Gaal Ni Kadhi Di | Video Song | Ravinder Grewal | DJ Duster | Punjabi Song | Tedi Pag Records

แชร์
ฝัง
  • เผยแพร่เมื่อ 13 ธ.ค. 2024

ความคิดเห็น • 488

  • @gurnaibsingh6090
    @gurnaibsingh6090 2 ปีที่แล้ว +171

    ਜਿਓਦਾ ਰਹਿ ਵੀਰ ਰਵਿੰਦਰ ਗਰੇਵਾਲ ਤੇਰੀਆਂ ਕੈਸਟਾਂ ਸੀਡੀਆਂ ਬਹੁਤ ਵੇਚੀਆ ਮੈਂ ਉਨ੍ਹਾਂ ਦਿਨਾਂ ਵਿਚ ਮੇਰੀ ਕੈਸਟਾਂ ਦੀ ਦੁਕਾਨ ਹੁੰਦੀ ਸੀ ਓ ਟਾਈਮ ਮੁੜ ਕੇ ਨਹੀਂ ਆਉਣਾ ਅਸੀਂ ਅੱਜ ਵੀ ਤੇਰੇ ਫੈਨ ਆ ਤੇਰੀਆਂ ਕੈਸਟਾਂ ਮੇਰੇ ਕੋਲ ਪੲਆ ਨੇ ਸਾਰੀਆਂ God bless you all team

    • @samralamusicstudio550chann9
      @samralamusicstudio550chann9 2 ปีที่แล้ว +10

      ਬਾਈ ਆਪਣਾ ਨੰਬਰ ਦਿਉ ਮੈਨੂੰ ਵੀ ਕੁਝ ਪੁਰਾਣੀਆਂ ਕੈਸਿਟਾਂ ਚਾਹੀਦੀਆਂ ਹਨ

    • @santokhsinghsingh2878
      @santokhsinghsingh2878 2 ปีที่แล้ว +2

      Good

    • @satnamsinghdharmpura
      @satnamsinghdharmpura 2 ปีที่แล้ว +1

      Mere kol ne kehriya chaindiya ne

    • @mrkairay6087
      @mrkairay6087 ปีที่แล้ว +1

      Y g cast Leni contact

    • @gurisaraon5485
      @gurisaraon5485 ปีที่แล้ว +1

      Hahahaha
      Same here

  • @AVfreedish
    @AVfreedish 2 ปีที่แล้ว +28

    ਦਿਲ ਖੁਸ਼ ਹੋ ਗਿਆ ਬਈ ਜੀ ਗੀਤ ਸੁਣ ਕੇ ਬਹੁਤ ਵਧਿਆ ਗਾਇਆ ਤੁਸੀਂ ਲਿਖਣ ਵਾਲੇ ਨੇ ਬਹੁਤ ਵਧੀਆ ਲਿਖਿਆ ਪਰਮਾਤਮਾ ਉਸ ਦੀ ਕਲਮ ਨੂੰ ਵਧਿਆ ਲਿਖਣ ਦਾ ਬਲ ਦੇਵੇ

  • @drkanwaljeetsingh1303
    @drkanwaljeetsingh1303 2 ปีที่แล้ว +39

    ਏਹੋ ਜੇ ਗੀਤ ਕੋਈ ਕੋਈ ਗਾ ਸਕਦਾ , ਧੰਨਵਾਦ ❤ਬਾਈ ਗਰਰੇਵਾਲ Beautiful song

  • @royalcollection7017
    @royalcollection7017 2 ปีที่แล้ว +33

    ਗੀਤ ਦਾ ਆਖਰ ਬਹੁਤ ਵਧਿਆ ਕੀਤਾ ਬਾਈ ਜੀ
    ਹਰ ਵਾਰ ਅਲੱਗ ਰੰਗ ਸੁਣਨ ਨੂੰ ਮਿਲਦਾ ਦਾਤਾ ਮੇਹਰ ਕਰੇ

  • @ਸੁਖਮੱਲ੍ਹੀਸਿੰਘ
    @ਸੁਖਮੱਲ੍ਹੀਸਿੰਘ 2 ปีที่แล้ว +12

    ਗਾਣਾ ਗਰੇਵਾਲ ਦਾ ਹੋਵੇ ਤਾਂ ਲਾਈਕ ਨਾ ਕਰੀਏ ਹੋ ਨਹੀ ਸਕਦਾ ਜਿਉਂਦਾ ਰਹਿ ਗਰੇਵਾਲ ਦਿਲ ਜਿੱਤ ਲਿਆ

  • @mangaljitsingh6838
    @mangaljitsingh6838 2 ปีที่แล้ว +6

    ਗਰੇਵਾਲ ਸਾਬ ਕਿੱਦਾਂ ਤਰੀਫ਼ ਕਰਾਂ ਲਫ਼ਜ਼ ਹੈਨੀ ਬਹੁਤ ਵਧੀਆ ਗੀਤ ਲਿਖਿਆ

  • @sandeepkaurbhathalbhathal5077
    @sandeepkaurbhathalbhathal5077 2 ปีที่แล้ว +16

    ਬਹੁਤ ਵਧੀਆ ਗੀਤ ਜੀ ਐਂਡ ਵੀਡਿਓ ਸੰਦੀਪ ਸਿਰਾ ਕਰਾਤਾ 👍👍👍👍

  • @amninderboparai5580
    @amninderboparai5580 2 ปีที่แล้ว +16

    ਬਹੁਤ ਵਧੀਆ ਵੀਰ ਇਹੋ ਜਿਹੇ ਗੀਤ ਆਉਣੇ ਚਾਹੀਦੇ

  • @sardargurbindersingh8707
    @sardargurbindersingh8707 2 ปีที่แล้ว +17

    ਬਿਲਕੁਲ ਸਹੀ ਗੱਲ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @deeppayalia7823
    @deeppayalia7823 2 ปีที่แล้ว +12

    ਕਿੰਨਾ ਸੋਹਣਾ ਗੀਤ ਪੇਸ਼ ਕਰਿਆ ਵਾਹ ਜੀ ਵਾਹ,ਲਿਖ਼ਤ ਗਾਇਕੀ ਬਾਕਮਾਲ ਜੀ🙏💖

  • @deepjandoria3545
    @deepjandoria3545 2 ปีที่แล้ว +42

    ਬਹੁਤ ਸੋਹਣਾ ਗਾਣਾ ਵੱਡੇ ਵੀਰ ਗਰੇਵਾਲ ਸਾਬ ਨਜਾਰਾ ਆਉਂਦਾ ਅੱਜ ਵੀ ਇਕੱਲਾ ਇਕੱਲਾ ਗੀਤ ਸੁਣ ਕੇ,,,, ਮਾਲਕ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sukhbirsingh-bu4um
    @sukhbirsingh-bu4um 2 ปีที่แล้ว +7

    ਬਾਈ ਦੀ ਆਵਾਜ਼ ਚ ਅੱਜ ਵੀ ਓਹੀ ਦੱਮ ਆ ਜਿਓੰਦਾ ਰਹਿ ਵੀਰੇ

  • @AvtarSingh-zj9ii
    @AvtarSingh-zj9ii ปีที่แล้ว +3

    ਰਵਿੰਦਰ ਗਰੇਵਾਲ ਬਾਈ ਨੇ ਬਹੁਤ ਵਧੀਆ ਗੀਤ ਗਾਏ ਨੇ, ਪੜ੍ਹਨ ਨਾਨਕੇ ਲਾਤੀ, ਅੱਜ ਦਿਨ ਸ਼ਗਨਾਂ ਦਾ, ਗੁਲਾਬੀ ਪੱਗ ਬੰਨ ਮਿੱਤਰਾ , ਤੇਰੀ ਹਾਂ ਚ ਹਾਂ, ਦੋ ਦਿਲ, ਗੱਭਰੂ ਸ਼ੌਕੀਨ, ਐਵੇਂ ਰੌਲ਼ਾ ਪੈ ਗਿਆ, ਹੋਰ ਵੀ ਬਹੁਤ ਸਾਰੇ ਗੀਤ ਜੋ ਉਨ੍ਹਾਂ ਸਮਿਆਂ ਵਿਚ ਮਕਬੂਲ ਹੋਏ ਨੇ,

  • @Dhillon_Bathinde_Aala
    @Dhillon_Bathinde_Aala 2 ปีที่แล้ว +1

    ਬਹੁਤ ਵਧੀਆ ਬਾਈ ਜੀ

  • @ManmeetSandhu-Music
    @ManmeetSandhu-Music 2 ปีที่แล้ว +5

    ਬਹੁਤ ਹੀ ਸੋਹਣਾ ਗੀਤ ਗਰੇਵਾਲ ਬਾਈ ਜੀ ❤💯

  • @loveyatwal1174
    @loveyatwal1174 2 ปีที่แล้ว +4

    ਬਹੁਤ ਸੋਹਣਾ ਗੀਤ ਤੇ ਬਹੁਤ ਵਧੀਆ ਸੁਨੇਹਾ ਵੀਰ ਜੀ ਵਾਹਿਗੁਰੂ ਜੀ ਤਰੱਕੀ ਕਰਾਉਣ..

  • @harpreetsin3535
    @harpreetsin3535 2 ปีที่แล้ว +6

    Superb song! Awesome lyrics & Singing| ਵਾਹ ਜੀ ਵਾਹ ਬਾਕਮਾਲ song

  • @MaanSaab-bk1yv
    @MaanSaab-bk1yv 2 ปีที่แล้ว +2

    ਬਹੁਤ ਸੋਹਣਾ ਲਿਖਿਆ ਗੀਤ ਹਰ ਇਕ ਲਫ਼ਜ਼ ਸੱਚ ਆ ਸਾਰੀ ਟੀਮ ਤੇ ਗਰੇਵਾਲ ਜੀ ਦੀ ਮੇਹਨਤ ਨੂੰ ਸਲਾਮ

  • @manpreet7788
    @manpreet7788 2 ปีที่แล้ว +3

    🙏⚘🌷ਵਾਹਿਗੁਰੂ ਨੀਲੀ ਸਤ ਵਾਲਾ ਤੈਨੂੰ ਚੜ੍ਹਦੀ ਕਲਾ ਵਿਚ ਰਖੇ ⚘🌷🙏ਬਾਈ ਬਹੁਤ ਸੋਹਣਾ ਗਾਇਆ ਖਰੀਆਂ ਤੇ ਚੰਗੀਆਂ ਗੱਲਾ ਨੂੰ ਗੀਤ ਰਾਹੀਂ ਗਾਇਆ

  • @jeevanpreet417
    @jeevanpreet417 2 ปีที่แล้ว +2

    Bhut sohna song aa ji 🙏🏻 dil khus ho gyea song dekh k 🙏🏻 Manu bhut khusi hoyi kyu k ehna song mere Fufd ji hunia ne Eaiting kiti es song di 🙏🏻malka mere Fufd ji nu hor trikya bakhsyeo 🙏🏻🙏🏻

  • @sunnybobby2525
    @sunnybobby2525 ปีที่แล้ว +2

    ਨਵਾਂ ਨੋਂ ਦਿਨ ਪੁਰਾਣਾ ਸੌ ਦਿਨ ਸਿਰਾ 22 g

  • @AngrejSingh-yk2pv
    @AngrejSingh-yk2pv 2 ปีที่แล้ว +2

    ਐਂਡ ਕਰਤਾ ਬਾਈ ਗਾਣੇ ਚ,,ਇਹਨਾਂ ਸੋਹਣਾ ਸਚ ਬਿਆਨ ਕਰਦਾ ਸੋਂਗ ਆ

  • @RamSingh-us4yo
    @RamSingh-us4yo 2 ปีที่แล้ว +3

    ਬਹੁਤ ਵਧੀਆ ਲਿਖਿਆ ਵੀਰੇ 🙏🙏🙏🙏

  • @sidhupunjabisidhu224
    @sidhupunjabisidhu224 2 ปีที่แล้ว +18

    ਬੁਹੁਤ ਹੀ ਸੋਹਣਾ ਗੀਤ 👌, ਪੁਰਾਣੇ ਗਾਣੇ ਵੀ Re-launch ਕਰਨੇ ਚਾਹੀਦੇ ਹਨ
    Fan since childhood #ravindergewal

  • @sahreenvlogsvideos431
    @sahreenvlogsvideos431 2 ปีที่แล้ว +10

    True👏👏 very nice song..good message 👌👏👏

  • @gavosachibani7231
    @gavosachibani7231 2 ปีที่แล้ว +2

    Baba trakiya ch rakhe hamesha saf suthari gaye ki wala sardar, red frame films zindabaad

  • @lovepreetsingh4198
    @lovepreetsingh4198 2 ปีที่แล้ว +10

    Bohat vdiya geet Bai ji 🙏🙏🙏

  • @ssssandhu7431
    @ssssandhu7431 2 ปีที่แล้ว +4

    Dilo rooh khushi hundi sun k song ❤️❤️❤️❤️❤️🙏

  • @Harjindersingh-zn3jq
    @Harjindersingh-zn3jq 2 ปีที่แล้ว +1

    ਬਹੁਤ ਵਧੀਆ ਗੀਤ ਹੈ ਜਿਓਦਾ ਰਹਿ ਗਰੇਵਾਲ ਸਾਡੇ ਸਮਾਜ ਨੂੰ ਏਹੋ ਜਿਹੇ ਗੀਤਾਂ ਦੀ ਲੋੜ ਹੈ

  • @jaspalsingh5347
    @jaspalsingh5347 2 ปีที่แล้ว +2

    Good y g Rohab ja pa ta .Waheguru ji sodi kalam nu sda chardi kala ch Rakkhe.

  • @daljitsingh4730
    @daljitsingh4730 2 ปีที่แล้ว +3

    🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹 ਵਾਹਿਗੁਰੂ ਜੀ

  • @baljeetsandhubitta3947
    @baljeetsandhubitta3947 8 หลายเดือนก่อน

    ਮੈਂ ਖੁਦ ਗਰੇਵਾਲ ਵੀਰ ਜੀ ਦਾ ਬਹੁਤ ਵੱਡਾ ਫੈਨ ਹਾ ਮੇਰੇ ਘਰ ਗਰੇਵਾਲ ਵੀਰ ਦੀਆਂ ਸ਼ਾਰੀਆ ਕਾਸ਼ਟਾਂ ਤੇ ਸ਼ਾਰੀਆਂ ਸ਼ੀਡੀਆਂ ਹਨ ਜੀ ਬਹੁਤ ਵਧੀਆ ਸ਼ੁਭਾਅ ਹੈ ਗਰੇਵਾਲ ਵੀਰ ਜੀ ਦਾ ਮੈ ਚਾਰ ਪੰਜ ਵਾਰੀ ਗਰੇਵਾਲ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਮਿਲਿਆ ਬਹੁਤ ਵਧੀਆ ਨੇਚਰ ਹੈ ਗਰੇਵਾਲ ਵੀਰ ਜੀ ਦਾ God bless you ji 🙏🙏👍👍👌👌

  • @hardeepsingh4214
    @hardeepsingh4214 2 ปีที่แล้ว +3

    ਵਹਿ ਵੀਰੇ, ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚੋ ਰੱਖਣ 🌹🌹🌹🌹

  • @sharrychopra2347
    @sharrychopra2347 2 ปีที่แล้ว +3

    Ghaint gaana 22g nd Red frame films team ne v ghaint km kita mubarkan

  • @anshansh5131
    @anshansh5131 2 ปีที่แล้ว +4

    ਬਹੁਤ ਖੂਬ

  • @kaurkaur2505
    @kaurkaur2505 2 ปีที่แล้ว +9

    Bahut vaddia Grewal sir 👍 waheguru mehar kare 🙏

  • @rupinderrishi8335
    @rupinderrishi8335 2 ปีที่แล้ว +2

    ਬਹੁਤ ਖ਼ੂਬਸੂਰਤ ਕੰਮ ਕੀਤਾ ਸੈਂਡੀ ਬਰੋ

  • @garrygillgarry3592
    @garrygillgarry3592 2 ปีที่แล้ว +3

    Bhut vadyia Grewal Sab 👍👍👍

  • @gurnamsahal1802
    @gurnamsahal1802 2 ปีที่แล้ว +6

    ਬਹੁਤ ਹੀ ਸੋਹਣਾ ਗੀਤ ਐ ਤੇ ਸਮਾਜ ਨੂੰ ਇੱਕ ਸੇਧ ਦੇਣ ਵਾਲਾ ਗੀਤ ਐ ,,,,,👍👌👍👌👍👌
    ਜਿਉਂਦਾ ਰਹਿ ਰਵਿੰਦਰ ਗਰੇਵਾਲਾ 🙏

  • @inderjeetsinghchak9175
    @inderjeetsinghchak9175 ปีที่แล้ว

    ਬਹੁਤ ਵਧੀਆ ਵੀਰ ਜੀ ਸਾਡੇ ਪਿੰਡਾਂ ਦੀ ਸ਼ਾਨ ਵੀਰ ਰਵਿੰਦਰ ਗਰੇਵਾਲ ਜੀ 🙏🙏❤❤

  • @jaswindersharma1064
    @jaswindersharma1064 2 ปีที่แล้ว +3

    ਬੁਹਤ ਵਧੀਆ song a Bhai 🥰

  • @mureedkesarshahjida8693
    @mureedkesarshahjida8693 2 ปีที่แล้ว +3

    ਖੜ ਪੰਚਾਇਤ ਵਿਚ ਫੜ ਨਹੀਂ ਮਾਰੀਦੀ ਆਪ ਤੋਂ ਵੱਡੇ ਦੇ ਮੂਹਰੇ ਮੁੱਛ ਨਹੀਓਂ ਚਾੜੀਦੀ ਕਰਜਾ ਕਲੇਸ਼ ਤੇ ਗਰੀਬੀ ਕੋਲੋ ਡਰ ਕਦੀ ਜ਼ਹਿਰ ਨੀ ਚੱਬਿਦੀ.........

  • @malkitsingh01
    @malkitsingh01 2 ปีที่แล้ว +3

    welcome back Grewal saab. Vadiya lageya geet tuhada, saari team ne bahut vadiya kam kita.

  • @PawanKumar-id1yj
    @PawanKumar-id1yj 2 ปีที่แล้ว +1

    Bahut Bahut Mubarkan eho jiha Geet likhan wale nu bi ate gaun wale Garewal ♥️ Bai nu

  • @Amandeep-xf3jb
    @Amandeep-xf3jb 2 ปีที่แล้ว +1

    Bhut sira song g sade pind bneya eih🤩🤩🤩🤩

  • @bhindersran2170
    @bhindersran2170 2 ปีที่แล้ว +20

    ਬਹੁਤ ਵਧੀਆ ਗੱਲ ਕੀਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ,🙏🙏🙏🌹🌹🙏🙏

  • @diljeetsimran3476
    @diljeetsimran3476 2 ปีที่แล้ว +7

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜਿਊਂਦੇ ਰਹੋ

  • @harindersingh7093
    @harindersingh7093 2 ปีที่แล้ว +1

    ਵਧੀਆ ਗੀਤ ਆ ਵੀਰ ਕਮਾਲ ਪਰ ਜੇਕਰ ਅਸਰ ਹੋਵੇ ਲੋਕਾਂ ਤੇ

  • @kulwinderjassalkala4947
    @kulwinderjassalkala4947 2 ปีที่แล้ว +2

    ਬਹੁਤ ਖੂਬਸੂਰਤ ਅੰਦਾਜ਼ ਅਤੇ ਅਵਾਜ਼

  • @lakhwindersinghkahalwan7113
    @lakhwindersinghkahalwan7113 ปีที่แล้ว

    ਬਹੁਤ ਵਧੀਆ ਸਿਰਾ ਗਾਣਾ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ 🙏🙏🙏

  • @Dilpreet310
    @Dilpreet310 2 ปีที่แล้ว +4

    ਗਰੇਵਾਲ਼ ਜੀ ਗੀਤ ਬਹੁਤ ਸੋਹਣਾ ਹੈ

  • @balrajgillbalrajgill7674
    @balrajgillbalrajgill7674 2 ปีที่แล้ว +2

    ਘੈਂਟ ਗੀਤ ਅਾ ਬਾਈ ਗਰੇਵਾਲਾ

  • @Alrounderrrr
    @Alrounderrrr 2 ปีที่แล้ว +20

    Legendary Ravinder Grewal, superstar since 1995

  • @KulvirKaku
    @KulvirKaku 2 ปีที่แล้ว +3

    ਬਹੁਤ ਸੋਹਣਾ ਗਾਣਾ ਅਤੇ ਵੀਡੀਓ ਵੀ ਕਮਾਲ ਦੀ ਆ

  • @INDER_ART
    @INDER_ART 2 ปีที่แล้ว +3

    ਬਹੁਤ ਵਧੀਆ ਲਿਖਿਆ ਜੱਗੇ ਭੀਖੀ ਬਾਈ ਜੀ।
    ਬਹੁਤ ਸੋਹਣਾ ਗਾਇਆ ਤੇ ਫ਼ਿਲਮਾਇਆ ਗਿਆ ਗਾਣਾ ।
    ਬਾਬਾ ਹਮੇਸ਼ਾ ਚੜਦੀ ਕਲਾ ਚ ਰੱਖੇ ਸ੍ਰੀ ਟੀਮ ਨੂੰ।।

  • @gurtejsinghgurtejsingh5689
    @gurtejsinghgurtejsingh5689 2 ปีที่แล้ว +4

    Wada nice song lekhiya veer ne
    Very good 👌🔥

  • @jaspindersinghdhaliwal9816
    @jaspindersinghdhaliwal9816 2 ปีที่แล้ว +3

    ਬਹੁਤ ਖੂਬਸੂਰਤ ਗੀਤ ਜੀਓ

  • @Karnailsingh-3360
    @Karnailsingh-3360 2 ปีที่แล้ว +1

    Jagga bhikhi❤
    Y da ganna tere pind wali firni mera favourite a

  • @tarsemsinghhtnatheha5335
    @tarsemsinghhtnatheha5335 ปีที่แล้ว

    ਲੋਕ ਤੱਥਾਂ ਨੂੰ ਪੇਸ਼ ਕਰਦਾ ਬਹੁਤ ਹੀ ਸੁੰਦਰ song

  • @amarbirsingh3880
    @amarbirsingh3880 ปีที่แล้ว +1

    ਜਿਊਂਦੇ ਰਹੋ ਵੀਰਜੀ

  • @ranbeersinghsaddopuria115
    @ranbeersinghsaddopuria115 2 ปีที่แล้ว +8

    ਬਹੁਤ ਸੋਹਣਾ ਲਿਖਿਆ ਗਿਆ ਅਤੇ ਗਾਇਆ ਗਿਆ, ਵੀਡੀਓ ਵੀ ਸੋਹਣੀ ਬਣਾਈ ਗਈ, ਵਧਾਈਆਂ ਹੋਣ ਸਾਰੀ ਟੀਮ ਨੂੰ

  • @rinkumattran
    @rinkumattran 2 ปีที่แล้ว +2

    ਬਹੁਤ ਸੋਹਣਾ ਗਾਣਾ ਜੀ 👌👌👌🙏

  • @baljindersidhu1889
    @baljindersidhu1889 2 ปีที่แล้ว +3

    Bhut vdia song aa 👍👍👍

  • @SarvansinghBullar
    @SarvansinghBullar 4 หลายเดือนก่อน

    ਪੁੱਤਰ ਜੀ ਬਹੁਤ ਖਰੀਆਂ ਗੱਲਾਂ ਨੇ ਇਸ ਗੀਤ ਦੇ ਵਿੱਚ

  • @inderpalsingh5983
    @inderpalsingh5983 2 ปีที่แล้ว

    eh ne punjabi maa boli de putt ...wmk 22 g
    fauzi chine border to

  • @gursewaksingh-ml2rd
    @gursewaksingh-ml2rd 2 ปีที่แล้ว

    ਇਹ ਪੁਰਾਣੇ ਖੁੰਢ ਐ ਮਿੱਤਰੋ, ਸਦਾ ਬਹਾਰ ਚਲਦੇ ਰਹਿਣਗੇ।

  • @manjindersingh6343
    @manjindersingh6343 2 ปีที่แล้ว +1

    ਹਰ ਦੀ ਤਰ੍ਹਾਂ ਬਾਈ ਜੀ ਸੁਪਰ ਹਿੱਟ ਗੀਤ ਆ

  • @amanbanger_
    @amanbanger_ 2 ปีที่แล้ว +3

    ਬਹੁਤ ਵਧੀਆ ਗੀਤ ਅਤੇ ਗੀਤਕਾਰ

  • @jogasinghsandhu5325
    @jogasinghsandhu5325 2 ปีที่แล้ว +4

    ਬਹੁਤ ਵਧੀਆ ਗੀਤ

  • @kalakular9534
    @kalakular9534 ปีที่แล้ว

    ਬਹੁਤ ਵਧੀਆ ਵੀਰ ਧਰਮੀ ਤੁੰਗਾਂ

  • @kuldipbajwa8385
    @kuldipbajwa8385 2 ปีที่แล้ว +1

    ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ

  • @jatindersinghkahlon3330
    @jatindersinghkahlon3330 2 ปีที่แล้ว

    22 ਜੀ sira 👌

  • @Balrajsingh-od1xv
    @Balrajsingh-od1xv 2 ปีที่แล้ว +1

    Sach a Ravinder bai ji Rabb tnhu khus Rakhe ji god balss you bai ❤ ❤

  • @Gurnaib78
    @Gurnaib78 2 ปีที่แล้ว +1

    Bahut khoob sire aa gll veer 👌👌👌👌👌❤❤

  • @Ranja-44
    @Ranja-44 11 หลายเดือนก่อน

    ਵਾਹ ਬਾਈ ਜੀ❤

  • @sunnyzaildar5439
    @sunnyzaildar5439 ปีที่แล้ว

    Love you bhai ❤❤❤ lalay gana na share kar do sara❤❤❤❤❤

  • @singhbaljeet1586
    @singhbaljeet1586 2 ปีที่แล้ว +1

    Kaya baat hai bai main ta mud to hi tohada fan se tay rahaga

  • @karamjitdhaliwal9139
    @karamjitdhaliwal9139 ปีที่แล้ว

    Sira 👍♥️

  • @SarvansinghBullar
    @SarvansinghBullar 4 หลายเดือนก่อน

    ਪੁੱਤਰ ਜੀ ਜਿੰਨੇ ਵੀ ਆਪ ਜੀ ਦੇ ਗੀਤ ਮੈਨੂੰ ਬਹੁਤ ਪਿਆਰੇ ਲੱਗਦੇ ਆ

  • @sarbjeetkaur2156
    @sarbjeetkaur2156 2 ปีที่แล้ว +1

    ਬਹੁਤ ਵਧੀਆ ਗੀਤ ਆ ਰਵਿੰਦਰ ਗਰੇਵਾਲ ਬਾਈ

  • @sunnysandhu3503
    @sunnysandhu3503 2 ปีที่แล้ว

    sachian Gallan ne Bai ✍️✍️💯💯✨✨
    Ravinder Grewal 💎💎🧡🧡

  • @FatehPhotographyJandialaGuru
    @FatehPhotographyJandialaGuru ปีที่แล้ว

    ਬਾਈ ਗਰਰੇਵਾਲ ਜੀ Beautiful song

  • @davindersekhon8996
    @davindersekhon8996 ปีที่แล้ว

    Bohut vdiya ji 👍✍️❤️

  • @HarpreetGhaloti
    @HarpreetGhaloti 2 ปีที่แล้ว

    Bahot wadhiya.....👌👌👌👌

  • @amandeepsaggu3921
    @amandeepsaggu3921 2 ปีที่แล้ว +2

    Waheguru ji tuhanu hamesha trakia bakshe bro

  • @manindersingh6245
    @manindersingh6245 2 ปีที่แล้ว +2

    Bhaut vadiya song aa yy
    Well done all the team for this good song

  • @IqbalSingh-uu6lo
    @IqbalSingh-uu6lo 4 หลายเดือนก่อน

    Dhan Guru Nanak Waheguru ji 🙏Gurpreet 22 Ravinder veer satseri aakal ji

  • @movieaale2693
    @movieaale2693 2 ปีที่แล้ว +1

    Jine ne na chamkauna hove o rtan nu na tikde ne......poori gal baat

  • @lovespreet2976
    @lovespreet2976 ปีที่แล้ว

    🎉🎉 ਵਾਹਿਗੁਰੂ ਜੀ

  • @Choudhry-12
    @Choudhry-12 2 ปีที่แล้ว +1

    Guuujjjaaarr the Great 🦁🦁 Bhai bhot kamaal da sabaq amooz Gaana ay. 👌👌❤️ ❤️ thakar Gujjar from Pakistan

  • @manjisinghkala6822
    @manjisinghkala6822 2 ปีที่แล้ว

    ਸ਼ਾਹੀ ਮਾਸਟਰ ਨੂੰ ਭੈਜ ਦਿਓ ਜੀ end gal bat

  • @jagga_bhikhi_writer
    @jagga_bhikhi_writer 2 ปีที่แล้ว +8

    ਧੰਨਵਾਦ ਦੋਸਤੋ ❤️❤️❤️❤️👏❤️❤️👏👏👏

    • @Manpreetsarao41
      @Manpreetsarao41 2 ปีที่แล้ว +1

      Song Boht wadiya likhya tuci or 22 ne gaya v boht wadiya 🎉

    • @jagga_bhikhi_writer
      @jagga_bhikhi_writer 2 ปีที่แล้ว

      @@Manpreetsarao41 ਧੰਨਵਾਦ ਬਾਈ ਤੁਹਾਡੇ ਹੌਂਸਲੇ ਕਰਕੇ ਲਿਖ ਰਹੇ ਹਾਂ

    • @Manpreetsarao41
      @Manpreetsarao41 2 ปีที่แล้ว

      @@jagga_bhikhi_writer khich k rakh kam bro ..

  • @robinkhehra4247
    @robinkhehra4247 2 ปีที่แล้ว

    ਜੀ ਉਏ ਗਰੇਵਾਲ ਸਾਬ ਨਹੀਂ ਰੀਸਾਂ
    ਜਿਉਦਾ ਵੱਸਦਾ ਰਹੋ

  • @JaswantSingh-nx7qj
    @JaswantSingh-nx7qj 2 ปีที่แล้ว

    Bai ravinder grewal saab g asi sari a casta phla to lai ke aj tk koi v gana song asi sare bhout sundey a g asi bhoout bde fan a ji tuhade bhout purane time to bro . Grewal saab g

  • @lakshyapreetsinghjatt07
    @lakshyapreetsinghjatt07 2 ปีที่แล้ว

    Bhut vdhia song
    .
    .
    Gaddi vich beh ke kade.......!
    Cycle wale nu gaal ni kadhi di......!!

  • @hsbhagat8929
    @hsbhagat8929 2 ปีที่แล้ว +2

    Waheguru ji meher kar rha ne

  • @ਬਰਾੜਫਿਲਮਪ੍ਰਡੱਕਸ਼ਨ

    ਬਹੁਤ ਸੋਹਣਾ ਗੀਤ ਹੈ ਜੀ

  • @Doyouknow15242
    @Doyouknow15242 2 ปีที่แล้ว +1

    ਸਵਾਦ ਆ ਗਿਆ

  • @HappyHappy-jd7zs
    @HappyHappy-jd7zs 2 ปีที่แล้ว +3

    God bless you Haryna balo sardar g bhut acha song sardar g

  • @mannsingh8441
    @mannsingh8441 2 ปีที่แล้ว

    ਬਹੁਤ ਵਧੀਆ ਗਰੇਵਾਲ ਸਾਬ੍ਹ