @chamkorsandhu7670
    @chamkorsandhu7670 ปีที่แล้ว

    Good

  • @kamaljitbhutta3373
    @kamaljitbhutta3373 ปีที่แล้ว +1

    First learn for two years from internet. Also learn books to make a mind of financial world. Suggest them books. Advise is v. vgood.

  • @jassnatt9504
    @jassnatt9504 ปีที่แล้ว +4

    ਸਾਰੇ ਹੀ ਕੈਲਕੁਲੇਟ ਕਰਕੇ ਚੱਲਦੇ ਆ,, ਪਰ ਰੋਜ ਹੀ ਡਿਗਦੇ ਆ,, ਬਾਈ ਖੁਦ ਕਹਿ ਰਿਹਾ 10 ਵਿੱਚੋ 2 ਤਾ ਗਲਤ ਹੋ ਜਾਦੇ ਆ,,, ਪਰ ਫਿਰ ਕਰਿਕਸ ਰੀਵਾਰਜ ਰੈਸੋ ਤਾ ਉਸ ਦਿਨ ਵੀ ਕੀਤੀ ਹੁੰਦੀ ਆ,, ਫਿਰ ਕਿਉ,,, ਬਾਈ ਤਜਰਬੇਕਾਰ ਨਹੀ,,, ਮੈ ਵੀ ਕਰਦਾ ਪਰ,, ਜਿਸ ੮ਿੱਨ ਕਾਰਾ ਕਰਨਾ ਹੁੰਦਾ ਉਹ ਕਰ ਜਾਦੇ ਆ,,, ਅੱਜ ਮਿਤੀ 5/9 ਨੂੰ ਨਿਫਟੀ ਨੇ ਸਾਰੇ ਹੀ ਸਟਾਪ ਲਾਸ ਹਿੱਟ ਕਰਾਏ,, ਸਾਰਾ ਕੁੱਛ ਸਹੀ ਸੀ ਟੈਕਨੀਕਲ,, ਵੱਡੇ ਵੱਡੇ ਬੰਦੇ ਡਿੱਗੇ,, ਪਰ ਕੰਪਨੀਆਂ ਜਿੱਤੀਆ,,, ਇੱਹ ਗੇਮ ਹੀ ਹੋਰ ਟਾਇਪ ਦੀ ਆ,, ਕਦੇ ਕੀ ਕਦੇ ਕੀ,,

    • @rajgarg4409
      @rajgarg4409 ปีที่แล้ว +1

      veer investing kro , trading nai , j trading krni a ta option selling kro hedge kr k

  • @balwinderjatta2976
    @balwinderjatta2976 ปีที่แล้ว

    Long term Investment best more trading

  • @darsheel1559
    @darsheel1559 ปีที่แล้ว +4

    Koi Jua ni haiga
    Mai 2 month to option Treding kar reha 10 20 point roj bas

  • @satnamwaheguru8173
    @satnamwaheguru8173 11 หลายเดือนก่อน

    🙏🙏

  • @supersingh3652
    @supersingh3652 3 หลายเดือนก่อน

    Whats mean stock. What it is.

  • @MandeepSingh-xs5pd
    @MandeepSingh-xs5pd ปีที่แล้ว

    intelligent investor by benjamin graham summary EA book Hindi vich aa you tube.es tu utte Kus v nhi stock market lai.ea warren buffett de guru ne likhi aa.ik vaar warren buffett nu search kr lo bai g.o Kon aa.

  • @punjabichakde1217
    @punjabichakde1217 ปีที่แล้ว +6

    Sare bhain bharava nu benti aw ,no profit in short-term,
    Only benefit in long-term aprox 10 years,
    Do with own learning. Pls beware from guiders

  • @amriksingh9589
    @amriksingh9589 ปีที่แล้ว +17

    ਇਕ ਸਾਡੇ ਘਰ ਕੋਲ ਵੀ ਰਹਿੰਦਾ ਹੈ ਜਦੋਂ ਉਹ ਨਵਾ ਨਵਾ ਇਸ ਕੰਮ ਵਿੱਚ ਪਿਆ ਸੀ ਤਾ ਉਸ ਦੀ ਟੋਹਰ ਹੀ ਵੱਖਰੀ ਸੀ ਗੱਡੀ ਲੈ ਲੲੀ 25++30++ਲੱਖ ਰੁਪਏ ਵਾਲੀ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਪਰ ਹੁਣ ਉਹ ਲੱਬਦਾ ਹੀ ਨਹੀਂ ਲੋਕਾਂ ਦੇ ਬਹੁਤ ਪੈਸੇ ਖਰਾਬ ਕਰਾ ਕੇ ਸ਼ਹਿਰ ਛੱਡ ਕੇ ਭੱਜ ਗਿਆ

    • @bajwachanni
      @bajwachanni ปีที่แล้ว

      Sahi gall veere

    • @Taranjit.randhey
      @Taranjit.randhey ปีที่แล้ว +1

      Bai gussa na krin tere wrgean kolon kuj hunda nhi te dujean nu mara kehna oda course layoge tan auhne raah dsna turna khud pena

    • @paramjitsinghpannu815
      @paramjitsinghpannu815 ปีที่แล้ว +1

      ਸ਼ਹਿਰ ਦਾ ਨਾ ਦੱਸੋ
      ਨਾਮ ਫਿਰ ਮੈ ਦੱਸੂੰਗਾ

    • @kamaljitsingh7364
      @kamaljitsingh7364 ปีที่แล้ว

      ਵਡੇ ਵਡੇ ਮਾਰ ਖਾ ਗਏ ਇਥੇ। ਜੂਆ ਕਿਸੇ ਕਾ ਨਾ ਹੂਆ।

    • @nirpalsingh6735
      @nirpalsingh6735 ปีที่แล้ว

      @@kamaljitsingh7364 ਵੀਰੇ ਜਿਹੜੇ option trading ਕਰਦੇ ਨੇ, ਉਸ ਨੂੰ ਜੁਆ ਕਿਹਾ ਜਾ ਸਕਦਾ ਹੈ, ਬਤੌਰ investor trade ਕਰਨਾ ਘਾਟੇ ਦਾ ਸੌਦਾ ਨਹੀਂ। ਜੇਕਰ ਥੋੜੀ ਜਿਹੀ ਵੀ ਜਾਣਕਾਰੀ ਲੈ ਕੇ ਕੰਮ ਕਰੋਗੇ ਤਾਂ ਕਦੇ ਵੀ ਘਾਟਾ ਨਹੀਂ ਪੈਂਦਾ। ਮੈ ਲੱਗ ਭਗ 10 ਲੱਖ ਦੀ investment ਕੀਤੀ ਹੋਈ ਹੈ, ਵਧੀਆ return ਹੈ ਬੈਂਕ ਦੀ FD ਨਾਲੋ ਕਿਤੇ ਵਧੀਆ ਹੈ। ਪਰ option trading ਵਿਚ 95 ਪਰਸੈਂਟ ਲੋਕ ਘਾਟਾ ਖਾਂਦੇ ਨੇ।

  • @Parmindersingh-sp1bz
    @Parmindersingh-sp1bz ปีที่แล้ว +1

    oh bai ehne course di fees le ke kuch ni dsna te je kuch dasya ta oh share market ch kam ni karna ,ehne sirf apni capital wadoni aa hor kuch ni

  • @animallovermax9123
    @animallovermax9123 ปีที่แล้ว +2

    Jis nu knowledge a veere risk ta hai pr month di month profit ch rehda a

  • @msv9135
    @msv9135 ปีที่แล้ว +1

    Option trading .risky aa

  • @nirpalsingh6735
    @nirpalsingh6735 ปีที่แล้ว +1

    Stock market jua ਨਹੀਂ, ਪਰ ਜਿਹੜੇ ਲੋਕ ਬਿਨਾਂ ਤਜਰਬੇ ਤੋਂ option trading ਕਰਦੇ ਨੇ ਉਹ ਹਮੇਸ਼ਾ ਹੀ loss ਖਾਂਦੇ ਨੇ। Investor ਕਦੇ ਵੀ ਘਾਟਾ ਨਹੀਂ ਖਾਂਦਾ। ਸਟਾਕ ਮਾਰਕੀਟ ਵਿਚ ਹਮੇਸ਼ਾ ਬਤੌਰ investor trade ਕਰੋ

  • @kamaljitsingh99620
    @kamaljitsingh99620 10 หลายเดือนก่อน

    ਸ਼ੇਅਰ ਬਾਜ਼ਾਰ ਬਹੁਤ ਹੀ ਵਧੀਆ ਵਪਾਰ ਹੈ ਜੇ ਸਹੀ ਤਰੀਕੇ ਨਾਲ ਇਸ ਦੀ ਜਾਣਕਾਰੀ ਨਾਲ ਕੰਮ ਕਰੀਏ

  • @thehoodtrader6826
    @thehoodtrader6826 ปีที่แล้ว +3

    Need knowledge to do it , investment is good in stok market, but trading is something risky. Stok ch trade krna sokha.

  • @international9225
    @international9225 ปีที่แล้ว +7

    ਇਹਨੂੰ ਸਾਬ ਨਾਲ ਪ੍ਰਮੋਟ ਕਰੋ ਬਾਈ , ਸਿਖਾਉਣ ਨੂੰ ਇਹ ਕਿਹੜਾ abc ਸਿਖਣੀ ਆ , ਇਹ ਬੰਦਾ ਤਾਂ ਫੋਨ ਤੇ ਗੱਲ ਵੀ ਆਪ ਨੀ ਕਰਦਾ , ਜ਼ੂਮ ਐਪ ਤੇ ਕਲਾਸ ਲਵਾਉਣ ਦਾ 7000 ਹਜ਼ਾਰ ਮੰਗਿਆ ਇਹਨਾਂ ਨੇ ,ਮੈਂ ਫੋਨ ਕੀਤਾ ਸੀ ਇਹਦੀਆਂ ਗੱਲਾਂ ਸੁਣ ਕੇ ਨਿਕਲਿਆ ਕੁੱਝ ਹੋਰ । ਤੁਸੀਂ ਸੋਚੋ ਇਹ ਇਕ ਤੋਂ 7ooo ਹਜਾਰ ਲੈਂਦਾ ਸਿਖਉਣ ਦੇ ਜੇ 10 ਨੂੰ ਸਿਖਾਇਆ 70000 ਹੋ ਗਿਆ । ਇਸੇ ਕਰਕੇ ਇਹ ਪੈਸੇ ਦੇ ਕੇ ਇਹ ਆਪਣੇ ਆਪ ਨੂੰ ਮਸ਼ਹੂਰ ਕਰ ਰਿਹਾ ਹੈ

    • @singhbrar6600
      @singhbrar6600 ปีที่แล้ว +1

      Sahi gall a.

    • @Davindergill1313
      @Davindergill1313 ปีที่แล้ว

      Bro Das ki Pushna main free ds dina

    • @gurwindermaan8516
      @gurwindermaan8516 ปีที่แล้ว +1

      O veer gg 7000 banda ik din kma lainda share market . Koi jyada ni sikhn da 7000

    • @SsSingh-uz7uh
      @SsSingh-uz7uh ปีที่แล้ว

      @@Davindergill1313 veer g option bare ds deo g bohat sukria hove ga tada veer g🙏

    • @Davindergill1313
      @Davindergill1313 ปีที่แล้ว

      @@SsSingh-uz7uh vir g main msg kita c but oh delete kar dinde ne Meri id te msg kar deo same name di a jo pushna pus leo

  • @meditationmusic1882
    @meditationmusic1882 ปีที่แล้ว +1

    ਪੰਜਾਬ ਦੇ ਨੌਜਵਾਨਾਂ ਚਿੱਟੇ ਦੀ ਦਲਦਲ ਵਿੱਚ ਫਸੇ ਪਏ ਨੇ ਹੁਣ ਜਵਾਰੀ ਬਨਾਉਣ ਲੱਗੇ ਨੇ ਸ਼ੇਅਰ ਬਾਜ਼ਾਰ ਜੁਏ ਦਾ ਅੱਡਾ ਹੀ ਹੈ ਮੈਂ ਖੁਦ ਨੁਕਸਾਨ ਚਲਿਆ ਹੈ ਤੇ ਕਈ ਵਾਰ ਲੋਕਾਂ ਨੂੰ ਉਜੜਦੇ ਦੇਖਿਆ ਹੈ ਬੁਰੇ ਕੰਮ ਦਾ ਬੁਰਾ ਨਤੀਜਾ ਮਿਹਨਤ ਨਾਲ ਸਫ਼ਲਤਾ ਮਿਲਦੀ ਹੈ ਨਾ ਕਿ ਆਪਣੀ ਪੂੰਜੀ ਨੂੰ ਗਲਤ ਰਸਤੇ ਤੇ ੳਜਾੜਣ ਨਾਲ

    • @kamaljitsingh7364
      @kamaljitsingh7364 ปีที่แล้ว

      100% ਠੀਕ ਕਿਹਾ। ਸ਼ੇਅਰ ਮਾਰਕੀਟ ਵਿਚ ਪੈਸੇ ਲੁਟਾ ਕੇ ਵੀ ਅਕਸਰ ਕਹਿੰਦੇ ਹਨ ਕਿ ਬੜਾ ਵਧੀਆ ਕੰਮ ਹੈ ਤੇ ਸਿੱਖ ਕੇ ਕਰੋ। ਜੂਏ ਵਿੱਚ ਸਿੱਖਣ ਵਾਲੀ ਕੀ ਗ਼ਲ ਹੈ ਭਾਵ ਹਾਰ ਹੀ ਹਾਰ ਹੈ। ਰੋਜ ਰੋਜ ਸ਼ੇਅਰ ਬਜਾਰ ਵਿੱਚ ਟਰੇਡਿੰਗ ਕਰਨ ਵਾਲੇ ਅਕਸਰ ਪੈਸਾ ਗੁਆਉਂਦੇ ਹੀ ਹਨ।

  • @amriksingh9589
    @amriksingh9589 ปีที่แล้ว +11

    ਲਾਲਚ ਬੁਰੀ ਬਲਾ ਹੈ ਮੇਹਨਤ ਦਾ ਪੈਸਾ ਤੁਹਾਡੀ ਜੇਬ ਵਿਚੋ ਕੋਈ ਨਹੀਂ ਕੱਢ ਸਕਦਾ ਮੇਹਨਤ ਦਾ ਪੈਸਾ ਮੇਹਨਤ ਨਾਲ ਆਉ ਚੱਗੀ ਥਾ ਤੇ ਲੱਗਦਾ ਹੈ ਜਿਹੜੇ ਬਿਨਾਂ ਮੇਹਨਤ ਵਾਲੇ ਪੈਸੇ ਪਤਾ ਨਹੀਂ ਕਿਥੇ ਕਿਥੇ ਦੇਣੇ ਪੇਦੇ ਨੇ

    • @bhagatrajput6974
      @bhagatrajput6974 ปีที่แล้ว +3

      Brother is ch vi mehnat lagd a Ghat to ghat sal 3 4 sal da sma smjna lyi chahida ay

    • @khushpreet1118
      @khushpreet1118 ปีที่แล้ว +2

      @@bhagatrajput6974 veer rehn de kya fahida smjha ke knowledge he ni ehna nu comment krn ah jndi

    • @apdhillon1689
      @apdhillon1689 ปีที่แล้ว

      Chikuu mehant ajj ta time sala mehnt jini marzi krla 500 ni paale painda

  • @cricketo1
    @cricketo1 ปีที่แล้ว +4

    Mutual Fund vich SIP krke lao paisa. Share market vich aap pange naa lao, ghata khaoge. 10-15 saal invest kro mutual fund ch, pakka profit hyu

    • @anmoljapnoor4489
      @anmoljapnoor4489 ปีที่แล้ว +1

      Right if you want to take less risk

    • @samandeep5182
      @samandeep5182 ปีที่แล้ว

      Yes ur right bro mutual fund best aa

  • @zorveerjassar1440
    @zorveerjassar1440 ปีที่แล้ว +1

    vir g course v krva dide o tusi

  • @amrinderrsingh6986
    @amrinderrsingh6986 ปีที่แล้ว

    14:20

  • @traditionaltouch2764
    @traditionaltouch2764 ปีที่แล้ว +5

    Jisnu intraday ch paise bnde oh dhuhi ni marda coaching di.es chakkar ch na fso veero.only long trm kro

    • @darsheel1559
      @darsheel1559 ปีที่แล้ว

      Bai mera ban reha intraday cha 700 800 roj

    • @traditionaltouch2764
      @traditionaltouch2764 ปีที่แล้ว

      @@darsheel1559 bai g tusi 1 %% ch aune o fr .99% ta loose e krde a.

    • @darsheel1559
      @darsheel1559 ปีที่แล้ว +1

      @@traditionaltouch2764 Bai par Dimag shi rakhna aur Lalach nhi karna
      Aur 700 rs to jada loss ni karna 1 din cha ta 99 ale vi sab profit kar lain ge mindset Jaruri aa

  • @tradewithpunjabi9118
    @tradewithpunjabi9118 ปีที่แล้ว +5

    Bai ji mainu vi 4 sala da experience aa but jive eh kehda vi 20000 la k 1k 2 k daily da kama sakde ho request aa bacho option trading to bacho 🙏pehla equity vich trade karo te sikho 🙏🙏

    • @mohdjahid4025
      @mohdjahid4025 ปีที่แล้ว +2

      Y option vich knowledge chahdi hai open interest di. Pcr ratio di . Global mkt. Previous day di closings . Te support te resistance di. Fer Banda ehde vich profit. Varna eh bande nu pagal v kar sakdi hai Jo Bina knowledge to panga Lau ehde naal.

    • @mohdjahid4025
      @mohdjahid4025 ปีที่แล้ว +2

      10 %di return araam naal nikal jandi.
      Greed =loss

    • @anmoljapnoor4489
      @anmoljapnoor4489 ปีที่แล้ว +1

      Right, option trading is risky but profitable also. Try on weekly expiry

    • @GurjantSingh-fp1hy
      @GurjantSingh-fp1hy ปีที่แล้ว +1

      Price action vch bnda perfect chahida

    • @darsheel1559
      @darsheel1559 ปีที่แล้ว +1

      Mai ta option cho hi 10000 lake 700 800 roj lai ja reha 2 month to
      44 Trade laye aa 35 boom aa

  • @fitness-on9qr
    @fitness-on9qr ปีที่แล้ว

    I daily share buy sele profit

  • @stockmarketfo4790
    @stockmarketfo4790 ปีที่แล้ว

    Punjab ch khre khre jilhe cho pls comment. Trader te invester

  • @cooltech5160
    @cooltech5160 ปีที่แล้ว +1

    Mainu 2 saal hogye sikkde nu te hun apne dooje channel te live trade krida roj 😎

    • @aulakhvlogs2420
      @aulakhvlogs2420 ปีที่แล้ว +1

      Channel name bro

    • @cooltech5160
      @cooltech5160 ปีที่แล้ว

      @@aulakhvlogs2420 th-cam.com/users/TradingTechnical

    • @gaminggamingking7780
      @gaminggamingking7780 5 หลายเดือนก่อน

      @@aulakhvlogs2420kehda channel aa bro

  • @artlive6376
    @artlive6376 ปีที่แล้ว

    22 ena nu option bar

  • @gurpreetkhokhar9119
    @gurpreetkhokhar9119 9 หลายเดือนก่อน

    Be greedy when everyone fearfull, be fearfull when everyone greedy. Warren buffet

  • @jassnatt9504
    @jassnatt9504 ปีที่แล้ว +1

    ਬਾਈ ਸਮੁਦਰ ਆ,,, ਬਾਈ ਦਾ ਲੋਟ ਲੱਗ ਗਿਆ,, ਕੀ ਵਾਰੀ ਪਹਿਲੇ 10 ਸਾਲ ਪੈਸਾ ਆ ਜਾਦਾ,, ਮਗਰਲੇ 1 ਮਹੀਨੇ ਵਿੱਚ ਚਲਾ ਜਾਦਾ ਆਮ ਹੁੰਦਾ,,, ਅੱਜ ਕੱਲ ਵੱਡੀਆ ਕੰਪਨੀਆਂ ਰਲ ਕੇ ਖੇਡ ਦੀਆ,, ਸਟਾਪ ਲਾਸ ਹਿੱਟ ਕਰਾ ਦਿਦੀਆ,, ਆਪਣੀ ਮਰਜੀ ਨਾਲ ਘੁਮਾ ਦਿਦੀਆ,, ਜੇ ਉਨ੍ਹਾਂ ਕਰਨਾ ਤਾ ਕੁੱਛ ਵੀ ਕਰ ਦਿੰਦੀਆ ਜੇ ਇੱਕ ਦਿਨ ਨਹੀ ਕਰਨਾ ਤਾ ਨਹੀ,,,, ਬਹੁਤ ਵੱਡਾ ਗਿਆਨ,, ਫਿਰ ਵੀ ਕਈ ਵਾਰੀ ਨੁਕਸਾਨ ਹੋ ਜਾਦਾ,,, ਮਾਰਕੀਟ ਚਲਾਈ ਜਾਂਦੀ ਆ ਅੱਜਕਲ,,, ਆਪ ਨਹੀ ਚੱਲਦੀ,,,, ਮਹਾਰਥੀ ਹੀ ਤੈਰਦਾ

  • @penddujatt5311
    @penddujatt5311 ปีที่แล้ว

    22ji days training de bare v das do ji

    • @jagaujla1
      @jagaujla1 ปีที่แล้ว

      th-cam.com/channels/cQXJLprAOW6LHNwEXKRXTQ.html
      Bai ji iss channel te ja k sikho sab free aa punjabi language ch

  • @BakhseesKalyan
    @BakhseesKalyan ปีที่แล้ว +2

    Buy Tata Power price 106
    Minimum buy 1000+ share for
    Long term 5_10 years
    Baba mehar kre
    Bnda ho ya share market jana uper e hy ...

    • @RavinderSingh-yo7by
      @RavinderSingh-yo7by ปีที่แล้ว

      ਬਾਈ ਜੀ ਹੋਰ ਜਾਣਕਾਰੀ ਦਿਓ please

  • @harmelsidhu2120
    @harmelsidhu2120 ปีที่แล้ว

    Training laini aa ji offline