Moti Bagh | Video Song | Ravinder Grewal | Geet Goraya | Punjabi Song 2023 | Tedi Pag Records

แชร์
ฝัง
  • เผยแพร่เมื่อ 13 ธ.ค. 2024
  • เพลง

ความคิดเห็น • 724

  • @buttarajia815
    @buttarajia815 ปีที่แล้ว +7

    ਬਹੁਤ ਵਧੀਆ song ਗੀਤਕਾਰ ਜੱਗਾ ਭੀਖੀ ਮੁਬਾਰਕਾਂ ਵੀਰ ਜੀ 👌🏻👌🏻👌🏻👌🏻

  • @shainarecords6581
    @shainarecords6581 ปีที่แล้ว +1

    ਬਹੁਤ ਬਹੁਤ ਸੁੰਦਰ ਵਧੀਆ ਸੌਗ ਜੀ ਕਿਆਂ ਬਾਤ ਐ

  • @inderjeetsingh5146
    @inderjeetsingh5146 ปีที่แล้ว +6

    ਇਸ ਗੀਤ ਦਾ ਬਹੁਤਾ ਹਿੱਸਾ ਸਾਡੇ ਪਿੰਡ ਕਰਾੜਵਾਲੇ ਸ਼ੂਟ ਹੋਇਆ ਹੈ
    ਬਹੁਤ ਵਧੀਆ ਗੀਤ ਹੈ 👌👌👍

  • @Deollivegaming
    @Deollivegaming ปีที่แล้ว +1

    ਬਹੁਤ ਵਧੀਆ ਕਲਾਕਾਰ ਲੱਚਰਤਾ ਤੋਂ ਦੂਰ,,।
    ਬਹੁਤ ਵਧੀਆ ਗੀਤ।

  • @Hotshotmusic
    @Hotshotmusic ปีที่แล้ว +3

    very sweet song video bahut hi wadia ji over all good project
    mubarkaan ravinder bhaji

  • @ramanvirdi3106
    @ramanvirdi3106 ปีที่แล้ว +2

    jiwe mein soch di aa sade vaih lyii sara ganna odha bnya aa mzza aa gya dekh ke ❤❤😍😍

  • @karandeepsingh974
    @karandeepsingh974 ปีที่แล้ว +2

    ਬਹੁਤ ਸੋਹਣਾ ਗੀਤ ਇਹ ਗੀਤ ਦੀ ਵੀਡੀਓ ਮੇਰੇ ਪਿੰਡ ਕਰਾੜਵਾਲਾ ਜ਼ਿਲ੍ਹਾ ਬਠਿੰਡਾ ਵਿੱਚ ਸੁਟਿੰਗ ਹੋਈ

  • @arshthind_022
    @arshthind_022 ปีที่แล้ว +1

    Kon kon Apne viah Di pre wedding te ehe song la reha😅
    Really so beautiful song❤️❤️

  • @malkitsingh582
    @malkitsingh582 ปีที่แล้ว +26

    ਤੁਹਾਡੇ ਸਾਰੇ ਗੀਤ ਅਸੀਂ ਸਾਰਾ ਪਰਿਵਾਰ ਬੈਠ ਕੇ ਸੁਣਦੇ ਹਾਂ ਹਰ ਗੀਤ ਸੋਹਣਾ ਹੁੰਦਾ ਰੱਬ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਗਰੇਵਾਲ sab

  • @ayseartresim5709
    @ayseartresim5709 ปีที่แล้ว +1

    Aattt karwati🔥

  • @karamjitsinghbhotna7373
    @karamjitsinghbhotna7373 ปีที่แล้ว +2

    ਜੱਗਾ ਭੀਖੀ ਦੀ ਕਲਮ ਦੁਆਰਾ ਰਚੇ ਸ਼ਬਦਾਂ ਨੂੰ ਬਾਈ ਰਵਿੰਦਰ ਗਰੇਵਾਲ ਦੇ ਬੋਲਾਂ ਰਾਹੀਂ ਵੀਰ ਹਾਕਮ ਤੇ ਸੈਂਡੀ ਸੰਦੀਪ ਦੁਆਰਾ direct ਕੀਤਾ 'ਮੋਤੀ ਬਾਗ' ਗੀਤ ਬਹੁਤ ਸੋਹਣਾ ਹੈ ।D O P ਬਾਈ ਜਗਰੂਪ ਤੇ ਸਮੁੱਚੀ ਟੀਮ ਨੇ ਬਹੁਤ ਕਮਾਲ ਦਾ ਕੰਮ ਤੇ ਬੜੀ ਮਿਹਨਤ ਕੀਤੀ ਹੈ । Madam ਪਰਮਿੰਦਰ ਕੌਰ ਬਰਨਾਲਾ ਨੂੰ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਬਾਦ, ਜਿੰਦਾਬਾਦ 👍👍👍

  • @GurpreetSingh-xb2hh
    @GurpreetSingh-xb2hh ปีที่แล้ว +9

    ਬਹੁਤ ਵਧੀਆ ਗੀਤ ਵੀਰ ਜੀ
    ਜਿਉਂਦੇ ਵਸਦੇ ਰਹੋ

  • @sandeepkaurbhathalbhathal5077
    @sandeepkaurbhathalbhathal5077 ปีที่แล้ว +1

    ਬਹੁਤ ਵਧੀਆ ਗੀਤ ਆ ਜੀ ਸੰਦੀਪ ਜੀ ਨੇ ਵੀਡਿਓ ਵਾਲਾ ਕੰਮ ਸਿਰਾ ਬਹੁਤ ਵਧੀਆ ਗੀਤ ਜੀ

  • @Thealtafmalik_
    @Thealtafmalik_ ปีที่แล้ว +22

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @bhindersran2170
    @bhindersran2170 ปีที่แล้ว +16

    ਬਹੁਤ ਵਧੀਆ song ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਰਵਿੰਦਰ ਗਰੇਵਾਲ ਬਹੁਤ ਵਧੀਆ ਗਾਇਕ ਹੈ ਜੀ

  • @sonu.Darapur
    @sonu.Darapur 5 หลายเดือนก่อน +1

    Bhut ਸੋਹਣਾ song ਆ❤❤

  • @abhimaniukumar9950
    @abhimaniukumar9950 ปีที่แล้ว +1

    Waah yaar gaana boht sohna hai .. sachi

  • @joralasara
    @joralasara ปีที่แล้ว +4

    Wah ji Wah very nice song and video. ਜੱਗਾ ਭਿੰਖੀ ਜ਼ਿੰਦਾਬਾਦ 👍

    • @malkeetsingh1602
      @malkeetsingh1602 ปีที่แล้ว

      ਹਾ ਜੀ ਜ਼ੋਰਾਵਰ ਸਿੰਘ ਜੀ ਬਹੁਤ ਵਧੀਆ ਗੀਤ ਏ ਸੇਮੀ ਆ

    • @vkmeenavkmeena7891
      @vkmeenavkmeena7891 ปีที่แล้ว

      Pppp

  • @atozpunjab7863
    @atozpunjab7863 ปีที่แล้ว +1

    wah bakamaal song likhia bahut vadhia .punjab di hr viaavh wali movie ch laggn wala sucess super hitt hitt

    • @amankaur1032
      @amankaur1032 ปีที่แล้ว

      Hnji bht sohna song hun m ehi song lagwana apni mrg vdo te 10 feb nu meri marriage ❤️😽

  • @dhakkadjatt3336
    @dhakkadjatt3336 ปีที่แล้ว +4

    Maza aw gya bhut din baad idda da song suniya☺️☺️

  • @sukhpalkahlon917
    @sukhpalkahlon917 ปีที่แล้ว +1

    Hi❤❤❤❤❤

  • @channamehna
    @channamehna ปีที่แล้ว

    Bai g tuhade song bhut sohne hunde hai and tuhadi voice ch v mitha rass aunda hai waheguru 22 g nu eda e chad di kala ch rakhan te eda e asi 22 de song sunde rahiye

  • @jobansarpanchnaharsarpanch6579
    @jobansarpanchnaharsarpanch6579 ปีที่แล้ว +11

    ਬਹੁਤ ਘੈਂਟ ਗੀਤ ਗਰੇਵਾਲ ਸਾਬ ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ ਤਹਾਨੂੰ 🙏

  • @vdhillon4382
    @vdhillon4382 ปีที่แล้ว

    ਮਿਲਗਿਆ ਡੋਲੀ ਤੋਂ ਪਹਿਲਾ ਵਾਲਾ ਗਾਣਾ 😳👍👌

  • @preetjeet3840
    @preetjeet3840 5 หลายเดือนก่อน

    Sirra song.. ravinder bhji❤❤

  • @pankajdhingra2687
    @pankajdhingra2687 ปีที่แล้ว +2

    ਬਹੁਤ ਵਧੀਆ ਗੀਤ ਰਵਿੰਦਰ ਜੀ👍

  • @deepjandoria3545
    @deepjandoria3545 ปีที่แล้ว +22

    ਬਹੁਤ ਬਹੁਤ ਬਹੁਤ ਸੋਹਣਾ ਵੀਰ ,,,,,,ਤੁਹਾਡੇ ਲਈ ਤਾਂ ਸਤਿਕਾਰ ਹੀ ਨਿਕਲਦਾ ਜ਼ੁਬਾਨ ਚੋਂ

  • @TarsemSingh-pt6qf
    @TarsemSingh-pt6qf ปีที่แล้ว +3

    Bhut vdiaa song aa veer ji

  • @pradipgill4606
    @pradipgill4606 ปีที่แล้ว

    ਬਹੁਤ ਵਧੀਆ ਗੀਤ ਵੀਰੇ

  • @GurpreetSingh-ny1wn
    @GurpreetSingh-ny1wn ปีที่แล้ว +18

    ਵੀਰ ਰਵਿੰਦਰ ਗਰੇਵਾਲ ਇੱਕ ਹੋਰ ਸੋਹਣਾ ਗੀਤ ਦਰਸ਼ਕਾਂ ਦੀ ਝੋਲੀ ਪਾ ਗਿਆ ਨਾਲੇ ਕੱਟ ਕੇ ਰੀਬਨ ਬਰਫੀ ਦਾ ਪੀਸ ਵੀ ਖਾ ਗਿਆ ....ਜਿਉਂਦਾ ਵਸਦੀ ਰਹੇ ਟੀਮ ਸਾਰੀ

  • @khtailesi7680
    @khtailesi7680 ปีที่แล้ว

    End krai pai aa

  • @ManpreetSingh-pj5ht
    @ManpreetSingh-pj5ht ปีที่แล้ว +1

    Siraa y g

  • @sukhpalkahlon917
    @sukhpalkahlon917 ปีที่แล้ว +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

  • @edakuzu7931
    @edakuzu7931 ปีที่แล้ว

    Kaint veereaaa

  • @navnagra98
    @navnagra98 ปีที่แล้ว +1

    Ji oye sohneya❤

  • @avtarsingh5402
    @avtarsingh5402 ปีที่แล้ว +1

    ਵੈਰੀ ਨਾਈਸ
    ਬਹੁਤ ਹੀ ਵਧੀਆ ਗਾਇਆ

  • @cumakaya6129
    @cumakaya6129 ปีที่แล้ว

    Wah g khush kita👌

  • @emirgundogdu8536
    @emirgundogdu8536 ปีที่แล้ว

    Fathey karai pai a 🔥🔥

  • @nisabatur5657
    @nisabatur5657 ปีที่แล้ว

    Chako fatte rockstar😊😊

  • @sedattarandir
    @sedattarandir ปีที่แล้ว

    Vadia bai bhra vadia 👍🏻👍🏻👍🏻

  • @devilbaljot5053
    @devilbaljot5053 ปีที่แล้ว

    Kya baat aa bai ji bhut vadhiya laggya song

  • @KulvirKaku
    @KulvirKaku ปีที่แล้ว +2

    Ghaint song grewal saab, video boht sohni lggi

  • @jasssingh7089
    @jasssingh7089 ปีที่แล้ว +21

    ੳਦੋ ਤੋ ਸੁਣਦੇ ਬਾਈ ਤੇਨੂ ਜਦ ਗਾਣਾ ਆਇਆ ਸੀ ਟੇਢੀ ਪੱਗ ਵਾਲਿਆ ਮਾਰ ਮੁੰਡਿਆ ਲਲਕਾਰਾ ❤️ ਕਿਆ ਟਾਈਮ ਸੀ ਅਸੀ ੳਦੋ ਤੋ ਫੈਨ ਤੇਰੇ

  • @AMARJITSINGH-fd7ty
    @AMARJITSINGH-fd7ty ปีที่แล้ว +1

    Jioda rah o veer grewal sun k rah khush ho gayi ❤❤

  • @shuhua100p
    @shuhua100p ปีที่แล้ว

    Sira karai pai aa

  • @gurwantsingh5068
    @gurwantsingh5068 ปีที่แล้ว +1

    Bahut Khoob, Bahut Vadiya 👍👍👍💕💜

  • @palvindersingh6118
    @palvindersingh6118 ปีที่แล้ว +4

    att karrati garewal sabb merre favorite singer❤️🔥🔥🔥🔥

  • @muhammedemir8
    @muhammedemir8 ปีที่แล้ว

    End aa jiii

  • @zylasy
    @zylasy ปีที่แล้ว

    Gaddi te rapeet chalu👌👌👌

  • @harnamsingh258
    @harnamsingh258 ปีที่แล้ว

    ਬਹੁਤ ਹੀ ਵਧੀਆ ਜੀ

  • @Ramazann003
    @Ramazann003 ปีที่แล้ว

    Kaim👍🏼👍🏼

  • @saroversingh9379
    @saroversingh9379 ปีที่แล้ว

    ਲਵ ਯੂ ਵੀਰ

  • @keashe176
    @keashe176 ปีที่แล้ว

    Full support 👌

  • @sukhpalkahlon917
    @sukhpalkahlon917 ปีที่แล้ว +1

    Hi

  • @pritpalsingh7460
    @pritpalsingh7460 ปีที่แล้ว +2

    Kya baat a Grewal ji aha kya baat a Java hi sirrrrrrr

  • @aycannur4655
    @aycannur4655 ปีที่แล้ว

    Waah bai

  • @sunnygee3938
    @sunnygee3938 ปีที่แล้ว +7

    ਅਮਰ ਪ੍ਰੇਮ ਗੀਤ ❤️🤘👍💐 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਬਖਸ਼ਣ 🙏

  • @sevenriversrummi5763
    @sevenriversrummi5763 ปีที่แล้ว +2

    GeeT Guraya 👌👌👌👌👌👌👌
    End of lyrics in punjabi music industry

  • @rockysingh8927
    @rockysingh8927 ปีที่แล้ว +1

    Att

  • @ranbeersinghsaddopuria115
    @ranbeersinghsaddopuria115 ปีที่แล้ว +4

    ਵਧਾਈਆਂ ਹੋਣ ਜੀ ਇੱਕ ਹੋਰ ਸੋਹਣਾ ਗੀਤ ਸਾਡੀ ਝੋਲੀ ਪਾਉਣ ਲਈ, ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਪੂਰੀ ਟੀਮ ਨੂੰ

  • @shivdeepkartik5032
    @shivdeepkartik5032 ปีที่แล้ว +4

    ਬਹੁਤ ਖੂਬਸੂਰਤ ਗੀਤ ਆ 💞💕👌 👌

    • @ramanvirdi3106
      @ramanvirdi3106 ปีที่แล้ว

      ਬਹੁਤ ਬਹੁਤ ਜਿਆਦਾ ❤❤❤🙏❤❤❤❤🙏

  • @dhillonkararwalade103
    @dhillonkararwalade103 ปีที่แล้ว +2

    Suiting Pind kararwala ch hoi g

  • @cebo553
    @cebo553 ปีที่แล้ว

    Jabardast 👍🏼

  • @mauserdeep
    @mauserdeep ปีที่แล้ว +2

    Jagga bhikhi mera favourite geetkaar aa
    Congratulations jagge bai

  • @Erdem02299
    @Erdem02299 ปีที่แล้ว

    Sira karai pai aa

  • @happysidhumalwaigidha5432
    @happysidhumalwaigidha5432 ปีที่แล้ว +1

    Vry nic good work sidhu veere

  • @EfuApsimoEmir
    @EfuApsimoEmir ปีที่แล้ว

    Veere boht Kaint aa

  • @jobansandhu2199
    @jobansandhu2199 ปีที่แล้ว +1

    Vvv nic

  • @munishsharma8585
    @munishsharma8585 ปีที่แล้ว

    bhut he vdiya song hai👌👌👌

  • @GreatTelecast
    @GreatTelecast ปีที่แล้ว +4

    Trending number👉 1
    Bhot sohna geet 👉💯
    Swaad aa gya sun k👉🕺💃

  • @sahreenvlogsvideos431
    @sahreenvlogsvideos431 ปีที่แล้ว +3

    Very beautiful song👏👏 lovely video❤️❤️

  • @kenanunalyankoglu3196
    @kenanunalyankoglu3196 ปีที่แล้ว

    O bai balle aa kam

  • @harbanshiron2040
    @harbanshiron2040 ปีที่แล้ว

    ਬਹੁਤ ਵਧੀਆ

  • @ranjitsinghbains88singh41
    @ranjitsinghbains88singh41 ปีที่แล้ว +1

    Bot sohna song bahji .purani feeling aa gay

  • @ahmettalhakusku987
    @ahmettalhakusku987 ปีที่แล้ว

    Ghaint song ✌🏼✌🏼

  • @samed9265
    @samed9265 ปีที่แล้ว

    Osammm

  • @pargatkhan8728
    @pargatkhan8728 ปีที่แล้ว +1

    Nice bro

  • @rajagrewalgholia6692
    @rajagrewalgholia6692 ปีที่แล้ว +2

    ਬਹੁਤ ਵਧੀਆ ਗੀਤ ਬਾਈ ਜੀ

  • @NirmalSingh-ep7sz
    @NirmalSingh-ep7sz ปีที่แล้ว +1

    Kafi time koi wadia song sunya, ravinder grewal bai very nice song.

  • @burhanoztekin3628
    @burhanoztekin3628 ปีที่แล้ว

    Veer g Boht Kaint. Aa

  • @denizamadalgaliolan
    @denizamadalgaliolan ปีที่แล้ว

    Shaabaash gal baat bai

  • @canervolkab6766
    @canervolkab6766 ปีที่แล้ว

    Gal baat🔥🔥

  • @sukhpalkahlon917
    @sukhpalkahlon917 ปีที่แล้ว

    Hi❤❤❤❤❤❤❤❤

  • @Gachagunes21
    @Gachagunes21 ปีที่แล้ว

    Kaint bai g

  • @herdaldanvideolar3585
    @herdaldanvideolar3585 ปีที่แล้ว +1

    Next level ✅✅

  • @TheMajorbal
    @TheMajorbal ปีที่แล้ว

    ਬਹੁਤ ਸੋਹਣਾ ਗੀਤ ਜੀ

  • @LovePreet-he8jy
    @LovePreet-he8jy ปีที่แล้ว +1

    Craa bai🔥🔥☑️

  • @ramanvirdi3106
    @ramanvirdi3106 ปีที่แล้ว

    ਸ਼ੁਕਰ ਆ ਦਾਤਿਆ ਬਹੁਤ ਬਹੁਤ❤❤❤🙏🙏🙏🙏🙏🙏🙏🙏🙏🙏🙏🙏❤❤❤❤❤ਮੇਹਰ ਕਰਿਓ ਸਾਰਿਆ ਤੇ

  • @anhadsingh1121
    @anhadsingh1121 ปีที่แล้ว +1

    Nice one

  • @gurmeetchahal8345
    @gurmeetchahal8345 ปีที่แล้ว

    ਜੱਗਾ ਭੀਖੀ ਸਿਰਾ ਆਪਣਾ ਭਾਈ ਬਹੁਤ ਸੋਹਣਾ ਲਿਖਾਰੀ ਐ

  • @Turkish_kebap031
    @Turkish_kebap031 ปีที่แล้ว

    Kaint gal baat

  • @sarbjitkaur2035
    @sarbjitkaur2035 ปีที่แล้ว

    ਕੋਈ ਹੋਰ ਰਿਸ਼ਤਾ ਹੈ ਵਾਹਿਗੁਰੂ ਜੀ

  • @palvindersingh6118
    @palvindersingh6118 ปีที่แล้ว +2

    bahut sohna song garewal saab❤️

  • @pubg_gamer.odc.664
    @pubg_gamer.odc.664 ปีที่แล้ว

    Jiyo luck 👌🏼👌🏼

  • @buluttun2568
    @buluttun2568 ปีที่แล้ว

    Ustad g sira ae

  • @pubgREYX.
    @pubgREYX. ปีที่แล้ว

    Kaint song…. Nice project ✌🏼👏🏽👏🏽

  • @avanjeetchahal
    @avanjeetchahal ปีที่แล้ว +5

    ❤️

  • @sacmalamasyonyagz20
    @sacmalamasyonyagz20 ปีที่แล้ว

    Keep rising

  • @pubgREYX.
    @pubgREYX. ปีที่แล้ว

    Wah….. ye hui bat

  • @sukhchainsingh7126
    @sukhchainsingh7126 ปีที่แล้ว +1

    Superhit song aa siraa krta bai ji