Border (OfficialVideo) Harf Cheema & Gurlez Akhtar | Japji Khaira | Kisan Ekta Zindabad | GK Digital

แชร์
ฝัง
  • เผยแพร่เมื่อ 25 ต.ค. 2024
  • Harf Cheema & GK Digital Presenting "Border" Song
    This Is the Official Channel Of Punjabi Folk Singer "Harf Cheema"
    Click Here To Subscribe: bit.ly/Subscrib...
    Audio Also Available On :
    Gaana : bit.ly/3nMm2VS
    Wynk Music : bit.ly/3oYOHbS
    Prime Music: amzn.to/39DrxRQ
    Jio Saavn : bit.ly/3c7LBi0
    Hungama : bit.ly/3oUQ0bz
    Apple Music: apple.co/3nTwc72
    Spotify: spoti.fi/3nSH854
    Amazon UK: amzn.to/3ithrXK
    YT Music: bit.ly/3qvmEBc
    iTunes: apple.co/3nTwc72
    Resso : bit.ly/3BgChmQ
    Reel: bit.ly/3LdRZnq
    Song: Border
    Singer: Harf Cheema & Gurlez Akhtar
    Starring: Harf Cheema & Japji Khaira
    Lyrics: Harf Cheema
    Composer: Harf Cheema
    Music: Kv Singh
    Video: Kanwar Grewal
    Dop: Kirpal Sandhu
    Editor: Mandeep S. Rupal
    Production Design: BarS Production
    Male Outfits: Gurdev Sons
    Female Outfits: Piroyi By Jeena Gill
    Special Thanks: Harjinder Laddi, Channa Maavi
    Presentation: Kv Dhillon
    Online Promotions: GK Digital
    Manager: Jasmine kahlon
    Keyboard Player: Ramniwas
    Tabla Player: Rahul
    Dhol Player: Paramveer Sharma
    Record Label: Harf Cheema Music
    Enjoy And Stay Connected With Me
    Click to Subscribe: / harfcheema
    Facebook: / harfcheema
    Instagram: / harfcheema
    SnapChat: / harfcheema13
    Powered By: GK Digital
    Instagram: / gk.digital
    Join Us: www.gk.digital/

ความคิดเห็น • 5K

  • @HarfCheemaofficial
    @HarfCheemaofficial  3 ปีที่แล้ว +1617

    Ik Wari Comment Jrur Karyo Je Kisana De Haqq Ch Ho Taa

    • @joginderjaggamann4473
      @joginderjaggamann4473 3 ปีที่แล้ว +28

      ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਬਾਦ

    • @joginderjaggamann4473
      @joginderjaggamann4473 3 ปีที่แล้ว +20

      ਬੁਹਤ ਹੀ ਵਧੀਆ ਗੀਤ

    • @MandeepSingh0821
      @MandeepSingh0821 3 ปีที่แล้ว +10

      22ji asi khud kissan hn hq ch qyu na howange 👌👌👌💪💪💪💪

    • @ParminderSingh-lm4lm
      @ParminderSingh-lm4lm 3 ปีที่แล้ว +8

      ਬਹੁਤ ਵਧੀਆ ਸੇਧ ਵਾਲਾ ਗਾਣਾ ਹੁਣ ਬਸ ਆਪਣਾ ਸਟੈਂਡ ਰਖਿਉ ਸਬ ਸਰਕਾਰਾਂ ਪੈਰੀਂ ਪੈਣਗੀਆ / ਚੜਦੀ ਕਲਾ

    • @SimranjitKaur-gb2vd
      @SimranjitKaur-gb2vd 3 ปีที่แล้ว +9

      Best wishes.... Proud on u

  • @razzjohal1339
    @razzjohal1339 3 ปีที่แล้ว +573

    ਤੇਰਾ ਯੋਗਦਾਨ ਬਹੁਤ ਵੱਡਾ ਵੀਰ ਕਿਸਾਨ ਸੰਘਰਸ ਵਿੱਚ ਰੱਬ ਤਰੱਕੀ ਬਖਸੇ

  • @charnjitkhehra9933
    @charnjitkhehra9933 3 ปีที่แล้ว +98

    ਬਹੁਤ ਵੱਡਾ ਯੋਗਦਾਨ ਆ ਵੀਰ ਤੇਰਾ ਵੀ ਇਸ ਸ਼ੰਘਰਸ਼ ਵਿੱਚ

  • @toorfamilyvlog617
    @toorfamilyvlog617 3 ปีที่แล้ว +73

    ਜਿਉਂਦਾ ਰਹਿ ਵੀਰੇ, ਬਹੁਤ ਵਧੀਆ ਗੀਤ ਗਾਇਆ,
    ਮੈ ਲਾਉਨਾ ਬਾਡਰ ਤੇ ਡੇਰਾ ਤੂੰ ਘਰ ਵਿਚ ਸਾਭ ਜਵਾਕਾਂ ਨੂੰ

  • @virkvirk7686
    @virkvirk7686 3 ปีที่แล้ว +61

    ਬਾਈ ਜਦੋਂ v ਇਤਿਹਾਸ ਲਿਖਿਆ ਜਾਊਗਾ ਤੁਹਾਡੇ ਵਰਗੇ ਵੀਰਾਂ ਦਾ ਨਾਮ ਪਹਿਲੀ ਲਾਈਨ ਚ ਲਿਖਿਆ ਜਾਊਗਾ
    ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਨੂੰ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @bootasingh8180
    @bootasingh8180 3 ปีที่แล้ว +72

    ਬਹੁਤ ਜਿਆਦਾ ਜੋਗਦਾਣ ਆ ਬਾਈ ਕੰਵਰ ਗਰੇਵਾਲ ਦਾ ਤੇ ਹਰਫ਼ ਚੀਮੇ ਬਾਈ ਦਾ🙏

  • @inderjeetsingh72413
    @inderjeetsingh72413 3 ปีที่แล้ว +49

    ਤਕੜੇ ਹੋ ਕੇ ਰਹਿਣਾ ਹੈ।
    ਅੱਜ ਤੱਕ ਕੋਈ ਐਸਾ ਜੰਮਿਆ ਨਹੀਂ ਜਿਹੜਾ ਪੰਜਾਬ ਤੇ ਪੰਜਾਬੀਅਤ ਨੂੰ ਹਰਾ ਸਕੇ।

  • @jobandeepsandhu9294
    @jobandeepsandhu9294 3 ปีที่แล้ว +76

    ਕਾਸ਼ ਏਦਾ ਦਾ ਹੋਸਲਾ ਰੱਬਾ ਹਰ ਇੱਕ ਪਰਿਵਾਰ ਕੋਲ ਹੋਵੇ💯🙏

  • @NavneetVirkPhotography
    @NavneetVirkPhotography 3 ปีที่แล้ว +44

    ਬਹੁਤ ਸੋਹਣਾ ਗੀਤ, ਸਮੇਂ ਦੀ ਨਜ਼ਾਕਤ ਸਮਝਦਿਆਂ ਸਮੇਂ ਦੇ ਮੇਚ ਦਾ🤗👏

  • @VijayHedon
    @VijayHedon 3 ปีที่แล้ว +277

    ਕਿਸਾਨਾ ਦੇ ਪੁੱਤਰ like kro🙏🏻 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🏻🙏🏻🙏🏻

  • @ਕੌਮਦੇਹੀਰੇ-ਸ6ਥ
    @ਕੌਮਦੇਹੀਰੇ-ਸ6ਥ 3 ปีที่แล้ว +68

    ਤੁਹਾਡਾ ਤਹਿ ਦਿਲੋਂ ਧੰਨਵਾਦ ਚੀਮਾਂ ਸਾਬ ਸੰਘਰਸ਼ ਦਾ ਸਾਥ ਦੇਣ ਲਈ

  • @DeepSingh-do4ly
    @DeepSingh-do4ly 3 ปีที่แล้ว +381

    Boht Vadia Massage aa Veer
    Waheguru Ji Mehar Kre 🙏

  • @kushalveersingh200
    @kushalveersingh200 3 ปีที่แล้ว +1

    ਲਿਖਣ ਦੀ ਦਾਤ ਤੇ ਗਾਉਣ ਦੀ ਕਲਾ.....
    ਸੱਚ-ਹੱਕ ਦੀ ਅਵਾਜ਼ ਨੂੰ ਬੁਲੰਦ ਕਰਨ ਦੀ ਕਲਾ.....
    ਕੰਵਰ-ਹਰਫ-ਬਾਬੇ-ਜੈਜ਼ੀ- ..... ਸਾਰਿਆਂ ਜੋ ਪਾਇਆ ਇਸ ਘੋਲ ਵਿੱਚ ਯੋਗਦਾਨ.....
    ਪੰਜਾਬ ਤੇ ਪੰਜਾਬੀਅਤ ਅਰਦਾਸ ਵਿਚ ਮੰਗੇ ਇਨਾ ਸਭ ਦੀ ਸਦਾ ਹੀ ਚੜ੍ਹਦੀ ਕਲਾ।।।।।

  • @baljitkaurdulai6935
    @baljitkaurdulai6935 3 ปีที่แล้ว +63

    ਬਹੁਤ ਹੀ ਸੋਹਣਾ ਗਾਇਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurpreetsinghshimlapuri8470
    @gurpreetsinghshimlapuri8470 3 ปีที่แล้ว +107

    ਇਦਾਂ ਹੀ ਧਰਤੀ ਦੀ ਹਿੱਕ ਤੋਂ ਇਨਕਲਾਬ ਉਠਦਾ ਹੈ,
    ਇਤਿਹਾਸ ਬਦਲ ਜਾਂਦਾ ਜਦੋਂ ਪੰਜਾਬ ਉੱਠਦਾ ਹੈ।

    • @sidhuakashsingh
      @sidhuakashsingh 3 ปีที่แล้ว +1

      Dekho esnu modi di ta ja ma lati nale like v krdio dekho ek var 😂😂th-cam.com/video/WqW3iZ-yGsE/w-d-xo.html te ha eh ona lyi a jo ke modi de bhagt nahi hai

    • @sahjadkhanpanjab2897
      @sahjadkhanpanjab2897 3 ปีที่แล้ว +2

      Bai sira krana har camet ch

    • @dalvirmallhi9506
      @dalvirmallhi9506 3 ปีที่แล้ว

      ਬਹੁਤ ਵਧੀਆ ਜੀ ।

  • @BALWINDERSINGH-kl7fd
    @BALWINDERSINGH-kl7fd 3 ปีที่แล้ว +24

    ਹਰਫ਼ ਚੀਮਾ ਬਾਈ ਬਹੁਤ ਵਧੀਆ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਆ ਕਿਸਾਨਾਂ ਮਜ਼ਦੂਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ 🙏🙏🙏

  • @bbpunjabitv2975
    @bbpunjabitv2975 3 ปีที่แล้ว +3

    ਹਰ ਪੱਖ ਤੋਂ ਪਰਫੈਕਟ ਗੀਤ। ਸੁਨੇਹਾ ਵਧੀਆ ਦਿੱਤਾ ਇਸ ਗੀਤ ਰਾਹੀਂ। ਪਰਮਾਤਮਾ ਆਪਜੀ ਨੂੰ ਤਰੱਕੀ ਬਖਸ਼ੇ।

  • @sandhujatt1362
    @sandhujatt1362 3 ปีที่แล้ว +24

    ਬੱਲੇ ਜੱਟਾ ਮਜਾ ਅਾ ਗਿਅਾ ? ਕਿਸਾਨ ੲੇਕਤਾ ਜਿੰਦਾਬਾਦ🌾🚜

  • @parampandher7499
    @parampandher7499 3 ปีที่แล้ว +28

    🎶🎶ਗੀਤ👌👌 ਨੂੰ trending 1 ਤੇ ਲੈ ਕੇ ਜਾਣਾ
    💪💪💪💪

  • @Davindersingh-sp7lh
    @Davindersingh-sp7lh 3 ปีที่แล้ว +31

    ਬਹੁਤ ਵਧੀਆ ਲਿਖਿਆ ਵੀਰੇ ਬਹੁਤ ਵੱਡਾ ਯੋਗਦਾਨ ਪਾਇਆ Harf Bai Da

  • @jaswantbonkura7981
    @jaswantbonkura7981 3 ปีที่แล้ว +12

    👌👍🙏💐
    ਸਾਨੂੰ ਬਾਪੂ ਦੀ ਜ਼ਮੀਨ, ਜਾਨ ਤੋਂ ਵੀ ਪਿਆਰੀ ਏ ||
    ਸਾਡਾ ਜਾਗਦਾ ਜ਼ਮੀਰ,ਸਾਡੀ ਕੌੰਮ ਨਿਆਰੀ ਏ |
    1.ਸਾਡੀ ਖ਼ੇਤਾਂ ਨਾਲ ਯਾਰੀ,ਖ਼ੇਤੀ ਹੀ ਸਹਾਰਾ ਨੀ
    ਸਾਡਾ ਇੱਕੋ ਰੱਖਵਾਲਾ,ਉਹ ਮਿੱਤਰ ਪਿਆਰਾ ਨੀ
    ਮੁੜਕੇ ਨਾ ਹੋਣੀ ਸਾਥੋਂ,ਭੁਲ ਕੀਤੀ ਇੱਕ ਵਾਰੀ ਜੇ |
    2.ਰੁੱਖ਼ ਸਾਡੇ ਪੁੱਤ ਨੇ,ਧੀਆਂ ਫ਼ਸਲਾਂ ਪਿਆਰੀਆਂ
    ਪਸ਼ੂ ਪੰਛੀ ਸਾਡੇ ਨਾਲ,ਗਾਉੰਦੇ ਸੱਚੀਆਂ ਕਹਾਣੀਆਂ
    ਅਸੀਂ ਕੁਦਰਤ ਦੇ ਜਾਏ,ਤੁਸੀਂ ਠਹਰੇ ਵੱਡੇ ਵਪਾਰੀ ਜੇ |
    3.ਬਾਪੂ ਹੱਢ ਵਾਹਿ ਕੇ,ਭੌੰਈ ਸੀ ਇਹ ਸਾਂਭੀ ਨੀ
    ਸੋਨਾ ਲੈਣਾ ਭਾਲਦੇ,ਬਰਾਬਰ ਤੁਸੀਂ ਚਾਂਦੀ ਨੀ
    ਸਾਡਾ ਹੱਕ ਖੋਹਿਣ ਦੀ,ਕੀਤੀ ਚੋਟ ਕਰਾਰੀ ਏ |
    4.ਬੌਡਰ ਦੇ ਉੱਤੇ ਅਸੀਂ,ਭੇਜੇ ਵੀਰ,ਪੁੱਤ ਨੇ
    ਲਗਦੇ ਤੁਹਾਡੇ ਵਾਲੇ,ਜ਼ਿਲਾ ਉਪਾਯੁਕਤ ਨੇ
    ਖੇ਼ਡਦੇ ਨੇ ਚਾਲ ਤੁਸੀਂ,ਲੋਕੀਂ ਜਾਣਦੇ ਹੁਣ ਸਾਰੀ ਏ |
    5.ਅਸੀਂ ਨੇਕੀ ਦੇ ਸ਼ਗੀਰਦ,ਮੇਹਨਤਾਂ ਦੇ ਹਾਣੀ ਨੀ
    ਵੈਰੀ ਦੇ ਵੀ ਮੁੱਖ ਵਿੱਚ,ਪਾਉੰਦੇ ਅਸੀਂ ਪਾਣੀ ਨੀ
    ਵੰਡੀਏ ਨਾਨਕ ਦਾ ਲੰਗਰ,ਉਹਦੀ ਹੀ ਨਾਮ ਖ਼ਮਾਰੀ ਏ |
    ਸਾਨੂੰ ਬਾਪੂ ਦੀ ਜ਼ਮੀਨ,ਜਾਨ ਤੋਂ ਵੀ ਪਿਆਰੀ ਏ ||
    💐ਜਸਵੰਤ ਸਿੰਘ ਬਾਂਕੁਰਾ 💐

  • @kulwantsingh2819
    @kulwantsingh2819 3 ปีที่แล้ว +41

    ਵਾਹਿਗੁਰੂ ਜੀ ਸਦਾ ਤੰਦਰੁਸਤੀ ਤੇ ਤਰੱਕੀ ਆਂ ਬਖਸ਼ਣ ਸਦਾ ਚੜਦੀ ਕਲਾ ਵਿੱਚ ਰੱਖਣ ।

  • @amritcheema3709
    @amritcheema3709 3 ปีที่แล้ว +35

    ਹਰਫ਼ ਚੀਮਾਂ 👌🏼👌🏼💯

  • @Itsallinmind-production
    @Itsallinmind-production 3 ปีที่แล้ว +44

    ਵਾਹਿਗੁਰੂ ਲੰਮੀਆਂ ਉਮਰਾਂ ਕਰੇ ਵੀਰੋ ਥੋਡੀਆਂ। ਜਿੱਤ ਕੇ ਹੀ ਮੁੜਨਾ

  • @Deollivegaming
    @Deollivegaming 2 ปีที่แล้ว +1

    ਹਰਫ਼ ਵੀਰ ਦਾ ਨਾਮ ਪੂਰਾ ਚਮਕਿਆ ਸੀ ਅੰਦੋਲਨ ਵਿਚ,ਤੇ ਹਰਫ ਦਾ ਸੌ ਪ੍ਰਤੀਸ਼ਤ ਯੋਗਦਾਨ ਵੀ ਸੀ ,
    ਪੰਜਾਬੀਆਂ ਦਾ ਹੀਰੋ ਬਣ ਨਿੱਤਰਿਆ ਹਰਫ ਵੀਰਾ।

  • @nanarh94
    @nanarh94 3 ปีที่แล้ว +64

    ਏਦਾਂ ਹੀ ਲੱਗੇ ਰਿਹੋਂ ਵੀਰ, ਪੰਜਾਬ ਨੂੰ ਮਾਣ ਆ ਥੋਡੇ ਤੇ 👌👌

  • @gurjantbhullar4042
    @gurjantbhullar4042 3 ปีที่แล้ว +21

    ਹੀਰਾ ਬੰਦਾ #ਹਰਫ ਚੀਮਾ❤️❤️❤️

  • @preetsaini8138
    @preetsaini8138 3 ปีที่แล้ว +60

    ਸੋਧਾਂ ਨਹੀਂ ਮਨਜੂਰ ਬਿੱਲ ਤਾਂ ਰੱਦ ਕਰੋਣੇ ਆ👍 ...

    • @randeepsingh2011
      @randeepsingh2011 3 ปีที่แล้ว +2

      Veere ਸੋਧਾਂ ਨੀ ਮਨਜੂਰ ਇਹ ਕਿਹਾ

    • @preetsaini8138
      @preetsaini8138 3 ปีที่แล้ว +1

      @@randeepsingh2011 thankyou

  • @GurdeepSingh-ks2lz
    @GurdeepSingh-ks2lz 3 ปีที่แล้ว +28

    ਕਲਾਕਾਰ ਵੀਰਾਂ ਦੇ ਸਹਿਯੋਗ ਨਾਲ ਇਸ ਅੰਦੋਲਨ ਨੂੰ ਸਿਖਰਾਂ ਤੇ ਪਹੁੰਚਾਇਆ ਗਿਆ

  • @streak1990
    @streak1990 3 ปีที่แล้ว +24

    ਸਾਰਾ ਪੰਜਾਬ ਇਕ ਹੋ ਗਿਆ ਇਸ ਸੰਘਰਸ਼ ਨੇ ਬੋਹਤ ਕੁਜ ਬਦਲ ਦੇਣਾ 🇮🇳🇮🇳

  • @garrygujjar30
    @garrygujjar30 3 ปีที่แล้ว +43

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਈ ਸਿਰਾਂ ਲਾ ਦਿੱਤਾ ਜਿਉਂਦੇ ਰਹੋਂ

    • @jssidhupb024
      @jssidhupb024 3 ปีที่แล้ว +1

      🌾🌾🌾🌾🌾🌾🌾ਸਾਡੇ ਬਾਪੂ ਨੇ ਤਾਂ ਜਮੀਨ ਕਦੇ ਠੇਕੇ ਤੇ ਨੀ ਦਿੱਤੀ ਇਹ ਸਾਲ਼ੇ ਖੋਹਣ ਨੂੰ ਫਿਰਦੇ ਅਾ..
      ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾🌾🌾🌾💪💪💪

    • @sidhuakashsingh
      @sidhuakashsingh 3 ปีที่แล้ว +1

      Dekho esnu modi di ta ja ma lati nale like v krdio dekho ek var 😂😂th-cam.com/video/WqW3iZ-yGsE/w-d-xo.html te ha eh ona lyi a jo ke modi de bhagt nahi hai

  • @jagmohansandhu5753
    @jagmohansandhu5753 3 ปีที่แล้ว +25

    ਬਹੁਤ ਵਧੀਆ ਬਾਈ ਜੀ
    ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਆ।

  • @kultarsingh9161
    @kultarsingh9161 2 ปีที่แล้ว +1

    ਕਿਸਾਨ ਅੰਦੋਲਨ ਨੂੰ ਇਸ ਬਾਕਮਾਲ ਗਾਇਕ ਹਰਫ਼ ਚੀਮਾ ਦੀ ਬਹੁਤ ਵੱਡੀ ਦੇਣ ਹੈ ਜੀ । ਜਿਊਂਦੇ ਵਸਦੇ ਰਹੋ ਜੀ । ਵਾਹਿਗੁਰੂ ਭਲੀ ਕਰਨਗੇ ।

  • @punjabiWomenWordwide
    @punjabiWomenWordwide 3 ปีที่แล้ว +74

    Proud of all the farmers who protesting and sitting in cold harsh weather for the rights of all citizens

  • @ranvirpx8472
    @ranvirpx8472 3 ปีที่แล้ว +35

    ਪਾਲਿਆ Center ਨਾਲ ਪੇਚਾ ਇਹਨਾਂ ਪਿੰਡਾਂ ਆਲਿਆਂ ਨੇ ❣💪💪🤙

  • @ਚੰਗੀ_ਸੋਚ
    @ਚੰਗੀ_ਸੋਚ 3 ปีที่แล้ว +21

    ਬਹੁਤ ਹੀ ਵਧੀਆ ਗੀਤ ਹੈ |ਹਰਫ਼ ਚੀਮਾ ਤੇ ਗੁਰਲੇਜ਼ ਅਖਤਰ ਦੀ ਬੁਲੰਦ ਆਵਾਜ਼ ਜ਼ਿੰਦਾਬਾਦ

  • @upkargill7278
    @upkargill7278 3 ปีที่แล้ว +1

    ਚੀਮੇ ਬੇਟਾ ਤੇਰਾ ਗੀਤ ਬਹੁਤ ਹੀ ਵਧੀਆਂ ਹੈ ਰੱਬ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਮੋਰਚਾ ਜਿੱਤ ਕੇ ਹੀ ਆਵੋ

  • @ਮਾਝੇਅਾਲੇਭਾਊ-ਫ2ਵ
    @ਮਾਝੇਅਾਲੇਭਾਊ-ਫ2ਵ 3 ปีที่แล้ว +32

    ਕਿਸਾਨ ਮਜ਼ਦੂਰ ❣️ਏਕਤਾ ਜਿੰਦਾਬਾਦ

  • @Baaj77
    @Baaj77 3 ปีที่แล้ว +12

    ਬਹੁਤ ਖੂਬ ਹਰਫ ਚੀਮੇ ਵੀਰ 👌🏻👌🏻ਬਹੁਤ ਯੋਗਦਾਨ ਆ ਤੁਹਾਡਾ ਵੀ ਇਸ ਸੰਘਰਸ਼ ਚ ।
    ਕਿਸਾਨ ਏਕਤਾ ਜ਼ਿੰਦਾਬਾਦ ✌✌

  • @bhupindersinghsodhi8976
    @bhupindersinghsodhi8976 3 ปีที่แล้ว +21

    ਬਹੁਤ ਵਧੀਆ ਵੀਰ ਮਾਲਕ ਮਿਹਰ ਕਰੇ ਤੁਸੀ ਬਹੁਤ ਸੇਵਾ ਕਰ ਰਹੇ ਹੋ ਅੰਦੋਲਨ ਵਿਚ 🙏🙏

  • @daljitgarcha
    @daljitgarcha 3 ปีที่แล้ว +26

    ਬਹੁਤ ਖ਼ੂਬ...👌.. ਗੀਤਕਾਰ,ਗਾਇਕਾਂ ਅਤੇ ਅਦਾਕਾਰਾਂ ਦਾ ਬਹੁਤ ਬਹੁਤ ਧੰਨਵਾਦ! ਬਾਕੀ ਸਾਰੇ ਕਲਾਕਾਰਾਂ ਨੂੰ ਵੀ ਇਸ ਸੰਘਰਸ਼ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਦੀ ਲੋੜ ਹੈ! 👍🌹🙏

  • @balvindergill9747
    @balvindergill9747 3 ปีที่แล้ว +32

    ਬਹੁਤ ਵਧੀਆ ਛੋਟੇ ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ 👍👍🙏🙏🙏

  • @jatinderbrar466
    @jatinderbrar466 3 ปีที่แล้ว +14

    ਵਾਹ ਜੱਟਾ ਸਿਰਾ ਲਾ ਤਾ 👌👌👌👌
    ਇਹੋ ਜਿਹੇ ਗਾਣਿਆਂ ਦੀ ਲੋੜ ਆ ਪੰਜਾਬ ਨੂੰ

  • @tarandeep305
    @tarandeep305 3 ปีที่แล้ว +23

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ❤

  • @jatinsinghsingh5327
    @jatinsinghsingh5327 3 ปีที่แล้ว +2

    ਅਸੀਂ ਵੀ ਕਿਸਾਨ ਆ ਹੱਕ ਚ ਕਾਹਦੀ ਕਮੈਂਟ ਕਰੀਏ ਬਾਈ

  • @gopikakralagopi1588
    @gopikakralagopi1588 3 ปีที่แล้ว +126

    ਕਲਾਕਾਰ ਬਹੁਤ ਆ ਪਰ ਇਸ ਸੰਘਰਸ਼ ਲਈ ਗਿਣਵੇਂ ਚੁਣਨੇ ਕਲਾਕਾਰ ਦਾ ਯੋਗਦਾਨ ਆ ਬਾਈ ਨੂੰ ਸਲਾਮ ਆ

  • @baljeetsinghinsan4158
    @baljeetsinghinsan4158 3 ปีที่แล้ว +17

    ਸਾਡੇ ਵੀਰ ਹਰਫ਼ ਚੀਮਾ ਵਰਗੇ ਗਾਇਕਾ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।।

    • @sidhuakashsingh
      @sidhuakashsingh 3 ปีที่แล้ว

      Dekho esnu modi di ta ja ma lati nale like v krdio dekho ek var 😂😂th-cam.com/video/WqW3iZ-yGsE/w-d-xo.html te ha eh ona lyi a jo ke modi de bhagt nahi hai

  • @pawanthind1669
    @pawanthind1669 3 ปีที่แล้ว +37

    ਜਦੋ ਵੀ ਕਦੇ ਇਸ ਵਾਰ ਗੱਲ ਕਰਾਗੇ ਤੁਹਾਡਾ ਨਾਮ ਜਰੂਰ ਆਓ ਗਾ ਵੀਰ ਕਿਸਾਨ ਮਦਜੂਰ ਏਕਤਾ ਜਿੰਦਾਬਾਦ 💪

  • @Deollivegaming
    @Deollivegaming ปีที่แล้ว +1

    ਹਰਫ਼ ਬਾਈ ਦੀ ਕ਼ਲਮ ਨੇ ਪੂਰਾ ਰੰਗ ਵਿਖਾਇਆ ਸੀ ਧਰਨੇ ਦੌਰਾਨ

  • @Kamal34
    @Kamal34 3 ปีที่แล้ว +31

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❣️

  • @daljitthind7870
    @daljitthind7870 3 ปีที่แล้ว +30

    ਜਿਉਂਦੇ ਰਹੋ ਸਾਰੇ ਪੰਜਾਬੀ ਵੀਰੋ ਤੇ ਹਰਿਆਣੇ ਵਾਲੇ ਵੀਰੋਂ ਦਿਲੋਂ ਸਲੂਟ ਆ ਥੋਨੂੰ

  • @baljindersamra2231
    @baljindersamra2231 3 ปีที่แล้ว +16

    ਬਾਈ ਗੀਤ ਬਹੁਤ ਵਧੀਆ ਲੱਗਿਆਂ ਸੁਣ ਕੇ ਮਾਲਕ ਤੁਹਾਨੂੰ ਤਰੱਕੀ ਬਖਸ਼ੇ

  • @navjotbandeshah
    @navjotbandeshah ปีที่แล้ว

    ਕੀ ਸਮਾਂ ਸੀ ਇਹ ਵੀ, ਮੰਨ ਵਿੱਚ ਕਦੇ ਸ਼ੱਕ ਹੀ ਨਹੀਂ ਸੀ ਕਿ ਜਿਤ ਹੋਵੇਗੀ ਕਿ ਨਹੀਂ। ਅੱਜ ਵੀ ਇਹ ਸਾਰੇ ਗੀਤ ਅਤੇ ਵੀਡੀਓ ਵੇਖ ਕੇ ਕਿਸੇ ਵੇਲੇ ਅੱਖਾਂ ਗਿਲੀਆਂ ਹੋ ਜਾਂਦੀਆਂ

  • @GurdeepSingh-fb7zz
    @GurdeepSingh-fb7zz 3 ปีที่แล้ว +29

    ਬਾਈ ਜੀ ਹਰਫ ਅਤੇ ਗੁਰਲੇਜ ਜੀ ਸਲੂਟ ਹੈ ਜੀ ਤੁਹਾਨੂੰ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਜੋੜੀ ਨੂੰ (ਗੋਗੀ ਬਰਾੜ ਬੰਬੇ)

  • @amrindersingh5249
    @amrindersingh5249 3 ปีที่แล้ว +40

    Full motivation song, everyone's stand for our farmer's ✊

  • @pushpindersingh7662
    @pushpindersingh7662 3 ปีที่แล้ว +52

    ਤੁਹਾਡਾ ਕਿਸਾਨੀ ਸੰਘਰਸ਼ ਲਈ ਇਹ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣ ਗੀਆਂ।

  • @lakhwindersingh9673
    @lakhwindersingh9673 2 ปีที่แล้ว

    ਹਰਫ਼ ਚੀਮੇ ਵੀਰ ਤੇ ਕੰਵਲ ਗਰੇਵਾਲ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਓੰਦੇ ਵਸਦੇ ਰਹੋ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 3 ปีที่แล้ว +8

    ਮਾਲਵਾ ਬੈਲਟ ਦੀ ਸ਼ਾਨ ਗੱਬਰੂ 🙏🙏🙏 ਹਰਫ ਚੀਮਾ

  • @talwindersandhu8575
    @talwindersandhu8575 3 ปีที่แล้ว +53

    ਦਬ ਕੇ ਰੱਖੋ ਕੰਮ ਨੂੰ
    ਬਹੁਤ ਹੌਸਲਾ ਤੁਹਾਡੇ songs ਦਾ

  • @ਖੈੜਾਡੇਅਰੀਫਾਰਮ
    @ਖੈੜਾਡੇਅਰੀਫਾਰਮ 3 ปีที่แล้ว +18

    ਪੰਜਾਬ ਨਹੀਂ ਸਾਰੇ ਦੇਸ਼ ਦੇ ਕਿਸਾਨ ਚਾਹੁੰਦੇ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣਾ

  • @MukulYadav-hv2cc
    @MukulYadav-hv2cc 3 ปีที่แล้ว +10

    ਜੈ ਜੈ ਜੈ ਪੰਜਾਬ

  • @Randhawa548
    @Randhawa548 3 ปีที่แล้ว +56

    ਲਵਲੀ ਨੂਰ × ਰਣਜੀਤ ਬਾਵਾ
    ਹਰਫ ਚੀਮਾ × ਕਨਵਰ ਗਰੇਵਾਲ
    ਬਾਕਮਾਲ ਲਿਖਤ ਗੀਤ ਅਾਵਾਜ ਯੋਗਦਾਨ

  • @sahilthind9176
    @sahilthind9176 3 ปีที่แล้ว +21

    Jawak v ਤਿਆਰ ਵਾ 26 ਜਨਵਰੀ ਲਈ
    Kissan Majdoor ਏਕਤਾ ਜਿੰਦਾਬਾਦ
    Mission 🇮🇳🇮🇳 ਦਿੱਲੀ ਫ਼ਤਹਿ

  • @ShamsherSingh-fq9rm
    @ShamsherSingh-fq9rm 3 ปีที่แล้ว +51

    ਬਾਈ ਤੇਰਾ ਬਹੁਤ ਯੋਗਦਾਨ ਕਿਸਾਨੀ ਸੰਘਰਸ਼ ਲੲੀ ਰੱਬ ਤੈਨੂੰ ਤਰੱਕੀ ਬਖਸ਼ੇ

  • @nirpakhkhabarlive6739
    @nirpakhkhabarlive6739 2 ปีที่แล้ว +1

    ਜਿਉਂਦਾ ਰਹਿ ਬਿਰਾ ਜੌ ਤੁਸੀਂ ਆਪਣੇ ਗੀਤਾਂ ਨਾਲ਼ ਹੌਸਲਾ ਅਫਜ਼ਾਈ ਕਰਦੇ ਰਹੇ ਤੇ ਆਪਾ ਅੰਦੋਲਨ ਜਿੱਤ ਕੇ ਘਰ ਵਾਪਿਸ ਆਏ

  • @sewaksidhu7344
    @sewaksidhu7344 3 ปีที่แล้ว +32

    ਨਹੀ ਰੀਸਾਂ PB 13 ਵਾਲਿਆਂ ਦੀਆਂ ਬਾਈ ਹਰਫ ਪਹਿਲੇ ਦਿਨੋਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਧੰਨਵਾਦ ਜੀ 💯✌️❤️❤️

  • @gurpreetdhaliwal4902
    @gurpreetdhaliwal4902 3 ปีที่แล้ว +21

    He is one of those singers who never cross the limits , always present the real picture and culture of Punjab. Well appreciated 👍

  • @sonubainssonubains9532
    @sonubainssonubains9532 3 ปีที่แล้ว +15

    🔥ਚੀਮਾ ਭਾਜੀ ਬਹੁਤ ਹੀ ਵਧੀਆ ਗੀਤ 🔥

  • @amolakdeep2291
    @amolakdeep2291 2 ปีที่แล้ว

    ਭਾਜੀ ਹਾਰਫ ਚੀਮਾ ਮੈਂ ਬਹੁਤ ਘੱਟ ਗੀਤ ਸੁਣਦਾ ਪਰ ਤੇਰੇ ਕਿਸਾਨਾਂ ਵਾਸਤੇ ਗਾਏ ਗੀਤ ਬਹੁਤ ਪਿਆਰ ਨਾਲ ਸੁਣਦਾ

  • @kalasandhufarmer6405
    @kalasandhufarmer6405 3 ปีที่แล้ว +5

    ਵਾਹਿਗੁਰੂ ਜੀ ਮੇਰੇ ਵੀਰ ਹਰਫ ਚੀਮੇ ਨੂੰ ਚੜਦੀਕਲਾ ਵਿੱਚ ਰੱਖੀ

  • @gurinderguri4477
    @gurinderguri4477 3 ปีที่แล้ว +7

    ਬਹੁਤ ਵਧੀਆਂ ਸੱਦਾ ਦਿੱਤਾ ਦਿੱਲੀ ਅਮਦਲੋਨ ਜਾਣ ਲਈ ਤੇ ਬਹੁਤ ਹੀ ਪਿਆਰੇ ਅੰਦਾਜ਼ ਵਿੱਚ 🙏

  • @braramantractorloversdoda2177
    @braramantractorloversdoda2177 3 ปีที่แล้ว +21

    िਕਸਾਨ ਮਜਦੂਰ ਕਲਾਕਾਰ ਵੀਰ िਜੰਦਾਬਾਦ

  • @ਚਮਕੌਰਸਿੰਘ-ਗ1ਞ
    @ਚਮਕੌਰਸਿੰਘ-ਗ1ਞ 3 ปีที่แล้ว +3

    ਜਿੱਤਾਂਗੇ ਜ਼ਰੂਰ ਪਰ ਜ਼ਾਬਤੇ ਵਿੱਚ ਰਹਿਣ ਦੀ ਲੋੜ ਹੈ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @JaspalSingh-sk2md
    @JaspalSingh-sk2md 3 ปีที่แล้ว +38

    ਰੱਬਾ ਮੇਰੀ ਬੀ ੳੁਮਰ ਲਾਦੇ 22 ਹੱਰਫ ਚੀਮੇ ਨੂੰ

  • @navirandhawa8157
    @navirandhawa8157 3 ปีที่แล้ว +17

    ਦਿੱਲੀ ਧਰਨੇ ਤੇ ਬੈਠੇ ਸਰਦਾਰ ਜੋ ਘਰ ਬੈਠੇ ਰਜਾਈਆ ਵਿੱਚ ਕੌਮ ਦੇ ਗ਼ਦਾਰ

  • @harpreetgrewal8748
    @harpreetgrewal8748 3 ปีที่แล้ว +14

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਵੀਰ।ਰੱਬ ਤਰੱਕੀਆਂ ਬਖਸ਼ੇ।ਕਿਸਾਨ ਏਕਤਾ ਜਿੰਦਾਬਾਦ।

    • @ranisidhu3930
      @ranisidhu3930 3 ปีที่แล้ว

      👌👌👌👌👌👍👍👍

  • @jasmindersingh8917
    @jasmindersingh8917 3 ปีที่แล้ว +9

    ਮੈ ਅਕਸਰ ਕਹਿੰਣਾ ਹੁਣਾ ਅਸੀ ਬਹੁਤ ਵੱਡੇ ਅਕਿੱਰਤਘਣ ਹਾ ।ਜਿਦਣ ਦੇ ਕਾਲੇ ਬਿੱਲ ਅਾੲੇ ਨੇ ਤੁਸੀ ਤਿੰਨੇ ਕਮਲੇ (ਚੀਮਾ,ਬੜੇਂਚ ਤੇ ਗਰੇਵਾਲ) ਸਾਡੇ ਨਾਲ ਖੜੇ ਹੋ ਪਰ ਜਿਦਣ ਸਾਡਿਅਾ ਜੁਅਾਕਾ ਦੇ ਵਿਅਾਹ ਹੋਣੇ ਅਸੀ ਗਾਓਣ ਵਾਲੇ ਗੁਰਦਾਸ ਮਾਨ ਜਾ ਹੰਸ ਨੂੰ ਹੀ ਲਾਓਣਾ ।।ਲੋਕੋ ਮੈ ਕੁਝ ਗਲਤ ਤਾ ਨੀ ਕਿਹਾ ????

  • @devindersinghsaroa8118
    @devindersinghsaroa8118 3 ปีที่แล้ว +33

    ਬਹੁਤ ਵਧੀਆ ਲਿਖਿਆ ਅਤੇ ਗਾਇਆ ਮੇਰੇ ਵੀਰ ਜੀ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @जसबीरसिह-व4त
    @जसबीरसिह-व4त 3 ปีที่แล้ว +37

    बहुत सुन्दर गाना और बहुत बढ़िया मैसिज है अगर कोई समझे तो

  • @gurdeepbhullar6873
    @gurdeepbhullar6873 3 ปีที่แล้ว +11

    ਅੱਜ ਦੇ ਹਲਤਾ ਤੇ ਬਹੁਤ ਚੰਗਾ ਗੀਤ ਗਾਈਆ ਬਾਈ ਫੁਲ ਸਪੋਟ

  • @JagtarSingh-nn9id
    @JagtarSingh-nn9id 3 ปีที่แล้ว +3

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾🌾🚜🚜💪💪

  • @gurpreetsinghgurpeetsigh2687
    @gurpreetsinghgurpeetsigh2687 3 ปีที่แล้ว +33

    ਬਹੁਤ ਵਧੀਆ ਗੀਤ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ ਖਾਨ ਸਾਬ 🙏Har Roz Sunney nu dil karda hai Ae geet. Very nice and beautiful song 👌👌

    • @sidhuakashsingh
      @sidhuakashsingh 3 ปีที่แล้ว

      Dekho esnu modi di ta ja ma lati nale like v krdio dekho ek var 😂😂th-cam.com/video/WqW3iZ-yGsE/w-d-xo.html te ha eh ona lyi a jo ke modi de bhagt nahi hai

  • @royalpunjabi2463
    @royalpunjabi2463 3 ปีที่แล้ว +28

    ਬਹੁਤ ਵਧੀਆ ਲੱਗਿਆ ਇਕੱਠੇ ਨੂੰ ਦੇਖ ਕੇ

  • @baljeetsinghinsan4158
    @baljeetsinghinsan4158 3 ปีที่แล้ว +54

    ਸੋਧਾਂ ਨਹੀਂ ਮਨਜ਼ੂਰ , ਬਿੱਲ ਤਾਂ ਰੱਦ ਕਰਾਉਣੇ ਐ...

  • @krishangarg8269
    @krishangarg8269 3 ปีที่แล้ว +3

    ਵੀਰੇ ਤੁਹਾਡੇ ਇਸ ਗੀਤ ਚ ਏਨੀਂ ਗਹਿਰਾਈ ਹੈ ਕਿ ਸੁਣਕੇ ਖੂਨ ਖੌਲਣ ਲੱਗ ਗਿਆ

  • @dineshrana7940
    @dineshrana7940 3 ปีที่แล้ว +6

    Sirrraaaa e lataaa Bai...... #WMK🙏🙏🙏❤❤❤ ਕਿਸਾਨ ਮਜਦੂਰ ਏਕਤਾ ਜਿੰਦਾਵਾਦ🙏🙏🙏

  • @akaalhiakaal1699
    @akaalhiakaal1699 3 ปีที่แล้ว +13

    ਗੱਜ ਕੇ ਜੈਕਾਰਾ ਗਜਾਵੇ, ਫ਼ਤੇ ਪਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਆਕਾਲ, ਗੁਰ ਬਰ ਅਕਾਲ ਹੀ ਅਕਾਲ

  • @friendsmotormoga
    @friendsmotormoga 3 ปีที่แล้ว +195

    Kissanekta JINDABAAD💪💪

    • @deepkumar7230
      @deepkumar7230 3 ปีที่แล้ว +1

      Kissanekta jlndabaad ❤️❤️❤️

    • @darasingh5994
      @darasingh5994 3 ปีที่แล้ว +1

      Kisan ekta zindabad

    • @jagtarsingh-vw8zh
      @jagtarsingh-vw8zh 3 ปีที่แล้ว +3

      Good & Motivation us

    • @jssidhupb024
      @jssidhupb024 3 ปีที่แล้ว +1

      🌾🌾🌾🌾🌾🌾🌾ਸਾਡੇ ਬਾਪੂ ਨੇ ਤਾਂ ਜਮੀਨ ਕਦੇ ਠੇਕੇ ਤੇ ਨੀ ਦਿੱਤੀ ਇਹ ਸਾਲ਼ੇ ਖੋਹਣ ਨੂੰ ਫਿਰਦੇ ਅਾ..
      ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾

    • @sidhuakashsingh
      @sidhuakashsingh 3 ปีที่แล้ว

      Dekho esnu modi di ta ja ma lati nale like v krdio dekho ek var 😂😂th-cam.com/video/WqW3iZ-yGsE/w-d-xo.html te ha eh ona lyi a jo ke modi de bhagt nahi hai

  • @Hothi_o6
    @Hothi_o6 3 ปีที่แล้ว +5

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩‍🌾
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤

  • @jattsaab47
    @jattsaab47 3 ปีที่แล้ว +5

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊🏻✊🏻✊🏻✊🏻✊🏻✊🏻✊🏻✊🏻✊🏻✊🏻✊🏻✊🏻✊🏻✊🏻✊🏻 ✊🏻✊🏻✊🏻✊🏻✊🏻✊🏻✊🏻✊🏻 ਜਿਊਂਦਾ ਰਹਿ ੨੨❤️

  • @pinkujhinjha3517
    @pinkujhinjha3517 3 ปีที่แล้ว +87

    No FARMERS
    NO FOOD
    FARMERS veer like jarur kro🙏👍

    • @Talwindersingh786
      @Talwindersingh786 3 ปีที่แล้ว

      th-cam.com/video/bS3rcElSLRo/w-d-xo.html

  • @Balwantaulakh3592
    @Balwantaulakh3592 2 ปีที่แล้ว

    ਅੱਜ ਵੀ ਰੂਹ ਨੂੰ ਝਜੋਲ ਦੈ ਇਹ ਸ਼ਬਦ ਬੜੇ ਮਿੱਠੇ ਦੇ ਹਨ ਰੱਬ ਹਰਫ਼ ਦੀ ਕਲਮ ਨੂੰ ਤਰੱਕੀ ਬਖਸੇ ਼਼਼ਧੰਨ ਵਾਦ ਚੀਮਾ ਭਾਈ ਤੇਰਾ

  • @jassmanakprabh6503
    @jassmanakprabh6503 3 ปีที่แล้ว +32

    Full support veerji 🙏🙏🙏

  • @jagdeepsingh5666
    @jagdeepsingh5666 3 ปีที่แล้ว +15

    ਸ਼ਾਨਦਾਰ ਗੀਤ ਹਮੇਸ਼ਾਂ ਦੀ ਤਰਾਂ ਚੱਕਮੇ ਅੰਦਾਜ਼ ਵਿਚ ਗੱਲਾਂ ਸੱਚੀਆਂ ਤੱਤੀਆਂ ਖਰੀਆਂ ਸੁਣਾਗਾਇਆ ਹਰਫ਼ ਚੀਮਾ ਜਪਜੀ ਮੈਡਮ ਜੀ ,,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @HanumanBhaktiChannel-p3y
    @HanumanBhaktiChannel-p3y 3 ปีที่แล้ว +9

    किसान मजदूर एकता जिन्दाबाद 💪💪

  • @prabhsingh6721
    @prabhsingh6721 8 หลายเดือนก่อน

    👉 🙏 ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਇਸ ਵੀਰ ਤੇ 🙏👈

  • @GurjeetSingh-ud7yf
    @GurjeetSingh-ud7yf 3 ปีที่แล้ว +10

    ਪਾ ਲਿਆ ਸ਼ੈਟਰ ਦੇ ਨਾਲ ਪੇਚਾ ਪਿੰਡਾ ਆਲਿਆਂ ਨੇ 💪💪💪💪💪

  • @lavijohal2760
    @lavijohal2760 3 ปีที่แล้ว +25

    🚜ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚩

  • @spjaat4959
    @spjaat4959 3 ปีที่แล้ว +70

    Full support ., gjb song full energetic, proud to all farmer , no farmer no food

  • @hardialdeol331
    @hardialdeol331 3 ปีที่แล้ว +10

    Beautiful song! Harf Cheema. It is re collecting the memories of Punjabi singers and Punjabi fairs and festival. Reminded me 50 years back. Berkeley, California.