Phull Te Khushbo (Official Video) - Satinder Sartaaj | Neeru Bajwa | Shayar | New Punjabi Songs 2024

แชร์
ฝัง
  • เผยแพร่เมื่อ 4 ก.พ. 2025
  • เพลง

ความคิดเห็น • 3.4K

  • @PratibhaShakya-jg4si
    @PratibhaShakya-jg4si 10 หลายเดือนก่อน +152

    मुझे तो हिंदी में कोई कॉमेंट ही नहीं दिखी 😢
    But मेरे को इनके सॉन्ग बहुत अच्छे लगते हैं।
    आवाज बहुत ही अच्छी है।
    😍😍Nice song 👍

    • @gamelover12311
      @gamelover12311 9 หลายเดือนก่อน +13

      मुझे bhi kuch smj nhi aaya tha
      fir english मे translate kiya तब जाके smj आया ❤❤❤❤😂😂😂😂
      sartaj paajiiii tusiiiiii great हो ❤❤❤❤❤❤❤❤

    • @PratibhaShakya-jg4si
      @PratibhaShakya-jg4si 8 หลายเดือนก่อน +2

      @@gamelover12311 😂😂😂😂👍👍😊

    • @NarinderSingh-px9by
      @NarinderSingh-px9by 8 หลายเดือนก่อน +2

      Killing Voice ji

    • @PratibhaShakya-jg4si
      @PratibhaShakya-jg4si 8 หลายเดือนก่อน +2

      @user-ik2ln4hn6k अच्छा जी

    • @sharandeepkaur9059
      @sharandeepkaur9059 8 หลายเดือนก่อน

      ​@user-ik2ln4hn6k😊🥰

  • @JaswindersinghJass-v2v
    @JaswindersinghJass-v2v 9 หลายเดือนก่อน +96

    mai Army vich aa meri duty Srinagar aa etho da environment bahut sohna hariya bhariya badiya door takk uche uche pahad
    jado usatd satinder saratj de song sunda te iss mausam ch ghul jande aa te bss frr eda lagda jive jannat sari ethe hi aa wah kamal sufi singer mere kol koi sabad hi nhii kive byan kra bss eda hi gaude raho te😍🥰🥰

    • @MuhammadUsman-ul4kf
      @MuhammadUsman-ul4kf 9 หลายเดือนก่อน +6

      Good

    • @BhatRamees-uo7oh
      @BhatRamees-uo7oh 9 หลายเดือนก่อน +4

      NYC ❤❤❤ love from Kashmir

    • @irfanulqammar793
      @irfanulqammar793 9 หลายเดือนก่อน

      Same brother'

    • @sirazuddinkhan4371
      @sirazuddinkhan4371 9 หลายเดือนก่อน

      Is gaane ki shru se aakhir tak koi hindi me likh k bheje bhai .Gaana bahut khubsurat hai magar hamein hindi aati h.gaana jitni baar bhi sunu ek surur chalta h .nice song.

    • @MistySHAGUN-yp5os
      @MistySHAGUN-yp5os หลายเดือนก่อน

      Jai Hind Sir 🇮🇳🇮🇳

  • @aliijazseher
    @aliijazseher 7 หลายเดือนก่อน +24

    As a Punjabi poet, main satinder ko sun kr Keh skta hn k Punjabi mohabbat ki zuban Hy
    Respect from Pakistan 🇵🇰

  • @Honey_4759
    @Honey_4759 10 หลายเดือนก่อน +108

    ਇੰਤਜ਼ਾਰ ਰਹਿੰਦਾ ਤੁਹਾਡੇ ਗਾਣਿਆਂ ਦਾ ❤ love you ji❤

    • @TaniaTania-n4h
      @TaniaTania-n4h 10 หลายเดือนก่อน +4

      ❤❤🎉

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

  • @Honey_4759
    @Honey_4759 10 หลายเดือนก่อน +234

    ਸੱਚ ਦੱਸਾਂ ਤਾਂ ਅਵਾਜ਼ ਕੰਨਾਂ ਤੱਕ ਨਹੀਂ ਦਿੱਲ ਤੱਕ ਪਹੰਚ ਰਹੀ ਹੈ ❤🙌🙌🙌🙌😍😍😍🥳

    • @ਸ਼ਾਇਰਅਜੇਸ਼ਾਇਰ
      @ਸ਼ਾਇਰਅਜੇਸ਼ਾਇਰ 10 หลายเดือนก่อน +4

      ਨਈਂ ਬਾਈ, ਰੂਹ ਤੱਕ ਪਹੁੰਚਦੀ ਆ...

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

    • @jassisandhuPB02
      @jassisandhuPB02 10 หลายเดือนก่อน +1

      😂😂

    • @karminders
      @karminders 10 หลายเดือนก่อน +2

      ਬਹੁਤ ਸੋਹਣਾ ਗਾਉਂਦਾ ਅਤੇ ਲਿਖ ਸਰਤਾਜ ਬੇਮਿਸਾਲ ਕਲਾਕਾਰ

    • @karminders
      @karminders 10 หลายเดือนก่อน +2

      ਬਹੁਤ ਸੋਹਣਾ ਗਾਉਂਦਾ ਅਤੇ ਲਿਖ ਸਰਤਾਜ ਬੇਮਿਸਾਲ ਕਲਾਕਾਰ

  • @sonymasha4459
    @sonymasha4459 6 หลายเดือนก่อน +36

    ਯਾਰ ਮੈ ਵੀ ਸਿੰਗਿੰਗ ਕਰਦਾ ਪਰ ਕਮੈਂਟਸ ਦੇਖ ਕੇ ਖੁਸ਼ ਹੋਈ ਜਾਨਾ ਕਿੰਨਾ ਪਿਆਰ ਕਰਦੇ ਲੋਕ ਸਰਤਾਜ ਵੀਰ ਨੂੰ ਇਕ ਵੀ ਮਾੜਾ ਕਮੈਂਟਸ ਨੀ ਜਿਉ sir

  • @nirmalgill6662
    @nirmalgill6662 9 หลายเดือนก่อน +156

    ਹਾਏ ਓ ਰੱਬਾ ਸਤਿੰਦਰ ਸਿਆ ਕੋਈ ਤੋੜ ਨੀ ਤੇਰਾ ਵੀ ਵਾਹਿਗੁਰੂ ਮੇਹਰ ਕਰਨ ਖੁਸ਼ ਰਹ ਬਾਈ ❤❤❤

  • @dehleez_e_sartaj
    @dehleez_e_sartaj 10 หลายเดือนก่อน +200

    ਕੁਛ ਵੱਖਰਾ ਲੇਕੇ ਆ ਰਹੇ ਹਨ ਸਰਤਾਜ ਸਾਬ 🎉🎉congratulations❤

  • @GurjitSingh-gs4bp
    @GurjitSingh-gs4bp 6 หลายเดือนก่อน +126

    1000 ਤੋਂ ਜਿਆਦਾ ਵਾਰ ਸੁਣ ਲਿਆ ਫ਼ਿਰ ਵੀ ਦਿਲ ਨਹੀਂ ਭਰਦਾ❤❤ "ਖਿਆਲਾਂ ਦਾ ਕੁਲ ਸਰਮਾਇਆ ਪਾਉਂਣਾ ਨੇ ਲੱਦਿਆ ਲਗਦਾ"😌🥰ਵਾਹ!!

    • @harnivazsingh6634
      @harnivazsingh6634 5 หลายเดือนก่อน +5

      ❤❤❤❤❤❤❤❤❤❤❤❤❤❤😂

    • @kishanverma5796
      @kishanverma5796 3 หลายเดือนก่อน

      😊😊😊😊😊😊😊😊😊😊😊​@@harnivazsingh6634

    • @kishanverma5796
      @kishanverma5796 3 หลายเดือนก่อน

      ​@@harnivazsingh6634😊😊😊😊 ok😊😊😊😊😊😊 oo

  • @Cricket_lovers237
    @Cricket_lovers237 10 หลายเดือนก่อน +403

    ਸਰਤਾਜ ਸਰਤਾਜ ਹੀ ਹੈ
    ਕੋਈ ਵੀ ਸਿੰਗਰ ਨਹੀਂ ਰੀਸ ਕਰ ਸਕਦਾ
    ਘਰ ਵਿੱਚ ਪਰੀਵਾਰ ਦੇ ਨਾਲ ਸੁਣਦੇ ਨੇ ਸਭ।।।

  • @gurpaldhillon6693
    @gurpaldhillon6693 10 หลายเดือนก่อน +204

    ਲਗਦਾ ਵਾਹਿਗੁਰੂ ਨੇ ਕੀ ਅਵਾਜ ਦੇ ਸਾਰੇ ਗੁਣ ਸਤਿੰਦਰ ਸਰਤਾਰ ਨੂੰ ਦੇ ਦਿੱਤੇ ਰੂਹ ਨੂੰ ਦਿਲੋ ਸਕੂਨ ਮਿਲਦਾ ਸਰਤਾਜ ਦੇ ਗਾਏ ਸੁਣ ਕਿ

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

    • @sumeshsohal5911
      @sumeshsohal5911 10 หลายเดือนก่อน +3

      Vaah vaah vaah

    • @shivpreetdhanju4765
      @shivpreetdhanju4765 10 หลายเดือนก่อน

      🙏🙏🙏🙏

    • @shamarora2558
      @shamarora2558 9 หลายเดือนก่อน +1

      Hanji sab to soni awaz aa

    • @NamneetSingh-dy1hl
      @NamneetSingh-dy1hl 9 หลายเดือนก่อน

      ❤❤❤❤❤❤​@subhashgilhotra4413

  • @EkjotSingh-q6y
    @EkjotSingh-q6y 20 วันที่ผ่านมา +8

    ਸਰਤਾਜ ਦੀ ਅਵਾਜ ਬਹੁਤ ਹੀ ਸੁੰਦਰ ਹੈ ਵੀਰ ਸਰਤਾਜ well Done ਸਰਤਾਜ ਵੀਰ ਜੀ

  • @Gurvindersingh-jt4qg
    @Gurvindersingh-jt4qg 10 หลายเดือนก่อน +349

    ਅਜੋਕੇ ਯੁੱਗ ਦਾ ਸਭ ਤੌ ਸਾਂਭਣ ਯੋਗ ਸਰਮਾਇਆ!
    ❣ਸਤਿੰਦਰ ਸਰਤਾਜ❣❤

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

    • @anassayyed.bhaiji4491
      @anassayyed.bhaiji4491 9 หลายเดือนก่อน +6

      वर्तमान युग की सबसे टिकाऊ पूंजी , सतिंदर सरताज ❤❤❤❤❤❤

    • @waqasali25a
      @waqasali25a 8 หลายเดือนก่อน +2

      ❤️❤️❤️

    • @tajboyz8338
      @tajboyz8338 8 หลายเดือนก่อน

      cfyyi a 😊😊
      😅 bht wecw d s 😁

    • @Gur-eo6bx
      @Gur-eo6bx 7 หลายเดือนก่อน

      ❤❤❤

  • @alkaanand1889
    @alkaanand1889 10 หลายเดือนก่อน +115

    ਨੀਰੂ ਤੇ ਸਤਿੰਦਰ ਹੁਣ ਮਿਲ ਕੇ ਪਰਦੇ ਤੇ ਛਾਉਣ ਲੱਗੇ ਨੇ,
    ਸਾਡੇ ਦਿਲਾਂ ਵਿੱਚ ਰਲ ਕੇ ਰੌਣਕਾਂ ਲਗਵਾਉਣ ਲੱਗੇ ਨੇ।
    ❤️ਬਹੁਤ ਖੂਬਸੂਰਤ ਪੇਸ਼ਕਾਰੀ ❤️

  • @amitsaroay
    @amitsaroay 10 หลายเดือนก่อน +95

    ਪੰਜਾਬ ਦੀ ਧਰਤੀ🌍 ਵੀ ਸਰਤਾਜ ਹੁਣਾ ਦੀ ਗਾਇਕੀ ਤੇ ਸ਼ਾਇਰੀ ਨਾਲ ਮਹਿਕ ਦੀ ਫਿਰੇ❤...
    ਹੀਰਾ ਦਿੱਤਾ ਜੋ ਪੰਜਾਬ ਨੂੰ ਇਸ ਦਾ ਸੇਹਰਾ ਤੁਹਾਡੇ ਮਾਪਿਆਂ ਨੂੰ ਹੀ ਜਾਵੇ ਸਰਤਾਜ ਜੀ। ਕੁਦਰਤੀ ।

    • @maninderkaur7787
      @maninderkaur7787 10 หลายเดือนก่อน +1

      What a beautiful compliment and so deserving reward to the legend and his parents🙏🏻

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

    • @bawa9narang
      @bawa9narang 9 หลายเดือนก่อน

      Waah! ਕੁਦਰਤ

  • @storiespbtoday
    @storiespbtoday 10 หลายเดือนก่อน +36

    ਰੂਹ ਦਾ skoon ਸਤਿੰਦਰ ਦੇ ਗੀਤ🎉🎉 ❤ Heart Touching Song ❤ Amazing 😍

  • @MonikaBains-jg4pe
    @MonikaBains-jg4pe 10 หลายเดือนก่อน +58

    ਸ਼ਾਯਰ ਫਿਲਮ ਦੇ ਦੋਨੋ ਗੀਤ 'ਮਹਿਬੂਬ ਜੀ ਤੇ ਫੁੱਲ ਤੇ ਖੁਸ਼ਬੂ' ਸਰਤਾਜ ਭਾਜੀ ਦੇ ਸਾਰੇ ਗੀਤਾਂ ਵਾਂਗ ਦਿਲ ਚ ਵੱਸ ਗਏ....ਸ਼ਾਯਰ ਫਿਲਮ ਹਾਲੇ ਰਿਲੀਜ ਨਹੀ ਹੋਈ ਪਰ ਇਹ ਫਿਲਮ ਇਸ ਸਾਲ ਰਿਕਾਰਡ ਤੋੜ ਫਿਲਮ ਹੋਵੇਗੀ....ਸਰਤਾਜ ਸਾਬ ਤੇ ਨੀਰੂ ਬਾਜਵਾ ਜੀ ਨੂੰ ਦਿਲੋ ਧੰਨਵਾਦ ਜਿਹਨਾਂ ਨੇ ਪਿਛਲੇ ਸਾਲ ਆਈ ਫਿਲਮ ਕਲੀ ਜੋਟਾ ਵਾਂਗ ਸ਼ਾਯਰ ਫਿਲਮ ਨੂੰ ਵੀ ਸਾਡੀ ਝੋਲੀ ਪਾਇਆ.....ਬਹੁਤ ਸਾਰਾ ਪਿਆਰ ਸਰਤਾਜ ਭਾਜੀ ❤❤❤

    • @Noob_TY33
      @Noob_TY33 9 หลายเดือนก่อน +1

      Mainu ta bhuliye kive bhout hi sohana lagda a meri muma bhut sunde a

  • @chandrbror9175
    @chandrbror9175 10 หลายเดือนก่อน +10

    Sartaaj veere ae ki likhta😘😘
    Bhot गहरे शब्द ❤
    रूह nu sukoon den aali vibe❤
    50 baar sun liya yaar🤗
    Love you sartaaj baai🥰

  • @HarmeetSidhu-ok4fd
    @HarmeetSidhu-ok4fd 8 หลายเดือนก่อน +6

    ਕੁਦਰਤ ਨਾਲ ਬਹੁਤ ਪਿਆਰ ਹੈ ਹ ਵੀਰ ਦਾ।।।।।। ਕੁਦਰਤ ਵੀ ਮਾਣ ਮਹਿਸੂਸ ਕਰਦੀ ਹ ਸਰਤਾਜ ਜੀ ਨੂੰ ਸੁਣ ਕੇ

  • @crystal.quotes1313
    @crystal.quotes1313 10 หลายเดือนก่อน +357

    ਕੁਦਰਤ ਵੀ ਮਾਨ ਮਹਿਸੂਸ ਕਰਦੀ ਹੋਊ ਸਰਤਾਜ sir ਨੂੰ ਸੁਣ ਕੇ 😇🍃🍁

    • @RajeshKumar-rn9fk
      @RajeshKumar-rn9fk 10 หลายเดือนก่อน +5

      Man ki baat bol di brother

    • @crystal.quotes1313
      @crystal.quotes1313 10 หลายเดือนก่อน +2

      @@RajeshKumar-rn9fk 😇

    • @GurcharanSingh-st5iu
      @GurcharanSingh-st5iu 9 หลายเดือนก่อน +4

      It's Wonderfull Quote, all words are small to express Sartaj Personalty ....😊

    • @crystal.quotes1313
      @crystal.quotes1313 9 หลายเดือนก่อน +2

      @@GurcharanSingh-st5iu Thank you for your compliment 💝

    • @ManpreetKaur-db8qk
      @ManpreetKaur-db8qk 9 หลายเดือนก่อน +1

      Absolutely right

  • @LOVEPREETSINGH-sg3ku
    @LOVEPREETSINGH-sg3ku 10 หลายเดือนก่อน +173

    ਰੂਹ ਨੂੰ ਸਕੂਨ ਦੇਣ ਵਾਲਾ ਸਰਤਾਜ *ਸ਼ਾਇਰ*
    #the brand sartaaj ⛳️

    • @veetveet8085
      @veetveet8085 10 หลายเดือนก่อน +9

      😂😂😂😂 ha ha h ...sahi a yaar sartaj ..sartaj hi a

  • @Shazzvillagefoodsecrets
    @Shazzvillagefoodsecrets 10 หลายเดือนก่อน +71

    ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਪਏ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਰੱਬ ਸੋਹਣਾ ਉਹਨਾਂ ਨੂੰ ਆਪਣੀ ਅਬਜ਼ੋਮਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਚੜਦੀ ਕਲਾ ਦੇ ਵਿੱਚ ਰੱਖੇ 🙏🌹👍🙏🙏🙏🙏🙏🙏

    • @satnam6829
      @satnam6829 10 หลายเดือนก่อน +3

      ❣️❣️🤗

    • @MYLIFE-pl3gm
      @MYLIFE-pl3gm 9 หลายเดือนก่อน

      Salute bro❤

    • @gurpreetkamboj7198
      @gurpreetkamboj7198 9 หลายเดือนก่อน

      ❤❤❤

    • @luckysingh5190
      @luckysingh5190 9 หลายเดือนก่อน

      Thanks sir

    • @Hardeepsingh1gill
      @Hardeepsingh1gill 8 หลายเดือนก่อน +3

      ਅਸੀਂ ਵੀ ਦੁਆ ਕਰਦੇ ਹਾਂ ਕੇ ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਅੱਲਾਹ ਪਾਕ ਬਰਕਤ ਦੇਵੇ ਅਤੇ ਸਾਨੂੰ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਬਖ਼ਸਿਸ਼ ਕਰੇ

  • @raisimrankaur5523
    @raisimrankaur5523 10 หลายเดือนก่อน +87

    ਗਾਈਏ ਗੀਤ ਤੁਹਾਡੇ ਤੇ ਆਨੰਦ ਚ ਰਹੀਏ ਹੈ, ਬਹੁਤ ਹੀ ਸੋਹਣੇ ਸ਼ਬਦਾ ਦਾ ਇਸਤਮਾਲ ਤੁਸੀ ਹੀ ਕਰ ਸਕਦੇ। ਐਸੇ ਤਰ੍ਹਾਂ ਹੀ ਆਪਣੀ ਕਲਾ ਦੇ ਨਾਲ ਪਿਆਰ ਵੰਡਦੇ ਰਹੋ। ਔਰ ਨੀਰੂ ਜੀ ਨੂੰ ਵੀ ਬਹੂਤ ਪਿਆਰ, ਔਰ ਤੁਹਾਨੂੰ ਹਮੇਸ਼ਾ ਹੀ ਦੇਖਣਾ ਚੋਂਦੇ ਹਰ ਇੱਕ ਫਿਲਮ ਵਿੱਚ।🎉🎉

  • @sohanpreetSingh-c4x
    @sohanpreetSingh-c4x 7 หลายเดือนก่อน +3

    Kde kde tA smj ni ondi eni kubsurat awaj lyi ki khye sachi sir g bhut hi sukoon milda❤😊

  • @AshokMittal-ww3ud
    @AshokMittal-ww3ud 9 หลายเดือนก่อน +402

    ਜਿਉਂਦਾ ਰਿਹਾ ਉਹ ਵੀਰੇ ਬਸ ਤੂੰ ਹੀ ਬਚਿਆ ਹੁਣ ਸਾਡੇ ਕੋਲ ਤਾਂ ਪੰਜਾਬੀ ਸੱਭਿਆਚਾਰ ਦੇ ਨਾਂ ਤੇ

    • @narinderkaur2985
      @narinderkaur2985 9 หลายเดือนก่อน +10

      True

    • @MunishKumarGoyal
      @MunishKumarGoyal 9 หลายเดือนก่อน +11

      Bilkul sahi veer ji. Eho Banda jehra Punjabi di laaj bachai janda. Rabb enu lambi umar bakhshe. Es heere Bande nu Punjab da Raj gayak da darja de dena chahida.

    • @sardarjisardarsaab832
      @sardarjisardarsaab832 9 หลายเดือนก่อน +3

      Hnji..sahi keya tusi..bilkil.. 🙏❤

    • @singh.prince2310
      @singh.prince2310 9 หลายเดือนก่อน +4

      ਬਹੁਤ ਡੂੰਘੇ ਸ਼ਬਦ ਲਿਖਦਾ ਵੀਰ

    • @N.idhi.S.harma.
      @N.idhi.S.harma. 9 หลายเดือนก่อน +1

      Bilkul veere @MunishKumarGoyal ekdum jayaj gall sigi

  • @PoojaRani-hs2kb
    @PoojaRani-hs2kb 10 หลายเดือนก่อน +22

    ਸ਼ਬਦਾ ਦਾ ਸਮੁੰਦਰ❤❤❤
    ਕੀ ਸਿਫ਼ਤ ਕਰੀਏ ਥੋੜ੍ਹੀ
    ਸਾਡੇ ਕੋਲ਼ ਤਾਂ ਸ਼ਬਦ ਹੀ ਨਹੀਂ ਆ ਤਾਰੀਫ਼ ਲਈ
    ਸਾਡੀ ਰੂਹ ਤੋਂ ਪਿਆਰ ਥੋੜੇ ਲਈ ਬਹੁਤ ਸਾਰਾ ❤❤❤❤❤❤❤❤

  • @priyaparam6869
    @priyaparam6869 4 หลายเดือนก่อน +3

    kitho shabad milde sartaj g tusa nu dil nu hi touch kr jande har baar sunke dil hi ni bharda

  • @kabaddioldisgold
    @kabaddioldisgold 10 หลายเดือนก่อน +1980

    ਸਰਤਾਜ ਦੇ ਗੀਤ ਤੇ ਆਵਾਜ਼ ਕਿਸ ਕਿਸਨੂੰ ਪਸੰਦ ਆ ਉਹ ਲਾਇਕ ਕਰੋ

    • @parveensharma9077
      @parveensharma9077 9 หลายเดือนก่อน +92

      I returned to 25 years of my life while listening him . Kash .......kash.......kash......bs too much to say but nothing to say age factor !!!!

    • @chsingh3393
      @chsingh3393 9 หลายเดือนก่อน +28

      ❤❤ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਹੈ ਵੀਰ ਜੀ

    • @highjatt1095
      @highjatt1095 9 หลายเดือนก่อน

      Q2 free f​@@parveensharma9077

    • @harjindersinghbhomrah6005
      @harjindersinghbhomrah6005 9 หลายเดือนก่อน +13

      ❤❤❤❤❤

    • @rb2626
      @rb2626 8 หลายเดือนก่อน +8

      ❤❤ ne c

  • @swaransingh5516
    @swaransingh5516 10 หลายเดือนก่อน +220

    ਦਿਲ ਖੁਸ਼ ਹੋ ਗਿਆ। ਕਯਾ ਲਿਖਿਆ ਤੇ ਕਯਾ ਗਾਇਆ, ਬੜੀ ਮਿੱਠੀ ਆਵਾਜ਼, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ
    Sartaj veere ,u r great.

  • @J.B109
    @J.B109 4 หลายเดือนก่อน +1

    Jiunda reh punjab dia putra 🙏🏻🌹

  • @Pammaharyau
    @Pammaharyau 10 หลายเดือนก่อน +439

    ਮੈਂ ਕੀ ਕਹਾਂ ਰੱਬਾ ਮੈਨੂੰ ਕੋਈ ਸ਼ਬਦ ਦੇਦੋ ਆਪਣੇ ਗੁਰੂ ਦੀ ਤਾਰੀਫ਼ ਕਰਨ ਲਈ, ਮੈ ਆਪਣੀ ਖੁਸ਼ੀ ਕਿਸ ਨਾਲ ਸਾਂਝੀ ਕਰਾ,ਮੇਰੀ ਉਮਰ ਵੀ ਥੋਨੂੰ ਲੱਗ ਜਾਵੇ ਉਸਤਾਦ ਜੀ, ਮੈਨੂੰ ਕੋਈ ਇਨਸਾਨ ਮਿਲ ਜਾਵੇ ਜਿਹੜਾ ਮੇਰੇ ਗੁਰੂ ਨੂ ਮਿਲਾ ਦੇਵੇ ❤❤❤❤❤❤❤

    • @kabirsingh5593
      @kabirsingh5593 10 หลายเดือนก่อน +27

      ੳਮੀਦ ਰੱਖੋ ਵੀਰ ਜੀ....ਇੱਕ ਦਿਨ ਇਹ ਵੀ ਆਵੇਗਾ..😊😊

    • @paramjitkaur760
      @paramjitkaur760 10 หลายเดือนก่อน +8

      ਤੜਪ❤❤❤

    • @Pammaharyau
      @Pammaharyau 10 หลายเดือนก่อน +4

      @@paramjitkaur760 🥺

    • @MonikaBains-jg4pe
      @MonikaBains-jg4pe 10 หลายเดือนก่อน +14

      ਭਾਜੀ ਮੈ ਵੀ ਤੁਹਾਡੇ ਵਾਂਗ ਤੁਹਾਡੀ ਕਿਸਤੀ ਚ ਸਵਾਰ ਹਾਂ ਕਿ ਕੋਈ ਮੈਨੂੰ ਸਰਤਾਜ ਭਾਜੀ ਨੂੰ ਮਿਲਾ ਦੇਵੇ love u Sartaaj paaji ❤❤

    • @Pammaharyau
      @Pammaharyau 10 หลายเดือนก่อน +2

      @@MonikaBains-jg4pe 👍

  • @sukhwinderrajpootofficial
    @sukhwinderrajpootofficial 10 หลายเดือนก่อน +18

    ਸਰਤਾਜ ਸ਼ਾਇਰ ਸਾਹਬ ❤ ਦਿਲ ਹੀ ਛੂਹ ਲਿਆ ਕਿਆ ਬਾਤ ਆ ਕਿਆ ਸਕੂਨ ਆ ਤੁਹਾਡੀ ਆਵਾਜ਼ ਵਿਚ

  • @harmandeepsingh6894
    @harmandeepsingh6894 10 หลายเดือนก่อน +815

    ਫਿਲਮ ਭਾਵੇਂ ਨਹੀਂ ਆਈ ਪਰ ਮਾਣ ਨਾਲ ਇਹ ਕਹਿ ਸਕਦਾ ਕਿ 2024 ਦੀ ਰਿਕਾਰਡ ਤੋੜ ਫਿਲਮ ਸ਼ਾਇਰ ਹੋਵੇਗੀ ਸਰਤਾਜ ਜੀ ਤੇ ਨੀਰੂ ਬਾਜਵਾ ਜੀ ਦਾ ਤਹਿ ਦਿਲੋਂ ਧੰਨਵਾਦ ❣️❣️❣️❣️❣️❣️❣️❣️❣️ ਮੂਵੀ ਦੀ ਉਡੀਕ ਕਰ ਰਹੇ ਆ ਕਿ ਜਲਦੀ 19 ਅਪ੍ਰੈਲ ਆਵੇ ਤੇ ਮੂਵੀ ਦੇਖਣ ਜਾਈਏ ❣️❣️❣️

    • @chandankumarshaw2670
      @chandankumarshaw2670 10 หลายเดือนก่อน +17

      💖💖💖💖💖

    • @Mahi_sharma2009
      @Mahi_sharma2009 10 หลายเดือนก่อน +7

      ❤❤❤😊

    • @bittumehlu7851
      @bittumehlu7851 10 หลายเดือนก่อน +2

      ❤❤❤❤❤❤❤❤❤❤❤❤❤❤❤❤❤❤❤❤❤

    • @Mio-Amore.91
      @Mio-Amore.91 10 หลายเดือนก่อน +2

      ❤❤❤❤

    • @PawanKumar-vq2jt
      @PawanKumar-vq2jt 10 หลายเดือนก่อน +1

      Yes

  • @mandeepkaurmandeepkaur316
    @mandeepkaurmandeepkaur316 10 หลายเดือนก่อน +34

    ਗੀਤ ਫੁਲਵਾੜੀ ਵਿਚੋਂ ਫੁੱਲ ਗੁਲਾਬ ਙਾ ਦਿੱਤਾ ❤❤ 🌹🌹🌹🌹🌹ਬਹੁਤ ਬਹੁਤ ਖੂਬ ❤️🙏

  • @kapoorkaur775
    @kapoorkaur775 10 หลายเดือนก่อน +46

    ਬਾਕਮਾਲ ਗੀਤ ! Waiting for the movie 'Shayar' .

  • @BalwinderSingh-b8c
    @BalwinderSingh-b8c 3 หลายเดือนก่อน +1

    Bohut khoob ruho nu sakoon milda hai vah g vah

  • @karmitakaur3390
    @karmitakaur3390 10 หลายเดือนก่อน +35

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @advocategurpreet2955
    @advocategurpreet2955 10 หลายเดือนก่อน +10

    20 time sun lia .....ho skda ajj senctury vajj jawe.....i had waiting since shooting time

  • @monusharma1425
    @monusharma1425 3 หลายเดือนก่อน +3

    Wah o mereya rabba aci sunaya c ki insani ruh ch v rabb di didar ho skdi hai oho jehi sachi suchii niyat chahidi aci tan aap di ਜ਼ਿਦਗੀ ਚ ਵੇਖ ਲਾਇਆ sartaj ਜੀ rabb ਦਾ noor ਹਨ 🙏

  • @pardhangamer3618
    @pardhangamer3618 10 หลายเดือนก่อน +14

    ਇੱਕ ਵਾਰ ਫਿਰ ਸਰਤਾਜ ਨੇ ਦਿਲ ਜਿੱਤ ਲਿਆ ਗਾਣਾ ਬਹੁਤ ਹੀ ਵਧੀਆ ਏ ਤੇ ਵੀਡੀਓ ਵਿੱਚ ਯੋਗਰਾਜ ਤੇ ਸਰਤਾਜ ਦਾ ਭੰਗੜਾ ਅਤ ਏ

  • @maninderkaur7787
    @maninderkaur7787 10 หลายเดือนก่อน +15

    Rooh Di khuraak a Sartaaj Ji de songs 🙏🏻 Immensely proud of Dr. Satinder Sartaaj Ji- Punjab’s blessed soul! Rabb lambi umar te tandrusti bakshan🙏🏻❤️

  • @BabuEricNasir
    @BabuEricNasir 2 หลายเดือนก่อน +6

    Best song ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @karmanrandhawa
    @karmanrandhawa 9 หลายเดือนก่อน +715

    ਦੁਨੀਆਂ ਦੇ ਸਾਰੇ ਗਾਇਕ ਜਾਂ ਕਲਾਕਾਰ ਇੱਕ ਪਾਸੇ ਅਤੇ ਸਰਤਾਜ ਇੱਕ ਪਾਸੇ....♥️🌎😍 ਕੋਣ ਕੋਣ ਸਹਿਮਤ ਆ ਦੱਸੋ ਫਿਰ....??

  • @LITTLEANGELKAVYA2023
    @LITTLEANGELKAVYA2023 10 หลายเดือนก่อน +19

    waah ji kyaa baata ne sartaaz sir, tuc hr baar dil loot lene ao, koi saaani nhi tuhada... lv u veer

    • @AmanndeepSingh
      @AmanndeepSingh 10 หลายเดือนก่อน +1

      ਵੇਰੀ ਨਾਈਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JujharSingh-pr2bi
    @JujharSingh-pr2bi 10 หลายเดือนก่อน +14

    Kon kon manda ehi asli song or asli singer sr Sartaj ji aa
    Shi name v aa song da Sartaj❤️❤️❤️❤️🇨🇦🇨🇦🇨🇦🇨🇦🥰u🙏🏻🙏🏻🙏🏻🤣🤣🤣😃🎂🎂🎂🎂🎂🎂🎂🎂🎂🎂🎂🎂🎂🎂🇨🇦🇨🇦🇨🇦🇨🇦🥰🙏🏻🙏🏻🙏🏻😊

  • @Jigs100
    @Jigs100 10 หลายเดือนก่อน +71

    Satinder sartaaj is the jaan of punjabi music industry 😊

    • @Redash-c2m
      @Redash-c2m 6 หลายเดือนก่อน

      Sif punjab hi nahi bhai india ki bhi

  • @gurvindersingh7866
    @gurvindersingh7866 4 หลายเดือนก่อน +1

    veera film dekh rona ageya yarr 🥺

  • @rohinisharma6074
    @rohinisharma6074 10 หลายเดือนก่อน +14

    ਸਰਤਾਜ ਸਾਡਾ ਦਿਲ ਉਪਰ ਰਾਜ ਕਰਨ ਲੱਗੇ ਨੇ,
    ਸੁਪਨੇ ਮੈਂ ਵੀ ਸਰਤਾਜ ਵੀਰ ਹਾਂ ਆਉਂਗੇ ਨੇ❤

  • @InderPreet-qh6cz
    @InderPreet-qh6cz 7 หลายเดือนก่อน +3

    ਦਿਲ ਨੂੰ ਇਕ ਅਲੱਗ ਹੀ ਸਕੂਨ ਜਿਹਾ ਮਿਲਦਾ ਇਹ ਗੀਤ ਸੁਣ ਕ ਜੀ ਓ ਜੀ ਤੇਰੇ ਵਰਗਾ ਨੀ ਲਿਖਣਾ ਕਿਸੇ ਨੇ ❤❤

  • @everythingchannel6665
    @everythingchannel6665 10 หลายเดือนก่อน +30

    ਹੲਏ ਜਦ ਪਿਆਰ ਹੁੰਦਾ ਫਿਰ ਕੀ ਨੀ ਹੁੰਦਾ , ਜੰਨਤ ਵਿਚ ਫਿਰਦਾ ਹੁੰਦਾ ਇਨਸਾਨ ❤

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

    • @SukhWinder-rz9np
      @SukhWinder-rz9np 9 หลายเดือนก่อน

      Sahi keha veere 😢

  • @BootaSingh635
    @BootaSingh635 10 หลายเดือนก่อน +51

    ਜਿਸਨੇ ਏਸ ਗੀਤ ਨੂੰ ਮਹਿਸੂਸ ਕੀਤਾ ਹੈ ਕਿ ਇਕ ਇਨਸਾਨ ਦੀ ਜ਼ਿੰਦਗੀ ਕਿਵੇਂ ਅਪਣੇ ਮਹਿਬੂਬ ਨੂੰ ਚਾਹ ਲਈ ਮਹਿਕਦੀ ਹੈ ਤੇ ਉਸ ਇਨਸਾਨ ਨਾਲ ਉਸਦਾ ਛੋਟਾ ਜਿਹਾ ਪਰਿਵਾਰ ਵੀ ਬਹੁਤ ਜਿਆਦਾ ਖੁਸ਼ ਹੈ।
    🙏🏻ਰੱਬ ਹਰੇਕ ਨੂੰ ਅਜਿਹਾ ਖੁਸ਼ ਪਰਿਵਾਰ ਦੇਵੇ 🙏🏻
    Like Support

  • @shinewalia1322
    @shinewalia1322 3 วันที่ผ่านมา +1

    ਵੀਰੇ ਪੂਰੀ ਹਕੀਕਤ ਦਿਖਾਈ ਇਸ video ਵਿੱਚ
    Love u big bro god bless yoy

  • @AmarjitsinghRanipur
    @AmarjitsinghRanipur 10 หลายเดือนก่อน +85

    Thnku ajj raat nu mai india aouna....bus hun ehi chlna....delhi tkk ...thnku sartaaj saab❤❤❤❤❤❤❤

    • @sukharaj-89
      @sukharaj-89 10 หลายเดือนก่อน +3

      Kitho aana g

    • @AmarjitsinghRanipur
      @AmarjitsinghRanipur 10 หลายเดือนก่อน +2

      Doha Qatar 🇶🇦

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

  • @sanatan7780
    @sanatan7780 10 หลายเดือนก่อน +265

    ਸਮੇਂ ਦੇ ਨਾਲ ਸਰਤਾਜ ਦੇ ਗਾਣੇ ਗਾਉਣ ਦਾ ਤਰੀਕਾ ਹੋਰ ਵੀ ਵਦੀਆ ਹੋਈ ਜਾਂਦਾ।

    • @KajalArora-fs5qv
      @KajalArora-fs5qv 10 หลายเดือนก่อน +6

      Pehla v vdia hunde c

    • @rockworld4228
      @rockworld4228 10 หลายเดือนก่อน +2

      ​@@KajalArora-fs5qv sahi kaha aa pata nahi kehri duniya cho ayaa j

    • @KajalArora-fs5qv
      @KajalArora-fs5qv 10 หลายเดือนก่อน +1

      Coma cho aye bahar

    • @gourav9792
      @gourav9792 10 หลายเดือนก่อน

      ​@@KajalArora-fs5qv0000

    • @rajbuteeq3659
      @rajbuteeq3659 10 หลายเดือนก่อน

      Tenu akal hi hun ai honi a

  • @JaswinderSingh-xv4sv
    @JaswinderSingh-xv4sv 7 หลายเดือนก่อน +24

    who listening 🎧🎶 everyday?

  • @NirmalSingh-tp7gk
    @NirmalSingh-tp7gk 10 หลายเดือนก่อน +21

    ਸਰਤਾਜ ਨੂੰ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਬਖਸਣਾ ਪੰਜਾਬੀ ਮਾ ਦਾ ਸੱਚਾ ਸਪੂਤ ਐ

  • @sarassinghjoy9734
    @sarassinghjoy9734 10 หลายเดือนก่อน +28

    ਅਣਮੁੱਲਾ ਹੀਰਾ Legend ਬਾਈ ਸਤਿੰਦਰ ਸਰਤਾਜ ਵੀਰ ਜੀ।
    ਯੁੱਗ ਯੁੱਗ ਜੀਓ ਵੀਰ
    Speechless ਹਾ ਅਸੀਂ ਤੇ
    ਧੰਨ ਮਾਤਾ ਜੀ ਤੇ ਧੰਨ ਪਿਤਾ ਜੀ ਤੁਹਾਡੇ 🙏🏻🙏🏻🙏🏻🙏🏻🙏🏻

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

  • @pkumar8027
    @pkumar8027 5 หลายเดือนก่อน

    Hoshiarpur di shan a mera pra sartaj

  • @harveerkaur2313
    @harveerkaur2313 10 หลายเดือนก่อน +7

    I think iss movie ch sartaj Saab di acting v ohna de geetan vangu jbrdst hougi ... 😍😍😍 Waiting for movie ❤️

  • @NIRMALSINGH-rm9hm
    @NIRMALSINGH-rm9hm 10 หลายเดือนก่อน +13

    ਪੰਜਾਬ ਦੀ ਆਨ ਤੇ ਸ਼ਾਨ ਸਾਈ ਸਤਿੰਦਰ ਸਰਤਾਜ ਜੀ ❤❤❤

  • @balrajsinghbalrajsingh6706
    @balrajsinghbalrajsingh6706 9 หลายเดือนก่อน +141

    ਇਸ ਗਾਣੇ ਵਿਚ ਇਕ ਸੀਨ ਹੈ ਜਿਸ ਚ ਸਰਤਾਜ ਜੀ ਸ਼ਰਟ ਗੜਵੀ ਨਾਲ ਪ੍ਰੈਸ ਕਰ ਰਹੇਨੇ ਇਸ ਤਰਾ ਕਿਸ ਕਿਸ ਨੇ ਕੀਤਾ ਲਾਇਕ ਕਰੋ ਮੈ ਬਚਪਨ ਚ ਇਸ ਤਰਾ ਕਰਦਾ ਸੀ

    • @jasmailsingh180
      @jasmailsingh180 9 หลายเดือนก่อน +12

      Veer main ikk vaar school vali ਪੈਂਟ ਮਚਾ ਲਈ ਸੀ😂😂

    • @jimmyrandhawa6439
      @jimmyrandhawa6439 9 หลายเดือนก่อน +2

      M uniform rotiyan vale dabe vich agg pa k prais kiti c us sme light bhut ghat audi hudi c

    • @bupindersingh7592
      @bupindersingh7592 8 หลายเดือนก่อน

      Main wadde kaule ch kole pa ke shirt press karda reha.

    • @thekingsatindersartaj6390
      @thekingsatindersartaj6390 8 หลายเดือนก่อน

      Mai v kiti aa shirt is trah pess

  • @irfangujjar7631
    @irfangujjar7631 หลายเดือนก่อน +4

    One and only my fvrt singer ❤❤

  • @swarnkhosa2401
    @swarnkhosa2401 10 หลายเดือนก่อน +20

    ਕੀ ਲਿਖੀਏ ਸਮਝ,'ਚ ਬਾਹਰ ਆ❤ ❤

  • @JaswinderSingh-xl8wq
    @JaswinderSingh-xl8wq 10 หลายเดือนก่อน +7

    ਸਰਤਾਜ ਵੀਰ ਤੇ ਨੀਰੂ ਬਾਜ਼ਵਾ ਦੀ ਜੋੜੀ ਦੇਖਕੇ ਕਲੀ ਜੋਟਾ ਫਿਲਮ ਅੱਖਾਂ ਮੂਹਰੇ ਘੁੰਮ ਜਾਂਦੀ ਆ।
    ਕਿਆ ਫਿਲਮ ਸੀ ਯਾਰ😢❤

  • @trueforyouchannel1807
    @trueforyouchannel1807 6 หลายเดือนก่อน +2

    ਕੋਈ ਫੁਕਰ ਪੁਣਾ ਨਹੀਂ ਕੋਈ ਫੁਕਰੀ ਆਸਕੀ ਦੀ ਗੱਲ ਨਹੀਂ ਕੋਈ ਲੱਕ ਨੀ ਮੀਣਿਆਂ ਕੋਈ ਕਿੱਲੇ ਨੀ ਗਿਣਾਏ, ਕੋਈ ਬੁੱਲਟ ਦੇ ਪਟਾਕੇ ਨੀ ਕੋਈ ਜੱਟ ਨੂੰ ਟੀਸੀ ਤੇ ਨੀ ਚੜਾਇਆ ਸਿਰਫ ਰੂਹ ਨੂੰ ਸਕੂਨ ਦਿੱਤਾ ਸਰਤਾਜ ਨੇ ਵਾਹ ਓ ਸਤਿੰਦਰਾ

  • @Pushpinder._.singh143
    @Pushpinder._.singh143 10 หลายเดือนก่อน +32

    ਮਹਿਕ ਬਣ ਕੇ ਪੌਣ ਦੇ ਵਿਚ ਘੁਲਣ ਦੀ ਹੈ ਲਾਲਸਾ
    ਮੈਂ ਨਹੀਂ ਚਾਹੁੰਦਾ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ..❤💝😊

  • @deepkaur-g3x
    @deepkaur-g3x 2 หลายเดือนก่อน +1

    Bhut shoni awaz a sakuun he alag a ehna di awaz ch nhi resaa janab deya❤

  • @tarlochansingh5877
    @tarlochansingh5877 9 หลายเดือนก่อน +26

    ਸਤਿੰਦਰ ਸਰਤਾਜ ਪੰਜਾਬੀ ਫਿਲਮ ਇੰਡਸਟਰੀ ਦਾ ਸ਼ਾਇਰ ਲੁਧਿਆਣਵੀ ਹੈ।ਕਈ ਅਰਸਿਆਂ ਤੋਂ ਬਾਅਦ ਇੱਕ ਸਾਦਗੀ ਭਰਪੂਰ ਗਾਇਕ ਲੇਖਕ ਤੇ ਐਕਟਰ ਪੰਜਾਬੀ ਫਿਲਮ ਇੰਡਸਟਰੀ ਨੂੰ ਮਿਲਿਆ ਹੈ।ਰੱਬ ਕਰੇ ਹਜ਼ਾਰਾਂ ਸਾਲਾਂ ਦੀ ਉਮਰ ਹੋਵੇ ਸਾਡੇ ਇਸ ਅਨਮੋਲ ਹੀਰੇ ਦੀ.....

  • @295-j2q
    @295-j2q 10 หลายเดือนก่อน +7

    ਬਹੁਤ ਸਮਹ ਬਾਅਦ ਰੂਹ ਖੁਸ਼❤️ ਕਰਨ ਵਾਲਾ ਗੀਤ ਸੁਣਨ ਨੂੰ ਮਿਲਿਆ 🥰 ਵਾਹਿਗੁਰੂ ਉਸਤਾਦ ਨੂੰ ਤਰੱਕੀਆਂ ਬਖਸ਼ੇ🙏

  • @kulwinderkaur6130
    @kulwinderkaur6130 6 วันที่ผ่านมา

    Duniya da pehla shayar te singer jisde geet rooh nu sukoon te shanti dende ne.

  • @JassaSahota-qr1wk
    @JassaSahota-qr1wk 10 หลายเดือนก่อน +29

    ਜਿਵੇ ਸਰਤਾਜ ਕੁਦਰਤ ਨੂੰ ਹਰ ਗਾਣੇ ਵਿਚ ਬਿਆਨ ਕਰਦੇ ਆ ਉਵੇ ਕੁਦਰਤ ਇੰਨਾ ਦੇ ਲਫਜਾ ਨੂੰ ਬਿਆਨ ਕਰਦੀ ਆ❤❤❤❤

  • @JeetChhina-dv7ik
    @JeetChhina-dv7ik 10 หลายเดือนก่อน +18

    ਬਹੁਤ ਹੀ ਵਧੀਆ ਖੂਬਸੂਰਤ ਗੀਤ ਵੀਰ ਸਰਤਾਜ ਦਾ, ਮੈਂ ਅੱਜ ਹੀ 15 ਤੋਂ ਵੱਧ ਵਾਰ ਗੀਤ ਸੁਣ ਚੁਕਿਆ, ਜਿੰਨੀ ਵਾਰ ਵੀ ਸੁਣਿਆ ਰੂਹ ਨੂੰ ਸਕੂਨ ਮਿਲਦਾ ਤੇ ਦਿਲ ਭਰ ਜਾਂਦਾ ❤ ਲਵ ਯੂ ਬਾਈ ਜੀ

  • @harmansingh9926
    @harmansingh9926 10 หลายเดือนก่อน +1041

    ਮੈਂ ਕਿੰਨੀ ਵਾਰੀ ਗਾਣਾ ਸੁਣ ਲਿਆ ਦਿਲ ਨੀ ਭਰਦਾ ❤❤ ਸਹਿਮਤ ਹੋ ਤਾਂ ਲਾਇਕ ਕਰੋ ❤❤

  • @billabeetan1629
    @billabeetan1629 9 หลายเดือนก่อน +44

    22 ਦੀ ਆਵਾਜ਼ ਸੁਣ ਕੇ ਦਿੱਲ ਨੂੰ ਸਕੂਨ ਮਿਲਦਾ ਕੁਦਰਤ ਨੂੰ ਪਿਆਰ ਕਰਨ ਵਾਲਾ ਕਲਾਕਾਰ ਸਰਤਾਜ

  • @qudeersukhera6150
    @qudeersukhera6150 หลายเดือนก่อน +2

    ❤❤mara Bhai Punjab de Shan ❤❤❤❤❤❤❤❤❤❤❤❤❤

  • @malkithanspal1200
    @malkithanspal1200 9 หลายเดือนก่อน +7

    ਦਿਲ ਕਰਦਾ ਏਹ ਜੋੜੀ
    ਸਾਰਾ ਦਿਨ ਦੇਖਦੇ ਰਿਹੀਏ
    ਮੈਂ ਪਹਿਲਾਂ ਕਦੇ ਵੀ ਪੰਜਾਬੀ ਗੀਤ ਨਹੀ ਸੁਣੇ

  • @malkeetsingh641
    @malkeetsingh641 10 หลายเดือนก่อน +14

    ਯੋਗਰਾਜ ਤੇ ਸਰਤਾਜ ਜੀ ਦੇ ਭੰਗੜੇ ਤੋ ਮੈਨੂੰ ਮੇਰੇ ਦਾਦਾ ਜੀ ਦੀ ਯਾਦ ਆ ਗੀ
    ਬਹੁਤ ਵਧੀਆ ਸਰਤਾਜ ਜੀ ❤❤❤❤

    • @sukhwantsingh6097
      @sukhwantsingh6097 10 หลายเดือนก่อน +1

      Sach kiha veere ji 🙏

    • @malkeetsingh641
      @malkeetsingh641 10 หลายเดือนก่อน

      ​@@sukhwantsingh6097Shukriya veer g ❤

    • @sukhwantsingh6097
      @sukhwantsingh6097 10 หลายเดือนก่อน

      U from veere

    • @malkeetsingh641
      @malkeetsingh641 10 หลายเดือนก่อน

      @@sukhwantsingh6097 Rajpura tuci kithon de rehn wale o bhaji?

    • @punjabisingers1315
      @punjabisingers1315 10 หลายเดือนก่อน

      th-cam.com/video/8FKIGa_RV_0/w-d-xo.htmlsi=550tE2AD0X1laGyH

  • @JINNAHURDUHANDWRITING
    @JINNAHURDUHANDWRITING 4 หลายเดือนก่อน +3

    The Living Legend Dr. Satinder Sartaj...
    Huge Respect and Love From Lehnda Punjab 🇵🇰
    and neeru g ko adaab.

  • @AKEduHelp
    @AKEduHelp 10 หลายเดือนก่อน +7

    Sartaj nu keh sakde aa legend

  • @howtodraw-sanjupanwarart539
    @howtodraw-sanjupanwarart539 10 หลายเดือนก่อน +7

    Instagram PR reel dekh ke kon aaya😊❤

  • @preetblogs3849
    @preetblogs3849 5 หลายเดือนก่อน +1

    Boht hi nice & imotional movie aa ❤❤

  • @Mahi_sharma2009
    @Mahi_sharma2009 10 หลายเดือนก่อน +14

    ❣️ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ 🙃
    ✨💥 ਤੂੰ ਕੱਲੀ ਭਾਰ ਟੌਈ ਨਾ
    😟ਇਹ ਜਿੰਦਗੀ ਨੀ ਆਉਂਣੀ ਵਾਰੀ ਵਾਰੀ
    🥺 ਉਦਾਸ ਐਵੇ ਹੋਈ ਨਾ🖤👈

  • @madankamboj3691
    @madankamboj3691 9 หลายเดือนก่อน +26

    ਕੋਈ ਸ਼ਬਦ ਬਣਿਆ ਹੀ ਨਹੀਂ ਤਾਰੀਫ਼ ਕਰਨ ਨੂੰ ❤❤❤❤❤❤❤❤

  • @jashanbawa9193
    @jashanbawa9193 2 หลายเดือนก่อน +1

    ਦਿਲ ਖੁਸ਼ ਹੋ ਜਾਦਾ❤ ਗੀਤ ਸੁਣ ਕੇ

  • @rpsingh271
    @rpsingh271 10 หลายเดือนก่อน +12

    ਰੂਹ ਏ ਸੁਕੂਨ ਐ ਇੱਕ ਇੱਕ ਸ਼ਬਦ
    ਤੇ
    ਦਿਲ ਏ ਸੁਕੂਨ ਸਰਤਾਜ ਸਾਬ ਦੀ ਆਵਾਜ਼

  • @ManmojiVlogger
    @ManmojiVlogger 10 หลายเดือนก่อน +7

    ਸਭ ਤੋਂ ਸੋਹਣਾ ਗਾਉਣ ਵਾਲਾ ਪੰਜਾਬ ਦਾ ਜਾਇਆ ❤️🙏🥰😍

  • @qudeersukhera6150
    @qudeersukhera6150 หลายเดือนก่อน +3

    ❤❤I love you Bhai jan❤❤❤❤❤❤❤❤❤❤❤❤❤❤❤❤❤❤❤❤❤❤

  • @sunitasingh-hu3ne
    @sunitasingh-hu3ne 10 หลายเดือนก่อน +9

    ਭੋਤ ਸੋਹਣਾ ਗਾਣਾ ਹ ਫੁੱਲ ਥੀ ਖੁਸਬੂ ❣️❣️

  • @HarjitSingh-wl4zb
    @HarjitSingh-wl4zb 9 หลายเดือนก่อน +6

    ਸਰਤਾਜ ਜੀ ਦਿਲੋਂ ਧੰਨਵਾਦ ਤੇਰਾ, ਤੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਪਿਆ ਏ,ਰਬ ਵੀ ਫਕਰ ਮਹਿਸੂਸ ਕਰਦਾ ਹੋਣਾ ਏ ਤੇਰਿਆਂ ਅਲਫਾਜਾ ਤੇ

  • @aks5292
    @aks5292 4 หลายเดือนก่อน +3

    maan saab g good.........typing........................................no more any comment ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JaspreetSingh-le6gs
    @JaspreetSingh-le6gs 10 หลายเดือนก่อน +9

    Pani panjan dreyawan to hun tak asi mureed aa tuhade sir ❤❤❤

  • @SardarPunjabiTravel
    @SardarPunjabiTravel 10 หลายเดือนก่อน +6

    ਬਹੁਤ ਘੈਂਟ ਤੇ ਬਹੁਤ ਵਧੀਆ ਬਾਈ ਪੰਜਾਬੀ ਨੂੰ ਪਿਆਰ ਕਰਨ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਵਾਈ ਸਤਿੰਦਰ ਸਰਤਾਜ ਬਹੁਤ ਘੈਂਟ ਸੌਂਗ ਲਵ ਯੂ ਸਤਿੰਦਰ ਸਰਤਾਜ

  • @urdustories9283
    @urdustories9283 5 หลายเดือนก่อน +1

    Satinder bhai the Great Love from Pakistan ❤

  • @naveenvirdi586
    @naveenvirdi586 10 หลายเดือนก่อน +14

    21ਸਦੀ ਦੇ ਵਾਰਿਸ ਸ਼ਾਹ ,ਰੱਬ ਰੂਪੀ ਇਨਸਾਨ,ਸਰ ਡਾ,ਸਤਿੰਦਰ ਸਰਤਾਜ

  • @Imran_Kasuri
    @Imran_Kasuri 10 หลายเดือนก่อน +20

    Sweetest singer of all times... Love u from Lehnda Punjab

  • @HarisaliHarisali-w6s
    @HarisaliHarisali-w6s 2 หลายเดือนก่อน +3

    When I sad.I always listen this song 🙂🙂🙂🙂🙂

  • @sarabjeetsaini333
    @sarabjeetsaini333 10 หลายเดือนก่อน +6

    ਬਹੁਤ ਹੀ ਖੂਬਸੂਰਤ ਗੀਤ,
    ਐਕਟਿੰਗ ਉਸ ਤੋਂ ਵੀ ਵਧੀਆ।
    ਬਹੁਤ ਸੋਹਣਾ ਗਾਇਆ👌👌

  • @abhishekrealm
    @abhishekrealm 9 หลายเดือนก่อน +7

    I am not Punjab and i am not understanding much lyrics but this song is completely divine. i have been hearing this song on repeat mode. Love you Satinder Paji.

  • @pkumar8027
    @pkumar8027 5 หลายเดือนก่อน

    Dekho kinni sadgi puranay ithasik din yad ande

  • @tigerjoss6685
    @tigerjoss6685 10 หลายเดือนก่อน +10

    Sartaaj paji app jaisa koi nhi gaaaa paya hai Aaj TKkk