VOTAN : Harf Cheema & Deepak Dhillon (Official Video) Gauri Virdi | Music Empire | GK Digital
ฝัง
- เผยแพร่เมื่อ 5 ต.ค. 2024
- Harf Cheema & GK Digital Presenting "Votan" Song
This Is Official Channel Of Punjabi Folk Singer "Harf Cheema"
This Channel Make For Live Video And Other Events Broadcast For You.
Click Here To Subscribe : bit.ly/Subscrib...
Audio Also Available On :
Wynk Music : bit.ly/3sGa7xo
Amazon Prime Music : amzn.to/34MHRRA
Hungama : bit.ly/3HV31va
Spotify : spoti.fi/3oLEzoA
Apple Music : apple.co/3HNaXi8
YT Music : bit.ly/33dRE2x
iTunes : apple.co/3HNaXi8
Resso : m.resso.com/ZS...
Reel : bit.ly/3GQLuD2
Song : Votan
Singer : Harf Cheema & Deepak Dhillon
Lyrics : Harf Cheema
Female Lead : Gauri Virdi
Music : Music Empire
Mix master : Amit Monga
Video : Kirpal Sandhu
Online Promotions : GK Digital
Music Label : Harf Cheema
Manager - Jasmine kahlon
Keyboard player - Ramniwas
Tabla player - Rahul
Dhol player - paramveer sharma
Enjoy And Stay Connected With Me
Click to Subscribe: / harfcheema
Facebook: / harfcheema
Instagram: / harfcheema
SnapChat: / harfcheema13
Powered By: GK Digital
Instagram: / gk.digital
Join Us: www.gk.digital/
Umeed Karda Tuci Pasand karoge
Wah ji wah jmeera jgaun wala song thankyou hard veere
Vere good 😌
Harf veere botal na v paun wale aje bhut ne. Jinne khe ohnee dikhadugaa tenu💯
ਬਹੁਤ ਵਧੀਆ ਵੱਡੇ ਭਰਾ
Well done
ਬਹੁਤ ਵਧੀਆ ਗੀਤ ਹਰਫ਼ ਚੀਮੇ ਵੀਰ ਨੇ ਕਿਸਾਨ ਅੰਦੋਲਨ ਵਿੱਚ ਵੀ ਬਹੁਤ ਯੋਗਦਾਨ ਪਾਇਆ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਵੀਰ ਤੇ 👍👍👍👍👍
🙏🙏
5
ਹਰਫ਼ ਚੀਮਾਂ ਅਤੇ ਕਨਵਰ ਗਰੇਵਾਲ ਨੇ ਬਹੁਤ ਹੀ ਵਧੀਆ ਰੋਲ ਅਦਾ ਕੀਤਾ ਹੈ। ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਅਸਲੀ ਹੀਰੋ ਹਨ ਇਹ ਵੀਰ।
ਅਵਾਜ਼ ਗੀਤ ਬਹੁਤ ਸੋਹਣਾ ਤੇ ਵਧੀਆ
ਸੱਚ ਦਾ ਸੁਨੇਹਾ ਜਿਉਂਦੇ ਵਸਦੇ ਰਹੋ ਵੀਰੋ 👍👍🌺🌺🙏🙏
❤
ਕਿਆ ਬਾਤ ਹੈ ਜੀ
Very nice ਸੌਗ ਗਏ ਕਾਉਟ ਵੀਰੇ ਵਾਹਿਗੁਰੂ ਤੁਹਾਡੇ ਤੇ ਮਹਿਰ ਕਰੇ
ਉੱਚੇ ਮਿਆਰ ਦੀ ਗਾਇਕੀ ..❤️❤️
ਹੱਕ ਸੱਚ ਲਈ ਬੋਲਦੇ ਰਹਿਣਾ ਹੀ ਪੰਜਾਬੀਅਤ ਦੀ ਅਸਲ ਸੇਵਾ ਹੈ ॥॥
Only aap ❤️
ਕਈ ਦਹਾਕਿਆਂ ਪਿਛੋਂ ਮਿਲਿਆ ਬਾਜ਼ (ਸੀ.ਐੱਮ) ਪੰਜਾਬ ਨੂੰ
ਖੰਭ ਝੜਨੇ ਐ ਹੁਣ ਤਿੱਤਰਾਂ ਦੇ
ਜੇ ਹੁਣ ਵੀ ਬਦਲਾਅ ਨਾ ਹੋਇਆ
ਫਿਰ ਪੰਜਾਬੀ ਲਾਈਕ ਹੀ ਨੇ ਛਿੱਤਰਾਂ ਦੇ
🙏🏻❤🙏🏻❤🙏🏻❤🙏🏻❤🙏🏻❤🙏🏻❤🙏🏻Only maan saab
ਬਹੁਤ ਹੀ ਢੁਕਵਾਂ ਗਾਣਾ ਬਾਈ ਜੀ ਅੱਜ ਦੇ ਮਾਹੌਲ ਉੱਤੇ ਜਿਓੰਦਾ ਰਹਿ ਬਾਈ ਹਰਫ ਚੀਮਾਂ
Amm parti jindabad..
ਬਾਈ ਦੇ ਫੈਨ ਤਾਂ ਪਹਿਲੇ ਦਿਨ ਤੋਂ ਈ ਵਾਂ । ਪਰ ਕਿਸਾਨੀ ਅੰਦੋਲਨ ਵਿਚ ਇੰਨੀ ਵੱਡੀ ਸਪੋਟ ਕਰਨ ਤੋਂ ਬਾਅਦ ਬਾਈ ਲਈ ਇੱਜ਼ਤ ਹੋਰ ਵੀ ਬਹੁਤ ਵਧ ਗਈ ।ਇਹ ਨੇ ਪੰਜਾਬ ਦੇ ਅਸਲੀ ਕਲਾਕਾਰ
th-cam.com/users/shortsOJx6TeZv-2A?feature=share
ਜਿਉਂਦਾ ਰਹੇ ਚੀਮੇ ਬਾਈ ਜਿਹਨੇ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਆਪਣੀ ਅਵਾਜ ਬੁਲੰਦ ਕੀਤੀ ਹੈ।। ਵਾਹਿਗੁਰੂ ਜੀ ਤਰੱਕੀ ਬਖਸ਼ਣ ਜੀ।।
ਖੂਬ ਮੁਹੱਬਤਾਂ ਹਰਫ਼ ਚੀਮਾ ਸਾਹਿਬ, ਤੁਹਾਡੀ ਗਾਇਕੀ, ਲਿਖਣੀ ਤੇ ਪੰਜਾਬ ਪ੍ਰਤੀ ਦਰਦ ਨੂੰ ਸਲਾਮ
ਆਮ ਆਦਮੀ ਪਾਰਟੀ ਜ਼ਿੰਦਾਬਾਦ ❤️
ਪੁਰਾਣੀ ਗਾਇਕੀ ਦੀ ਝੱਲਕ ਦਿਸਦੀ ਆ ♥️♥️♥️🙏
ਮਜ਼ਾ ਆ ਗਿਆ ਸੁਣ ਕੇ 👍👍👍👍🌟🌟🌟
ਭੁੱਲਦੇ ਨਹੀਂ ਦਿੱਲੀ ਅੰਦੋਲਨ ਚ, ਦਿੱਤੀ ਜਾਨਾਂ ਦੀ ਕੁਰਬਾਨੀ ਨੂੰ।
ਅਸੀਂ ਫੈਨ ਕਿਸਾਨਾਂ ਦੇ, ਸਾਡੀ ਵੋਟ ਕਿਸਾਨੀ ਨੂੰ।
ਅੰਨ ਦੇ ਦਾਤੇ ਨੂੰ, ਲੰਗਰਾਂ ਦੇ ਦਾਨੀ ਨੂੰ।
ਸਾਡੀ ਵੋਟ ਕਿਸਾਨੀ ਨੂੰ।
👍 right 👍👍
Farmers who are still in the district will ask why they have left the front.
@@Lali88-f7x 🙏🙏
😀😀
ਹੋ ਗਏ ਲੋਕ ਸਿਆਣੇ ਨੀ ਗੱਲਾਂ ਵਿੱਚ ਨਹੀਂ ਆਉਂਦੇ 👍🏻👍🏻
ਇਸੇ ਤਰ੍ਹਾਂ ਲੋਕਾਂ ਨੂੰ ਸਮੇਂ ਸਮੇਂ ਸਿਰ ਜਗਾਉਂਦੇ ਰਹੋ ਕਲਾਕਾਰ ਵੀਰੋਂ ਸਮਾਜ ਨੂੰ ਸਹੀ ਸੇਧ ਦੇਣ ਲਈ ਕਲਾਕਾਰਾਂ ਦਾ ਬਹੁਤ ਅਹਿਮ ਰੋਲ ਹੁੰਦਾ
ਅਸਲੀ ਕਲਾਕਾਰ ਜਿਹੜੇ ਪੰਜਾਬ ਨਾਲ਼ ਸੱਚੇ ਦਿਲੋਂ ਖੜ੍ਹੇ ਰਹੇ 🙏🙏
th-cam.com/users/shortsOJx6TeZv-2A?feature=share
Right ✅
Very nice harf kanwar bai ji Lakha Sidhana bai da Kisan morcha jodiea
Thanks for like , support and awake for Punjab 🙏
Right ❣️👌
ਸਤਿ ਸ੍ਰੀ ਅਕਾਲ ਜੀ, ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ। 👍🙏.
Yerry good
ਵੈਰੀ ਗੁੱਡ ਬਹੁਤ ਵਧੀਆ ਆਵਾਜ਼ ਜੋੜੀ ਦੀ ਵਾਹਿਗੁਰੂ ਮੇਹਰ ਕਰੇ
ਮੇਰੇ ਅਤੇ ਮੇਰੇ ਸਮੁੱਚੇ ਪਰਿਵਾਰ ਦੀਆਂ ਵੋਟਾਂ ਇਸ ਵਾਰ ਆਮ ਆਦਮੀ ਪਾਰਟੀ ਨੂੰ 🙏🙏🙏🙏🙏❤️❤️❤️❤️
Good
Meri pehle vote vi mai aam admi party nu payia.
Kanwar Grewal & Harf Cheema only two person who genuinely supported FarmersProtest from heart ,emotionally without any selfish motives & still awakening people. Thank you Kanwar Grewal & Harf Cheema . Veerji problem is none of political parties or leaders (be it any ) are honest to Panjab everyone is in a race to win & loot public.
Absolutely true'
Good job veere , ਤੁਹਾਡਾ ਤੇ ਕੰਵਰ ਬਾਈ ਦਾ ਬਹੁਤ ਯੋਗਦਾਨ ਹੈ , make great punjab again , thank you so much 🙏🙏🙏🙏
ਪੱਕੀ ਗੱਲ ਬਾਈ ਲੋਕ ਸਿਆਣੇ ਹੋ ਗਏ
Harf cheema GREAT 👍 🎵
U never know
@@mandeepkaur-uh6bc thanks for you like
ਪੰਜਾਬ ਦੇ ਅਸਲ ਗਾਇਕ,ਪੰਜਾਬ ਅਤੇ ਪੰਜਾਬੀਅਤ ਦੇ ਨਾਲ ਖੜੇ ਹਨ। Proud of harf chemma & Kanwar Grewal & Babbu maan,,,,
Harf Cheema and Kanwar Grewal. 2 boosters for the change. Support SSM.
Bhot Sohna geet te ik Msg Loka lei Dilo Dhanwad cheema saab ❤❤❤❤❤❤❤❤❤
BAI Tere lai Dil to salute Hai 🙏👍👌... love from UK
ਵਾਹ ਜੀ ਵਾਹ ਚੀਮਾ ਵੀਰ ਇਸ ਵਾਰੀ ਫੇਰ ਸਿਰਾ ਲਾ ਗਿਆ ਜਿਉਂਦਾ ਰਹਿ ਵੀਰ ਬਹੁਤ ਸੋਹਣਾ ਗੀਤ ਗਾਇਆ 👏👏👏
Wa kya bat h janab sirra karta bhout wadiya massage ta Bhout wadiya song waheguru ji apna Maher bharya hath rakhn thouda sar ta khus rhyo chardikala ch rhyo bhout jogdan a thouda kisanaa de jeet vich thoudi sari Umar sada dil ch jgaaa rhyu gyi 💕💞🙏
ਹਕੀਕਤ ਆ ਬਹੁਤ ਸੋਹਣਾ ਗੀਤ❤️ਵਾਹਿਗੁਰੂ ਲਿਖਣ ਤੇ ਗਾਉਣ ਵਾਲੇ ਤੇ ਮਿਹਰ ਕਰੇ 🙏🏼🙏🏼🙏🏼
ਬਹੁਤ ਵਧੀਆ ਗੀਤ ਹਰਫ ਚੀਮਾ ਸਾਹਿਬ ਲੋਕਾ ਨੂੰ ਸੇਹਤ ਦੇਣ ਵਾਲਾ
Very good cheema veere
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ👏☝🏻ਸਰਬੱਤ ਦਾ ਭਲਾ ਕਰਨਾ ਜੀ
ਬਹੁਤ ਵਧੀਆ ਗੀਤ ਆ ਵੀਰ ਜੀ ਪਰਮਾਤਮਾ ਤਰੱਕੀਆਂ ਬਕਸ਼ੇ ਲੰਮੀ ਉਮਰ ਕਰੇਂ
Sat shree akaal g
ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਸਹੀ ਗੱਲ ਏਂ ਲੋਕ ਹੋ ਗਏ ਸਿਆਣੇ 👌🏻👌🏻
ਦੀਪਕ ਢਿੱਲੋਂ ਦੀ ਆਵਾਜ਼ ਦਾ v ਵੱਖਰਾ flavour
Nhi koi ਤੋੜ
ਹੋਗੇ ਲੋਕ ਸਿਆਣੇ ਅਕਾਲੀ , ਕਾਂਗਰਸ ਨੂੰ ਵੋਟ ਨੀ ਪਾਉਂਦੇ
🙂😄😄 #PunjabElections2022
😁😁 ryt
AAP nu pene aa vote
22 ne dil di gal boli
@@RahulKumar-vn2nw hmm
Ryt
ਹਰਫ਼ ਚੀਮੇ ਤੇ ਦੀਪਕ ਢਿੱਲੋਂ ਵਰਗੇ ਗਾਇਕ ਆ ਜਿਹੜੇ ਸੱਚੇ ਦਿਲੋਂ ਪੰਜਾਬੀ ਨਾਲ ਪਿਆਰ ਕਰਦੇ ਆ
Jad pind nu murhde c, cheema bai milda, c tukda dil da👌👌
No Farmers No Food , HR-PB bhaichara Jindabad ❣️
ਸਾਫ਼ ਸੁਥਰੀ ਗਾਇਕੀ ਜਿਉਂਦਾ ਰਹਿ ਵੀਰਾ
hope one day i meet u bro , i always see your all songs such a beautiful ur all songs 🤘👌
ਬਹੁਤ ਸੋਹਣਾ ਲਿਖਿਆ ਤੇ ਗਾਇਆ ,ਦੀਪਕ ਦੀ ਆਵਾਜ ਵਿੱਚ ਕਮਾਲ ਦਾ ਜਾਦੂ ਆ
Hoge Lok syane sahi gal a 💪👌👌👌🤗
Bahut Sohna Geet Bus Es Vaar Takhta Palat Deo Sarkaran Da Punjabio Pta Lag Je Ena Nu Ke Punjabi Hunde Kon Ne I M proud To Be Punjabi
Me too
Nice 👍 sahee aa bro 💕 love you
ਸਾਡੇ ਵੀਰ ਸਚ ਬੋਲਣ ਦੀ ਹਿੰਮਤ ਰਖਦੇ ਸਾਡੇ ਸੂਰਮੇ ਜੋਧੇ ਵੀਰੇ
Cheema ji on Rock ❤️❤️👌👌🔥🔥
You should have made one song for SSM too. They do deserve that much. If they brought this much change in 1year (of course you guys were incredible) what kind of change they can bring in 5years.
🌾
Yes I agree, you should support SSM
yes
ਬਹੁਤ ਵੱਡਾ ਯੋਗਦਾਨ ਹਰਫ਼ ਤੇ ਕੰਵਰ ਵੀਰੇ ਦਾ। ਦਿਲੋਂ ਸਲਾਮ ਐ
Sir a bro
100%ਸੱਚ
Vadiya gal kiti paji tusi love you song 🎵 ❤
ਬਹੁਤ ਸੋਹਣਾ ਗੀਤ ਵੀਰ ❣️
Waheguru ji mhrr kryo ...mere bai nu hor trakiya bahkhsi kush rakhn 🥰😍👌👌👌👌✍️✍️✍️✍️✍️👌👌
अल्लाह हू अकबर,, हर हर महादेव
जो बोलें सो निहाल सतसरिया काल
किसान मजदूर व्यापारी मूलाजीम एकता जिंदाबाद जिंदाबाद,,, जिंदाबाद रहेगी
ਕਈ ਦਹਾਕਿਆਂ ਪਿਛੋਂ ਮਿਲਿਆ ਬਾਜ਼ (ਸੀ.ਐੱਮ) ਪੰਜਾਬ ਨੂੰ
ਖੰਭ ਝੜਨੇ ਐ ਹੁਣ ਤਿੱਤਰਾਂ ਦੇ
ਜੇ ਹੁਣ ਵੀ ਬਦਲਾਅ ਨਾ ਹੋਇਆ
ਫਿਰ ਪੰਜਾਬੀ ਲਾਈਕ ਹੀ ਨੇ ਛਿੱਤਰਾਂ ਦੇ
🙏🏻❤🙏🏻❤🙏🏻❤🙏🏻❤🙏🏻❤🙏🏻❤🙏🏻Only maan saab
Very nice voice of Harf Cheema God bless you 🙏.
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Eh ne Kalakaar jehde Punjab lai Asal vich Darad rakhde ne,Fukariyan ni maar naal khade v hunde ne lorh Pai te, Waheguru🙏🙏Ji Mehar Banai Rakhana Mere Veer Te
Waheguru Mehr kare 🙏🏻
AAM AADMI PARTY di sarkar bane Punjab mh 🙏🏻
Bhagwant mann saab CM bane Punjab k ❤️ ✨
Dil se yahi ardaas hai 🙏🏻 🙏🏻 🙏🏻 🙏🏻
ਕਲਾਕਾਰ 👌👌👌❤❤❤
Bhot ਸੋਹਣਾ song ❤️❤️❤️😘😘
ਹਰਫ਼ ਚੀਮੇ ਤੇ ਦੀਪਕ ਢਿੱਲੋਂ ਵਰਗੇ ਗਾਇਕ ਸਹੀ ਸੋਚ ਵਾਲੇ ਵਧੀਆ ਗੀਤ ਰਾਹੀਂ ਲੋਕਾਂ ਨੂੰ ਸਮਝਾਉਂਦੇ ਆ ਘੈਂਟ ਅਵਾਜ਼ ਸਿਰਾ ਜੋੜੀ ਆ
🙏🏻 ਮੈਂ ਦਿਲੋਂ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਪੂਰਾ ਸਮਰਥਨ ਕਰੋ VOTE ਸਰਦਾਰ ਸਿਮਰਨਜੀਤ ਸਿੰਘ ਮਾਨ
Kisan Mazdur Ekta Jindabad. Vote Punjab’s own. . . Vote SSM
Thanks 22 att kari jande ho
Kich ke rakho 22 ji
Love you brothar and kanwar 22 ji
❤ Love you punjab ❤
VERRA SALUTE TO YOUR WRITING ✍️.
ਕਿਆ ਬਾਤਾਂ ❤️
ਪੰਜਾਬ ਦੇ ਸੁੱਚੇ ਕਲਾਕਾਰ
Bht vdyaa song 💯💯🔥sach beyaan kita geet ch 💯💯❤️❤️
Bhut sohna geet ❤
ਬਹੁਤ ਵਧੀਆ ਗੀਤ ਗਾਏ ਹਰਫ ਵੀਰ ਵੈਰੀ ਅੱਜ ਕੱਲ ਦੀ ਨਵੀ ਪੀੜੀਆ ਲਈ ਬਹੁਤ ਸਹੀ ਢੰਗ ਨਾਲ ਪੇਸ਼ ਕੀਤੇ ਹਨ ਵੀਰ ਗੂਡ ਵੀਰ
100 ਦਿਨ ਚੋਰ ਦਾ ਇਕ ਦਿਨ ਸਾਧ ਦਾ 👌
Sach m bro deepak mam koyal h Panjab ki ..real attitude roob rutba sardari any ..jo bhi song ho Deepak mam ki awaj us song pe char chand lga deti h ....❤️👍🙏
ਬਾਕਮਾਲ ਬਾਈ ਜੀ ਬਹੁਤ ਹੀ ਵਧੀਆ ਗੀਤ👌👌👌👍👍👍♥️
Kisaan majdoor ekta zindabaad 💝🌾
Proud of you bro u alwz support Punjab every conditions 🥰😘😘😘👌👌👌🙏🙏🙏
Verry nice ਕਿਸਾਨ ਏਕਤਾ ਜਿੰਦਾ ਬਾਦ। ਏਸ ਵਾਰ ਕਿਸਾਨਾ ਨੂ ਮੌਕਾ ਦਿਓ। ਇਕ ਕਿਸਾਨ ਹੀ ਆ ਜੋ ਸਾਰੇ ਵਰਗਾਂ ਦੀ ਗ਼ਲ ਕਰਦਾ।
Top notch song.... and Gauri didi, such a contagious smile u have🌹
The best singer for Punjab I am proud on harf cheema 👍
Bht kaim bai respect for you
cheema saab ghaint karta kam karta nic song 👏👏
ਬਹੁਤ ਵਧੀਆ ਹਰਫ਼ ਚੀਮਾਂ ਵੀਰੇ ਤੈਨੂੰ ਸਲਾਮ
Kuri di awaaj pure punjaban wali ,,,2 gud
ਵੀਰੇ ਮੈ ਕਿਸਾਨੀ ਧਰਨੇ ਤੋ ਬਾਅਦ ਦਾ ਤੇਰਾ ਫੈਨ ਆ ਸੱਚੇ ਦਿਲੋ ਪੰਜਾਬ ਬਾਰੇ ਸੋਚ ਰਿਹਾ ਆ ਤੂੰ
ਬਹੁਤ ਹੀ ਵਧੀਆ ਜੀ 👍👍🙏🙏
ਲੋਕਾਂ ਨੂੰ ਬਹੁਤ ਜਾਗਰੂਕ ਕੀਤਾ ਇਸ Song ne ਕਲਾਕਾਰਾਂ ਦਾ ਬੜਾ ਵੱਡਾ ਯੋਗਦਾਨ ਹੈ ਇਸ ਜਿੱਤ ਵਿਚ comment on ੧੩march੨੦੨੨🙏🏻
Siraaa Gaana Cheema Saab 👍👍❤️❤️💥
Bhut vdhia song
.
.
Honge lok siyane......!
Gallan vich nai aunde .....!!
Good song Harf Cheema vere
Krta ishira cheema veer ne……….. vote kithe pani a ….. Bht wdia veer great song
Love you from California. Keep it up. SSM.
Gauri virdi ❤️ hrf cheema ... ❤️❤️❤️🙏
Very nice 👍 song❤️Majdoor Ekta Zindabad,
Sahi gall a pra❤️
ਕਿਸਾਨੀ ਅੰਦੋਲਨ ਦੇ ਨਾਲ ਸ਼ੁਰੂ ਤੋਂ ਖਦਾ ਰਿਹਾ,ਸਲਾਮ tenu veere
ਹਰਫ਼ ਚੀਮਾ ਬਾਈ ਜਿਉਂਦੇ ਵਸਦੇ ਰਹੋ 🙏🙏🙏🙏🙏
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ
ਬਹੁਤ ਵਧੀਆ
Thank you Harf, God bless you.
Awesome Harf 🙏🏼🙏🏼❤️Keep up you Great work.
Bhut vdhya song a loka nu akl auni chahidi a song sun k
Hard Cheema& Gauri Virdi amazing song 👏🏽👏🏽
Bht vadiaa bro ...khaa gaye sade punjab nu lutt k leader...hun sab sade loka de hath ch aa k asi ki krna ehna nal.....so request to all just think about our future and upcoming generation....vote ehna lai nai apne future nu vkh k payeooo....