Eh sach aa ki PUNJAB atey PANTH de haqq di awaaz bulland karn krke hi DEEP SIDHU , SIDU MOOSEWALA nu sarkaar ney nehi shaddeya....paanve ki eh sachh kde vi saamne behi aa sakda ki eh kamm kive kitey jaande ney. AGLA nishaana Sach di gal karn vaale TARSEM jassar, RANJIT BAWA vi ho sakde ney. Darnn di lod nehi par thoda suchet vi rehn di lod hai ina nu. Baaki sabb kuj Insaniyat de dushmana de hath nehi hunda...keyi vaar sarkaara vi Fail ho jaandiya ney
@khalsa1699 bhaji pagg pagg hundi hai, es daat nu ta na asi vandiye, stepwise hunda sabh kujh,holi holi pagg da abhyas karke khiyar hoye kesh vi rakhange fir dumala sahb sajaunge, fir waheguru ji di bakshi sammat nal amrit vi chak lenge.......
Legend never die 😭😭😭 Love you jatta ❤️🥰🥰 Happy Birthday Sidhu Moosewala bai ji Thanks 🙏🙏Baut vadia Tarsem Jassar Bai g 👍💪🔥 Tarsem Jassar Bai g thode v fan aa
It took me 2year to understand Punjab history. Now I want to say every Punjabi to learn history of Punjab How they are trying to demolition of Sikh and their thoughts.
According to Present That’s what we need..Respect and support👍🏻.. ਵਰਤਮਾਨ ਦੇ ਅਨੁਸਾਰ ਸਾਨੂੰ ਇਹੀ ਚਾਹੀਦਾ ਸੀ #WakeupPunjab#StaytogetherStaystrong#justiceForsidhumoosewala
ਹੱਥ ਬੰਨ੍ਹ ਕੇ ਬੇਨਤੀ ਆ ਵੀਰ... ਆਪਣੇ ਆਪ ਨੂੰ ਸੁਰੱਖਿਅਤ ਰਖਣਾ.. ਅਸੀਂ ਪਹਿਲਾ ਹੀ ਇੱਕ ਹੀਰਾ ਗਵਾ ਲਿਆ 😭 ਹੋਰ ਨਹੀਂ ਗਵਾਉਣਾ 🙏🙏
shi keha bro😢😢😢🙏🏻🙏🏻
You are bro
True
Waheguru ji
Sahi keha
ਜਿਹੜਾ ਵੀ ਹੱਕ ਸੱਚ ਦੀ ਗੱਲ੍ਹ ਕਰੇਗਾ ਸਰਕਾਰ ੳੁਸ ਨੂੰ ਜਿੳੁਂਦਾ ਨਹੀਂ ਛੱਡੇਗੀ
ਪੰਜਾਬ ਇੱਕ ਕਾਲੇ ਦੌਰ ਚੋਂ ਗੁਜਰ ਰਿਹਾ ਹੈ ਤੇ ਬਹੁਤ ਘੱਟ ਗਿਣਤੀ ਲੋਕ ਜਾਣੂ ਨੇ ਇਸ ਗੱਲ ਤੋਂ..
ਸਾਡੀ ਮਾਨਸਤਿਕਤਾ ਨੂੰ ਗੁਲਾਮ ਕੀਤਾ ਜਾ ਰਿਹਾ
#sach_kithe_a
bilkul right bro
Ryt bro
sahii gall aa veere
bai thode videos bhut zyada realty based hundia ......#factpunjab
🙏🙏🙁
ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਕੁਛ ਕਲਾਕਾਰਾਂ ਵਿਚੋਂ ਇਕ ਤੁਹੀ ਹੋ ਜੱਸੜ ਸਾਬ !! ਤੁਹਾਡੀ ਕਲਮ ਨੂੰ ਬਰਕਤਾਂ ਪੈਣ, ਪੰਥ ਪੰਜਾਬ ਨੂੰ ਮਾਨ ਹੈ ਤੁਹਾਡੇ ਤੇ 🙏🙏
Tussi nachi jaao😂😅😢😊
Nall Jvaak laa lvoo???
Comment krr k bsss aww??
Ikk leagle kmm dsso apno?? Fake I'D
ਜਿੰਊਦਾ ਰਿਹ ਜੱਟਾ ਇਹਨਾ ਸੱਚ ਗਾਉਣਾ ਕਿਸੇ ਕਿਸੇ ਬੰਦੇ ਦੇ ਹਿਸੇ ਆਉਦਾ
ਬਾਈ ਨੂੰ ਵੀ ਸਕਿਊਰਟੀ ਵਧਾਉਣੀ ਪਊ ਜਿਸ ਹਿਸਾਬ ਨਾਲ ਹਿੱਕ ਠੋਕ ਕੇ ਸੱਚ ਲਿਖਿਆ ਤੇ ਗਾਇਆ❤️❤️🔥🔥💯💯
Sahi gall a
Shi gall 🙏
Eh sach aa ki PUNJAB atey PANTH de haqq di awaaz bulland karn krke hi DEEP SIDHU , SIDU MOOSEWALA nu sarkaar ney nehi shaddeya....paanve ki eh sachh kde vi saamne behi aa sakda ki eh kamm kive kitey jaande ney.
AGLA nishaana Sach di gal karn vaale TARSEM jassar, RANJIT BAWA vi ho sakde ney.
Darnn di lod nehi par thoda suchet vi rehn di lod hai ina nu.
Baaki sabb kuj Insaniyat de dushmana de hath nehi hunda...keyi vaar sarkaara vi Fail ho jaandiya ney
Bilkul sahi aa jehda koi bhi sach bolda o sarkaar diya aakhan de chad janda
Sahi keha
_ਗੀਤ ਵਿੱਚ ਸੰਤਾਂ ਦੀ ਆਵਾਜ ਸੁਣਕੇ ਰੂਹ ਖੁਸ਼ ਹੋਗੀ ਬਾਕੀ ਗੀਤ ਦੇ ਬੋਲ ਤਾਂ ਕਈਆਂ ਨੂੰ ਹਿਲਾਉਣ ਵਾਲੇ ਨੇ_ #ਤਰਸੇਮ ਜੱਸੜ
ਵਾਹਿਗੁਰੂ ਜੀ ਦੀਪ ਵੀਰ ਨੇ ਕਿਹਾ ਜੋ ਸੱਚ ਹੋ ਰਿਹਾ ਉਹ ਵੀ ਕੋਈ ਰੱਬ ਦਾ ਭੇਜਿਆ ਬੰਦਾ ਸੀ ਜਿਸ ਨੂੰ ਮਰਨ to ਬਾਅਦ ਲੋਕਾਂ ਨੇ ਪਹਿਚਾਣ ਦਿਤੀ😰😰😰
ਵਾਹਿਗੁਰੂ ਜੀ ਬਹੁਤ ਸੋਹਣਾ ਸੱਚ ਕਿਥੇ ਐ😰😰😰😰😰
ਜਿਹੜਾ ਕਿਰਦਾਰ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਸਿੱਖਾਂ ਨੂੰ ਦਿੱਤਾ ਉਹ ਕਿਰਦਾਰ ਸਾਨੂੰ ਅੱਜ ਤੱਕ ਦੇਖਣ ਲਈ ਨਹੀਂ ਮਿਲਿਆ
ਸੰਤਾਂ ਵਾਲੀ ਰਿਕਾਰਡਿੰਗ ਐਡ ਕਰਕੇ ਦਿਲ ਖੁਸ਼ ਕਰ ਦਿੱਤਾ ਜੱਟਾਂ ਸੁਣਦੇ ਪਹਿਲਾਂ ਤੋ ਆ ਪਰ ਸੱਚ ਪੁੱਛੇ ਅੱਜ ਤੇਰੇ ਲਈ ਦਿਲ ਚ ਇਕ ਅਲੱਗ ਹੀ ਜਗ੍ਹਾ ਬਣ ਗਈ love u jatta
sachi rooh khush hoyi awaaj sun ke ❤️
bilkul bai ji dil khush krta ❤️🙏
👍
🙏🙏🙏
2 ne santa di gal kiti oh kithe ne
ਜੱਸੜ ਨੂੰ ਦੇਖ ਦੇਖ ਬਹੁਤ ਨੌਜਵਾਨ ਪੱਗ ਬੰਨਣ ਲੱਗੇ ਧੰਨਵਾਦ ਵੀਰ ਬਹੁਤ ਬਹੁਤ
💯💯
Truth
Pehla diljit veere te nikku nu dekh ke shuru hoye pagg banhni, fer sareyan nd hi promote kita, salute aa sabh nu
@khalsa1699 bhaji pagg pagg hundi hai, es daat nu ta na asi vandiye, stepwise hunda sabh kujh,holi holi pagg da abhyas karke khiyar hoye kesh vi rakhange fir dumala sahb sajaunge, fir waheguru ji di bakshi sammat nal amrit vi chak lenge.......
My son’s are big fans of kulbir and Tarsem jassar
ਇਕੱਲਾ ਕਲਾਕਾਰ ਜਿਸਨੇ ਸੱਚ ਸਾਹਮਣੇ ਲਿਆਂਦਾ...ਜਿਹੜਾ ਸੱਚ ਬੋਲਣ ਦੀ ਤਾਕਤ ਰੱਖਦਾ...lv u sooooo much ਜੱਸੜ ਵੀਰੇ...ਵਾਹਿਗੁਰੂ ਦਾ ਬੰਦਾ-ਤਰਸੇਮ ਸਿੰਘ ਜੱਸੜ
Bai ranjit bawa vi
ਹੋਰ ਵੀ ਬਥੇਰੇ ਨੇ ਐਵੇਂ ਨਾ ਭਕਾਈ ਮਾਰਿਆ ਕਰੋ ਦੱਲੇ ਸਾਲ਼ੇ
Shi gl a veer .ehna ne kde ਪੈਸੇ lhi nhi ਗਾਇਆ। ਸੱਚ ਲਈ ਗਾਇਆ ਹਮੇਸ਼ਾ। ਸਲੂਟ ਆ ਵੀਰ ਜੀ
Sach bolan di bhut himat hai pr loki bolan nhi dinde ...jo bolde a sach rab ne ohna di umar choti kio likhi a ...deep sidhi ..sidhu bhai ....
True bro❤️
ਸੱਚ ਇਥੇ ਹੀ ਹੈ ਬੱਸ ਅੱਖ ਅੱਖ ਦਾ ਫਰਕ ਹੈ,
ਅੱਜ ਹਲਾਤ ਪੰਜਾਬ ਦੇ ਜਿਵੇਂ ਕੋਈ ਹਵਾ ਵਿਚ ਰਿਹਾ ਜ਼ਹਿਰ ਰਲਾ.
ਕਦੀ ਹੁੰਦੀ ਸੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ
ਖੁਸਦਾ ਖੁਸਦਾ ਰਹਿ ਗਯਾ ਚੜਦਾ ਪੰਜਾਬ
ਪਹਿਲਾਂ ਮੁਗ਼ਲਾਂ ਅੱਤ ਕੀਤੀ ਫਿਰ ਗੋਰੇ ਲੁਟਿਆ ਪੰਜਾਬ
ਪਹਿਲੀ ਵੰਡ 47 ਫਿਰ ਟੋਟੇ ਕੀਤਾ ਪੰਜਾਬ
ਅਜੇ ਟੋਟੇ ਪੂਰੇ ਨੀ ਪਏ ਫਿਰ ਝੱਲੀ ਅੱਗ ੮੪ ਪੰਜਾਬ
ਇਸ ਨੂੰ ਕਿਸੀ ਹੋਰ ਨੇ ਕਿ ਲੁੱਟਣਾ ਲੁਟੀਆਂ ਕਾਲੀਆਂ ਗ਼ਦਾਰਾਂ ਪੰਜਾਬ
ਜ਼ਹਿਰ ਮਿਲਾਉਣ ਪਾਣੀਆਂ ਲਿਆਉਂਦਾ ਨਸ਼ਾ ਵਿਚ ਪੰਜਾਬ
ਖੁਸਦਾ ਖੁਸਦਾ ਰਹਿ ਗਯਾ ਚੜਦਾ ਪੰਜਾਬ
Goosebumps ਸਰਕਾਰੀ ਦਹਿਸ਼ਤ ਦੇ ਇਸ ਮਹੋਲ ਚ ਇਹੋ ਜਿਹਾ ਗੀਤ ਗਾਉਣਾ ਮਾਅਨੇ ਰੱਖਦਾ 🙏🏻
ਸ਼ਹੀਦ y #ਸੰਦੀਪ ਸਿੰਘ/ #ਦੀਪ ਸਿੱਧੂ ⚔️
#sidhumoosewala ਤੋਂ ਬਾਅਦ y #Jassar ਸਟੇਟ ਦੀ ਨਿਗ੍ਹਾ ਚ ਆ ਚੁੱਕਿਆ. ਸੋ ਸਤਰਕ ਰਹੋ ਤੇ ਅੜੇ ਰਹੋ!
ਜਿੱਤ ਸਾਡੀ ਹੀ ਹੋਣੀ ਆ ਅਖੀਰ. 🙏 ਵਾਹਿਗੁਰੂ ਭਲਾ ਕਰੇ!
@@somechannel4959❤❤❤❤
ਵਾਕਿਆ ਹੀ ਕਲਮ ਨੂੰ ਸਲਾਮ ਹੈ, ਪਰ ਜੱਸੜ ਵੀਰਾ ਆਪਣੀ ਸੁਰੱਖਿਆ ਲਈ ਖ਼ੁਦ ਹੀ ਜ਼ਿੰਮੇਵਾਰੀ ਚੱਕੋ । ਅੱਗੇ ਕੌਮ ਨੇ ਬਹੁਤ ਹੀਰੇ ਗਵਾ ਲਏ । ਹੁਣ ਸਾਰੇ ਇੱਕ ਹੋ ਜਾਓ । ਸਰਕਾਰਾਂ ਸਾਡੀਆਂ ਵੈਰੀ ਹੀ ਰਹਿਣੀਆਂ ।
ਜੱਸੜ ਵੀਰ ਹਮੇਸ਼ਾ ਸੱਚ ਲਿਖਦਾ 💕💕। Love you Bai ❤️❤️! ਸਲਾਮ ਆ bai tenu 👑👑
ਜੱਸੜ ਵੀਰੇ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ।ਪੱਗਾਂ, ਮੁੱਛਾਂ ਤੇ ਸਾਧਾਰਨ ਜੀਵਨ ਨੂੰ ਤੁਸੀਂ ਉੱਪਰ ਲਿਆਂਦਾ
Kaint kalam🔥🙌🏻
❤️❤️❤️🙏🏻🙏🏻 full saport karo bro ✨💫
Kalam ta sidhu di c 💔💔💔
@@knox9172 duje v singer e a bai
ਬਿਲਕੁਲ ਪੰਜਾਬ ਦੇ ਹਾਲਾਤ ਤੇ ਢੁੱਕਦਾ ਗੀਤ। ਦਿਲੋਂ ਸਲਾਮ ਜੱਸੜ ਵੀਰ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻
ਸੱਚ ਕਿਹਾ ਜੱਸੜ ਸਿਆ
Veer g boht vadia 1🙏
sikho gaane ch keha gya itehas pado suno, so saare sikh panth parkash te sri gur partap sooraj granth di katha net te suno 🙏
Legend never die
🙏th-cam.com/video/mbCdUU93vsM/w-d-xo.html
ਸੱਚ ਹਮੇਸ਼ਾ ਕੌੜਾ ਹੀ ਹੁੰਦਾ ਹੈ ਅਤੇ ਇਹ ਸੱਚ ਸਰਕਾਰ ਤੋਂ ਝੱਲਿਆ ਨਹੀਂ ਜਾਂਦਾ।
Proud of you ਸਰਦਾਰਾ ❤️ਕੈਮ ਸਰਦਾਰੀ ਆ ਤੇਰੀ ❤️
ਸਾਡੀ ਹੌਦ ਗਵਾਚਦੀ ਜਾਂਦੀ ਐ ,ਇੱਕ ਜਜਬੇ ਦੀ ਭਾਲ ਰੱਖੀ
ਸਰਕਾਰਾਂ ਬਾਗੀ ਛੱਡਦੀਆਂ ਨਹੀ ਜੱਸੜਾ ਤੂੰ ਖਿਆਲ ਰੱਖੀ - ਵਿੱਕੀ ਰੱਤੋਵਾਲ 🙏 ਫਤਿਹ
Veere loka nu smj ni j koi bhngra paunda ta kehnge culture bcha rahe an .. only nachn naal e culture bchu.. hor bht kuj a culture ch 🙏🏻🙏🏻🙏🏻🙏🏻
ਸ਼ਹੀਦ y #ਸੰਦੀਪ ਸਿੰਘ/ #ਦੀਪ ਸਿੱਧੂ ⚔️
#sidhumoosewala ਤੋਂ ਬਾਅਦ y #Jassar ਸਟੇਟ ਦੀ ਨਿਗ੍ਹਾ ਚ ਆ ਚੁੱਕਿਆ. ਸੋ ਸਤਰਕ ਰਹੋ ਤੇ ਅੜੇ ਰਹੋ!
ਜਿੱਤ ਸਾਡੀ ਹੀ ਹੋਣੀ ਆ ਅਖੀਰ. 🙏 ਵਾਹਿਗੁਰੂ ਭਲਾ ਕਰੇ!
LEGEND NEVER DIE
ਬਾਂਹ ਅੰਦਰ ਕੀਹਦੀ ਜਾਂਦੀ , ਹਰ ਰੋਜ ਖਿਆਲ ਰੱਖੀ ?
ਲਾਗੀ ਕਦੇ ਬਾਗ਼ੀ ਵੀ ਹੋ ਸਕਦਾ ?
@@ikodapasara8143 who the hell are you?
ਜਿਉਂਦਾ ਰਹਿ ਭਰਾ ਰੱਬ ਹਮੇਸ਼ਾਂ ਚੜਦੀ ਕਲਾ ਵਿਚ ਰੱਖੇ 🙏
th-cam.com/video/Yeu3vsapWHg/w-d-xo.html
Jaswant Singh Khalra last full speech 🙏
ਬੜੀ ਮੇਹਰਬਾਨੀ ਜੱਸੜ ਸਾਬ ਜੀ।। ਸਿੱਧੂ ਉਸਤਾਦ ਦੇ ਹੱਕ ਚ ਗੀਤ ਲਈ।।।
#justiceforsidhumoosewala
#sidhumoosewala
#Shootbishnoi
#Doggovernment
ਜਿਊਂਦਾ ਵਸਦਾ ਰਹਿ ਵੀਰ, ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖ਼ਸ਼ੇ 🙏🙏❤️❤️
ਬਾਗੀ ਕਲਮਾਂ ਆਲੇ ਭਰਾ 🙏♥️🦅
ਜੀ ਓਏ ਜੱਸੜਾ ਦਿਲੋਂ ਪਿਆਰ ਸਤਿਕਾਰ ਦੁਆਂਵਾਂ 🙏
ਹੱਕ ਲਈ ਲੜਨਾ, ਸੱਚ ਲਈ ਖੜਨਾ
ਇਹ ਅਸੂਲ ਬਗਾਵਤ ਵਾਲਾ ਹੈ ।।
ਬਾਗੀ ਦੇਸ਼ ਦੇ, ਬਾਗੀ ਲੋਕ ਹਾਂ
ਸਾਡਾ ਖੂਨ ਬਗਾਵਤ ਵਾਲਾ ਹੈ ।।
❤
th-cam.com/video/Yeu3vsapWHg/w-d-xo.html
Jaswant Singh Khalra last full speech 🙏
ਸ਼ਹੀਦ y #ਸੰਦੀਪ ਸਿੰਘ/ #ਦੀਪ ਸਿੱਧੂ ⚔️
#sidhumoosewala ਤੋਂ ਬਾਅਦ y #Jassar ਸਟੇਟ ਦੀ ਨਿਗ੍ਹਾ ਚ ਆ ਚੁੱਕਿਆ. ਸੋ ਸਤਰਕ ਰਹੋ ਤੇ ਅੜੇ ਰਹੋ!
ਜਿੱਤ ਸਾਡੀ ਹੀ ਹੋਣੀ ਆ ਅਖੀਰ. 🙏 ਵਾਹਿਗੁਰੂ ਭਲਾ ਕਰੇ!
ਬਾਗ਼ੀ ਕੌਮ ਦੇ ਲਿਖਦੇ ਤਾਂ ਹੋਰ ਵੀ ਚੰਗਾ ਸੀ ,,ਬਾਕੀ ਲਾਜਵਾਬ ਲਿਖਦੇ ਹੋ
ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਮੇਹਰ ਭਰਿਆ ਹੱਥ ਰੱਖਿਓ ਤਰਸੇਮ ਵੀਰ ਤੇ ਸਦਾ
ਤੁਹਾਡੀ ਕਲਮ ਤੇ ਸੋਚ ਨੂੰ ਸਲਾਮ ਆ ਜੱਸੜਾ। ਮੇਰੇ ਕੋਲ ਤਾਂ ਤੁਹਾਡੀ ਤਾਰੀਫ ਕਰਨ ਨੂੰ ਵੀ ਸ਼ਬਦ ਨਹੀਂ। ਬਹੁਤਿਆਂ ਦੇ ਤਾਂ ਤੁਹਾਡੇ ਗੀਤ ਦੇ ਸ਼ਬਦ ਤੀਰ ਵਾਂਗ ਹਿੱਕ ਵਿੱਚ ਵੱਜਣੇ ਆ। ਬਾਕੀ ਰੱਬ ਤਹਾਨੂੰ ਚੜਦੀਕਲਾ ਵਿੱਚ ਰੱਖੇ। 🙏🙏🙏
ਜੱਸੜ ਵੀਰ ਦੇ ਗੀਤ ਹਮੇਸ਼ਾ ਹੀ ਬਹੁਤ ਵਧੀਆ ਹੁੰਦੇ ਹੈ, ਬਹੁਤ ਹੀ ਵਧੀਆ ਸੱਚ ਬਿਆਨ ਕੀਤਾ, ਖਾਲੜਾ ਜੀ ਦੀ ਸ਼ਹੀਦੀ ਨੂੰ ਸਿਰ ਝੁਕਦਾ ਹੈ।। ਅੱਜ ਆ ਹੀ ਹਾਲਾਤ ਨੇ ਸੱਚ ਬੋਲਣ ਵਾਲੇ ਨੂੰ ਨਹੀਂ ਛੱਡਦੇ।।
ੲਿਨਾ ਸੱਚ ਤਾਂ ਜਸੱੜ ਹੀ ਬੋਲ ਸਕਦਾ❤
Slaam veere teri kalam nu🙏❤
th-cam.com/video/Yeu3vsapWHg/w-d-xo.html
Jaswant Singh Khalra last full speech 🙏
Wah oye way...........
ਸ਼ਹੀਦ y #ਸੰਦੀਪ ਸਿੰਘ/ #ਦੀਪ ਸਿੱਧੂ ⚔️
#sidhumoosewala ਤੋਂ ਬਾਅਦ y #Jassar ਸਟੇਟ ਦੀ ਨਿਗ੍ਹਾ ਚ ਆ ਚੁੱਕਿਆ. ਸੋ ਸਤਰਕ ਰਹੋ ਤੇ ਅੜੇ ਰਹੋ!
ਜਿੱਤ ਸਾਡੀ ਹੀ ਹੋਣੀ ਆ ਅਖੀਰ. 🙏 ਵਾਹਿਗੁਰੂ ਭਲਾ ਕਰੇ!
ਹਾਂਜੀ
Respect and proud ki sadde kol eh kalam hai ✍️🙏
Punjab gone through too much now💔
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਨੀ ਘਟ.... ਜੱਸੜ ਵੀਰੇ 🙏❤️❤️❤️❤️ ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ❤️
😍😍👌👌👌👍👍👍👍🙏🙏🙏
😍
ਵਾਹਿਗੁਰੂ ਜੀ ਮੇਹਰ ਰੱਖਣ ਜੱਸੜ ਵੀਰੇ ਤੇ
ਪੱਗਾਂ ਬੰਨਣੀਆਂ ਸੁਰੂ ਕਰ ਦਿਓ,,,,legend sidhu moose wala ❤❤❤💥💥💥,,,bhot vadia song 🎵 bro
Bilkul Shi kha Bhai g 🙏🙏
@@GurpreetSingh-qu1hk hun sidhu moose wala Punjab de hakk lai gall kran lageya c bai,,
ਪੱਗ ਤਾਂ ਗੁਰੂ ਸਾਹਿਬ ਦੇ ਗਏ ਲੋਕੀਂ ਉਦੋਂ ਨੀ bande ਗੁਰੂਆਂ ਮਗਰ ਕਿਉ ਨਹੀ ਲੱਗਦੇ
@@amandeepsingh6156 sahi keha,,par jinu pagg di ehemiat pata hu ohi banuu.....
ਰਿਫਰੈਂਡਮ ਦੀਆਂ ਬਣਾਓ ਜੀ ਆਉਣ ਵਾਲਾ ਸਮਾ ਸਿੱਖ ਕੌਮ ਲਈ ਚੰਗਾ ਨਹੀ
ਧੰਨ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ 🙏
ਨਾ 47 ਭੁੱਲੀ ਸਾਨੂੰ,
ਨਾ 84 ਭੁੱਲਣੀ ਆ,
ਜੇ ਨਸ਼ਿਆਂ ਨੂੰ ਨਾ ਛੱਡਿਆ,
ਇੱਜ਼ਤ ਆਪਣੀ ਰੁਲਣੀ ਆ।
th-cam.com/video/Yeu3vsapWHg/w-d-xo.html
Jaswant Singh Khalra last full speech 🙏
Waheguru ji
@@simranjitkaur2588 🙏🏻
Veer puliya 1955 v nhi
@@exploretheworldwithtwofrin5910 💯
Baba lambi umer kre veere 🙏🏻
ਮੰਨ ਗਏ ਆ ਜੱਸੜਾ ਤੇਰੀ ਕਲਮ ਨੂੰ ❤️❤️
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੇਰੇ ਤੇ❤️❤️
Legends never dies.
Tarsem jassar never disapoint.
#justiceforsidhumoosewala
#Justiceforsidhumoosewala
th-cam.com/video/Yeu3vsapWHg/w-d-xo.html
Jaswant Singh Khalra last full speech 🙏
ਲੱਭਦੇ ਕਿਉਂ ਨੀ ਉਹ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ। 👍🥰❤️✍️✍️✍️
ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ⚔️🦅⚔️
⚔️ ਜੀਣਾ ਅਣਖ ਨਾਲ ⚔️
🙏🏻 ਮਰਨਾ ਧਰਮ ਲਈ 🙏🏻
Sahi gal a 22 g
ਕਲਮ ਨੂੰ ਸਲਾਮ ਜੱਸੜ ਸਿਆਂ , ਵਾਹਿਗੁਰੂ ਮੇਹਰ ਕਰੇ ❣️❣️🙏
🙏
🙏🏻🙏🏻🙏🏻🙏🏻🙏🏻🙏🏻🙏🏻🙏🏻
😔😔🙏
🙏
👍👍👍👍
Tuhadi kalm jassar ji .....Sach di kalm 🙏
ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰੇ
Jassar Bai koi riss nhi Teri ਕਲਮ ਦੀ💝💝💝
ਸਲੂਟ ਵਾ ਜੱਸੜ ਤੇਰੀ ਸੋਚ ਨੂੰ 💯
ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏
@nkr dinla 👍👍
ਸਲਾਮ ਆ ਜੱਸੜ ਵੀਰ ਤੇਰੀ ਕਲਮ ਨੂੰ। ਵਾਹਿਗੁਰੂ ਜੀ ਮਿਹਰ ਕਰੇ🙏🙏❤️❤️❤️❤️❣️❣️❣️
ਜੱਸੜ ਬਾਈਁ ਸਲਾਮ ਤੇਰੀ ਕਲਮ ਨੂੰ 🙏👌✌🤟👍 ਵਾਹਿਗੁਰੂ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਈ ਜੀ।
Shi ਗੱਲ a veer
Thanks Tarsem paji to question people about panjab truth
ਪੰਜਾਬ ਨੂੰ ਐਵੇਂ ਦੇ ਗਾਣਿਆਂ ਦੀ ਬੜੀ ਜ਼ਰੂਰਤ ਆ ਬਾਕੀ ਸੋਚ ਤੇ ਕਲਮ ਨੂੰ ਸਲਾਮ ਜੱਸੜ ਵੀਰੇ ❤️
ਜੱਸੜ ਵੀਰੇ ਬੱਚ ਕੇ ਰਹੀ ਇਹਨਾਂ ਨੇ ਤੈਨੂ ਵੀ ਨੀ ਛੱਡਣਾ ਤੇਰੇ ਜਿੰਨਾ ਸਚ ਹੋਰ ਕੋਈ ਬੋਲ ਵੀ ਨਹੀ ਸਕਦਾ🙏
ਸਹੀ ਕਿਹਾ ਬਾਈ ਜੀ
Mein ahi gall likhan lga c but bhra tera comment dkh k rukk gya
@@GurwinderSingh-ox8yn oh ok😊
Waheguru jii
Sahi gal a bro
ਭਾਈ ਜਸਵੰਤ ਸਿੰਘ ਖਾਲੜਾ ਜੀ 🙏🙏
ਬਹੁਤ ਸੋਹਣੀ ਲਿਖਤ ਬਾਈ ਜੀ🙏🏻🙏🏻🙏🏻 ਤੁਹਾਡੀ ਕਲਮ ਤੋਂ ਬਹੁਤ ਆਸ ਹੈ ਪੰਜਾਬ ਨੂੰ ❤️❤️!!!! ਵਾਹਿਗੁਰੂ ਮਿਹਰ ਬਣਾਈ ਰੱਖਣ🙏🏻🙏🏻
LEGEND NEVER DIE
Happy birthday ustad Sidhu moose wala zindabad 😎😎🙏 legend Niver die ..
Justice for SIDHU MOOSE WALA
RETURN IF POSSIBLE 🔥☝️❤️🎉👑♠️🕊️
@@Sabharwal_077 yes we demand Justice for sidhu Moose Wala
LEGEND NEVER DIE
@@COLD_EDITS0710 we demand Justice for SIDHU MOOSE WALA 🙏🙏😎
ਜੱਸੜ ਵੀਰ ਤੁਹਾਡੀ ਕਲਮ ਵਿੱਚ ਜਾਦੂ ਹੈ ਅਤੇ ਹਮੇਸ਼ਾ ਹੀ ਸੱਚ ਹੁੰਦਾ ਹੈ। ਸਲਾਮ ਹੈ ਤੁਹਾਡੀ ਕਮਲ ਨੂੰ ਅਸੀ ਹਮੇਸ਼ਾ ਹੀ ਤੁਹਾਡੇ ਨਾਲ ਰਹਾਂਗੇ ਤੇ ਐਵੇਂ ਹੀ ਸਪੋਰਟ ਕਰਦੇ ਰਹਾਂਗੇ 🤗🤗😍🥰😌
ਬਾਕਮਾਲ ਅਲਫ਼ਾਜ਼ ਤੇ ਆਵਾਜ 👌👌ਅੱਜ ਦੀ ਸਚਾਈ ✔️✔️
ਬਾਈ ਮੇਰੀ ਇਹੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਸੱਚ ਬੋਲਦੇ ਰਹੋ ਤੇ ਆਉਣ ਵਾਲੀਆਂ ਪੀੜੀਆਂ ਲਈ ਇੱਕ ਨਵੀਂ ਸੇਧ ਬਣੋ ।
Your legacy will live on forever through these kind of lyrics...
ਤੂੰ ਕਦੇ ਨੀ ਮੁੱਕਣਾ ਬਾਇ
#justiceforsidhumoosewala
th-cam.com/video/Yeu3vsapWHg/w-d-xo.html
Jaswant Singh Khalra last full speech 🙏
Rip Sidhu Moosewala#
Legend never die#
Dil da ni mada tera Sidhu Moosewala#
ਤੁਹਾਡੇ ਵਰਗਾ ਕੋਈ ਲਿਖਾਰੀ ਤੇ ਗਿਤਕਾਰ ਦੁਨੀਆਂ ਤੇ ਨਾ ਕੋਈ ਸੀ, ਨਾ ਕੋਈ ਹੈ, ਤੇ ਨਾ ਹੀ ਕੋਈ ਹੋਵੇਗਾ। ❣️🙏
ਵਾਹਿਗੁਰੂ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੀਂ ਜੱਸੜ ਬਾਈ ਨੂੰ 🙏🙏
bilkull
🙏
ਜੱਸੜ ਵੀਰ ਤੁਸੀਂ ਇਹ ਗੀਤ ਲਿਖਿਆ ਵੀ ਬਹੁਤ ਹੀ ਵਧੀਆ ਢੰਗ ਨਾਲ ਹੈ ਅਤੇ ਗਾ ਕੇ ਪੇਸ਼ ਵੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਹੈ , ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਜੱਸੜ ਵੀਰ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਹਮੇਸ਼ਾਂ ਬਣਾਈ ਰੱਖਣ ।
Jassar🙏🏻❤️
Can't Beleive He Is Not Within Us 💔💔💔💔💔💔💔 The ONLY LEGEND MOOSEWALA
th-cam.com/video/Yeu3vsapWHg/w-d-xo.html
Jaswant Singh Khalra last full speech 🙏
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੱਸੜ ਵੀਰ ਜੀ
ਦਿਲੋਂ ਸਲੂਟ ਹੈ ਵੀਰ ਜੀ ਤੁਹਾਡੀ ਕਲਾਮ ਤੁਹਾਡੀ ਸੋਚ ਤੇ ਤੁਹਾਡੀ ਆਵਾਜ਼ ਨੂੰ👍🙏
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਕਰਨ 🙏
ਚੱਕਤਾ SYL ਗੀਤ ਇੰਡੀਆ ਯੂਟੀਊਬ ਤੋਂ ਐਨੀ ਵਿਚ ਲੈਣੀ ਦੀ ਸਰਕਾਰ ਆ ਸਾਲੀ ਆ ਬਾਈ ਦਾ ਗੀਤ ਬਿਲਕੁਲ ਸਹੀ ਸਾਬਤ ਹੋ ਰਿਹਾ
You own a special place in my heart 💓 after ਸਿੱਧੂ ਮੂਸੇਵਾਲਾ
ਜੱਸੜ ਸਿਆਂ ਸੱਚੀ ਤੇਰੇ ਗਾਣੇ ਵਿੱਚ ਕੁੱਝ ਨਾ ਕੁੱਝ ਤਾਂ ਹੈ,ਸੱਚ ਕਹਿਣਾ ਤੇਰਾ ਗਾਇਆ ਗਾਣਾ ਦਿਲ ਨੂੰ ਛੂਹ ਗਿਆ,ਰੱਬ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ,ਤੇਰੀ ਕਲਮ ਨੂੰ ਮੇਰੇ ਵੱਲੋਂ ਸਲਾਮ🙏🙏
ਅੱਖਰ ਖਤਮ ਜਸੜਾ ... ਬਾ ਕਮਾਲ ਕਲਮ 💫
ਵਾਹਿਗੁਰੂ ਮਿਹਰ ਕਰੇ 🙏🏻
ਜੱਸਡ਼ ਤਾਂ ਜੀਰੋ ਸਭ ਮਾਲਕ ਲਿਖਾਵੇ ਸਾਡੀ ਕੀ ਉਕਤ ਇਹ ਤਾਂ ਉਹੀ ਫ਼ਰਮਾਵੇ
ਧੰਨਵਾਦ ਵੀਰ ਸਚ ਦੀ ਕਲਮ ਨੂੰ ਸਲਾਮ
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ 💫💫💫💫💫🙏🙏
Tarseem jassar salute 🫡 to your talent & for always speaking truth. ਜਿਉਂਦਾ ਵੱਸਦਾ ਰਹਿ ਵੀਰੇ । ਵੱਸਦਾ ਰਹੇ ਸੋਹਣਾ ਪੰਜਾਬ ।
ਬਾਈ ਤੇਰੀ ਕਲਮ ਸੱਚ ਆ
ਤੇ ਸੱਚ ਹੀ ਬੋਲਦੀ ਰਹੁ 🙏
#justice for sidhu Moose wala 🥀
It's time to raise our voice .....only justice can give true tribute to sidhu moosewale...HAPPY BIRTHDAY LENGEND...❤️❤️❤️
Sirf moosewala nahi.sanu apni poori community lay awaz chukni peni.ta sikha da bhala ho sakda.
@@jaswinderkaurdhillon bilkul sahi
ਵਾਹਿਗੁਰੂ ਮੇਹਰ ਕਰੇ ਇਸ ਕਲਮ ਨੂੰ
Indigenous Australia: What They Don't Teach You (Part 1)
Before the English stolen their land.
th-cam.com/video/81z8FpERzr4/w-d-xo.html
ਜਿਉਦਾ ਰਹਿ ਜਸੜ ਪੁਤਰਾ
ਜੱਸੜ ਵੀਰ ਤੇਰੀ ਕਲਮ ਨੂੰ ਸਲਾਮ ਕਰਦੇ ਆਂ। ਚੜਦੀ ਕਲਾ 'ਚ ਰਹੇਂ ਵਾਹਿਗੁਰੂ ਮੇਹਰ ਕਰੇ
ਜੱਸੜ ਵੀਰ ਜੀ ਤੁਹਾਡੀ ਕਲਮ ਨੂੰ ਕਰਦਾ ਹਾਂ ਦੂਜਾ ਸੰਤਾਂ ਦੀ ਅਵਾਜ਼ ਸ਼ਾਮਲ ਕਰਕੇ ਰੂਹ ਖੁਸ਼ ਕਰ ਦਿੱਤੀ ।
ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ ਇਹੋ ਜਿਹੇ ਸੱਚ ਗਾਉਣ ਵਾਲੇ ਕਲਾਕਾਰਾਂ ਨੂੰ 🙏🙏🙏
Bahut sohney lyrics ….. Chardikala ch Raho veero …. Waheguru Waheguru
ਹੁਣ ਬਹੁਤ ਘੱਟ ਬੰਦੇ ਬਚੇ ਨੇ.. ਜੋ ਸੱਚ ਲਿੱਖਣ ਦੀ ਹਿੰਮਤ ਰੱਖਦੇ ਨੇ... Salute to u veer🙏🏻❣️
ਨੈੱਟ ਤੇ ਨਾ ਲੜੋ
ਇਤਿਹਾਸ ਪੜ੍ਹੋ ਵੀਰੋ।
💯💯
ਕੋਈ ਰੀਸ ਨੀ ਬਾਈ ❤️🙏 ਜਿਓਂਦੇ ਰਹੋ #justiceforsidhumoosewala
ਕੌਣ- ਕੌਣ ਚਾਹੁੰਦਾ ਹੈ ਕਿ ਸਿੱਖ ਰਾਜ ਵਾਪਸ ਆ ਜਾਵੇ 🙏🙏🙏🙏🙏🙏🙏
ਨਿਰਾ ਸੱਚ
ਵਾਹਿਗੁਰੂ ਕਿਰਪਾ ਰੱਖਣ ਹਮੇਸਾ ਸੱਚ ਗਾਉਦੇ ਰਹੋ
ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ 🙏
ਵਾਹਿਗੁਰੂ ❤️🙏🏻🙌🏻
Legend never die 😭😭😭
Love you jatta ❤️🥰🥰
Happy Birthday Sidhu Moosewala bai ji
Thanks 🙏🙏Baut vadia Tarsem Jassar Bai g 👍💪🔥 Tarsem Jassar Bai g thode v fan aa
It took me 2year to understand Punjab history. Now I want to say every Punjabi to learn history of Punjab How they are trying to demolition of Sikh and their thoughts.
JASSAR BAI SACH KITHE AA TE SIDHU BAI DA 295( both are equal)
JASSAR BAI SUPERB LYRICS....
LONG LIVE TURBUNATORS....
ਸਭ ਗੱਲਾਂ ਇੱਕ ਤੋਂ ਇੱਕ ਚੜ ਚੜ ਕੇ ਸੱਚ ਕਹੀਆ ❤️❤️ ਵੀਰ ਹੋਰ ਨੀ ਕੁਝ ਕਵਾਂਗੀ ਪਰ ਜਿਵੇਂ ਦੇ ਹਾਲਾਤ ਨੇ ਹੁਣ ਆਪਣਾ ਧਿਆਨ ਜ਼ਰੂਰ ਰੱਖਿਓ ਹੁਣ🙏🏻🙏🏻 ਕਿਉਂਕਿ ਜਿਹੜੇ ਸੱਚ ਕਹਿਣ ਦੀ ਹਿੰਮਤ ਰੱਖਦੇ ਫਿਰ ਉਹ ਸਰਕਾਰਾਂ ਦੀਆਂ ਅੱਖਾਂ ਚ ਰੜਕਦੇ ਅਤੇ ਹੁਣ ਅਸੀਂ ਕਿਸੇ ਹੋਰ ਨੂੰ ਖੋਣ ਦੀ ਹਿੰਮਤ ਨੀ ਰੱਖਦੇ🥺🥺
ryt bro dhyaan reakhna appna
ਬਿਲਕੁੱਲ ਸਹੀ ਕਿਹਾ ਜੀ
Yes
According to Present That’s what we need..Respect and support👍🏻..
ਵਰਤਮਾਨ ਦੇ ਅਨੁਸਾਰ ਸਾਨੂੰ ਇਹੀ ਚਾਹੀਦਾ ਸੀ
#WakeupPunjab#StaytogetherStaystrong#justiceForsidhumoosewala
ਜਿਓਂਦਾ ਰਹਿ ਸਜਣਾ,,,,ਰਹਿੰਦੀ ਦੁਨੀਆਂ ਤਕ !!
ਮਾਣ ਹੈ ਵੀਰਿਆ ਤੁਹਾਡੀ ਕਲਮ ਨੂੰ,ਕੌਮ ਤੇ ਨੋਜਵਾਨਾ ਨੂੰ ਸੇਧ ਦੇਣ ਵਾਲੇ ਗੀਤ ਸਦਾ ਗੌਦੇ ਰਹੋ॥
ਬਾਈ ਜੀ ਥੋਡੀ ਕਲਮ ਨੂੰ ਸਲਾਮ proud of u jassar saab❣️❣️❣️😘😘😘😘😘
ਸੱਚ ਕਹਿਣ ਦੀ ਯੁਰਤ ਸੂਰਮਿਆਂ ਵਿੱਚ ਹੁੰਦੀਂ ਆ ਤੇ ਵੀਰੇ ਤੁਸੀਂ ਵੀ ਸੱਚ ਬੋਲਿਆ 🙏
Salute aa veero jo.apni koum laye bolde o waheguru g tahuno sub nu chardi.kla vich rakhan
ਜੱਸੜਾ ਸੋਚ ਤੇਰੀ ਕਮਾਲ ਐ,
ਕਲਮ ਤੇਰੀ ਨੂੰ ਸਲਾਮ ਐ। 🙏
ਸੱਚ ਕਿੱਥੇ ਐ!
HAPPY BIRTHDAY TO LEGEND ...
WHO HAVE COURAGE TO WRITE TRUTH IN HIS SONG......
R.I.P LEGEND😞😞😞😞😞
ਬਾਈ ਬਹੁਤ ਲੋੜ ਆ ਏਹੋ ਜਿਹੇ ਗੀਤਾਂ ਦੀ ਪੰਜਾਬ ਦੇ ਲੋਕਾਂ ਨੂੰ 🙏
ਬਹੁਤ ਕ੍ਰਾਂਤੀਕਾਰੀ ਲਿਖਤ ਜੱਸੜ ਵੀਰ 👍👍❤❤
.
Syl,, sidhu moosewala coming soon 💔🥺😭
ਤਰਸੇਮ ਵੀਰ ਜੀ ਤੁਸੀਂ ਬਹੁਤ ਸੋਹਣਾ ਲਿਖਿਆ ਤੇ ਗਾਇਆ, ਪਰ ਪੰਜਾਬ ਵਿੱਚ ਜਦੋਂ ਕਦੇਂ ਵੀ ਕੋਈ ਬਾਗੀ ਸੁਰ ਪੈਦਾ ਹੁੰਦਾ ਤਾਂ ਉਸ ਸੁਰ ਨੂੰ ਗਾਉਣ ਵਾਲੇ ਨੂੰ ਤੇ ਲਿਖਣ ਵਾਲੀ ਕਲਮ ਨੂੰ ਹਮੇਸ਼ਾਂ ਲਈ ਇਹ ਗੰਦੀਆਂ ਸਰਕਾਰਾਂ ਖਤਮ ਕਰਦੀਆਂ ਰਹੀਆਂ ਨੇ, ਸੋ ਵੀਰੇ ਅਪਣਾ ਖਿਆਲ ਰੱਖਣਾ, ਆਪਾਂ ਸਾਰੇ ਰਲ ਕੇ ਅਪਣੇ ਪੰਜਾਬ ਰੰਗਲਾ ਬਣਾਵਾਂਗੇ, ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ🙏🙏🙏🙏
ਕਲਾਮ ਨੂੰ ਸਲਾਮ ਆ ਜੱਸੜ ਸਿਆ.....ਵਾਹਿਗੁਰੂ ਜੀ ਮੇਹਰ ਕਰੇ ❤️🙏❤️
Love you bro
ਸਾਡੇ ਮੁੰਡੇ ਹੁਣ ਇਸ ਤਰ੍ਹਾਂ ਹੀ ਨੌਜਵਾਨੀ ਨੂੰ ਗਾ ਕੇ ਸੇਧ ਦੇਣਗੇ 🙏
🙏🏻🙏🏻
🙏🙏🙏
Today we need this type of songs… ik din ta awaaz chkni peni aaa ..hands off teri nu kalam veer
Is to bina koi hal hai v nhi