@@Lion-fg1oj ,, dekh bai khushi bahin nu sun ke chehre te smile a jandi a te ripan veer nu dekh ke bhukh mit jandi a,, tenu smj ni lg ni veer,, vlog dekheya kr roj 😇
Punjabi Travel Couple Na Hunde Asi kithe Puratan Jga kithe Dekhnya c Kon Kon. Meri Gall Nl Shimat A oh like krdo Comment nu,,,Waheguru Ji Ka Khalsa Waheguru ji ke Fathe, Parvaan veer ji
🙏Sat Shri Akaal Ji🙏Satnam Shri Waheguru Ji🙏 Waheguru ji main Saroop dekh k emotional ho gea. Ripan veer ji tusi great ho, R veer ji Aap ji da bahut bahut dhanvaad jo sainu ghar reh k eh sab dekhan nu milda pya 🙏Waheguru Ji aap nu chardikala vich rakhe.
Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩🌹🌹❤
ਮਜ਼ਾ ਆ ਜਾਂਦਾ ਵੀਰ ਤੁਹਾਡੇ ਵਲੋਗ ਦੇਖ ਕੇ ਗੁਰੂਆਂ ਦਾ ਇਤਿਹਾਸ ਪਤਾ ਲੱਗਾ ਬਹੁਤ ਵਾਦੀਆਂ ਲੱਗਾ ਮੈ ਹਿੰਦੂ ਘਰ ਚੋ ਹਾ ਪਰ ਬਹੁਤ ਵਾਦੀਆਂ ਲੱਗਦਾ ਗੁਰੂਆਂ ਬਾਰੇ ਸੁਨ ਕੇ
Good
Veer ge tusi sadi shan ho
@@nishansingh4635 ਵਾਹ ਭਾੲੀ ਰਿਪਲ ਬੇਟਾ ਚਲਦੇ ਰਹੋ ਮੈਂ ਤੁਹਾਡਾ ਹੀ ਫੇਨਹਾ ਪਿੰਡ ਜੁਲਕਾ ਜ਼ਿਲਾ ਪਟਿਆਲਾ
@@atmasingh5736 ਚੂਹਟ ਮੇਰਾ ਨਾਨਕਾ ਪਿੰਡ, ਸਾਹਿਬ ਧਾਲੀਵਾਲ ਮੇਰੇ ਸਕੇ ਮਾਮਾ ਜੀ ਹਨ।
@@atmasingh5736 ਰਿਪਲ ਵੀਰਜੀ ਸਾਡੇ ਨਾਲਦੇ ਪਿੰਡ ਰਾਜੀਆ ਤੋਂ ਹਨ
ਖੁਸ਼ੀ ਭੈਣ ਨੂੰ ਦੇਖ ਕੇ ਖੁਸ਼ੀ ਮਿਲਦੀ ਆ, ਤੇ
ਰਿੰਪਨ ਵੀਰ ਨੂੰ ਦੇਖ ਕੇ ਰੱਜ ਆ ਜਾਂਦਾ
@TECHNOLOGY 284 ,, ਧੰਨਵਾਦ ਜੀ
ਤੈਨੂੰ ਕੀ ਹੋ ਗਿਆ ਬਾਈ ਖੁਸ਼ ਹੋ ਕੇ ਰੱਜ ਜਾਦਾ
@@Lion-fg1oj ,, dekh bai khushi bahin nu sun ke chehre te smile a jandi a te ripan veer nu dekh ke bhukh mit jandi a,, tenu smj ni lg ni veer,, vlog dekheya kr roj 😇
ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਆਪ ਜੀ ਦਾ ਜੋ ਆਪ ਜੀ ਗੁਰੂ ਘਰਾਂ ਦੇ ਦਰਸ਼ਣ ਦੀਦਾਰ ਕਰ ਰਹੇ ਹੋ ਅਤੇ ਸਾਨੂੰ ਨਿਕੱਮਿਆਂ ਬੰਦਿਆਂ ਨੂੰ ਦਰਸਣ ਕਰਵਾਈ ਜਾ ਰਹੇ ਹੋ ਵਾਹਿਗੁਰੂ ਜੀ ਆਪ ਜੀਆਂ ਨੂੰ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸਣ ਜੀ
ਵਾਹਿਗੁਰੂ ਜੀ
ਯਾਤਰਾ ਦੇ ਨਾਲ ਨਾਲ ਸਿੱਖ ਇਤਿਹਾਸ ਦੀ ਜਾਣਕਾਰੀ ਵੀ ਮਿਲਦੀ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬੱਲੇ ਬੱਲੇ ਬਈ ਪੰਜਾਬੀਓ ਧੰਨਵਾਦ ਵਲਡ ਦਾ ਟੂਰ ਕਰਵਾਉਣ ਲਈ ❤️🙏🏻♥️
ਬਹੁਤ ਵਧੀਆ ਕੰਮ ਕਰ ਰਹੇ ਓ ਵੀਰ ,,ਸ਼੍ਰੋਮਣੀ ਕਮੇਟੀ ਨੂੰ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੀ ਸਾਂਭ ਸਭਾਂਲ ਕਰਨੀ ਚਾਹੀਦੀ ਹੈ
Waheguru ji Darshan of Dhan Dhan Shri Guru Granth Sahib ji
ਨਹੀਂ ਨਹੀਂ ਇਹਨਾਂ ਤੋਂ ਦੂਰ ਹੀ ਰਹੇ ਨਹੀਂ ਤੇ ਇਹਨਾਂ ਨੇ ਸੰਸਕਾਰ ਹੀ ਕਰ ਦੇਣਾ ਪੁਰਾਤਨ ਗ੍ਰੰਥ ਸਾਹਿਬ ਜੀ ਦਾ
@@parmmaan9795 bilkul sahi gal kahi ah bai
Shukar kro eh nhi gye othe , nhi sara torh dena c enna ne
Yes
ਖੁਸ਼ੀ ਮੇਰੀ ਭੇਣੈ ਆਪਣਾ ਧਿਆਨ ਰੱਪਨ ਵੀਰ ਬਹੁਤ ਵਧੀਆ ਵਲੌਗ ਸਾਨੂੰ ਦਰਸ਼ਨ ਦੀਦਾਰੇ ਕਰਾਏ ਗੁਰੂ ਸਾਹਿਬ ਦੇ ਪੁਰਾਤਨ ਸਥਾਨਾਂ ਦੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਲੱਗਾ ਕਿ ਸਿੱਖ ਵੀਰਾਂ ਨੇ ਗੁਰੂ ਗ੍ਰੰਥ ਸਹਿਬ ਜੀ 🙏ਦੇ ਅੰਗਾਂ ਨੂੰ ਬਹੁਤ ਚੰਗੀ ਤਰਾਂ ਸੰਭਾਲ ਕੇ ਰੱਖਿਆ ਤੇ ਬਹੁਤ ਬਹੁਤ ਧੰਨਵਾਦ ਰਿਪੰਨ ਵੀਰ ਜੀ ਤੇ ਖੁਸੀ਼ ਭੈਣ ਦਾ ਜਿੰਨਾ ਦੀ ਵੀਡੀਓ ਜਰੀਏ ਅਸੀ ਸਭ ਦਰਸ਼ਨ ਕਰ ਸਕੇ 🙏🙏
ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਤੁਸੀਂ ਸਾਡੀ ਖੁਸ਼ੀ ਭੈਣ ਨੂੰ ਠੀਕ ਕਰ ਦਿੱਤਾ🙏🏻
ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਬੰਗਲਾਦੇਸ਼ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਵਾਏ 💝💝💝💝💝💝💝
ਧੰਨਵਾਦ ਵੀਰ ਅਤੇ ਮੇਰੀ ਭੈਣ ਜੀ ਦੇ ਜੋ ਤੁਹਾਡਾ ਹਰ ਸਮੇਂ ਸਾਥ ਦੇ ਰਹੀ ਹੈ ਔਰ ਤੁਸੀਂ ਰਿਸਕ ਬੀ ਬਹੁਤ ਵੱਡਾ ਲੈ ਰਹੇ ਹੋ ਕਿੰਨੇ ਖਤਰਨਾਕ ਜਗ੍ਹਾ ਵਿੱਚ ਬੀ ਜਾ ਰਹੇ ਹੋ ਉਹ ਬੀ।ਇੱਕ ਦੋ ਬੰਦੇ ਤਾਂ ਜਾ ਸਕਦੇ ਹਨ ਪਰ ਇਹ ਰਿਪਨ ਬਾਈ ਆਪਣੀ ਧਰਮ ਪਤਨੀ ਨੂੰ ਬੀ ਨਾਲ ਲੈਕੇ ਜਾ ਰਹੇ ਹਨ ਬਾਕੀ ਪਰਮੇਸ਼ੁਰ ਤੁਹਾਡੇ ਨਾਲ ਹੈ ਇਸ ਲਈ ਤੁਸੀਂ ਮੇਰੇ ਵੀਰ ਅਤੇ ਮੇਰੇ ਭੈਣ ਜੀ ਤੁਸੀਂ ਸਾਨੂੰ ਬੀ ਦੁਨੀਆਂ ਦੇ ਦਰਸ਼ਨ ਬੀ ਕਰਵਾ ਰਹੇ ਹੋ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਅਤੇ ਮੇਰੇ ਭੈਣ ਜੀ ਪਰ ਮੈਂ ਬੀ ਹਾਂ ਤੁਹਾਡੇ ਪਿੰਡ ਦੇ ਨਾਲ ਦਾ ਮੇਰਾ ਪਿੰਡ ਸੰਘੇੜਾ ਹੈ ਤੁਸੀਂ ਧਨੋਲੇ ਤੋਂ ਪਰ ਤੁਸੀਂ ਆਪਣੇ ਰੇਸਟੋਰੇਂਟ ਦਾ ਕਰਾਇਆ ਕੁਝ ਘੱਟ ਕਰ ਦਿਉ ਕਿਉਂਕਿ ਹਰ ਕਿਸੇ ਦੇ ਗਰੀਬ ਆਦਮੀ ਬੀ ਪਰੋਗਰਾਮ ਕਰ ਸਕੇ ਬਾਕੀ ਹੁਣ ਤਾਂ ਤੁਸੀਂ ਪੂਰੀ ਦੁਨੀਆਂ ਵਿੱਚ ਘੁੰਮ ਲਿਆ ਹੈ
ਧੰਨ ਧੰਨ ਗੁਰੂਤੇਗ ਬਹਾਦਰ ਸਾਹਿਬ ਇਸ ਜੋੜੀਦੇ ਮਿਹਰਾ ਭਰਿਆ ਹੱਥ ਰੱਖਿਓ ਜੀ
ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਦਾਸ ਹੋ ਇੱਕ ਇੱਕ ਗੱਲਾ ਤੁਹਾਨੂੰ ਰੱਬ ਸੱਦ ਖੁਸ਼ ਰੱਖੇ ਤੇ ਖੁਸ਼ੀ ਭੈਣ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ
ਬਾਬਾ ਜੀ ਦਾ ਬੁਹਤ ਧੰਨਵਾਦ ਜੋ ਗੁਰਦਵਾਰਾ ਸਾਹਿਬ ਜੀ ਦੀ ਸੇਵਾ ਕਰ ਰਹੇ ਨੇ 🙏🏼
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਏਦਾਂ ਹੀ ਸਾਨੂੰ ਸਿੱਖ ਇਤਿਹਾਸ ਨਾਲ ਜੋੜਦੇ ਰਹੋ ਬਹੁਤ ਵਧਿਆ ਲੱਗਾ ਪੁਰਾਤਨ ਸਰੂਪ ਦੇ ਦਰਸ਼ਨ ਕਰ ਕੇ
ਇੱਕ ਗੱਲ ਸੋਚਣ ਵਾਲੀ ਹੈ । ਕਿ ਕੋਈ ਗੁਰੂ ਸਾਹਿਬ ਜੀ ਦੀ ਬੇ-ਅਦਬੀ ਨਹੀਂ ਕਰਦਾ ॥
ਵਾਹਿਗੁਰੂ ਜੀ ੴ ॥
ਬਹੁਤ ਵਧੀਆ ਰਿੱਪਨ-ਖੁਸੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਨੀ ਦੂਰ ਆਕੇ ਸਾਨੂੰ ਇੰਨੀਆਂ ਵਧੀਆ ਪਵਿੱਤਰ ਇਤਿਹਾਸਕ ਥਾਂਵਾਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਤੁਹਾਡਾ ਭਲਾ ਕਰੇ। 👌👍💝🙏🏻 ਸੁਖਪਾਲ ਸਿੰਘ ਸੰਗਰੂਰ ਪੰਜਾਬ 🙏🏻
ਤਹਾਡੀ ਕੋਸਿਸ ਵਹਿਗੁਰੂ ਦੀ ਕਿ੍ਰਪਾ ਨਾਲ ਬਡਮੁਲੀ ਜਾਣਕਾਰੀ ਸਾਨੂੰ। ਮਿਲੀ ਧੰਨਵਾਦ🙏
ਯਾਤਰਾ ਦੇ ਨਾਲ ਨਾਲ ਸਿੱਖ ਇਤਿਹਾਸ ਦੀ ਜਾਣਕਾਰੀ ਵੀ ਮਿਲਦੀ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵੀਰ ਜੀ ਜਦੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਪਟਨੇ ਸ਼ਹਿਰ ਵਿੱਚ ਹੋਇਆ ਸੀ 1666 ਵਿੱਚ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ ਬੰਗਾਲ ਵਿਖੇ ਸਨ। ਵੀਰ ਜੀ ਗੁਰੂ ਘਰ ਦੇ ਦਰਸ਼ਨ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ
ਗੁਰਦੁਆਰਾ ਸਾਹਿਬ ਦੀਆਂ ਹਾਲਤਾਂ ਬਹੁਤ ਤਰਸਯੋਗ ਨੇ ਜੀ। ਪਰ ਪੁਰਾਤਨ ਦਰਸ਼ਨ ਹੋਏ ਬਹੁਤ ਵਧੀਆ ਲੱਗਾ ਜੀ।ਚੜ੍ਹਦੀ ਕਲਾ ਰਹੇ।
ਸ਼ੁਕਰ ਐ ਵਾਹਿਗੁਰੂ ਜੀ ਦਾ
ਖੁਸ਼ੀ ਭੈਣਜੀ ਠੀਕ ਹੋ ਕੇ ਵਾਪਸ ਆਏ ਬੰਗਲਾਦੇਸ਼ ਦੇ ਸਫ਼ਰ ਵਿੱਚ ਰਿਪਨ ਵੀਰੇ ਨਾਲ ਆਏ
ਵਾਹਿਗੁਰੂ ਜੀ ਤੁਹਾਡੀ ਜਾਤਰਾ ਸਫਲ ਕਰੇ ਜਿੰਨਾ ਆਪ ਦਰਸ਼ਨ ਕੀਤੇ ਤੇ ਸੰਗਤ ਨੂੰ ਕਰਵਾਏ ਵਾਹਿਗੁਰੂ ਅੰਗ ਸੰਗ ਸਹਾਈ ਹੋਣ
ਵਾਹਿਗੁਰੂ ਜੀ, ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਬਹੁਤ ਬਹੁਤ ਧੰਨਵਾਦ ਹੈ ਜੀ ਵੀਰ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਪਵਿੱਤਰ ਅਸਥਾਨ ਜੀ ਦੇ ਦਰਸ਼ਨ ਕਰਵਾਉਣ ਲਈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਚੜੱਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ 🙏🙏🌹🌹
ਵਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ
ਸਦਾ ਖੁਸ਼ ਰਹੋ ਵੀਰੇ,🙏🙏🙏🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਬਾਬਾ ਨਾਨਕ ਸੀ ਜੀਹਨੇ ਤੁਰਕੇ ਦੁਨੀਆ ਗਾਹਤੀ
ਵਹਿਗੁਰੂ ਜੀ ਮੇਹਰ ਕਰੇ ਤੁਸੀ ਗੁਰੁਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ🙏🙏🙏🙏
Rabb ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੋਨਾਂ ਨੂੰ
ਰਿੱਪਨ ਵੀਰ ਤੇਰਾ ਬੜਾ ਧੰਨਵਾਦ ਗੁਰੂ ਸਾਹਿਬ ਦੇ ਦਰਸ਼ਨਾਂ ਲਈ 💕💕💞❣️🙏
ਮਾਣ ਮੱਤਾ ਇਤਿਹਾਸ ਨਾਲ ਸਾਂਝ ਪੁਆਈ ਸਾਡੇ ਨਾਲ ਬਹੁਤ ਬਹੁਤ ਧੰਨਵਾਦ 🙏🙏
ਪੰਜਾਬ ਵਿੱਚ ਬਹੁਤ ਸਾਰੇ ਗੁਰਦੁਆਰੇ ਸਹਿਬ ਹੋਏ ਜਿੱਥੇ ਬਹੁਤ ਸਾਰੀ ਮਾਇਆ ਚੜ੍ਹਦੀ ਹੈ ਉਹ ਮਾਇਆ ਦੇ ਨਾਲ ਬਾਹਰਲੇ ਪ੍ਰਾਂਤਾਂ ਦੇ ਬਾਹਰਲੇ ਗੁਰਦਵਾਰੇ ਸਹਿਬ ਦੋਬਾਰਾ ਤੋਂ ਸੋਹਣੇ ਬਨਾਉਣੇ ਚਾਹੀਦੇ ਹੈ ਜਿਵੇਂ ਬੰਗਲਾਦੇਸ਼ ਵਿਚ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ l🙏
ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀ ਗੁਰੂ ਸਾਹਿਬ ਜੀ ਦੇ ਚਰਨ ਛੋਹ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ ਹਨ।
ਸਤਿਨਾਮ ਸ਼੍ਰੀ ਵਾਹਿਗੁਰੂ ਜੀ,,ਜਰੂਰ ਹੋਰ ਸਿੱਖ ਸੰਗਤਾ ਨੂੰ ਵੀ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਤੇ ਸਾਰੀ ਸਮੁੱਚੀ ਸੰਗਤ ਨੂੰ ਸਹਿਜੋਗ ਦੇਣਾ ਚਹੀਦਾ,,
ਬਹੁਤ ਬਹੁਤ ਧੰਨਵਾਦ ਇੰਨਾ ਪੁਰਾਣੇ ਇਤਿਹਾਸ ਦੇ ਦਰਸ਼ਨ ਕਰਵਾਏ 🙏🙏🙏🙏🙏ਵਾਹਿਗੁਰੂ ਤੰਦਰੁਸਤੀ ਬਖਸ਼ਣ 🙏❤
Gud bro ripan tusi sanu ghar ਬੈਠਿਆ ਨੂੰ ਬੰਗਲਾ ਘੁੰਮਾ ਦਿੱਤਾ ਤੁਹਾਡਾ ਧੰਨਵਾਦ
ਧੰਨਵਾਦ ਜੀ ਤੁਹਾਡਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਨਾਨਕ ਜੀ ਮੇਹਰ ਕਰਨ 🙏👍❤️
Punjabi Travel Couple Na Hunde Asi kithe Puratan Jga kithe Dekhnya c Kon Kon. Meri Gall Nl Shimat A oh like krdo Comment nu,,,Waheguru Ji Ka Khalsa Waheguru ji ke Fathe, Parvaan veer ji
ਮੈਨੂੰ ਸਭ ਤੋ ਵਧਿਆ ਏਹ ਲੱਗਿਆ ਕਿ ਤੁਸੀ ਮੱਠੀ ਖੁਦ ਮੰਗੀ ❤....1:31 ਰੀਪਣ ਬਾਈ ਤੁਸੀ ਆਹ ਗੱਲ ਬਹੁਤ ਵਧੀਆ ਕਹੀ ਵੀ ਗੁਰੂਦਵਾਰਾ ਆਪਣੇ ਘਰ ਤੋਂ ਘੱਟ ਨੀ ਹੁੰਦਾ ਸਾਰੇ ਰਿਸ਼ਤੇ ਏਥੇ ਹੀ ਹੁੰਦੇ ਨੇਂ ਦਿਲ ਨੂੰ ਛੂਹ ਗਈ ਇਹ ਗੱਲ ❤
ਬਹੁਤ ਵਧੀਆ ਉਪਰਾਲਾ ਛੋਟੇ ਭਾਈ ਸਾਹਿਬ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਾਈ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ ਤਾਂ ਜੋ ਆਪ ਜੀ ਸਾਰੀ ਦੁਨੀਆਂ ਨੂੰ ਗੁਰੂ ਸਾਹਿਬ ਜੀ ਦੇ ਇਤਿਹਾਸਕ ਪਿਛੋਕੜ ਵਾਲੇ। ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਂਦੇ ਰਹਿਣ ਜੀ 🙏
ਰਾਜ਼ੀ ਰਹਿ ਸੱਜਣਾ , ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਦੇ ਦਰਸ਼ਨ ਕਰਵਾ ਦਿਤੇ
ਬਹੁਤ ਹੀ ਵਧੀਆ ਕਿ ਰਿਪਨ ਖੁਸ਼ੀ ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ, ਜਿੱਥੇ ਤੁਸੀਂ ਗੁਰਧਾਮਾਂ ਦੇ ਦਰਸ਼ਨ ਕਰਦੇ ਤੇ ਅਸੀਂ ਘਰ ਬੈਠੇ ਦਰਸ਼ਨ ਕਰ ਲਏ, ਧੰਨਵਾਦ।
ਤੁਸੀਂ ਦੋਨੋ ਬਹੁਤ ਸੋਹਣੀ ਤੇ ਪੰਜਾਬੀਆਂ ਦਾ enjoy ਕਰਦੇ ਹੋ
ਵਾिਹਗੁਰੂ ਜੀ ਤੁਹਾਢੇ िਸਰ ਤੇ िਮਹਰ ਭिਰਆ ਹਥ ਰਖਣ ਤਾਂ िਕ ਤੁਸੀਂ ਸਾਨੂੰ ਵੀ ਇਸੇ ਤਰਾਂ ਟੂਰ ਤੇ ਨਾਲ ਨਾਲ िਲਜਾਂਦੇ ਰਹੋ 🙏🙏
Bahut waddi sewa ji Darshan karva te puratan granth sahib ji dey tuhanu waheguru ji tandruste bakshan ji
ਇਕ ਚੀਜ਼ ਦੇਖਣ ਵਾਲੀ ਹੈ ਕਿ ਬੰਗਲਾਦੇਸ਼ ਵਿੱਚ ਇੰਨਾ ਨੇ ਇੰਗਲਿਸ਼ ਭਾਸ਼ਾ ਚ ਕੋਈ ਵੀ ਬੋਰਡ ਹੋਵੇ ਜਾਂ ਕੋਈ ਇਤਹਾਸਿਕ ਜਗ੍ਹਾ ਹੋਵੇ ਸਾਰੇ ਬੰਗਲਾ ਭਾਸ਼ਾ ਚ ਲਿਖੇ ਗਏ ਹੋਏ ਹਨ। ਪਰ ਆਪਾ ਹਰ ਬੋਰਡ ਤੇ ਹਰ ਜਗ੍ਹਾ ਇੰਗਲਿਸ਼ ਲਿਖੀ ਹੋਈ ਹੈ।ਆਪਾ ਆਪਣੀ ਭਾਸ਼ਾ ਨੂੰ ਪਿੱਸੇ ਛੱਡਦੇ ਜਾ ਰਹੇ ਹਾਂ।
ਖੁਸ਼ੀ ਤੇ ਰਿਪਨ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏 🥰😇
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਨ ਧਨ ਗੁਰੂ thegbahader ਸਾਹਿਬ ਜੀ Kotan ਕੋਟ ਪ੍ਰਣਾਮ ਜੀ. ਬਹੁਤ ਹੀ ਆਨੰਦ ਆ ਰਹਿ ਆ ਵੀਰ ਜੀ ਤੁਸੀਂ Darsan ਕਰਾ ਰਹਿ ਜੋ. # ਵਾਹਿਗੁਰੂ ਤੁਹਾਨੂੰ Chardi ਕਲਾ baksan 🙏🙏🙏💗
ਧੰਨਵਾਦ ਰਿਪਨ ਜੀ ਤੇ ਖੁਸ਼ੀ ਜੀ ਗੁਰੂਧਾਮਾ ਦੇ ਦਰਸ਼ਨ ਕਰਾਉਣ ਲ ਈ ਵਾਹਿਗੁਰੂ ਚੜਦੀ ਕਲਾ ਵਿਚ ਰਖੇ🙏🙏🙏💕💕
Bhut bhut dhanwaad veere ghru ghr de darshan krwan li 🙏
WMK 🙏
Veere puratan sri Guru Granth Sahib ji da saroop dekh k Rooh khush ho gyi 🙏 thada bhut dhanwaad aa 🙏
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ। ਜਿਹੜੇ ਜਿਹੜੇ ਦੇਸ਼ਾ ਵਿੱਚ ਸੇਵਾ ਦਾਰ ਨਹੀਂ ਹੈਗੇ। ਉੱਥੇ। ਆਪਣੇ ਬੰਦਿਆਂ ਦੀ ਨਿਯੁਕਤੀ ਕਰਨ ਤੇ ਸਮੇਂ ਸਮੇਂ ਤੇ ਉਨ੍ਹਾਂ ਦੀ ਪੈਰਵੀ ਕਰਨ।।
ਵੀਰ ਜੀ ਤੁਹਾਡਾ ਕੇਹੜੇ ਸਬਦਾਂ ਨਾਲ ਧੰਨਵਾਦ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਵਾਹਿਗੁਰੂ ਜੀ ਚੜਦੀਕਲਾ ਰਖਨ ਜੀ🙏🙏 💫😇
ਧੰਨਵਾਦ ਜੀ । ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਕਰਵਾਉਣ ਲਈ। ਪ੍ਰਮਾਤਮਾ ਤਹਾਨੂੰ ਇਸ ਤਰ੍ਹਾਂ ਹੀ ਬਲ ਬਖਸ਼ਣ ਤਾਂ ਜੋ। ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਵਾਓ।,,
ਧੰਨਵਾਦ ਵੀਰ ਜੀ ਦਰਸ਼ਨ ਕਰਵਾਏ ਗੁਰਦੁਆਰਾ ਸਾਹਿਬ ਦੇ।🙏🙏🙏🙏
ਂ
ਵਾਹੇ ਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਹਿ।
Dhan Dhan sade Guru sahiban ji khushi nu theek karo ena te mehar karo ji 🙏🏻🙏🏻🙏🏻🙏🏻🙏🏻
🙏Sat Shri Akaal Ji🙏Satnam Shri Waheguru Ji🙏 Waheguru ji main Saroop dekh k emotional ho gea. Ripan veer ji tusi great ho, R veer ji Aap ji da bahut bahut dhanvaad jo sainu ghar reh k eh sab dekhan nu milda pya 🙏Waheguru Ji aap nu chardikala vich rakhe.
Waheguru ji waheguru ji waheguru Dhan Dhan Guru Nanak Dev Ji Maharaj 😘😘❤️❤️
ਪੰਜਾਬ ਤਾਂ ਪੰਜਾਬ ਹੀ ਹੈ ਬੰਗਲਾਦੇਸ਼ ਨੂੰ ਪੰਜਾਬ ਦੇ ਨਾਲ ਕਿਵੇਂ ਰਲਾ ਦਊ
ਵਾਹਿਗੁਰੂ ਜੀ ਮੇਹਰ ਕਰਨ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਾਹਾਰਾਜ ਜੀ ਮੇਹਰ ਕਰਨ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🌹🌹🌹🌺🌺🙏
ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ 🙏🙏
ਵੀਰ ਜੀ ਆਪ ਵਲੋਂ ਦਿੱਤੀ ਜਾਣਕਾਰੀ ਵਧੀਆ ਲੱਗੀ
ਵਾਹਿਗੁਰੂ ਜੀ ਸਦਾ ਚੜ੍ਹਦੀ ਕਾ ਵਿੱਚ ਰੱਖੇ ਜੀ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
ਭਰਾਵਾਂ ਖ਼ਾਲਸੇ ਦਾ ਰਾਜ ਆਊਂਗਾ ਜਰੂਰ ਗੁਰੂ ਸਾਹਿਬ ਦੇ ਬਚਨ ਏ
ਮੇਰੇ ਵੀਰ ਜੀ, ਅਸੀਂ ਵੀ ਪਟਨਾ ਸਾਹਿਬ ਜੀ ਦੇ ਦਰਸ਼ਨ ਕਰਕੇ ਆਏ ਹਾ, ਉਥੇ ਅਸੀਂ ਕੰਗਨ ਘਾਟ ਰਾਜਸਥਾਨੀ ਜੀ ਦੀ ਚਾਹ ਵੀ ਪੀਤੀ ਸੀ। 🙏🙏
ਵੀਰੇ ਗੁਰੂ ਜੀ ਕਾਫੀ ਦੇਰ ਏਸ ਇਲਾਕੇ ਚ ਵਿੱਚ ਰਹੇ ਨੇ ਜਦੋ ਬਾਲ ਗੁਰੂ ਜੀ ਤੁਰਨ ਲੱਗ ਪਏ ਸਨ ਉਦੋ ਗੁਰੂ ਜੀ ਪਟਨਾਸਾਹਿਬ ਗਏ ਸਨ
ਗੁਰੂ ਨਾਨਕ ਦੇਵ ਜੀ ਨੇ ਤਾਂ ਤੁਰ ਕੇ ਦੁਨੀਆ ਗਾ ਤੀ ਸੀ
ਸਭ ਤੌ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ ...ਅੱਜ ਖੁਸ਼ੀ ਠੀਕ ਹੈ ਵਾਹਿਗੁਰੂ ਦੀ ਮਿਹਰ ਹੌ ਗਈ ਸਦਾ ਖੁਸ਼ ਰਹੌ ਜੀ🙏
ਤੁਹਾਡੇ ਨਾਲ ਯਾਤਰਾ ਕਰਨ ਦਾ ਨਸ਼ਾ ਜਿਹਾ ਹੋ ਗਿਆ ਦਿਨ ਵਿੱਚ ਤਾਂ ਸਮਾਂ ਨਹੀਂ ਲੱਗਦਾ ਰਾਤ ਨੂੰ ਸਵੇਰੇ ਬਾਰਾਂ ਵਜੇ ਤੋਂ ਚਾਰ ਵਜੇ ਤੱਕ ਜਦੋਂ ਵੀ ਜਾਗ ਆ ਜਾਵੇ ਤੁਹਾਡੇ ਬਲੌਗ ਵੇਖਣ ਲਈ ਲੱਗ ਜਾਈਦਾ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਵਾਰ ਆਪ ਜੀ ਦਾ ਬਹੁਤ ਧੰਨਵਾਦ ਰਿੰਪਨ ਖੁਸ਼ੀ ਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।ਧੰਨਵਾਦ ਜੀ ਬੈਠਿਆਂ ਨੂੰ ਦਰਸ਼ਣ ਕਰਾਤੇ।
ਇਹਨਾਂ ਦੇ ਪੁਰਾਣੀਆਂ ਇਮਾਰਤਾਂ ਓਵੇਂ ਦੀਆਂ ਓਵੇਂ ਹੀ ਪਈਆਂ ਆ
ਆਪਣੇ ਤਾਂ ਕਾਰ ਸੇਵਾ ਆਲੇ ਬਾਬਿਆ ਨੇ ਕੁੱਝ ਛੱਡਿਆ ਹੀ ਨਹੀਂ ਪੈਸੇ ਦੇ ਲਾਲਚ ਚ
ਰਹੂ ਖ਼ੁਸ਼ ਹੋ ਗਈ ਪੁਰਾਤਨ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏
ਧੰਨ ਧੰਨ ਗੁਰੂ ਤੇਗ ਬਹਾਦੁਰ ਜੀ ਸ਼ਹੀਦਾਂ ਦੇ ਸਿਰਤਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
Boht vadiya vlog 🙏 waheguruji tohanu boht changi sehat bakshe❤️ waheguruji ka khalsa waheguruji ki fateh 😇🙏💟
ਖ਼ੁਸ਼ੀ ਦਾ ਧਿਆਨ ਰੱਖੋ
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬੁਹਤ ਧੰਨਵਾਦ 🙏🏼 ਰਿਪਣ veere
🙏🏼
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ
ਮੇਰਾ ਵੀਰ ਬਹੁਤ ਵਧੀਆ ਪਰ ਖੁਸ਼ੀ ਭੈਣ ਦੀ ਸਿਹਤ ਦਾ ਖਿਆਲ ਰੱਖੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩🌹🌹❤
ਸਿੱਖ ਕੌਮ ਦੀ ਬਹੁਤ ਵੱਡੀ ਸੇਵਾ ਕਰ ਰਿਹਾ ਇਹ ਜੋੜਾ।
ਵਾਹਿਗੁਰੂ ਜੀ 🙏ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ 🙏 ਫਤਹਿ ਜੀ 🌹 ਵਾਹਿਗੁਰੂ ਜੀ
Bhut bhut vadiya lagda gall karan da salika te desh videsh diya historical jgaa vikhon da dilo salut aa sat sri akal ji
Ripan ਖੁਸ਼ੀ ਭੈਣ ਦਾ ਖਿਆਲ ਰੱਖੋ
ਬਾਕੀ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਬੰਗਲਾਂ ਦੇਸ਼ ਘੁੰਮ ਕੇ
ਵਾਹਿਗੂਰ ਮੇਅਰ ਕਰੀਓ ਇੰਨਾ ਗੁਰਦਵਾਰਾ ਸਾਹਿਬ ਦੀਆ ਸੇਵਾ ਸੰਭਾਲ ਕਰਨੀ ਚਾਹੀਦੀ ਹੈ
Good knowledge give us about old Sikh history about gurus thanks bata ji and bate ji
Bahut anand aya. Thank u and God bless you. Waheguru khushi nu tandrusti deve.
ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਕਿ ਇਥੇ ਸਿੱਖ ਜੱਥੇਬੰਦੀਆ ਭੇਜ ਕੇ ਇਹ ਪਵਿੱਤਰ ਗੁਰਧਾਮ ਅਜਾਦ ਕਰਵਾਉਣੇ ਚਾਹੀਦੇ ਨੇ।
ਨਿਹੰਗ ਸਿੰਘਾਂ ਦੀਆ ਕਿੰਨੀਆਂ ਜਥੇਬੰਦੀਆ ਨੇ ਜਿਵੇਂ- ਬੁੱਢਾ ਦਲ, ਤਰਨਾਦਲ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ।
Waheguruji hamesha khush rakhan.. Darashan karwan layi tuhada bohat bohat dhanbaad ji🙏
ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਉਣ ਲਈ 🙏🙏🙏🙏🙏❤️❤️❤️❤️❤️
Satnam waheguru ji Dhan Dhan Guru Nanak ji
Thanks so much. Guru ji de pavitar asthan de darshan dedare kar k Anand aa gia ji.Dhanvad
Waheguru ji waheguru ji waheguru ji waheguru ji waheguru ji👏
ਜਦੋ ਦਰਵਾਜ਼ੇ ਖੋਲ੍ਹੇ ਇਉ ਲਗਿਆ ਜਿਵੇ ਗੁਰੂ ਜੀ ਆਏ ਹੋਣ
ਦਸੰਬਰ 2016 ਵਿੱਚ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੀ। ਉਸ ਸਮੇਂ ਏਥੇ ਭਾਈ ਕੁਲਵੰਤ ਸਿੰਘ ਜੀ ਬਟਾਲੇ ਵਾਲੇ ਗ੍ਰੰਥੀ ਸਨ। ਏਥੇ ਸਾਰਾ ਪ੍ਰਬੰਧ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਕਰਦੇ ਨੇ।
Bahut bahut Shukriya veer g, Guru Asthana de darshan karvaon layi
ਰਿਪਨ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਆਵਦੇ ਆਪਣੇ ਸਮਝਦੇ ਸਨ ਇਹ ਤਾਂ 1847ਤੋ ਮੂਰਖ਼ਤਾ ਦਾ ਜ਼ਿਆਦਾ
Waheguru ji 🙏 kirpa kare
ਜਦੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਧੋਬੜੀ ਸਾਹਿਬ ਜਿਲਾ ਅਸਾਮ ਵਿੱਚ ਆਏ ਸਨ,ਉਸ ਵੇਲੇ ਗੁਰੂ ਗੌਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਇੱਥੇ ਬਾਬਾ ਜੀ ਨੂੰ ਖਬਰ ਮਿਲੀ ਸੀ ਕੇ ਤੁੱਹਾਡੇ ਘਰ ਪੁੱਤਰ ਨੇ ਜਨਮ ਲਿਆ ਸੀ