Veham (Full Video) Harf Cheema Ft. Maahi Sharma - Deep Jandu - Latest Punjabi Song 2024 - Geet MP3
ฝัง
- เผยแพร่เมื่อ 26 ก.ย. 2024
- Geet MP3 and GK Digital are Presenting a New Song of Harf Cheema, "Veham." We're excited to share our music with the world. We hope you enjoy listening to it as much as we enjoyed creating it!
Join the Journey and Subscribe to Endless Entertainment: bit.ly/Subscrib...
Streaming Now On:
Spotify: open.spotify.c...
Wynk: wynk.in/music/...
iTunes: music.apple.co...
Apple Music: music.apple.co...
Amazon Prime Music: music.amazon.i...
Hungama Music: www.hungama.co...
Reel: / 779132017606352
TH-cam Topic: • Veham
TH-cam Music: • Veham
Shazam: www.shazam.com...
Song Credits:
Song: Veham
Singer/Lyrics/Composer: Harf Cheema
Female Vocals: Gurlez Akhtar
Starring: Maahi Sharma, Harf Cheema
Music Producer: Deep Jandu
Video Director: Savio Sandhu
Chief Ad’s: Rajvir Maan & Jagjit Maan
Mix & Master: Sameer Charegaonkar
DOP: Sagar
Edit: Raghav Ralhan
Post Production: Iconix Studio
Assistant: Vicky
Harf Cheema Costume Designer: Evershine Collection (Ankush)
Mahi Sharma Costume Designer: Manvir
Producer: Kv Dhillon
Online & Reels Promotions: GK Digital
Record Label: Geet MP3
Enjoy and stay Connected With Us on Social Media.
Linkedin: / geet-mp3
TH-cam: / geetmp3
Facebook: / igeetmp3
Instagram: / geetmp3
Twitter: htt / geetmp3universe
Snapchat: / geetmp3
Website: GeetMP3.com
Music Consultant & Digital Partner: GK Digital
Instagram: / gk.digital
Join Us: www.gk.digital/
Haanji Kive Laga song Comments karke daso ?
Boht nice hi...
Thanks for so much likes🖤
❤❤❤
❤❤
❤
Han bhai jaan
2025 ਵਿੱਚ ਕੌਣ ਕੌਣ ਸੁਣੂ ਗਾ
Hmm 😂❤🎉🎉🎉🎉🎉🎉
Jinde reh ta sun legha 😂😂😂😂
2030 vich kon kon a song suno
2024ch taa sun lain de yr😂
A
@@SandeepSingh-cx4db
ਬਹੁਤ ਘੈਂਟ ਗਾਣਾ ਵੀਡੀਓ ਮਿਊਜਿਕ ਸਾਰਾ ਕੁਝ ਸਿਰੇ ਆ ਬਾਈ
ਸੰਗਰੂਰ ਸੰਗਰੂਰ ਕਰਾਤੀ ਬਾਈ ਚੀਮੇਆ
He
Ii🎉
@@KhadijaBano-d1o
ਗਾਣਾ ਮੈਂ ਤਾਂ ਵਾਰ ਵਾਰ ਸੁਣੀ ਜਾਣਾ
ਮਨ ਨਹੀਂ ਭਰ ਰਿਹਾ
👌🏻👌🏻👌🏻👌🏻👌🏻👌🏻👌🏻👌🏻
ਚੀਮਾ ਜਦੋ ਵੀ ਗਾਣਾ ਲਿਓਂਦਾ ਤਾਂ ਹਨੇਰੀ ਵਾਂਗ ਚਲਦਾ
jattwaad song ਤਰਾਂ ਏਵੀ ਹਨੇਰੀ ਵਾਂਗ ਚਲੁ
👌🏻👌🏻👌🏻👌🏻
Gq❤z. Ji
❤❤❤
@@UshaRani-nt7oz
❤❤❤
❤❤❤❤❤❤
ਡਿਊਟੀ ਤੇ 🔥
Mahi Sharma ਦਾ ਅੰਦਾਜ਼ ਹੀ ਵੱਖਰਾ ਆ। ਹਰ ਗੀਤ ਨੂੰ ਚਾਰ ਚੰਨ ਲਾਉਂਦੇ ਆ।।ਰੋਹਬ ਅਲੱਗ ਹੀ ਆ ਮੁਟਿਆਰ ਦਾ❤❤❤and so so beautiful❤❤❤Mahi Sharma❤❤❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
ਜਿੰਨੀ ਸੋਹਣੀ ਆਵਾਜ਼ ਹੈ ਉਸ ਤੋਂ ਵੱਧ ਕੇ ਮਿਊਜ਼ਿਕ ਹੈ ਤੇ ਗੀਤਕਾਰੀ ਉਸ ਤੋਂ ਵੀ ਵੱਧ ਕੇ ਹੈ ਚੀਮਾ ਬਾਈ ਸੌਗ ਪੂਰਾ ਘੈਂਟ ਆ ਇਸ ਤਰ੍ਹਾਂ ਦੇ ਸੌਗ ਹੋਰ ਆਉਣ ਦਿਉ back to back ❤❤❤❤❤
❤❤❤❤❤
👍👍👍👍👍👍
ਬਹੁਤ ਹੀ ਪਿਆਰਾ ਤੇ ਸੋਹਣਾ ਗੀਤ
ਰੱਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਬਹੁਤ ਹੀ ਪਿਆਰਾ ਤੇ ਸੋਹਣਾ ਗੀਤ
ਰੱਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ
Kis kis da nchn nu jee karda song sun k❤❤❤
ਵਰਗਾ ਜਵਾਨ ਸੀ ਦੇਖ ਲਾ ਹਾ ਕਾਲੇ ਗਾਜੀ ਵਾਲੇ ਨਾਲ ਮੇਰੇ ਉਤੇ ਆ 👉🏾🕶️👅👉🏾🐒😡👀👣👀🏹🥵🏹🌆👉🏾💩👉🏾🐂🍊🚜🚁🏛️🛣️🛖🏫🕶️💋🕶️🖤👀👉🏾👞👀🦎🦎🥜👉🏾🛣️👉🏾🪦🐒🪦💯🪵👉🏾👩🏾🦲🎸😡👉🏾😬😬🫁👉🏾👅😅😊
Jini wari marji sun la geet Dil ni bharda.❤❤ bhut sohna song bro.
God bless you ❤❤
13 ਫਰਵਰੀ ਦਾ ਧਰਨਾ ਚਲਦਾ ਪਿਅਾ ਕਲਾਕਾਰ ਵੀਰ ਪਹੁੰਚੌ ਪਹਿਲਾ ਵਾਗੂ
Very Nice Mahi Ji❤🎉👍👍👍👍👍👍👍💯💯💯💯💯💯💯💯
ਬਹੁਤ ਸੋਹਣਾ ਗਾਣਾ ਹੈ ❤ ਬਾਬਾ ਆਪ ਜੀ ਨੂੰ ਤਰੱਕੀਆਂ ਬਖਸ਼ੇ ❤
Hello
😊@@radhikasingh3rda581
❤ ਮਾਹੀ ਸ਼ਰਮਾ ਕਰਕੇ ਗਾਣੇ ਦੀ ਵੀਡੀਓ ਵਾਰ ਵਾਰ ਜ਼ਿਆਦਾ ਦੇਖੀ ਜਾ ਰਹੀ ਹੈ ਬਹੁਤ ਸੋਹਣੀ ਐਕਟਿੰਗ ਕਰ ਰਹੀ ਹੈ ❤
Vahem
Right ji😊😊
ਚੀਮੇ ਬਾਈ ਤੇਰਾ ਗਾਣਾ ਤਾ ਲਾਇਕ ਕਰੀਦਾ ਤੂੰ ਕਿਸਾਨਾ ਨਾਲ ਖੜਦਾ ਤੂੰ
ਬਹੁਤ ਸੋਹਣਾ ਲਿਖਿਆ ਅਤੇ ਬਹੁਤ ਸੋਹਣਾ ਗਾਇਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
1😊😊😊
अअअअअअज्ञअज्ञज्ञअअअअबंअअअअअअ@@lakhanrana-rf2ch
ਹਰਫ਼ ਚੀਮਾ ਵੀਰ ਹਰੇਕ ਗਾਣੇ ਚ ਲੁੱਕ ਦੇਸੀ ਰੱਖਦਾ ❤❤ big fan of desi look❤❤
Nice
❤❤❤❤
Beautiful
So cute
Very good 👍
Mza aa gya repeat to repeat sun rahe aa asi te😊😊😊😊😊
❤Amazing aj interview dekhi te 22 da song aj shniyaa bhut khushi hoi bhut niche to aya veer uper tak
Beautiful song. Amazing singer. Such powerful attractive voice. The way she has maintained her eye brows, Dupatta, Punjabi ethics and culture is awesome.
Enni sohni awaaz aay, ehna sohma roop rang ay . Sab to mazay di gal ay ve k ehnay apna punjabi rehn sehn , dupatta, dupatta len da tarika.. apne vichaar her shay sambhaali hoi aay. .
ਪਿੰਡਾਂ ਵਾਲੇ ਜੱਟ ❤❤❤❤❤
ਵਹਿਮ ਕਈਆ ਦੇ ਕੱਢੇ ਕਈਆ ਦੇ ਕਢੂਗਾ ਜੱਟ ਆਣ ਵਾਲੇ ਟਾਈਮ ਚ ❤
ਕਬੂਤਰੀ ਵੇ ਹਥ ਨ ਆਉਨੀ
ਛਤ੍ਰੀ ਤੇ ਬੈਠਗੀ ਜਾਰੂਰ ਨੀ
ਸਿਰਾ ਲਾਤਾ ਚੀਮਾ ਸਾਬ❤
ਚੀਮੇ ਦੀ ਲੱਸੀ krti ਸ਼ੁਰੂ ਚੋ ਤਾਂ 😂😂
Khnde cheema cheema hogyi mitro 😊
Male Singer ਦੇ ਨਾਂ ਨਾਲ female singer ਦੀ ਬਜਾਏ ਮਾਡਲ ਦਾ ਨਾਮ ਕਿਉ ਲਿਖਣ ਲੱਗ ਗੇ ਓ
ਬਿਲਕੁਲ ਸਹੀ ਗੱਲ ਕਹੀ ਆ ਬਾਈ ਸਹਿਮਤ ਆ ਮੈਂ 💯
Dhckm dt ob dp ozone id ch lg zhjs
Dhckm dt ob dp ozone id ch lg zhjs
yrr bai bht bht sohna likhea ਗਾਇਆ ਤੇ ਫ਼ਿਲਮਾਇਆ v tuc bht bht sohna yrr bilkul original punjab filmaya tuc veer
ਦਿਲ ਖੁਸ਼ ਹੋ ਗਿਆ ਬਹੁਤ ਘੈਂਟ song 💯💯💯❤️
❤❤
PB 13 ਜ਼ਿਲਾ ਸੰਗਰੂਰ 💪🏻💪🏻
Amm admi party murdabad
Cheeme ਵੀਰ ਨੇ ਹਨੇਰੀ ਹੀ ਲਯਾਤੀ 😊😊😊😊
Sada cheema pra de acting ve bhoot vadya❤❤❤
Cheema cheema hundi aa fr🔥🔥
Sirrrra Bai ji
सफ़लता का आधार हैं सकारात्मक सोच और निरंतर प्रयास..🔥🔥🔥🔥🔥💯💯💯💯💯🔥🔥🔥
🎉🎉🎉sonna song bhai ji❤
Please attendance here
Ye sunke jattwaad or sunna pdega
Agree bro
Nice Song 🎵❤
Bara eeee vadiya gana aye Sharma g
From Pakistan Punjab Lahore
🎉🎉🎉🎉🎉🎉🎉🎉 buth vadia thonu rab Kush rakhe ❤️
Gurlez mam you are great ❤❤ no words for you real GOAT 😊😊😊
Really energetic
best sirra la dita baiii trending pkkki a
Hat's off
jhkkkaaas
It's song mahi sharma
Jass bajwa te Harf cheema hun vi support kro yr kisana di
ਬਹੁਤ ਸੋਹਣਾ ਵੀਰੇ 🔥
Cheema sahb di great ❤❤❤❤❤❤❤❤❤❤❤❤❤
ਬਹੁਤ ਹੀ ਸੋਹਣਾ ਗੀਤ
Hmm
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ♥️♥️♥️♥️
ਬਹੁਤ ਸੋਹਣਾ ਗੀਤ ❤
Instagram song trending ❤❤
Cheema saab horr kadooo big fan of u
*_"सुंदरता तो केवल मन को आकर्षित करती हैं.,किंतु एक अच्छा चरित्र हृदय जीत लेता है.......!_*
:-❤️😊🇮🇳
Great
Nice 👍
The best
Amazing voice
Amazing 🤩🤩
🎉Jattwad & veham ❤
Love you from Pakistan ❤❤❤❤
Kon kon Instagram par reel dekh kar aaya he ❤🎉
maine sidha TH-cam pe search kiya
Ma songs sun raha tha aagya khud😅
Deep jandu is back in form🙌🏼
ਮਹਾਂ ਗੀਤਕਾਰ ਸਿੱਧੂ ਮੂੰਗ ਵਾਲਾਜੀ ਤੇ ਕਿਸਾਨ ਮਜਦੂਰ ਏਕਤਾ ਅੰਦੋਲਨ ਜ਼ਿੰਦਾਬਾਦ❤🎉
ਪਿੰਡਾਂ ਵਿੱਚੋਂ ਬੋਲਦਾ ਪੰਜਾਬ।।
ਬੱਲੇ ਬੱਲੇ ਚੀਮਾਂ bro
Nice song ❤❤❤❤❤
Last ch president di spelling theek karao🤣🤣🤣
ਇਹ ਗਾਇਕਾ ਚੀਕਾਂ ਜਿਹੀਆਂ ਹੀ ਮਾਰਦੀ ਹੈ
ਜੇ ਕੋਈ ਸਵੀਟ ਆਵਾਜ ਹੋਰ ਹੁੰਦੀ ਤਾਂ ਇਹ ਗਾਣਾ ਹੋਰ ਚਾਰ ਗੁਣਾ ਚਲਦਾ
Bhout time bad Bina hatiyar te Bina nashe to koi badia gaana aya ❤
Bibbccx
Kabootri ve hatt ni auni ....
Chhatri te bathhegi jaroor ni ⛳⛳
Thoda casul h bas😂
❤❤❤
Smile ਬੜੀ ਘੈਂਟ ਆ ਥੋਡੀ 22 G👌👍
🎶 God 💖 father 💞 of 🎶 Punjabi 💖 music 🎶 industry 💞 babbu 🎶 Maan 💖 Saab 💞 ji 💖💞
tehanu university Aly chema dy ghar da pata 🙋🌹❤️💞
Very nice 👍👌❤️
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਬਹੁਤ ਵਧੀਆ ਗਾਣਾ ਗਾਇਆ ਚੀਮੇ ਬਾਈ ਨੇ
ਵਹਿਮ ਦਾ ਕੋਈ ਇਲਾਜ ਨਹੀਂ।।।।
ਬਹੁਤ ਵਧੀਆ ਗਾਣਾ
ਬਾਈ ਜਮਾਂ ਸਿਰਾਂ ਕਰੀਂ ਜਾਨੇ ਓ 👌
All the best 🎉🎉❤ heart touching 🎉
best's smile is killing me..he is soo damn cute..
so cute 😅
beya
Mahi sharma best jodi 😘😘😘😘👍
Nice 👍👍👍
ਵਾਹਿਗੁਰੂ ਨੂੰ ਪਿਆਰ ਕਰਨ ਵਾਲੇ channel ਨੂੰ subscribe ਕਰਨ ਅਤੇ comment ਨੂੰ ਲਾਇਕ ਕਰਨ………. ਲਿਖੋ ਵਾਹਿਗੁਰੂ ਜੀ 🙏🏻
Super mast ek dam gajab 👌👌👌👌
Bai end galbaat aw sade pind wale di Sirra krwata Bai ❤❤❤
Waah g Asi jme Chandigarh, veahe sangrur ❤❤❤❤😂😂😂😂😂
Very nice ye song bhi tahlka machadiga ❤❤
ਵਹਿਮ ਹੀ ਕਰੀਦੇ ਬੰਸ ਦੂਰ ਨੀ।
outstanding 😅
outstanding 😊
brilliant
@@NeerajGopal-p4bsa to t
Mahi sharma ji da taan andaaj hi wakhra
ਵਹਿਮ ਤਾਂ ਸਿੱਧੂ ਬਾਈ ਨੇ ਕੱਢ ਦਿੱਤੇ ਸੀ 😂
ਦਿੱਲੀ ਦੇ ਵਹਿਮ ਵੀ ਦੂਰ ਕਰੋ ਗੀਤਾ ਵਿਚ ਫੋਕੇ ਵਹਿਮ ਨਾ ਦੂਰ ਕਰੋ ਭਾਊ
ਇਹ ਤਾਂ ਗੀਤ ਵਾਲੇ ਨੇ ਵੀਰ
Love from Kerala ❤
Excellent song & done hard work.
Maahi sharma always amazes me❤
mst 😅
2:24 ਸਿਰਾ... ਈ ਲਾਇਆ ਕੁੜੀ ਨੇ 😍😍
Just addicted to this Song !!!
Love u
Congratulations
How lovely
best nazara laya ta
Magic.
Heart touching 🎉🎉❤too much 🎉🎉
Sangrur de need DHURI toh aa sira lata veere
Hard cheema back
Heart touching love 🎉🎉
Very nice 🇦🇪🇦🇪
ਬੱਸ ਰੱਬ ਨਾ ਮਾੜੀ ਕਰੇ ਕਦੇ, ਦੁਨੀਆਂ ਦੀ ਪਰਵਾਹ ਨਹੀਂ ਕਰਦੇ, ਲੜੀ ਜਾ ਰਹੇਂ ਹਾਂ। ਕਈ ਵਾਰੀ ਦੱਬ ਵੀ ਲੈਂਦੇ ਨੇ ਹਾਲਾਤ, ਪਰ! ਮੁੜ ਖੜੀ ਜਾ ਰਹੇ ਹਾਂ। ਬਸ ਪਹੁੰਚਣਾ ਹੈ ਮੰਜਿਲ ਤਕ, ਸਾਡੇ ਹੌਂਸਲੇ ਨੇ ਇਹੋ ਝਾਕ ਰੱਖੀ ਆ। ਕਦੇ ਤਾਂ ਦਿਨ ਬਦਲਣਗੇ "ਨਵਦੀਪ" ਨੇ, ਬਸ! ਇਹੋ ਪੱਕੀ ਆਸ ਰੱਖੀ ਆ।
What a legendary singer karan aujhla 💪🤘🤟
Mahi Sharma and Cheema saab ultimate performance
ਕਬੂਤਰੀ ਹੱਥ ਨਹੀਂ ਆਉਣੀ
ਛਤਰੀ ਤੇ ਬੈਠੇ ਗਈ ਜਰੂਰ ਨੀ
Harf cheema and mahi sharma jodi no 1 ❤❤
Waheguru g
Kaint song Aa veere cheema on fire ❤❤❤👌👌🤟 full support