Stock Market, ਕਦੋਂ ਖ਼ਰੀਦਣਾ ਅਤੇ ਕਦੋਂ ਵੇਚਣਾ ਸਿੱਖ ਕੇ ਸਫ਼ਲ trader ਬਣੋ
ฝัง
- เผยแพร่เมื่อ 23 พ.ย. 2023
- The topic of this video is : “Stock Market”, if you enjoyed the video make sure to like, share, comment and subscribe.
DM here to learn trading : trader_punjabto...
#punjabi #trading #stockmarket #education #youtubeindia #learntrading
Stock trading is best thing to earn money..no physical hard work only pure study and knowledge..us canada naalo 25 30 lakh laona sirf 8 10 lakh laake mahine de 30 40 hazaar mahine kama sakde..
Bhout vadia knowledge mili video dekh ke
Good job keep it up
Good answer question ❓ thanks 🙏👍
Top video.....
good topic 👍✅
Thanku so much sir for this video ,
bahut bahut dhanvaad bai ji
keep it up bro plss
Nice information
Excellent ❤️🥰🥰🥰
Very good vedio
jaankari ta vdia si baki samundar hai ehe ehde ch ta shaal maar ke hi pta lgu bahro ta koi v gahrai naap lainda❤
Easy way to trade TH-cam chanel ਪੰਜਾਬੀ ਵਿੱਚ ਸਿਖਾਓਦਾ ਬਾਈ ਦੋਰਾਹੇ ਤੋ ਬਹੁਤ ਵਧੀਆ ਬੰਦਾ
Bai Ji link send kro cahnal da
O 22 koi v pale ni pauda
Par gala vitch tinu bhut
Imandar lagu ga
.ਮੈਂ marwai dumb ਕੋਈ ਫਾਇਦਾ ਨੀ ਹੁੰਦਾ ,, ਜਿਨ੍ਹਾਂ ਚਿਰ ਤੁਸੀਂ ਏਸ ਚੀਜ਼ ਲਈ ਖੁਦ parpear ni ਹੁੰਦੇ ਜਾਂ ਤੁਹਾਨੂੰ ਏਸ ਚੀਜ਼ ਦਾ ਜਨੂੰਨ ਨੀ ਹੁੰਦਾ ,,,,,
Be continued
Good👍🏻
Good bro👍
Luv u bai
Nice brother punjabi vich stock market and option trading ware bhuth ghat videos a..keep it up 👍
3-4 mundean de channel hegea wese je sukhna tan punjabi ch
Hnji y ji jrur payea kro
Nice
Punjabi Trader, Easy ways to trade , eh 2 TH-cam channel ne Punjabi vich learning te trade karde ne , mai ta ehna nu dekh ke after 7 months baad hun price action market vich samj aun lagee aa ,
Hor on do g deep knowledge wali
Ma v trading kr reha
Sub kush chart hi bolda hi candle da kamal hunda trending vich bus...
GOOD
Bro want more videos on this topic
👌👌
More videos with same topic please.
Ek detail video bno do app bare platform sare charges lgde start krn lii
Sadi te BRO ShiFta lang gyi
❤❤❤❤JaWaNi ❤❤❤❤
Hnji y app dsso bhrose wali jihde te investment kr skye
Plz make more videos like this❤
Canada ch kehda skill sikh k auna chaida
check my videos for trading
Bhau thori hor deep information te video banao same topic te 🙏🏻
Stock market is not for trading or intra day or option chain. U have to be patient. First of all get full knowledge spend at least 5-6 months gain knowledge. Analysis ur stock check fundamentals and do technical analysis of a particular stock. First learn and then earn. Invest at least for minimum five years. Try to find undervalued stock good stocks at lower prices. Only then u gonna be successful.
❤🎉
detail vedios bna k pa dvo taki hor vdia tra sikh skiye nale e commerce di and affiliate marketing start keve kr skde aa plz inna sb te v vedios pa dyo thank you so much inni help krn li but tuhadi vedios nll kaffi acha smj onda hai ans plz horrr jada vedios pavi te asi hor jada sikh sakiye
More videos on it
Or. Vedio pao bro
Bai ji Mai Canada vich rihna mai kive start kra please reply starting to
❤️❤️
❤
Y ji A to Z information hovey video ch eida di video bnayeo
trading te hor videos banao detail ch
Dropshipping ty v video bnao
Hor video aoun deyo ❤
Can you also make video on drop shipping please
Day trading or long term trading kaise kr skte hai wha konsa option select krna hota hai
Interesting aa topic...❤ hor videos v upload kryo plz..
Kismat aa sabb
video dekh k sabb dubb de aa
More vedios for trading
im trader since 7yr in forex nd crypto📈
Helo bro how can I contact you i m new traider plz help chaedi c
Can you please one video make USA share Market
Is there any recommended book to get knowledge of buy and sell share.
Bai bohat paise bande NE bande Ch patience honi chahidi a mainu Aya nu 8 months hoge te trading karde nu 5 years hoge mai Bina video Dekh ke comment Kar reha jehde comments Dekh rahe ne oh Bai jarur lavo paise Indian stock market India da time chal reha focus on defense sector , railway , A.I
Bai ji platform kehre aa trading start krn li
If I sell the put option of any stock for the next month like Zee 250 Pe for Jan 2024.
The lot size is 3000. And current price is approx 290
1. Can I take the delivery before expiry if stock is ITM.
2. What is the procedure to get physical delivery. This is done by your end or I have to do any exercise ( I will already deposit the remaining margin)
3. How much total amount is required like (250*3000=7,50,000) or more amount.
4. What r the charges or penalty.
Yrr koi dasega trading da link kehra hai kitho start hou
❤@anmolgrewalvlog paji har wari vdiya topic ta video content baneya Deya ho Tucci hor baneyo is ta videos ❤❤
Jihde ch pta lgge ki Paisa lgda kis hisaab naal aaa te profit kidda hunda
Start di knowledge kitho miloo veer ? Koi platform daso
Canada wala aap khra bai India Mai grow investment karda c
But Mai New invester and Mai Canada hale grow aap te karda plz daso
Apna v portfolio dekha dena c profit wala.. Gallan naal ta bht kuch ho janda..
Bro invest kime krde hunde a
Can you also invite someone who do the drop shipping please
Kyi veera da me commnts read kitte..m video ch keha market timing 9:30 to 4pm oh me US market di timing di gll kitti a ji...9:30 to 3:30 india market da time a
Make more videos
Tell about chart read
Sir kis ch treding krdio tusi
Bai ji stock market da app kirha please reply
Dropshipping te vedio pao
ਸ਼ੇਅਰ ਬਾਜ਼ਾਰ ਵਿੱਚ ਲੋਕ ਉਸ ਮੁੰਡੇ ਵਾਂਗ ਗੋਤੇ ਲਾਉਂਦੇ ਹਨ ਪਰ ਉਹਨਾਂ ਦੇ ਹੱਥ ਕੁੱਝ ਨਹੀਂ ਆਉਂਦਾ ਕਿਸ ਮੁੰਡੇ ਵਾਂਗ ? ਇੱਕ ਮਹਾਂਪੁਰਖ ਗੱਲ ਸੁਣਾਉਂਦੇ ਹਨ ਇੱਕ ਵਾਰ ਦਰਿਆ ਦੇ ਕੰਢੇ ਤੇ ਇੱਕ ਸਾਧੂ ਭਗਤੀ ਕਰ ਰਿਹਾ ਸੀ ਇੱਕ ਮੁੰਡਾ ਦਰਿਆ ਵਿੱਚ ਗੋਤਾ ਮਾਰਦਾ ਤੇ ਫਿਰ ਬਾਹਰ ਆ ਜਾਂਦਾ ਸਾਹੋ ਸਾਹੀ ਹੋਇਆ ਬੌਂਦਲ ਜਾਂਦਾ ਤੇ ਫਿਰ ਛਾਲ ਮਾਰਦਾ ਪਾਣੀ ਵਿੱਚ ਗਹਿਰਾ ਜਾਂਦਾ ਫਿਰ ਬਾਹਰ ਆਉਂਦਾ ਇਸ ਤਰ੍ਹਾਂ ਤਿੰਨ ਚਾਰ= ਵਾਰ ਦੁਹਰਾਉਂਦਾ ਹੈ ਸਾਧੂ ਕਹਿੰਦਾ ਬੱਚੇ ਕੀ ਚਾਹੀਦਾ ਹੈ ਤੈਨੂੰ ਮੁੰਡਾ ਬੋਲਿਆ ਬਾਬਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਸਾਧੂ ਚੁੱਪ ਹੋ ਜਾਂਦਾ ਹੈ ਤੇ ਫਿਰ ਸਵੇਰ ਤੋਂ ਦੁਪਹਿਰ ਹੋ ਜਾਂਦੀ ਹੈ ਉਹ ਮੁੰਡਾ ਕੁੱਝ ਸਮਾਂ ਰੁਕੇ ਤੇ ਫਿਰ ਉਸੇ ਤਰ੍ਹਾਂ ਹੀ ਛਾਲਾਂ ਮਾਰੀ ਜਾਵੇ ਤੇ ਗੋਤੇ ਖਾ ਕੇ ਬਾਹਰ ਆ ਜਾਵੇ ਦੁਪਹਿਰ ਹੋ ਜਾਂਦੀ ਹੈ ਸਾਧੂ ਨੇ ਫਿਰ ਪੁੱਛਿਆ ਬੱਚੇ ਕਿਉਂ ਛਾਲਾਂ ਮਾਰ ਰਿਹਾਂ ਹੈ ਮੁੰਡੇ ਦਾ ਉਹੀ ਜਵਾਬ ਬਾਬਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਆਖ਼ਰਕਾਰ ਸ਼ਾਮ ਹੋਈ ਸਾਧੂ ਨੇ ਆਖਿਆ ਮੈਂ ਤੈਨੂੰ ਦੱਸਦਾ ਹਾਂ ਤੂੰ ਕਿਉਂ ਛਾਲਾਂ ਮਾਰ ਰਿਹਾਂ ਹੈਂ ਮੁੰਡੇ ਦਾ ਮੱਥਾ ਠਣਕਿਆ ਦੱਸ ਬਾਬਾ ਸਾਧੂ ਬੋਲਿਆ ਜਿਸ ਸੋਨੇ ਦੇ ਹਾਰ ਨੂੰ ਲੱਭਣ ਵਾਸਤੇ ਤੂੰ ਦਰਿਆ ਵਿੱਚ ਛਾਲਾਂ ਮਾਰ ਰਿਹਾਂ ਹੈਂ ਉਹ ਹਾਰ ਦਰਿਆ ਵਿੱਚ ਨਹੀਂ ਉਹ ਉੱਪਰ ਦੇਖ ਦਰੱਖਤ ਨਾਲ ਲਟਕ ਰਿਹਾ ਹੈ ਦਰਿਆ ਵਿੱਚ ਸਿਰਫ ਇਸ ਦਾ ਪਰਛਾਵਾਂ ਹੈ ਇਸ ਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਦਰਿਆ ਵਿੱਚ ਗੋਤੇ ਲਾਉਣ ਦੀ ਲੋੜ ਨਹੀਂ ਦਰੱਖਤ ਉੱਪਰ ਚੜ ਤੇ ਇਸ ਨੂੰ ਲੈ ਆ ਸ਼ੇਅਰ ਬਾਜ਼ਾਰ ਵਿਚ ਵੀ ਅਸੀਂ ਪੁੱਠੇ ਪਾਸੇ ਗੋਤੇ ਖਾਂਦੇ ਹਾਂ ਪੁੱਠਾ ਪਾਸਾ ਕੀ ਹੈ ਸ਼ੇਅਰ ਨੂੰ ਖਰੀਦਣਾ ਤੇ ਖਰੀਦਣ ਸਾਰ ਹੀ ਉਸ ਦਾ ਥੱਲੇ ਆ ਜਾਣਾ ਫਿਰ ਆਪਣੇ ਘਾਟੇ ਨੂੰ ਹੋਰ ਵਧਾਉਣਾ ਤੇ ਉਸ ਨੂੰ ਸਾਂਭੀ ਰੱਖਣਾ ਤੇ ਫਿਰ ਅੱਕ ਜਾਣਾ ਨਿਰਾਸ਼ ਹੋਣਾ ਉਸ ਨੂੰ ਵੇਚਣਾ ਤੇ ਉਸ ਦਾ ਫਿਰ ਉੱਪਰ ਚਲੇ ਜਾਣਾ ਫਿਰ ਨਿਰਾਸ਼ ਹੋਣਾ ਅਜਿਹੀ ਗਲਤੀ ਤੋਂ ਬਚਣਾ ਬਹੁਤ ਔਖਾਂ ਹੈ ਪਰ ਸੌਖਾ ਵੀ ਹੈ ਸੌਖਾ ਕਿਵੇਂ ਆਪਣਾ ਸਟੌਪ ਲੌਸ ਰੱਖੋ ਪੌਲ ਟੂਡਰ ਜੌਨ ਪ੍ਰਸਿੱਧ ਟਰੇਡਰ ਆਖਦਾ ਹੈ ਕਿ ਜਿਹੜਾ ਤੁਸੀਂ ਸਟੌਪ ਲੌਸ ਰੱਖਿਆ ਹੈ ਜੇਕਰ ਤੁਸੀਂ ਉਸ ਤੇ ਬਾਹਰ ਨਹੀਂ ਨਿਕਲਦੇ ਤਾਂ ਤੁਹਾਨੂੰ ਆਪਣੀ ਮਾਂ ਦਾ ਕਤਲ ਕਰਨ ਜਿੰਨ੍ਹਾਂ ਪਾਪ ਲੱਗੇਗਾ ਇਸਦੀ ਸਜ਼ਾ ਤੁਹਾਨੂੰ ਮਾਰਕੀਟ ਦੇਵੇਗੀ ਜੋ ਕਿ ਧਰਮ ਰਾਜ ਤੋਂ ਵੀ ਵੱਧ ਗੱਲਬਾਤ ਰੱਖਦੀ ਹੈ ਸਟੌਪ ਲੌਸ ਪ੍ਰਮਾਤਮਾ ਹੈ ਉਸ ਨੂੰ ਮੰਨਣਾ ਪਵੇਗਾ ਜੇ ਤੁਹਾਡੇ ਖਰੀਦਣ ਸਾਰ ਹੀ ਸਟੌਪ ਲੌਸ ਇੱਕ ਦੋ ਦਿਨਾਂ ਵਿੱਚ ਹੋ ਜਾਂਦਾ ਹੈ ਹਰ ਵਾਰ ਅਜਿਹਾ ਹੀ ਹੈ ਤਾਂ ਤੁਹਾਨੂੰ ਆਪਣੀ ਤਕਨੀਕ ਟੈਕਨੀਕਲ ਅਨੈਂਲਸਿੱਸ ਨੂੰ ਹੋਰ ਵਧੇਰੇ ਸਿੱਖਣ ਦੀ ਲੋੜ ਹੈ ਜੇ ਕੰਪਣੀ ਦਾ ਫੰਡਾ ਮੈਂਟਲ ਵਧੀਆ ਹੈ ਫਿਰ ਮੈਂ ਸਟੌਪ ਲੌਸ ਕਿਉਂ ਮੰਨਾ ਹੁਣ ਦੇਖੋ ਸਾਰੇ ਸ਼ੇਅਰ ਆਪਣੇ ਹਾਈ ਤੇ ਹਨ ਕਿਉਂਕਿ ਮਾਰਕੀਟ ਆਪਣੇ ਹਾਈ ਦੇ ਨਜ਼ਦੀਕ ਹੈ ਮੇਰੇ ਸਟੌਪ ਲਾਸਾਂ ਨੇ ਤਾਂ ਮੇਰਾ ਨੁਕਸਾਨ ਕੀਤਾ ਨਾਲੇ ਤੁਸੀਂ ਆਪਣੇ ਦੋਸਤਾ ਨਾਲ ਗੱਲ ਕਰਦੇ ਹੋ ਉਏ ਉਅ ਦੇਖ ਜਿਹੜਾ ਆਪਾ 50 ਤੇ ਖਰੀਦਿਆ ਸੀ ਅੱਜ 200 ਹੋ ਗਿਆ ਪਰ ਇੱਕ ਵਾਰ ਤਾਂ ਇਹ ਤੀਹ ਹੋ ਗਿਆ ਫਿਰ ਸਟੌਪ ਲੌਸ ਸਹੀ ਕਿਵੇਂ ਹੋਇਆ ਇਸਦਾ ਨਿਰਣਾ ਤੁਹਾਨੂੰ ਖਰੀਦਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਕਿ ਮੈਂ ਇਨਵੈਸਟਰ ਹਾਂ ਜਾਂ ਟ੍ਰੇਡਰ ਹਾਂ ਨਾਂ ਕਿ ਖਰੀਦ ਕੇ ਜੇ ਖਰੀਦਣ ਤੋਂ ਉੱਪਰ ਗਿਆ ਤਾਂ ਟ੍ਰੇਡਰ ਨਹੀਂ ਤੇ ਇਨਵੈਸਟਰ ਕੌਣ ਜ਼ਿਆਦਾ ਪੈਸੇ ਕਮਾਉਂਦਾ ਹੈ ਟਰੇਡਰ ਜਾਂ ਇਨਵੈਸਟਰ ਇਸ ਦਾ ਫੈਸਲਾ ਕਰਨਾ ਔਖਾਂ ਹੈ ਪਰ ਸੌਖਾ ਹੈ ਉਹ ਕਿਵੇਂ ਆਪਣੇ ਕੁੱਝ ਪੈਸੇ ਨਾਲ ਇੱਕ ਅਕਾਊਂਟ ਵਿੱਚੋਂ ਟਰੇਡਿੰਗ ਕਰੋ ਇੱਕ ਵਿੱਚ ਇਨਵੈਸਟਮੈਂਟ ਪੈਸੇ ਵੰਡ ਕੇ ਲਾ ਲਵੋ ਸਾਲ ਬਾਅਦ ਦੋ ਸਾਲ ਬਾਅਦ ਦੇਖੋ ਕਿੱਧਰ ਜ਼ਿਆਦਾ ਰਿਟੱਰਨ ਹੈ ਉਹ ਦੇਖੋਂ ਜਿੱਸ ਪਾਸੇ ਘੱਟ ਹੈ ਉਸ ਨੂੰ ਸੁਧਾਰੋ ਹੋਰ ਮਿਹਨਤ ਕਰੋਂ ਸਿੱਖੋ ਪੜੋ ਉਹ ਮੁੰਡਾ ਤਾਂ ਗੋਤੇ ਖਾ ਕੇ ਸਟਾਪ ਲੌਸ ਨੂੰ ਮੰਨ ਲੈਂਦਾ ਸੀ ਕਈ ਤਾਂ ਗੋਤਾ ਲਾਉਣ ਗਏ ਹੀ ਡੁੱਬ ਜਾਂਦੇ ਹਨ ਕੱਲ ਇੱਕ ਬਜ਼ੁਰਗ ਨੇ ਮੇਰੇ ਹੱਥ ਮਾਰਕੀਟ ਦੀ ਕਿਤਾਬ ਦੇਖੀ ਕਹਿੰਦਾ ਕਾਕਾ ਮਾਰਕੀਟ ਵਿੱਚ ਕੰਮ ਕਰਦਾ ਮੈਂ ਕਿਹਾ ਹਾਂ ਜੀ ਕਹਿੰਦੇ ਮੈਂ ਟਾਟਾ ਇਲੈਕਸੀ ਦੇ ਸ਼ੇਅਰ ਪੰਜ ਰੁਪਏ ਤੇ ਇੱਕ ਹਜ਼ਾਰ ਲਏ ਸੀ ਸੰਨ ਦੋ ਹਜ਼ਾਰ ਦੋ ਵੇਲੇ ਸੌਹਰੀ ਦੇ ਦੋ ਰੁਪਏ ਤਿੰਨ ਰੁਪਏ ਐਵੇਂ ਖੇਖਣ ਜੇ ਕਰੀ ਗਏ ਮੈਂ ਵੇਚ ਤੇ ਹੋਰ ਵੀ ਮੈਂ ਵਪਾਰ ਕੀਤਾ ਪੈਸਾ ਬਣਾਇਆ ਪਰ ਉਹਨਾਂ ਨਹੀਂ ਜਿੰਨ੍ਹਾਂ ਬਣਾਉਣਾ ਚਾਹੀਦਾ ਸੀ ਕਿਉਂਕਿ ਮੈਂ ਜਲਦੀ ਵੇਚ ਦਿੰਦਾ ਸੀ ਜਦੋਂ ਉਸ ਨੇ ਇਹ ਗੱਲ ਕਹੀ ਮੈਂਨੂੰ ਲੱਗਿਆ ਜਿਵੇਂ ਸਾਡੇ ਸਾਰਿਆ ਵੱਲ ਉਂਗਲ ਕਰ ਰਿਹਾ ਹੈ ਜਦੋਂ ਮੈਂ ਬਾਪੂ ਨੂੰ ਕਿਹਾ ਅੱਜ ਉਸ ਦੀ ਕੀਮਤ ਅੱਠ ਹਜ਼ਾਰ ਦੇ ਆਸ ਪਾਸੇ ਹੈ ਕਹਿੰਦੇ ਉਹ ਤੁਹਾਡਾ ਭਲਾ ਹੋਜੇ ਬਾਪੂ ਤਾਂ ਸੁਣ ਕੇ ਬਚ ਗਿਆ ਆਪਣਾ ਖਿਆਲ ਰੱਖਣਾ,ਲਿਖਤਮ ਗੁਰਪ੍ਰੀਤ ਸਿੰਘ9501451=017 ਤੇ ਮੈਸਿਜ ਕਰ ਸਕਦੇ ਹੋ ਟੈਲੀਗਰਾਮ ਚੈਨਲ ਵਿੱਚ ਸ਼ਾਮਲ ਹੋਣ ਲਈ
telegram chanel name
Telegram link?
Brother how to gain basic knowledge
Veer ji app se kun aa daso ji
Pls make few videos on trading technical analysis etc.
check my videos for trading
Markit time 9:15 to 3: 30 Tak hi vir ji
ਬਾਈ ਜੀ ਬੇਸਿਕ ਚੀਜ਼ਾਂ ਬਾਰੇ ਤਾਂ ਦੱਸਦੇ 🙁
Veere me sikhna choni aa shagan da koi contact mil skda
Hnji veere trading bare hor informational videos bnao
check my videos for trading
Canada keda app use krde oo ? Bai
my ve cnada ch a mera recomndation ehh forex trading ch trade kroo market 24 hours open and leverage full
Veere day trading ch news da ki kmm?
9.15am to 3.30pm time ha ji
Hlo sir
Sir m trading start krna wa
Tn kive contact kriye shagan sir nu !!???
Kehri stock app canada ch chldi
bro mainu loss bohat aa kive sikha ds do main v punjabi aa ludhiana ton
SBI bank
Ujjivan smal finance Bank
Nbcc
Crisil limited
Macroteck developers
Chambal fertilizers
Jubilant food
Eicher motors
Next 6 months stocks.
But after 15 dec
Bai stock close hon da time 3:30a
Bro share market 99% loka da loss krdi aw Bach k rahvo esto
Paise lao te bhul jao.. index fund wich
Warren buffet the Richest investor said that to him Day trading is more like a gambling
Investor from day 1. Tried trading but the difficulty level is too much. Won't suggest it to anyone.
Good sir
Bro same topic te .. intraday te video bnaoo .....
Try to focus for swing tradind and investment. Don't go for intraday trading...
Kde v es cho profit ni hunda loss profit dono hunde ne sare yad rkhn
Risk hai trading ch
Bro mera dream a trading krna
Kuchh dina layi investment nahi oh v trading hundi aa
Veere trading te hor videos payo
check my videos for trading
ਬਾਈ ਬੱਸ ਹੱਥ ਬੰਨ੍ਹ ਕੇ ਬੇਨਤੀ ਆ ਸਾਨੂੰ ਐਵੇਂ ਦੱਸ ਦਿਉ ਕੀ ਕਿਵੇਂ ਇਨਵੈਸਟ ਕਰੀਏ ਕਿਹੜੀ app ਵਧੀਆ ਬਸ ਇਹਨਾਂ ਕੋ ਦੱਸ ਦਿਉ 🙏🙏
Dhan app
Thoda best e Baki sare hi Thik e
Battery da stock le lo
9:15 am to 3:30 pm close