Veer bus sanu ik nishan sahib thuly on di lod a ty sary dogly Bundya nu puchanan di lod a jis din sadi Sikh kom a Gul nu sumj javy ghi os din is duniya ty sikha da raj hovy gha ... Ty waheghuru ji oh din hun nedy on dya a cheti apna khalsa raj aawy gha waheghuru ji mehar kurn ghy Sikh kom ty
Bai bhut deep gallan kar giya bai aa gallan bhut suchia hai ave nhi modi kisan bill laggu kri betha,ave nhi godi media ek trafa news dikha rea aa gender wali gall jvan shi ho rhi hai banda bande naal vivah karva sakha England ch vi kanoon pass karta hai ,aa G20 ave nhi har ek desh ch ho Riya,sidhu ave nhi marvta Sarkara ney pichle kisan andolan to hee follow kar liya si ohna nu osdi mansik da pta lag gea si key aa sikh koum nu jagu ga sidhu moose wala vi rajniti da sakar ho gea,
@@harrypreet3846 oh ja bai, tu bada siyana aa gaya, pta tenu ghante da ni, goose wala kehde bande cho banda c, congress da tattu oh c, jehda jehda goose wale da fan aa oh v 1984 de dangya da doshi aa, samjh lai es gal nu, Lawrence bishnoi goose wale to vadiya jo v aa per apne bishnoi community lai apni jaan v de sakda te kise di jaan lai v sakda aa, cycle da v stand hunda aa per goose da koi stand he nhi c, jida da naa c oda de kam c 😆👉🐑
22 ji world level game ho chuki hai ... je khalsa raaj New World cho miluga ta lai lavage ... Eh Indian government me song gawaya hai isto ... Kyo ki USA canada wale New World waleya de naal rall chuke ne .... 22 ji karna paina hai ... dekh laina es bande nu thode dina baad indian hukum koi position devegi punjab ch ... shayad fer samjh aaju ... 22 ji Yalta 2 conference padho ... ehde song de chakkar ch na aao...
@@amandeepkaurparneetkaur913sada group binya Hoya telegram te Bhan aun wala time bhuta mada bhut lok marn Wale aa Ladakh tarsem jassar ne bhi jarurat samjhi is gane likhane aisi ek sal to upar group de vich gal kar de paiya illuminati New World order thi bahut khatarnak chega aa bus jyada controversy ਵਿੱਚ ਨਹੀਂ ਪੈਣਾ ਬਸ ਇਦਾਂ ਸਮਝ ਲਓ ਕਿ ਟਾਈਮ ਬਹੁਤ ਥੋੜਾ ਰੱਬ ਦਾ ਨਾਂ ਲੈਣਾ ਸ਼ੁਰੂ ਕਰੋ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਗਰੁੱਪ ਦਾ ਲਿੰਕ ਸੈਂਡ ਕਰ ਦੂਗਾ ਦੱਸ ਦੇਣਾ
Jina time indian govt nhi krdi band nasha band nhi hona eh indian govt ja kehlo sari duniya da jo world order aa oh nasha chala reha main usa ch rehnda haan ethe v bht nasha har contry vich haiga bus lod aa sanu oh sache akal purkh Waheguru ji nal jurn di sache dilo mano Waheguru ji nu
@punjabimajhewaleusa3306 wahhh oda tusi khalistan bhalde Te punjab vich nashe govt band kare, kine dogle tusi, thode karname tusi aap band karo, ehna vi kise nu bewkuf ni samjhna chahida, govt karu jado karu desh vich karu, tusi punjab da theka lata wa, hun aap karo aapda nasha dhanda band.
He is talking about new world order illuminati secrat society and dark reality of money and modern slavery life under puppet government under 13 blood lines of reptilian who are not human and they pray to satan it means devil . In his song he told that all sikh fighters and included him we not accept new world order and we not become slave . And modi who announced new world order 3 to 5 time in parliament from 2020 to 2023 until he told . Bro understand wake up from this mass hypnosis stand and fight for freedom of earth. And bro listen carefully they are continuously doing surveillance on every platform online and offline and they know who is awakened and still awakening. Bro deep research on this topic you will all reality. @@MonikaYadav-yp5qd
@@MonikaYadav-yp5qdtalking about all the violence that is happening in the world and the new world orders that are issued by illuminati or other big fishes who control the govt and directly the govt control us ... Creating wars and then selling weapons for profits ..
22 ji world level game ho chuki hai ... je khalsa raaj New World cho miluga ta lai lavage ... Eh Indian government me song gawaya hai isto ... Kyo ki USA canada wale New World waleya de naal rall chuke ne .... 22 ji karna paina hai ... dekh laina es bande nu thode dina baad indian hukum koi position devegi punjab ch ... shayad fer samjh aaju ... 22 ji Yalta 2 conference padho ... ehde song de chakkar ch na aao...
@@lakhwindersingh-vd8kn ehnu padheya ni ... Rojj Sikh news naal update hone paina hai... Indian Sikh Media nhi international Sikh media dekho ... Indian Punjab aale Sikh chup rehn de ne .. kyo ki aidar inna nu maar dende ne jive deep te sidhu mareya ... Lekin bahar aale ni maar skde aa isliye oh khul ke bol de ne .... Baki thodi Marzi ... Eh chiz public nhi hundi okay .... For example... Yalta confrence 2 padho
Nahi ehda alag matlab na kdo. Ethe diljeet di gal ni kiti gyi. Ethe keha gya k Kai ehoje sign bna k shaitan dia gallan krde fam lyi, jo naseeb kr reha. Sade nal shahidan singhan da sath a. Shaitan ni Sade nede lg skda.

Why? Well this at least proves that someone has the guts and balls needed to speak about this matter openly unlike bollywood that has far greater resources and wealth than the whole Panjabi industry but still chooses to side with the people who hold so much power than you'd even imagine. Democracies around the world are being attacked and that's the truth which can't be denied.
Many punjabis in IT industry. Its no more just trucking and taxi industry mate. Soon it will be more visible. I mean to say soon image will change we have arrived
Khas amloh ton, ja nal pind hai koi?, M rajgarh chhana ton han ji, bhut maann hunda jassar 22ji da, k aina sacha te sau nek dil insaan jassar sare area da
1699 ਬੀਤਿਆ 325 ਸਾਲ ਹੋ ਗਏ ਅੱਜ ਵੀ ਇਸ ਧਰਤੀ ਤੇ ਕੌਈ ਏਸੀ ਤਾਕਤ ਨਹੀ ਜੋ ਸਿੱਖ ਦੀ ਗਰਦਨ ਝੁਕਾ ਸਕੇ ਕਿਓਕਿ ਇਹ ਸ਼ੇਰਾ ਦੀ ਕੋਮ ਹੈ ਗੁਰੂ ਮਹਾਰਾਜ ਹਰ ਵੇਲੇ ਸਾਡੇ ਅੰਗ ਸੰਗ ਨੇ।।
Veer bus sanu ik nishan sahib thuly on di lod a ty sary dogly Bundya nu puchanan di lod a jis din sadi Sikh kom a Gul nu sumj javy ghi os din is duniya ty sikha da raj hovy gha ... Ty waheghuru ji oh din hun nedy on dya a cheti apna khalsa raj aawy gha waheghuru ji mehar kurn ghy Sikh kom ty
sahe gal a power of Khalsa ਬਾਜਾਂ ਵਾਲੇ ਦੀ ਫੋਰਸ 💪💪
ये हल्लाशेरी छोड़ दो बेटा
अभी के समय देखो क्या हालत है so called martial कौमों के
यही है n#o , jassar इसी के खिलाफ है। बात को समझो
Veer nice confidace but je eh gal hondi ta koi punjab Chad ke foriegn na jnda
Shee gal hai veer ji💯waheguru mehar kri sab te🙏
ਬਹੁਤ ਹਿੰਮਤ ਚਾਹੀਦੀ ਹੈ ਐਨਾ ਸੱਚ ਲਿਖਣਾ ਤੇ ਗਾਉਣਾ! ਪ੍ਰਮਾਤਮਾ ਹਮੇਸ਼ਾ ਤਰੱਕੀ ਤੇ ਤੰਦਰੁਸਤੀ ਬਖਸ਼ੇ ਵੀਰ ਨੂੰ 🙏🏼
Kehdi khalistaan di gal Kari aw
Kiu tere ch ni hai
Right veer ji
ਸ਼ਹੀਦ ਅੰਗ ਸੰਗ ਨੇ ਸਾਡੇ, ਆਉਂਦਾ ਨਹੀ ਸ਼ੈਤਾਨ ਨੇੜੇ ।।
ਚੜਦੀਕਲਾ !!
ਜੱਸੜ ਦੇ ਗੀਤ ਪਹਿਲੀ ਵਾਰ ਸਮਝਾ ਚ ਕਿੱਥੇ ਪੈਂਦੇ ਨੇ ❤❤ ਵਾਹਿਗੁਰੂ ਜੀ ਮੇਹਰ ਕਰੇ ❤
Tu fir goose wale da fan a tenu ta nhi samjh aunde 😂😂
Theek keha tu
@@NikkaLanedargoose wala 👉🐑🐑🐑🤣🤣🤣
Bai bhut deep gallan kar giya bai aa gallan bhut suchia hai ave nhi modi kisan bill laggu kri betha,ave nhi godi media ek trafa news dikha rea aa gender wali gall jvan shi ho rhi hai banda bande naal vivah karva sakha England ch vi kanoon pass karta hai ,aa G20 ave nhi har ek desh ch ho Riya,sidhu ave nhi marvta Sarkara ney pichle kisan andolan to hee follow kar liya si ohna nu osdi mansik da pta lag gea si key aa sikh koum nu jagu ga sidhu moose wala vi rajniti da sakar ho gea,
@@harrypreet3846 oh ja bai, tu bada siyana aa gaya, pta tenu ghante da ni, goose wala kehde bande cho banda c, congress da tattu oh c, jehda jehda goose wale da fan aa oh v 1984 de dangya da doshi aa, samjh lai es gal nu, Lawrence bishnoi goose wale to vadiya jo v aa per apne bishnoi community lai apni jaan v de sakda te kise di jaan lai v sakda aa, cycle da v stand hunda aa per goose da koi stand he nhi c, jida da naa c oda de kam c 😆👉🐑
ਜੱਸੜ ਵੀਰ ਰੱਬ ਤੁਹਾਨੂੰ ਲੰਮੀਆਂ ਲੰਮੀਆਂ ਉਮਰਾਂ ਬਖਸ਼ਣ❤️🙏🏻 ਬਹੁਤ ਸੋਹਣਾ ਗੀਤ
ਗੁਰੂ ਗੋਬਿੰਦ ਸਿੰਘ ਜੀ ਅੰਗ ਸੰਗ ਸਹਾਈ ਹੋਕੇ ਹਰ ਸਿੱਖ ਦੀ ਰੱਖਿਆ ਕਰਨ🙏🏻❤️
Illuminati ਤੇ dark web di gal kiti ਜੱਸੜ ਵੀਰ ਨੇ। ਬਹੁਤ ਡੂੰਗੀਆ ਗੱਲਾਂ ਕਰ ਗਿਆ ਬਾਈ। ❤ Love u ਵੀਰੇ
Veer ne ek gane vich illuminati nu rost kar ditta.
th-cam.com/video/fEaIDueXAhs/w-d-xo.htmlsi=qypb6F3FBBjO76Iq
ਰੱਬ ਤੁਹਾਨੂੰ ਸਦਾ ਸਹੀ ਸਲਾਮਤ ਰੱਖੇ ਵੀਰੇ ❤❤❤
ਇਨਸਾਨ ਤਾਂ ਹਰ ਘਰ ਪੈਦਾ ਹੋ ਜਾਂਦਾ ਹੈ ਪਰ ਇਨਸਾਨੀਅਤ ਕਿਸੇ ਵਿਰਲੇ ਘਰ ਹੀ ਪੈਦਾ ਹੁੰਦੀ ਹੈ 🙏
🥰🥰
ਤਰਸੇਮ ਜੱਸਰ ਦੀ ਅਵਾਜ ਸੱਚ ਦੀ ਆਵਾਜ਼
ਇਹੋ ਜਿਹਾ ਸੱਚ ਬੋਲਣ ਦਾ ਬਲ ਵਾਹਿਗੁਰੂ ਸੱਭ ਨੂੰ ਬਖਸ਼ੇ
ਮਾਲਕ ਸਿਰ ਤੇ ਹਰ ਮੈਦਾਨ ਫ਼ਤਹਿ ਜੀ।।
ਜੱਸੜ ਭਾਈ ਇਹ ਗੀਤ ਦਾ ਮਤਲਬ ਤੇ ਸਚਾਈ ਕਾਇਆ ਨੂੰ ਹਾਲੇ ਨਹੀਂ ਸਮਝ ਲਗਣੀ ਜਦੋਂ ਇਹਨਾਂ ਦੇ ਸੀਰ ਤੇ ਪਊਗੀ ਓਹਦੋਂ ਪਤਾ ਚਾਲੂ।।।। ਸਲੂਟ ਆ ਵੀਰ ਦੀ ਹਿਮਤ ਨੂੰ ਪ੍ਰਮਾਤਮਾ ਭਲੀ ਕਰੇ
Very nice my favourite
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਅੰਗ ਸੰਗ ਨੇ ਸ਼ਹੀਦ ਸਾਡੇ ,,
ਸਾਡੇ ਨਾ ਸ਼ੈਤਾਨ ਨੇੜੇ ਆਉਂਦੇ ,,,
ਬਹੁਤ ਸੋਨਾ ਲਿਖੀਆ ਵਡੇ ਵੀਰ ਨੇ 🌾⛳❤
Best 😍
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Sarea de gania te tera ahi comment hunda 😅😅
❤
@@Sikander_blzeh singer set krn nu firdi 😂😂😂
Karmitkaur3390❤
ਓਏ ਤੂੰ ਇਧਰ ਵੀ ਆ ਗਈ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
ਦੁਨੀਆਂ ਦਾ ਸਭ ਤੋਂ ਵਧੀਆ ਆ ਕਲਾਕਾਰ ਆ ਜੀ ਤਰਸੇਮ ਜੱਸੜ
SIDHU
ਬਹੁਤ ਵਧੀਆ ਗੀਤ ਆ ਜੱਸੜ ਇੱਕ ਅਜਿਹਾ ਗਾਇਕ ਹੈ ਜੋ ਹਮੇਸ਼ਾ ਸੱਚ ਗਾਉਂਦਾ
ਹਮੇਸ਼ਾ ਕੌਮ ਦੀ ਗੱਲ ਕਰਦਾ
bai kaum di tan banda gall krda hi. aa but Eh new world order boht khatrnaak cheej aa Lokkoan nu dekhi sarkarn kive maardia ne
@@pawanbhathal2602 ਸਹੀ ਕਿਹਾ ਅਜੇ ਲੋਕਾਂ ਨੂੰ ਨਹੀਂ ਪਤਾ ,ਬਾਈ ਨੇ ਆਉਣ ਵਾਲੇ ਟਾਈਮ ਨੂੰ ਪਹਿਲਾ ਹੀ ਦੱਸ ਦਿੱਤਾ ,lumminati ਦਾ ਜਿਕਰ ਵੀ ਪਹਿਲਾ ਕੀਤਾ c
@@pawanbhathal2602
'ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ'
ਕਿਤਾਬ ਵਿਚ ਸ਼ਭ ਕਲੀਅਰ ਕਰ ਦਿੱਤਾ
ਡਾਕਟਰ ਦਲਜੀਤ ਸਿੰਘ ਨੇ
ਇਹ ਕਿਤਾਬ ਐਮਾਜ਼ੋਨ ਤੇ ਉਪਲਬਧ ਹੈ
ਬੋਤ ਵਧੀਆ ਵੀਰ ਜੀ,ਜਿਸ ਕੋਲ ਜਿੱਦਾ ਦਾ ਵੀ ਸੌਰਸ ਏ ਓਹਨਾ ਨੂੰ ਇਸ new world order ਦਾ ਲੋਕਾਂ ਨੂੰ ਦੱਸਣਾ ਚਾਈਦਾ
ਜਿਊਦਾ ਰਹਿ ਭਰਾਵਾ , ਕੀ ਸਿਫਤ ਕਰੀਏ ਤੇਰੀ , ਬਸ ਇਹੀ ਕਹਿ ਸਕਦੇ ਹਾਂ ਕਿ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜਦੀਕਲਾ 'ਚ ਰੱਖਣ.....🙏🙏🙏🙏🙏🙏
ਏਨਾ ਸੱਚ ਲਿਖਣ ਲਈ ਬਹੁਤ ਹਿਮਤ ਚਾਹੀਦੀ ਆ ਤਰਸੇਮ ਜੱਸੜ ਬਾਈ ਹਮੇਸ਼ਾ ਸਾਰਿਆ ਤੋ ਹਟ ਕੇ ਲਿਖਦੇ ਨੇ ਤੇ ਸੱਚ ਲਿਖਦੇ ਨੇ ਵਾਹਿਗੁਰੂ ਜੀ ਬਾਈ ਨੂੰ ਹਮੇਸ਼ਾ ਚੜਦੀ ਕਲਾ vich ਰੱਖਣ 🙏🙏
ਕੋਈ ਸ਼ਬਦ ਨੀ ਇਸ ਗੀਤ ਲਈ...ਜਿਸ ਉਤੇ ਬਾਬਾ ਦੀਪ ਸਿੰਘ ਦਾ ਹੱਥ ਹੈ.ਉਸਦਾ ਕੋਈ ਕੁਜ਼ ਨੀ ਵਿਗਾੜ ਸਕਦਾ🙏🙏
22 ji world level game ho chuki hai ... je khalsa raaj New World cho miluga ta lai lavage ... Eh Indian government me song gawaya hai isto ... Kyo ki USA canada wale New World waleya de naal rall chuke ne .... 22 ji karna paina hai ... dekh laina es bande nu thode dina baad indian hukum koi position devegi punjab ch ... shayad fer samjh aaju ... 22 ji Yalta 2 conference padho ... ehde song de chakkar ch na aao...
ਬਹੁਤ ਵਧੀਆ ਜੱਸੜ ਵੀਰ ਬਹੁਤ ਸੋਹਣਾ ਗਾਇਆ ਤੁਸੀਂ ਪਹਿਲਾਂ ਵੀ ਨਿਊ ਵਰਲਡ ਆਰਡਰ ਇਲਮ ਨਾਟੀ ਦੇ ਗਾਣੇ ਗਾ ਰਹੇ ਹੋ ਦੂਸਰੇ ਕਲਾਕਾਰ ਇਦਾਂ ਕਰਨ ਤੋਂ ਡਰਦੇ ਨੇ ਧੰਨਵਾਦ ਤੁਹਾਡਾ ਬਹੁਤ ਬਹੁਤ
ਜਸੜ❤
Shi gall aa bro bhot dungi klam da likhari aa jassar bai baba ji khush rakhe hmesha bai nu ❤❤
Eh illuminati hunda ki a
@@amandeepkaurparneetkaur913sada group binya Hoya telegram te Bhan aun wala time bhuta mada bhut lok marn Wale aa Ladakh tarsem jassar ne bhi jarurat samjhi is gane likhane aisi ek sal to upar group de vich gal kar de paiya illuminati New World order thi bahut khatarnak chega aa bus jyada controversy ਵਿੱਚ ਨਹੀਂ ਪੈਣਾ ਬਸ ਇਦਾਂ ਸਮਝ ਲਓ ਕਿ ਟਾਈਮ ਬਹੁਤ ਥੋੜਾ ਰੱਬ ਦਾ ਨਾਂ ਲੈਣਾ ਸ਼ੁਰੂ ਕਰੋ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਗਰੁੱਪ ਦਾ ਲਿੰਕ ਸੈਂਡ ਕਰ ਦੂਗਾ ਦੱਸ ਦੇਣਾ
ਇਲਮ ਨਾ ਟੀ ਦੁਨੀਆਂ ਨੂੰ ਚਲਾ ਰਹੀ ਆ 13 ਫੈਮਲੀਆਂ ਨੇ ਜੋ ਦੁਨੀਆਂ ਨੂੰ ਚਲਾਉਂਦੀਆਂ ਨੇ ਇਹ ਇੱਕ ਨਵਾਂ ਆਰਡਰ ਲਿਆਉਣਾ ਚਾਹੁੰਦੇ ਆ ਜਿਹਦੇ ਵਿੱਚ ਬਹੁਤ ਥੋੜੇ ਲੋਕ ਰਹਿਣਗੇ 800 ਕਰੋੜ ਦੀ ਆਬਾਦੀ ਹੈ ਦੁਨੀਆਂ ਦੇ ਵਿੱਚ 800 ਕਰੋੜ ਵਿੱਚੋਂ 50 ਕਰੋੜ ਰੱਖਣੇ ਇਹਨਾਂ ਨੇ ਦੂਸਰੇ ਲੋਕ ਮਾਰ ਦੇਣੇ ਆ ਜੰਗਾਂ ਜੁਧਾਂ ਨਾਲ ਵੈਕਸੀਨਾਂ ਨਾਲ ਜਿੰਨੇ ਬਚਣਗੇ ਉਹਨਾਂ ਨੂੰ ਗੁਲਾਮ ਬਣਾਉਣਾ ਤੁਸੀਂ ਆਪ ਦੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕੋਗੇ ਕਿਤੇ ਜਾ ਨਹੀਂ ਸਕੋਗੇ ਕੁਝ ਖਾ ਨਹੀਂ ਸਕੋਗੇ ਕੁਝ ਪਹਿਨ ਨਹੀਂ ਸਕੋਗੇ ਇਹ ਹੈ ਨਿਊ ਵਰਲਡ ਆਰਡਰ
ਵਾਹਿਗੁਰੂ ਜੀ ਤੁਹਾਡੀ ਹਰ ਪਲ ਸਹਾਇਤਾ ਕਰਨ, ਸ਼ਹੀਦ ਸਿੰਘ ਅੰਗ ਸੰਗ ਸਹਾਈ ਹੋਣਗੇ, ਵਾਹਿਗੁਰੂ ਜੀ ਆਪਣਾਂ ਮੇਹਰ ਭਰਿਆ ਹੱਥ ਸਦਾ ਜੱਸੜ ਬਾਈ ਜੀ ਤੇ ਰੱਖਣਾਂ।
"ਉਹਨਾਂ ਤੇ ਆਡਰ ਚਲਦੇ ਨਾ ਜਿਹਨਾਂ ਦੇ ਉੱਤੇ ਆਡਰ ਦਾਤੇ ਦੇ, ਕਿਆ ਗਾਣਾ ਬਣਾਇਆ ਹੈ ਜ਼ਬਰਦਸਤ ਹਰ ਸਿੰਗਰ ਦੇ ਵੱਸ ਦੀ ਗੱਲ ਨਹੀਂ ਹੈ ਐਨਾ ਸੱਚ ਬਿਆਨ ਕਰਨਾ ਓਹ ਵੀ ਇੱਕ ਛੋਟੇ ਜਿਹੇ ਗਾਣੇ ਵਿੱਚ ਸੈਲਯੂਟ ਹੈ ਲਿਖਣ ਤੇ ਗਾਉਣ ਵਾਲੇ ਨੂੰ 👍 ਟ੍ਰੇਂਡ ਸੈਟਰ ਤਰਸੇਮ ਜੱਸੜ 👏👏👏 ਕਮਾਲ ਬੰਦਾ ਹੈਂ ਅਮਲੋਹ ਵਾਲਾ
ਜੱਸੜ ਵੀਰ ਮੈਂ ਪਹਿਲੀ ਵਾਰੀ ਵਿੱਚ ਹੀ ਇਸ ਗੀਤ ਨੂੰ ਸਮਜ ਗਿਆ ਸੀ। ਕਿਉ ਕਿ ਇਹ ਗਲਤੀ ਮੈਂ ਵੀ ਕਰਨ ਲਗਾ ਸੀ। ਪਰ ਮੈਨੂੰ ਪਤਾ ਲਗ ਗਿਆ ਕਿ ਇਹ ਰਸਤਾ ਗਲਤ ਹੈ।ਮੋਦੀ ਵੀ ਇਹਨਾ ਵਿੱਚੋ ਇਕ ਹੈ
Kheri glti veer ji ?!
@@GurjitSINGH-wy4vb illuminatie
Veer kehri galti new world order vali
@@romisingh6453 ਵੀਰ ਮੈਂ ਇਹਨਾ ਨੂੰ ਚੰਗੀ ਤਰਾ ਸਮਜਦਾ ਹਾਂ।
@@PritpalSingh-xw8qc kehndey jeh koi ehna nal join hojavey badh ch ethey niklana chavey ja ehna de secret kise nu dsey ohnu eh Marva dindey te koi saboot vi nhi milda. Eh bda secret group ah
ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਣਕੇ ਰਹੋ ਕੋਈ ਕੁਝ ਨਹੀਂ ਬਿਗਾੜ ਸਕਦਾ❤
ਨਸ਼ੇ ਤਾ ਥੋਡੇ ਕੋਲ ਬਂਦ ਨੀ ਹੋਏ , ਹੰਕਾਰੇ ਐਦਾ ਫਿਰਦੇ ਜਿਵੇਂ ਪਤਾ ਨੀ ਕਿਹੜੀ ਜਂਗ ਲੜਨੀ ਆ, ਆਪੇ ਨਸ਼ਾ ਕਾਰੋਬਾਰ ਚਲਾਈਆ ਹੋਇਆ, ਦਸੋ ਕਿਹੜਾ ਹਿੰਦੁ ਮੁਸਲਮਾਨ ਫੜਿਆ ਪੰਜਾਬ ਵਿਚ ਨਸ਼ਾ ਬੇਚਦਾ ਹੈਗਾ ਜਵਾਬ?
@@chikukashu6170jdo jang lgi tuc saadi godi ch bethna eni nafrat cngi ni vr
Jina time indian govt nhi krdi band nasha band nhi hona eh indian govt ja kehlo sari duniya da jo world order aa oh nasha chala reha main usa ch rehnda haan ethe v bht nasha har contry vich haiga bus lod aa sanu oh sache akal purkh Waheguru ji nal jurn di sache dilo mano Waheguru ji nu
@punjabimajhewaleusa3306 wahhh oda tusi khalistan bhalde
Te punjab vich nashe govt band kare, kine dogle tusi, thode karname tusi aap band karo, ehna vi kise nu bewkuf ni samjhna chahida, govt karu jado karu desh vich karu, tusi punjab da theka lata wa, hun aap karo aapda nasha dhanda band.
th-cam.com/video/fEaIDueXAhs/w-d-xo.htmlsi=qypb6F3FBBjO76Iq
I seen first singer like that . Who speaks perfectly on this topic without any fear . This song is biggest 🔥 fire.
Can you tell me what is he talking about
He is talking about new world order illuminati secrat society and dark reality of money and modern slavery life under puppet government under 13 blood lines of reptilian who are not human and they pray to satan it means devil .
In his song he told that all sikh fighters and included him we not accept new world order and we not become slave . And modi who announced new world order 3 to 5 time in parliament from 2020 to 2023 until he told . Bro understand wake up from this mass hypnosis stand and fight for freedom of earth. And bro listen carefully they are continuously doing surveillance on every platform online and offline and they know who is awakened and still awakening. Bro deep research on this topic you will all reality.
@@MonikaYadav-yp5qd
@@MonikaYadav-yp5qdtalking about all the violence that is happening in the world and the new world orders that are issued by illuminati or other big fishes who control the govt and directly the govt control us ... Creating wars and then selling weapons for profits ..
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਵੀਰ ਤਰਸੇਮ ਜੱਸੜ ਨੇ ਗੀਤ ❤❤❤
ਜਿੰਨੀ ਤਰੀਫ਼ ਉਨੀਂ ਘੱਟ
ਉਹਨਾਂ ਤੇ ਆਰਡਰ ਚੱਲਦੇ ਜਿਨਾਂ ਦੇ ਉਤੇ ਆਰਡਰ ਦਾਤੇ ਦੇ⚔️💙 ਚੜਦੀਕਲਾ ⚔️
ਜਿਊਂਦੇ ਵੱਸਦੇ ਰਹੋ ਵੀਰੋ
ਜੱਸੜ ਵੀਰ ਗਿੱਲ ਵੀਰ👌
ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਕਰਨ💪
ਕਲਮ ਦੀ ਤਾਕਤ ਬਖਸ਼ੀ ਰੱਖਣ 🙏
This is how an educated person conveys message in his own language! Support for Jassar
Best 😍
ਸੱਚ ਲਿਖਿਆ ਜੱਸੜ ਵੀਰ ਨੇ ਵਾਹਿਗੁਰੂ ਮੇਹਰ ਕਰੇ
ਉਹਨਾਂ ਦੇ ਆਡਰ ਚੱਲਦੇ ਨਾ ਜ਼ਿਹਨਾਂ ਦੇ ਉੱਤੇ ਆਡਰ ਦਾਤੇ ਦੇ ⚔️
ਬਾਈ ਜੀ ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਸਮਝਾ ਦਿੱਤੀ ਪਰ ਨੌਜਵਾਨਾਂ ਨੂੰ ਹਜੇ ਇਹ ਸਮਝ ਨਹੀਂ ਵੀ ਪੰਜਾਬ ਨੂੰ ਐਨਾ ਨਸ਼ਾ ਕੌਣ ਤੇ ਕਿਉਂ ਭੇਜ ਰਿਹਾ
ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️🩹💎
ਲਾਜਵਾਬ , ਬੇ-ਮਿਸਾਲ ਕਲਾਕਾਰੀ ਦਿਖ ਰਹੀ ਏ ਵੀਰੋ।।
♠️ਜੱਸੜ ਦੇ ਬਹੁਤ ਸੋਹਣੇ ਗੀਤ ♠️
ਨਿਊ ਵਰਲਡ ਓਡਰ ਵਾਰੇ ਇੱਕ ਕਿਤਾਬ ਹੈ
'ਧਰਤੀ ਦੀ ਹਿੱਕ ਵਿਚ ਖੂਨੀ ਪੰਜਾ'
ਡਾਕਟਰ ਦਲਜੀਤ ਸਿੰਘ ਦੀ
ਉਹ ਵੀ ਜ਼ਰੂਰ ਪੜ੍ਹੋ ਸੰਸਾਰ ਨੂੰ ਕੋਂਣ ਚਲਾ ਰਿਹਾ ਆਪਣੇ ਤਰੀਕੇ ਨਾਲ ਸ਼ਭ ਕਲੀਅਰ ਹੋ ਜਾਣਾ ਬਾਈ ਜੀ 🙏
ਐਮਾਜ਼ੋਨ ਤੇ ਉਪਲਬਧ ਹੈ ਇਹ ਕਿਤਾਬ
ਸਾਰੇ ਵੀਰਾਂ ਨੂੰ ਬੇਨਤੀ ਹੈ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਲਈ ਅੰਮ੍ਰਿਤਸਰ ਸਾਹਿਬ ਪਹੁੰਚੋ ,,ਬਾਅਦ ਚ ਬਰਸੀਆਂ ਮਨਾਉਣ ਨਾਲੋ ਜਿਉਂਦੇ ਨਾਲ ਖੜੇ ਹੋਣਾ ਸਿੱਖੀਏ ਅਪਾ ,, ਵਾਹਿਗੁਰੂ ਮੇਹਰ ਕਰਨ ਗੇ
💯
Mootpal state agent😅
Moot pal di bdl
@@Yaar.13_Litਤੇਰੀ ਮਾਂ ਦੀ ਬੋਕੀ ਪਾੜੀ
ਬਿਲਕੁਲ ਸਾਥ ਦਿਉ nakli ਸਿੱਖ ਜਲਦੀ ਮਾਰ ਜਾਣ ਗੇ ਜਿਵੇਂ ਇਸ cmnt ਚ ਬੋਲ ਰਹੇ ਨੇ ਇਨਾਂ ਦਾ ਵੰਸ਼ 2 4 ਦਿਨ ਚ ਖ਼ਤਮ ਹੋ ਜਾਣਾ ਤਾਂ ਜੋ ਕੌਮ ਦੇ ਗੱਦਾਰ ਅੱਗੇ ਨਾ ਵੱਧ sakan
ਵਾਹ ਓ ਮੇਰੇ ਵੀਰੇ ਜੱਸੜ ਹੀ ਲਿਖ ਸਕਦਾ ਏਦਾਂ ਦਾ ਤਾਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਬਹੁਤ ਵਧੀਆ ਲਿਖਤ ਲਿਖੀ ਆ ਵੀਰ ...ਇਹ ਸੱਭ ਲਿਖਣ ਲਈ ਜੁਰਤ ਤੇ ਨੌਲੇਜ ਚਾਹੀਦੀ ਆ ਚੰਗਾ ਪੜ ਲਿਖ ਕੇ ਵੀਰ ਨੇ ਸੱਚੇ ਹਲਾਤਾ ਵਾਰੇ ਲਿਖਿਆ .. ਮੈਂ ਹੈਰਾਨ ਆ ਕਇਆ ਨੂੰ ਇਹਦੇ ਵਿੱਚ ਲਿਖਿਆ ਗੱਲਾਂ ਤੋਂ ਵੀ ਡਿੱਕਟ ਆ
ਤਾਰੀਫ਼ ਕਰਨ ਲਈ ਸ਼ਬਦ ਨਹੀਂ ❤🥰
ਗਾਈਕੀ ਤੇ ਲਿਖਤ ਵਾ ਕਮਾਲ❤
ਬਾਈ ਜੀ ਕਿਆ ਹੀ ਲਿੱਖ ਤਾ ਸਿੰਘ ਸ਼ਹੀਦ ਜੀ ਸਹਾਇ 🙏🪯⚔️
ਬਹੁਤ ਲੋੜ ਹੈ ਅੈਦਾ ਦੇ ਗੀਤਾਂ ਦੀ...bhut khub jeude rahu ️❤️🙏
ਧੰਨਵਾਦ ਤੁਹਾਡਾ ਅੱਗੇ ਵੀ ਇਸੇ ਤਰ੍ਹਾਂ ਸਿੱਖ ਕੌਮ ਲਈ ਸੇਵਾ ਨਿਭਾਉਂਦੇ ਰਹੋ
ਵਾਹਿਗੁਰੂ ਜੀ ਜਿਉਂਦਾ ਵੱਸਦਾ ਰੱਖੇ ਪੰਜਾਬ ਦੇ ਹਮਾਇਤੀਆਂ ਨੂੰ
😊😅😊😊
Great
Amazing 😍
ਬਹੁਤ ਵਦੀਆ ਲਿਖਤ ਵੀਰੇ ਤੇਰੀ ਗੁਰੂ ਰਾਮਦਾਸ ਜੀ ਮੇਹਰ ਕਰਨ❤❤
ਅੰਗ ਸੰਗ ਨੇ ਸ਼ਹੀਦ ਸਾਡੇ l ਸਾਡੇ ਨੀ ਸੈਤਾਨ ਨੇੜੇ ਆਉਂਦੇ ❤❤❤
Pehli var kisi Punjabi veer ne direct samjhta .. waheguru ji mehar Karan thuade te..
पूरा सच खोल कर रख दिया........
Tarsem भाई जी💪
भाड़ में गया न्यू वर्ल्ड ऑर्डर
ਸਿਰਾ ਗੀਤ ਆ ਵੀਰੇ ਤੈਨੂੰ ਦਿਲ ਤੋਂ ਸਲਾਮ❤
ਆਪਾ ਸਹੀ ਬੰਦੇ ਦੇ ਫੈਨ ਆ ❤❤❤
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਵੀਰ 🙏🏻
ਸਾਡੇ ਅੰਗ ਸੰਗ ਸ਼ਹੀਦ ਸਿੰਘ , ਸਾਡੇ ਨਹੀਂ ਸ਼ੈਤਾਨ ਨੇੜੇ ਆਉਂਦੇ 🙏🏻💪🏻🗡️। Agree 👉🏻👍🏻
ਜੱਸੜ ਵੀਰੇ ਬਹੁਤ ਵਧੀਆਂ ਲਿਖਿਆ, ਸੱਚ ਬੋਲਣ ਦਾ ਜਿਗਰਾ💪💪
ਵੈਚੀ ਹੋਈ ਆ ਜਮੀਰ ਪਰ ਰੱਖੀ ਹੋਈ ਆ ਦਾੜੀ ਸੱਚ ਦੀ ਅਵਾਜ ਜੱਸੜ ਸਾਬ 🙏🙏🙏🙏
22 ji world level game ho chuki hai ... je khalsa raaj New World cho miluga ta lai lavage ... Eh Indian government me song gawaya hai isto ... Kyo ki USA canada wale New World waleya de naal rall chuke ne .... 22 ji karna paina hai ... dekh laina es bande nu thode dina baad indian hukum koi position devegi punjab ch ... shayad fer samjh aaju ... 22 ji Yalta 2 conference padho ... ehde song de chakkar ch na aao...
@@SukhBlendStudio dss skde o kitho parh sakde a
@@lakhwindersingh-vd8kn ehnu padheya ni ... Rojj Sikh news naal update hone paina hai... Indian Sikh Media nhi international Sikh media dekho ... Indian Punjab aale Sikh chup rehn de ne .. kyo ki aidar inna nu maar dende ne jive deep te sidhu mareya ... Lekin bahar aale ni maar skde aa isliye oh khul ke bol de ne .... Baki thodi Marzi ... Eh chiz public nhi hundi okay .... For example... Yalta confrence 2 padho
@@SukhBlendStudio udda ban kusa tenu pucheya kise ne
@@SukhBlendStudio channel name
ਕਿਆ ਬਾਤ ਹੈ ਜੱਸੜ ਬਾਈ ਜੀ ਬਹੁਤ ਤਾਕਤਵਰ ਅਤੇ ਸੱਚੀ ਹੈ ਆਪ ਜੀ ਦੀ ਕਲਮ ਦਿਲ ਤੋਂ ਸਲਾਮ ਹੈ ਵੀਰ ਜੀ ਤੁਹਾਨੂੰ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
Naseeb diya gallan v sachiya aa ne
Lun diya sachiya ne. tusi kari jaao hate 😂😂😂
@@jaswantdhillon631o chal tnu v pta lag jay ga k sahi c ya nai sach 1 na 1 din te samne aa e jay ga
@@jaswantdhillon631 tuhanu mariya nu ki pata lagna
Nahi ehda alag matlab na kdo. Ethe diljeet di gal ni kiti gyi. Ethe keha gya k Kai ehoje sign bna k shaitan dia gallan krde fam lyi, jo naseeb kr reha. Sade nal shahidan singhan da sath a. Shaitan ni Sade nede lg skda.
@@jaswantdhillon631Jake new world order bare dekh la.. sach ta sach hi ya… sab bikde , kimat milni chaidi..
ਕਈ ਕਲਾਕਾਰ ਤਾਂ sign ਹੱਥਾਂ ਤੇ ਅੱਖਾਂ ਨਾਲ ਬਣਾਉਂਦੇ ਨੇ ਇੱਕ ਚਵਲ ਜਾ ਛਾਤੀ ਉੱਪਰ ਟੈਟੂ ਹੀ ਬਣਾਈ ਫਿਰਦਾ ਸੀ ਮਸ਼ਹੂਰ ਹੋਣ ਲਈ 😂😂
Love you Jassar Bai ❤
Singha
ਤਿੰਨੇ ਕਾਲੇ ਕਾਨੂੰਨ ਵੀ ਬਹੁਤ ਵੱਡੀ ਸਾਜਿਸ਼ ਆ ਪੰਜਾਬ ਨੂੰ ਖਤਮ ਕਰਨ ਦੀ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ 🙏🙏🙏
ਤਰਸੇਮ ਵੀਰੇ ਨੇ ਇਸ ਗੀਤ ਵਿਚ ਬੜੀਆਂ ਡੂੰਘੀਆਂ ਗੱਲਾਂ ਕੀਤੀਆਂ ਨੇ। ਜੋ ਹਰ ਕਿਸੇ ਦੇ ਸਮਝ ਆਉਣ ਵਾਲੀਆਂ ਨਹੀਂ,ਇਹ ਵੀ ਕੋਈ ਕੋਈ ਹੀ ਸਮਝ ਸਕਦਾ। ਬਾਈ ਦੀ ਕ਼ਲਮ ਹਮੇਸ਼ਾ ਸੱਚ ਲਿਖਦੀ ਆ। ਰੱਬ ਬਾਈ ਨੂੰ ਤਰੱਕੀਆਂ ਬਖਸ਼ੇ ਅਤੇ ਚੜਦੀ ਕਲਾ ਵਿਚ ਰੱਖੇ।
ਜੋ ਵਦੇਸਾਂ ਚ ਵਾਪਸ ਆਓ ਅਪਣੇ ਪਿੰਡ ਜਾ ਸ਼ਹਿਰ please 👏👏👏⚔️👏👏👏👏
ਬਾਈ ਬਹੁਤ ਵੱਡੀ ਚਾਲ ਆ ਜਿਹੜੀ ਤੁਸੀ ਇਸ ਗੀਤ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਆ 🙏 ਜਾਗਰੂਕ ਕਰੋ ਲੋਕਾਂ ਨੂੰ
ਬਾਈ ਦੀਪ ਸਹੀ ਕਹਿੰਦਾ ਸੀ ਹੁਣ ਪਤਾ ਲੱਗਦਾ
ਨਸ਼ੇ ਤਾ ਥੋਡੇ ਕੋਲ ਬਂਦ ਨੀ ਹੋਏ , ਹੰਕਾਰੇ ਐਦਾ ਫਿਰਦੇ ਜਿਵੇਂ ਪਤਾ ਨੀ ਕਿਹੜੀ ਜਂਗ ਲੜਨੀ ਆ, ਆਪੇ ਨਸ਼ਾ ਕਾਰੋਬਾਰ ਚਲਾਈਆ ਹੋਇਆ, ਦਸੋ ਕਿਹੜਾ ਹਿੰਦੁ ਮੁਸਲਮਾਨ ਫੜਿਆ ਪੰਜਾਬ ਵਿਚ ਨਸ਼ਾ ਬੇਚਦਾ ਹੈਗਾ ਜਵਾਬ?
@@Kissan_Majdoor_Ekta_24ਗਲਤਫਹਮੀ ਪਾਲੀ ਹੋਈ ਥਹੁਤ ਵੱਡੀ
Thanu nhi samaj lgna tusi kde Christian piche kde dhrne laun lg Paine kde samaj sewi BN k gundagardi krni
@@chikukashu6170shi kha sare galat Kum ta eh krde aa.jehra nashe krda ohnu nihang Singh bna dyo oh fir Jo mrji kre
ਅੰਗ ਸੰਗ ਨੇ ਸ਼ਹੀਦ ਸਾਡੇ, ਸਾਡੇ ਨੀ ਸ਼ੈਤਾਨ ਨੇੜੇ ਆਉਂਦੇ 💯✅
ਪੰਜਾਬ ਅਤੇ ਪੰਜਾਬੀਆ ਦਾ ਮਾਨ ਤਰਸੇਮ ਜਾਸੜ ਵੀਰ ॥ ਵਾਹਿਗੁਰੂ ਤੰਦਰੁਸਤ ਅਤੇ ਬੁੰਲਾਦੀਆ ਚ ਰੱਖੇ 🙏
Jassar di kalam
SACH DI KALAM❤👌🏻
Video v jaldi payo
❤
ਜੱਸੜ ਵੀਰ ਦੀ ਕਲਮ ਨੂੰ ਦਿੱਲੋਂ ਸਲੂਟ ਆ ਏਸ ਵਾਰ ਫਿਰ illuminati ਠੋਕ ਤੇ ghaint aa. 👌
22 ji world level game ho chuki hai ... je khalsa raaj New World cho miluga ta lai lavage ... Eh Indian government me song gawaya hai isto ... Kyo ki USA canada wale New World waleya de naal rall chuke ne .... 22 ji karna paina hai ... dekh laina es bande nu thode dina baad indian hukum koi position devegi punjab ch ... shayad fer samjh aaju ... 22 ji Yalta 2 conference padho ... ehde song de chakkar ch na aao...
ਸਿਰਾ ਗੀਤਕਾਰੀ ਬਾਈ ਦੀ ❤❤
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਹਮੇਸ਼ਾ ਚੜਦੀਕਲਾ ਬਖਸ਼ਣ। ਤੱਤੀ ਵਾਅ ਨਾ ਲੱਗੇ
ਬਹੁਤ ਵਧੀਆ ਗੀਤ ਆ ਜੱਸੜ saab dhanwaad from heart
didn,t expected such eye opening song about this global agenda from punjabi industry.
Why? Well this at least proves that someone has the guts and balls needed to speak about this matter openly unlike bollywood that has far greater resources and wealth than the whole Panjabi industry but still chooses to side with the people who hold so much power than you'd even imagine. Democracies around the world are being attacked and that's the truth which can't be denied.
Many punjabis in IT industry. Its no more just trucking and taxi industry mate. Soon it will be more visible. I mean to say soon image will change we have arrived
@@jass1794 Ai will replace It industry focus on bussiness
ਜੱਸੜ ਵੀਰ ਇੱਕਲਾ ਝੋਟਾ ਬੁਕਦਾ❤❤
ਜਿਊਂਦਾ ਰਹਿ ਸ਼ੇਰਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ ਸਿੱਖ ਕੌਮ ਲਈ ਸੱਚ ਬਿਆਨ ਕਰਨ ਦੀ ਸਮਰੱਥਾ ਬਖਸ਼ਣ 🙏🙏
ਬਹੁਤ ਵਧੀਆ ਲਿਖਤ ਦਾ ਮਾਲਕ ਹੈ ਜੱਸੜਾ ਦਾ ਕਾਕਾ ❤
ਨਹੀਂ ਰੀਸਾਂ ਵੀਰ ਤੇਰੀਆਂ ਤਰਸੇਮ ਜੱਸੜ ਬਹੁਤ ਵੱਡਾ ਜਿਗਰਾ ਚਾਹੀਦਾ ਦਾ ਹੈਂ ਸੱਚ ਲਿਖਣਾ ਦਾ❤❤❤❤
ਓਹਨਾਂ ਤੇ ਆਰਡਰ ਚਲਦੇ ਨਾਂ ਜਿਨ੍ਹਾਂ ਦੇ ਉੱਤੇ ਆਰਡਰ ਦਾਤੇ ਦੇ ❤❤
19 September 2024 ਕੌਣ ਕੌਣ ਸੁਣ ਰਿਹਾ ❤❤
ਵਾਹਿਗੁਰੂ ਜੀ ਵਾੜ ਲਾਈ ਰੱਖੀ
Naam ni m leina
But eh song aj de ik punjabi super star te poora poora lgda….
Well done TARSEM sir❤
ਬਣਾਏ ਆ ਕਈ ਕਲਾਕਾਰਾਂ ਨੇ ਸਾਈਨ ਇਹ ਸੱਚ ਹੈ
ਬਾਈ ਜਦ ਵੀ ਗਾਉਂਦਾ ਸਿਰਾ ਹੀ ਕਰਾਉਂਦਾ❤❤
ਗਾਣੇ ਦੀ ਵੀਡੀਓ ਦੀ ਜੇ yt ਵਾਲੇ ਰਿਲੀਜ਼ ਹੋਣ ਦੇਣ ਤਾ ਅੱਜ ਤੱਕ ਦਾ ਗਾਣਾ ਤੇ ਵੀਡੀਓ ਸਭ ਤੋ ਉਪਰ ਰਹੂ ਹਮੇਸ਼ਾ✍️✍️✍️ਲਿੱਖਤ ਜੱਸੜ ਉਸਤਾਦ🫶❤️❤️❤️❤️❤️
ਬਹੁਤ ਵਧੀਆ ਗਾਣਾ ਲਿਖਾ । ਸਾਰਿਆਂ ਨੂੰ ਬੇਨਤੀ ਹੈ ਜਦੋਂ ਕੋਈ ਟਿਪਣੀ ਕਰੋਂ ਤਾਂ ਪੰਜਾਬੀ ਵਿੱਚ ਕਰਾ ਕਰੋ ਸਾਡੀ ਮਾਂ ਬੋਲੀ (ʘᴗʘ✿)
ਮੈਂ ਪੜ੍ਹੀ ਲਿਖੀ ਆਂ ਪਰ ਫਿਰ ਵੀ ਸਾਡੀ ਮਾਂ ਬੋਲੀ ਨੂੰ ਪੰਜਾਬੀ ਚੈਨਲਾ ਤੇ ਤਾਂ ਵਰਤਾ ਕਰੋ । ਜਿੱਥੇ ਅੰਗਰੇਜ਼ੀ ਬੋਲਣ ਦੀ ਲੋੜ ਉੱਥੇ ਅੰਗਰੇਜ਼ੀ ਵੀ ਬੋਲੋ ।
ਇਹ ਗਾਣਾ ਪੂਰਾ ਸੱਚ ਹੀ ਅ Reality vich same he mitro ❤time a ria Aci par Har ni manni khoon kholda rhega hmesha siggha da
ਦੁਨੀਆਂ ਦੇ ਰਾਜ ਲੱਭ ਲੱਭ ਕੇ ਲਿਆਉਂਦਾ ਬਾਈ ਅਮਲੋਹ ਵਾਲਾ ਤਰਸੇਮ ਸਿੰਘ ਜੱਸੜ। ਬਹੁਤ ਖੂਬ 🦅👌👌 ਸ੍ਰੀ ਮੁਕਤਸਰ ਸਾਹਿਬ ਤੋਂ
ਵੀਰੇ ਬਹੁਤ ਮਾਣ ਮਹਿਸੂਸ ਹੁੰਦਾ ਮੈਂ ਵੀ ਅਮਲੋਹ ਤੋਂ ਹਾਂ
Khas amloh ton, ja nal pind hai koi?, M rajgarh chhana ton han ji, bhut maann hunda jassar 22ji da, k aina sacha te sau nek dil insaan jassar sare area da
@@rajurj6829Hanji Mera village Tibbi hai ji
Ona te order chlde na jina de uttr order daate de.... ✊️✊️✊️
✊✊✊
ਜੱਸੜ ਜਦ ਵੀ ਕਰਦਾ ਅਤ ਹੀ ਕਰਦਾ
ਬਾਈ ਇੰਨਾ ਸੱਚ ਨਾ ਬੋਲ ਇੰਨਾਂ ਕੁੱਤਿਆ ਤੋ ਜਰਿਆ ਨਹੀਂ ਜਾਣਾ ਵਾਹਿਗੁਰੂ ਮਿਹਰ ਕਰਿਓ ਮੇਰੇ ਵੀਰੇ ਤੇ❤️❤️
ਜਿਨਾ ਨੂੰ ਕੌਮ ਨਾਲ ਪਿਆਰ ਹੋਵੇ ਉਹ ਸੱਚ ਬੋਲਣ ਤੋਂ ਨਹੀਂ ਡਰਦੇ ਹੁੰਦੇ
ਰੱਬ ਦੀ ਮੇਹਰ ਆ ਬਾਈ ਤੇਰੀ ਕਲਮ 🖋️ 🔥
ਸਦੀਆਂ ਤੋਂ ਇੱਕ ਚੀਜ਼ ਚੱਲਦੀ ਆ ਰਹੀ ਆ ਸਮਝੋ ਬਾਹਰ ਆ ਕੀ ਚੱਲਦੀ ਆ ਰਹੀ ਆ ਫਿਰ ਦੀਆਂ ਬਣਾਉਣ ਨੂੰ ਗੁਲਾਮ। ਅਜ਼ਾਦ ਨਿਉ ਕੋਈ ਸਾਰੀ ਦੁਨੀਆਂ ਹੀ ਬਣੀ ਹੋਈ ਗੁਲਾਮ
ਵੱਟ ਕੱਢ ਦਿੱਤਾ ਜੱਸੜ ਵੀਰ ਨੇ ਇਸ ਖ਼ਾਨੇ ਵਿੱਚ
सारे सिख मिलकर रहो, ਸਾਰੇ ਸਿਖ ਮਿਲਕੇ ਰਹੋ। Sikhs, be together.
ਅਣਖ਼ ਨਾਲ ਭਰੀ ਕਲਮ ❤️
ਬੱਲੇ ਓਏ ਸ਼ੇਰਾ❤ ਇਹਨੂੰ ਕਹਿੰਦੇ ਨੇ ਅਸਲੀ ਪੰਜਾਬੀ ਗਾਇਕ❤
ਜਾਗਦੀ ਜ਼ਮੀਰ ❤ ਵਾਹ 100%ਸੱਚ ਉਹਨਾ ਤੇ ਆਡਰ ਚੱਲਦੇ ਨਾ ਜਿਨਾਂ ਦੇ ਉੱਤੇ ਆਡਰ ਦਾਤੇ ਦੇ 🙏🙏
ਬਾਈ ਚਿੱਬ ਕੱਢ ਤੇ ਯਰ ਅੱਗ ਲਾਤੀ ਗਾਣੇ ਚ love u JASSAR veer
ਵਾਹ ਬਾਈ ਜੱਸੜਾ ਕਿਆ ਬਾਤ,, ਕੁੱਝ ਕੁ ਕਲਮਾਂ ਹਜੇ ਵੀ ਸੱਚ ਲਿਖਦੀਆਂ,, ਬੱਬੂ ਮਾਨ ਤੇ ਜੱਸੜ ❤ ਕੌਮ ਲਈ ਕਲਮ ਚਲੋਨ ਆਲ਼ੇ ਬੰਦੇ 🙌
Amazing 🤩
Babu man sofe te beth ke ronda si
Got goosebumps. Bahut dungiya te sachiyaa glaan bai ne song vich kahiya. Haje eh glaa bahut loka nu samaj ni aniyaa.
ਜੱਸੜ ਅੱਤ ਕਰਾਤੀ ❤❤
ਕਾਬਿਲੇ ਤਾਰੀਫ਼ 📚
ਪੰਜਾਬ ਨੂੰ ਇਹੋ ਜਿਹੇ ਗੀਤਾਂ ਦੀ ਲੋੜ ਆ
ਵਾਹਿਗੁਰੂ ਚੜਦੀਕਲਾ ਬਖਸ਼ਣ 🏆
#SPFUTURIST
ਬਹੁਤ ਵਧੀਆ ਸੱਚੀ ਲਿਖ਼ਤ ਆ ਤੇ ਸੋਹਣਾ ਗਾਇਆ ਆ,, ਜਿਉਂਦਾ ਰਹਿ ਜੱਸੜ ਵੀਰ,❤️ ਵਾਹਿਗੁਰੂ ਮਹਿਰ ਭਰਿਆ ਹੱਥ ਰੱਖੇ,,🙏
Kyi bande smaj sevi ticket aa lyi gor Karn wali gll bhut vadiya likhya song tarsem jassar veer ne Punjab nu bchon lyi sab nu ik hon di lod aa